ਮੰਗੋਲੀਆ🇲🇳ਆਕੇ ਗਲਤੀ ਕਰਲੀ 🥶? World Coldest Capital🇲🇳
Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#ulaanbaatar #mongolia #mongolianculture #mongoliatravel #ulaanbaatar
Пікірлер: 237
ਠੰਡ ਬਹੁਤ ਆ,ਸ਼ੇਅਰ ਕਰਦੀਉ ਸੱਜਣੋ❤️
@paramjitsingh5776
5 ай бұрын
thand bhut a verre🥶
@verkhakapoor2126
5 ай бұрын
Ok ji
@ਖੇਤੀ
5 ай бұрын
ਜਰੂਰ ਵੀਰੇ
@criminal_ur
5 ай бұрын
Khial rkheya kr bro 🙏❤
@user-nl9vb8db1y
5 ай бұрын
😂😂😂😂😂
KZreadr ਤਾਂ ਹੋਰ ਵੀ ਬਹੁਤ ਆ ਪਰ ਤੇਰੀ ਤਾਂ ਗੱਲਬਾਤ ਅਲੱਗ ਆ ਪ੍ਰਗਟ ਬਾਈ ਜਿਉਂਦਾ ਰਹਿ ਰੱਬ ਤਰੱਕੀਆਂ ਬਖ਼ਸੇ ਬਾਈ ਅੱਜ ਵਾਲਾ ਵਲੋਗ ਬਹੁਤ ਘੈਂਟ ਸੀ ਮੇਰੇ ਮਾਤਾ ਜੀ ਸਾਰੇ ਵਲੋਗ ਵੇਖ ਦੇ ਆ ਤੇਰੇ ਬਾਈ ❤👏
ਭੋਲ਼ੇ ਜੱਟ ਤੋਂ ਬਿਨਾਂ ਰਸ਼ਿਆ ਸੀਰੀਜ਼ ਵੀਡਿਉ ਦਾ ਕੋਈ ਮਤਲਬ ਨਹੀਂ ਹੋਣਾ ਪ੍ਰਗਟ ਵੀਰੇ ਜਰੂਰ ਜਾਈ ਭੋਲ਼ੇ ਜੱਟ ਕੋਲ❤❤❤❤
ਬਹੁਤ ਸੋਹਣਾ ਬਾਈ ਯਾਰ ਤੂੰ ਕਰਮਾਂ ਵਾਲਾ ਜਿਹੜਾ ਦੇਸ਼ ਘੁੰਮ ਰਿਹਾ ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ👍👍👍👍🥰
ਸਤਿ ਸ੍ਰੀ ਆਕਾਲ ਪ੍ਰਗਟ ਸਿੰਘ ਬੱਚਿਆਂ ਨਾਲ ਮਸਤੀ ਲੋਕਾਂ ਦਾ ਖੁੱਲ੍ਹਾ ਸੁਭਾਅ ਬਹੁਤ ਵਧੀਆ ਲੱਗਿਆ
ਬਹੁਤ ਵਧੀਆ ਬਲੋਗ ਬਾਈ ਜੀ ਧੰਨ ਧੰਨ ਕਰਵਾ ਦਿੱਤੀ ਪੰਜਾਬੀ ਪੰਜਾਬ ਜਿੰਦਾਬਾਦ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
ਅੱਜ ਆਲਾ ਵਲੋਗ ਘੈਂਟ ਫੁੱਲ Energy ❤❤
God bless you beta ji
@criminal_ur
5 ай бұрын
🙏❤
ਘੈਂਟ ਆ ਬੀਬੀ ਖੁਸ਼ ਕਰਤਾ ਬਾਈ ਜੀਉ
Guru.nanak patsah.charhdi.kalaa karan BHAI SAHIB JI WEARY.GUD WORK BAI.JI ANAND PUR.SAHIB TON
ਬਾਈ ਜੀ ਵਿਡੀਉ ਤੁਹਾਡੇ ਸਾਰੇ ਮੇ ਦੇਖਦਾ ਹਾਂ ਪਰ ਕਲਿਅਰਟੀ ਘੱਟ ਆਉਂਦੀ ਹੈ ਸੋ ਬਲਾਕ ਬਹੁਤ ਵਧੀਆ ਲੱਗਾ ਵਾਹਿਗੁਰੂ ਮਿਹਰ ਕਰੇ ❤❤
Baee zindgi teri full ghaint 👌
@namannatt7224
5 ай бұрын
Bro bhot aukha yr ehna ghumna firna
W8 Kri janda c veere vdo di ❤
pargat bete teri Punjabi ch gal bat ghaint aa.
Waheguru ji sarbat the bhla kro jì dhan sree grunth sahib ji sarbat the bhla kro jì ❤❤❤
Love From Ferozepur Punjab
@Pb_world_traveller
5 ай бұрын
Mai fazilka to
Nice work pargat sh tere har block dekhia,sab wadh sohna blog hight wali barf wali
ਤੇਰੀਆਂ ਜੈਕਟਾਂ ਬੜੀਆਂ ਰੰਗੀਨ ਆਂ ਮੁੰਡਿਆ 👍👍👍
ਵੀਰ ਜੀ ਆਪਣਾ ਨੂੰ ਸਮਝ ਨਹੀਂ ਆਉਂਦੀ ਜੇਕਰ ਖਾਲਿਸਤਾਨੀ ਦੀ ਪ੍ਰਭਾਸ਼ਾ ਸਮਝੀ ਜਾਵੇ ਤਾਂ ਖਾਲਸ ਮਤਲਬ ਸ਼ੁੱਧ ਉਸ ਤਿਆਰ ਕਰਨ ਵਾਲਾ ਜਿਵੇਂ ਕਿਸਾਨ ਨੇ ਕਣਕ ਬੀਜ ਅਤੇ ਝੋਨਾ ਬੀਜਿਆ ਜਾ ਹੋਰ ਕੋਈ ਫ਼ਸਲ ਹੋਵੇ ਉਸ ਵਿੱਚ ਬਿਨਾ ਕੁੱਝ ਮਿਲਾਏ ਅੱਗੇ ਵੇਚ ਦਿਉ ਜਦੋਂ ਖਾਲਸ ਫਸਲ ਪੈਦਾ ਕਰੋਗੇ ਤਾਂ ਉਸ ਨੂੰ ਤਿਆਰ ਕਰਨ ਵਾਲਾ ਖਾਲਸਾ+ਤਿਆਰ= ਖ਼ਾਲਸਤਾਨੀ ਬਣ ਗਿਆ ਇਸ ਲਈ ਜੋ ਵੀ ਸ਼ੁੱਧ ਫਸਲ,ਦੁੱਧ, ਘਿਓ ਤਿਆਰ ਕਰਕੇ ਅੱਗੇ ਉਸ ਵਿੱਚ ਬਿਨਾ ਮਿਕ ਕੀਤੇ ਇਮਾਨਦਾਰੀ ਨਾਲ ਵੇਚਦਾ ਕਿਸੇ ਨਾਲ ਧੋਖਾ, ਫਰੇਬ ਨਹੀਂ ਕਰਦਾ ਉਸ ਦੀ ਲੋਕਾਂ ਵਿੱਚ ਸ਼ੁੱਧ ਸਾਫ,ਖਾਲਸ ਬਣ ਜਾਦੀ ਹੈ ਉਹ ਵੀ ਖਲਸਤਾਨੀ ਹੈ। ਖਾਲਸਾ ਪੰਥ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਕਰਕੇ ਤਿਆਰ ਕੀਤਾ ਸੀ ਤਾਂ ਜੋਂ ਹੱਕ ਸੱਚ ਉਪਰ ਪਹਿਰਾ ਦੇਵੇ ਗਾਉ ਗਰੀਬ ਰੱਖਿਆ ਕਰੇ ਸਾਫ ਸੁਥਰੇ ਚਿੱਤਰ ਦਾ ਮਾਲਕ ਹੋਵੇ ਧੀ ਭੈਣ ਦੀ ਇੱਜ਼ਤ ਕਰਦਾ ਹੋਵੇ ਨਾਮ ਬਾਣੀ ਪੜ੍ਹਦਾ ਹੋਵੇ ਅਤੇ ਉਸ ਉਪਰ ਅਮਲ ਕਰਦਾ ਹੋਵੇ।
I HAVE SEEN YOUR JOURNEY FROM 35K TO 345K KEEP IT UP, BRO BEST PUNJABI KZread BLOGER
Good..... Carry on.... God bless you Veer...
Bai to ta dil kush kr dena mara ma jido roti khan baht da Tare video la he khana sirra jatta❤ love you 😍
Sat sri akl Vere🌞
Chak de fattey veer
Har blog dekhi aa bro insta te v same msg kita c bhut sohna lgda blog dekhna 👌👌👌👍👍👍
ਬਹੁਤ ਵਧੀਆ student ਨਾਲ enjoy ਬਹੁਤ ਵਧੀਆ ਲੱਗਿਆ
ਬਹੁਤ ਵਧੀਆ ਜੀ
Sira bro khich ke Kam nu ❤
Kaint gal bat y ❤
❤❤❤ ghaint bai ghaint vlog jio bai
22:29 min te bai ki seen chl ria pishe .. blur krta 😂😂
Babe god bless you yr ki kma bhut bda dil aa tera koi ldai krn wala hi dler ni hunda dleri ta veer pargat di aa ayni shoti umar ch kla koi india ch door jna Howe Mera brga kla ni jnda te pra ne ta pta ni kiniya k cntriya travel kr liya ik kla bki thnd bss ik jnon bnde da v jna te ik sade lyi v loka nu dikhona y m tere nal oh bta to khet to teri jorny shoru c odo to tere nal ture aa te y tnu dekh k mnu hun bhut himat Mildi h k bnde ch jnon hona chahida bnda kuj v kr skda oh v ah umar ch god bless you my brother
ਸਤਿ ਸ੍ਰੀ ਅਕਾਲ ਪਰਗਟ ਵੀਰ ਬਹੁਤ ਉਡੀਕ ਸੀ ਤੁਹਾਡੇ ਬਲੋਗ ਦੀ❤❤❤❤❤❤❤❤❤❤❤❤
Pargat ji beautiful vlog❤❤❤
Carry on bro 💪
Very nice👍👍
Mangolon people looking so friendly awesome city.❤ stay blessed 😇
19.42 te bache pubg game wala dance krka dekha rahe 👌🏼👌🏼😁 pubg fan lgde
Veer tenu Milna aa ma portugal rehna Jado aye portugal ta jarur Milna bht vadia vlog hunde veer tuhde ma sere dakhda ❤
16:57 bhai ooho Albert Einstein aa 😂😂
Bhott bdiya video sirra❤❤❤
Vai bhut vdia jankari dina o tusi kitho search karde o ma ta fan ho gya vai tuhada
Bhut sohna mulakh aa bai g ❤
God bless you bro
Bai teriya videos mainu Aida Pasand aa.jivein tainu coffee pasand aa. jdo dekhna Shuru kra ta Dil ni krda koi Hor chanel dekha.
nice beta ji
16:54 THIS IS ALBERT IENSTIEN'S POSTER. THE FAMOUS SCIENCETIST.
14:34 bro knew what he was doing 💀💀💀
Me koi vlog miss nhi karda hun wale
Satshri Akal Pargat Singh very 👍nice work 🙏keep up good work 👍👍👍👍👍
Bahut badhiya vlog bnona bhai tu❤❤❤
Thank you giving a great content
❤❤❤️❤️🙏🙏🙏🙏ਬਹੁਤ ਵਧੀਆ 🙏🙏🙏🙏❤️❤️❤️❤️
Keep it Bro 😎
veere plz cuts less rkhya kro video ch plz plz bcz fir video dekhn ch mza ni anda baki dilo pyar❤
Nice vilog
ਪੱਗ ਬੰਨ ਕੇ ਬਲੌਕ ਬਣਾ ਬਾਈ ❤
ਘੈਟ ਪ੍ਰਗਟ ਬਾੲਈ ਦਿਲ ਦਾ ਸ਼ਾਫ ਬੰਦਾ
Keep it up ❤
ਬਹੁਤ ਵਧੀਆ ਵਲੌਗ
Jionda vasda reh jatt❤❤carry on
ਬਹੁਤ ਵਧੀਆ ਲੱਗਿਆ ਬਾਈ ❤❤
PB22 ...... Good job bro
Bhut vdia hunde a g tuhade vlog passe kharch ka dunia dakh rhe o ik bai navdeep brar a oh loka kolo donation mangda c vi ma Antarctica da tour karna 5 lakh kharcha a ma tuhanu othe dia video dikhao ga loka na vi 3 lakh ta pa ohnu vi dass yar ja latta ਪਾਰ nhi chaldia jrur hi ghumna oda da lok vi jihda 3 lakh pa ta ohnu vi oh hi kisa greeb nu da do jide kol ilaz passe nhi mar riha hun tusi ghum da o pta ta lagda banda apni ਜੇਬ ਹਲਕੀ karka ghum riha mangda ta nhi kisa kolo bki vai ma kahna jihda banda vi mra comment padd da pargat vi da chanel jrur subscriber kro bai dia video bkia nallo alag ta sirra hundia a
ਖੁਸ਼ ਕਰਤਾ ਪੰਜਾਬ ਨੂੰ ਵੀ ਦਿਖਾਇਆ ਕਰ
Ghaint hunde aa tohade vlog
Support kro praa no boht sohni videos pra di
God bless you always dear
Canada 🇨🇦 ch vi thand march ch , 2 k din phela hi snow ❄️ pyi aa .
Very nice veer take care
Ghint veer ❤❤❤
ਘੈਂਟ ❤❤❤
Thank you brother
Gud paji ❤❤❤
ਵੈਰੀ ਗੁਡ ਭਰਾ ਜੀ
🎉 🎉🎉🎉🎉❤❤❤❤laddi
ਵੀਰੇ ਵਲੋਗ ਵਿੱਚ ਤਰੀਕ ਜਰੂਰ ਦੱਸਿਆ ਕਰੋ
Nice vlog veer❤
❤❤❤❤❤❤❤Love you darling khich k rkh meter 🎉🎉🎉🎉❤❤❤❤
Very nice🎉🎉🎉🎉🎉❤❤❤❤
Vai att a tri video a
22 g bhut vadeya vlog banade o❤❤❤
Nice bro good 🎉❤
Good ji
Ok riport
Nice
Jata tare nal a ❤
Cool country
Passenger paramvir naal Collab krla bai
All the best
Kive aa pra ❤ love you aa dilo ❤
Love from PB46
Ghnt a bai ethe di v glbat #nocompare your vlogs❤
Nice video
best of luck bro
Kisan ekta zindabad ❤️🌾
Very nice bro ❤❤❤❤❤❤❤❤❤❤❤❤❤❤❤❤❤❤❤❤
Nice 🎉
Satshri akal ji wadhiya blog h ji Punjabi h ji ithey