ਸਟੇਅ ਵਾਲੀ ਜਮੀਨ ਦੀ ਤਬਦੀਲ ਮਲਕੀਅਤ ਕਿਵੇਂ ਹੁੰਦੀ ਹੈ Jamabandi punjab| land record| khasra|

Jamabandi punjab| land record revenue department |khasra khatoni number | varasat |​⁠
Old registry | jamabandi | khasra khatoni number kaise dekhan | ⁠
your Query:-
#punjabdeheere1
#jamabandi
#punjablandrecord
#khasranumber
ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: • ਫ਼ਰਦ, ਲਾਲ ਲਕੀਰ, ਜਮਾਂਬੰ...
jamabandi kya hota hai
jamabandi nakal
jamabandi kaise nikale punjab
jamabandi number se khata khasra kaise nikale
jamabandi record
fard
punjab land record plrs
download fard online
punjab jamabandi check online
how to read fard of land in punjab
plrs punjab
how to read frad record in punjab
jamabandi me hissa kaise nikale
Punjab de heere channel
jamin ka jamabandi kaise nikaal
jamin ka jamabandi kaise nikale
Khasra khatauni kaise nikale

Пікірлер: 135

  • @PunjabDeHeere1
    @PunjabDeHeere12 ай бұрын

    ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzread.info/head/PLB_p17VNXntD2OJ4fiVqRQdf55OuSRM2U

  • @surmeetsingh4442

    @surmeetsingh4442

    2 ай бұрын

    ਮੇਰੇ ਪੜਦਾਦੇ ਨੇ ਪਲੋਟ ਦੀ ਖਰੀਦ ਕੀਤੀ ਸੀ ਉਸਦਾ ਅਲਾਟਮੈਂਟ ਹੈ ਪਰ ਉਸ ਦੀ ਰਜੀਸਟਰੀ ਨਹੀਂ ਹੈ ਅਤੇ ੳਸ ਪਲੋਟ ਵਿਚ ਸਰਕਾਰੀ ਟਿਊਬਵੈੱਲ ਸੀ ਜੋ ਹੁਨ ਬੰਦ ਹੋਗਿਆ ਹੈ ਉਸ ਦੀ ਰਜੀਸਟਰੀ ਕਿਵੇਂ ਹੋਵੇਗੀ

  • @gurmeetbandesha541

    @gurmeetbandesha541

    2 ай бұрын

    ਸਰ ਕਸਟੋਡੀਅਮ ਵਾਲੀ ਜ਼ਮੀਨ ਅਪਨਾ ਨਾਮ ਕਰਵਾ ਸਕਦਾ ਹੈ

  • @harjantsingh1414

    @harjantsingh1414

    23 күн бұрын

    Reeererrrrrrrrrrrrrrrrrrrrrrrrrrrrrrrrrè​@@surmeetsingh4442

  • @JagmohanSingh-ng7ze
    @JagmohanSingh-ng7ze2 ай бұрын

    ਬਹੁਤ ਵਧੀਆ ਜਾਣਕਾਰੀ

  • @gurdarshansingh5428
    @gurdarshansingh54282 ай бұрын

    ਨਵੀਂ ਨਵੀਂ ਜਾਣਕਾਰੀ ਦੇਣ ਲਈ ਧੰਨਵਾਦ ਬਾਈ ਜੀ

  • @harpalsinghcheema5136
    @harpalsinghcheema5136Ай бұрын

    ਬਹੁਤ ਹੀ ਵਧੀਆਢੰਗ ਨਾਲ ਦਸਿਆ

  • @kalasingh0216
    @kalasingh02162 ай бұрын

    ਵੀਰ ਜੀ ਮੈ ਕੇਸ ਕਰਕੇ ਨਹਿਰੀ ਖ਼ਾਲ ਲਿਆ ਹੈ ਹੁਣ ਓਹ ਖ਼ਾਲ ਮਾਲ ਵਿਭਾਗ ਚ ਕਿਮੇ ਦਰਜ਼ ਹੋਵੇਗਾ । ਜਦੋਂ ਮਾਲ ਪਟਵਾਰੀ ਕੋਲੇ ਜਾਦੇ ਹਾ ਓਹ ਕਹਿੰਦਾ ਇਹ ਨਹਿਰੀ ਮਹਿਕਮੇ ਚ ਦਰਜ਼ ਰਵੇਗਾ ਸਾਡੇ ਕੋਲੇ ਨਈ

  • @rajuaulakh7055

    @rajuaulakh7055

    2 ай бұрын

    ਜਿਲੇਦਾਰ ਦੇ ਕੋਲ ਦਰਜ ਕਰਵਾਓ

  • @naibsingh7122
    @naibsingh71222 ай бұрын

    ਬਹੁਤ ਵਧੀਆ ਜੀ

  • @GurpreetSingh-se3zi
    @GurpreetSingh-se3zi2 ай бұрын

    Informative video

  • @PunjabDeHeere1

    @PunjabDeHeere1

    2 ай бұрын

    ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzread.info/head/PLB_p17VNXntD2OJ4fiVqRQdf55OuSRM2U

  • @naibsingh7122
    @naibsingh71222 ай бұрын

    ਬਹੁਤ ਧੰਨਵਾਦ ਜੀ

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @Gurpreetsingh-yl5fx
    @Gurpreetsingh-yl5fx2 ай бұрын

    ਧੰਨਵਾਦ ਬਾਈ ਜੀ।

  • @PunjabDeHeere1

    @PunjabDeHeere1

    2 ай бұрын

    ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzread.info/head/PLB_p17VNXntD2OJ4fiVqRQdf55OuSRM2U

  • @nishanaulakh9517
    @nishanaulakh95172 ай бұрын

    ਇਸ ਵੀਡੀਓ ਦਾ ਕਮੈਂਟ ਕੀਤਾ ਸੀ ਜਵਾਬ ਮਿਲ ਗਿਆ ok thanks ji

  • @kalersukhwantsingh8759
    @kalersukhwantsingh87592 ай бұрын

    ਵੀਰ ਜੀ ਐਸੀ 32 ਕਨਾਲ ਦਾ ਬਿਆਨ ਕੀਤਾ ਹੋਇਆ ਹੈ ਰਜਿਸਟਰੀ ਲਿਖ ਲਈ ਹੈ ਪੈਸੇ ਚੈੱਕ ਰਾਹੀਂ ਖਾਤੇ ਵਿੱਚ ਪਾਤੇ ਹਨ ਤੇ ਜ਼ਮੀਨ ਵੇਚਣ ਵਾਲੇ ਦਸਤਕ ਕਰਵਾਲੇ ਹਨ ਰਜਿਸਟਰੀ ਤੇ ਪਰ ਬੈਕ ਫੱਕ ਨਾ ਹੌਣ ਕਾਰਣ ਵੇਚਣ ਵਾਲ ਰਜਿਸਟਰੀ ਨਹੀਂ ਕਰਵਾ ਰਿਹਾ ਅਸ਼ਟਾਮਾ ਦੀ ਮਿਆਦ ਖਤਮ ਹੋ ਰਹੀ ਹੈ ਕੋਈ ਹੱਲ ਦੱਸੋ

  • @sgl8191
    @sgl81912 ай бұрын

    Sir, wonderful & most useful information for farmers/ general public. Please continue with such information.

  • @PunjabDeHeere1

    @PunjabDeHeere1

    2 ай бұрын

    Ok. Thanks

  • @Amarjitsingh-dz9lu
    @Amarjitsingh-dz9lu2 ай бұрын

    Very nice video

  • @PunjabDeHeere1

    @PunjabDeHeere1

    2 ай бұрын

    ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzread.info/head/PLB_p17VNXntD2OJ4fiVqRQdf55OuSRM2U

  • @lokadiawaj9828
    @lokadiawaj98282 ай бұрын

    ਪਿੰਡ ਅਲਾਦੀਨਪੁਰ ਤਰਨ ਤਾਰਨ ਸਾਡੀ ਜਮੀਨ ਦਾ ਸਾਂਝਾ ਖਾਤਾ ਹੈ। 30 ਭਾਈਵਾਲਾਂ ਵਿੱਚੋ 1 ਭਾਈਵਾਲ ਨੇ ਕੁਝ ਜਮੀਨ ਬੇ ਕੀਤੀ ਹੈ ਖਰੀਦਦਾਰ ਨੇ ਰਜਿਸਟਰੀ ਵਿੱਚ ਖਾਸ ਦਿਸ਼ਾਵਾਂ ਦਾ ਜਿਕਰ ਕਰਕੇ ਰੋਡ ਨਾਲ ਲਗਦੇ ਖਸਰਾ ਨੰਬਰ ਵਿੱਚ ਕਬਜਾ ਕਰਨਾ ਚਾਹੁੰਦਾ ਹੈ। ਪਰ ਰਜਿਸਟਰੀ ਵਿੱਚ 49 ਖਸਰਾ ਨੰਬਰ ਹਨ। ਇੰਤਕਾਲ ਹਿਸੇ ਵਿੱਚੋ ਹੋਇਆ ਹੈ ਕੀ ਇਸ ਤਰ੍ਹਾਂ ਕਬਜ਼ਾ ਹੋ ਸਕਦਾ ਹੈ? ਜਦੋ ਅਸੀ ਕਬਜਾ ਕਰਨ ਤੋ ਰੋਕਿਆ ਹੈ ਤਾਂ ਖ਼ਰੀਦਦਾਰ ਨੇ ਸਾਡੇ ਤੇ ਪਰਚਾ ਦਰਜ ਕਰਵਾ ਦਿੱਤਾ ਹੈ ਕਬਜਾ ਨਾ ਕਰਨ ਦੇਣ ਦਾ ?

  • @PunjabDeHeere1

    @PunjabDeHeere1

    2 ай бұрын

    Thoda comment note hai ji plz wait

  • @rehshamresham
    @rehshamresham2 ай бұрын

    ਬਹੁਤ ਧੰਨਵਾਦ ਆਪ ਜੀ ਦਾ ਫਿਰੋਜਪੁਰ

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @SulakhanSingh-hg6ob
    @SulakhanSingh-hg6ob2 ай бұрын

    Behad jankari bharbhoor program e

  • @PunjabDeHeere1

    @PunjabDeHeere1

    2 ай бұрын

    ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzread.info/head/PLB_p17VNXntD2OJ4fiVqRQdf55OuSRM2U

  • @garry263
    @garry2638 күн бұрын

    ਗੁਵਾਂਢੀ ਨਾਲ ਲਗਦਾ ਸਰਕਾਰੀ ਰਾਹ ਵਾਹ ਕੇ ਝੋਨਾ ਲਾਨ ਦੀ ਤਿਆਰੀ ਕਰ ਰਿਹਾ, ਰਾਹ ਸਰਕਾਰੀ ਹੈ ਨਕਸ਼ੇ ਚ ਲਾਲ ਰੰਗ ਚ ਰਾਹ show ਹੋ ਰਿਹਾ, ਇਸ ਦਾ ਹੱਲ ਜਲਦੀ ਤੋਂ ਜਲਦੀ ਦਸਿਆ ਜਾਏ( ਸ੍ਰੀ ਮੁਕਤਸਰ ਸਾਹਿਬ)

  • @user-zl6yy5hl8y
    @user-zl6yy5hl8y2 ай бұрын

    ਜੀ ਮੇਰੀ ਜਮੀਨ ਨੂੰ ਰਸਤਾ ਨਹੀ ਹੈ ਤਕਸੀਮ ਵੇਲੇ ਬਜ਼ੁਰਗਾਂ ਨੇ ਰਸਤਾ ਨਹੀ ਲਿਆ ਕਿੳੁਂਕਿ ਅਸੀਂ ਹੋਰ ਰਸਤੇ ਲੰਘਦੇ ਸੀ ਪਰ ਹੁਣ ਸਾਨੂੰ ੳੁਹਨਾਂ ਨੇ ਰੋਕ ਦਿਤਾ ਹੈ ਹੁਣ ਕੀ ਹੋ ਸਕਦਾ ਹੈ

  • @PunjabDeHeere1

    @PunjabDeHeere1

    2 ай бұрын

    ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1 kzread.info/head/PLB_p17VNXntD2OJ4fiVqRQdf55OuSRM2U

  • @garry263
    @garry2638 күн бұрын

    ਗੁਵਾਂਢੀ ਸਰਕਾਰੀ ਰਾਹ ਵਾਹ ਕੇ ਫ਼ਸਲ ਬੀਜਣ ਦੀ ਤਿਆਰੀ ਕਰ ਰਿਹਾ, ਕਿ ਕਿੱਤਾ ਜਾਏ

  • @gurjeetsingh270
    @gurjeetsingh2702 ай бұрын

    ਸਾਡੇ ਪਿੰਡ ਵਿੱਚ 215 ਵਿਘੇ ਆਬਾਦੀ ਦੇਹ ਲਾਲ ਲਕੀਰ ਦੇ ਅੰਦਰ ਹੈ ਲੇਕਿਨ ਨੰਬਰ 4 ਹਨ ਜਿਨ੍ਹਾਂ ਵਿਚ ਧਰਮਸ਼ਾਲਾ ਹੱਡਾਂ ਰੋੜੀ ਤੇ ਕੁਝ ਹੋਰ ਟੁਕੜੀਆਂ ਹਨ ਇਹ ਲਗ ਭਗ 12 ਵਿਘੇ ਹੈ ਜਿਸ ਵਿਚ ਲੋਕਾਂ ਦੇ ਪੁਰਾਣੇ ਮਕਾਨ ਬਣੇ ਹਨ ਕਿਸੇ ਤਰ੍ਹਾਂ ਉਹਨਾਂ ਤੋਂ ਕਬਜਾ ਛਡਵਾਉਣ ਕਿ ਕਰਨਾ ਚਾਹੀਦਾ ਹੈ

  • @handasaab6247
    @handasaab6247Ай бұрын

    ਸਾਝੀ ਖੇਵਟ ਚ ਉਨਾਂ ਨੂੰ ਪੱਕਾ ਰਸਤਾ ਲੱਗਿਆ ਹੋਇਆ ਹੈ ਅਤੇ ਉਹ ਹੋਰ ਦੂਜੀ ਸਾਇਡ ਦੀ ਰਸਤਾ ਮੰਗਦੇ ਨੇ ਸੜਕ ਦੇ ਊਪਰ ਜਿਹੜਾ ਕਿਲਾ ਸੀ ਉਹ ਸਾਡਾ ਸੀ ਅਸੀਂ ਉਨ੍ਹਾਂ ਨੂੰ ਵੇਚ ਦਿੱਤਾ ਸੀ ਊਹ ਹੋਰ ਅੰਦਰ ਤੱਕ ਰਸਤਾ ਮੰਗਦੇ ਹਨ

  • @PunjabDeHeere1

    @PunjabDeHeere1

    Ай бұрын

    ਜੁਆਬ ਅਗਲੀ ਵੀਡੀਓ ਵਿੱਚ ਮਿਲੇਗਾ ਜੀ

  • @sonyvirk1776
    @sonyvirk17762 ай бұрын

    ਤਕਸੀਮ ਦਾ ਕੇਸ ਲਗਾਉਣਾ ਹੈ ਇੱਕ ਨੰਬਰ ਖਸਰਾ ਟੁੱਟਿਆ ਹੈ ਪਰ ਕਦੋਂ ਟੁੱਟਿਆ ਹੈ ਪਤਾ ਨਹੀਂ ਲਗਦਾ ਪਟਵਾਰੀ ਸਾਹਿਬ ਤੋਂ ਇਹ ਕਿੱਦਾਂ ਪਤਾ ਲੱਗ ਸਕਦਾ ਹੈ ਨਕਸ਼ਾ ਬਣਾਉਣ ਲਈ ਜਰੂਰੀ ਹੈ

  • @PunjabDeHeere1

    @PunjabDeHeere1

    2 ай бұрын

    ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzread.info/head/PLB_p17VNXntD2OJ4fiVqRQdf55OuSRM2U

  • @ydv215
    @ydv2152 ай бұрын

    455/1n/1n/1n/3n ਇਹ ਜਿਹੜੇ 455 ਖੇਵਟ ਦੇ ਅੱਗੇ ਲਿਖੇ 1n,3n ਇਨ੍ਹਾਂ ਦਾ ਕੀ ਮਤਲਬ ਹੈ ਜੀ??? ਫ਼ਾਜ਼ਿਲਕਾ

  • @user-oi6pj2fd9x
    @user-oi6pj2fd9x2 ай бұрын

    ਵੀਰ ਜੀ ਨਵੇਂ ਹਿੱਸੇ ਬਂਟੇ ਵਾਲੀ ਵੀਡੀਓ ਬਣਾ ਕੇ ਭੇਜੋ ਜੀ

  • @Narindersingh-tr6cb
    @Narindersingh-tr6cb2 ай бұрын

    Sir, PUDA related property disputes rural/urban must discuss...

  • @PunjabDeHeere1

    @PunjabDeHeere1

    2 ай бұрын

    ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzread.info/head/PLB_p17VNXntD2OJ4fiVqRQdf55OuSRM2U

  • @chahal5753
    @chahal57532 ай бұрын

    ਕਿਸੇ ਰਕਬੇ ਨੂੰ ਲੱਗਿਆ ਪਲਾਟੀ ਖਾਲ ਲੀਗਲ ਹੁੰਦਾ ਹੈ ਜੇ ਕੋਈ ਉਸ ਖਾਲ ਨੂੰਹਟਾਉਦਾ ਹੈ ਤਾ ਕੀ ਕੀਤਾ ਜਾਵੇ

  • @PunjabDeHeere1

    @PunjabDeHeere1

    2 ай бұрын

    ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzread.info/head/PLB_p17VNXntD2OJ4fiVqRQdf55OuSRM2U

  • @Loveneet1322
    @Loveneet13222 ай бұрын

    ਵੀਰ ਜੀ ਜੇਕਰ ਭਰਾ ਤੋਂ ਭਰਾ ਜਮੀਨ ਖ਼ਰੀਦੇ ਤਾ ਇਸ ਦੀ ਰਜਿਸਟਰੀ ਤੇ ਅਸਟਾਮ ਖਰਚਾ ਘੱਟ ਆਉਂਦਾ ਹੈ ਇਹ ਜਰੂਰ ਦੱਸਿਓ। 🙏🙏 । ਦੱਸ ਦੋ ਜੀ

  • @Loveneet1322

    @Loveneet1322

    2 ай бұрын

    Please

  • @Loveneet1322

    @Loveneet1322

    2 ай бұрын

    Please reply de doo ji

  • @dhaliwaldakala4324

    @dhaliwaldakala4324

    2 ай бұрын

    @@Loveneet1322 ਇਹ ਖੂਨ ਦੇ ਰਿਸਤੇ ਚ ਆਉਦੀ ਆ ਵੀਰੇ

  • @jai-hind82
    @jai-hind822 ай бұрын

    1950ਤੋਂ ਖਾਨਾ-ਮਲਕੀਅਤ ਵਿਚ ਦੌਲਤ ਸਰਕਾਰ ਮਦਾਰ/ਪਰੋਵਿੰਸ਼ਲ ਗੌਰਮਿੰਟ/ਪੰਜਾਬ ਸਰਕਾਰ ਕ੍ਰਮਵਾਰ ਲਿਖਿਆ ਆ ਰਿਹਾ ਹੋਵੇ,, ਪਰ ਖਾਨਾ-ਕਾਸ਼ਤ 1950ਤੋਂ ਸਿਰਫ *ਮਕਬੂਜਾ-ਬਾਸ਼ਿੰਦਗਾਨ-ਦੇਹ* ਲਿਖਿਆ ਆ ਰਿਹਾ ਹੋਵੇ, ਪ੍ਰੈਕਟੀਕਲੀ ਮੌਕੇ ਤੇ ਸੰਬਧਿਤ ਖਸਰਾ ਨੰਬਰਾਂ ਚ ਸ਼ੜਕਾਂ,ਗਲੀਆਂ,ਬਸ-ਸਟੈਂਡ, ਸਕੂਲ,ਗਊਸ਼ਾਲਾ, ਨਿਜੀ ਘਰ(ਘਰਾਂ ਦੀਆਂ ਰਜਿਸਟਰੀਆਂ ਹੁੰਦੀਆਂ ਆ ਰਹੀਆਂ ਹੋ) ਸਰ ਇਸ ਸਥਿਤੀ ਚ ਪਲੀਜ ਦੱਸੋ ਕਿ ਉਪਰੋਕਤ ਤੱਥਾਂ ਮੁਤਾਬਕ ਜੋ ਨਿਜੀ ਲੋਕਾਂ ਦੇ ਘਰ ਹਨ(ਜੌ ਸੌ ਸਾਲ ਪੁਰਾਣਾ ਹਨ)ਕੀ ਓਹ ਮਾਲਕ ਹਨ,,?

  • @PunjabDeHeere1

    @PunjabDeHeere1

    2 ай бұрын

    ਅਗਲੀ ਵੀਡੀਓ ਵਿੱਚ ਜੁਆਬ ਮਿਲੇਗਾ ਜੀ

  • @PunjabDeHeere1

    @PunjabDeHeere1

    2 ай бұрын

    ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzread.info/head/PLB_p17VNXntD2OJ4fiVqRQdf55OuSRM2U

  • @jai-hind82

    @jai-hind82

    2 ай бұрын

    @@PunjabDeHeere1 ਬਾਈ ਜੀ ਨਮਸਕਾਰ,, ਸਰ ਮੇਰੇ ਉਪਰੋਕਤ ਕੁਮੈਂਟ ਸੰਬਧੀ ਜਾਣਕਾਰੀ ਉਪਲਬਧ ਕਰੋ ਜੀ

  • @jai-hind82

    @jai-hind82

    2 ай бұрын

    @@PunjabDeHeere1 ਬਹੁਤ ਧੰਨਵਾਦ ਜੀ

  • @ydv215
    @ydv2152 ай бұрын

    Please note ਕਰ ਲਿਆ ਕਰੋ ਜੀ ਅਤੇ ਹੱਲ ਵੀ ਦਸੋ

  • @palsingh5919
    @palsingh59192 ай бұрын

    Sir ji, ਜ ਜ਼ਮੀਨ ਕਿਸੇ A ਬੰਦੇ ਕੋਲ ਗਹਿਣੇ ਹੋਵੇ,1967 ਚ,ਪਰ ਜਮੀਨ ਕੋਈ ਹੋਰ B ਬੰਦਾ ਖਰੀਦ ਲਵੇ,ਪਰ ਰਜਿਸਟਰੀ ਚ ਲਿਖਿਆ ਹੋਵੇ ਕੇ ਜਮੀਨ ਗਹਿਣੇ ਹੈ। ਤੇ ਖਰੀਦ ਕਰਨ ਵਾਲਾ ਵੀ B ਬੰਦਾ A ਬੰਦੇ ਨੂੰ ਪੈਸੇ ਦੇ ਕ ਜਮੀਨ ਫਕ ਕਰਾਵੇਗਾ।A ਬੰਦੇ ਦੀ death ਵੀ ਹੋ ਚੁੱਕੀ ਹੋਵੇ।ਅਗਲੀ ਪੀੜ੍ਹੀ ਨੇ ਲਿਖ ਕੇ ਦੇ ਦਿੱਤਾ ਹੋਵੇ,ਕ ਪੈਸੇ ਪ੍ਰਾਪਤ ਕਰ ਲਏ।A ਦਾ death certificate ਵੀ ਨਹੀਂ ਹੈ।ਇਹ ਜ਼ਮੀਨ ਫਕ ਕਿਵੇਂ ਹੋਏਵਗੀ।

  • @palsingh5919

    @palsingh5919

    2 ай бұрын

    Send ph number pls

  • @KamleshKumar-io4xg
    @KamleshKumar-io4xg2 ай бұрын

    Aakhir mai dakhal warrant tayar hota hai.inrqal darz ke bad qabza dila diya jata hai.

  • @PunjabDeHeere1

    @PunjabDeHeere1

    2 ай бұрын

    ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzread.info/head/PLB_p17VNXntD2OJ4fiVqRQdf55OuSRM2U

  • @user-oi6pj2fd9x
    @user-oi6pj2fd9x2 ай бұрын

    ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਜੀ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ 2/5ਹਿੱਸਾ ਆਇਆ ਉਸ ਵਿਚੋਂ ੳਸ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਜਾ ਅੱਧਾ ਮਰਲਾ ਵੇਚਿਆ ਜਾ ਮਰਲਾ ਵੇਚਿਆ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਨਵੇਂ ਹਿੱਸਿਆਂ ਸਬੰਧੀ ਸਾਰੀਆਂ ਜਾਣਕਾਰੀਆ ਦਿੱਤੀਆ ਜਾਣ ਜੀ ਤੁਸੀਂ ਕਹਿੰਦੇ ਸੀ ਵੀਡੀਉ ਬਣਾਈਂ ਪੲਈ ਪਰ ਪਾਈ ਨਹੀਂ ਕਿਰਪਾ ਕਰਕੇ ਗੌਰ ਕਰੋ ਜੀ

  • @Loveneet1322
    @Loveneet13222 ай бұрын

    ਸਤਿ ਸ੍ਰੀ ਆਕਾਲ ਜੀ ਵੀਰ ਜੀ ਜੇਕਰ ਭਰਾ ਤੋਂ ਭਰਾ ਜਮੀਨ ਖ਼ਰੀਦੇ ਤਾ ਇਸ ਦੀ ਰਜਿਸਟਰੀ ਤੇ ਅਸਟਾਮ ਖਰਚਾ ਘੱਟ ਆਉਂਦਾ ਹੈ ਇਹ ਜਰੂਰ ਦੱਸਿਓ। 🙏🙏

  • @PunjabDeHeere1

    @PunjabDeHeere1

    2 ай бұрын

    Next video wich dasge

  • @PunjabDeHeere1

    @PunjabDeHeere1

    2 ай бұрын

    ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzread.info/head/PLB_p17VNXntD2OJ4fiVqRQdf55OuSRM2U

  • @Loveneet1322

    @Loveneet1322

    2 ай бұрын

    @@PunjabDeHeere1 ਮੈਨੂੰ ਤੁਸੀ ਇਹ ਤਾਂ ਦਸ ਦਵੋ ਜੀ ਕੇ ਅਸਟਾਮ ਖਰਚਾ ਘੱਟ ਆਉਂਦਾ ਹੈ

  • @malkeetsingh501
    @malkeetsingh501Ай бұрын

    ਰਸਤਾ ਫੀਲਡ ਬੁਕ ਮੁਸਾਵੀ ਲਠਾ ਨਕਸ਼ਾ ਵਿਚ ਰਸਤਾ ਲਗਾ ਹੈ ਮੈਂ 133ਦਾ ਕੇਸ ਪਾਇਆ ਸੀ ਜਦ ਨੇ ਕਿਹਾ ਦੁਆਨੀ ਦਾਵਾ ਹੈ ਇਹ ਦੁਆਨੀ ਦਾਵਾ ਕਿਵੇਂ ਹੋ ਸਕਦਾ ਹੈ

  • @PunjabDeHeere1

    @PunjabDeHeere1

    Ай бұрын

    ਜੁਆਬ ਅਗਲੀ ਵੀਡੀਓ ਵਿੱਚ ਮਿਲੇਗਾ ਜੀ

  • @ydv215
    @ydv2152 ай бұрын

    Sade ale swala de uttar vi dena ji please

  • @PunjabDeHeere1

    @PunjabDeHeere1

    2 ай бұрын

    Jurr ji plz wait

  • @ydv215
    @ydv2152 ай бұрын

    Google map ਆਲੇ ਖੇਤਾਂ ਨੂੰ ਲਗਦੇ ਰਸਤੇ ਪਕੇ ਤੇ ਸਰਕਾਰੀ ਹਨ ਕੀ ਜੀ ਕਿਰਪਾ ਕਰਕੇ ਦਸੋ ਜੀ??? ਫ਼ਾਜ਼ਿਲਕਾ

  • @PunjabDeHeere1

    @PunjabDeHeere1

    2 ай бұрын

    Es comment di video upload kar diti ji

  • @kulwindersingh8142
    @kulwindersingh81422 ай бұрын

    ਸਰ ਜੀ ਨਜੂਲਲੈਡ ਸੁਸਾਇਟੀ ਦੀ ਜ਼ਮੀਨ ਏ ਪੰਜਾਹ ਸਾਲ ਤੋਂ ਕਾਸ਼ਤਕਾਰਾਂ ਕਾਬਜ਼ਕਾਰਾਂ ਦੇ ਨਾਮ ਰਜਿਸਟਰੀ ਹੋ ਸਕਦੀ ਹੈ

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @kulwindersingh8142
    @kulwindersingh81422 ай бұрын

    ਸਰ ਜੀ ਨਜੂਲਲੈਡ ਸੁਸਾਇਟੀ ਦੀ ਜ਼ਮੀਨ ਏ ਪੰਜਾਹ ਸਾਲ ਤੋਂ ਕਾਸ਼ਤਕਾਰਾਂ ਵ ਕਾਬਜ਼ਕਾਰਾਂ ਦੇ ਨਾਮ ਰਜਿਸਟਰੀ ਹੋ ਸਕਦੀ ਹੈ

  • @PunjabDeHeere1

    @PunjabDeHeere1

    2 ай бұрын

    Note kar liya ji

  • @ydv215
    @ydv2152 ай бұрын

    455/1n/1n/1n/3n. ਇਸ ਵਿੱਚ 455ਤਾਂ ਖੇਵਟ ਪਰ ਅੱਗੇ (n) ਦਾ ਕੀ ਮਤਲਬ ਹੈ ਜੀ ਕਿਰਪਾ ਕਰਕੇ ਦਸੋ ਜੀ?? ਫਾਜ਼ਿਲਕਾ

  • @PunjabDeHeere1

    @PunjabDeHeere1

    2 ай бұрын

    Bro es di Manu WhatsApp te photo send kro jis n likya hai

  • @lokadiawaj9828
    @lokadiawaj98282 ай бұрын

    ਪਿੰਡ ਅਲਾਦੀਨਪੁਰ ਤਰਨ ਤਾਰਨ ਸਾਡੀ ਵਿਰਾਸਤੀ ਜ਼ਮੀਨ ਹੈ ਸਾਡੀ ਜਮੀਨ ਦਾ ਸਾਂਝਾ ਖਾਤਾ ਹੈ। 30 ਭਾਈਵਾਲ ਹਨ 30 ਭਾਈਵਾਲਾਂ ਵਿੱਚੋ 1 ਭਾਈਵਾਲ ਨੇ ਕੁਝ ਜਮੀਨ ਬੇ ਕੀਤੀ ਹੈ ਕੁਲ ਰਕਬਾ 214 ਕਨਾਲ ਵਿੱਚੋ ਖਰੀਦਦਾਰ ਨੇ ਰਜਿਸਟਰੀ ਵਿੱਚ ਖਾਸ ਦਿਸ਼ਾਵਾਂ ਦਾ ਜਿਕਰ ਕਰਕੇ ਰੋਡ ਨਾਲ ਲਗਦੇ ਖਸਰਾ ਨੰਬਰ ਵਿੱਚ ਕਬਜਾ ਕਰਨਾ ਚਾਹੁੰਦਾ ਹੈ। ਪਰ ਰਜਿਸਟਰੀ ਵਿੱਚ 49 ਖਸਰਾ ਨੰਬਰ ਹਨ। ਇੰਤਕਾਲ ਹਿਸੇ ਵਿੱਚੋ ਹੋਇਆ ਹੈ ਕੀ ਇਸ ਤਰ੍ਹਾਂ ਕਬਜ਼ਾ ਹੋ ਸਕਦਾ ਹੈ? ਜਦੋ ਅਸੀ ਕਬਜਾ ਕਰਨ ਤੋ ਰੋਕਿਆ ਹੈ ਤਾਂ ਖ਼ਰੀਦਦਾਰ ਨੇ ਸਾਡੇ ਤੇ ਪਰਚਾ ਦਰਜ ਕਰਵਾ ਦਿੱਤਾ ਹੈ ਕਬਜਾ ਨਾ ਕਰਨ ਦੇਣ ਦਾ ?

  • @PunjabDeHeere1

    @PunjabDeHeere1

    2 ай бұрын

    ਬਾਈ ਨੋਟ ਕਰ ਲਿਆ, ਜਲਦੀ ਮਿਲੇਗਾ ਜੁਆਬ

  • @sukhikaler4208
    @sukhikaler420813 күн бұрын

    Veer ji jmmeen girvi chudaune aa tan intkal di fkk chh kina time lgda hai y?

  • @PunjabDeHeere1

    @PunjabDeHeere1

    9 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @jagruprai9624
    @jagruprai96242 ай бұрын

    Replaye ta kar do veer Previous video da

  • @PunjabDeHeere1

    @PunjabDeHeere1

    2 ай бұрын

    ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzread.info/head/PLB_p17VNXntD2OJ4fiVqRQdf55OuSRM2U

  • @RajinderSingh-xt2bc
    @RajinderSingh-xt2bc2 ай бұрын

    Bai ji kappre wala naksha mil sakda

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @ydv215
    @ydv2152 ай бұрын

    Google map ਆਲੇ ਖੇਤਾਂ ਨੂੰ ਲਗਦੇ ਰਸਤੇ ਪਕੇ ਤੇ ਸਰਕਾਰੀ ਹਨ ਕੀ ਜੀ ਕਿਰਪਾ ਕਰਕੇ ਦਸੋ ਜੀ?? Fazilka

  • @PunjabDeHeere1

    @PunjabDeHeere1

    2 ай бұрын

    Bro eh video already uploaded hai

  • @ydv215

    @ydv215

    2 ай бұрын

    @@PunjabDeHeere1 ਪਹਿਲਾਂ ਤੁਸੀਂ ਕਹਿੰਦੇ ਸੀ ਕਿ ਮੈਂ ਨੋਟ ਕਰ ਲਿਆ ਹੈ ਹੁਣ ਤੁਸੀਂ old link send ਕਰ ਰਹੇ ਹੋ

  • @ydv215

    @ydv215

    2 ай бұрын

    ਦੋ ਸਵਾਲਾਂ ਦੇ ਜਵਾਬ ਜ਼ਰੂਰ ਦਿਓ ਜੀ ਕਿਰਪਾ ਕਰਕੇ

  • @karanmehra655
    @karanmehra6552 ай бұрын

    ਸਾਹਿਬ ਜੀ ਸਰਕਾਰੀ ਰਾਹ ਜਿਮੀਦਾਰਾਂ ਨੇ ਵਾਹ ਲਿਆ ਉਹਨੂੰ ਬਾਲ ਕਿਵੇਂ ਕਰਵਾਈਏ

  • @PunjabDeHeere1

    @PunjabDeHeere1

    2 ай бұрын

    ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzread.info/head/PLB_p17VNXntD2OJ4fiVqRQdf55OuSRM2U

  • @MandeepSingh-dj2ni
    @MandeepSingh-dj2ni2 ай бұрын

    ਬਾਈ ਜੀ ਜਮੀਨ ਗਹਿਣੇ ਹੈ ਕਰੀਬ 40 ਸਾਲ ਪਹਿਲਾਂ ਪਰ ਗਿਰਦਾਵਰੀ ਕਿਸੇ ਹੋਰ ਨਾਮ ਹੈ ਕੀ ਜਮੀਨ ਗਹਿਣੇ ਦਾ ਮਾਲਕ ਬਣ ਸਕਦਾ ਹੈ

  • @PunjabDeHeere1

    @PunjabDeHeere1

    2 ай бұрын

    ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1 kzread.info/head/PLB_p17VNXntD2OJ4fiVqRQdf55OuSRM2U

  • @darshansinghsidhu1179
    @darshansinghsidhu11792 ай бұрын

    ਜੀ ਸ੍ਰ ਬੇਨਤੀ ਹੈ ਕਿ ਫੋਨ ਤੇ ਜਮਾਂਬੰਦੀ ਕੱਡਦੇ ਹਾਂ ਤਾਂ ਦਰਸ਼ਨ ਸਿੰਘ ਨਹੀਂ ਚੱਕਦਾ ਅਤੇ ਦਰਸਨ ਸਿੰਘ ਚੱਕਦਾ ਹੈ ਦਰਸ਼ਨ ਵਾਲੇ ਕੀ ਹੱਲ ਕਰਨ,ਮਤਲਬ ਸ ਪੈਰ ਬਿੰਦੀ ਦਾ ਕੀ ਹੱਲ ਹੈ ਦੱਸਣਾ ਜੀ। ਧੰਨਵਾਦ

  • @rajwindersingh4807

    @rajwindersingh4807

    2 ай бұрын

    ਪਟਵਾਰੀ ਕੋਲ ਜਾਉ ਹੱਲ ਹੋ ਜਾਉ

  • @PunjabDeHeere1

    @PunjabDeHeere1

    2 ай бұрын

    ਇਹ ਨਾਮ ਪੁਰਾਣੇ ਰਿਕਾਰਡ ਮੁਤਾਬਿਕ ਹੀ ਚੱਕੇਗਾ ਜੋ ਉਸ ਸਮੇਂ ਦਰਜ਼ ਕੀਤਾ ਗਿਆ ਹੈ, ਅਗਰ ਸਹੀ ਨਾਮ ਪੈਰੀਂ ਬਿੰਦੀ ਵਾਲਾ ਹੈ ਤਾਂ ਉਸ ਨੂੰ ਫ਼ਰਦ ਬਦਰ ਮਤਲਬ ਦਰੁਸਤ ਕਰਵਾਉਣਾ ਪੈਣਾ ਜੀ

  • @Loveneet1322
    @Loveneet13222 ай бұрын

    ਤੁਸੀਂ ਦੱਸ ਦਵੋ ਜੀ

  • @Loveneet1322

    @Loveneet1322

    2 ай бұрын

    Please please

  • @rupindershoker7559
    @rupindershoker75592 ай бұрын

    Sir g kursinama ki hunda ji

  • @PunjabDeHeere1

    @PunjabDeHeere1

    2 ай бұрын

    Next video kursinama te hovegi ji after 3-4 days

  • @dhaliwaldakala4324

    @dhaliwaldakala4324

    2 ай бұрын

    ਜਿਵੇ ਕਿਸੇ ਜਮੀਨ ਮਾਲਕ ਦੀ ਮੌਤ ਹੋ ਜਾਵੇ ਉਸਦੀ ਜਮੀਨ ਵਾਰਸਾਂ ਦੇ ਨਾਮ ਵਰਾਸਤ ਚੜਾਉਣੀ ਹੁੰਦੀ ਆ ਓਦੋ ਕੁਰਸੀਨਾਮਾ ਦੀ ਲੌੜ ਪੈਦੀ ਆ ,ਮੰਨ ਲਾਉ ਉਹਦੀ ਘਰਵਾਲੀ, ਮਾਂ, ਬੱਚੇ,

  • @ydv215
    @ydv2152 ай бұрын

    ਮੇਰੇ ਸਵਾਲਾਂ ਦੇ ਜਵਾਬ ਨਹੀਂ ਪ੍ਰਾਪਤ ਹੋ ਰਹੇ ਹਨ ਕਿਰਪਾ ਕਰਕੇ ਕਾਰਨ ਦਸੋ??😢😢

  • @PunjabDeHeere1

    @PunjabDeHeere1

    2 ай бұрын

    ਕਾਫੀ ਸਵਾਲਾਂ ਤੇ ਵੀਡੀਓ ਬਣਾਈ ਹੈ ਜੀ ਇਕ ਵਾਰ ਸਿੰਟ ਦੇਣਾ ਸਵਾਲ ਦਾ

  • @raaz5701
    @raaz57012 ай бұрын

    Death certificate ne hega dadee da khito bnaya 1978 vich death hoi c koi record draj nehi hega death da kida jameen name krva skdee a

  • @PunjabDeHeere1

    @PunjabDeHeere1

    2 ай бұрын

    ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzread.info/head/PLB_p17VNXntD2OJ4fiVqRQdf55OuSRM2U

  • @dhaliwaldakala4324

    @dhaliwaldakala4324

    2 ай бұрын

    ਵੀਰੇ ਸਰਟੀਫਿਕੇਟ ਤੋ ਬਿਨਾਂ ਜਮੀਨ ਵਰਾਸਤ ਨਹੀ ਹੌਣੀ ਥੌਨੂ, ਰਹੀ ਗੱਲ ਸਰਟੀਫਿਕੇਟ ਦੀ ਉਹ ਸੁਵਿਧਾ ਕੇਂਦਰ ਚ ਬਣੂਗਾ

  • @inderjitsingh3151
    @inderjitsingh3151Ай бұрын

    Khasra no ki hunda h

  • @PunjabDeHeere1

    @PunjabDeHeere1

    Ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @punjabipeople345
    @punjabipeople3452 ай бұрын

    ਜੇ ਕਿਸੇ ਨੇ 5-6 ਕਿੱਲੇ ਮਾਲਵੇ ਚ ਗਹਿਣੇ ਕਰਨੀ ਹੋਵੇ ਦੱਸਣਾ ਜੀ 🙏

  • @dilbaghsingh6589
    @dilbaghsingh658914 күн бұрын

    ਸਰ ਜੇਕਰਖਤੋਨੀ ਨੰਬਰਖਸਰਾਨੰਬਰਹੌਰਹੌਣ ਕਬਜਾਹੌਰਖਸਰਾਨੰਬਰਤੋਕਰਨ

  • @PunjabDeHeere1

    @PunjabDeHeere1

    9 күн бұрын

    Swal dubara kro

  • @user-bu1vp3lo3l
    @user-bu1vp3lo3l2 ай бұрын

    ਕੀ ਪਟੇਦਾਰ ਪਟੇ ਵਾਲੀ ਜਮੀਨ ਤੇ ਲੋਨ ਲੈ ਸਕਦਾ ਹੈ।

  • @PunjabDeHeere1

    @PunjabDeHeere1

    2 ай бұрын

    ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzread.info/head/PLB_p17VNXntD2OJ4fiVqRQdf55OuSRM2U

  • @JatinderSingh-sb5jv
    @JatinderSingh-sb5jv22 күн бұрын

    Menu branii jmeen de rakhii aa aap top de rakhi betha mera chachaa dhaka kar ke le gia baap de mout hoe aaa kive karaa, ji

  • @jagdeepsinghsidhu5392
    @jagdeepsinghsidhu53922 ай бұрын

    ਮੇਰੇ ਹਿੱਸੇ ਤੇ ਬੈਂਕ ਲਿਮਟ ਨਹੀਂ ਹੈ ਪਰ ਬਾਕੀ ਹਿੱਸੇਦਾਰਾਂ ਦੀਆਂ ਲਿਮਟਾ ਬਣੀਆ ਹੋਈਆਂ ਹਨ , ਕੁਸ਼ ਜ਼ਮੀਨ ਬੈਅ ਕੀਤੀ ਹੈ ਕੀ ਮੈਂ ਆਪਣਾ ਹਿੱਸਾ ਤਕਸੀਮ ਕਰਵਾ ਕੇ ਅਲੱਗ ਕਰਵਾ ਸਕਦਾ 🙏please answer

  • @EPYIWNCIE

    @EPYIWNCIE

    2 ай бұрын

    ਵੀਰ ਜੀ ਬੈਂਕ ਦੀਆਂ ਲਿਮਟਾਂ ਹਿੱਸੇ ਮੁਤਾਬਿਕ ਬਣੀਆਂ ਹਨ ਜਾਂ ਖਾਸ ਨੰਬਰ ਤੇ ਪਹਿਲਾਂ ਇਹ ਦੱਸੋ ਜੀ

  • @jagdeepsinghsidhu5392

    @jagdeepsinghsidhu5392

    2 ай бұрын

    @@EPYIWNCIE ਲਿਮਟਾ ਤੇ ਹਿੱਸੇ ਮੁਤਾਬਕ ਹਨ ਸਰ ਪਰ ਖਾਤਾ ਸਾਂਝਾ ਹੋਣ ਕਾਰਨ ਵੇਰਵੇ ਸਾਰੇ ਨੰਬਰਾਂ ਦੇ ਪਾਏ ਹੋਏ ਹਨ , ਕੀ ਕੇਸ ਪਾ ਕੇ ਮੇਰਾ ਰਕਬਾ ਜੋ ਤਕਰੀਬਨ 4 ਕ ਕਿੱਲੇ ਹਨ ਅਲੱਗ ਹੋ ਜਾਵੇਗਾ , ਰਸਤੇ ਖਾਲ ਮੋਟਰ ਵਗੈਰਾ ਦਾ ਕੋਈ ਰੌਲਾ ਨਹੀ ਹੈ🙏

  • @rajwindersingh4807

    @rajwindersingh4807

    2 ай бұрын

    ਹਾ ਜੀ ਕਰਵਾ ਸਕਦੇ ਹੋ

  • @PunjabDeHeere1

    @PunjabDeHeere1

    2 ай бұрын

    ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzread.info/head/PLB_p17VNXntD2OJ4fiVqRQdf55OuSRM2U

  • @dhaliwaldakala4324

    @dhaliwaldakala4324

    2 ай бұрын

    ਬਾਈ ਜੀ ਤੁਸੀ ਖਾਨਗੀ ਤਕਸੀਮ ਕਰਵਾ ਲਉ ਜੇ ਕਿਸੇ ਹਿਸੇਦਾਰ ਨੂੰ ਇੰਦਰਾਜ ਨਹੀ

  • @VishalKumar-fk2mm
    @VishalKumar-fk2mm2 ай бұрын

    ਸਰ ਕੋਈ ਬੰਦਾ ਆਪੇ ਹਿਸੇ ਤੋ ਕਾਡ ਖਾਣਾ ਕਾਸਤਕਰ ਚ ਵਡ ਬੇਚ ਜੇ ਤੇਰੀ ਤਕਸੀਮ ਕਿਦਾ ਹੋਨੀ ਆ

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @gopigill2785
    @gopigill27852 ай бұрын

    ਵੀਰ ਜੀ A Na ਜਮੀਨ B nu ਗਹਿਣੇ ਸੀ ta B tu ਤੋ ਫੱਕ nhi ਕਰਾ ਹੋੲੀ ta c na ਫੱਕ ਕਰਾੲੀ 65 ਸਾਲ ਹੋ ਗੲੇ jameen kis di hoi

  • @gopigill2785

    @gopigill2785

    2 ай бұрын

    Sorry ji a tu fak nhi kar hoi

  • @PunjabDeHeere1

    @PunjabDeHeere1

    2 ай бұрын

    ਅਗਲੀ ਵੀਡੀਓ ਵਿੱਚ ਜੁਆਬ ਮਿਲੇਗਾ ਜੀ

  • @PunjabDeHeere1

    @PunjabDeHeere1

    2 ай бұрын

    ਫ਼ਰਦ ਅਤੇ ਲਾਲ ਲਕੀਰ ਬਾਰੇ jankari full video Play list| ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ @punjabdeheere1: kzread.info/head/PLB_p17VNXntD2OJ4fiVqRQdf55OuSRM2U

  • @bhanupratapsinghmanhas475
    @bhanupratapsinghmanhas4752 ай бұрын

    Karam di measurement (5.5 sqft or 5 sqft or 4.80 sqft) da kis tarah pata kar sakte hain. Land sanu 1949-51 vich allot Hoya C by DLR under centre-State rehabilitation scheme in District Gurdaspur. Assi Pakistan wale Punjab toh India Punjab shift hoye c. (CHANDIGARH)

  • @PunjabDeHeere1

    @PunjabDeHeere1

    Ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @rsbajwa5505
    @rsbajwa55052 ай бұрын

    Main khana kast jmin khridi hai, jo kise duje de kabje vich hai, khana malki vich mera koi hisa nahi, ki main takshim da case paa sakda ha, ja koi hor trika jamin da kabja len vaste

  • @PunjabDeHeere1

    @PunjabDeHeere1

    2 ай бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @sanjeevjain7360
    @sanjeevjain73602 ай бұрын

    .sir apna contact number batain

  • @goldboy7880

    @goldboy7880

    2 ай бұрын

    30 saal purni parvisonal government gardveri kis Tera appe name karva sakda hai

Келесі