Ravneet Bittu on Amritpal Singh | ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਹਮਲਾ। News18 Punjab

ਅੰਮ੍ਰਿਤਪਾਲ ਤੇ ਮੋਦੀ ਦੇ ਮੰਤਰੀ ਦਾ ਨਿਸ਼ਾਨਾ । ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਹਮਲਾ। ਸੰਵਿਧਾਨ ਨੂੰ ਮੰਨੋਗੇ ਤਾਂ ਜੇਲ੍ਹ ਦੇ ਬਾਹਰ ਬਹੁਤ ਕੁਝ- ਬਿੱਟੂ। ਸੰਵਿਧਾਨ ਨਾ ਮੰਨਿਆ ਤਾਂ ਡਿਬਰੂਗੜ੍ਹ ਤੋਂ ਅੱਗੇ ਵੀ ਜੇਲ੍ਹ- ਬਿੱਟੂ। 'ਦੇਸ਼ ਨੂੰ ਤੋੜਨ ਦੀ ਗੱਲ ਕਰੋਗੇ ਤਾਂ ਜਿੱਥੇ ਹੋ ਉੱਥੇ ਹੀ ਰਹੋਗੇ'
#amritpalsingh #pmmodi #news18punjab #ravneetbittu #dibrugarhjail
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 67

  • @surjansingh3809
    @surjansingh38092 күн бұрын

    ਬਿੱਟੂ ਅਮ੍ਰਿਤਪਾਲ ਸਿੰਘ ਨੇ ਸੰਵਿਧਾਨ ਨੂੰ ਮਨ ਕੇ ਹੀ ਚੋਣ ਲੜੀ ਆ ਅਤੇ ਜਿੱਤ ਪ੍ਰਾਪਤ ਕੀਤੀ ਆ ਤੈਨੂੰ ਲੋਕਾਂ ਨੇ ਨਕਾਰਿਆ ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ

  • @SukhpreetKaur-pn1be
    @SukhpreetKaur-pn1be2 күн бұрын

    ਬਾਈ ਜੀ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੋਂ ਚ ਖਵਾਓ ਤਾਂ ਕਿ ਉਹ ਆਪਣਾ ਕੰਮ ਕਰ ਸਮਝ ਸਕੇ ਕੌਣ ਕਹਿੰਦਾ ਕਿ ਭਾਈ ਉਹ ਸੰਵਿਧਾਨ ਨੂੰ ਨਹੀਂ ਮੰਨਦਾ ਮੈਂ ਤਾਂ ਕਦੇ ਸੁਣਿਆ ਨਹੀਂ ਇੱਕ ਅੱਧਾ ਬਿਆਨ ਦੇ ਦਿੱਤਾ ਜੇ ਕਿਸੇ ਨੇ ਗੁੱਸੇ ਵਿੱਚ ਉਸਨੂੰ ਤੁਸੀਂ ਮੂਹਰੇ ਲਿਖ ਕੇ ਗੱਲ ਨਹੀਂ ਮੂਹਰੇ ਲਾਈ ਬੈਠਾ ਸੰਵਿਧਾਨ ਨੂੰ ਨਹੀਂ ਮੰਨਦਾ ਸੰਵਿਧਾਨ ਨੂੰ ਨਹੀਂ ਮੰਨਦਾ ਸੰਵਿਧਾਨ ਨੂੰ ਤਾਂ ਸਰਕਾਰ ਨਹੀਂ ਮੰਨਦੀ ਜੇ ਸੰਵਿਧਾਨ ਨੂੰ ਮੰਨਦੀ ਹੁੰਦੀ ਤਾਂ ਹੁਣ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਜੋ ਸੰਵਿਧਾਨ ਦੇ ਅਧਾਰ ਤੇ ਉਥੇ ਲੋਕਾਂ ਨੇ ਜਤਾ ਕੇ ਤੇ ਉਸਨੂੰ ਸੋਹ ਚੁਕਵਾਉਣ ਦਾ ਹੱਕ ਬਣਦਾ ਸਰਕਾਰ ਦਾ ਇਸ ਦੀ ਸਰਕਾਰ ਜਿੰਮੇਵਾਰ ਹੈ ਇਸ ਦੀ ਸਰਕਾਰ ਜਿੰਮੇਵਾਰ ਆ ਨਾ ਕਿ ਭਾਈ ਅੰਮ੍ਰਿਤਪਾਲ ਸਿੰਘ ਸਰਕਾਰ ਦੀ ਇੱਕੋ ਰੱਟ ਲਾਈ ਹੈ ਪਰ ਈ ਸਾਬ ਭਾਈ ਸਾਹਿਬ ਭਾਈ ਸਾਹਿਬ ਸੰਵਿਧਾਨ ਨੂੰ ਨਹੀਂ ਮੰਨਦੇ

  • @bhupindersinghghuman4158
    @bhupindersinghghuman41582 күн бұрын

    ਬਿੱਟੂ ਆ ਗਿਆ ਆਪਣੀ ਔਕਾਤ ਤੇ ਕੁਝ ਨਹੀਂ ਬਣ ਸਕਦਾ ਤੂੰ ਬੀਜੇਪੀ ਦਾ ਚੂਚਾ ਬਣ ਸਕਦਾ

  • @user-uw8fq7oq9d

    @user-uw8fq7oq9d

    2 күн бұрын

    ਵੀਰ ਜੀ ਇਸ ਦਲਬਦਲੂ ਬਿੱਟੂ ਨੂੰ ਅਮਿਤ ਸ਼ਾਹ ਨੇ ਫੋਨ ਕਰਕੇ ਕੁਰਸੀ ਦਾ ਲਾਲਚ ਦਿੱਤਾ ਤੇ ਕਿਹਾ ਕੈਬਨਿਟ ਮੰਤਰੀ ਬਣਾਉਣਾ ਹੈ ਆਪ ਕੋ ਇਸ ਨੂੰ ਹੋਰ ਕੀ ਚਾਹੀਦਾ ਸੀ, ਇਸ ਦਾ ਕੁੱਝ ਨਹੀਂ ਬਣ ਸਕਦਾ ਹੈ

  • @HarjinderSingh-dw8et
    @HarjinderSingh-dw8et2 күн бұрын

    ਉਹ ਤਾਂ ਸ਼ੇਰ ਆ ਕਿੰਨਾ ਚਿਰ ਜੇਲ ਵਿਚ ਰੱਖੋਗੇ । ਸੰਵਿਧਾਨ ਕਿਥੇ ਆ?

  • @jangsingh9119
    @jangsingh91192 күн бұрын

    Lokna de Nakare hoe Leader nu Bhai Amritpal Singh Khalsa de Virod Bolan da Hukk Nahi Hare hue nu Mantri Punjab ch sab Ton Badd Votna Nal Jitan Wale nu NSA Laga ke Saza Savidhan hai ya Runddi da Kothha Shram Kar

  • @karanjatt9986
    @karanjatt99862 күн бұрын

    ਬਿੱਟੂ ਵਾਹਵਾ ਸਿਆਣਾ ਹੋ ਗਿਐਂ ਤੂੰ ਹਾਰ ਕੇ।ਇਹ ਵਕੀਲ ਦਾ ਕੋਰਸ ਕਿੱਥੇ ਕੀਤਾ ਹੈ ਤੂੰ ??

  • @ConfusedBabyTurtles-xb9hn
    @ConfusedBabyTurtles-xb9hn2 күн бұрын

    ਹਾਰਿਆ, ਨਕਾਰਿਆ ਬਿੱਟੂ ਨਕਲੀ ਮੰਤਰੀ। ਦੋ ਲੱਖ ਵੱਧ ਵੋਟਾਂ ਨਾਲ ਜਿੱਤਿਆ ਏ ਸਰਦਾਰ ਅੰਮ੍ਰਿਤਪਾਲ ਸਿੰਘ ਜੀ। ਤੇਨੂੰ ਤਰਸ ਦੇ ਆਧਾਰ ਤੇ ਬੁਰਕੀ ਪੇ ਗਈ ਹੈ।

  • @davygrup1717
    @davygrup17172 күн бұрын

    ਇਹਦਾ ਮਕਸਦ ਐ ਕਿ ਭਾਈ ਅਮ੍ਰਿਤਪਾਲ ਸਿੰਘ ਅੜ ਜਾਣ ਖਿਝਕੇ ਸੌਂਹ ਨਾ ਚੁੱਕਣ 😂 ਭਾਈ ਅਮ੍ਰਿਤਪਾਲ ਸਿੰਘ ਬਹੁਤ ਸਿਆਣਾ ਐ ਤੇ ਅਣਖੀ ਐ ਉਹ ਆਪਣੀ ਰਿਹਾਈ ਲਈ ਤੇਰੇ ਕੋਲ ਪਰਿਵਾਰ ਨੂੰ ਨਹੀਂ ਭੇਜੇਗਾ ਪਰ ਸਵਿਧਾਨ ਦੀ ਸਹੁੰ ਚੁੱਕ ਕੇ ਮੈਂਬਰ ਪਾਰਲੀਮੈਂਟ ਜਰੂਰ ਬਣੇਗਾ ਤੇਰੀਆਂ ਗੱਲਾਂ ਚ ਕਦੇ ਨੀ ਆਵੇਗਾ ,,,ਇਹ ਡਰਦਾ ਹੁਣ ਕਿ ਉਹ ਸਹੁੰ ਨਾ ਚੁੱਕੇ ਜੇਕਰ ਸਹੁੰ ਚੁੱਕਣ ਤਾਂ ਮੈਂ ਕਹਾਂਗਾ ਕਿ ਮੈਂ ਡਰਾਇਆ ਸੀ ਫਿਰ ਉਹ ਡਰਕੇ ਸਹੁੰ ਚੁੱਕੀ ਐ ,ਉਹ ਤਾਂ ਪਹਿਲਾਂ ਹੀ ਲਿਖਤੀ ਰੂਪ ਵਿਚ ਦੇ ਗਏ ਕਿ ਮੈਨੂੰ ਸਹੁੰ ਚੁਕਾਈ ਜਾਵੇ ,ਇਹ ਬਿੱਟੂ ਤਾਂ ਐਵੇਂ ਲੰਬੜਦਾਰ ਬਣਦਾ ਫਿਰਦਾ 😂

  • @baljindermalhotra2670
    @baljindermalhotra26702 күн бұрын

    Lorence Bishnoi kitho lad riha 😂 o v dso g

  • @sarabjitSingh-vd2lz
    @sarabjitSingh-vd2lz2 күн бұрын

    ਬਾਈ ਬਿਟੂ ਤੂੰ ਸਾਡਾ ਛੋਟਾ ਵੀਰ ਜੀ ਹੈ । ਵੀਰ ਜੀ ਜੇ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੇ ਆ ਨੇ ਸਵੀਦਾਨ ਨੂੰ ਮੱਨ ਕੇ ਇਲੈਕਸ਼ਨ ਲੜੀ ਹੈ ਤੇ 5 00000 ਵੋਟਾਂ ਲੈ ਕੇ ਭਾਰਤ ਵਿਚ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ ਇਸ ਲਈ ਬਾਈ ਬਿਟੂ ਜੀ ਸਿੱਖ ਕੌਮ ਨੂੰ ਤੁਹਾਡੀ ਮੱਦਤ ਦੀ ਜ਼ਰੂਰਤ ਹੈ ਜੀ

  • @sweetbaby658

    @sweetbaby658

    2 күн бұрын

    No need 3rd class unelected battu fattu If u need this donkey then u got

  • @ROHITKUMAR-vt5ww
    @ROHITKUMAR-vt5wwКүн бұрын

    Shi keha bittu ji

  • @SatnamSingh-fw7dx
    @SatnamSingh-fw7dx2 күн бұрын

    ਬਿੱਟੂ ਤੇਰਾ ਹਾਲ ਬਹੁਤ ਮਾੜਾ ਹੋਣਾ ।

  • @DalvinderMangat-iu9cs
    @DalvinderMangat-iu9cs2 күн бұрын

    Bittu beta frauk dily dekha ke Amritpal nu Jail vicho reha karwa ke MP de kasam chuka ke Sab da Dil jett lavo.

  • @gurinderaulakh7570
    @gurinderaulakh75702 күн бұрын

    ਦੁਨਿਆਂ ਦਲ ਬਦਲੁਆ ਨੂੰ ਪਤਾ ਲੱਗਾ ਗਿਆ ਹੈ

  • @satyadarshanglimpseoftruth3125
    @satyadarshanglimpseoftruth31252 күн бұрын

    Bittu Tere dade kol Tere nalo jyada power si. Os buchar wale kam na kar. Tere te Taras kar k aje tak kaum ne tainu kuch nhi kiha .

  • @knightrider5948
    @knightrider59482 күн бұрын

    Lagda Amritpal nu BJP khud terrorist wal bhejna Chamundeshwari jai Woh election which ta hi khada Hoya ta chukar do na saho

  • @user-ib3cv1go1h
    @user-ib3cv1go1h2 күн бұрын

    Bittu asi galti kiti tenu vote pa ke tu sach nal ni only b j p nal ho

  • @jaswinderjaswinderdeol2847
    @jaswinderjaswinderdeol28472 күн бұрын

    Nsa bittu ne hi lagai ha

  • @inderjitbhathal1739
    @inderjitbhathal17392 күн бұрын

    Tu theka liya desh da ,assi 90 ,% kurbani kiti ed dedh lyi ,je sanu gulam bnna ke rakhna ,eh kadde nahi hona

  • @sukhwinder23singh6
    @sukhwinder23singh62 күн бұрын

    Buchar ne buchar hi rehna

  • @harpreetkaur6337
    @harpreetkaur63372 күн бұрын

    sanvidhaan de tehet jo tu c sanvidhaan roopi drama bnaya hoyea h ohde tehat khalsa jii election jitt chukke ne te bittu buchad haar chukea h phir harea hoyea bnda mantri te jitte hoye nu jail kyu? tere dade ne jo CM de audhe da ikk mukhauta pa k jo manavta da ghaan karea oh kede sanvidhaan de acc. karea.. jo indira gandhi ne akal takhat saab te tenk topan chdaye oh kede law de according de chdaye kede law de acc. attack kitta .. jo dehli vich manavta da ghaan hoyea oh kede law de according hoyea tu aa jawab de de sanvidhaan according jo soda bnayea hoyea h ...chal phir bhai amritpal singh jii reh jaan ge jail vich ... bs tu aap nu sanvidhaan de according justify karde duniya saamne ... j nhii kar skea ta aap court vich ja k apne gunaahan lyi sjha mngh lwi

  • @harjeetsingh9645
    @harjeetsingh96452 күн бұрын

    Eh ta dlal h’ jban nhi uh h isdi?

  • @Gurjantsingh-rp2vj
    @Gurjantsingh-rp2vj2 күн бұрын

    Ta.te jiteya v nahi

  • @user-cl4by4tr8h
    @user-cl4by4tr8h2 күн бұрын

    ਇਸ ਬੰਦੇ ਨੂੰ ਕੋਈ ਨਈਂ ਸਮਜ ਸਕਦਾ

  • @cheenaboparai4035
    @cheenaboparai40352 күн бұрын

    BabA deep singh ji saheed.baba sahid surtia singh ji.baba himaat singh ji saheed.baba banda singh bahadar ji saheed tohade wargea da sodha laaunge.waheguru ji mehar karan

  • @KamaljitSandhar-mp5il
    @KamaljitSandhar-mp5il2 күн бұрын

    Eh beasharm kuch bhi bol sakda

  • @SukhwinderSingh-su6ir
    @SukhwinderSingh-su6ir2 күн бұрын

    Tu next time clean hai viruse vangg

  • @user-kx7ls9pw1q
    @user-kx7ls9pw1q2 күн бұрын

    ਭਾਈ ਅੰਮ੍ਰਿਤਪਾਲ ਨੂੰ ਪੰਜਾਬ ਤੋ ਮਾਫ਼ੀ ਮੰਗ ਕੇ ਖਾਡੂਰ ਸਾਹਬ ਦੇ ਵਿਕਾਸ ਬਾਰੇ ਸੋਚਣਾ ਚਾਹੀਦਾ

  • @GopalSingh-us3jw

    @GopalSingh-us3jw

    2 күн бұрын

    ਪੰਜਾਬ ਦਾ ਕੀ ਨੁਕਸਾਨ ਕੀਤਾ ਜਾ ਖਡੂਰ ਸਾਹਿਬ ਪੰਜਾਬ ਤੋ ਬਾਹਰ ਹੈ

  • @anmolsingh1416
    @anmolsingh14162 күн бұрын

    Mach ge bitu bucharh de

  • @balvantsingh5257
    @balvantsingh52572 күн бұрын

    ਦੋਗਲਾ ਬੰਦਾ

  • @Tangovlog_CHD
    @Tangovlog_CHD2 күн бұрын

    Sare Miley hoi Ney Punjab Da mahool kharabh karne ghe Holi Holi palanig kar rahe Ney 😮😢

  • @Gurjantsingh-rp2vj
    @Gurjantsingh-rp2vj2 күн бұрын

    Sub jitne ge

  • @SurjitSingh-bf2bd
    @SurjitSingh-bf2bdКүн бұрын

    Bitu dog

  • @inderjitbhathal1739
    @inderjitbhathal17392 күн бұрын

    Bhai punjabian nu gadar na kho tusi punjab de masle hall ni kitte ,sanu lod ni khaistsn di ,assiapne haq mang rahe ,je haq mangan walla dedh drohi ,attwaddi hai tan assi hagge

  • @inderjitbhathal1739

    @inderjitbhathal1739

    2 күн бұрын

    Oye rab thunu maaf nahi karega ,hun jo karna kar lo ,sikhan nu kuutt lo,badnamm kar lo attwaddi bol lo .thudi doch hai gzndi

  • @pritpalbajwa6631
    @pritpalbajwa66312 күн бұрын

    ਬਿੱਟੁ ਸਹੀ hi ਬੁਹਤ ਮਾਰ ਖਾਦੀ hi ਪੰਜਾਬ ਨੇ sanu ਕੋਈ jarurat nahi ਅੰਮ੍ਰਿਤਪਾਲ de

  • @user-cm6ve3mp2f
    @user-cm6ve3mp2f2 күн бұрын

    Mordi dall aa

  • @cheenaboparai4035
    @cheenaboparai40352 күн бұрын

    Kyun beant singha singh Darragh to light ke aea si ki tu bekasoor sikha nu maarna.apni peeri thale sotaa maar pehla.tohadi sarkar waale bhai amrit paal te bhai jagtaar havara de peera dia jutia varge bhi ni.saanu maan sant jarnail singh khaalsa bhindrawaea te

  • @JaswinderSingh-vs3fk
    @JaswinderSingh-vs3fk2 күн бұрын

    Bittu tu punjab da CM banana dilo dimag ch kad de

  • @inderjitbhathal1739
    @inderjitbhathal17392 күн бұрын

    Koi gal ni media jo marji bol le sikhsn barre oye sadde guruan ne apna parivaar baar ta thude lyi ,4 puut baar ditte ,maa baap sab kurbaan kar ta ,tusi akirtgan bande os de sikhan nu gaddar ,desh drohi bolde o .shame on u ,aj samana thane te hamla kitta sarabian ne tane de gate todde ,ki NSA lago ge unna te

  • @inderjitbhathal1739

    @inderjitbhathal1739

    2 күн бұрын

    Sadde guru jindabad ❤

  • @inderjitbhathal1739

    @inderjitbhathal1739

    2 күн бұрын

    Bhand kutta murdabad ,sikhzn da dusman murdabad

Келесі