ਮਨਾਲੀ ’ਚ ਪੰਜਾਬੀ ਟੈਕਸੀ ਡ੍ਰਾਈਵਰ ਨਾਲ ਕੁੱਟਮਾਰ | Taxi driver | Himachal | Chandigarh

🔸 ਕੁੱਟਮਾਰ ਤੋਂ ਅੱਕੇ ਪੰਜਾਬੀਆਂ ਨੇ ਕਰਤਾ ਵੱਡਾ ਐਲਾਨ
🔸'ਹਿਮਾਚਲ ਦੀਆਂ ਸਾਰੀਆਂ ਬੁਕਿੰਗ ਰੱਦ ਕਰਨ ਦਾ ਫ਼ੈਸਲਾ'
🔸‘ਜੇ ਕਾਫ਼ਲਾ ਹਿਮਾਚਲ ਨੂੰ ਲੈਕੇ ਜਾਣਾ ਪਿਆ ਤਾਂ ਯੂਨੀਅਨ ਪਿੱਛੇ ਨਹੀਂ ਹਟੇਗੀ’
🔸'8 ਜੁਲਾਈ ਨੂੰ ਚੰਡੀਗੜ੍ਹ ’ਚ ਵੱਡਾ ਇਕੱਠ'
#Taxidriver #Himachal #Chandigarh #protest #ptcnews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 876

  • @HarjitSingh-fq3oc
    @HarjitSingh-fq3oc2 күн бұрын

    ਪੰਜਾਬ ਦੇ ਲੋਕੋ ਹਿਮਾਚਲ ਕੁੱਟ ਖਾਣ ਨਾ ਜਾਓ ਦੋ ਸਾਲ ਵਾਸਤੇ ਇਸਦਾ ਬਾਈਕਾਟ ਕਰੋ

  • @SohanSingh-yt2pn

    @SohanSingh-yt2pn

    Күн бұрын

    ਕੁੱਟ ਖਾਦੇ ਬਿਨਾ ਰੋਟੀ ਕਿਦਾ ਹਜਮ ਹੋਉਗੀ ਦੋ ਸਾਲ ਘਰ ਬੈਠ ਜੋ ਜਾ ਜੇ ਜਿਆਦਾ ਹਨ ਤਾ ਕਿਸੇ ਗਰੀਬ ਗੁਰਬਿਆ ਦੀ ਮਦਦ ਕਰ ਲਉ ਨਾਲੇ ਫਲੀਆ ਤੇ ਪੁੰਨ ਵੀ ਨਾਲੇ ਕੁਟਾਪੇ ਤੇ ਬਚਾਅ ਹੋਵੇਗਾ ਆਪਣੇ ਵਿਤਕਰਾ ਹਰ ਜਗਹ ਤੇ ਹੈ।

  • @HarjitSingh-fq3oc

    @HarjitSingh-fq3oc

    Күн бұрын

    @@SohanSingh-yt2pn ਸੱਚ ਹੈ ਵੀਰੇ

  • @SukhSangha-yy1rl

    @SukhSangha-yy1rl

    Күн бұрын

    ਇਹ ਤਾਂ ਵੀਰੇ ਕਰੋਨਾ ਵਿੱਚ ਨਹੀਂ ਹਟੇ ਜਾਣ ਤੋਂ 😂

  • @Greatpeople13

    @Greatpeople13

    Күн бұрын

    Boycott himachal pradesh himachal cha koi vee business na karo aa state fakeer bana doo

  • @amanpreetsingh4820

    @amanpreetsingh4820

    17 сағат бұрын

    K̊ůc̊h̊ g̊ẙån̊i̊ t̊e̊ẙ d̊åg̊åd̊ d̊åål̊e̊ g̊ẙån̊ d̊e̊ r̊åh̊e̊ n̊e̊ẙ n̊å j̊åo̊ g̊h̊år̊ b̊e̊j̊o̊ t̊åx̊i̊ d̊r̊i̊v̊e̊r̊ n̊ů j̊ån̊å p̊e̊n̊d̊å ååg̊l̊e̊ n̊e̊ẙ ååp̊n̊å g̊h̊år̊ c̊h̊ål̊ån̊å ååp̊n̊e̊ b̊åc̊h̊e̊ p̊ål̊n̊e̊ẙ s̊i̊j̊ån̊ d̊å t̊i̊m̊e̊ h̊åi̊ åg̊l̊e̊ n̊ů s̊åẘår̊i̊ m̊i̊l̊d̊e̊ o̊h̊ b̊ån̊d̊å l̊e̊ k̊ j̊åůn̊g̊å h̊e̊ åg̊l̊e̊ n̊e̊ẙ g̊h̊år̊ c̊h̊ål̊ån̊å ååp̊d̊å.̊.̊

  • @Goldenpunjab2024
    @Goldenpunjab20242 күн бұрын

    ਜੇਕਰ ਬਚਣਾ ਤਾਂ ਹਿਮਾਚਲ ਜਾਣਾ ਬਿਲਕੁਲ ਬੰਦ ਕਰ ਦੇਵੋ।ਪੱਕਾਂ ਬਾਈਕਾਟ ਕਰ ਦੇਵੋ ਘੱਟੋ ਘੱਟ ਛੇ ਮਹੀਨੇ,ਹਿਮਾਚਲੀਆ ਦੀ ਅਕਲ ਟਿਕਾਣੇ ਆ ਜਾਵੇਗੀ।

  • @jotgill3602

    @jotgill3602

    2 күн бұрын

    #bycotthimachal #stopvisitingHimachal Is tag da vadh to vadh istmal krroo

  • @ajaydeepsingh250

    @ajaydeepsingh250

    2 күн бұрын

    ​@@jotgill3602 bai #boycotthimachal aana hai Spelling sahi karo edit karke boycott de

  • @gillsukhwinder7403

    @gillsukhwinder7403

    Күн бұрын

    ਪਕਾ ਹੀ ਬਾਈਕਾਟ ਕਰੋ 6 ਮਹੀਨਾ ਦਾ ਮਤਲਬ ਹੀ ਨਹੀਂ ਬਣਦਾ

  • @ASTeer1699

    @ASTeer1699

    Күн бұрын

    Galami samjo panjabio ni ta kal nu tusi ghara vich lukna.

  • @mentalgaming2605

    @mentalgaming2605

    Күн бұрын

    Ehna nu Punjab chho kadoo

  • @balvirkaur778
    @balvirkaur7782 күн бұрын

    ਹਿਮਾਚਲ ਜਾਓ ਹੀ ਨਾ । ਬਾਈਕਾਟ ਕਰੋ ।

  • @ASTeer1699

    @ASTeer1699

    Күн бұрын

    Himachal panjab da hissa hunda c. Kal nu galam Sikh kaum Haryana v maar khan gai.

  • @akshaydogra8015

    @akshaydogra8015

    Күн бұрын

    ​@@ASTeer1699sikh hindu ka hissa tha😂😂😂

  • @amoldhillon1445

    @amoldhillon1445

    Күн бұрын

    @@akshaydogra8015tha ?

  • @supersatsatsat

    @supersatsatsat

    Күн бұрын

    ​@@akshaydogra8015😂😂😂 asi nhi mandai...ronde raho

  • @ASTeer1699

    @ASTeer1699

    Күн бұрын

    @@akshaydogra8015 Hindu Afrika se bandar too aye 🤣

  • @GurpreetSingh-rt5rd
    @GurpreetSingh-rt5rd2 күн бұрын

    ਚਲੋ ਕੋਈ ਗੱਲ ਨਹੀਂ ਸਾਡੇ ਪੰਜਾਬੀਆਂ ਨੂੰ ਆਦਤ ਪੈ ਗਈ ਕੁੱਟ ਖਾਣ ਦੀ ਇਹਨਾਂ ਨੇ ਕਿਹੜਾ ਹੱਟਣਾ ਹਿਮਾਚਲ ਜਾਣ ਤੋਂ 😀

  • @ajaydeepsingh250

    @ajaydeepsingh250

    2 күн бұрын

    Chal oye jaada naa bol

  • @amritpalguraya8306

    @amritpalguraya8306

    2 күн бұрын

    ਤੁਸੀ ਬਿਲਕੁਲ ਸਹੀ ਕਿਹਾ

  • @loveguru4554

    @loveguru4554

    Күн бұрын

    Bhenchoda aglya km nhi krna jdo himacal ale ithe punjab aunde hun vari ohna di chither khan di 7 to bad vekhi patake paune himacaliya de

  • @GurpreetSingh-rt5rd

    @GurpreetSingh-rt5rd

    22 минут бұрын

    @@ajaydeepsingh250 ਤੇਰੇ ਵੀ ਕੁੱਟ ਖਾਣ ਵਾਲ਼ਾ ਕੀੜਾ ਹੋਣਾ ਸ਼ਾਇਦ ਜਾਹ ਫੇਰ ਖਾਹ ਕੁੱਟ ਭੰਨਵਾ ਗੱਡੀ ਮੋਟਰਸਾਈਕਲ 😊😀

  • @tajwrsingh5990
    @tajwrsingh59902 күн бұрын

    ਜੇ ਨਾ ਹਟੇ ਹਿਮਾਚਲੀ ਤਾਂ ਮੋਹਾਲੀ, ਜੀਰਕਪੁਰ, ਖਰੜ, ਆਏ ਪਹਾੜੀਏ ਨੂੰ ਵੀ ਕੁਟਾਗੇ ,, ਸਰਮ ਕਰੋ ਸਰਮ , ਇਹ ਪਹਾੜੀਏ ਗੁਰੂ ਗੋਬਿੰਦ ਸਿੰਘ ਜੀ ਦੇ ਨਹੀ ਹੋਏ ਪੰਜਾਬ ਕਿੱਥੇ ਹੋ ਜਾਣਗੇ

  • @SukhwinderSingh-gy9ng

    @SukhwinderSingh-gy9ng

    Күн бұрын

    Shuru kr do fir

  • @loveguru4554

    @loveguru4554

    Күн бұрын

    Blkul veer kutne paine soda ladies ena da mohali khrar zirakpur sare himacal ale ne ena nu bhjayie apne punjab ch kabza kr rkhya ena ne

  • @tajwrsingh5990

    @tajwrsingh5990

    Күн бұрын

    @@loveguru4554 ਬਾਈ ਹਿਮਾਚਲੀਆ ਦੀ ਖਰੜ ਵਿੱਚ ਅਲੱਗ ਕਲੌਨੀ ਏ , ਜਿੱਥੇ ਇਕ ਦੋ ਘਰ ਪੰਜਾਬੀਆਂ ਦੇ ਸੀ , ਉਹ ਵੀ ਵੇਚ ਗਏ , ਇਹ ਇਕਲੇ ਹਿਮਾਚਲੀ ਰਹਿੰਦੇ ਨੇ , ਵੱਡੀਆਂ ਦੁਕਾਨਾਂ , ਸੋਅ ਰੂਮ , ਸਰਕਾਰੀ ਨੌਕਰੀਆਂ ਲੈ ਕੇ ਬੈਠੇ ਨੇ , ਪੰਜਾਬੀਆਂ ਦੇ ਪੇਟ ਉੱਤੇ ਲਤ ਮਾਰੀ ਇਹਨਾਂ ਨੇ

  • @harpritbains9428

    @harpritbains9428

    Күн бұрын

    Ye sab bjp walo ki fault hai. Uhno nu ikala hate spread karna aunda hai. Agg laga ke challe jande han.

  • @supersingh8443

    @supersingh8443

    Күн бұрын

    ਇੰਨੇ ਉਨਾ ਬੰਦੇ ਕੁਟ ਦਿੱਤੇ 2. 3ਜਣੇ ਮਾਰ ਦਿੱਤੇ ਅਸੀ ਛਣਕਣਾ ਕੀਤਾ ਹਜੇ ਤੱਕ

  • @lallyrange2487
    @lallyrange24872 күн бұрын

    ਹਿਮਾਚਲ ਸਰਕਾਰ ਮੁਰਦਾਬਾਦ

  • @singhpreet4420
    @singhpreet44202 күн бұрын

    ਜਦ ਤੱਕ ਬਾਈਕੋਟ ਨੀ ਕਰਦੇ ਉਦੋ ਤਕ ਹੁੰਦਾ ਰਹਿਨਾ।

  • @pargatpali6392
    @pargatpali63922 күн бұрын

    ਬਾਈਕਾਟ ਕਰੋ ਹਿਮਾਚਲ ਦਾ ਸਾਰਾ ਪੰਜਾਬ

  • @mentalgaming2605

    @mentalgaming2605

    Күн бұрын

    Baikat nahe ehna no punjab to kdoo salean noo

  • @jatinderpalsingh9592
    @jatinderpalsingh95922 күн бұрын

    ਗਰਮੀਆਂ ਦੀਆਂ ਛੁੱਟੀਆਂ ਚ ਹਿਮਾਚਲ ਜਾ ਕੇ ਛਿੱਤਰ ਖਾਣੇ ਇਥੇ ਖਾਈ ਜਾਓ ਪੰਜਾਬੀਓ ਕਿਉਂ ਜਾਂਦੇ ਜੇ ਹਿਮਾਚਲ

  • @user-ke4cy9jy4q
    @user-ke4cy9jy4q2 күн бұрын

    ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਸੀ ਕਿਉਂਕਿ ਜੁਰਮ ਦਾ ਮੁਕਾਬਲਾ ਕੀਤਾ ਜਾਵੇ

  • @kamalsingh-dc1vs
    @kamalsingh-dc1vs2 күн бұрын

    ਜਿਵੇਂ ਹਿਮਾਚਲ ਵਿਚ ਹਿਮਾਚਲ ਵਾਲੇ ਕੋਈ ਗੱਲ ਨਹੀਂ ਸੁਣਦੇ ਤੇ ਕੁੱਟਮਾਰ ਕਰਨ ਲੱਗ ਜਾਂਦੇ ਹਨ ਤੁਸੀਂ ਵੀ ਪੰਜਾਬ ਵਿੱਚ ਰਹਿੰਦੇ ਹਿਮਾਚਲ ਵਾਲੇਆ ਨਾਲ ਏਹੋ ਸਲੂਕ ਕਰੋ

  • @jotgill3602

    @jotgill3602

    2 күн бұрын

    #bycotthimachal #stopvisitingHimachal Is tag da vadh to vadh istmal krroo

  • @ajaydeepsingh250

    @ajaydeepsingh250

    2 күн бұрын

    Hanji sahi keha bai ji

  • @loveguru4554

    @loveguru4554

    Күн бұрын

    Bilkul veer khrar mohali zirakpur sara himacal aa ke baitha ehna da soda layie ta set hona

  • @sonubajwa2108

    @sonubajwa2108

    Күн бұрын

    Mai te pihle din to e kah riha, tusi ve himachal walia de kut mar karo, fir patha lag.

  • @amit00555

    @amit00555

    18 сағат бұрын

    Ehna nu kut kut k etho kado

  • @deepdhindsavlogs9097
    @deepdhindsavlogs90972 күн бұрын

    ਮੈਂ ਸਾਰੇ ਪੰਜਾਬ ਵਾਸੀਆਂ ਅਤੇ ਟੈਕਸੀ ਡਰਾਈਵਰਾਂ ਨੂੰ ਬੇਨਤੀ ਕਰਦਾ ਹਾਂ ਮੇਰੀ ਇਹ ਗੱਲ ਧਿਆਨ ਨਾਲ ਸੁਣਿਓ ਤੁਸੀਂ ਕੁਛ ਨੀ ਕਰਨਾ ਬਸ ਆਪਣੀਆਂ ਟੈਕਸੀਆਂ ਜਿੰਨੇ ਵੀ ਹਿਮਾਚਲ ਅਤੇ ਪੰਜਾਬ ਦੇ ਬਾਰਡਰ ਹਨ ਉਥੇ ਖੜੀਆਂ ਕਰ ਲਓ ਜਿਹੜੇ ਵੀ ਹਿਮਾਚਲ ਦੀ ਟੈਕਸੀ ਵਿੱਚ ਸਵਾਰੀਆਂ ਆਉਂਦੀਆਂ ਹਨ ਉਨ੍ਹਾਂ ਨੂੰ ਬਾਡਰ ਤੇ ਉਤਾਰ ਕੇ ਆਪਣੀ ਟੈਕਸੀ ਵਿੱਚ ਅੱਗੇ ਛੱਡ ਕੇ ਆਓ ਹਿਮਾਚਲ ਦੀ ਟੈਕਸੀ ਉਥੋਂ ਹੀ ਵਾਪਸ ਭੇਜ ਦਿਓ ਅਤੇ ਅੱਗੇ ਦਾ ਕਿਰਾਇਆ ਤੁਸੀਂ ਆਪ ਤਹਿ ਕਰੋ ਫੇਰ ਇਨ੍ਹਾਂ ਹਿਮਾਚਲੀਆਂ ਨੂੰ ਅਕਲ ਆਵੇਗੀ

  • @kamalgujjar8950

    @kamalgujjar8950

    Күн бұрын

    Gll ta vdhiya kiti tusi

  • @arvindersingh4360

    @arvindersingh4360

    Күн бұрын

    Right vadhya gal aa

  • @dreamsworldtravelpunjabi2175
    @dreamsworldtravelpunjabi21752 күн бұрын

    ਹਿਮਾਚਲ ਬਾਈਕੋਟ ਕਰੋ ਪੰਜਾਬੀਓ

  • @user-kl6fx4ib6g

    @user-kl6fx4ib6g

    Күн бұрын

    Himachal biocat karo

  • @studyfun7875

    @studyfun7875

    Күн бұрын

    Jehda. Punjabi nai mohali vich kudi mar ti us da ki?

  • @AmarjitSingh-vg9ji

    @AmarjitSingh-vg9ji

    Күн бұрын

    ​@@studyfun7875oh Punjab sarkar dekhe

  • @dalbirsingh6944

    @dalbirsingh6944

    Күн бұрын

    Andhbhagati stud fun😂​@@studyfun7875

  • @MrDante

    @MrDante

    Күн бұрын

    ​@@studyfun7875 eh gal kitho aagyi? Je himachal waleya nu jutteya howe ohdi gal kar, ghussa e aa tu

  • @memelife9136
    @memelife91362 күн бұрын

    ਪੰਜਾਬੀਓ ਗੋਰ ਕਰੋ । ਬਾਰਹ ਜਾਣ ਦੇ ਪਰਵਾਸ ਨਾਲੋ ਵੀ ਬਹੁਤ ਬਹੁਤ ਵੱਡਾ ਮੁੱਦਾ ਪੰਜਾਬ ਵਿੱਚ ਹੋ ਰਹੇ up , ਬਿਹਾਰੀਆਂ ਦੇ ਪਰਵਾਸ ਦਾ । ਉੱਤਰਾਖੰਡ , ਹਿਮਾਚਲ , ਕੇਰਲਾ , ਆਂਧਰਾ ਪ੍ਰਦੇਸ਼ , ਤਮਿਲ ਨਾਢੂ ਸੱਭ ਸੂਬਿਆ ਦੇ ਕਾਨੂੰਨ ਬਣੇ ਨੇ ਨਾ ਕੋਈ ਜ਼ਮੀਨ ਖਰੀਦ ਸਕਦਾ ਨਾ ਵੋਟ ਪਾਂ ਸਕਦਾ । ਪੰਜਾਬ ਦਾ ਕਲਚਰ , ਬੋਲੀ , ਪਹਿਰਾਵਾ , ਧਰਮ ਫ਼ਿਰ ਵੀ ਇਹਨਾਂ ਸੂਬਿਆ ਤੋ ਕਿਤੇ ਉੱਤੇ ਆ । ਇਹ ਪੰਜਾਬ ਵਿੱਚ ਧੜਾਧੜ ਜ਼ਮੀਨਾਂ ਖਰੀਦ ਰਹੇ ਆ ਤੇ ਪੰਜਾਬ ਦੇ ਕਲਚਰ ਨੂੰ ਵੀ ਬਹੁਤ ਵੱਡੀ ਸੱਟ ਮਾਰੀ ਆ । ਪੰਜਾਬ ਦੇ ਸ਼ਹਿਰ up Bihar ਦੇ ਸ਼ਹਿਰ ਲੱਗਦੇ ਆ । ਹਾਲੇ ਵੀ ਟਾਈਮ ਆ ਕਾਨੂੰਨ ਦੀ ਮੰਗ ਕਰੋ । 2027 ਲਈ ਸੱਭ ਤੋਂ ਵੱਡਾ ਮੁੱਦਾ ਇਸਨੂੰ ਬਣਾਓ । ਨਹੀਂ ਤਾਂ ਪੰਜਾਬੀਆਂ ਦਾ ਹਾਲ ਪੰਜਾਬ ਵਿੱਚ ਹੀ Palestine ਵਰਗਾ ਹੋਜੂ । ਬਿਨਤੀ ਕਰ ਰਿਹਾ ਪੰਜਾਬੀਓ ਆਵਾਜ਼ ਉਠਾਓ । ਰਾਜਨੀਤੀ ਵਿੱਚ ਵੀ ਤੁਹਾਨੂੰ ਪਤਾ ਇਹ ਕਿਹੜੀ ਅਨਪੜ੍ਹ ਪੰਜਾਬ ਦੀ ਦੁਸ਼ਮਣ ਪਾਰਟੀ ਨੂੰ ਸਪੋਰਟ ਕਰਦੇ । ਆਵਾਜ਼ ਉਠਾਓ ਭਈਏ ਭਜਾਓ ਪੰਜਾਬ ਬਚਾਓ

  • @punjabexam07

    @punjabexam07

    2 күн бұрын

    ਬਿਲਕੁਲ y ਦਿਲ ਦੀ ਗੱਲ ਕਹਿ ਤੀ । ਕਾਨੂੰਨ ਮੰਗੋ ਬੱਸ

  • @sachdiawaaz581

    @sachdiawaaz581

    2 күн бұрын

    200% ਸਹੀ ਜਾਗੋ ਹਾਲੇ ਵੀ ਟਾਈਮ ਆ ਕਾਨੂੰਨ ਦੀ ਮੰਗ ਕਰੋ

  • @jotgill3602

    @jotgill3602

    2 күн бұрын

    #bycotthimachal #stopvisitingHimachal Is tag da vadh to vadh istmal krroo

  • @AmarjitSingh-eq3rl

    @AmarjitSingh-eq3rl

    2 күн бұрын

    ਕਾਨੂੰਨ ਕੌਣ ਬਣਾਵੇਗਾ ਇਹਨੀ ਹਿੰਮਤ ਨਹੀ ਹੈ ਪੰਜਾਬ ਨਾਲ ਲਗਦੇ ਹਿਮਾਚਲ ਦੇ100 ਕਿਲੋਮੀਟਰ ਘੇਰੇ ਵਿਚ ਜ਼ਮੀਨ ਖਰੀਦਣ ਦੀ ਪੰਜਾਬ ਸਰਕਾਰ ਹਿਮਾਚਲ ਸਰਕਾਰ ਤੋਂ ਆਗਿਆ ਲਵੇ ਭਾਵੇਂ ਵੋਟ ਦਾ ਹੱਕ ਨਾ ਮਿਲੇ

  • @BalkarSingh-dc1oq
    @BalkarSingh-dc1oq2 күн бұрын

    ਹਿਮਾਚਲ ਪ੍ਰਦੇਸ਼ ਦਾ ਬਾਈਕਾਟ ਕੀਤਾ ਜਾਵੇ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😂

  • @JaspreetKaur-mg6xg

    @JaspreetKaur-mg6xg

    2 күн бұрын

    Bgwat man

  • @loveguru4554

    @loveguru4554

    Күн бұрын

    Tu saalya kidr di gl kidr gal himacal di tu bhgwant de tatya te chri jana😂

  • @EagerBassetHound-ju3qc

    @EagerBassetHound-ju3qc

    Күн бұрын

    Ktirh banda

  • @sonyrajput89000

    @sonyrajput89000

    21 сағат бұрын

    ​@@loveguru4554tagwant da jwak gussa kar gya 😂😂😂

  • @kamalsingh-dc1vs
    @kamalsingh-dc1vs2 күн бұрын

    ਪੰਜਾਬ ਵਿੱਚ ਰਹਿੰਦੇ ਹਿਮਾਚਲ ਵਾਲੇਆ ਨੂੰ ਵੱਡਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਦੀ ਧਰਤੀ ਦੀ ਸ਼ਾਨ ਲਈ

  • @V.kumaar

    @V.kumaar

    2 күн бұрын

    Bhain choda Punjab vich chape chape te army hai 84 da mahoul na bnaou

  • @4tracker88

    @4tracker88

    2 күн бұрын

    Acha tu vadde ga 😂

  • @tajindersinghmaan8814

    @tajindersinghmaan8814

    2 күн бұрын

    Koi shak ​@@4tracker88

  • @ramindrdhillo3396

    @ramindrdhillo3396

    2 күн бұрын

    ​@@4tracker88Ah come v Singh Karan Jan dy jy apni ap ty ay gy ta

  • @luckymaan415

    @luckymaan415

    2 күн бұрын

    ​@@4tracker88put tene pta hi nhi kuch hje .nishana tissi te lone aa pta hu .

  • @jagdishsingh5945
    @jagdishsingh59452 күн бұрын

    ਇਹ ਨਫ਼ਰਤ ਦਾ ਮਾਹੌਲ ਦੇਸ਼ ਨੂੰ ਕਿਧਰ ਲੈ ਜਾਏਗਾ? ਇਸ ਨਫ਼ਰਤ ਨੂੰ ਫੈਲਾਉਣ ਵਾਲਿਆਂ ਨੂੰ ਪਹਿਚਾਣ ਕੇ ਸਜ਼ਾ ਦਿੱਤੀ ਜਾਵੇ ਜੇ ਦੇਸ਼ ਦਾ ਮਾਹੌਲ ਨ ਵਿਗੜੇ।

  • @meharsingh4910
    @meharsingh49102 күн бұрын

    ਹਿਮਾਚਲ ਦੇ ਡਰਾਈਵਰ ਨੂੰ ਵੀ ਜੁੱਤੀ ਫੇਰੋ

  • @mohdshamshad4984
    @mohdshamshad49842 күн бұрын

    Boycott ❌ ❌ ❌ Himachal

  • @davinderpaljohal8229
    @davinderpaljohal82292 күн бұрын

    ਕਿਉਂ ਜਾਂਦੇ ਨੇ ਹਿਮਾਚਲ ਛਿਤਰ ਖਾਉਣ ਨੂੰ ਜੰਮੂ ਕਸ਼ਮੀਰ ਨੇ ਜਾ ਸਕਦੇ।

  • @user-ok9yu4pi2r
    @user-ok9yu4pi2r2 күн бұрын

    ਪੱਕਾ ਟਰੀਟਮੈਂਟ ਕਰੀਏ ਇਹਨਾਂ ਦਾ ਪੰਜਾਬੀੁਉ

  • @multiadschannel2867
    @multiadschannel2867Күн бұрын

    ਹਿਮਾਚਲ ਪ੍ਰਦੇਸ਼ ਵਿੱਚ ਕੁੱਝ ਨਹੀਂ ਹੈ ਪੰਜਾਬ ਸਭ ਤੋਂ ਸੋਹਣਾ ਪ੍ਰਦੇਸ਼ ਹੈ। ਅੈਂਵੇ ਪੰਜਾਬੀ ਨੱਕ ਰਗੜ ਰਹੇ ਹਨ। ਅਕਲ ਤੋਂ ਕੰਮ ਲੈਣ ਪੰਜਾਬੀ। ਹਿਮਾਚਲ ਨੂੰ ਭੁੱਖਾ ਮਰਨ ਵਾਸਤੇ ਛੱਡ ਦਿੱਤਾ ਜਾਵੇ।

  • @barindersingh4495
    @barindersingh44952 күн бұрын

    ਹਿਮਾਚਲੀਆ ਨੂੰ ਝਟਕਾਓ ਪੰਜਾਬ ਵਿੱਚ

  • @SandeepSingh-qt4ml

    @SandeepSingh-qt4ml

    Күн бұрын

    Jhatkata ek

  • @user-nu6dd2ni6o
    @user-nu6dd2ni6o2 күн бұрын

    ਸਾਰੇ ਪੰਜਾਬ ਨੂੰ ਏਕਾ ਕਰਕੇ ਹਿਮਾਚਲ ਵੱਲ ਜਾਣਾ ਛਡਣਾ ਚਾਹੀਦਾ ਨਾ ਪੰਜਾਬੀ ਜਾਣਗੇ ਨਾ ਹੀ ਇਹਨਾ ਨੂੰ ਕਮਾਈ ਹੋਵੇਗੀ ਸਾਡੇ ਪੰਜਾਬ ਵਿਚ ਤਾ ਬੇਕੋਫ਼ ਹੋਈ ਘੁੰਮਦੇ ਨੇ ਹਿਮਾਚਲੀ ਲੋਕ ਸਾਡੀ ਪੰਜਾਬ ਸਰਕਾਰ ਨੂੰ ਵੀ ਇਹੋ ਕਰਨਾ ਚਾਹੀਦਾ ਕਿ ਹਿਮਾਚਲ ਵਾਲਿਆ ਨੂੰ ਪੰਜਾਬ ਵਿਚ ਆਉਣ ਨਾ ਦਿੱਤਾ ਜਾਵੇ

  • @user-fw6gw6dq5o
    @user-fw6gw6dq5o2 күн бұрын

    ਏਥੇ ਇਕ ਵਾਰ ਅਸੀਂ ਪਹਾੜੀ ਦੇ ਜੁੱਤੀ ਫੇਰਨ ਲਗੇ ਸੀ ਤਾਂ ਪੰਜਾਬੀ ਆ ਵਿੱਚ ਕਹਿੰਦੇ ਕਯੋਂ ਬੇਚਾਰੇ ਪਰਦੇਸੀ ਨੂੰ ਕੁੱਟਦੇ ਓ ਓਨਾ ਨੇ ਆਪਣੇ ਜਵਾਈ ਨੂੰ ਛੜਾ ਲਿਆ ਤੇ ਨਾਲ ਲੈਅ ਗਏ

  • @RMNewton992
    @RMNewton9922 күн бұрын

    ਹਿਮਾਚਲੀ ਪੰਜਾਬ ਵਿੱਚ ਬਹੁਤ ਜਮੀਨ ਖਰੀਦ ਰਹੇ ਹਨ ਤੇ ਖਰੜ ਮੋਹਾਲੀ ਇਲਾਕੇ ਵਿੱਚ ਕਾਫੀ ਤਾਦਾਦ ਵਿਚ ਰਹਿਣ ਲਗ ਪਏ ਹਨ। ਇਹ ਪੰਜਾਬਿਆਂ ਨੂੰ ਤਾ ਹਿਮਾਚਲ ਚ ਜਮੀਨ ਖਰੀਦਣ ਹੀ ਨਹੀ ਦੇਂਦੇ । ਇਹ ਸਰਾਸਰ ਨਾਇਨਸਾਫੀ ਹੈ। ਸਾਡੇ ਪਾਲਿਟਿਸ਼ਨ ਨੂੰ ਇਹ ਵੇਖਣਾ ਚਾਹਿਦਾ ਹੈ ।

  • @yaarpunjabi-be5dc

    @yaarpunjabi-be5dc

    2 күн бұрын

    Punjab ch ena dam ni ega paji koi band karde ona nu pta fudu cm aa punjab da 50 saal purane ghar todhan ande 20 saal purani vote cancel kyu ni hundi sab to fudu cm hega india da a

  • @pushpindersingh4singh408

    @pushpindersingh4singh408

    16 сағат бұрын

    Bai ji ohna tu land thoda va

  • @yashpreet9613
    @yashpreet96132 күн бұрын

    ਪ੍ਰਸ਼ਾਸਨ ਵੀ ਨਾਲ ਰਲਿਆ ਹੋਇਆ ਤਾਂ ਕਰਕੇ ਕਰਦੇ ਆ

  • @peetaroomi4230
    @peetaroomi42302 күн бұрын

    ਵੀਰ ਹੱਥ ਬੰਨ ਕੇ ਬੇਨਤੀ ਹੈ ਕਿ ਹਿਮਾਚਲ ਨਾ ਜਾੳ ਕਿਉ ਜੁੱਤੀਆਂ ਖਾਦੇ ਹੋ ਤੁਸੀਂ ਜਾ ਕਿ ਲੈਣਾ

  • @charnjitsingh9267
    @charnjitsingh9267Күн бұрын

    ਅਜ਼ਾਦ ਟੈਕਸੀ ਸਟੈਂਡ ਨੂੰ ਅਪੀਲ ਹੈ ਜਿਹੜੇ ਰੋਡ ਪੰਜਾਬ ਤੋਂ ਹਿਮਾਚਲ ਜਾਂਦੇ ਹਨ ਉਹਨਾਂ ਨੂੰ ਜਾਮ ਕਰ ਦੇਵੋ ਜਦੋਂ ਤੱਕ F,I,R,ਦਰਜ ਨਹੀਂ ਕਰਦੇ ਧੂਆਂ ਨਿਕਲ ਜਾਊ ਦੋ ਦਿਨਾਂ ਵਿਚ ਪਹਾੜੀਆਂ ਦਾ

  • @swaranjitsinghgilldhudike9246
    @swaranjitsinghgilldhudike92462 күн бұрын

    ਜਾਦੇੰ ਕਿਉ ਜੇ ਜਾਦੇਂ ਓ ਤਾ ਫਿਰ ਰੋਦੇਂ ਕਿਉ ਸਵਾਰੀ ਨੂੰ ਜਵਾਬ ਦਿਉ ਜੇ ਫਿਰ ਜਾਣਾ ਤਾ ਖਾਉ ਕੁੱਟ ਫਿਰ ਗੁੱਸਾ ਕਿਹੜੀ ਗੱਲ ਦਾ ਜੇ ਇਕੱਠ ਕਰਨਾ ਤਾ ਬਾਈਕਾਟ ਦਾ ਕਰੋ ਜੇ ਇਕੱਠ ਹੀ ਛਿੱਤਰ ਖਾਣ ਦਾ ਕਰਨਾ ਫਿਰ ਤਾ ਪੈ ਈ ਰਹੇ

  • @gillsukhwinder7403
    @gillsukhwinder7403Күн бұрын

    ਛੇ ਮਹੀਨੇ ਦਾ ਕੋਈ ਮਤਲਬ ਨਹੀਂ ਬਣਦਾ ਪਕਾ ਬਾਈਕਾਟ ਕਰੋ

  • @GurwinderSingh-wk5mw
    @GurwinderSingh-wk5mwКүн бұрын

    ਇਨਾ ਦੀ ਗਿੱਦੜ ਕੁੱਟ ਕਰਨ ਤੋਂ ਬਗੈਰ ਕੋਈ ਹੱਲ ਨਹੀਂ ਹੋਣਾ,,

  • @RanjitSingh-gd7gu
    @RanjitSingh-gd7gu2 күн бұрын

    Ma aj himachali family nu rent ta dita room khali kara liya aj

  • @gurmukhsingh9717
    @gurmukhsingh97172 күн бұрын

    ਪੰਜਾਬ ਦੇ ਲੋਕਾਂ ਨੂੰ ਹੁਣ ਹਿਮਾਚਲ ਨਹੀਂ ਜਾਣਾਂ ਚਾਹੀਦਾ ਕਿੰਨੇ ਲੋਕਾਂ ਨਾਲ ਹਿਮਾਚਲ ਦੇ ਲੋਕਾਂ ਨੇ ਮਾਰ ਕੁੱਟ ਕਿਤੀ ਬੜੀ ਸ਼ਰਮ ਵਾਲੀ ਗੱਲ ਪਹਿਲਾਂ ਬਹਾਰ ਲੇ ਦੇਸ਼ ਤੋਂ ਵੀਰ ਨੂੰ ਬਹੁਤ ਕੁੱਟ ਮਾਰ ਕਿਤੀ ਉਹ ਹਸਪਤਾਲ ਵਿਚ ਦਾਖਲ ਫਿਰ ਪੰਜਾਬ ਦੇ ਲੋਕ ਕਿਉਂ ਜਾਂਦੇ ਨੇ ਪੰਜਾਬ ਦੇ ਲੋਕ ਆਪ ਸਿਤਰ ਖਾਂਣ ਜਾਂਦੇ ਨੇ ਸ਼ਰਮ ਕਰ ਲੈਣੀ ਚਾਹੀਦੀ ਪੰਜਾਬ ਦੇ ਕਿੰਨੀਆਂ ਗੱਡੀਆਂ ਭੰਨੀਆਂ ਹਿਮਾਚਲ ਦੇ ਲੋਕਾਂ ਦੀਆਂ ਨੇ ਹੁਣ ਫਿਰ ਗੱਡੀ ਦੇ ਡਰਾਈਵਰ ਨਾਲ ਮਾਰ ਕੁੱਟ ਕਿਤੀ ਗਈ ਬੜੀ ਸ਼ਰਮ ਵਾਲੀ ਗੱਲ

  • @user-ng1vq6yb1d
    @user-ng1vq6yb1dКүн бұрын

    ਜਿਹੜਾ ਹਿਮਾਚਲ ਦਾਂ ਪੰਜਾਬ ਵਿੱਚ ਮਿਲਦਾ ਉਸ ਉਤੇ ਡਾਂਗਾਂ ਫੇਰੀਆਂ ਜਾਣ ਫੇਰ ਹੋਸ਼ ਠੀਕ ਹੋ ਜਾਣਗੇ

  • @PpritamSingh
    @PpritamSinghКүн бұрын

    ਮਿਮਾਚਲ ਵਾਲੋਂ ਪੰਜਾਬ ਦੇ ਟੁਰੇਟ ਨਹੀਂ ਆਉਣਗੇ ਤਾਂ ਭੁਖੇ ਮਰ ਜਾਉਗੇ ਤੁਸੀਂ ਪੰਜਾਬ ਨਹੀਂ ਆਉਣਾ ਹੈਂ ਗੱਲ ਕਰਿਏ ਹਿਮਾਚਲ ਜਾਣਾਂ ਬੰਦ ਕਰ ਦੇਊ ਛੇਤੀਂ ਜਿਭ ਬਾਹਰ ਆ‌ ਜਾਊਗੀ 🌹🌹🌹🌹🌹🙏🙏🙏🙏🙏🙏🥀🥀🥀🥀🥀♥️♥️

  • @nekidiraahsewasocietyngoja2462
    @nekidiraahsewasocietyngoja24622 күн бұрын

    Himachal wale bhaiyo ye rajniti karne walo ke chakar me apne satet ke bhai bahano ka nuksan mat karo wo turist aane par hi unka ghar chalta hai kangan ranavat aur kulwinder kuar ki ladai ko apni ladai na banao

  • @hsgill4083
    @hsgill408313 сағат бұрын

    ਹਿਮਾਚਲੀ ਪਹਾੜੀ ਲੋਕ ਕੁੱਲੂ ਮਨਾਲੀ ਚੰਬਾ ਖਿਜੀਆਰ ਆਦਿ ਇਲਾਕਿਆਂ ਦੇ ਲੋਕ ਬਹੁਤ ਹੰਕਾਰ ਚੁੱਕੇ ਹਨ ਇਹਨਾਂ ਨਾਲ ਵੀ ਪੰਜਾਬ ਵਿੱਚ ਇਹੋ ਜਿਹਾ ਵਿਵਹਾਰ ਕਰਨਾ ਚਾਹੀਦਾ ਹੈ ਧੰਨਵਾਦ ਜੀ

  • @jagdishsingh5945
    @jagdishsingh59452 күн бұрын

    Bycott Himachal by all Punjabis. Don't go Himachal. Go another places. Within One Year you will get the Result.

  • @phari-g3t

    @phari-g3t

    Күн бұрын

    😂😂😂😂😂 hp me crowd sirf punjab ka sab state ka ha tumhara jaesa gand crowd nae chaiye jo hullad baze kare spanish astorger ban ke hamre ma bhen ko hath lgya to hath kat denge boycot krna to hp pane bijli bhe Karo kings 11 punajb me shubam gill r Hardeep ka bhe Karo kyki Preeti Zinta bhe hp ki ha bade sorme bante dhankar ke samne car chlane sae tumhare pent gili ho jate ha

  • @gunvanshsingh8607
    @gunvanshsingh8607Күн бұрын

    My family dropped idea of traveling to Himachal Pradesh during the holidays in protest

  • @bhupinderdhaliwal7096
    @bhupinderdhaliwal70962 күн бұрын

    ਇਹ ਪੰਜਾਬੀਆਂ ਦੀ ਆਦਤ ਹੈ ਕਿ ਬਿਨਾਂ ਵਜਾਹ ਤੋਂ ਦੂਜਿਆਂ ਅੱਖਾਂ ਕੱਢਣੀਆਂ ਇਹ ਛਿੱਤਰ ਖਾਣ ਦੇ ਲਾਇਕ ਹਨ ਥੋੜੇ ਇਹੋ ਜਿਹੇ ਹੁੰਦੇ ਹਨ ਭਲੇਮਾਣਸ਼ ਨੂੰ ਖਰਾਬ ਕਰਦੇ ਹਨ

  • @waheguru2117
    @waheguru2117Күн бұрын

    ਕੱਲੇ ਨੂੰ ਕੱਲਾ ਆਜੋ ਜਿੱਥੇ ਮਰਜੀ, ਇੱਕ ਨੂੰ 10 ਜਾਨੇ ਕੋਈ ਮਰਦਾ ਵਾਲੀ ਗੱਲ ਨੀ।

  • @harbindersingh1220
    @harbindersingh12202 күн бұрын

    ਹਿਮਾਚਲ ਪ੍ਰਦੇਸ਼ ਮੁਰਦਾਬਾਦ ਤੁਸੀਂ ਬਿਲਕੁੱਲ ਸਹੀ ਗੱਲ ਕੀਤੀ ਹੈ

  • @GurmeetSingh-yo3zf
    @GurmeetSingh-yo3zfКүн бұрын

    ਇਕੱਠ ਨਾ ਕਰੋ ਵੀਰ ਜੀ ਜਿਹੜੇ ਹਿਮਾਚਲ ਚੋਂ ਗੱਡੀਆਂ ਆਉਦੀਆਂ ਇਹਨਾਂ ਨੂੰ ਸਾਰਿਆਂ ਨੂੰ ਫੜ ਕੇ ਪੰਜਾਬ ਚ ਛਿੱਤਰ ਫਿਰ ਉਹ ਇਕੱਲੇ ਇਕੱਲੇ ਨੂੰ ਹਾਜੀ

  • @JasveerSingh-pc7un
    @JasveerSingh-pc7un2 күн бұрын

    ਇਦੋਂ ਪਹਿਲਾਂ ਤਾਂ ਕੋਈ ਗਲਤੀ ਨਹੀਂ ਹੋਈ ਇੰਨੇ ਸਾਲਾਂ ਤੋਂ ਇਹ ਹੁਣੇ ਹੋਣ ਲੱਗੀ ਹੈ ਕੰਗਨਾ ਦੀ ਗਾਡ ਤੇ ਚਪੇੜਾ ਵਜਿਆ

  • @Sandeep-xq5vc
    @Sandeep-xq5vc2 күн бұрын

    ਅਸੀਂ ਹਿਮਾਚਲ ਨਹੀਂ ਜਾਵਾਂਗੇ ਹਿਮਾਚਲ ਵਾਲੇ ਪੰਜਾਬ ਚ ਐਂਟਰ ਨਾ ਕਰਨ

  • @jatindersingh-fj7vl
    @jatindersingh-fj7vlКүн бұрын

    ਪੰਜਾਬ ਸਰਕਾਰ ਬਾਹਰ ਦੀਆਂ ਗੱਡੀਆਂ ਤੋ ਇੰਟਰੀ ਬਾਰਡਰ ਟੈਕਸ ਕਿਉ ਨਹੀ ਲੈਂਦੇ ਜਦੋਂ ਕਿ ਹਿਮਾਚਲ ਪ੍ਰਦੇਸ਼ ਹਰ ਗੱਡੀ ਤੋ ਟੈਕਸ ਲੇਂਦੇ ਹਨ

  • @Alam-fv6et
    @Alam-fv6et2 күн бұрын

    Bycatt karo Himachal ka 😡

  • @prikshitawasthi4568
    @prikshitawasthi45682 күн бұрын

    Very shameful.

  • @navtejsingh9243
    @navtejsingh9243Күн бұрын

    Need to check uncontrolled migration into Punjab from other states, otherwise be prepared to face the consequences

  • @SatnamSingh-ol9ql
    @SatnamSingh-ol9qlКүн бұрын

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦਾ ਸਾਥ ਦੇਣ ਉਨ੍ਹਾਂ ਨੂੰ ਜੇਲ੍ਹ ਵਿਚੋਂ ਛਡਾਉਣ ਲਈ ਫਿਰ ਇਹ ਕੁਝ ਨਹੀਂ ਹੋਵੇਗਾ।

  • @BalvirSingh-wt6lq
    @BalvirSingh-wt6lq2 күн бұрын

    Himachal vasi ugrawadi hun

  • @ggrengineers158
    @ggrengineers1582 күн бұрын

    ਅੱਤ ਤੇ ਅੰਤ ਮਾੜa ਹੂੰਦਾ ਹੈ

  • @sonyrajput89000
    @sonyrajput8900022 сағат бұрын

    ਜਦ ਹਿਮਾਚਲ ਵਾਲਿਆ ਦਿਆ ਗੱਡੀਆ ਪੰਜਾਬ ਚੋ ਜਾਂਦੀਆ ਤਾਂ ਉਸ ਟਾਇਮ ਉਹ ਗੱਡੀਆ ਰੋਕ ਕੇ ਪੰਜਾਬ ਚ ਉਹਨਾਂ ਦਾ ਕੁਟਾਪਾ ਕੀਤਾ ਜਾਵੇ ਬਿਨਾ ਕੋਈ ਗੱਲ ਸੁਣੇ ਇਹ ਜਿੱਤਿਆ ਦੇ ਯਾਰ ਆ ਕੰਜ਼ਰ

  • @majorsingh8647
    @majorsingh8647Күн бұрын

    ਪੰਜਾਬੀ ਹੈ ਜੋ ਕਿਸੇ ਦੀ ਨਹੀ ਸੁਣਦੇ ਨਫਾ ਨੁਕਾਸਾਨ ਲੁਟ ਹੋ ਜਾਣ ਤੋ ਬਾਅਦ ਵਿੱਚ ਹਿਸਾਬ ਕਰਦੇ ਭਾਈ ਸਰਿਆ ਨੂੰ ਬੇਨਤੀ ਕੋਈ ਵੀ ਪੰਜਾਬੀ ਹਿਮਾਚਲ ਨਾਜਾਓ ਯਾਰ ਸਾਨੂੰ ਇਸ ਪੰਜਾਬੀ ਡਰਾਇਵਰ ਵੀਰ ਨਾਲ ਪੂਰੀ ਹਮਦਰਦੀ ਹੈ ਹਿਮਾਚਲ ਮਾਲ ਬਾਈ ਕਾਟ ਕਰੋ

  • @jatindersingh-fj7vl
    @jatindersingh-fj7vlКүн бұрын

    20 ਤੋ 30 ਲੱਖ ਹਿਮਾਚਲ ਪ੍ਰਦੇਸ਼ ਦੇ ਲੋਕ ਪੰਜਾਬ ਵਿੱਚ ਨੋਕਰੀਆ/ਬਿਜ਼ਨਸ ਇੱਥੋ ਤੱਕ ਘਰ ਵੀ ਬਣਾ ਰੱਖੇ ਹਨ ਕਲੋਨੀਆਂ ਤੱਕ ਦੇ ਨਾਮ ਕਾਂਗੜਾ ਕਲੋਨੀ ਸ਼ਿਮਲਾ ਕਲੋਨੀ ਰੱਖੇ ਹਨ ਫਿਰ ਇਹਨਾਂ ਦਾ ਕੀ ਬਣੇਗਾ ਪੰਜਾਬੀ ਫਿਰ ਅੱਗਾ ਪਿੱਛਾ ਨਹੀਂ ਵੇਖਦੇ

  • @JagjotJagjot-mb5di
    @JagjotJagjot-mb5diКүн бұрын

    ਠੋਕੋ ਪੰਜਾਬੀ ਓ ਜਿਹੜਾ ਹਿਮਾਚਲੀਆ ਮਿਲਦਾ ਚੰਡੀਗੜ੍ਹ ਚ ਟੈਕਸੀ ਡਰੈਵਰ ਫੈਟੀ ਲਾਹੋ

  • @darbarasingh637
    @darbarasingh6372 күн бұрын

    ਹਿਮਾਚਲ ਦੇ ਵਡੋ ਨਹੀ 5ਵਡੋ

  • @trishipathak
    @trishipathak2 күн бұрын

    I agreed. Need to boycott . I suggest jo driver punjab border te aunda usda kutapa start kr dyo. Bhot basharn lok ne driver te auto ala uthe

  • @varindersingh-ij7yf
    @varindersingh-ij7yf20 сағат бұрын

    ਅੱਧੇ ਤੋਂ ਜਿਆਦਾ ਪੋਸਟਾਂ ਸਰ ਸਾਡੀਆਂ ਹਿਮਾਚਲ ਵਾਲ ਨੇ ਭਰੀਆਂ ਨੇ ਇਹ ਸਭ ਬੰਦ ਹੋਣਾ ਚਾਹੀਦਾ

  • @sahilawasthi4217
    @sahilawasthi42172 күн бұрын

    Sad to see that we are very sorry…… love Punjab from Himachal

  • @sonubhullar5833
    @sonubhullar5833Күн бұрын

    ਹਿਮਾਚਲ ਜਾਣਾਂ ਬੰਦ ਕਰੋ ਇਹਨਾਂ ਆਪੇ ਖਤਮ ਹੋ ਜਾਣਾ

  • @shankersingh2841
    @shankersingh28412 күн бұрын

    Koi ni , hun te aadat paigi punjabia nu

  • @amandeepsinghheera2537
    @amandeepsinghheera253714 сағат бұрын

    ਇਹਨਾਂ ਦਲਿਆ ਪਹਾੜੀਆਂ ਦੇ ਜੁੱਤੀ ਫੇਰੋ ਪੰਜਾਬ ਵਿੱਚ

  • @majorsingh8647
    @majorsingh8647Күн бұрын

    ਪੰਜਾਬੀ ਹੈ ਜੋ ਕਿਸੇ ਦੀ ਨਹੀ ਸੁਣਦੇ ਨਫਾ ਨੁਕਾਸਾਨ ਲੁਟ ਹੋ ਜਾਣ ਤੋ ਬਾਅਦ ਵਿੱਚ ਹਿਸਾਬ ਕਰਦੇ ਭਾਈ ਸਰਿਆ ਨੂੰ ਬੇਨਤੀ ਕੋਈ ਵੀ ਪੰਜਾਬੀ ਹਿਮਾਚਲ ਨਾਜਾਓ ਯਾਰ ਸਾਨੂੰ ਇਸ ਪੰਜਾਬੀ ਡਰਾਇਵਰ ਵੀਰ ਨਾਲ ਪੂਰੀ ਹਮਦਰਦੀ ਹੈ ਹਿਮਾਚਲ ਨਾਲ ਪੂਰੀ ਤਰ੍ਹਾਂ ਬਾਈ ਕਾਟ ਕਰੋ

  • @AmandeepKaur-om7jf
    @AmandeepKaur-om7jf2 күн бұрын

    ਇਹ ਹਾਦਸੇ ਸਿਰਫ ਪੰਜਾਬੀ ਸਿੱਖ ਨਾਲ ਹੁੰਦਾ ਹੈ, ਹਿੰਦੂ ਰੋਜ਼ ਜਾਂਦੇ ਹਨ ਕੁਝ ਨਹੀਂ ਹੁੰਦਾ... BJP...

  • @swagunisexsalon5186

    @swagunisexsalon5186

    18 сағат бұрын

  • @deepasingh6995
    @deepasingh6995Күн бұрын

    आपके हाथों में मेंहदी लगी हुई है दो तीन उनके driver ठीक कर दो। पहाड़ी अभी समझे नहीं। ਪੰਜਾਬ से दुश्मनी बहुत महंगी हो सकती है

  • @65RANBIR
    @65RANBIRКүн бұрын

    Strict action is required by the authorities

  • @SukhSangha-yy1rl
    @SukhSangha-yy1rlКүн бұрын

    ਹਿਮਾਚਲ ਵਿਚ ਅੱਤਵਾਦ ਫੈਲਿਆ ਹੋਇਆ

  • @gunvanshsingh8607
    @gunvanshsingh8607Күн бұрын

    Very bad shameful people should maintain peace harmony respect each other cultures religion

  • @user-nc6vm7ix4f
    @user-nc6vm7ix4f2 күн бұрын

    Himachal waleya Punjab thoko

  • @PradipKumar-hbkurb
    @PradipKumar-hbkurb2 күн бұрын

    ਪੰਜਾਬੀ ਇਸੀ ਲਾਇਕ ਨੇ, ਹਿਮਚਲੀਆਂ ਦੇ ਜੁੱਤੀਆਂ ਫੇਰੀ।

  • @budhsingh8909
    @budhsingh89092 күн бұрын

    Himachal bycott kro aur na hi kise nu Himachal nu Punjab de raste to jaan do

  • @RameshKumar-wl8ub
    @RameshKumar-wl8ub2 күн бұрын

    ਬਾਈਕਾਟ ਕਰੋ ਧੱਕਾ ਕਰਦੇ ਹਨ

  • @surinderkaur9310
    @surinderkaur9310Күн бұрын

    ਬਹੁਤ ਗ਼ਲਤ ਗੱਲ ਹੈ ਇਦਾਂ ਨਹੀਂ ਕਰਨਾਂ ਚਾਹੀਦਾ 😢😢😢😢😢😢😢

  • @kapilsharma3304
    @kapilsharma33042 күн бұрын

    ਇਹ ਮੇਰੇ ਸਾਲੇ ਇਹਦਾ ਨਹੀਂ ਸੂਤ ਆਉਣੇ ਹੁਣ ਆਪਾ ਨੂੰ ਵੀ ਸਿੱਧੇ ਹੋਣਾ ਪੈਣਾ ਮੇਰੇ ਸਾਲਿਉ ਆਪਣੇ ਘਰ ਵਿੱਚ ਤਾ ਕੁੱਤਾ ਵੀ ਸ਼ੇਰ ਹੁੰਦਾ ਜੇ ਮਾ ਦਾ ਦੁੱਧ ਪੀਤਾ ਤਾ ਡਮਟਾਲ ਆਜੋ ਮੇਰੇ ਸਾਲਿਉ ਵੀਰੇ ਡਰਾਇਵਰ ਨੇ ਕਹਿਰਾ ਸਰਾਬ ਪੀਣੀ ਸੀ ਉਸ ਨੂੰ ਕਸਟਮਰ ਦਾ ਡਰ ਨਹੀਂ ਕੀ ਕਮਪਲੇਟ ਕਰ ਦੂ ਹਿਮਾਚਲ ਪ੍ਰਦੇਸ਼ ਪੁਲਿਸ ਵੀ ਮਿਲੀ ਹੋਈ ਹੈ

  • @positivethoughts8461
    @positivethoughts8461Күн бұрын

    ਬਾਈਕਾਟ ਕਰ ਦਿੱਤਾ ਬਹੁਤ ਵਧੀਆ ਕੀਤਾ।ਪਰ ਬਹੁਤ ਵੱਡ ਐਲਾਨ ????

  • @AmandeepKaur-om7jf
    @AmandeepKaur-om7jf2 күн бұрын

    BJP... ਹਮੇਸ਼ਾ ਤੋਂ ਸਿੱਖਾਂ ਅਤੇ ਮੁਸਲਮਾਨਾਂ ਦੇ ਖਿਲਾਫ ਹੈ, ਕੋਈ ਕੋਈ ਵਾਰਦਾਤ news ਵਿੱਚ ਆਉਂਦੀ ਹੀ ਨਹੀਂ, ਇਹ ਤਾਂ kangana ਦੇ ਥੱਪੜ ਤੋਂ ਪਹਿਲਾ ਤੋਂ ਸ਼ੁਰੂ ਹੈ.. ਅੱਜੇ ਅੱਗੇ ਅੱਗੇ ਦੇਖੋ ਕੀ ਹਾਲ ਹੁੰਦਾ...

  • @BhupinderSingh-ul8im
    @BhupinderSingh-ul8imКүн бұрын

    ਪਹਾੜਾਂ ਵਿੱਚ ਕੀ ਲੈਣ ਜਾਂਦੇ ਨੇ, ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਓ, ਆਪਣੇ ਧਾਰਮਿਕ ਸਥਾਨਾਂ ਦੀ ਯਾਤਰਾ ਕਰੋ, ਪਹਾੜੀ ਇਲਾਕੇ ਵਿੱਚ ਘੁੰਮਣ ਜਾਣਾਂ ਕੋਈ ਅਕਲਵੰਦੀ ਨਹੀਂ।

  • @lovespreet2976
    @lovespreet297618 сағат бұрын

    ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਹੈ ਪੰਜਾਬੀਆਂ ਨੂੰ ਥਾਂ-ਥਾਂ ਤੇ ਜਾ ਕੇ ਜੁੱਤੀਆਂ ਖਾਣ ਦੀ ਆਦਤ ਪੈ ਗਈ ਹੈ ਹੋਰ ਕੋਈ ਗੱਲ ਨਹੀਂ ।।

  • @DaljitSingh-cn8lq
    @DaljitSingh-cn8lq21 сағат бұрын

    ਇਹ ਕੋਈ ਨਵੀ ਗੱਲ ਇਹ ਪਹਾੜੀ ਜੱਦ ਵੀ ਮੌਕਾ ਮਿਲੈ ਪੰਜਾਬੀਆਂ ਨੂੰ ਲੁੱਟਣ ਦੀ ਕੋਈ ਕਸੂਰ ਨਹੀਂ ਛੱਡਦੇ ਨੇ

  • @user-ng1vq6yb1d
    @user-ng1vq6yb1dКүн бұрын

    ਹਿਮਾਚਲ ਪੁਲਿਸ ਪ੍ਰਸ਼ਾਸਨ ਹਿਮਾਚਲੀ ਲੋਕਾਂ ਦੀ ਸਪੋਟ ਕਰਦੀ ਆਂ ਇਹਨਾਂ ਲੋਕਾਂ ਦਾਂ ਬਾਈਕਾਟ ਕਰੋ

  • @Globalflavors
    @Globalflavors2 күн бұрын

    I would say instead of boycotting HP, go in there in larger numbers and dominate the the tourism for local businesses and let the businesses turn against those goons and take care of them. What do you think?

  • @Anmol-wf4xn
    @Anmol-wf4xnКүн бұрын

    Very sad 😢 Shame on these people, how they beat the taxi driver , the Government should take strict action against these people.

  • @PB53_WALE
    @PB53_WALE19 сағат бұрын

    ਹਿਮਾਚਲ ਦੇ ਲੋਕਾ ਦੀ ਸਰਵਿਸ ਕਰੋ

  • @user-bi4zq5vn4s
    @user-bi4zq5vn4sКүн бұрын

    ਜੇਕਰ ਪੰਜਾਬੀ ਵੀ ਪਹਾੜੀਆਂ ਨੂੰ ਕੁੱਟਣ ਲੱਗ ਪਏ,ਤਾ ਸਰਕਾਰ ਨੇ ਕਹਿਣਾ ਪੰਜਾਬੀ ਮਾਂੜੇ ਆ , ਹੁਣ ਨਾਂ ਪੰਜਾਬ ਸਰਕਾਰ ਨਾਂ ਹਿਮਾਚਲ ਸਰਕਾਰ ਕੋਈ ਕਾਰਵਾਈ ਕਰ ਰਹੀ ਆ,, ਪੰਜਾਬੀ ਹਿਮਾਚਲ ਜਾਣਾ ਬੰਦ ਕਰ ਦੇਣ,,

  • @sharankamboj22
    @sharankamboj2213 сағат бұрын

    Himachal ਜਾਣ ਵਾਲੇ ਰਸਤੇ ਬੰਦ ਕਰ ਦਿਉ

  • @rajkang69
    @rajkang69Күн бұрын

    ਪੰਜਾਬ ਦੇ ਉਹ ਯੋਧੇ ਕਿੱਥੇ ਗਏ ਜੋ ਕਲਾਕਾਰ ਯੋਧੇ ਕਹਾਉਂਦੇ ਹਨ ਗੀਤਾਂ ਵਿਚ ਵੈਲੀ ਕਹਾਉਣ ਵਾਲੇ + ਅਸਲੇ ਦੇ ਸ਼ੌਕੀਨ ਜਿਹੜੇ ਬੰਦੂਕਾਂ ,ਪਿਸਟਲਾਂ ਨਾਲ ਮਸਲੇ ਹੱਲ ਕਰਦੇ ਜਾਂ ਕਾਰਾਉਦੇ ਹੁੰਦੇ ਆ ?? ਸਿੱਪੀ-ਗਿੱਪੀ ਗਰੇਵਾਲਾਂ ਦੇ ਗੱਭਰੂ ਬਦਮਾਸ਼ ਪੁੱਤ ਪੰਜਾਬ ਦੇ ਅਣਖੀ ਕਲਾਕਾਰ ਕਿੱਥੇ ਹਨ ?? ਆਹ ਜਿਹੜੇ ਨਿੱਤ ਆਪਣੇ -ਆਪ ਨੂੰ ਵੱਡੇ-ਵੱਡੇ 60/65 ਕਿੱਲੋ ਵਾਲੇ ਗੈਂਗਸਟਰ ਕਹਾਉਣ ਵਾਲੇ ਜਿਹੜੇ ਡੱਬਾਂ ਵਿਚ ਪਜਾਮਿਆਂ ਦੇ ਨੇਫ਼ਿਆਂ ਵਿਚ ਪਿਸਟਲ ਕਹਿੰਦੇ ਰੱਖਦੇ ਹਨ ਉਹ ਕਿੱਥੇ ਨੇ ? ਉੱਨਾਂ ਨੂੰ ਕਿਸੇ ਨੂੰ ਵੀ ਗਰਮੀ ਨਹੀ ਲੱਗਦੀ ਪੰਜਾਬ ਵਿੱਚ ਜੋ ਇਹ ਠੰਡੇ ਹੋਣ ਹਿਮਾਚਲ ਨਹੀ ਜਾ ਰਹੇ ਜਾਂ ਜਾਂਦੇ ਨੀ ? ਕਿੱਥੇ ਗਏ ਜਿਹੜੇ ਮੋਦੀ ਮੀਡੀਆ-ਗੋਦੀ ਮੀਡੀਏ ਨੂੰ ਕਹਿੰਦੇ ਸੀ ਕੇ ਸਮਾਂ ਆੳਣ ਤੇ ਚੱਕ ਦਿਆਂਗੇ ਜੇ ਤੁਸੀਂ ਸਾਨੂੰ ਖਾਲਿਸਤਾਨੀ ਕਹਿੰਦੇ ਤਾਂ ਅਸੀ ਖਾਲਿਸਤਾਨੀ ਬਣਕੇ ਵੀ ਦਿਖਾਵਾਂਗੇ ?? ਹਾਂ ਸੱਚ ਓਹ ਜਿੰਨਾ ਨੇ ਆਪਣੇ ਕਾਰਾਂ-ਜੀਪਾਂ + ਟਰੈਕਟਰ + ਟ੍ਰਾਲੀਆਂ ਉੱਤੇ AK47 ਦੀਆਂ ਫੋਟੋਆਂ ਲਾਈਆਂ ਹੋਈਆਂ ਉਹ ਫੋਟੋ ਲਾਹ ਕੇ ਟੈਕਸੀ ਡਰਾਇਵਰਾਂ ਨੂੰ ਦੇ ਦਿਓ ਜੇ ਤੁਸੀਂ ਆਪ ਨਹੀਂ ਜਾਣਾ ਤਾਂ 😂? ਹਰ ਗੱਡੀ ਉੱਤੇ 47ਆਂ +AK 47 ਆਂ ਬਹਾਈ ਫਿਰਦੇ ਹਨ ਹੁਣ ਜਾਓ ਇਹ ਗੱਡੀਆਂ ਲੈ ਕੇ ਹਿਮਾਚਲ ਨੂੰ ? ਸ਼ੇਰ ਵਾਲੀ ਕਹਾਣੀ ਸੱਚ ਹੋ ਗਈ 😂 ਕੇ ਸ਼ੇਰ ਆ ਗਿਆ ਸ਼ੇਰ ਆ ਗਿਆ 😂😂 ਜਦ ਹੁਣ ਲੋੜ ਪਈ ਤਾਂ ਸਾਰਿਆਂ ਨੂੰ ਕੁੱਟ ਪੁਆਈ ਜਾਂਦੇ ਹਨ ਅਤੇ ਗੱਡੀਆਂ ਉਤੇ 47ਆਂ ਫੋਕੀਆਂ ਹੁਣ ਚੱਲਦੀਆਂ ਹੀ ਨਹੀ 😢😢?? ਓਹ ਜੇ ਗੱਡੀਆਂ ਜੀਪਾਂ ਅਤੇ ਟਰੈਕਟਰਾਂ ਟ੍ਰਾਲੀਆਂ ਵਾਲੀਆਂ ਨਹੀ ਚੱਲਦੀਆਂ ਤਾਂ ਜਿੰਨਾਂ ਬਹਾਦਰ ਪੰਜਾਬੀਅਤ ਨੇ ਟੈਟੂ ਪੁਆਏ ਹੋਏ ਹਨ AK 47 ਆਂ ਦੇ ਉਹ ਤਾਂ ਚੱਲਦੀਆਂ ਹੋਣੀਆਂ ਕੇ ਨਹੀ ?? ਸ਼ਰਮ ਕਰੋ ਕੁਝ ਤਾਂ ਸ਼ਰਮ ਕਰੋ ਜਿੰਨਾਂ ਨੇ ਇਹ 47ਆਂ ਦੇ ਟੈਟੂ ਜਾਂ ਗੱਡੀਆਂ ਉੱਤੇ ਫੋਟੋ ਲਾਈਆਂ ਹਨ ?? ਫੋਕਾ ਤੇ ਫੋਕੀਆਂ ਜੋਗੇ ਤੁਸੀ ਦਿਖਾਵਾ ਕਾਹਦਾ ਦਿਖਾਵਾ ਇਹ ਤੁਹਾਡਾ ?? ਰੰਗ / ਪੇਂਟ ਨਾਲ AK 47 ਪਾਈ ਫਿਰਦੇ , ਜਾਵੋ ਹੁਣ ਦਿਖਾਵੋ ਆਪਣਾ ਖਾੜਕੂ ਪੁਣਾਂ ਨਾਲੇ ਪਤਾ ਲੱਗੂ ਕੇ ਉਹ ਸਿੰਘ ਮਾਂਵਾਂ ਦੇ ਪੁੱਤ ਕੌਣ ਸਨ ਅਤੇ ਕਿੱਦਾਂ ਦੇ ਜਿਗਰ ਵਾਲੇ ਸਨ ਜੋ ਇਨਾਂ ਫੋਟੋਆਂ ਨਾਲ ਜਾਂ ਟੈਟੂਆਂ ਨਾਲ ਬਹਾਦਰ ਨਹੀ ਸਨ ਬਣਦੇ ਨਾ ਦਿਖਾਵਾ ਕਰਦੇ ਸਨ ਓਏ ਬੇਵਕੂਫੋ ਉੱਨਾਂ ਨੇ ਅਸਲੀ 47 / Ak47ਆਂ ਅਤੇ MGਆਂ ਚੱਕੀਆਂ ਸਨ + 2 /2 ਚੱਕਦੇ ਸਨ ਅਤੇ ਧੱਕ ਪਾਉਂਦੇ ਸਨ ❤! ਆਹ ਤੁਸੀਂ ਰੰਗ ਨਾਲ ਬਣਾਕੇ ਛਿੱਤਰ ਖਾਈ ਜਾਂਦੇ ਹੁਣ ਉਹ ਵੀ ਹਿਮਾਚਲ ਅਤੇ ਹਰਿਆਣੇ ਕੋਲ਼ੋਂ ਵਾਹ !।

  • @user-sj6lw7px6u
    @user-sj6lw7px6u2 күн бұрын

    Not safe to go to himachal

  • @Jupitor6893
    @Jupitor6893Күн бұрын

    ਹਿਮਾਚਲ ਦੀ ਵੀ ਕੋਈ ਟੈਕਸੀ ਨਾ ਆਵੈ

  • @user-nf8mw9yj4s
    @user-nf8mw9yj4s2 күн бұрын

    ਬਾਈ ਜੀ ਤੁਸੀਂ ਕੂਸ ਨੀ ਕਰਨਾ ਕੁੱਟ ਖਾਣ ਗਿੱਜ ਗੇ ਤੇ ਮੁਆਫ਼ੀਆ ਮੰਗ ਲੈਨੇਆ ਹੁਣ ਪੱਕੇ ਰਹੋ ਬਾਈਕਾਟ ਕਰੋ ਹਿਮਾਚਲ ਨਾਲ

  • @gunvanshsingh8607
    @gunvanshsingh8607Күн бұрын

    People should avoid travelling to Himachal Pradesh give them economic jolt as they survive on tourism

  • @user-ys7xm6ql5d
    @user-ys7xm6ql5d10 сағат бұрын

    ਇਨ੍ਹਾਂ ਨੂੰ ਛੱਡੋ ਕਸ਼ਮੀਰ ਜਾਣਾ ਸ਼ੁਰੂ ਕੀਤਾ ਜਾਵੇ

  • @sahajpalsingh1010
    @sahajpalsingh101012 сағат бұрын

    ਪੰਜਾਬੀ ਹੁਣ ਪੰਜਾਬੀ ਨਹੀਂ ਰਹੇ ਇਹ ਹੁਣ ਜੁੱਤੀ ਚੱਟ ਜੁੱਤੀ ਖਾਣ ਵਾਲੇ ਤੇ ਦਲ੍ਹੇ ਬਣਕੇ ਰਹਿ ਗਏ ਜੇ ਇਹਨਾਂ ਨੂੰ ਸ਼ਰਮ ਹੋਵੇ ਓਥੇ ਜਾਣ ਕਿਓ ਜੇ ਇਹਨਾਂ ਵਿੱਚ ਜੁਰਤ ਹੋਵੇ ਚੰਡੀਗੜ੍ਹ ਮੋਹਾਲੀ ਵਿਚ ਰਹਿੰਦੇ ਹਰੇਕ ਹਿਮਾਚਲੀ ਦੇ ਜੁੱਤੀ ਫੇਰਨ ਪਰ ਹੁਣ ਪੱਲੇ ਰਿਹਾ ਨਹੀਂ ਕੁਝ ਪੰਜਾਬੀਆਂ ਦੇ ਇਹਨਾਂ ਨੂੰ ਬਹੀਏ ਪੰਜਾਬ ਆ ਕੇ ਕੁੱਟ ਰਹੇ ਆ ਤੇ ਅੱਧੇ ਪੰਜਾਬੀ ਬਹੀਆਂ ਦੇ ਹੱਕ ਵਿੱਚ ਹੋ ਜਾਂਦੇ ਆ

  • @jesusfamilychannel472
    @jesusfamilychannel472Күн бұрын

    ਚੱਕਰ ਪਤਾ ਕੀ ਆ ਅਸੀਂ ਪੰਜਾਬੀ ਏਕਾ ਨੀ ਕਰਦੇ ਜਲਦੀ ਜਿਵੇਂ ਉਹ ਕਰ ਲੈਂਦੇ ਆ ਜਿਸ ਦਿਨ ਸਾਡਾ ਆਪਸ ਵਿੱਚ ਏਕਾ ਹੋ ਗਿਆ ਨਾ ਕੋਈ ਖੰਘ ਨੀ ਸਕਦਾ ਇੱਥੇ ਪਹਿਲਾ ਇਦਾ ਈ ਹੁੰਦਾ ਸੀ ਪਰ ਹੁਣ ਸਾਰੇ ਆਪੋ ਆਪਣੇ ਰਾਹ ਤੇ ਆ ਕੇ ਅਜੇ ਵ ਸਾਡਾ ਏਕਾ ਆਪਸ ਵਿੱਚ ਈ ਹੋਜੇ ਨਾ ਤਾਂ ਅਸੀਂ ਸਾਰੇ ਰਲ ਕੇ ਪੰਜਾਬ ਨੂੰ ਫੇਰ ਸੋਨੇ ਦੀ ਚਿੜੀ ਬਣਾ ਸਕਦੇ ਆ ਕੋਈ ਕਿਤੇ ਹੱਥ ਨੀ ਪਾ ਸਕਦਾ ਪੰਜਾਬੀ ਨੂੰ ਬੱਸ ਏਕ ਕਰੋ ਤੇ ਬਾਏਕਾਟ ਕਰੋ ਹਿਮਾਚਲ ਦਾ ਇਹਨਾਂ ਬਿਨਾ ਅਸੀਂ ਕਿੰਨੇ ਕ ਔਖੇ ਆ

  • @lovepreetsingh-by8wu
    @lovepreetsingh-by8wuКүн бұрын

    ਵੀਰ ਸਾਰੇ ਮੈਸਜ ਕਰ ਰਹੇ ਨੇ ਵੀ ਹਿਮਾਚਲ ਜਾਣ ਦਾ ਬਾਈਕਾਟ ਕਰੋ, ਜੇ ਆਪਾ ਬਾਈਕਾਟ ਕਰ ਵੀ ਦਿੰਦੇ ਆ ਇੰਨਾ ਹਿਮਾਚਲ ਵਾਲੇ ਕੁੱਤਿਆਂ ਨੇ ਕੱਲ ਨੂੰ ਬੋਲਣਾ ਵੀ ਪੰਜਾਬੀ ਕੁੱਟੇ ਆ ਤਾ ਡਰਦੇ ਹੁਣ ਹਿਮਾਚਲ ਨੀ ਆਉਦੇ, ਵਾਹਿਗੁਰੂ ਜੀ ਭਲਾ ਕਰਨ ਸਭ ਦਾ🙏

  • @jaswindersingh-yu2bq
    @jaswindersingh-yu2bq9 сағат бұрын

    ਹਿਮਾਚਲ ਦੇ ਲੋਕਾਂ ਨੂੰ ਵੀ ਕੁਟਿਆ ਜੋ ਪੰਜਾਬ ਵਿੱਚ ਹਨ।

  • @harmesh6428
    @harmesh64282 күн бұрын

    Himachal entry. Laio

  • @dhaniram2082
    @dhaniram208213 сағат бұрын

    ਮੈਂ ਬਹੁਤ ਸਾਰੇ ਕਮੈਂਟਸ ਪੜ੍ਹ ਕੇ ਇਸ ਨਿਚੋੜ ਤੇ ਪੁੱਜਾ ਹਾਂ ਕਿ ਸਿਰਫ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁੱਝ ਗੱਲਤ ਮੂਰਖ ਹਿਮਾਚਲੀਆਂ ਦੇ ਕਾਰਨ ਸਬ ਨੂੰ ਮਾੜਾ ਕਿਹਾ ਜਾ ਰਿਹਾ ਹੈ ਇਸ ਵਿੱਚ ਹਿਮਾਚਲ ਸਰਕਾਰ ਫੇਲ ਹੈ ਉਸ ਦੀ ਪੁਲਿਸ ਦੀ ਕਾਰਗੁਜ਼ਾਰੀ ਮਾੜੀ ਹੈ। ਇਸ ਦਾ ਹੱਲ ਹੈ ਨਾਂ ਜਾਓ ਹਿਮਾਚਲ ਨੂੰ ਉੱਥੇ ਹੈ ਕੀ ਨਾਲੇ ਪੈਸੇ ਖਰਚੋ ਨਾਲੇ ਕੁੱਟ ਖਾਓ। ਐਤਵਾਰ ਦੇ ਦਿਨ ਹਿਮਾਚਲ ਦੇ ਗਗਰੇਟ ਬੈਰਿਅਰ ਤੇ ਸਵੇਰੇ ਤੋਂ ਲੈਕੇ ਸ਼ਾਮ ਤੱਕ ਪੰਜਾਬ ਨੰਬਰ ਦੀਆਂ ਗੱਡੀਆਂ ਦੀ ਗਿਣਤੀ ਕਰ ਲੈਣਾ ਫਿਰ ਪਤਾ ਲੱਗ ਜਾਣਾ ਕੀ ਅਸਰ ਹੋਇਆ।

  • @user-mh3wx8gy5i
    @user-mh3wx8gy5iКүн бұрын

    ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋ ਬਹੁਤ ਕੁਟ ਖਾਦੀ ਹਿਮਾਚਲੀਆ ਨੇ ਹੁਣ ਪੰਜਾਬੀਆਂ ਦੀ ਵਾਰੀ ਤਾਹੀ ਆਪ ਜਾਦੇ ਨੇ ਰੋਕੋ ਨਾ

Келесі