ਸੰਸਦ ਚ ਅੰਮ੍ਰਿਤਪਾਲ ਸਿੰਘ ਬਾਰੇ ਆਹ ਕੀ ਬੋਲੀ ਹਰਸਿਮਰਤ ਬਾਦਲ | Harsimrat Badal on Amritpal Singh

#PunjabNews #HarsimratBadal #AmritpalSingh
ਸੰਸਦ ਚ ਅੰਮ੍ਰਿਤਪਾਲ ਸਿੰਘ ਬਾਰੇ ਆਹ ਕੀ ਬੋਲੀ ਹਰਸਿਮਰਤ ਬਾਦਲ | Harsimrat Badal on Amritpal Singh
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on KZread which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta

Пікірлер: 655

  • @harbanssingh5774
    @harbanssingh57742 күн бұрын

    ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਮਿਹਰ ਕਰੇ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @minecraftlover3719

    @minecraftlover3719

    Күн бұрын

    😂😂😂😂😂😂😂😂

  • @jyotigurm1406
    @jyotigurm14062 күн бұрын

    ਧੰਨਵਾਦ ਬੀਬਾ ਜੀ ਭਾਈ ਅਮ੍ਰਿਤਪਾਲ ਸਿੰਘ ਨੂੰ ਸਿੱਖ ਤਾ ਮੰਨਦੇ ਹੋ । ਕਿਸੇ ਦਿਨ ਇਹ ਗੱਲ ਵੀ ਬੋਲ ਦੇਣਾ ਵੀ ਭਾਈ ਅਮ੍ਰਿਤਪਾਲ ਸਿੰਘ ਏਜੰਸੀਆ ਦਾ ਬੰਦਾ ਨਹੀ ਸਿੱਖ ਕੌਮ ਦਾ ਸਿੰਘ ਆ

  • @gurmukhsingh2409

    @gurmukhsingh2409

    2 күн бұрын

    Ek Din Aape Bolan ge ji

  • @nahalamarjeet

    @nahalamarjeet

    2 күн бұрын

    WHY THANKS? WHY SHE WAS KEEPING MUM WHEN SHE WAS IN POWER.

  • @RAMSINGH-fh8kl
    @RAMSINGH-fh8kl2 күн бұрын

    ਸੁਖਬੀਰ ਬਾਦਲ ਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਏਜੰਸੀਆ ਦਾ ਬੰਦਾ ਖੜ੍ਹਾ ਰਿਹਾ ਹੁਣ ਭਾਈ ਸਹੀ ਦੀ ਯਾਦ ਆ ਗਏ

  • @shindas4282
    @shindas42822 күн бұрын

    ਧੰਨਵਾਦ ਬੀਬਾ ਜੀ ਜੋ ਤੁਸੀਂ ਅਮਿਤਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਅਵਾਜ਼ ਸੱਸਦ ਵਿਚ ਅਵਾਜ਼ ਉਠਾਈ

  • @nahalamarjeet

    @nahalamarjeet

    2 күн бұрын

    WHY THANKS? SHE WAS KEEPING MUM WHEN SHE WAS IN POWER

  • @rajwinderjal3019
    @rajwinderjal30192 күн бұрын

    ਜੇ ਪਹਿਲਾਂ ਹੀ ਇਹਨਾਂ ਗੱਲਾਂ ਬਾਰੇ ਸੋਚਿਆ ਹੁੰਦਾ ਤਾਂ ਪੰਜਾਬ ਨੂੰ ਆਹ ਹਾਲਾਤ ਨਾ ਦੇਖਣੇ ਪੈਂਦੇ।

  • @singhg2991

    @singhg2991

    2 күн бұрын

    Bhai Sahib da asar aa Sara...ese layi jitaya aa Bhai Sahib nu...hun Apne aap Punjab bare gal honi Shuru ho jani...sher da khof ee bhut hunda hai

  • @sawarnsingh9174

    @sawarnsingh9174

    Күн бұрын

    Hun vere punjab vich zero ho gaye ta ih gla karde aa hore koi rasta nhi hai🙏🏼

  • @satwindersandhu9929
    @satwindersandhu99292 күн бұрын

    ਕਿਸੇ ਵੀ ਪਾਰਟੀ ਦਾ MP ਹੋਵੇ ਪੰਜਾਬ ਤੋਂ ਬੱਸ ਗਾਹ੍ਹ ਪਾ ਕੇ ਰੱਖੋ

  • @foodofpunjabandhealthtips4307

    @foodofpunjabandhealthtips4307

    Күн бұрын

    ਸਹੀ ਕਿਹਾ ਵੀਰ

  • @DineshKumar-tp8fb
    @DineshKumar-tp8fb2 күн бұрын

    ਬੀਬਾ ਨੇ ਬਹੁਤ ਵਧੀਆ ਮੁੱਦਾ ਚੁੱਕਿਆ ਬੰਦੀ ਸਿੰਘਾਂ ਬਾਰੇ

  • @NirmallSingh-yu8bq

    @NirmallSingh-yu8bq

    Күн бұрын

    ਸਹੀ ਗੱਲ ਐ ਬਾਈ ਮੁੰਦਾ ਤਾਂ ਬਹੁਤ ਵਧੀਆ ਚੱਕੀਆਂ ਪਰ ਜਦੋਂ 10 ਸਾਲ 2007 ਤੋ 2017 ਤੱਕ ਇਹਨਾਂ ਦੀ ਸਰਕਾਰ ਰਹੀ ਉਦੋਂ ਕਿਉਂ ਨੀ ਬੰਦੀ ਸਿੰਘਾ ਦੀ ਗੱਲ ਕਰੀ

  • @gsingh7605

    @gsingh7605

    Күн бұрын

    ​@@NirmallSingh-yu8bqਹੁਣ ਵਾਲੀਆ ਸਰਕਾਰਾਂ ਤੋਂ ਗੱਲ ਕਰਵਾਲੋ ਬੰਦੀ ਸਿੰਘਾਂ ਦੀ

  • @user-vh5rm5mz5p

    @user-vh5rm5mz5p

    Күн бұрын

    ਸਹੀ ਗੱਲ ਹੈ ਪਰ ਕਿੰਤੂ ਪ੍ਰੰਤੂ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ।

  • @singhtokyojapan
    @singhtokyojapan2 күн бұрын

    ਜੇ ਤੁਸੀਂ ਪੰਜਾਬ ਦੇ ਬਣ ਕੇ ਰਹੋਗੇ ਤਾਂ ਹੀ ਤੁਹਾਡੀ ਭਲਾਈ ਹੈ ਜੇ ਪੰਜਾਬ ਦੇ ਨਾਂ ਬਣੇ ਤਾਂ ਹਸ਼ਰ ਤੁਸੀ ਦੇਖ ਹੀ ਲਿਆ ।

  • @gurjantaulakh9867
    @gurjantaulakh98672 күн бұрын

    ਜਦੋਂ ਤੇਰਾ ਘਰਵਾਲਾ ਬੀਜੇਪੀ ਦੇ ਨਾਲ ਸੀ ਉਸ ਟਾਈਮ ਬੰਦੀ ਸਿੰਘਾਂ ਦੀ ਯਾਦ ਨਹੀਂ ਆਈ ਹੁਣ ਲੋਕਾਂ ਨੇਂ ਤੁਹਾਨੂੰ ਅਸਲੀ ਰੂਪ ਦਿਖਾਇਆ ਹੈ ਹੁਣ ਪੰਜਾਬ ਦੇ ਮੁੱਦੇ ਯਾਦ ਆ ਗਏ

  • @parhaladsingh8437

    @parhaladsingh8437

    2 күн бұрын

    ਦੇਰ ਆਏ ਦਰੁਸਤ ਆਏ। ਵੀਰ ਜੀ ਭਾਵੇਂ ਸਿੱਖ ਸੰਗਤ ਦੀਆਂ ਜੁੱਤੀਆਂ ਖਾ ਕੇ ਹੀ ਸਮਝੇ ਹਨ ਬਹੁਤ ਵਧੀਆ ਹੈ ਜੇਕਰ ਸੱਚੇ ਦਿਲੋ ਪੰਜਾਬ ਦੀ ਅਵਾਜ ਬੁਲੰਦ ਕਰਨ ਗੇ

  • @IqbalSandhu-pb5cv

    @IqbalSandhu-pb5cv

    2 күн бұрын

    ​@@parhaladsingh8437ਚਲਿੱਤਰ ਬਾਜ

  • @BaljitKaur-hz2jy

    @BaljitKaur-hz2jy

    2 күн бұрын

    Right

  • @Brar-Farming744

    @Brar-Farming744

    2 күн бұрын

    ਦੇਰ ਨਹੀਂ ਆਏ ਵੀਰ, ਇਹ ਸਿਰਫ ਸਿੱਖ ਮੁੱਦਿਆਂ ਤੇ ਰਾਜਨੀਤੀ ਕਰਦੇ ਆ​@@parhaladsingh8437

  • @anmolsingh1416

    @anmolsingh1416

    2 күн бұрын

    Mokaprast eh koi den djarm nhi ehna da

  • @ajaypreet7455
    @ajaypreet74552 күн бұрын

    ਹਰਸਿਮਰਤ ਕੌਰ ਬਾਦਲ ਅੱਜ ਸੱਚ ਬੋਲ ਕੇ ਸਿੱਖ ਕੌਮ ਨਾਮ ਚੁੱਕਾ ਅੱਜ ਸਵਾਲ ਪੰਜਾਬ ਹੈ

  • @user-bg3wx8qi8s

    @user-bg3wx8qi8s

    Күн бұрын

    Ki likhya ya smj nhi i

  • @chamkaursinghhappy4342
    @chamkaursinghhappy43422 күн бұрын

    ਅਮ੍ਰਿਤ ਪਾਲ ਸਿੰਘ ਖਾਲਸਾ ਜਿੰਦਾਬਾਦ

  • @santokhsingh6343
    @santokhsingh63432 күн бұрын

    ਇਹਨਾਂ ਗੱਲਾਂ ਤੇ ਅਕਾਲੀ ਦਲ ਨੂੰ ਅਮਲ ਕਰਦੇ ਰਹਿਣਾ ਚਾਹੀਦਾ ਸੀ।ਬਹੁਤ ਵਧੀਆ।

  • @AjmerSingh-er1kl
    @AjmerSingh-er1kl2 күн бұрын

    ਪਹਿਲਾ ਅਮਿ੍ਪਾਲ ਵਾਰੇ ਕੀ ਕਹਿੰਦੇ ਸੀ ਕਿ ਸਾਨੂ ਅੱਧਿ ਘੰਟਾ ਦਿਉ

  • @punjjaabdesh8659
    @punjjaabdesh86592 күн бұрын

    ਜਦੋਂ ਇਹਨਾਂ ਕੋਲ ਰਾਜ ਨੀ ਹੁੰਦਾ, ਓਦੋਂ ਤਾਂ ਪੰਥ ਯਾਦ ਰਹਿੰਦਾ। ਪਰ ਜਦੋਂ ਈ ਰਾਜ ਆਇਆ ਓਦੋਂ ਈ ਸਿੱਖਾਂ ਨੂੰ ਕੁੱਟਣਾ ਲੁੱਟਣਾ ਸ਼ੁਰੂ।

  • @user-bo1bz8ne6s
    @user-bo1bz8ne6s2 күн бұрын

    Right

  • @user-ob6hu3uh7q
    @user-ob6hu3uh7q2 күн бұрын

    ਕੰਜਰੋ ਇਹ ਸਭ ਕੁੱਝ ਤੁਹਾਡੇ ਪਰਿਵਾਰ ਦੀ ਸਿੱਖਾਂ ਨਾਲ ਕੀਤੀ ਗ਼ੱਦਾਰੀ ਕਰਕੇ ਹੀ ਹੋ ਰਿਹਾ ਹੈ,, ਆਕਾਲ ਤਖ਼ਤ ਸਾਹਿਬ ਤੇ ਕੀ ਹੋ ਰਿਹਾ ਹੈ, ਆਕਾਲੀ ਦਲ ਬਾਦਲ ਵਿੱਚ ਕੀ ਹੋ ਰਿਹਾ ਹੈ,

  • @gsingh7605

    @gsingh7605

    Күн бұрын

    ਹਰਿਆਣਾ ਕਮੇਟੀ ਤੇ ਦਿੱਲੀ ਕਮੇਟੀ ਤਾ ਬਾਦਲਾਂ ਤੋਂ ਆਜ਼ਾਦ ਆ ਉਨਾਂ ਤੋਂ ਕਰਵਾਲੋ ਬੰਦੀ ਸਿੰਘਾਂ ਦੀ ਗੱਲ

  • @user-vh5rm5mz5p

    @user-vh5rm5mz5p

    Күн бұрын

    @@gsingh7605 ਵੀਰ ਬਿਲਕੁਲ ਸਹੀ ਕਿਹਾ।🐑🐑🐑🐑

  • @thehunterking8711
    @thehunterking8711Күн бұрын

    💥ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ💥 🔥🔥 ਬੰਦੀ-ਸਿੰਘ ਰਿਹਾਅ ਕਰੋ 🔥🔥 __________________________________

  • @AjmerSingh-er1kl
    @AjmerSingh-er1kl2 күн бұрын

    ਇਹ ਰਾਜ ਭਾਲਦੀ ਆ ਹੁਣ ਉਹ ਨੀ ਮਿਲਣਾ ਹੁਣ

  • @darbarasingh1704
    @darbarasingh1704Күн бұрын

    ਬਹੁਤ ਵਧੀਆ ਅੰਮਿ੍ਤਪਾਲ ਸਿੰਘ ਜਿੰਦਾਬਾਦ

  • @dilbagsingh2895
    @dilbagsingh28952 күн бұрын

    ਧੰਨਵਾਦ ਬੀਬਾ ਜੀ ਬਹੁਤ ਵਧੀਆ ਮੁੱਦੇ ਚੁੱਕੇ ਹਾਂ ਇਸੇ ਤਰ੍ਹਾਂ ਹੀ ਆਪਣੇ ਸਟੈਂਡ ਤੇ ਖੜੇ ਰਹੋ ਤੇ ਬੇਬਾਕੀ ਦੇ ਨਾਲ ਮੁੱਦੇ ਚੁੱਕਦੇ ਰਹੋ ਹੋ ਸਕਦਾ ਤੁਹਾਡੇ ਕਰਕੇ ਅਕਾਲੀ ਦਲ ਦੀ ਵਾਪਸੀ ਹੋ ਜਾਵੇ

  • @AnmolKalyan-ze5gq
    @AnmolKalyan-ze5gq2 күн бұрын

    ❤❤❤❤❤❤❤❤❤❤ ਹਰਸਿਮਰਤ ਕੌਰ ਬਾਦਲ ਜਿਦਾਬਾਦ ਕੋਈ ਤਾਂ ਜੋ ਸੱਚ ਬੋਲਣ ਦੀ ਹਿੰਮਤ ਰੱਖੀ

  • @lakhbirsingh7485

    @lakhbirsingh7485

    2 күн бұрын

    ਬਹੁਤ ਵਧੀਆ ਜੀ ਪਰ ਪਹਿਲਾਂ ਇਹ ਕਹਿੰਦੇ ਸੀ ਇਸ ਨੂੰ ਸਰਕਾਰ ਫ਼ੜ ਕੇ ਅੰਦਰ ਕਿਓਂ ਨਹੀਂ ਕਰਦੀ 😂😅😅😂😂😅😅😂😅

  • @Sam_Jot

    @Sam_Jot

    2 күн бұрын

    ​@@lakhbirsingh7485Dalleya di koi jubaan nhi hundi veer

  • @samnicolasamnicola3747

    @samnicolasamnicola3747

    2 күн бұрын

    TEKH C AGAR PEHLA 20SAL BOLE HUNDE

  • @anmolsingh1416

    @anmolsingh1416

    2 күн бұрын

    Kpo faida nhi hona jina marji rola pae jaan,ehna ne sikji nu kamjoor keta

  • @ggn_1
    @ggn_1Күн бұрын

    ਜਦੋ ਬੰਦਾ ਥੱਲੇ ਡਿਗਦਾ ਉਦੋ ਹੀ ੳਨੂੰ ਰੱਬ ਯਾਦ ਆਉਂਦਾ ਫਿਰ ਰੱਬਾ ਸਾਨੂੰ ਸਾਡੀ ਔਕਾਤ ਵਿੱਚ ਹੀ ਰੱਖਿਆ ਕਰ🙏

  • @SahibjotSinghSandhu5013
    @SahibjotSinghSandhu50132 күн бұрын

    ਬੀਬੀ ਜੀ ਬਹੁਤ ਵਧੀਆ ਗੱਲ ਕੀਤੀ

  • @user-gl3yn8of5s
    @user-gl3yn8of5s2 күн бұрын

    ਦੇਰ ਆਏ ਦਰੁਸਤ ਆਏ 🙏

  • @gurjinderdhillon9841
    @gurjinderdhillon98412 күн бұрын

    ਧਨਵਾਦ ਬੀਬਾ ਜੀ

  • @GurumeetSingh-yj1lp
    @GurumeetSingh-yj1lpКүн бұрын

    ਜਦੋਂ ਤੁਹਾਡਾ ਨੌ ਮਾਸ ਦਾ ਰਿਸ਼ਤਾ ਸੀ ਉਦੋਂ ਤੁਸੀਂ ਕਿੱਥੇ ਗਏ ਸੀ ਅੱਜ ਬੰਦੀ ਸਿੰਘ ਉਦੋਂ ਅਤੰਕਵਾਦੀ ਸੀ ਬਰਗਾੜੀ ਕਾਂਡ ਡਰਾਈਵਰ ਕਲਾਂ ਕਾਂਡ ਰਾਮ ਰਹੀਮ ਨੂੰ ਮਾਫੀ ਦਵਾਉਣੀ ਜਿਹੜੇ ਸਿੱਖਾਂ ਦੇ ਜਿੰਨੇ ਜਿਆਦਾ ਕਾਤਲ ਸਨ ਉਹਨਾਂ ਨੂੰ ਡੀਜੀਪੀ ਲਾਉਣਾ ਯਾਰ ਆਲਮ ਦੀ ਘਰਦੀ ਨੂੰ ਤੇ ਅਸੀਂ ਮੰਤਰੀ ਬਣਾ ਦੇਣਾ ਤੁਹਾਡਾ ਸਭ ਪਤਾ ਹੈ ਹੁਣ ਤੁਹਾਡੇ ਹੱਥ ਪੱਲੇ ਕੱਖ ਰਿਹਾ ਨਹੀਂ ਹੁਣ ਤੁਸੀਂ ਪੰਜਾਬ ਦਾ ਚੇਤਾ ਆ ਗਿਆ ਤੁਹਾਨੂੰ ਸਭ ਵਿਖਾਵਾ ਕਰ ਰਹੇ ਜੀ ਸਭ ਤੋਂ ਜਿਆਦਾ ਬੇੜਾ ਗਰਕ ਤੋਂ ਹਾਂ ਪੰਥ ਦਾ ਤੇ ਪੰਜਾਬ ਦਾ ਕੀਤਾ ਹੈ ਜਿੰਨਾ ਨਸ਼ਾ ਹੈ ਉਹ ਸਾਰਾ ਹੀ ਤੁਸੀਂ ਲੈ ਕੇ ਆਏ ਪੰਜਾਬ ਦੇ ਵਿੱਚ ਸੋ ਹੁਣ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਦੁਨੀਆਂ ਨੇ ਤੁਹਾਨੂੰ ਨਕਾਰ ਦਿੱਤਾ ਹੈ ਅਤੇ ਤੁਹਾਨੂੰ ਜਿਸ ਗੁਰੂ ਦੇ ਨਾਲ ਤੁਸਾਂ ਧਰੋ ਕਮਾਇਆ ਹੈ ਉਹਦੀ ਮਾਰ ਪਈ ਹੈ ਤੁਹਾਨੂੰ

  • @sarbjitcheema1378
    @sarbjitcheema13782 күн бұрын

    Very good

  • @BaljinderSinghBhullar-ix8re
    @BaljinderSinghBhullar-ix8re2 күн бұрын

    ਜੋ ਮਰਜ਼ੀ ਕਰ ਲਾ ਹੁਣ ਤੁਸੀ ਜ਼ੀਰੋ ਬਣ ਗਏ ਕੁੱਝ ਨਹੀਂ ਹੋਣਾਂ

  • @randhirsingh5642
    @randhirsingh56422 күн бұрын

    Very nice

  • @SukhjinderKaur-uq9xm
    @SukhjinderKaur-uq9xm2 күн бұрын

    ਬੀਬਾ ਜੀ ਦਬ ਕੇ ਗਜ਼ ਤੁਹਾਨੂੰ ਵੀ ਹੁਣ ਅਕਲ ਆਈ ਪੰਜਾਬ ਨੂੰ ਤੁਸੀਂ sbhalna

  • @anmolsingh1416

    @anmolsingh1416

    2 күн бұрын

    Mokaprast by je eh koi den dharm nhi ehna da

  • @ManjitSingh-nc7dy

    @ManjitSingh-nc7dy

    Күн бұрын

    ਇਹ ਦੇ ਤੇ ਜਕੀਨ ਨੀ ਕਰਨਾ ਇਹ ਚਲਾਕ ਲੂੰਬੜੀ ਆ😂

  • @daljeetkaur4548
    @daljeetkaur45482 күн бұрын

    ਅੱਜ ਤਾ ਕਮਾਲ ਕਰਤੀ bibi😁ਜੀ ਨੇ 🙏

  • @user-kb2di5dv3b
    @user-kb2di5dv3b2 күн бұрын

    ਬਹੁਤ ਵਧੀਆ ਕੰਮ ਕੀਤਾ

  • @rbrar3859
    @rbrar3859Күн бұрын

    ਵਾਹਿਗੁਰੂ ਜੀ ਤੁਹਾਨੂੰ ਸਮੱਤ ਬਖਸ਼ੇ

  • @Deep-zy5uk
    @Deep-zy5ukКүн бұрын

    ਯਰ ਮੈਨੂੰ ਇਸ ਬੀਬਾ ਤੇ ਵਿਸ਼ਵਾਸ਼ ਨਈ ਹੋ ਰਹਿਆ,ਅੱਜ ਤੋ 1 ਸਾਲ ਪਹਲਾ ਇਸ ਬੀਬਾ ਦਾ ਬਿਆਨ ਸੁਣਿਆ ਸੀ ਮੇ ,ਇਸ ਨੇ ਕਹਿਆ ਸੀ ਕੇ, ਭਾਈ ਅੰਮ੍ਰਿਤ ਪਾਲ ਸਿੰਘ ਜੀ ,ਸਵਿਧਾਨ ਨੂੰ ਨਈ ਮੰਨਦਾ ,ਕਦੋ ਅਰੇਸਟ ਕਰੋਗੇ

  • @balvindersingh7699
    @balvindersingh76992 күн бұрын

    Very nice speech good

  • @AjmerSingh-er1kl
    @AjmerSingh-er1kl2 күн бұрын

    ਨਹਿਰ ਜਾਦੀ ਕਿਥੇ ਆ ਬਾਦਲ ਦੀ ਜਮੀਨ ਵਿਚ

  • @user-vh5rm5mz5p
    @user-vh5rm5mz5p2 күн бұрын

    ਬੀਬਾ ਜੀ ਲਗੇ ਰਹੋ।ਦੁੱਕੀ ਤਿੱਕੀ ਦੀ ਪ੍ਰਵਾਹ ਨਹੀਂ ਕਰਨੀ। ਰਾਤ ਹੁੰਦੀ ਹੈ ਤਾਂ ਸਵੇਰ ਵੀ ਜਰੂਰ ਆਉਂਦੀ ਹੈ।

  • @AmarjeetChatha-nz5qd

    @AmarjeetChatha-nz5qd

    2 күн бұрын

    Dukitikitatusikhudhokonpushdagdaragurutesikhadekatilanubadlrssirsursewalekzrxiabhedahegolkchirchitedebkekie

  • @SandeepSingh-rf2su
    @SandeepSingh-rf2suКүн бұрын

    ਥੋੜਾ ਟਾਈਮ ਜਿਆਦਾ ਲੱਗ ਗਿਆ ਜੀ ਜਾਗਦੇ ਜਾਗਦੇ , ਰੱਬ ਕਰੇ ਇਹ ਪੰਥ ਪ੍ਰੇਮ ਬਗੈਰ ਕਿਸੇ ਲਾਲਚ ਤੋ ਹੋਵੇ 🙏🙏🙏

  • @gurbhejsingh3017
    @gurbhejsingh30172 күн бұрын

    ਬਹੁਤ ਵਧੀਆ ਜੀ

  • @JsSingh-mr8uk
    @JsSingh-mr8uk2 күн бұрын

    Very good 👍

  • @BashiraKaur
    @BashiraKaur2 күн бұрын

    Very good speech

  • @GurjantSingh-xt6pb
    @GurjantSingh-xt6pb2 күн бұрын

    ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ

  • @anmolsingh1416

    @anmolsingh1416

    2 күн бұрын

    😊😊😊😊😊

  • @amarjitdhillon7116
    @amarjitdhillon71162 күн бұрын

    Very nice 🎉🎉

  • @rajvirbrar631
    @rajvirbrar6312 күн бұрын

    ਸਿੱਖਾਂ ਲਈ ਆਹ ਦਾ ਨਾਹਰਾ ਮਾਰਨ ਲਈ ਬਹੁਤ-ਬਹੁਤ ਧੰਨਵਾਦ

  • @AmarjeetChatha-nz5qd

    @AmarjeetChatha-nz5qd

    Күн бұрын

    Dramekrdiheihgdarkatilhesikhade78tohuntk. Jina ghan. Sikhadabadlgdara. Nekitamuglnhikrskebsdldigrerssdedlecorhekhakichdiawale

  • @user-vd3nt9tt7d
    @user-vd3nt9tt7d2 күн бұрын

    great wonderful AKAALI DAL ON good track

  • @spsingh6834
    @spsingh6834Күн бұрын

    ਪੰਜਾਬ ਦੇ ਸਾਰੇ ਐਮ ਪੀਜ਼ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਸਾਰੇ ਪੰਜਾਬ ਲਈ ਅਵਾਜ਼ ਬੁਲੰਦ ਕਰੋਂ ਜੀ

  • @user-dx4rk1xu4w
    @user-dx4rk1xu4w2 күн бұрын

    Bhut Vdhia Biba ji

  • @BalveerHanjra
    @BalveerHanjra2 күн бұрын

    Very good harsimrat ji

  • @HarbhajanSingh-ii8ej
    @HarbhajanSingh-ii8ej2 күн бұрын

    Shabash bibi ji

  • @inderjeetkaur6242
    @inderjeetkaur62422 күн бұрын

    Good speach

  • @user-jj8xb6km8n
    @user-jj8xb6km8n2 күн бұрын

    Good 👍

  • @balwindersral1574
    @balwindersral15742 күн бұрын

    Good 👍 job Harsimrat kaur Badal

  • @harmanjeet7588
    @harmanjeet75882 күн бұрын

    Thanks🙏

  • @skvlog7203
    @skvlog7203Күн бұрын

    ਸਿੱਖ ਜਿਨਾ ਮਰਜ਼ੀ ਜੋਰ ਲਾ ਲੈਣ ਪਾਰਲੀਮੈਂਟ ਚ ਤੁਹਾਡੀ ਕਿਸੇ ਨੇ ਨੀ ਸੁਣਨੀ ਕਿਉੰਕਿ ਅਸੀਂ ਸਿੱਖੀ ਛੱਡ ਤੀ ਚੋਲਾ ਪਾਇਆ ਏ ਸਿੱਖੀ ਦਾ ਵਿਚਾਰ ਨਹੀਂ ਅਪਣਾਇਆ ਸਾਡੇ ਸਿੱਖ ਆਗੂਆਂ ਨੇ ਪੀੜ੍ਹੀ ਲਈ ਕੁਝ ਖਾਸ ਨਹੀਂ ਕੀਤਾ ਬਿਨਾ ਸਸਤ੍ਰ ਰਾਜ ਨੀ ਮਿਲਦਾ ਹੁੰਦਾ ਜੇ ਮਿਲਿਆ ਹੋਵੇ ਤਾਂ example ਦਿਖਾ ਦੇਵੋ

  • @satnamsinghdhindsa8061
    @satnamsinghdhindsa80612 күн бұрын

    Very good biba ji

  • @user-vr8hg5vt3w
    @user-vr8hg5vt3w2 күн бұрын

    Bahut vadhia biba ji

  • @rajwindersingh-gf8xb
    @rajwindersingh-gf8xbКүн бұрын

    ਬੀਬਾ ਪਹਿਲਾ ਇਸ ਤਰਾਂ ਆਪਣੇ ਆਉਦੇ ਦੀ ਵਰਤੋ ਕੀਤੀ ਹੁੰਦੀ ਤਾਂ ਅੱਜ ਪੰਜਾਬ ਦੇ ਹਾਲਤ ਕੁਝ ਠੀਕ ਹੁੰਦੇ ਧੰਨਵਾਦ

  • @Brar-Farming744
    @Brar-Farming7442 күн бұрын

    ਬਾਦਲਾਂ ਦੀ ਦੋਗਲੀ ਰਾਜਨੀਤੀ ਤੇ ਪੰਜਾਬੀ ਕਦੇ ਵੀ ਵਿਸ਼ਵਾਸ ਨਹੀਂ ਕਰਨਗੇ , ਇਹੀ ਹਰਸਿਮਰਤ ਬਾਦਲ ਕਹਿਣਾ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਜਲਦੀ ਹੀ ਅੰਦਰ ਕਰ ਦੇਣਾ ਚਾਹੀਦਾ ਸੀ , ਕਿ ਅੰਮ੍ਰਿਤਪਾਲ ਤੇ ਕਾਰਵਾਈ ਵਿਚ ਦੇਰੀ ਕਿਉਂ ਹੋਈ।‌ ਕਿਸਾਨੀ ਬਿੱਲ ਲਾਗੂ ਕਰਨ ਦਾ ਇਨ੍ਹਾਂ ਨੇ ਸਮਰਥਨ ਦਿੱਤਾ ਸੀ । ਬੰਦੀ ਸਿੰਘਾਂ ਦੀ ਰਿਹਾਈ ਦੀ ਇਨ੍ਹਾਂ ਨੇ ਆਵਦੀ ਸਰਕਾਰ ਸਮੇਂ ਕਦੇ ਗੱਲ ਨੀ ਕੀਤੀ।

  • @user-eq7gy7ef6c
    @user-eq7gy7ef6c2 күн бұрын

    Very good speeh

  • @gurtejsinghsidhu9161
    @gurtejsinghsidhu9161Күн бұрын

    ਭਾਬੀ ਜੀ ਖੁਸ਼ ਹਨ ਹਾ ਦਾ ਨਾਅਰਾ ਮਾਰਨ ਲਈ ਧੰਨਵਾਦ ❤

  • @chamkurthind7765
    @chamkurthind7765Күн бұрын

    ਜੇ ਪਹਿਲਾਂ ਹੀ ਇਹ ਗੱਲਾ ਬਾਰੇ ਸੋਚਿਆ ਹੁੰਦਾ ਇਹ ਦਿਨ ਨੀ ਸੀ ਦੇਖਣੇ ਪੈਂਦੇ

  • @jashanpreetsingh1544
    @jashanpreetsingh15442 күн бұрын

    Very nice speech

  • @DeepakSharma-vv2yb
    @DeepakSharma-vv2yb2 күн бұрын

    Very good Badel ji

  • @ramanmaan5317
    @ramanmaan53172 күн бұрын

    ਬਹੁਤ ਲੇਟ ਬੋਲਣ ਸਿੱਖੋ ਹੋ ਸਿਮਰੋਂ ਜੀ ਇਹ ਗੱਲਾਂ ਪਹਿਲਾਂ ਕਿਸਾਨ ਮਜ਼ਦੂਰ ਨਸ਼ਾ ਗੁਰੂ ਦੀ ਬੇਅਬਦੀ ਬੰਦੀ ਸਿੰਘ। ਸ਼੍ਰੋਮਣੀ ਕਮੇਟੀ ਦਾ ਘਾਂਣ ਗੋਲਕ ਚੋਰ ਹੁਣ ਪਾਣੀ ਪੀਲ਼ੇ ਪਖੰਡ ਕਰਦੀ ਨੂੰ ਟੈਂਕ ਨਾ ਆਜੇ ਪਖੰਡਣ ਕਿਸੇ ਥਾਂ ਦੀ ਕੋਮ ਦੇ ਗਦਾਰਾਂ ਦੀ ਨੂੰਹ

  • @kanwarpalsinghjohney6415

    @kanwarpalsinghjohney6415

    2 күн бұрын

    Thax ji 🙏 jwa shi kiha

  • @GurpalSingh0123
    @GurpalSingh0123Күн бұрын

    ਬੀਬੀ ਹਰਸਿਮਰਤ ਕੌਰ ਜੀ ਕਿਤੇ ਨਾ ਕਿਤੇ ਤੁਹਾਡੇ ਵਿੱਚ ਇਨਸਾਨੀਅਤ ਜਿਓਂਦੀ ਲਗਦੀ ਹੈ ਅਸੀਂ ਤੁਹਾਡੇ ਤੋ ਇਹੀ ਆਸ ਕਰਦੇ ਹਾਂ ਕਿ ਪੰਜਾਬ ਅਤੇ ਪੰਜਾਬੀਅਤ ਲਈ ਡੱਟ ਕੇ ਮੁਕਾਬਲਾ ਕਰਨ ਦੀ ਲੋੜ ਹੈ

  • @SatpalSingh-kq1im
    @SatpalSingh-kq1im2 күн бұрын

    Good job ❤❤❤❤❤❤❤❤❤❤❤

  • @akamkahlonakamkahlon6698
    @akamkahlonakamkahlon66982 күн бұрын

    Vv good

  • @waryamkhalsa4941
    @waryamkhalsa49412 күн бұрын

    Good job ji

  • @goodjosh3871
    @goodjosh38712 күн бұрын

    ਏਹ ਸੱਚ ਹੈ ਅੱਜ ਤੁਸੀ ਦੁਸ਼ਮਣ ਨਾਲ ਰਲ ਕੇ ਆਪਣੇ ਲੋਕਾਂ ਨੂੰ ਲੁੱਟ ਸਕਦੇ ਹੋ ਇਕ ਦਿਨ ਕਦਰ ਤੁਹਾਡੀ ਓਸ ਦੁਸ਼ਮਣ ਨੇ ਨਹੀਂ ਕਰਨੀ ਜਿਸ ਲੀ ਆਪਣੇ ਲੋਕਾਂ ਨਾਲ ਧੋਖਾ ਕਰਦੇ ਨੇ

  • @KamaljeetKaur-xt2kf
    @KamaljeetKaur-xt2kf2 күн бұрын

    Bahoot khoob👌

  • @khushveerbhangal4310
    @khushveerbhangal43102 күн бұрын

    Vary nice

  • @Farm_tractor_punjab_
    @Farm_tractor_punjab_Күн бұрын

    ਬੀਬੀ ਜੀ ਸੁਖਬੀਰ ਵੋਟਾ ਤੋਂ ਪਹਿਲਾਂ ਕੀ ਬੋਲਿਆ ਇਹ ਸਬ ਦੋਵਾਂ ਨੇ ਸੋਚ ਸਮਝ ਕੇ ਬੋਲਿਆ ਹੈ ਜੀ

  • @HarjinderSingh-ni5rd
    @HarjinderSingh-ni5rdКүн бұрын

    ਹੁਣ ਕੋਈ ਫਾਇਦਾ ਨਹੀ , ਕਿਉਂਕਿ ਹੁਣ ਇਹਨਾਂ ਕੋਲ ਕੋਈ ਪਾਵਰ ਨਹੀ

  • @RANJEETSINGH-nu3cv
    @RANJEETSINGH-nu3cv2 күн бұрын

    Good job

  • @AvtarSingh-gs1si
    @AvtarSingh-gs1si2 күн бұрын

    ਇਹ ਗਲਾ ਸਿਰਫ ਇਕ ਛੀਟ ਆਊਣ ਕਰਕੇ ਹੋ ਰਹੀਆ ਹਨ ਜੇ ਵਧ ਛੀਟਾ ਜਿਤ ਲੈਦੇ ਫਿਰ ਹਵਾ ਉਚੀ ਹੋ ਜਾਣੀ ਸੀ ਜਦ ਸਰਕਾਰ ਸੀ ਉਸ ਵੇਲੇ ਕੁਝ ਵੀ ਯਾਦ ਨਹੀ ਸੀ ਆਉਂਦਾ

  • @AjmerSingh-er1kl
    @AjmerSingh-er1kl2 күн бұрын

    ਤੂਸੀ ਪੰਦਰਾ ਸਾਲ ਰਾਜ ਕੀਤਾ ਕੈਈ ਨਸਾ ਨਹੀ ਕਰਦਾ ਇਹ ਝੂਠ ਮਾਰਦੀ ਆ

  • @Mittradanachalda
    @Mittradanachalda2 күн бұрын

    Good mam ji

  • @gyanigurmejba
    @gyanigurmejba2 күн бұрын

    Excellent

  • @sufficityfaridkotpb.6168
    @sufficityfaridkotpb.61682 күн бұрын

    ਬਠਿੰਡੇ ਵਾਲੇ ਤੇ ਬਿਹਾਰ ਵਾਲੇ ਇਕੋ ਜਿਹੇ ਹਨ, ਬਿਹਾਰ ਵਾਲੇ ਓਹ ਭਾਜਪਾ ਦਾ ਖਹਿੜਾ ਨਹੀਂ ਛੱਡਦੇ, ਬਠਿੰਡੇ ਵਾਲੇ ਨੰਨ੍ਹੀ ਛਾਂ ਦਾ ਖਹਿੜਾ ਨਹੀਂ ਛੱਡਦੇ।।

  • @ARJAN.DHILLON.FANS.

    @ARJAN.DHILLON.FANS.

    2 күн бұрын

    Kam krea agle ne kive shd den

  • @Dubangbaba

    @Dubangbaba

    2 күн бұрын

    Harshimrat kaur badal zindabad

  • @rajeevattri2682

    @rajeevattri2682

    2 күн бұрын

    Sada bathinda nikhar dita ehna ne , asi dhokebaaz nhi

  • @sonyghudda7653

    @sonyghudda7653

    2 күн бұрын

    Kam kita ta ni chad skde❤

  • @AmarjeetChatha-nz5qd

    @AmarjeetChatha-nz5qd

    2 күн бұрын

    ​@@sonyghudda7653kmkikutaihnagdaranesivaelutnkuttibgerbadlagdaranerssirsursewaleblatkarikatildechelebadl. Katil guru. Tesikhade. Meermnuhesikhadabadlgdardigre

  • @DalbirSingh-sm2qr
    @DalbirSingh-sm2qr2 күн бұрын

    Good biba ji🙏🙏

  • @angrejsingh-qy2fh
    @angrejsingh-qy2fh2 күн бұрын

    Very good ji

  • @partapsingh-vl6yd
    @partapsingh-vl6yd2 күн бұрын

    Very good 👍👍👌👌👌❤

  • @user-tz3lw9mv1p
    @user-tz3lw9mv1pКүн бұрын

    ਬਾਜੀ ਨੂੰ ਬੜਾ ਪੰਜਾਬ ਬਾਰੇ ਯਾਦ ਆਉਂਦਾ ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਆਜ਼ਾਦ ਨਹੀਂ ਆਉਂਦਾ ਸੀ ਉਹ ਤਾਂ ਸਿਰਫ ਪੈਸੇ ਇਕੱਠੇ ਕਰਨ ਤੇ ਲੱਗੇ ਰਹਿੰਦੇ ਸੀ

  • @vinodsingh-eu5wp
    @vinodsingh-eu5wpКүн бұрын

    Harsimrat Kaur Badal u r Daughter of Punjab we pride u 🙏

  • @butabajwa3534
    @butabajwa35342 күн бұрын

    Good u

  • @parvinderkaur5084
    @parvinderkaur50842 күн бұрын

    nice

  • @KaramjitSingh-rb9td
    @KaramjitSingh-rb9tdКүн бұрын

    Dhanbad biba ji

  • @BaljeetSingh-gx4yv
    @BaljeetSingh-gx4yvКүн бұрын

    ਵੀਰੇ ਜੇ ਕੋਈ ਹੱਕ ਵਿੱਚ ਬੋਲਦਾ ਤੇ ਉਹ ਨੂੰ ਚੰਗਾ ਕਹਿਣਾ ਚਾਹਿਦਾ

  • @vlogguru777
    @vlogguru7772 күн бұрын

    Nice

  • @AjmerSingh-er1kl
    @AjmerSingh-er1kl2 күн бұрын

    ਕੋਈ ਸੰਕਟ ਨਹੀ ਪੰਜਾਬ ਵਿਚ

  • @spsingh6834
    @spsingh6834Күн бұрын

    ਬਹੁਤ ਵਧੀਆ ਜੀ 🙏 ਪੰਜਾਬ ਦੀ ਅਵਾਜ਼

  • @amandeepkaurkang8333
    @amandeepkaurkang83332 күн бұрын

    👌👌🙏🏻🙏🏻❤

  • @amandeepkaurkang8333

    @amandeepkaurkang8333

    Күн бұрын

    🙏🏻🙏🏻

  • @makhanchauhan6109
    @makhanchauhan61092 күн бұрын

    Harsimrat Kaur ji bahut badhiya bhai amritpal Singh

  • @avtarsinghkhalsakhalsajifr6929
    @avtarsinghkhalsakhalsajifr69292 күн бұрын

    ਜਿਨਾ ਕਦੀ ਸਚ ਨਹੀ ਬੋਲਿਆ । ਅਜ ਸਚ ਬੋਲਣ ਦ ਮਤਲਬ ਸਮਝਾ ਦਿਉ ਬੀਬਾ ਜੀ

  • @TeerathSingh-bw8yk
    @TeerathSingh-bw8ykКүн бұрын

    ਬਹੁਤ ਬਹੁਤ ਧੰਨਵਾਦ ਬੀਬਾ ਜੀ ❤❤❤❤❤❤❤

  • @BalwinderSingh-up7mf
    @BalwinderSingh-up7mf2 күн бұрын

    ❤❤❤❤❤

  • @chanderpaul3016
    @chanderpaul3016Күн бұрын

    Sikh सिख ਸਿੱਖ, ਹੋਰ ਕੋਈ ਗੱਲ ਨਹੀਂ ਆਉਂਦੀ

  • @PardeepSingh-np3ih
    @PardeepSingh-np3ih2 күн бұрын

    ਅੱਜ ਤਾਂ ਵੱਟ ਕੱਢਤੇ ਈ ੳ

  • @user-ci1pk3mx9h
    @user-ci1pk3mx9h2 күн бұрын

    ਕਿਸਾਨਾਂ ਤੋਂ ਵੱਧ ਮਜਦੂਰ ਨੇਂ ਪੰਜਾਬ ਵਿੱਚ ਕਿਸੇ ਇੱਕ ਤਬਕੇ ਦੀ ਗੱਲ ਕਰਨ ਨਾਲ ਤੁਸੀਂ ਓਥੇ ਦਾ ਓਥੇ ਹੀ ਰਹਿਣਾ

  • @kamalT001
    @kamalT0012 күн бұрын

    Thanks Harsimrat

Келесі