Khabar Di Khabar (2004) || Amritpal Singh ਬਾਰੇ ਨਵਾਂ ਖੁਲਾਸਾ , ਕਿਵੇਂ ਹੋਇਆ 125 ਬੰਦਿਆਂ ਦਾ ਕਤਲ

#primeasiatv #swarnsinghtehna #kdk #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 120

  • @Shivam1jsb
    @Shivam1jsb2 күн бұрын

    ਝੋਨਾ ਪੰਜਾਬ ਵਿੱਚ ਬੰਦ ਕਰਕੇ ਪਾਣੀ ਰੁੱਖ ਬਚਾਕੇ ਪੰਜਾਬ ਬਚਾ ਲੳ❤❤❤❤❤

  • @baldevjassar8059
    @baldevjassar80592 күн бұрын

    *🙏❣️ਅੱਜ ਦਾ ਵਿਚਾਰ❣️🙏* *ਪਾਣੀ ਅਤੇ ਧੀਆਂ ਇਹਨਾਂ ਦੋਹਾਂ ਦੀ ਘਾਟ ਆਉਣ ਵਾਲੀਆਂ ਨਸਲਾਂ ਭੁਗਤਣਗੀਆਂ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @ManiKalyan-fx2iw
    @ManiKalyan-fx2iw2 күн бұрын

    ਟਹਿਣਾ ਸਹਿਬ ਤੁਹਾਡੀ ਗੱਲ ਬਿਲਕੁਲ ਸਹੀ ਆ ਇਹਨਾਂ ਡੇਰਿਆਂ ਨੇ ਹੀ ਅਪਣੇ ਦੇਸ਼ ਦਾ ਪੰਜਾਬ ਦਾ ਬੇੜਾ ਜਮਾਂ ਗਰਕ ਕਰ ਦਿੱਤਾ ਲੋਕ ਐਨੇ ਮੂਰਖ ਵੀ ਨੇ ਸਾਹਮਣੇ ਖੂਹ ਦਿਹਦਾ ਫਿਰ ਵੀ ਕਹਿਦੇ ਅਸੀ ਤਾ ਵਿਚ ਡਿਗਣਾ ਹੀ ਡਿਗਣਾ ਹੈ

  • @premkumar-he2wl
    @premkumar-he2wl2 күн бұрын

    ਆਵਾਰਾ ਕੁੱਤਿਆਂ ਤੇ ਪਸ਼ੂਆਂ ਦੇ ਹੱਲ ਵਾਰੇ ਸਾਰੇ ਲੋਕ ਕਹਿੰਦੇ ਹਨ, ਪਰ ਆਵਾਰਾ ਲੀਡਰਾਂ ਵਾਰੇ ਕੀ ਕਰੀਏ?ਇਹਨਾਂ ਨੂੰ ਵੀ ਸੰਗਲ ਪਾਉਣ ਦੀ ਲੋੜ ਹੈ l

  • @ManjitKaur-pn4qn

    @ManjitKaur-pn4qn

    Күн бұрын

    😂😂

  • @AvtarSingh-bj2vm
    @AvtarSingh-bj2vm2 күн бұрын

    ਟਹਿਣਾ ਸਾਹਿਬ ਜੀ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਤਾਂ ਤਰਕ ਦੇ ਆਧਾਰ ਤੇ ਅਤੇ ਮੁਦਿਆਂ ਦੇ ਆਧਾਰ ਤੇ ਗੱਲ ਕਰਨੀ ਹੀ ਨਹੀਂ ਆਉਂਦੀ ਮੁਦਾ ਮਹਿੰਗਾਈ ਬੇਰੋਜਗਾਰੀ ਪੇਪਰ ਲੀਕ ਅਤੇ ਨਫ਼ਰਤ ਹੈ ਵੱਖ ਵੱਖ ਸੂਬਿਆਂ ਦੀਆਂ ਸਮੱਸਿਆਵਾਂ ਹਨ ਇਸ ਮੁਦੇ ਤੇ ਪੁੱਛਿਆ ਗਿਆ ਤਾਂ ਪ੍ਰਧਾਨ ਮੰਤਰੀ ਜੀ ਇਸ ਦਾ ਜਵਾਬ ਦੇਣ ਦੀ ਬਜਾਏ ਕਾਂਗਰਸ ਦਾ ਮੰਥਨ ਕਰਨ ਚੱਲ ਪਏ ਪਿੱਛੇ ਬੈਠੀ ਮੂਰਖ ਲੋਕਾਂ ਦੀ ਫ਼ੌਜ ਨੇ ਮੇਜਾਂ ਖੜਕਾਉਣਾ ਸ਼ੁਰੂ ਦਿਤੀਆਂ ਤਾਂ ਫਿਰ ਮਸਲੇ ਹੱਲ ਕਿਸ ਤਰਾਂ ਹੋ ਸਕਦੇ ਹਨ।

  • @chamanlalkalia9184
    @chamanlalkalia91842 күн бұрын

    ਬੀਬੀਸੁਰਜੀਤ ਕੌਰ ਨੇ ਆਪਣਾ ਅਕਸ ਮਿਟੀ ਵਿਚ ਮਿਲਾ ਲਿਆ

  • @user-uk9tq1cr9c

    @user-uk9tq1cr9c

    2 күн бұрын

    ਜਿਹੜੀਆਂ ਪਾਰਟੀਆਂ ਇੱਧਰ ਇੱਧਰੋ ਲੀਡਰ ਪੱਟਣ ਚ ਲੱਗੀਆਂ ਰਹਿੰਦੀਆਂ ਉਹਨਾਂ ਦੇ ਅਕਸ ਦਾ ਕੀ ਕਰੀਏ

  • @abhirajdhaliwal2375
    @abhirajdhaliwal23752 күн бұрын

    ਟਹਿਣਾ ਸਾਹਿਬ ਇਹ ਲੀਡਰ ਤਾਂ ਬਹੁਤ ਹੀ ਬੇਅਸਰ ਹਨ

  • @GurcharanSandhu-gf4yc
    @GurcharanSandhu-gf4ycКүн бұрын

    ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ

  • @tarsemrai4439
    @tarsemrai44392 күн бұрын

    ਟਹਿਣਾ ਜੀ ਸਾਡੀ ਸਰਕਾਰ ਹੀ ਅੰਧਵਿਸ਼ਵਾਸ ਹੈ

  • @MewaSingh-gq4bp
    @MewaSingh-gq4bp2 күн бұрын

    Sat sri akal swarn singh tehna ji

  • @suchasingh2663
    @suchasingh26632 күн бұрын

    Sat Shri Akal Tehna Saab g

  • @harindergrewal5418
    @harindergrewal54182 күн бұрын

    Good Morning Tehna Veer Ji Very Nice Information 22G Ok Tks ❤❤❤

  • @winderGill-jd8jl
    @winderGill-jd8jl2 күн бұрын

    ਸਤਿ ਸ੍ਰੀ ਅਕਾਲ ਜੀ ❤❤

  • @GurchanSingh-lz6fe
    @GurchanSingh-lz6fe2 күн бұрын

    ਅੱਜ ਸਵੇਰੇ ਚਾਰ ਵਜੇ ਸਾਡੇ ਪਿੰਡ ਦੇ ਵਿਚ ਮੀਂਹ ਪਿਆ ਹੈ ਜੀ

  • @ManiKalyan-fx2iw

    @ManiKalyan-fx2iw

    2 күн бұрын

    ਬਾਈ ਪਿੰਡ ਜ਼ਿਲਾ ਵੀ ਲਿਖਿਆ ਕਰੋ ਤੂੰ ਸਿਧਾ ਲਿਖਿਆ ਸਾਡੇ ਪਿੰਡ ਸਾਨੂੰ ਕੀ ਪਤਾ ਤੇਰੇ ਪਿੰਡ ਬਾਰੇ

  • @phupindarchahal3401

    @phupindarchahal3401

    Күн бұрын

    Pind. Keda

  • @user-uk9tq1cr9c
    @user-uk9tq1cr9c2 күн бұрын

    90 ℅ ਮੋਦੀ ਸਿਰਫ਼ ਕਾਂਗਰਸ ਤੇ ਬੋਲਿਆ ਲੱਗਾ ਈ ਨਹੀਂ ਕੋਈ ਪੀਐਮ ਬੋਲਦਾ ਪਿਆ ਇੰਝ ਸੀ ਜਿਵੇਂ ਕੋਈ ਮਸਕਰਾ ਸੰਸਦ ਵਿੱਚ ਵੜ ਗਿਆ ਹੋਵੇ

  • @HarbhajanGoraya
    @HarbhajanGoraya2 күн бұрын

    Great G

  • @harpindersingh8131
    @harpindersingh8131Күн бұрын

    Harpinder Sooch❤Tehna sab ji sat sri akal❤

  • @harrywarval-321
    @harrywarval-3212 күн бұрын

    ਟਹਿਣਾ ਸਾਹਿਬ ਜੀ,ਬੀਬਾ ਹਰਮਣ, ਜੀ ਸਾਡੇ ਗੁਰੂ ਹਰ ਸਹਾਏ ਦੇ ਆਸ ਪਾਸ ਦੇ ਪਿੰਡਾਂ ਚ ਕੜਾੱਕੇ ਦੀ ਗਰਮੀ ਪੈਂਦੀ ਪਰੀਆਂ, ਜੀ ਰਹਿੰਦੀ ਕਸਰ ਭੱਠਿਆਂ ਨੇ ਕੱਢ ਦਿੱਤੀ ਹੈ ਜੀ ਸਾਡੇ ਨਜ਼ਦੀਕ ਸੱਤ ਭੱਠੇ, ਜਿਨ੍ਹਾਂ ਨੇ ਸਾਡਾ ਭੱਠਾ ਬਿਠਾ ਪਿਆ ਹੈ ਜੀ, ਵਾਹਿਗੁਰੂ ਜੀ 💖💯💖

  • @hakamsinghhakamsinghhakams4664
    @hakamsinghhakamsinghhakams46642 күн бұрын

    ਬਰਨਾਲਾ ਦੇ ਕੋਲ ਪਿੰਡ ਸੰਘੇੜਾ ਵਿਖੇ ਮੀਂਹ ਨਹੀ ਪਿਆ।ਗਰਮੀ ਦੇ ਤਾਂ ਵੱਟ ਕਢੇ ਪਏ ਹਨ।ਟਹਿਣਾ ਵੀਰ ਸਾਈਕਲ ਦੇ ਵੀ ਸਟੈਂਡ ਹੁੰਦਾ ਹੈ ।ਪਰ ਅੱਜ ਕਲ ਲੀਡਰਾ ਦਾ ਕੋਈ ਸਟੈਂਡ ਨਹੀਂ ।ਧੰਨਵਾਦ ਟਹਿਣਾ ਵੀਰ ਜੀ ।

  • @tehalsinghguru3552
    @tehalsinghguru3552Күн бұрын

    Tanna ji Waheguru Long Life

  • @daljitsingh7980
    @daljitsingh79802 күн бұрын

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @gianchamdal537
    @gianchamdal5372 күн бұрын

    Very good . Thank you.

  • @jasbirsingh-pn1rj
    @jasbirsingh-pn1rj2 күн бұрын

    ਇਹ ਹਾਕਮ ਪਾਰਟੀਆ ਦਾ ਖਾਹਸਾ ਇਕੋ ਹੈ ਉਹ ਹੈ ਸੱਤਾ ਤੇ ਕਬਜ਼ਾ ਕਰਨਾ। ਆਉਣ ਵਾਲੀਆਂ ਪੀੜੀਆ ਦੀ ਇਹਨਾਂ ਨੂੰ ਕੋਈ ਸਾਰ ਨਹੀ । ਰਾਜਨੀਤੀ ਇਹਨਾ ਨੇ ਵਿਉਪਾਰ ਬਣਾ ਲਿਆ l ਜਿਹੜੀਆ ਅਸਲ ਸਧਾਤਿਕ ਲੈਫਟ ਪਾਰਟੀਆਂ ਹਾਸ਼ੀਏ ਤੇ ਚਲੀਆ ਗਈਆ 1 ਦੇਖੋ ਗੈਰ ਰਾਜਨੀਤਕ ਲੋਕ ਸਮਾਜ ਨੂੰ ਕਿਧਰ ਥੱਕ ਕੇ ਲੈ ਜਾਂਦੇ। ਅੰਤ ਸਮੁੰਦਰ ਵਿੱਚ ਛੁੱਟਣਗੇ।

  • @jatindersinghsaini5427
    @jatindersinghsaini54272 күн бұрын

    Wah bhaji very well said about that so called baba.

  • @kirankaur4504
    @kirankaur45042 күн бұрын

    ਸਤਿ ਸ੍ਰੀ ਅਕਾਲ ਜੀ 🙏🙏

  • @surjitchahal5253
    @surjitchahal52532 күн бұрын

    Very good

  • @NirmalSingh-ep2hc
    @NirmalSingh-ep2hc2 күн бұрын

    Very nice ji

  • @kamaljit-9811
    @kamaljit-98112 күн бұрын

    SSAkal to Sir Ji

  • @DhandeepSingh-en2vl
    @DhandeepSingh-en2vlКүн бұрын

    ਜੀਵਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ। ਟਹਿਣਾ ਸਾਹਿਬ ਤੁਸੀਂ ਕਿਹਾ ਹੈ ਕਿ ਗੱਡੀ ਦੇ ਟਾਇਰਾਂ ਨੂੰ ਹੱਥ ਲਾਉਣ ਨਾਲ ਰੱਬ ਨਹੀਂ ਮਿਲਦਾ, ਪਰ ਜਿੰਨਾਂ ਨੇ ਗੱਡੀ ਦੇ ਟਾਇਰਾਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਵਿੱਚੋਂ ਤੁਸੀਂ ਕਿਹਾ ਹੈ ਕਿ ਸੌ ਸਵਾ ਸੌ ਬੰਦੇ ਰੱਬ ਕੋਲ ਪਹੁੰਚ ਗਏ ਹਨ ਅਤੇ ਉਨ੍ਹਾਂ ਨੂੰ ਪੀ ਆਰ ਵੀ ਮਿਲ ਗਈ ਹੈ

  • @bittumanupuri702
    @bittumanupuri7022 күн бұрын

    ਟਹਿਣਾ ਸਾਬ ਮੇਰੇ ਪਿੰਡ ਮਾਨੂੰਪੁਰ ਨੇੜੇ ਖੰਨਾ ਜ਼ਿਲ੍ਹਾ ਲੁਧਿਆਣਾ ਵਿੱਚ ਰਾਤ ਇੱਕ ਵੱਜ ਕੇ ਪੰਜ ਮਿੰਟ ਤੇ ਮੀਂਹ ਪੈਣਾ ਸ਼ੁਰੂ ਹੋਇਆ ਤੇ ਸਵੇਰੇ ਪੰਜ ਵਜੇ ਤੋਂ ਬਾਅਦ ਹਟਿਆ ਬਿਜ਼ਲੀ ਲਿਸ਼ਕਦੀ ਰਹੀ ਹੁਣ ਵੀ ਬਹੁਤ ਬੱਦਲਵਾਈ ਐ ਹੋਰ ਮੀਂਹ ਪੈਣ ਦੀ ਪੂਰੀ ਸੰਭਾਵਨਾ ਏ

  • @jagtarsingh7127

    @jagtarsingh7127

    2 күн бұрын

    ਮੀਂਹ ਪੈਣਾ ਵੀ ਬਹੁਤ ਜ਼ਰੂਰੀ ਹੈ ਜੀ

  • @RamanDeep-rv4fk

    @RamanDeep-rv4fk

    2 күн бұрын

    Hor koi gall

  • @No_name1god

    @No_name1god

    2 күн бұрын

    Sekhons

  • @FatehGill-mw7wh

    @FatehGill-mw7wh

    2 күн бұрын

    4p55o and normal

  • @GurnamSingh-ok9hp

    @GurnamSingh-ok9hp

    2 күн бұрын

    ​@@jagtarsingh7127😊😊😊

  • @HarpalSingh-cd9pf
    @HarpalSingh-cd9pf2 күн бұрын

    ❤❤❤❤❤ set Sri akaal. Sir. Tehna. Ji

  • @jagtargill-rc4gy
    @jagtargill-rc4gy2 күн бұрын

    Very good ji thana shiab thanks

  • @GurmeetSingh-kx2cp
    @GurmeetSingh-kx2cp2 күн бұрын

    Good morning ji Waheguru ji Meher Karan Singa Te God bless you all

  • @jagtarsingh7127
    @jagtarsingh71272 күн бұрын

    ਸਾਇਕਲ ਦਾ ਵੀ ਸਟੈਂਡ ਹੁੰਦਾ ਇਨ੍ਹਾਂ ਨੇਤਾਵਾਂ ਵਾਰੇ ਕੀ ਕਹੀਏ ਤੁਸੀਂ ਸਾਰੇ ਸਿਆਣੇ ਓ

  • @jasmailsingh4402
    @jasmailsingh44022 күн бұрын

    Sat Sri akal ji

  • @RanjitSingh-oq1wu
    @RanjitSingh-oq1wu2 күн бұрын

    Satsriakalji

  • @jagtarsingh7127
    @jagtarsingh71272 күн бұрын

    ਸਾਡੇ ਇਲਾਕੇ ਸ੍ਰੀ ਚਮਕੌਰ ਸਾਹਿਬ ਚ ਅੱਜ ਤੜਕੇ ਚਾਰ ਵਜੇ ਤੌਂ ਲਗਾਤਾਰ ਮੀਂਹ ਪੈ ਰਿਹਾ ਹੈ

  • @user-no7sq7fo6o
    @user-no7sq7fo6o2 күн бұрын

    ਬੀਬੀ ਜੀ ਨੇ ਆਪਣੀ ਖੇਡ ਆਪ ਵਿਗਾੜ ਲੲਈ

  • @navjotkaur209
    @navjotkaur209Күн бұрын

    ਟੀ ਵੀ ਤੇ ਸਵਰਾਜ ਐਕਸਪ੍ਰੈਸ ਚੈਨਲ ਬੰਦ ਕਿਉਂ ਕਰ ਦਿੱਤਾ ਹੈ

  • @kulvindersama6653
    @kulvindersama66532 күн бұрын

    Beebi Surjeet Kaur should have joined Congress.

  • @PargatSingh-fd8fg
    @PargatSingh-fd8fg2 күн бұрын

    ਪਖੰਡ ਵਾਦ ਹੋ ਬਰਬਾਦ ਬੀ ਜੇ ਪੀ ਨੇ ਦੇਸ ਚ ਪਖੰਡ ਬਾਦ ਨੂੰ ਬੜਾਵਾ ਦੇਣ ਤੇ ਲੱਗੀ ਹੋਈ ਹੈ । ਇਸ ਸਰਕਾਰ ਨੇ 10 ਸਾਲਾਂ ਚ ਇਹੀ ਕੁਝ ਕੀਤਾ।

  • @zoomer.56

    @zoomer.56

    Күн бұрын

    Pakhandwad bare tuhanu kujh pta oh daso

  • @pammasingh5431
    @pammasingh5431Күн бұрын

    Ryt g

  • @harmeetkour3982
    @harmeetkour39822 күн бұрын

    🙏🏿🙏🏿🙏🏿🙏🏿🙏🏿🙏🏿🙏🏿🙏🏿🙏🏿

  • @surjeetsingh8809
    @surjeetsingh88092 күн бұрын

    👍👌

  • @drrajeshsahni2701
    @drrajeshsahni27012 күн бұрын

    Update raho Jalandhar ch v mih Piya raat

  • @drgssidhumaur5870
    @drgssidhumaur5870Күн бұрын

    ਬੀਬੀ ਬਾਦਲ ਤੇ ਕਾਕਾ ਬਾਦਲ 10+5 ਸਾਲ ਕੇਂਦਰ ਸਰਕਾਰ ਵਿਚ ਮੰਤਰੀ ਰਹੇ,15 ਸਾਲ ਬਾਦਲਾਂ ਨੇ ਪੰਜਾਬ ਤੇ ਰਾਜ ਕੀਤਾ,, ਉਦੋਂ ਚੰਡੀਗੜ੍ਹ ਮਿਲ਼ ਸਕਦਾ ਸੀ ਪਰ ਮੰਗਿਆ ਨਹੀਂ,, ਅੱਜ ਐਦਾਂ ਮੰਗਿਆ ਜਿਵੇਂ ਮੋਦੀ ਚੰਡੀਗੜ੍ਹ ਨੂੰ ਪਲੇਟ ਵਿਚ ਰੱਖੀਂ ਬੈਠਾ ਹੋਵੇ

  • @boharsingh7725
    @boharsingh77252 күн бұрын

    🙏🙏🙏🙏🙏

  • @arvindersingh5463
    @arvindersingh54632 күн бұрын

    Sir baki channels te aap de program kion nahi aa rahe ji.

  • @jagdevbrar6100
    @jagdevbrar61002 күн бұрын

    हमारे एरिया में भी एक हैंडपंप है यहां से जंनता पाणी लेकर जाती है बीमारी को दूर करने के लिए

  • @user-pl9tf4xp3o
    @user-pl9tf4xp3oКүн бұрын

    Swarna Singh tena sat Shri Akaal ji

  • @drgssidhumaur5870
    @drgssidhumaur5870Күн бұрын

    ਤਿੱਤਲੀ ਵੀ ਫੁੱਲ ਤੋਂ ਦੂਜੇ ਫੁੱਲ ਤੱਕ ਜਾਂਦੀ ਦੇਰ ਲਗਾਉਂਦੀ ਹੈ,, ਪਰ ਦਲ ਬਦਲੂ ਲੀਡਰ ਤਿੱਤਲੀ ਨੂੰ ਵੀ ਪਿੱਛੇ ਛੱਡ ਗਏ

  • @iqbalsanotra690
    @iqbalsanotra6902 күн бұрын

    ਸੰਹ ਕਿਹੜੀ ਪੱਕਿਆ ਦੀ ਪੰਡ ਨਾਲੋ ਡਾਰੀ ਆ

  • @BalwinderSingh-ug9fe
    @BalwinderSingh-ug9feКүн бұрын

    ਭਾਰਤ ਦੇ ਲੋਕਾਂ ਬਾਰੇ ਦੂਸਰੇ ਮੁਲਕਾਂ ਬਾਰੇ ੇ ਲੋਕ ਕੀ ਸੋਚਦੇ ਹੋਣਗੇ?ਉਹਨਾਂ ਦੀ ਸੋਚ ਵਿੱਚ ਸਾਡੇ ਦਿਮਾਗ ਦੀ ਕੀ ਕੀਮਤ ਹੋਵੇਗੀ,?ਸਾਡੇ ਭਾਰਤ ਦਾ ਕੀ ਬਣੇਗਾ।

  • @jarnailsingh9949
    @jarnailsingh99492 күн бұрын

    Thirty sixth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @user-uy8ew5el5n
    @user-uy8ew5el5n2 күн бұрын

    Taihna sahab phagwre de pindan vich savere 3vaje barsh hoi hai

  • @MaingalSingh
    @MaingalSingh2 күн бұрын

    Sat Sri akal bai tehna Saab ji 🙏 🎉😂

  • @devrajsalaria3333
    @devrajsalaria3333Күн бұрын

    Sat shri akaal tehna jee.bibi surjeet kaur vastav vioch lagda hai bahut bholi hai tade ta 11 waje tak akali cee 1230 waje AAP vich chale gaye and shami fir akali dal vich. kher chaddo. Hathrath the ghatna the details tussi dassi jo kelite hor nahin mile cee.agge loke kiwen ek appe bane babbe de charni paina shuru ho jande ne sochan da vichae karan da visha hai.Baki Amritpal we hun jaldi he sau chuk lavega.Agniveer bare tuhada soashtikaran families ne dasia central givt ne kuj nahin ditta matlab Raj Nath Singh bhi jhooth bol gaye. a great video

  • @gkugctet6878
    @gkugctet68782 күн бұрын

    ਚਮਕੌਰ ਸਿੰਘ ਬਾਘੇਵਾਲੀਆ 🎉🎉🎉

  • @AjitSingh-el4gf
    @AjitSingh-el4gfКүн бұрын

    Tehnia tanu aaeni THETH Punjabi kithon aaundi hai

  • @paramjitsingh6195
    @paramjitsingh6195Күн бұрын

    Dr Gurinder singh Rangreta punjabi Babar sher jindabad

  • @thindmandeep1
    @thindmandeep12 күн бұрын

    Very nice reporting , our educational system doesn’t develop scientific thinking and innocent people are being exploited by self made babas.

  • @nasibkaurdhillon6823
    @nasibkaurdhillon68232 күн бұрын

    Thina Sahib ihna learda da koi Stand nhi Tapusi marke udar kde udar sirf paise di khater Vikde han

  • @sardarni5505
    @sardarni5505Күн бұрын

    Kam se kam headlines ta sahi lga leya kro 😡

  • @thirteencoffins
    @thirteencoffins2 күн бұрын

    Thumbnail ਤਾਂ ਏਦਾਂ ਬਣਾਇਆ ਜਿੱਦਾਂ ਅੰਮ੍ਰਿਤਪਾਲ ਨੇ ਈ 125 ਬੰਦਿਆਂ ਦਾ ਕਤਲ ਕੀਤਾ ਹੁੰਦਾ, ਅਕਲ ਨੂੰ ਹੱਥ ਮਾਰ ਲਿਆ ਕਰੋ ਥੋੜ੍ਹਾ-ਬਹੁਤਾ

  • @gkflowerasr7016
    @gkflowerasr70162 күн бұрын

    Dera vad sab to vada rog panjab vich hai

  • @comedychannel3369
    @comedychannel33695 сағат бұрын

    ਰਾਜਸਥਾਨ ਹਨੁਮਾਨਗੜ ਵਿੱਚ ਤੇ ਇੱਕ ਕਣੀ ਵੀ ਨਹੀਂ ਵਿਖਾਈ ਰੱਬ ਨੇ ਪਤਾ ਨਹੀਂ ਇਨਾ ਕਰੋਪ ਕਿਉਂ ਹੋਇਆ ਅਸੀਂ ਤੇ ਗਰਮੀ ਨਾਲ ਮਰ ਗਏ ਬਹੁਤ ਜਿਆਦਾ ਗਰਮੀ ਪੈ ਰਹੀ ਹ

  • @ravindergill9225
    @ravindergill92252 күн бұрын

    ਅਮਿਰਤ ਪਾਲ ਜੀ ਕਿਹੜੇ ਸੰੰਵਿਧਾਨ ਦੀ ਸੰਹੁਂ ਚੁੱਕ ਰਹੇ ਨੇ,

  • @nasibkaurdhillon6823

    @nasibkaurdhillon6823

    2 күн бұрын

    Veerji Sachayi di nase de varodh di Amritpan di 🙏🏾🙏🏾

  • @jaigdhiman
    @jaigdhiman2 күн бұрын

    ਅਕਾਲੀਦਲ ਲੱਗਦਾ ਠੁੱਸ ਹੋਈਆ

  • @nasibkaurdhillon6823
    @nasibkaurdhillon68232 күн бұрын

    Surjeet kaur ne jitna nhi

  • @rajusahota3800
    @rajusahota38002 күн бұрын

    Punjab da ravish kumar🙏🙏

  • @thakursgill895
    @thakursgill895Күн бұрын

    Do not cast your vote in favour of dal badlu

  • @user-nq6ip4ov6v
    @user-nq6ip4ov6vКүн бұрын

    Hindustani and khalistani anti indian citizens but khalistani loka te karwayi hundi hindustani loka te hundi nahi 😢😢😢😢😢😢😢😢 sc st OBC community ke log pagal hai kyu k hindustani ouna ouna layi sabh sabh toh wad bure hai 😢😢

  • @jitsingh6437
    @jitsingh64372 күн бұрын

    Paltimarna mnimim qulificatio hai.

  • @sonukhanguara9254
    @sonukhanguara92542 күн бұрын

    Phagwara vich meh paa gy 😂😂😂😂😂😂😂😂😂ratiiiiiiiiii

  • @bablibansal572
    @bablibansal5722 күн бұрын

    🙊🙉🙈SARKARI KHZANE VICHON SARKARAN MUFAT VNDI JANDIYAN SOCIAL LIFE KI VE JEENI SOOJH BOOJH DEN WALA KOI NHI SARKAR DA INTEZAAM KI SI OH KI KRU AIS LYJ BUHAT AA JANDE LEADER BN K VEHLAD KI PARSHASHAN KAIHNDA TUSIN BHEDAN BKRIYAN VAANGU AKHZN MEECH K KISE IKK PASSE IKATHH KRO KHUD NU SWARO JEENA SEEKHO EH BABEYAN NU FOLLOWERS DA CROWD CHAHIDA 😮😮😮😮😮😮😮😮

  • @AjitSingh-el4gf
    @AjitSingh-el4gfКүн бұрын

    Chak de Tehniaa

  • @user-bn3zz4od4d
    @user-bn3zz4od4d2 күн бұрын

    ਮਾੜੇ।ਦਾ।ਮਜਾਕ

  • @AjitSingh-el4gf
    @AjitSingh-el4gfКүн бұрын

    Ti vi de matt gicchi hunda hai

  • @SukhchainSingh-xb5po
    @SukhchainSingh-xb5po2 күн бұрын

    Panna no loka ne khed samajh liya

  • @hakamsinghbrar6014
    @hakamsinghbrar60142 күн бұрын

    Etthe moorkh jnta 98%aapagl loka nu jive mrji mgr lalo

  • @sukhrode1277
    @sukhrode12772 күн бұрын

    Yeh sach hai Hindu ehnha brainwashed kiyu ho janda Hindu dhram nu avade parchar di jarourt ah geeta bare vedh bare dasan

  • @harmeetkour3982
    @harmeetkour39822 күн бұрын

    😁😁😁😁😁😁😁😁😁😁😁😁😁😁😁😁😁😁😁😁😁

  • @BallaLabana-vl2fr
    @BallaLabana-vl2fr2 күн бұрын

    ਟਹਿਣਾ ਪਾ ਜੀ ਸਤਿ ਸ਼੍ਰੀ ਅਕਾਲ ਜੀ ਇਹ ਬਤਾਨਾ ਕਿ ਕਿਸ ਰੁੱਖ ਦੇ ਟਹਿਣਾ ਹੋ ਜੀ। ਨਿਊਯਾਰਕ ਸਿਟੀ ਯੂ ਐਸ ਏ ਰਬ ਰਾਖਾ ਜੀ

  • @Andhbhgto_ka-Jeejaji

    @Andhbhgto_ka-Jeejaji

    2 күн бұрын

    Bhor ti... new york city usa...

  • @user-ds1dq3uh2p
    @user-ds1dq3uh2p2 күн бұрын

    Sat sri akal g Mohali disstt vich kurali 8 am vaje bhot lia g suba 2 7 2024 nu

  • @jagseersinghmaan6153
    @jagseersinghmaan61532 күн бұрын

    ਹੁਣ ਤਾਂ ਕਿਸੇ ਵੀ ਲੀਡਰ ਤੇ ਕੋਈ ਯਕੀਨ ਨਹੀਂ ਆਉਂਦਾ ਨਾਂ ਕਿਸੇ ਨੂੰ ਵੀ ਵੋਟ ਪਾਉਣ ਨੂੰ ਦਿਲ ਨਹੀਂ ਕਰਦਾ ਵੋਟਰ ਸ਼ਰਮ ਸਾਰ ਹੋ ਜਾਂਦੈ ਪਰ ਇਹਨਾਂ ਲੀਡਰਾਂ ਨੂੰ ਕੋਈ ਚੜੀ ਲੱੱਥੀ ਦੀ ਨਹੀਂ।

  • @jaswantsingh1555
    @jaswantsingh15552 күн бұрын

    ਇਥੇ ਭੋਲੂ ਕੋਈ ਨਹੀਂ ਸਭ ਰੁਪਏ ਦੇ ਸੱਜੇ ਖੱਬੇ ਚਲਦੇ ਹਨ 😂

  • @GurdeepSingh-mr8fg
    @GurdeepSingh-mr8fg2 күн бұрын

    Kanhee..ne..0aee..dhury

  • @user-lk6en9lc2s
    @user-lk6en9lc2s2 күн бұрын

    Tehnna sab ji sat Sri akal ji payal de lage rat 1 bajke 15 mint teh pure zor nal barsh hoia Hawa bhut tej c Tehnna sab ji Dhanbad ji aap ji da 🇦🇺🇦🇺🇦🇺🇦🇺🇦🇺🇦🇺

  • @SidhuSahibSidhuSahib
    @SidhuSahibSidhuSahib2 күн бұрын

    Congress jitegi

  • @UshaRani-rr1yl
    @UshaRani-rr1yl2 күн бұрын

    Dal badlu nu vote nahi pani chahiye

  • @AmandeepSingh-iu5ou
    @AmandeepSingh-iu5ouКүн бұрын

    ਯਾਰ ਤੁਹਾਡਾ ਚੈਨੱਲ ਵੀ ਬੜਾ ਭੈਣਚੋ ਆ । ਹੈੱਡਲਾਈਨ ਚ ਪ੍ਰਾਹੁਣੇ ਦਾ ਨਾਮ ਉਪੱਰ ਤੇ ਥੱਲੇ ਨਾਲ ਬੰਦਿਆਂ ਦਾ ਕਤਲ । ਭੋਸੜੀ ਦਿਉ ਜਿੱਥੇ ਕਤਲ ਹੋਇਆ ਜਿਹੜੇ ਬਾਬੇ ਦੇ ਮੇਲੇ ਚ ਹੋਇਆ ਉਹਨੂੰ ਵੱਖਰਾ ਰੁਪਇਆ ਰੱਖੋ ਹਾਂ । 🤬

  • @hardipsinghkahlon
    @hardipsinghkahlonКүн бұрын

    ਸਵਰਨ ਸਿੰਘ ਜੀ ਮੇਰੇ ਛੋਟੇ ਵੀਰ ਜੀ ਹੋ ਮੈਨੂੰ ਆਪਣਾ ਮੋਬਾਈਲ ਨੰਬਰ ਜਰੂਰ ਤੋਂ ਜਰੂਰ ਦਿਉ ਮੈਂ ਡੇਰਾ ਬਾਬਾ ਨਾਨਕ ਤੋਂ ਮੈਸਜ ਭੇਜ ਰਿਹਾ ਮੈਂ ਕਦੀ ਵੀ. ਮਿਸ ਯੁਜ ਨਹੀਂ ਕਰਾਂਗਾ ਆਪਣਾ conect number ਜਰੂਰ ਦਿਉ

Келесі