ਕੀ 45 ਸਾਲ ਬਾਅਦ ਮੁੜ ਇਤਿਹਾਸ ਦੁਹਰਾਇਆ ਜਾਵੇਗਾ । Giani Harpreet Singh । KHALAS PRIME STORY-50

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 197

  • @aulakh9276
    @aulakh92762 күн бұрын

    ਸਿੱਖੀ ਸਿਆਸਤ ਵਿੱਚ ਤਾ ਹੁਣ ਇੱਕ ਹੀ ਨਾਮ ਆਉਂਦਾ ਹੈ ਉਹ ਹੈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ❤️🙏

  • @vickychauhan8755

    @vickychauhan8755

    Күн бұрын

    Gyani harpreet de samne amritpal hjje jwaak h

  • @jeetpannu307

    @jeetpannu307

    Күн бұрын

    ​@@vickychauhan8755 ਭਾਈ ਅਮ੍ਰਿਤਪਾਲ ਸਿੰਘ ਇਕੱਲਾ ਪਾਰਟੀ ਬਣਾਵੇ ਜਿੱਤੂ ਵੀ ਬਾਕੀ ਸਾਰੀ ਖਾਲੀ ਲਫਾਫੇ ਨੇ

  • @user-yo6gj5bt9p

    @user-yo6gj5bt9p

    9 сағат бұрын

    @@vickychauhan8755dalla banda Harpreet singh

  • @vickychauhan8755

    @vickychauhan8755

    9 сағат бұрын

    @@user-yo6gj5bt9p 22 galat na bolo aiwe ee gurpreet baare sirra Banda waa

  • @harpindersingh232
    @harpindersingh232Күн бұрын

    ਜੇਕਰ ਕੋਈ ਬਦਲਾਵ ਕਰਨਾ ਹੈ ਤਾਂ ਦੁਨੀਆਂ ਦੀ ਸਲਾਹ ਲੈਅ ਕੇ ਅੰਮ੍ਰਿਤਪਾਲ ਸਿੰਘ ਨੂੰ ਬਣਾਓ ਕੋਈ ਬਾਹਰੋ ਪ੍ਰਧਾਨ ਬਣਾਓ ਹਰਪ੍ਰੀਤ ਸਿੰਘ ਨੂੰ ਤਾਂ ਫਿਰ ਉਹੀ ਚਾਲਾ ਰਹਿਣਗੀਆ ਕਿ ਸਿਰਫ ਦੁਨੀਆਂ ਨੂੰ ਹੀ ਬੇਵਕੂਫ ਬਣਾਉਂਦੇ ਰਹੋਗੇ ਕਿ ਅਸੀਂ ਪ੍ਰਧਾਨ ਸਾਬ੍ਹ ਬਦਲੀ ਕਰਤਾ ਭਾਈ ਅੰਮ੍ਰਿਤਪਾਲ ਸਿੰਘ ਬਣਾਓ

  • @jobansandhu1972
    @jobansandhu19722 күн бұрын

    ਭਾਈ ਅਮਿ੍ੰਤਪਾਲ ਸਿੰਘ ਜੀ🙏

  • @harnamsingh2475
    @harnamsingh24752 күн бұрын

    ਭਾਈ ਅੰਮ੍ਰਿਤਪਾਲ ਸਿੰਘ ਨੂੰ ਪ੍ਰਧਾਨ ਬਣਾਇਆ ਜਾਵੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @Malkeetdhillon151
    @Malkeetdhillon151Күн бұрын

    ਹਾਂਜੀ ਮੈਡਮ ਜੀ ਸਾਨੂੰ ਪ੍ਰਧਾਨ ਚਾਹੀਦਾ ਅੰਮ੍ਰਿਤਪਾਲ ਸਿੰਘ ਖਾਲਸਾ ਜੋ ਪੰਜਾਬ ਦੀ ਨੌਜਵਾਨੀ ਨੂੰ ਪਹੁੰਚਾ ਸਕੇ ਚੰਗਾ ਇਨਸਾਨ ਚੰਗਾ ਨੌਜਵਾਨ ਪੰਜਾਬ ਦੇ ਭਲੇ ਲਈ ਪਹਿਲਾਂ ਵੀ ਕੰਮ ਕੀਤੇ ਨੇ ਅੱਗੇ ਤੂੰ ਵੀ ਆਸ ਰੱਖਦੇ ਹਾਂ

  • @user-xd1fx4re8h
    @user-xd1fx4re8h2 күн бұрын

    ਭਾਈ ਅੰਮ੍ਰਿਤਪਾਲ ਸਿੰਘ 🎉🎉🎉

  • @ginderkaur6274
    @ginderkaur6274Күн бұрын

    ਵਾਹਿਗੁਰੂ ਹੀ ਮਿਹਰ ਕਰਨ ਕੋਈ ਚੰਗਾ ਇਨਸਾਨ ਅੱਗੇ ਆਵੇ

  • @BaljitSingh-bj4vm
    @BaljitSingh-bj4vmКүн бұрын

    ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @gurpreetsandhu8627
    @gurpreetsandhu8627Күн бұрын

    ਹਰਪ੍ਰੀਤ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੇ ਕਹਿਣ ਤੇ ਸਰਬੱਤ ਖਾਲਸਾ ਕਿਉ ਨਹੀ ਸੀ ਬਲਾਇਆ (ਨਹੀਂ ਤੇ ਆ ਦਿਨ ਨਹੀਂ ਦੇਖਣਾ ਪੈਂਣਾ ਸੀ

  • @GurbanibsMusic
    @GurbanibsMusic2 күн бұрын

    ਜਦੋਂ ਤੱਕ ਧਰਮ ਨਾਲੋਂ ਪਾਰਟੀ ਦਾ ਸੋਚਦੇ ਹਨ ਉਦੋਂ ਤੱਕ ਨਾ ਪਾਰਟੀ ਦਾ ਬਨਣਾ ਹੈ ਨਾ ਧਾਰਮਿਕ ਮੁੱਦੇ ਹੱਲ ਹੋਣੇ ਹਨ ਸਿੱਖਾਂ ਦੀਆਂ ਪਾਰਟੀਆਂ ਨੂੰ ਸਿੱਖੀ ਦੀ ਫ਼ਿਕਰ ਹੋਣੀ ਚਾਹੀਦੀ ਹੈ ਕੁਰਸੀਆਂ ਆਪੇ ਗੁਰੂ ਜੀ ਨੇ ਸੌਂਪ ਦੇਣੀਆਂ ਹਨ 🙏

  • @user-xl8un8bp1l
    @user-xl8un8bp1l2 күн бұрын

    ਹਰਪ੍ਰੀਤ ਤੇ ਇਹਨਾਂ ਦਾ ਬੰਦਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਣਾਉ

  • @AmarjitSingh-eq3rl

    @AmarjitSingh-eq3rl

    Күн бұрын

    ਉਸ ਦਾ ਝੁਕਾਅ ਬੀ ਜੇ ਪੀ ਵੱਲ ਹੋ ਜਾਵੇਗਾ

  • @KarmanSidhu-qd8ux

    @KarmanSidhu-qd8ux

    Күн бұрын

    😅

  • @baldevthakurbaldevbaldev2219
    @baldevthakurbaldevbaldev2219Күн бұрын

    ਜੇ ਕਿਤੇ ਅਮ੍ਰਿਤਪਾਲ ਨੂੰ ਅਕਾਲੀਦਲ ਦਾ ਪ੍ਰਧਾਨ ਬਣਾ ਦੇਣ ਤਾਂ ਪਾਰਟੀ ਦੀ ਮਜਬੂਤੀ ਸਿਖਰ ਤੇ ਹੋਵੇਗੀ ਇਕ ਮਜਬੂਤ ਪ੍ਰਧਾਨ ਹੋਵੇਗਾ ਪਰ ਹਿੰਸਾ ਤੇ ਭੜਕਾਉ ਭਾਸ਼ਨਾਂ ਤੇ ਸੰਕੋਚ ਕਰਕੇ ਚਲਣ ਤਾਂ ਕਾਨੂੰਨ ਦੇ ਦਾਰੇ ਅੰਦਰ ਚਲਣਾ ਪਵੇਗਾ

  • @sukhjindersingh3605
    @sukhjindersingh36052 күн бұрын

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

  • @HarjinderSingh-eg8hw
    @HarjinderSingh-eg8hwКүн бұрын

    ਲੋਕਾ ਦੀ ਅਵਾਜ ਭਾਈ ਅਮਿਰਤਪਾਲ ਸਿੰਘ

  • @balwindersinghvirk2852
    @balwindersinghvirk28522 күн бұрын

    ਵਾਹਿਗੁਰੂ ਭਲੀ ਕਰੇ ਜੀ

  • @harmeetkour3844
    @harmeetkour38442 күн бұрын

    ਜਿੰਨੇ ਮਰਜ਼ੀ ਪ੍ਰਧਾਨ ਬਦਲ ਲਵੋ ਜਦ ਤੱਕ ਪੂਰਨ ਤੌਰ ਤੇ ਮਰਯਾਦਾ ਗੁਰਦੁਆਰਾ ਸਾਹਿਬ ਵਿੱਚ ਲਾਗੂ ਨਹੀ ਕਰਦੇ ਕੌਮਦਾ ਕੁੱਝ ਨਹੀਂ ਸਵਾਰਨਾ

  • @BalkarSingh-dc1oq
    @BalkarSingh-dc1oqКүн бұрын

    ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @kuldeepsingh-cy8jt
    @kuldeepsingh-cy8jt2 күн бұрын

    ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ,, ਖਾਲਸਾ ਜੀ ਭਾਈ ਸਾਹਿਬ ਭਾਈ ਅਮਿ੍ਤਪਾਲ ਸਿੰਘ ਜੀ ਨੂੰ, ਅਕਾਲੀ ਦਲ ਦਾ ਪ੍ਰਧਾਨ,,ਬੰਣੋਣਾ,ਵੋਹਤ, ਚੰਗੀ ਗੱਲ ਹੈ ਜੀ ਸਿੱਖ ਪੰਥ ਨੂੰ ਨਵੀਂ ਦਿਸ਼ਾ ਪ੍ਰਦਾਨ ਹੋਵੇ ਗੀਤ,, ਜੀ

  • @mann-kg4pg
    @mann-kg4pg2 күн бұрын

    ਮਸੰਦਾਂ ਨੇ ਗੇਮ ਪਾ ਦੇਣੀ ਆ,, ਹਰਪ੍ਰੀਤ ਤਾਂ ਇਹਨਾਂ ਮਸੰਦਾਂ ਦਾ ਖਾਸਮ ਖ਼ਾਸ ਚਿਮਚਾ ਹੈ,,

  • @ravinderkaur3837
    @ravinderkaur3837Күн бұрын

    ਬੰਦੀ ਸਿੰਘਾਂ ਵਿਚੋਂ ਪ੍ਰਧਾਨ ਚੁਣੋ

  • @lakhveerbrar7467
    @lakhveerbrar7467Күн бұрын

    ਮਸੰਦ ਇਕਠੇ ਨੇ ਸਭ ਲੋਕਾਂ ਨੂੰ ਬੁਧੂ ਜਥੇਦਾਰ ਤਾ ਆਪ ਇਹਨਾਂ ਦਾ ਚ।। ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਜਥੇਦਾਰ ਬਣਾਓ ਸਾਰੀ ਸਿੱਖ ਕੌਮ ਚਾਹੁਦੀ ਹੈ

  • @gurisingh5759
    @gurisingh5759Күн бұрын

    ਭਾਈ ਅੰਮ੍ਰਿਤਪਾਲ ਸਿੰਘ ਬਹੁਤ ਵਧੀਆ ਸੋਚ ਰੱਖਦੇ ਹਨ ਉਹਨਾ ਨੂੰ ਇਹ ਚੰਗੀ ਤਰਾ ਸਮਝ ਦੇ ਨੇ ਹੋਰ ਵੀ ਬਹੁਤ ਇਨਸਾਨ ਹਨ ਇਹ ਮੋਕਾ ਦਿਤਾ ਜਾਵੇ

  • @BhupinderKaur-df8tb
    @BhupinderKaur-df8tbКүн бұрын

    ਭਾਈ ਅੰਮ੍ਰਿਤਪਾਲ ਸਿੰਘ ਜੀ ਇਸ ਅਹੁਦੇ ਦੇ ਯੋਗ ਹਨ।

  • @salwindersingh6106
    @salwindersingh6106Күн бұрын

    ਇਕੋ ਇੱਕ ਹੱਲ ਪ੍ਰਧਾਨ ਭਾਈ ਅੰਮਿ੍ਤਪਾਲ ਸਿੰਘ ਜੀ ਨੂੰ ਬਣਾਇਆ ਜਾਵੇ, ਅਗਰ ਸਿੱਖ ਧਰਮ ਬਚਾਉਣਾ ਹੈ ਤਾਂ?

  • @humsafar5806
    @humsafar58062 күн бұрын

    Bhai amritpal Singh Ji Jathedar hone chahida

  • @sohnasingh1820
    @sohnasingh18202 күн бұрын

    Amritpal Singh

  • @JASWANTSINGH-tb9sv
    @JASWANTSINGH-tb9sv12 сағат бұрын

    ਖ਼ਾਲਸੇ ਦੇ ਰਾਜ ਦੀ ਤਿਆਰੀ ਹੈ , ਦੁਨੀਆ ਤੇ ਰਾਜ ਕਰਨ ਲਈ, ਸਿੱਖ ਕੌਮ ਦੀ ਵਾਰੀ ਹੈ। ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਜ਼ਿੰਦਾਬਾਦ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JasvirKaur-it8mf
    @JasvirKaur-it8mfКүн бұрын

    ਭਾਈ ਅਮ੍ਰਿਤਪਾਲ ਸਿੰਘ 🙏🙏🙏

  • @hiteshsingh2359
    @hiteshsingh2359Күн бұрын

    ਭਾਈ ਸਾਹਿਬ ਅਮਿ੍ਤਪਾਲ ਨੂੰ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ ।🙏🙏

  • @lakhwinderkaur8326
    @lakhwinderkaur83262 күн бұрын

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਹੋਣਗੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ

  • @ParminderSingh-pl3td
    @ParminderSingh-pl3tdКүн бұрын

    ਹਰਪ੍ਰੀਤ ਸਿੰਘ ਸਰਕਾਰੀ ਬੰਦਾ ਇਸ ਨੂੰ ਨਵਾਂ ਭਰਦਾਨ ਬਣਾ ਕੇ ਫੇਰ ਗੱਲਤੀ ਨਾਂ ਕਰਿਓ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ

  • @cheemasteelball372
    @cheemasteelball372Күн бұрын

    ਹੁਣ ਅੰਮ੍ਰਿਤਪਾਲ ਸਿੰਘ ਦਾ ਟਾਈਮ ਹੈ ਪੁਰਾਣੇ ਅਕਾਲੀ ਚੁੱਪਚਾਪ ਘਰ ਬਹਿ ਜਾਣ।

  • @JaspalSingh-xf8ys
    @JaspalSingh-xf8ys2 күн бұрын

    Bhai Amritpal singh kom de jathedar hone chahide hn jo sikh kom di dubara marzada lagu ho ske te kom chardikla vich a ske.

  • @gulzarsingh5405
    @gulzarsingh5405Күн бұрын

    ਹ੍ਰਪ੍ਰੀਤ ਸਿੰਘ ਵੀ ਪ੍ਰਧਾਨਗੀ ਲਾਇਕ ਨਹੀਂ

  • @narindersingh8238
    @narindersingh8238Күн бұрын

    ਭਾਈ ਅਮਿ੍ਰਤਪਾਲ ਸਿੰਘ

  • @surjitkaur8577
    @surjitkaur8577Күн бұрын

    ਭਾਈ ਅੰਮ੍ਰਿਤਪਾਲ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ

  • @satwantchana6944
    @satwantchana69442 күн бұрын

    Amritpal Singh ji 🙏❤ waheguruji 😅😊

  • @mohindergrewal7213
    @mohindergrewal7213Күн бұрын

    Amritpal singhji

  • @Gurtejsinghdhaliwal656
    @Gurtejsinghdhaliwal656Күн бұрын

    ਖਾਲਸਾ ਰਾਜ ਦੀ ਸ਼ੁਰੂਆਤ ਹੋ ਚੁਕੀ ਹੈ ਅਮ੍ਰਿਤਪਾਲ

  • @mankind905
    @mankind905Күн бұрын

    ਸੁਣ ਪੁਰਾਣੇ ਪਾਪੀ ਚਾਹੇ ਪੰਥਕ, ਚਾਹੇ ਐਸ ਜੀ ਪੀ ਸੀ ਆਲੇ ਹੋਣ ਇਕ ਵਾਰ ਸਿੱਖ ਦੇ ਗਲੋ ਲਾਹੁਣ ਦਾ ਵੇਲਾ ਆ ਗਿਆ ਹੈ।

  • @SandeepSingh-rf2su
    @SandeepSingh-rf2su2 күн бұрын

    ਏਨਾ ਗਦਾਰਾ ਨੂੰ ਕੱਢ ਕੇ ਅਕਾਲੀ ਦਲ ਨੂੰ ਦੁਵਾਰਾ ਮੁੜ ਸੁਰਜੀਤ ਕਰਨਾ ਚਾਹੀਦਾ ! ਸਾਡੀ ਕੌਮ ਨੂੰ ਹੁਣ ਮਜਬੂਤ ਪੰਥਕ ਪਾਰਟੀ ਦੀ ਲੋੜ ਹੈ ! ਜੋ ਕੌਮ ਦੇ ਮਸਲੇ ਹੱਲ ਕਰ ਸਕਣ 🙏🙏🙏🙏

  • @user-lc3xi7gf3z
    @user-lc3xi7gf3zКүн бұрын

    Amritpal singh

  • @hsgill4083
    @hsgill40837 сағат бұрын

    ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਭਾਈ ਅਮ੍ਰਿਤਪਾਲ ਸਿੰਘ ਨੂੰ ਬਣਾਓ ਵਾਹਿਗੁਰੂ ਜੀ

  • @jaspindersingh9945
    @jaspindersingh9945Күн бұрын

    ਕਾਲੀਆ ਨਾਲ ਨਹੀ ਰਲਣਾ ਚਾਹੀਦਾ ਭਾਈ ਅਮਿਰਤ ਪਾਲ ਸਿੰਘ ਖਾਲਸਾ ਜੀ ਨੂੰ ਇਹ ਸਾਰੇ ਕੁਰਸੀ ਭੁਖਡ ਜੀ

  • @rajindersinghparmar2825
    @rajindersinghparmar28252 күн бұрын

    Sardar Amritpal Singh Ji 🙏

  • @GurmukhSingh-ub4kd
    @GurmukhSingh-ub4kd2 күн бұрын

    ਭਾਈ, ਅਮ੍ਰਿਤਪਾਲ ਸਿੰਘ ਨੂੰ

  • @sewasingh5142
    @sewasingh51422 күн бұрын

    ਵਾਹਿਗੁਰੂ ਜੀ ਧਨਵਾਦ ਬੇਟਾ 🙏🙏👍👌❤️❤️

  • @satgurkotra2543
    @satgurkotra2543Күн бұрын

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਬਣਾਓ

  • @SukhaVelly-pr4rw
    @SukhaVelly-pr4rw2 күн бұрын

    ਭਾਈ ਅੰਮ੍ਰਿਤਪਾਲ ਸਿੰਘ ਜੀ ਜੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਲਈ ਮੰਨਦੇ ਆ ਤਾਂ ਇਹ ਸਭ ਤੋਂ ਵਧੀਆ ਅਕਾਲੀਆਂ ਲਈ ਕਿਉਂਕਿ ਅਕਾਲੀ ਖਤਮ ਹੋ ਗਿਆ ਭਾਈ ਅੰਮ੍ਰਿਤ ਭਾਗ ਤੋਂ ਬਿਨਾ ਨਹੀਂ ਮੁੜ ਆ ਸਕਦਾ ਤੇ ਨਾ ਕੋਈ ਹੋਰ ਬਣੇ ਪ੍ਰਧਾਨ

  • @iqbaljitkaur191
    @iqbaljitkaur191Күн бұрын

    ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਜੀ

  • @vipankaur2529
    @vipankaur2529Күн бұрын

    ਭਾਈ ਅਮਿ੍ਤਪਾਲ ਸਿੰਘ ਭਾਈ ਬਲਦੇਵ ਸਿੰਘ ਵਡਾਲਾ ਨੂੰ ਨਾਲ ਲੈਕੇ ਚੱਲੋ

  • @BaljitSingh-le8jf
    @BaljitSingh-le8jfКүн бұрын

    Bhai Amrit pal Singh g

  • @vickysingh-vt4te
    @vickysingh-vt4te2 күн бұрын

    Amritpal Singh khalsa jindabad 💪🦁

  • @mewasingh8156
    @mewasingh8156Күн бұрын

    ਹਰਪ੍ਰੀਤ ਤਾ ਬਾਦਲਾਂ ਦਾ ਚਮਚਾ ਹੈ

  • @user-hg2xm1vf2y

    @user-hg2xm1vf2y

    Күн бұрын

    Harpreet s ne hi amritpal Jo nsa lagi koe gal sarkar nal nahi kiti mauke tha jhtedar ci

  • @jagdeepsinghgill564
    @jagdeepsinghgill564Күн бұрын

    ਭਾਈ ਅੰਮ੍ਰਿਤਪਾਲ ਸਿੰਘ ਜੀ

  • @gurnamsingh8058
    @gurnamsingh8058Күн бұрын

    ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਥੇਦਾਰ ਥਾਪਣਾ ਚਾਹੀਦਾ ਅਤੇ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਮੁੱਖਮੰਤਰੀ ਦੀ ਤਿਆਰੀ ਲਈ ਅਕਾਲੀ ਦਲ ਨੂੰ ਹੁਣ ਤੋਂ ਸੰਗਤਾਂ ਨੂੰ ਲਾਮਬੰਦ ਕਰਨਾ ਚਾਹੀਦਾ ਹੈ ਅਤੇ ਜਿਮਨੀ ਚੋਣਾ ਵਿਚ ਡਿਬਰੂਗੜ ਦੇ ਸਿੰਘਾਂ ਨੂੰ ਜਿਤਾਉਣ ਲਈ ਇਕਮੁੱਠ ਹੋ ਜਾਣਾ ਚਾਹੀਦਾ ਹੈ।

  • @lovepreetsandhu6861
    @lovepreetsandhu68612 күн бұрын

    Sant pindra Wale ...bhai Amritpal singh jathedaar hone te bout maan wale gll ae ji

  • @amritsujjon1343
    @amritsujjon13432 күн бұрын

    Bhai Amritpal singh Khalsa

  • @anmolsingh1416
    @anmolsingh14162 күн бұрын

    Ehna badla ja bagi akalea vicho koi v sikh kom nu manjoor nhi,bhai amritpaal ,bebe khalrha ja hor panthak leader da name sikh sangat vich nashr keta jave

  • @lakhwinderkaur8326
    @lakhwinderkaur83262 күн бұрын

    ਇਸਨੂੰ ਲੋਕ ਕਦੀ ਪਸੰਦ ਨਹੀਂ ਕਰਨਗੇ

  • @SantokhSingh-sx9wi
    @SantokhSingh-sx9wi2 күн бұрын

    Bhai amritpal singh ji jindawad

  • @user-pz7bl8dn8c
    @user-pz7bl8dn8cКүн бұрын

    ਭਾਈ ਅਮਿ੍ਤਪਾਲ ਸਿੰਘ ਹੋਣੇ ਚਾਹੀਦੇ ਹਨ

  • @lovedeepaujla453
    @lovedeepaujla453Күн бұрын

    Amritpal khalsa nu pardhan banao

  • @NirmalSingh-ep2hc
    @NirmalSingh-ep2hcКүн бұрын

    Very nice ji

  • @RanjeetSingh-pt8dg
    @RanjeetSingh-pt8dgКүн бұрын

    ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਣਾਓ

  • @user-jl1sf2mi8z
    @user-jl1sf2mi8zКүн бұрын

    Waheguru ji ka Khalsa Waheguru ji ki fateh Very good decision by SGPC Bhai Amritpal singh ji Khalsa ji jindabad

  • @didarsingh9487
    @didarsingh9487Күн бұрын

    Amritpal ji Waheguru 🙏

  • @DaljitsinghChauhan
    @DaljitsinghChauhan20 сағат бұрын

    ਪ੍ਰਧਾਨ ਦੀ ਜਿ਼ੰਮੇਵਾਰੀ ਅੰਮ੍ਰਿਤਪਾਲ ਸਿੰਘ ਹੀ ਨਿਭਾ ਸਕਦਾ

  • @BantaSingh-tt8zt
    @BantaSingh-tt8ztКүн бұрын

    ਕਿਉਂ ਭਰਾ ਇਹਨਾਂ ਨਾਲੋਂ ਤਾਂ ਪ੍ਰਧਾਨ ਮੰਤਰੀ ਬਾਜੇ ਕਾ ਫਿਟ ਬੈਠੇ ਗਾ ਕਿਉਂ ਕਿ ਬਨਾਉਣ ਨਾਂ ਬਨਾਉਣ ਦੀ ਜ਼ੁਮੇਵਾਰੀ ਤਾਂ ਫੇਸਬੁੱਕ ਯੂ ਟਿਊਬ ਵਾਲਿਆਂ ਤੁਹਾਡੀ ਏ ਨਾਲ਼ੇ ਇਹਨਾਂ ਤੋਂ ਬਿਨਾਂ ਹੋਰ ਕੋਈ ਸਿੱਖ ਹੈ ਵੀ ਤਾਂ ਨਹੀਂ ਤੁਹਾਡੇ ਵਰਗੇ।

  • @GurumeetSingh-yj1lp
    @GurumeetSingh-yj1lpКүн бұрын

    ਇਨਾ ਦੋਵਾਂ ਦੇ ਵਿੱਚੋਂ ਜਿਹੜਾ ਮਰਜੀ ਬਣਾਓ ਸਿੱਖ ਪੰਥ ਨਾਲ ਫਿਰ ਧੋਖਾ ਹੋਣਾ ਜੇ ਇਸ ਗੱਲ ਨੂੰ ਯਾਦ ਰੱਖਿਓ ਇਹ ਮੇਰੀ ਆਪਣੀ ਰਹਿ ਹੈ

  • @lakhbirsingh5475
    @lakhbirsingh5475Күн бұрын

    ਨਵਾਂ ਡਰਾਮਾ ਪੰਥਗਰਦਾਰਾਂ ਦਾ ।

  • @AmarSingh-zt4qk
    @AmarSingh-zt4qk2 күн бұрын

    Akali dal di pardhangi de lai bhai amritpal singh ate bhai badale ji ate bhai rangeet singh vichon banaana chahida e nhi tan panth koi support nhi krega

  • @user-iw4yk6gu2i
    @user-iw4yk6gu2i2 күн бұрын

    NO.1 AMRATPAL SINGH AKLI DULL SIKHA DA. HARPRET SINGH BADLA DA A

  • @paramjitsinghbrar1034

    @paramjitsinghbrar1034

    2 күн бұрын

    Puri khabar suno

  • @mankind905
    @mankind905Күн бұрын

    ਭਾਉ ਨੇ ਬਣ ਜਾਣਾ ਵੇਲਾ ਆ ਗਿਆ ਸਿੱਖਾ ਘਰ ਜੰਮਿਆ ਬੱਚਾ ਬੱਚਾ ਅਕਾਲੀ ਏ ਬਾਦਲਾ ਨੇ ਅਕਾਲੀ ਸ਼ਬਦ ਵਿਗਾੜਿਆ ਸੀ।

  • @GurmeetSingh-ud1dv
    @GurmeetSingh-ud1dvКүн бұрын

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਪੰਜਾਬ ਦੀ ਅਗਵਾਈ ਲਈ ਰਲ ਕੇ ਹੰਭਲਾ ਮਾਰੀਏ ਪੰਥ ਬਚਾਉ ਅੰਹਕਾਰ ਵਿੱਚ ਨਾ ਨੁਕਸਾਨ ਕਰੋਂ ਖਾਲਸਾ ਜੀ

  • @balrajsinghkhalsa7302
    @balrajsinghkhalsa73022 күн бұрын

    ਇਹ ਜਥੇਦਾਰਾਂ ਨੇ ਬਾਦਲਾਂ ਦਾ ਹੀ ਪੱਖ ਪੂਰਿਆ ਜਥੇਦਾਰ ਜੁ ਨੂੰ ਜਾਂ ਸੁਖਬੀਰ ਸਿੰਘ ਬਾਦਲ ਇੱਕ ਹੀ ਸੋਚ ਵਿਚਾਰ ਹੈ

  • @paramjitsinghbrar1034

    @paramjitsinghbrar1034

    2 күн бұрын

    Singh Sahib Giani Harpreet Singh ji, badalan ton aukhe a taan hi Amritsar Akaltakh di Jathedari ton hataya

  • @iqbaljitkaur191
    @iqbaljitkaur191Күн бұрын

    Good

  • @jagdeepsingh-bv1dz
    @jagdeepsingh-bv1dzКүн бұрын

    Giani Harpreet Singh ji is right choice.

  • @Gurmeetpaul
    @Gurmeetpaul5 сағат бұрын

    ਭਾਈ ਅੰਮ੍ਰਿਤਪਾਲ ਸਿੰਘ ਕਿਉਂ ਨਹੀਂ ਹੋ ਸਕਦੇ l ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ l

  • @jagrupsnghsandhu406
    @jagrupsnghsandhu406Күн бұрын

    ਅਮਿਤਪਾਲ ਸਿੰਘ

  • @RanjeetSingh-pt8dg
    @RanjeetSingh-pt8dgКүн бұрын

    ਭਾਈ ਹਰਪ੍ਰੀਤ ਸਿੰਘ ਤਾਂ ਬਾਦਲਾਂ ਦੀ ਜੇਬ ਚੋਂ ਨਿਕਲੇ ਹੋਏ ਨੇ

  • @jaswantkaur9875
    @jaswantkaur9875Күн бұрын

    ਭਾਈ ਅਮ੍ਰਿਤਪਾਲ ਸਿੰਘ ਚਾਹੀਦੀ

  • @gurtarnsidhu4654
    @gurtarnsidhu46542 күн бұрын

    Yes it is required on priority of all to demand from prejudice governments of India Sardar Sarabjit Singh Ji. Sikhs we’re waiting it to be done by the son of a historical martyr Sardar Beant Singh and Brave and committed mother wholly for rising spirits of whole global Khalsa. We are always with truthful and dedicated Khalsa like you. Beware from previous Golak Chor Akaldal of Badal and it’s poor and sycophant whole Sharomani Committee and it’s whole Jathedar all spiritless loose drums/ dhilian dholkian.

  • @KulwantSingh-ei2mb
    @KulwantSingh-ei2mbКүн бұрын

    ਸਿਰਾਫ਼ ਭਾਈ ਅੰਮ੍ਰਿਤਪਾਲ ਸਿੰਘ ਜੀ

  • @AtmasinghBraham
    @AtmasinghBrahamКүн бұрын

    ਅੰਮ੍ਰਿਤਪਾਲ ਜਿੰਨਦਬਦ❤❤❤❤❤❤

  • @sukhdevsingh6078
    @sukhdevsingh6078Күн бұрын

    ਭਾਈ ਅਮ੍ਰਿਤਪਾਲ ਤਾਂ ਠੀਕ ਹੈ ਪਰ ਪੂਰਾਣੈ ਬੰਦੇ ਕਢਕੇ ਨਵੇਂ ਸਿਰੇ ਤੋਂ ਅਕਾਲੀ ਦਲ ਤਿਆਰ ਕਰੋ

  • @rohanshivam3323
    @rohanshivam33232 күн бұрын

    Bhai Amritpal Singh

  • @hajursingh8846
    @hajursingh8846Күн бұрын

    ਮੇਰੀ ਨਿੱਜੀ ਰਾਇ ਹੈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਪ੍ਰਧਾਨਗੀ ਨਹੀਂ ਲੈਣੀ ਚਾਹੀਦੀ। ਬਲਕਿ ਆਪਣੀ ਵੱਖਰੀ ਪਛਾਣ ਨਾਲ ਅਲੱਗ ਪਾਰਟੀ ਬਣਾਉਣੀ ਚਾਹੀਦੀ ਹੈ, ਅਤੇ ਅਜਿਹੇ ਕਿਸੇ ਵੀ ਆਦਮੀ ਜਾਂ ਰਾਜਨੀਤਕ ਆਦਮੀ ਨੂੰ ਆਪਣੇ ਨਾਲ ਸ਼ਾਮਲ ਨਹੀਂ ਕਰਨਾ ਜੋ ਕਿਸੇ ਵੀ ਗਲਤ ਕੰਮ ਵਿੱਚ ਗਲਤਾਨ ਹੋਵੇ।

  • @lakhbirsinghteja2827
    @lakhbirsinghteja2827Күн бұрын

    ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਰੇ ਹੀ ਬਦਲਨੇ ਚਾਹੀਦੇ ਆ ਏ ਥੱਲੇ ਤੇ ਲੋਟੂ ਲਾਣਾ ਓਹੀ ਰਿਹਾ ਫੇਰ ਕੀ ਫਾਇਦਾ ਹੋਵੇਗਾ

  • @sharmanjot6793
    @sharmanjot6793Күн бұрын

    Bhai Amirtpal Singh ji

  • @user-xh8nh3dt4g
    @user-xh8nh3dt4gКүн бұрын

    ਜਥੇਦਾਰ ਹਰਪ੍ਰੀਤ ਸਿੰਘ ਜੀ ਵੀ ਤਾ ਪ੍ਰਕਾਸ਼ ਸਿੰਘ ਬਾਦਲ ਸਾਹਬ ਦੇ ਹੀ ਚੇਲੇ ਹਨ।

  • @nirmalbatth8511
    @nirmalbatth85117 сағат бұрын

    ਭਾਈ ਅੰਮ੍ਰਿਤਪਾਲ ਸਿੰਘ ਪ੍ਰਧਾਨ ਹੋਣਾ ਚਾਹੀਦਾ

  • @paramjitpablala6625
    @paramjitpablala6625Күн бұрын

    ਭਾਈ ਅਮਰਿਤਪਾਲ ਸਿੰਘ ਨੂੰ ਪ੍ਧਾਨ ਬਨਾਉਣਾ ਚਾਹੀਦਾ ਹੈ।

  • @user-zc7tu8xr6m
    @user-zc7tu8xr6mКүн бұрын

    ਭਾਈ ਅਮ੍ਰਿਤਪਾਲ ਸਿੰਘ

  • @rupindersingh7433
    @rupindersingh74332 күн бұрын

    Bhai Amritpal singh ji nu

  • @harmailsingh2611
    @harmailsingh261115 сағат бұрын

    🙏🏻

  • @sachdiawaaj3738
    @sachdiawaaj3738Күн бұрын

    ਇਹ ਦੌਰ ਭਾਈ ਅੰਮ੍ਰਿਤਪਾਲ ਸਿੰਘ ਦਾ ਆ ਗਿਆ ਚੰਗੇ ਰਹਿਣਗੇ ਜੇ ਹੁਣ ਤੋਂ ਉਸ ਨੂੰ ਅਗਵਾਈ ਸੌਂਪ ਦੇਣ ਅਕਾਲੀ ਦਲ ਨੂੰ ਚਲਾਉਣਾ ਜਥੇਦਾਰ ਹਰਪ੍ਰੀਤ ਸਿੰਘ ਦੇ ਵੱਸ ਦੀ ਗੱਲ ਨਹੀਂ

  • @kewalsingh9739
    @kewalsingh9739Күн бұрын

    ਭੈਣ ਜੀ ਸੰਗਤਾਂ ਦਾ ਸੁਝਾਓ ਲੈਣਾ ਚਾਹੀਦਾ ਇਹ ਪਾਰਟੀ ਪੰਥ ਦੀ ਹੈ ।

  • @amandeepkaur7064
    @amandeepkaur7064Күн бұрын

    ਸਰਸੇ ਵਾਲੇ ਨੂੰ ਬਣਾਓ ਪ੍ਰਧਾਨ

  • @dastanapunjab123

    @dastanapunjab123

    Күн бұрын

    🤫🤫🤫🤫 ਫ਼ਿਰ ਵੋਟਾਂ ਵਿੱਚ ਵਾਧਾ ਹੋ ਜਾਵੇਗਾ

  • @KulwantSingh-ei2mb
    @KulwantSingh-ei2mbКүн бұрын

    ਹਰਪ੍ਰੀਤ ਬਾਦਲਾ ਢਾ ਟੈਟੂ ਵਾ ਮੈਡਮ ਜੀ

Келесі