Pakistan ਤੋਂ ਮਾਪਿਆਂ ਨਾਲ ਲੜ ਕੇ ਤਾਰਾਂ ਟੱਪ ਮੁੰਡਾ ਪਹੁੰਚ ਗਿਆ India, ਸੁਣੋ ਇੱਧਰ ਆ ਕੇ ਕੀ ਕਹਿ ਰਿਹਾ
#pakistaniboy #india #internationalnews
Pakistan ਤੋਂ ਮਾਪਿਆਂ ਨਾਲ ਲੜ ਕੇ ਤਾਰਾਂ ਟੱਪ ਮੁੰਡਾ ਪਹੁੰਚ ਗਿਆ India, ਸੁਣੋ ਇੱਧਰ ਆ ਕੇ ਕੀ ਕਹਿ ਰਿਹਾ
The boy reached India after fighting with his parents from Pakistan, listen to what he is saying after coming here
#punjab #pakistaniboy #reached #india #after #fighting #with #parents #punjabpolice #punjabinews #newsupdate #latestnews #todaynews #punjabnews #internationalnews #dainiksavera
Watch and Download All Over World
FACEBOOK: / dainiksaverapunjab
WEBSITE: www.dainiksaveratimes.com
INSTAGRAM: / dainik.savera
PLAY STORE: bit.ly/2TajL9G
APPLE APP STORE: apple.co/3aI0NyB
TWITTER: / saveratimes
TELEGRAM: t.me/dainiksaveratv
EPAPER: bit.ly/2TajL9G
WHATSAPP GROUP: chat.whatsapp.com/CTXHSZgwjgf...
Subscribe to our other Popular KZread Channels:
Dainik Savera : / dainiksaveravideos
Savera StarTalks : / @saverastartalks
Savera Punjab : / @saverapunjab
Savera Music : / @saveramusicvideo
Savera Health : / @saverahealth
Savera Dharam : / @dainiksaveradharam
Hulchul TV : / saveratv
Dainik Savera TV
Contact : +91-81948-55555
Content Copyright @ Dainik Savera TV
Пікірлер: 658
ये दुनिया का पहला इंसान है जो घर से लड़ कर देश ही शोड़ दिया😇😇
@lakhvirsinghsinghlakhvir4382
2 жыл бұрын
Waheguru. A. Ta. Mare. Krani. Bacha. Ha
@garrymahey5556
2 жыл бұрын
😄😄
@maan.spacial7221
2 жыл бұрын
😂😂
@sandeepkaur635
2 жыл бұрын
Hahahah
@b1tanvi349
2 жыл бұрын
Aapne desh da v hoyea c ik kudi pishe Pakistan chal gya c check krlyeo panbe news 🤣🤣
ਇਹ ਮੁੰਡਾ ਭੋਲਾ ਭਾਲਾ ਬਿਲਕੁਲ ਸੱਚ ਬੋਲ ਰਿਹਾ ਲੱਗਦਾ। ਇਸ ਵਿਚਾਰੇ ਨੂੰ ਪਾਕਿਸਤਾਨ ਵਾਪਿਸ ਭੇਜ ਦੇਣਾ ਚਾਹੀਦਾ। ਪ੍ਰਸ਼ਾਸਨ ਭੀ ਬਹੁਤ ਹਲੀਮੀ ਨਾਲ ਪੇਸ਼ ਆ ਰਿਹਾ ਬਹੁਤ ਚੰਗੀ ਗੱਲ ਆ।
@yuvisingh7759
2 жыл бұрын
Muslim n Pakistani never be innocent
@b1tanvi349
2 жыл бұрын
@@yuvisingh7759 bro eh tuhadi apni thinking hai ehde ch aapna koi kasur ni... Apni soch sehi rakho veere thodi.
@sonasajjoo
2 жыл бұрын
@@b1tanvi349 🙌👍
@nikhilrana011
2 жыл бұрын
@@b1tanvi349 jado dhamakke paine fer soch bdlu thodi
@truckRider9571
2 жыл бұрын
Sarbjeet v incent c ki kita c ehna ne us nl jasus eda de hi hunde a sja do sle nu jail ch thok k
ਮਾਰਿਓ ਨਾ ਯਾਰ ਏਨੂੰ
ਪੰਜਾਬ ਪੁਲਿਸ ਜ਼ਿੰਦਾਬਾਦ ਮੁੰਡਾ ਸੱਚਾ-ਸੁੱਚਾ ਹੈ ਜਿ ਵਾਪਿਸ ਭੇਜ ਦੋ
, ਪੰਜਾਬ ਵਾਲੀਆਂ ਵਿੱਚ ਇੱਕ ਮਾੜੀ ਗੱਲ ਹੈ ਜੇ ਕੋਈ ਪਿਆਰ ਦੀ ਦੋ ਗੱਲਾਂ ਕਰ ਲੇਵੇ ਉਸ ਦੇ ਹੀ ਬਣ ਜਾਦੇ ਹਨ ਇਸ ਨੂੰ ਵਾਪਸ ਭੇਜ ਦੇਵੋ ਪਾਕਿਸਤਾਨ
@nisharajput2750
2 жыл бұрын
Ryt
@amanrc9283
2 жыл бұрын
ryt
@jiyasharma7865
2 жыл бұрын
Sarabjeet ka kya haal kiya th pakistaan ne punjabio ko bulna nai chiaye
@birdiwoodworks
2 жыл бұрын
Sahi gall
@palsurindar9577
2 жыл бұрын
Kiuki punjabi pyar de bhukhe hunde han.
ਵੀਰ ਜੀ ਇਹ ਪਾਕਿਸਤਾਨੀ ਮੁਡਾ ਸੱਚਾ ਸੁਚਾ ਲੱਗਦਾ ਇਸ ਨੂੰ ਵਾਪਸ ਭੋਜ ਦਿਊ
@lakhichahal6046
2 жыл бұрын
Shi gall aa y bapas pag dana chai da police waleya na v munda nal bot he pyar nal gall kheti aa bot videya lageya j koi hor thana ala kol fas janda khabrq as munda nal Ona na ki karna c
@lakhichahal6046
2 жыл бұрын
Koi koi he aa police wala jeda pyar nal gall karda na
@truckRider9571
2 жыл бұрын
Asha bhul gye sarbjeet nl ki kita c ehna ne ..eh jasus b ho skds ehnu jail ch suto shkl te na jao
@vinylRECORDS0522
10 күн бұрын
@@truckRider9571ਤਫਤੀਸ਼ ਤੈਨੂੰ ਕਰਨੀ ਚਾਹੀਦੀ ਹੈ😂
@bikarjitsingh34bikarjitsin10
10 күн бұрын
@@truckRider9571ਸਰਬਜੀਤ ਨੂੰ ਆਪਣਿਆਂ ਖਤਮ ਕਰਵਾਇਆ ਸੀ
ਬਿਲਕੁਲ ਸਾਫ ਮੁੰਡਾ ਹੈ ਜੀ ਇਸ ਨੂੰ ਵਾਪਸ ਭੇਜ ਦਿਓ
ਯਕੀਨ ਨਹੀਂ ਕਰਨਾ ਚਾਹੀਦਾ ਵਾਪਸ ਭੇਜ ਦਿਓ ਮਾ ਬਾਪ ਨਾਲ ਫੋਨ ਤੇ ਗੱਲ ਕਰੋ
He is very honest boy.🙏
ਵਾਪਿਸ ਭੇਜ ਦਿਓ ਘਰ ਨੂੰ Ple......
ਇਸ ਦੇ ਮਾਪਿਆਂ ਨੂੰ ਖ਼ਬਰ ਦੇਵੋ , ਭਾਲਦੇ ਹੋਣ ਗੇ
ਭੋਲਾ ਬੰਦਾ ਇਸਨੂੰ ਕੁਛ ਵੀ ਕਹੋ ਵਾਪਸ ਕਰ ਦੋ
ਮੁੰਡਾ ਸ਼ਰੀਫ਼ ਆਪ ਕੁਝ ਨਾ ਕਹੇਉ ਵੀਰ ਜੀ ਵਾਪਸ ਆਪਣੇ ਦੇਸ਼ ਭੇਜ ਦਿਉ
ਵਾਪਿਸ ਭੇਜ਼ ਦਿਉ ਯਾਰ ਮੁੰਡਾ ਸ਼ਰੀਫ਼ ਆ
ਨਿਆਣੀ ਉਮਰ ਆ ਬਾਈ ਦੀ। ਇਹਨਾ ਚੱਕਰਾ ਚ ਨਾ ਲੈਣਾ ਹੁਣ
ਬਹੁਤ ਨਾਮਣਾ ਹੈ ਸਮਝਾ ਕੇ ਵਾਪਸ ਭੇਜ ਦੇਣਾ ਚਾਹੀਦਾ haai ji
ਦਿਲੋਂ ਸਾਫ਼ ਇਨਸਾਨ ਹੈ ਚਾਹੇ ਉਹ ਪਾਕਿਸਤਾਨ ਦਾ ਹੋਵੇ ਜਾਂ ਹਿੰਦੁਸਤਾਨ ਦਾ ਹੈ ਤਾਂ ਇਨਸਾਨ ਮਜ਼ਾਕੀਆ ਪਾਕਿਸਤਾਨੀ ਹੈ
ਵਾਹ ਜੀ ਕਾਸ਼ ਕਿਤੇ ਦੋਨ੍ਹੋ ਪੰਜਾਬ ਫਿਰ ਇਕ ਹੋ ਜਾਣ ਤੇ ਐਵੇਂ ਬਿਨਾ ਕਿਸੇ ਰੋਕ ਤੋਂ ਆਉਣ ਜਾਣ ਬਣ ਜਾਵੇ ਵਾਹਿਗੁਰੂ ਜੀ ਮੇਹਰ ਕਰਨ
@gurisalh7030
2 жыл бұрын
bss kar .kade raha pakstanian nal...
@sarabjotsingh489
2 жыл бұрын
@@gurisalh7030 sarkar madiyai hi skdiyai aam lok ni ahvei Bjp teh RSS di chttu Nai
@preet1191
2 жыл бұрын
22 India nay bahut vaari dosti krni chahi, but pakistan di govt, maddi aa ohne hmesha dosti da haath via k Peet piche var kitta, tainu pta pakistan da science and technology minister (fawad chaudhary) nay pakistan assembly ch ki keh taa mtlb ohde muh cho nikal gya galti naal kehnda assi india nu ohde ghar ch vad k marya pulwama ch, jehre 40 indian army de jawan Shaheed hoye c, jihnna ch 3 punjab de c, oh incident di gal krda c, baad ch jdo gal bahut vadd gyi, phir imran khan nay statement ditti ki oh galti naal bol gya, pakistan da koi haath nhi pulwama attack ch, mimbai attack ch jdo kasab jidda fadya gya, even pakistan de loka nay keha v kasab sadde ithe da he hai faridkot da jehra pakistan ch hai, but pak govt. Nay oh gal nu v deny kr taa, lok nhi madde othe de oh v chahunde nay ki dono desh mil jaan, but ohna di govt Tay terrorists group oh nhi chahunde ohna nu bus kashmir chahida,
@sarabjotsingh489
2 жыл бұрын
@@preet1191 nai india dah janai nai Pakistan dah km punjab teh Punjabi hunai teh othe Sade kyi gurudware vi ni mai sarkar glti ci donoi sarkarai madiyai chahe india di chahe Pakistan di
@sarabjotsingh489
2 жыл бұрын
@@preet1191 india apne vi tai ethe rss nui vddha nlei Indian government nui hi shaunk hr vr Pakistan teh aroop lganai
ਬਹੁਤ ਹਸਮੁੱਖ ਹੈ 😂😂
ਇਸ ਦੇ ਮਾਂ ਬਾਪ ਦਾ ਪਤਾ ਕਰਕੇ ਉਹਨਾਂ ਪਾਸ ਭੇਜ ਦਿਉ ।ਉਹ ਅਸੀਸਾਂ ਦੇਣਗੇ। ਤੇ ਤੁਹਾਨੂੰ ਪੁੰਨ ਲਗੇਗਾ। ਐਵੇਂ ਕੋਈ ਕੇਸ ਨਾ ਪਾ ਦਿਉ ਵਿਚਾਰੇ ਦੀ ਜਿੰਦਗੀ ਖਰਾਬ ਹੋ ਜਾਵੇਗੀ। ਹੱਥ ਜੋੜ ਕਰ ਬੇਨਤੀ ਹੈ।
ਜਲਾਲਾਬਾਦ ਫਾਜ਼ਿਲਕਾ ਦੀ ਗੱਲ ਐ ਮੇਰੇ ਪਿੰਡ ਦੀ ਪੁਲਿਸ ਵੱਲੋਂ ਫੜਿਆ ਗਿਆ ਐ
@deepraj731
2 жыл бұрын
Fazilka//hithar kabulshah
@gurpiargillsingh392
2 жыл бұрын
bhi asa me mansa
@KuldeepSingh-mj9uf
Жыл бұрын
Eda ki banya wa..
@ranjeetamirkhas3617
Жыл бұрын
@@KuldeepSingh-mj9uf ਪੁਲਿਸ ਵੱਲੋਂ ਪੁੱਛਗਿੱਛ ਕਰਨ ਤੋਂ ਬਾਅਦ ਇਸ ਨੂੰ ਪਾਕਿਸਤਾਨ ਇਸਦੇ ਘਰ ਵਾਪਸ ਭੇਜ ਦਿੱਤਾ ਗਿਆ
@KuldeepSingh-mj9uf
Жыл бұрын
@@ranjeetamirkhas3617 tuhde tu pakistan dikda hai kya vir ji?
Waheguru Waheguru Waheguru Waheguru Waheguru Waheguru
ਕੋਈ ਗੱਲ ਨੀਂ ਜੀ ਇਸ ਨੂੰ ਪਾਕਸਿਤਾਨ ਵਾਪਸ ਭੇਜ ਦਿਓ ਮੁੰਡਾ ਵੇਚਾਰਾ
ਬਿਲਕੁਲ ਸੱਚਾ ਬਿਚਾਰਾ,,ਭਗਤ ਜਾ ਬੰਦਾ
@RameshChander-kt7uy
11 күн бұрын
Ehnu ghar lai Jaa 😂😂😂😂
Very Honest and Clear Hearted Boy...Help him
ਸਹੀ ਬੰਦਾ ਏ ਵਾਪਸ ਭੇਜ ਦੋ ਵਚਾਰੇ ਨੂੰ
ਿੲਸ ਮੁੰਡੇ ਨੂੰ ਸਮਝਾ ਕੇ ਪੇਜ ਦਵੌ ਵਾਪਸ ਮਾ ਪਿਉ ਦਾ ਗਸਾ ਨਹੀਂ ਕਰਨਾ ਚਾਹੀਦਾ
Waheguru ji 🙏🙏
@kuldipsandhu567
2 жыл бұрын
Very Very cute
@kuldipsandhu567
2 жыл бұрын
So sweet boy send his home
He is so innocent please send him back talk to his parents.
@yuvisingh7759
2 жыл бұрын
Pakistani n innocent no way I think you forget what they did in Bombay at Taj hotel
@uklondonvlogs564
2 жыл бұрын
@@yuvisingh7759 tum pulwama yaad kro
@desiqueen695
Жыл бұрын
@@uklondonvlogs564 hn vhi
ਮਾੜਾ ਕੁਝ ਵੀ ਨਾ ਕਿੱਤਾ ਜਾਵੇ ਇਸ ਵੀਰ ਨਾਲ ਕ੍ਰਿਪਾ ਕਰਕੇ ਇਸਨੂੰ ਆਪਣੇ ਘਰ ਭੇਜ ਦਿਓ ਜੀ
He is very sweet and honest🙏🏼🙏🏼😍😍
@thealltopicpoint276
2 жыл бұрын
Ghar leja paal la
@sjaani9642
2 жыл бұрын
@@thealltopicpoint276 😂
@anonymous-qy3bw
2 жыл бұрын
Jodo kare dhamake ehne fer pata lagu kina sweet aa
@inder9781
2 жыл бұрын
@@anonymous-qy3bw tudade RSS te hindutva gundeyaan naalo ta changaa hi hoyu
@nikhilrana011
2 жыл бұрын
@@anonymous-qy3bw 😂😂😂😂
ਮੁੰਡਾ ਸਿੱਧਾ ਸਦਾ ਹੈ ਇਸ ਨੂੰ ਵਾਪਿਸ ਪਾਕਸਤਾਨ ਭੇਜ ਦੀਓ .ਕੌਰ ਸਿੰਘ ਮੋਗਾ .
He is funny and honest 😆
ਇਸ ਨੂੰ ਵਾਪਿਸ ਭੇਜ ਦਿੱਤਾ ਜਾਵੇ ਐਵੇਂ ਨਾ ਗਰੀਬ ਨੂੰ ਟੰਗ ਦਿਓ ਬਹੁਤ ਧੰਨਵਾਦੀ ਹੋਵਾਂਗੇ very good
Maa baap da bacha vapis pej dena chaida ehh gusse ch aa te gya per edi maa da andro dil dukhda hou 🙏🙏
Waheguru g mehar kro bache te
Boy speaks truth Punjab police or BSF is honest.. *INDIA*
Eh mama khush hi bhut aa innocent munda
He is a honest boy let him go back please 🙏
Waheguru
Very honest and funny guy
Waheguruji waheguruji waheguruji waheguruji waheguruji
Yeh boy imandaar hai sach bolda pea hai isnu wapis es de ghar bejdo Aaj punjab police ne dil kush kr dita sahi dhang nal gal kiti Punjab police ko Salut
ਬਹੁਤ ਭੋਲਾ ਜਾ ਵਿਚਾਰਾ
@mk12063
2 жыл бұрын
Inna tars na khao
Wehaguru maher karn munda ta 🙏
Wah ji India punjab police diya terefa😂🤣😂
@greatthinking
2 жыл бұрын
Sahi gall ehna dian treefa tan ehna de ghar de ni karde 😃
@Sharannijjar
2 жыл бұрын
@@greatthinking 🤣🤣🤣🤣 india punjab police v pehla mardi aa pher puchdi Pehla var aave hoiya
@vishald7254
2 жыл бұрын
😂😂😂
@Deepak.arora48
10 күн бұрын
Ehnu haale punjab police de hath Lage ni😂😂
God bless you veere
Aweeeee how sweet, bahut innocent hai
Salut aa Punjab police nu
Munda sacha lag riha very thank you punjab police and bsf🙏🙏💖💖
Waheguru sir g
Wahaguru g Meher kari
Waheguru ji mehar karo vapis pej deo ghar bachhe nu
Koie na rakhlo par pyar nal rhha 😚😚😚😚
ਇੰਡੀਆ ਵਾਲ਼ੇ ਤਰਸ ਖ਼ਾ ਲੈਣਗੇ ਪਰ ਜੇਕਰ ਸਾਡਾ ਇੰਡੀਆ ਦਾ ਪਾਕਿਸਤਾਨ ਵਿਚ ਮਿਲਜਾਂਦਾ ਤਾਂ ਇਹਨਾਂ ਨੇ ਸਰਬਜੀਤ ਵਾਲਾ ਕਮ ਕਰ ਦੇਣਾ ਸੀ
@MohanSingh-zl7cn
2 жыл бұрын
Bhai mar dena see.i am hindu
@preet1191
2 жыл бұрын
Agree krda 22, torture bahut krna c ohna nay, aa aapne ale nay jehre kuj kehnde nhi,
@paramjitkaur7575
2 жыл бұрын
sahi keha ji
@Lifeindubai003
2 жыл бұрын
I m from Pakistan. Itny b zalim ni asi log. Asi v tuwady wargy an Bhai g. Love u ho gya Sb nu Pakistan walon
@user-by4sp1bz6p
2 жыл бұрын
@@Lifeindubai003 ਥੋਨੂੰ ਪੰਜਾਬੀ ਆਉਂਦੀ ਆ ਪੜਨਿ ??
ਅਵਲ ਅਲਾ ਨੂਰ ਉਪਾਇਆ ਕੁਦਰਤ ਕਿ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਧੈ ਹਿੰਦੂ ਮੁਸਲਮਾਨ ਸਿੱਖ ਈਸਾਈ ਸਭ ਨੇ ਭਾਈ ਭਾਈ ਪਹਿਲੇ ਅਸੀ ਸਾਰੇ ਇਕੋ ਹੀ ਸੀ ਸਿਆਸੀ ਚਾਲਾ ਕਰਕੇ ਵੰਡੇ ਗਏ ਹਾਂ ਸਾਡੇ ਵੰਡੇ ਵੀ ਉਥੋ ਹੀ ਆਏ ਸਨ ਸਿਆਸੀ ਚਾਲਾ ਤੋ ਉਜੜਿਆ ਸਤਿ ਨਾਮੁ ਵਾਹਿਗੁਰੂ ਜੀ ਮੇਹਰ ਕਰਨਗੇ ਬਚੇ ਉਤੇ
Waheguru ji
Sooooooo sweet boy.god bless u bro.....eder di police vee ave hi aa nike veer...tu bhut pyara aa
Bacha imandar hi lagda Sir 😘
So simple and straight way 🎉 कमाल ही कर दिया इसने तो😀
The matter is how is has crossed wiring at border
@appusangha6069
2 жыл бұрын
Wire border te ni hundi , kafi pishe hundi a .
Sikh baai Bhout Achhe Hote Hain ... ❤️
@akhilab900
2 жыл бұрын
Sare hi ache hn
@Deepak.arora48
10 күн бұрын
Muslim bahut gande hote h
Punjab police bahut pyar nal deal kr rhi hai munde nal... Bahut vdia lgia Punjab police nu ava vkh k..... Pakistani munda v Sacha sucha te Sau lgda vichara..
ਇਸ ਮੁੰਡੇ ਨੂੰ ਵਾਪਿਸ ਭੇਜ ਦੇਣਾ ਚਾਹੀਦਾ ਹੈ, ਕਿਊਕਿ ਇਸ ਸਾਰੀ ਸੱਚੀ ਗੱਲ ਦੱਸ ਦਿੱਤੀ ਹੈ।
Asmaan se girra khajoor pe atka
ਪੰਜਾਬ ਦਾ ਕੋਈ ਆਦਮੀ ਇਸ ਤਰ੍ਹਾਂ ਪਾਕਿਸਤਾਨ ਪਹੁੰਚ ਜਾਏ ਤਾਂ ਪਾਕਿਸਤਾਨ ਸਰਕਾਰ ਉਸ ਨੂੰ ਵਾਪਿਸ ਭੇਜ ਦੇਵੇਗੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਧੰਨਵਾਦ
@mayurbisne
5 күн бұрын
Sarabjit yaad hai??? Unhone usko Kabhi jail me maar diya
Indian police very nice 🙏🙏👍🏾👍🏾👍🏾
@sukhamanila4019
2 жыл бұрын
Punjab bolice ji ♥️🙏
He is very honest ☺️
Kya baat hai boss...maa baap ne kujh kah ditaa te boder cross kar ditaa e te saadi punjab police hai puter vapis jaa maa baap to maffi mang kyonki punjab te punjab e....punjab police nu mera koti koti pranam....I Love my India.... Jai hind vande matram....🇮🇳🇮🇳🇮🇳🇮🇳🇮🇳🇮🇳
Nice guy
Love u pra rab Mehr kre tere te asi tere nal aa yrr darn di koi gal ni well done brother ❤️❤️❤️❤️
WAHEGURU JI🙏🙏
Imaandaar boy boht khoob Wah g
Yr vapiss behjdoo ehnu vichare nu ehvee jail ch na bhejooo plzzz PLZZ🙏🙏🙏🙏🙏
Sachaa bnda hai.apni police te BSF bohat wadiyaa tarike naal phase aaye❤
Thnx for uploading his video, ..hope Insha Allah this idiot comes back to his home..glad to see positive comments from charda punjab..love from lehnda Punjab
Ok vr ji good 👌👌👌👍🙏🙏❤️
Let him go pak
ਬੰਦਾ ਦਿਲੋ ਜੁੜਿਆ ਹੁੰਦਾ ਏਨਾ ਹੀ ਬਹੁਤ ਹੈ ਦਿਲੋ ਹੋਣ ਚਾਹਿਦਾ ਬੱਸ। ਐਵੇਂ ਆਵਦੀ ਗੰਢ ਨਾ ਪੜਵਾ ਲੀ ਵਾਪਸ ਚਲਾ ਜਾ
Sooooo sweet
Bohut bhola bacha lagda
ਵਾਪਸ ਚਲਾ ਜਾ ਪੰਜਾਬ ਵਿੱਚ ਤਾਂ ਪਹਿਲਾਂ ਹੀ ਜੂਪੀ ਦੇ ਬਈਏ ਬਹੁਤ ਆ
@khushdeepdeep7564
2 жыл бұрын
😂🤣
@MohanSingh-zl7cn
2 жыл бұрын
Bhai beeya toh bina punjab da kam nehi chalda
@PreetKaur-tj3kw
2 жыл бұрын
gal bilkul sahi hai
@user-by4sp1bz6p
2 жыл бұрын
@@MohanSingh-zl7cn ਹਾਂਜੀ ਬਾਈ ਜੀ ਭਇਆ ਨੂੰ ਭੇਜੋ . ਕਮ ਕੋਈ ਵੀ ਔਖਾ ਨੀ
@sarabjotsingh489
2 жыл бұрын
Hahahahaah sirra
ਬਹੁਤ ghaint ਬੰਦਾ 👍👍👍
Nice Jai Hind Jai Bharat
Bhut sweet h veer ji😍
05:32 baba ji shakti maaro ਮੁੰਡਾ ਪਾਕਿਸਤਾਨ ਪਹੁੰਚਾ ਦਿਉ, karo washikaran police ਦਾ 🤣
@coolsonucool
2 жыл бұрын
Gold medalist, Vashikaran te Muth karni de maahir 😂
@punjabidecenthulk784
2 жыл бұрын
@@coolsonucool 😂
@VickySingh-sg2lb
2 жыл бұрын
Hahahaha
@Gurkiratvideos
2 жыл бұрын
🤣🤣🤣🤣
Eh.munda.sarif.hai.sach.bta.riha.hai.es.nal.nek.bhalayi.kiti.jave.es.nu.pak.baejt.bhej.devo.ji..maa.bap.es.nu.lab.rhe.honge..mera.pb.jinda.bad.jai.hind..h
Nice india
Sach a good person n give to ture answer to Indian army 🪖
Banda sahi aaaa vapis bhejdo🙏🙏🙏
Haae vichaara
He is very honest
punjab police walyo apnay staff (pak punjab police )di badnami ta na karo 😂😂😂
He is very nice Honest funny boy 🙏🏻🙏🏻
Welcome to India Punjab🥰🥰😘😘
Very nice boy ehnu vapas pej dena Pakistan🇵🇰 banda sacha yar Love u indian🇮🇳 and indian offisar Punjab police👮
Sach bol reha hai 🙏
welcome to punjab india bro 🙌 🙏
ਮਿਹਰ ਕਰੀ ਮਾਲਕਾ ਇਸ ਤੇ
He is honest