Prime Zindagi

14-03-2018
Subscribe To Prime Asia Tv Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
New Zealand & Australia
Real TV #160 & #361
Live TV #225
CruzeTv #111
Shava Tv #399
Available Worldwide on
YUPP TV
goo.gl/R93GyT
Apple Tv app Download
goo.gl/SpduAP
Amazon Fire Stick
Available Worldwide on
Smart TV & Mobile APP
Facebook
/ primeasiatvcanada
Twitter
/ primeasiatv
Dailymotion
www.dailymotion.com/primeasiatv
Website
www.primeasiatv.com/
instagram
/ primeasiatv
Prime Asia tv Android App Download
goo.gl/yXry1F
Prime Asia tv itune Store App Download
goo.gl/KMHW3b
Prime Asia tv Windows Device
goo.gl/EzFFDj
Prime Asia tv Amazon App Download
goo.gl/zfvLkY
Prime Asia tv Roku app Download
www.roku.com/mobile-app
Prime Asia tv XBOXONE App Download
goo.gl/kU5WE2
Prime Asia Tv Canada
Contact :-1-877-825-1314
Content Copyright @ Prime Asia Tv Canada

Пікірлер: 396

  • @HarjinderSingh-uf5hn
    @HarjinderSingh-uf5hn4 жыл бұрын

    ਸ਼ਿਵ ਤਾਂ ਮਹਾਨ ਹੀ ਸੀ ਤੇ ਰਹੇਗਾ ਪਰ ਜੋ ਤੁਹਾਡੀ ਪੇਸ਼ਕਾਰੀ ਸੀ ਜੋ ਸ਼ਬਦੀ ਹੀਰੇ ਜੜੇ ਨੇ ਵਾਹ ਬਈ ਵਾਹ ਮਜ਼ਾ ਆ ਗਿਆ।very good

  • @BhupinderPalSingh
    @BhupinderPalSingh3 жыл бұрын

    ਮੈਂ ਆਪਣੀ ਜ਼ਿਗੰਗੀ ਚ ਇਸ ਤੋਂ ਸੁਚੱਜੀ ਭਾਸ਼ਾ ਦੀ ਵਰਤੋਂ ਨਹੀਂ ਸੁਣੀ, ਬਹੁਤ ਰੰਗ ਬੰਨ੍ਹਿਆ, ਧੰਨਵਾਦ ਸੁਪਨ ਸੰਧੂ ਜੀ। ਸ਼ਿਵ ਦੀਆਂ ਗੱਲਾਂ ਉਹੀ ਸਮਜ ਸਕਦਾ ਜਿਸਨੂੰ ਪਰਮਾਤਮਾ ਨੇ ਸਮਜਣਯੋਗ ਬਣਾਇਆ, ਸਾਡੇ ਵੱਸ ਨਹੀਂ 🙏 ਕਾਲਾ ਦਾ ਧਨੀ ਸੀ ਸ਼ਿਵ ਕੁਮਾਰ ਬਟਾਲਵੀ ❤️

  • @skb3262
    @skb32624 жыл бұрын

    The anchor is superb.The choice words,the presentation has no parallels. Real Punjabi language used to the core.Superb presentation.👌👌👌👌👌👌

  • @roycejaziel8958

    @roycejaziel8958

    2 жыл бұрын

    i know im randomly asking but does someone know of a method to log back into an Instagram account..? I somehow forgot my account password. I love any tricks you can give me!

  • @isaacgael2523

    @isaacgael2523

    2 жыл бұрын

    @Royce Jaziel instablaster :)

  • @roycejaziel8958

    @roycejaziel8958

    2 жыл бұрын

    @Isaac Gael I really appreciate your reply. I got to the site through google and im in the hacking process atm. Seems to take quite some time so I will get back to you later with my results.

  • @roycejaziel8958

    @roycejaziel8958

    2 жыл бұрын

    @Isaac Gael it worked and I actually got access to my account again. I'm so happy! Thanks so much you saved my account !

  • @satuprakash8982
    @satuprakash8982 Жыл бұрын

    This is a great homage to the great Mr Shivkumar Batalvi ji🙏 Thankyou so much for making us know Mr Batalvi so nicely...

  • @zulqurnainhayder2446
    @zulqurnainhayder24466 жыл бұрын

    Shiv Kumar batalvi is also legendary in Pakistan

  • @surindersingh1513
    @surindersingh15136 жыл бұрын

    ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਪੇਸ਼ਕਾਰੀ ਜੋ ਧੁਰ ਜਾ ਰੂਹ ਨੂੰ ਕੰਬਣੀ ਛੇੜ ਦਿੱਤੀ।ਬਹੁਤ ਹੀ ਢੁਕਵੇਂ ਸ਼ਬਦ ਤੇ ਮਨਮੋਹਕ ਅੰਦਾਜ਼ ਏ ਬਿਆਨ ਨੇ ਸ਼ਿਵ ਨੂੰ ਜਿਉਂਦਾ ਕਰ ਦਿੱਤਾ।

  • @rajeshkumar-rl5tg

    @rajeshkumar-rl5tg

    6 жыл бұрын

    Sandhu Saab bohat hi khoobsurat lafzan naal Tusi sanu birha de sultaan naal ru ba ru karvaya bohat bohat dhanvaad aap ji da teh dilon kardan

  • @kartarsingh9905

    @kartarsingh9905

    3 жыл бұрын

    Not yet

  • @kartarsingh9905

    @kartarsingh9905

    3 жыл бұрын

    Nothing new 🆕🐱

  • @SBrar
    @SBrar5 жыл бұрын

    ਮੈਂ ਉਹਨਾਂ ਦੀ ਇੱਕ interview ਦੇਖੀ, ਮੈਂ ਦੇਖਿਆ ਕਿੰਨਾਂ ਦਰਦ ਸੀ ਉਹ ਦੀਆ ਅੱਖਾਂ ਵਿੱਚ.... ਕੀ ਪੁਛਦੇ ਓ ਹਾਲ ਫ਼ਕੀਰਾਂ ਦਾ....😭

  • @varindersingh8945

    @varindersingh8945

    3 жыл бұрын

    Bikul sai kiha tuc ਦਿਲ ਤੋਂ ਨਿਕਲੀ ਸੱਚੀ ਆਵਾਜ਼

  • @vijendrabeniwal39
    @vijendrabeniwal392 жыл бұрын

    Sir your way of presentation is literally justice to shiv Kumar batlavi sahab.. ♥👌👌

  • @sidharathroy2929
    @sidharathroy29296 жыл бұрын

    Wow!!! Shiv Kumar Batalvi is one of those rare human being who literally lived every moment of his life. No regrets with life unlike many of us. We miss such persons these days in our society. Bahut vadia episode. Salute to Shiv Kumar Ji and to your show.

  • @mandeepkumar6028

    @mandeepkumar6028

    3 жыл бұрын

    Ruuh nu bohat sukuun milea sun k yg

  • @shayardildhillon9789
    @shayardildhillon97896 жыл бұрын

    ਮਹਾਨ ਕਵੀ ਪਵਿੱਤਰ ਤੇ ਸੋਹਣੀ ਰੂਹ ਦੇ ਮਾਲਕ , ਇਲਾਹੀ ਨੂਰ , ਬਿਰਹਾ ਦੇ ਸੁਲਤਾਨ , ਮੇਰੀ ਰੂਹ ਆਵਾਜ਼ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਕੋਟ ਕੋਟ ਪ੍ਰਣਾਮ ਹੈ ਜੀ❤❤🙏🙏 । ਤੁਹਾਡੇ ਵਰਗਾ ਦਰਦ ਅੱਜ ਤੱਕ ਨਾ ਕਿਸੇ ਨੇ ਲਿਖਿਆ ਹੈ ਤੇ ਨਾਹੀ ਕੋਈ ਲਿਖ ਸਕਦਾ ਹੈ । ਵੈਸੇ ਤਾਂ ਤੁਸੀ ਹਮੇਸ਼ਾ ਮੇਰੇ ਨਾਲ ਹੋ ਪਰ ਫਿਰ ਵੀ ਤੁਹਾਡੀ ਬਹੁਤ ਯਾਦ ਆਉਂਦੀ ਹੈ । ਕਾਸ਼ ਤੁਸੀ ਅੱਜ ਸਾਡੇ ਵਿੱਚਕਾਰ ਮੌਜੂਦ ਹੁੰਦੇ ਤਾਂ ਗੱਲ ਹੋਰ ਹੁੰਦੀ 😓😓😭😭

  • @surinderkumar-sf2pu

    @surinderkumar-sf2pu

    6 жыл бұрын

    SAD DIL DHILLON Very nice comments Congrats

  • @harpreetsinghpeetankd5538

    @harpreetsinghpeetankd5538

    5 жыл бұрын

    Munda Maa boli bahut vadiya bol riha,,

  • @harpreetsinghpeetankd5538

    @harpreetsinghpeetankd5538

    5 жыл бұрын

    Supan sandhu great

  • @s.p.sharma7417

    @s.p.sharma7417

    5 жыл бұрын

    ਸ਼ਾਨਦਾਰ ਸ਼ਰਮਾ

  • @rajveerkaur4934

    @rajveerkaur4934

    5 жыл бұрын

    🙏🙏🙏🙏🙏

  • @hssama78
    @hssama786 жыл бұрын

    ਬਹੁਤ ਖੂਬ, ਬਾ-ਕਮਾਲ। ਲਫਜ਼ਾਂ ਨੂੰ ਬਹੁਤ ਵਧੀਆ ਤਰੀਕੇ ਨਾਲ਼ ਸਿਰਜਿਆ ਗਿਆ ਤੇ ਸਲੀਕੇ ਨਾਲ ਬੋਲਿਆ ਗਿਆ ।👍

  • @neetusharma-wt2df
    @neetusharma-wt2df4 жыл бұрын

    Shiv di mahaan shakshiyat nu byan krn k au jo alfaz anchor ne bole ne oh alfaaz shiv nu salute krde ne.... Luvu shiv batalvi... Thanks for wonderful anchoring

  • @msarlibhan6740
    @msarlibhan67404 жыл бұрын

    ਮੇਰੇ ਪਿਤਾ ਦੀਵਾਨ ਸਿੰਘ ਵਪਾਰੀ ਨਾਲ ਵੀ ਮਿੱਤਰਤਾ ਸੀ ਅਤੇ ਕਵੀ ਬਟਾਲਵੀ ਵੱਲੋਂ ਪਟਵਾਰੀ ਦੇ ਅਹੁਦੇ ਤੇ ਹੁੰਦਿਆਂ ਭਾਰਤ ਪਾਕਿ ਵੰਡ ਦੌਰਾਨ ਘਰੇਲੂ ਅਲਾਟਮੈਂਟ ਕਰਨ ਵਿੱਚ ਪੂਰਾ ਯੋਗਦਾਨ ਰਿਹਾ

  • @bantsingh814
    @bantsingh8142 жыл бұрын

    Very nice c shiv Kumar. You are using extraordinary wording. Outstanding.

  • @rajvinderkaur8340
    @rajvinderkaur83406 жыл бұрын

    Sir one of the best presentation I seen ever in last 20 years . We we use to see this type of presentation on DD jalandhar.

  • @deoroysingh1986
    @deoroysingh19865 жыл бұрын

    Bahut hkhoob beyaan kita reporter sahab, Tuhada mann bhar aaya beyaan krde krde, Es toh pata lagda k Shiv kumar ji ne kinna dard lukoya c dil vich..

  • @ManinderSingh-li3uo
    @ManinderSingh-li3uo5 жыл бұрын

    Anchor veeraa bhoooot vdiaaaaaaaaaaa... beyaan kita batalvi nu... Rooh khush ho gyii 👌👌👌👌👌

  • @baath1000
    @baath10006 жыл бұрын

    ਸ਼ਰਬਤ ਦੀਆਂ ਘੁੁੱਟਾਂ, ਸੋਹਣੀ ਪੇਸ਼ਕਸ਼

  • @bakhshisinghsidhu8350
    @bakhshisinghsidhu83505 жыл бұрын

    ਸੰਧੂ ਜੀ ਦੀ ਪੇਸ਼ਕਾਰੀ, ਮਹਾਨ ਸ਼ਾਇਰ ਬਾਰੇ ਪ੍ਰੋਗਰਾਮ ਜੀਵਨ ਭਰ ਲਈ ਸਾਂਭ ਰਿਹਾ ਹਾਂ।ਮੈਨੂੰ ਲਗਦਾ ਉਹ ਮੇਰਾ ਕੁਝ ਲੱਗਦਾ ਸੀ।

  • @satpalsingh-uy9js
    @satpalsingh-uy9js6 жыл бұрын

    bahut zabrdast anchoring shabdawli bahut wadhyia ji thanx SUPAN SANDHU AND prime asia tv canada

  • @SarojKumari-jj2zp
    @SarojKumari-jj2zp3 жыл бұрын

    ਸ਼ਿਵ ਦੀਆਂ ਕਵਿਤਾਵਾਂ ਹਰ ਉਮਰ ਦੇ ਲੋਕਮਨਾਂ ਨੂੰ ਛੂੰਹਦੀਆ ਹਨ।ਹਰ ਕੋਈ ਉਸਦੇ ਥੋੜੀ ਉਮਰ ਵਿੱਚ ਤੁਰ ਜਾਣ ਕਰਕੇ ਧੁਰ ਅੰਦਰੋਂ ਦੁੱਖ ਮਹਿਸੂਸ ਕਰਦਾ ਹੈ। ਉਹ ਅਮਰ ਹੈ। ਦਿਲ ਤੋਂ ਸਲਾਮ ਹੈ ਸ਼ਿਵ ਬਟਾਲਵੀ ਨੂੰ।

  • @prkkmusic
    @prkkmusic4 жыл бұрын

    *Beautifully you spoken about shiv, so good feel you took* keep it up.

  • @surinderkumar7971
    @surinderkumar79716 жыл бұрын

    ਬਹੁਤ ਖੂਬ ਸ਼ਬਦਾਵਲੀ ਵੀਰ ਜੀ ਤੁਹਾਡੀ

  • @prabhjotrandhawa9097
    @prabhjotrandhawa90973 жыл бұрын

    Shiv Kumar batalvi my favourite poet ,luna pad k anand aa janda ,ohna di likhni hee vakhri c . Mere dada ji bahut fan c shiv ji de .

  • @sjmahal5
    @sjmahal56 жыл бұрын

    ਇਹ ਇਕ ਕੌੜਾ ਸੱਚ ਹੈ ਕਿ ਦੌਰਾਨੇ ਆਖਰੀ ਵਲੈਤ ਯਾਤਰਾ ਕੁੱਝ੍ਹ ਫੁਕਰੇ ਲੋਕਾਂ ਓਸਨੂੰ ਸੁੱਕੀ ਸ਼ਰਾਬ ਆਸਰੇ ਈ ਵਾਇਆ ਤੇ ਕੁੱਝ੍ਹ ਨੀਚਾਂ ਨੇ ਸਭ੍ਹਾ ਚ ਚੈਕ ਦਿੱਤੇ ਜੋ ਕੈਸ਼ ਨ ਹੋਏ ਜਿਸ ਬਾਰੇ ਓਸਨੇ ਹੱਸਕਿ ਕਹਿਤਾ ਰਾਤ ਕੱਟਗੀ ਬਹੁਤ ਅ .....ਖੁੱਸ਼ ਰਹਿਣ ! ਵਾਹ ਓ ਪੰਜਾਬੀ ਤੇ ਵਲੈਤੀਓ ਸਮੁੰਦਰੋ ਪਾਰ ਵੀ ਓਹੀ ਮੁੱਖਤਖੋਰੀ ......

  • @g.skahlon6342

    @g.skahlon6342

    6 жыл бұрын

    sjmahal5 🙏😑

  • @priyachib9873

    @priyachib9873

    6 жыл бұрын

    👍

  • @rsmann9712
    @rsmann97124 жыл бұрын

    ਸਿਵ ਬਾਕਿਐ ਹੀ ਬਿਰਹਾ ਦਾ ਸੁਲਤਾਨ ਸੀ ਜੋ ਤੁਸੀ ਸਿਵ ਦੇ ਜੀਵਨ ਨੂੰ ਆਪਣੀ ਵਿਲੱਖਣ ਵਿਚਾਰਧਾਰਾ ਨਾਲ ਸਿਵ ਦੇ ਜੀਵਨ ਨੂੰ ਹੋਰ ਮਹਾਨ ਦਿੱਤਾ ਜੋ ਬਹੁਤ ਵਧੀਆ ਲਗਿਆ ਜੀਉਂਦੇ ਰਹੋ ਰੱਬ ਮੇਹਰ ਕਰੇ

  • @ashwanipathak2517
    @ashwanipathak2517 Жыл бұрын

    ਚੰਗਾ ਹੋਇਆ ਤੂੰ ਪਰਾਇਆ ਹੋ ਗਿਉ, ਮੁੱਕ ਗਈ ਚਿੰਤਾ ਤੈਨੂੰ ਅਪਨਾਉਣ ਦੀ ਹੋਲੀ ਹੋਲੀ ਰੋਕੇ ਜੀਅ ਪਰਚਾਉਣ ਦੀ ਜਾਂਚ ਮੈਨੂੰ ਆ ਗਈ ਗਮ ਖਾਣ ਦੀ ...ਸ਼ਿਵ 🌹🙏

  • @sumitkukshal4431
    @sumitkukshal44314 жыл бұрын

    I don't know much punjabi .....still I am listening....Shiv's personality...and great effort from anchor......🙏🙏

  • @shamshersandhu9026
    @shamshersandhu90266 жыл бұрын

    Supan sandhu da andaz te bhasha bahut khoob .

  • @harpreetsinghpeetankd5538

    @harpreetsinghpeetankd5538

    5 жыл бұрын

    Sandhu saab tusi aaj kal kion shaant ho asi tuhade fan Haan,, te tusi sanu bhul gye,, udeek kardiya bindrakhiya de vishard Jaan ton baad tuhada koi lekh ja geet,, aaj v jari hai oh udeek,,

  • @harpreetsinghpeetankd5538

    @harpreetsinghpeetankd5538

    5 жыл бұрын

    Aas karda shayad tusi fir dubara punjabi Maa boli di sewa karunge

  • @harbhajansingh3436

    @harbhajansingh3436

    5 жыл бұрын

    sandhu sab salut hai tuhanu

  • @meenarajput7394
    @meenarajput73942 жыл бұрын

    A Supreme Andaze bayan about Shiv Batalvi .Hats off to you!!Shiv Balalvi is still unparalleled !!

  • @aurangzebaurangzeb6110
    @aurangzebaurangzeb61104 жыл бұрын

    Punjab da wadda pot , shiv Kumar , love from lehnda Punjab

  • @surinderkumar-sf2pu
    @surinderkumar-sf2pu6 жыл бұрын

    No point talking about Shiv he is greatest of all Punjabi poet. But appreciate the Anchor Sh Sandhu,good vocabulary ,research and passionate presentation. Congratulations.

  • @drshafiqasif3867
    @drshafiqasif38672 жыл бұрын

    Beautiful program 💕

  • @rajneeshsharma566
    @rajneeshsharma5666 жыл бұрын

    ਭਾਸ਼ਾ ਤੇ ਸ਼ਬਦਾਵਲੀ ਬਹੁਤ ਅੱਛੀ ਹੈ

  • @iqbalsingh2302
    @iqbalsingh23023 жыл бұрын

    ਧੰਨਵਾਦ ਜੀ ਪਰਾਇਮ ਏਸ਼ੀਆ ਟੀਮ

  • @DineshKumar-lr6gc
    @DineshKumar-lr6gc4 жыл бұрын

    Very nice program, very interesting. Anchor spoke and hipnotyzed me. Shiv Batalvi Is greatest Punjabi shayar I ever heard. Great personality. Very good program

  • @manindersandhu3241
    @manindersandhu32414 жыл бұрын

    ਬਹੁਤ ਹੀ ਵਧੀਅਾਂ ਜੀ

  • @jagseersingh2720
    @jagseersingh27202 жыл бұрын

    ਬਹੁਤ ਵਧੀਆ ਪੇਸ਼ਕਾਰੀ ਬਾਈ ਜੀ

  • @SandeepSingh-im9oq
    @SandeepSingh-im9oq2 жыл бұрын

    very impressed with the presenter, intro to Shiv could not be better than this.

  • @kiranmehta3832
    @kiranmehta38324 жыл бұрын

    Beautiful presentation of great poet shiv kumar batalvi ji

  • @satminderkaur5344
    @satminderkaur53443 жыл бұрын

    Beautifully expressed ...about the most beautiful poet of the age👍👍👍

  • @ashokbedi1901
    @ashokbedi19015 жыл бұрын

    Shiv kumar ji tusi ek insaan nahi farishta si jo duniya nu nayi raah paan aaya si. Tuhanoo mera shat shat naman

  • @Retrohitz45
    @Retrohitz455 жыл бұрын

    Shiv ta sade dil ch vasda hai bht kmaal da shayar c ......pr 22 tuc bht ਵਧੀਆ ਤੇ ਢੁਕਵੇਂ ਸ਼ਬਦ ਵਰਤੇ ਆ........aeho jehiaa ਮਹਾਨ ਸ਼ਖਸੀਅਤਾਂ ਬਾਰੇ charcha thode vrgeyaa de muho hi changiaan lgdiaa aa..

  • @ashwanichandel2766
    @ashwanichandel27663 жыл бұрын

    When I listen about Shiv Kumar I can’t listen any other.when I feel alone I like to listen my beloved shiv

  • @amitkochhar1539
    @amitkochhar15393 жыл бұрын

    Ek bade insaan ki badi baten ko bade andaz se aap ne sunaya ...thank you

  • @nekchandkamboj1612
    @nekchandkamboj16123 жыл бұрын

    ਬਹੁਤ ਖੂਬਸੂਰਤ ਪੇਸ਼ਕਸ਼👍👍

  • @kultarsingh9161
    @kultarsingh91614 жыл бұрын

    ਬਹੁਤ ਹੀ ਸ਼ਲਾਘਾਯੋਗ ਅਤੇ ਵਿਲੱਖਣ ਸ਼ਬਦਾਵਲੀ ਨਾਲ ਪਰੋਤੀ ਹੋਈ ਬਾਕਮਾਲ ਪੇਸ਼ਕਾਰੀ । ਧੰਨਵਾਦ ਜੀ ।

  • @HarpreetSingh-tv7cr
    @HarpreetSingh-tv7cr3 жыл бұрын

    Supan bhaji tusi bahut vdiya dhang nal sari jeevni beyan kiti...Tuhada te Prime Asia di sari team da bahut bahut dhanwaad.

  • @gagansingh3078
    @gagansingh30785 жыл бұрын

    A very very beautiful episode it was. Thanks to Prime Asia TV and team for such a great work

  • @HarjinderSingh-uf5hn
    @HarjinderSingh-uf5hn4 жыл бұрын

    ਬਾਈ ਜੀ ਸ਼ਿਵ ਤਾਂ ਸ਼ਿਵ ਹੀ ਪਰ ਆਪ ਦੀ ਪੇਸ਼ਕਾਰੀ ਵੀ ਬਹੁਤ ਡੂੰਗੀ ਤੇ ਲਹਿਜੇ ਵਾਵੀ

  • @adv.bhamarbhadu3422
    @adv.bhamarbhadu34225 жыл бұрын

    I don't know panjabi much more but i love shiv kumar btalvi great poet

  • @kamaljeetkaur1584
    @kamaljeetkaur15844 жыл бұрын

    He is my favourite and lovely poet.l like his poems very very very very very much.

  • @ashokkalia4151
    @ashokkalia4151Ай бұрын

    You have done an excellent presentation on the life and poetry of the one and only legendary Shiv Kumar Batalvi.

  • @geetasharma7521
    @geetasharma75213 жыл бұрын

    I have seen shiv at sector 22 chd juice bar te roz raat nu othy poetry karda c bahut jayda drink ki hoti thi but bahut bheedh hoti thi sunanay walo ki

  • @balrajbhateja7244
    @balrajbhateja72443 жыл бұрын

    Wah ji wah sanu ta 50 साल पुरानी यादें जैसे मै सामने बैठे थे

  • @deepak2012able
    @deepak2012able5 жыл бұрын

    Thanks bhaji. Bohat man c eh sabh kish sunan da. 😔

  • @kapoorsingh7273
    @kapoorsingh72734 жыл бұрын

    Good presentation sir

  • @harsimranlotey7312
    @harsimranlotey73124 жыл бұрын

    Shiv Kumar Batalvi lives in our hearts ♥️

  • @believeinoneallah285
    @believeinoneallah285 Жыл бұрын

    ਬਹੁਤ ਖੂਬਸੂਰਤ ਢੰਗ ਨਾਲ ਬਿਆਨ ਕੀਤਾ ਹੈ ਜਨਾਬ

  • @jassi_ramnagria203
    @jassi_ramnagria2033 жыл бұрын

    Love you shiv kumar btalvi ji Miss you 😭😭😭😭😭😭

  • @prof.surjit5698
    @prof.surjit56986 жыл бұрын

    dost kite shiv di biography te Punjabi film ban jaave taa kiya baat hai..... surjit kumar mahi

  • @JaiHind-ud4cx

    @JaiHind-ud4cx

    4 жыл бұрын

    Baba aap be story lekkh skte yo nice thinking...

  • @tanmeysingh5254

    @tanmeysingh5254

    4 жыл бұрын

    Shi gl a yr

  • @Rahul-qt3ui
    @Rahul-qt3ui3 жыл бұрын

    Interview dekh k ona de bolan de trike da hi fan hogia c mai jrur dekhio ona da interview v youtube te search kr k

  • @hardialsingh6779
    @hardialsingh6779 Жыл бұрын

    ਬਹੁਤ ਖੂਬ। ਆਪ ਜੀ ਦਾ ਇਸ ਪ੍ਰੋਗਰਾਮ ਅਤੇ ਵਿਦਵਤਾ ਭਰਪੂਰ ਜਾਣਕਾਰੀ ਲਈ ਤਹਿਦਿਲੋਂ ਧੰਨਵਾਦ।

  • @kirananand4902
    @kirananand49023 жыл бұрын

    SHIV KUMAR BATALVI ,WAH JI WAH ,ENE GREAT INSAAN NU INSAAF DITA HAI BAHUT HI WADHIA ANCHORING HAI JI, GOD BLESS YOU 😊

  • @gooldybhai
    @gooldybhai4 жыл бұрын

    Best story teller. Bhut vadia bha ji.

  • @bakhshishsingh2711
    @bakhshishsingh27115 жыл бұрын

    A great presentation Supan Sandhu great hold on punjabi language.Do you have your own writings in Punjabi. Well done Proud of you Young man

  • @harpreetsinghpeetankd5538

    @harpreetsinghpeetankd5538

    5 жыл бұрын

    Bilkul sahi kaha bhaji,, munda bahut sohni ma boli bol riha

  • @parrymianiwala
    @parrymianiwala6 жыл бұрын

    dhanwaad

  • @gursharansingh-fy2zc
    @gursharansingh-fy2zc8 ай бұрын

    Veer,shiv sahib te rabbi rooh se per tussi batalvi sahib de jevni bahut vadiea treeke naal beian keeti thanks

  • @singhpawar6257
    @singhpawar62573 жыл бұрын

    There is no better words, no better presentation as you Praised Shiv in your video. Waheguru keep you in high spirit.

  • @Avtarsingh-hi4kd
    @Avtarsingh-hi4kd4 жыл бұрын

    Thanks Bhaji , I love shive kumar ji

  • @divyalubana5958
    @divyalubana59584 жыл бұрын

    Main.fan ban gyi shiv ji de 😍

  • @chaudharymanzoor8290

    @chaudharymanzoor8290

    4 жыл бұрын

    Mai v oda fan ho gya wan

  • @prabhdeepsingh5589

    @prabhdeepsingh5589

    4 жыл бұрын

    Tusi ikk var ohna dian books ta read krk vekho..... Tusi ta ohna de hi ho k reh javoge ji.....

  • @rohitt770
    @rohitt7703 жыл бұрын

    Bahut khoob

  • @SM.Music-1313
    @SM.Music-13135 жыл бұрын

    ਵੀਰ ਤੇਰੀ ਅਵਾਜ਼ ਵਿੱਚ ਵੀ ਦਰਦ ਆ ਮਨ ਭਰ ਆਈਅਾ

  • @karamjitsingh8522
    @karamjitsingh85225 жыл бұрын

    Tery peshkari v shiv baris nal insaf kardi s bahot badia sabad ne tere yar Mubarak yar

  • @anmolphatra7658
    @anmolphatra76583 жыл бұрын

    Very good information about Shiv Kumar Thank you

  • @mahmoodakhtar8544
    @mahmoodakhtar85444 жыл бұрын

    Great presentation.

  • @atherzia13
    @atherzia136 жыл бұрын

    Veer ge I thankful to you for this

  • @savitagandhi6882
    @savitagandhi68822 жыл бұрын

    So beautiful

  • @KuldeepSingh-hk1kt
    @KuldeepSingh-hk1kt4 жыл бұрын

    ਬਹੁਤ ਵਧੀਆ ਜੀ

  • @RajKumar-bf9gj
    @RajKumar-bf9gj2 жыл бұрын

    Very good presentation Legenday poet Shiv whose i was a fan since my younger days and still recite his poetey. Shiv terian yadan.Salute.

  • @amardeepsingh512
    @amardeepsingh5126 жыл бұрын

    Well explained

  • @gobindpuristorenawanshahar4481
    @gobindpuristorenawanshahar44813 жыл бұрын

    ਵਾਹ .... ਰਾਜ਼ੀ ਰਹੁ ... ਵੀਰ ਜੀ

  • @pranabmatharu7454
    @pranabmatharu74546 жыл бұрын

    Thanks

  • @harvinderkaur5136
    @harvinderkaur51364 жыл бұрын

    Excellent Suppan Sandhu ji

  • @gurmeetkaurkahlon2153
    @gurmeetkaurkahlon21536 жыл бұрын

    Very nice g ...no words

  • @sunitajuneja1361
    @sunitajuneja13614 жыл бұрын

    You explain beautifully. He was great man great poet 👌🙏

  • @harpreetchauhan2184
    @harpreetchauhan21846 жыл бұрын

    Very well anchored n presented Programme

  • @laddisinghsingh3543
    @laddisinghsingh35436 жыл бұрын

    Bahut hii vadiya bahut hii jada vadiya 22 jii

  • @rajeevsharma4461
    @rajeevsharma44612 жыл бұрын

    Great poet.

  • @paulyash219
    @paulyash2192 жыл бұрын

    The way he talks!! Very impressive! Salutes! Hazaarwar to great Shiv ji 🙏

  • @rjxl0989
    @rjxl09896 жыл бұрын

    Ek wadde shayar te kavi.nu....ess toh wadhiya chajj naal pehlan kissse ne parichaey nee krya hona..........anchoring sirrrrrrra bhai ji 👏👏👏👏

  • @gulshannazi
    @gulshannazi5 жыл бұрын

    Way anchor have described the life of Batalvi saab is awesome.

  • @sandeepverma8287
    @sandeepverma8287 Жыл бұрын

    Bohot hi vadhiya

  • @modernpigeons5720
    @modernpigeons57206 жыл бұрын

    ultimate bro. thanks for this information

  • @charankamal6392
    @charankamal63923 жыл бұрын

    Sir ossam way of your presentation. Shiv kumar was a great writer and poet. 👍👍

  • @bikramsingh6264
    @bikramsingh62642 жыл бұрын

    Bohat vadiya

  • @skdeepsabharwal5883
    @skdeepsabharwal58835 жыл бұрын

    Mahaan Kavi Mahaan Shayar Mahaan Fankaar Birhon Da Sultaan Janaab USTAD SHIV KUMAR Bataalvi Saab Ji

  • @yuvrajsharma5358
    @yuvrajsharma53585 жыл бұрын

    Excellent 👌

  • @maheshpuri8848
    @maheshpuri88482 жыл бұрын

    Such a brilliant person, should have given highest international award.

  • @PritamSingh-fn1ut
    @PritamSingh-fn1ut5 жыл бұрын

    gal samjaun da trika bahut vadia g

Келесі