Shiv Kumar Batalvi ਦੇ ਦਿਲਚਸਪ ਕਿੱਸੇ, ਨੇੜਲੇ ਦੋਸਤ Gulzar Singh Sandhu ਦੀ ਜ਼ੁਬਾਨੀ l Rupinder Sandhu l

Ойын-сауық

#shivkumarbatalvi
#GulzarSinghSandhu
#punjabisayar
#punjabipoetry
#poetry
#shayari
#poetrycommunity
#BSocial

Пікірлер: 229

  • @guritourism4416
    @guritourism44163 жыл бұрын

    ਜਦੋਂ ਸ਼ਿਵ ਦਾ ਇਹ ਗੀਤ ਸੁਣਦਾ ਹਾਂ ਅੱਖਾਂ ਭਰ ਆਉਂਦੀਆਂ(ਕੀ ਪੁੱਛਦੇ ਓ ਹਾਲ ਫਕੀਰਾਂ ਦਾ)

  • @enngrewal9546
    @enngrewal95463 жыл бұрын

    ਸ਼ਿਵ ਬਾਰੇ ਸੁਣ ਕੇ ਹਮੇਸ਼ਾ ਚੰਗਾ ਲਗਦਾ

  • @Mann251
    @Mann2513 жыл бұрын

    ਤੇਰੀ ਯਾਦ ਅਸਾਂ ਨੂੰ ਮਣਸ ਕੇ 💔 ਕੁੱਝ ਪੀੜਾਂ ਕਰ ਗਈ ਦਾਨ ਵੇ 😓 ਮੇਰੇ ਗੀਤਾਂ ਰੱਖੇ ਰੋਜੜੇ ਕੁੱਝ ਪੀਵਣ ਨਾਂ ਕੁੱਝ ਖਾਣ ਵੇ ❣️🙏🙏

  • @nirvairsinghbhullarnsb2237

    @nirvairsinghbhullarnsb2237

    2 жыл бұрын

    Eh kida shear a .?

  • @Mann251
    @Mann2513 жыл бұрын

    ਯਾਦਾਂ ਦੇ ਵਿੱਚ ਮੁੜ ਮੁੜ ਸੁਲਗਣ 🔥😢 ਮਹਿੰਦੀ ਲੱਗੀਆਂ ਤੇਰੀਆਂ ਤਲੀਆਂ ...💔

  • @BalwinderKaur-ni9dr
    @BalwinderKaur-ni9dr Жыл бұрын

    ਮੇਰਾ ਪਿੰਡ ਬਿਲਕੁਲ ਨਜਦੀਕ ਏ ,,ਅਨੂਪ ਸ਼ਹਿਰ ,,ਅਸੀਂ ਕਿਸਮਤ ਵਾਲੇ ਹਾਂ ਫਿਰ ਤੇ ,,ਇੱਕ ਮਹਾਨ ਸ਼ਖਸ਼ੀਅਤ ਦਾ ਸਾਡੇ ਇਲਾਕੇ ਨਾਲ ਸੰਬੰਧ ਏ 😊

  • @manderjassal5532
    @manderjassal55323 жыл бұрын

    ਰੱਬ ਦਾ ਰੂਪ ਸੀ ਸਿ਼ਵ ਬੱਚਿਆਂ ਤੇ ਵੱਡਿਆਂ ਨੂੰ ਸਭ ਨੂੰ ਆਪਣਾ ਹਾਣੀ ਲਗਦਾ ਸਿਵ

  • @SherryJakhal
    @SherryJakhal3 жыл бұрын

    ਜਿਉਂਦੇ ਜੀਅ ਕਿਸੇ ਨੇ ਬਾਤ ਨਾ ਪਾਈ ਮਰਿਆ ਬਾਦ ਮਾਤਮ ਕੂਲ ਜਹਾਨ ਮਨਾਏ

  • @sabirahmed8261

    @sabirahmed8261

    3 жыл бұрын

    Bilkul veere'' jadon shiv kumar ji jeonde c' ohna de apne ghar waleyan ne v nai saath ditta'' which is very sad & hard to believe it'🥴🥴🥴🥴🥴🥴🤷‍♂️🤷‍♂️🤷‍♂️🤷‍♂️👍👍🙏🙏

  • @sukhdevsingh3708

    @sukhdevsingh3708

    3 жыл бұрын

    Raity.bro

  • @Jag10789

    @Jag10789

    3 жыл бұрын

    ਨਹੀਂ, ਇਹ ਗੱਲ ਨਹੀਂ ਸੀ ਕਿ ਸ਼ਿਵ ਦਾ ਵਕਤ ਦੀ ਸਰਕਾਰ ਨੇ ਸਾਥ ਨਹੀਂ ਦਿੱਤਾ... ਬੈਂਕ ਵਿੱਚ ਅੱਛੀ ਖ਼ਾਸੀ ਤਨਖ਼ਾਹ ਵਾਲੀ ਨੌਕਰੀ ਸੀ( ਜਿੱਥੇ ਉਹ ਇੱਕ ਦਿਨ ਵੀ ਜਾਕੇ ਨਹੀਂ ਬੈਠਾ ਸੀ)- ਪਰ ਸਰਕਾਰ ਉਸਦੀ ਨੌਕਰੀ ਹਮੇਸ਼ਾ ਮਹਿਫੂਜ਼ ਰੱਖਦੀ ਸੀ। ਹਸਪਤਾਲਾਂ ਵਿੱਚ ਗੋਡੇ ਰਗੜਾਕੇ ਮਰਨ ਵਾਲਾ ਬੰਦਾ ਨੀਂ ਸੀ ਉਹ.. ਦੋਸਤਾਂ ਤੇ ਸ਼ੁੱਭ ਚਿੰਤਕਾਂ ਦੀ ਸ਼ਰਾਬ ਖੁੱਤੀ ਚੋਂ’ ਚਿੱਘੀ ਲਾਕੇ ਪੀਣ ਵਾਲਾ ਸ਼ਿਵ, ਭਲਾ ਸੋਨੇ ਦੇ ਸਰਕਾਰੂ ਪਿਆਲਿਆਂ ਦਾ ਮੁਥਾਜ ਕਿੱਥੇ !??!! ਮੈਂ ਸ਼ਿਵ ਦੇ, ( ਉਹਦੇ ਤੋਂ ਛੋਟੇ ਤੇ ਵੱਡੇ ਸਾਰੇ) ਜਿੰਨੇ ਵੀ ਦੋਸਤਾਂ ਜਾਂ ਨਜ਼ਦੀਕੀ ਵਾਕਫ਼ਾਂ ਨੂੰ ਮਿਲਿਆਂ, ਸਭ ਨੂੰ ਇਹੀ ਕਹਿੰਦਿਆਂ ਸੁਣਿਆ: ‘ਸ਼ਿਵ ਜਿਵੇਂ ਵੀ ਜੀਵਿਆ, ਸ਼ਿਵ ਜਿਵੇਂ ਵੀ ਮਰਿਆ, ਉਹ ਇਵੇਂ ਹੀ ਚਾਹੁੰਦਾ ਸੀ। ਹਾਂ, ਜੇ ਮੈਂ ਪੰਜਾਬ ਦਾ ਮੁੱਖ ਮੰਤਰੀ ਜਾਂ ਗਵਰਨਰ ਹੁੰਦਾ ਤਾਂ ਸ਼ਿਵ ਨੂੰ ਡਲਹੌਜ਼ੀ ਜਾਂ ਧਰਮਸ਼ਾਲਾ ਇੱਕ ਵਧੀਆ ਫਲੈੱਟ ਲੈਕੇ, ਖ਼ਾਨਸਾਮਾ ਤੇ ਨਰਸ ਆਦਿ ਸਮੇਤ ਮੋਟੀ ਪੈਨਸ਼ਨ ਉਹਦੀ ਜੀਵਨ ਸ਼ੈਲੀ ਵਿੱਚ ਜੋੜ ਦਿੰਦਾ ।

  • @x3sukh

    @x3sukh

    3 жыл бұрын

    ਜਿਉਂਦੇ ਜੀ ਵੀ ਇਹਨੀ ਹੀ ਸ਼ੌਹਰਤ ਸੀ ਸ਼ਿਵ ਕੋਲ ❤️

  • @Shivani-kw9kx

    @Shivani-kw9kx

    2 жыл бұрын

    Shi keha tuc

  • @rajindersingh8700
    @rajindersingh8700 Жыл бұрын

    I met shiv personally at Sagar restaurant Batala where after unloading my Trolley of wheat in Anaj mandi we went for dinner in Sagar he was sitting alone on our neighbouring table we talked he sang some stanza of his song which I don't remember now he was a lively person,

  • @shanugill1901
    @shanugill19013 жыл бұрын

    Jado b mai shive nu sun di ha dil dukh janda

  • @tirathsingh6539
    @tirathsingh65393 жыл бұрын

    🙏🙏ਸਲਾਮ ਪਿਆਰ ਸਤਿਕਾਰ ਜੀ ❤️❤️❤️❤️ ਬਟਾਲਵੀ ਸਾਬ ਬਾਰੇ ਸੁਣਕੇ ਬਹੁਤ ਚੰਗਾ ਲੱਗਦਾ

  • @wwkids624
    @wwkids6243 жыл бұрын

    ਰੁੱਤਾਂ ਮੁੜ ਮੁੜ ਆਉਣਗੀਆਂ ਬੰਦਿਆਂ ਤੂੰ ਮੁੜਕੇ ਨਹੀ ਆਉਣਾ 🙏

  • @Charnjeet4359
    @Charnjeet4359 Жыл бұрын

    ਜਿੰਦਗੀ ਦੀ ਇਕ ਰੀਝ ਹੈ ਤੁਹਾਨੂੰ ਸਭਨੂੰ ਪੜ੍ਹਨ ਦੀ ਪਤਾ ਨੀ ਕਿਦੇਂ ਪੂਰੀ ਹੋਵੇਗੀ 😢😢😢, ਆਹਾ ਸਾਲ਼ੇ ਮੋਬਾਈਲ ਨੇ ਮੇਰਾ ਕੀਮਤੀ ਸਮਾ ਖੋ ਲਿਆ😢

  • @rattandhaliwal
    @rattandhaliwal3 жыл бұрын

    ਪੰਜਾਬੀ ਬੋਲੀ ਤੇ ਪੰਜਾਬੀ ਲਫ਼ਜ਼ਾਂ ਦਾ ਬਾਦਸ਼ਾਹ ਪਰਮਾਤਮਾਂ ਉਹਨੂੰ ਜੰਨਤ ਨਸੀਬ ਕਰੇ ਪਿਆਰ ਸਹਿਤ ਅਮਰੀਕਾ ਤੋਂ.

  • @GurpreetSingh-rn3kg

    @GurpreetSingh-rn3kg

    3 жыл бұрын

    Jannnat bas jannat jannat

  • @nazamsingh8064
    @nazamsingh80642 жыл бұрын

    ਇੱਕ ਚਮਕਦਾ ਹੀਰਾ ਐ ਬਟਾਲਵੀ ਸਾਹਿਬ

  • @anusharma6801
    @anusharma68019 ай бұрын

    Even today , depth of his poetry is unmatched. Even today's youth love his voice and creation.

  • @amriiitpal
    @amriiitpal3 жыл бұрын

    ਇਕ ਮਹਾਨ ਸ਼ਾਇਰ - ਬਟਾਲਵੀ 💕

  • @deepikarampal2420

    @deepikarampal2420

    Ай бұрын

    Sir ma h ur jankare ji nariiender bham

  • @Rsinghvlogs
    @Rsinghvlogs Жыл бұрын

    ਸਾਡੇ ਸ਼ਹਿਰ ਕਾਦੀਆਂ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਵੀ ਪੜੇ ਹੋਏ ਸੀ ਸ਼ਿਵ ਕੁਮਾਰ ਬਟਾਲਵੀ ਜੀ

  • @satighataura6813
    @satighataura68133 жыл бұрын

    I love ❤️ Shiv’s poetry.No one ever will be able to match him🙏♥️🌹

  • @thebholevlogs

    @thebholevlogs

    3 жыл бұрын

    Puspdera kulsestra ke baat suno guru ji 🙏🏽🙏🏽🙏🏽🐅🚩📢📯🚩🚩🚩🚜

  • @riverocean4380

    @riverocean4380

    3 жыл бұрын

    @@thebholevlogs You are SPREADING HATE against Muslims!! I just read comments on one of the Videos by puspdera Kulsestra!!

  • @vijayverma
    @vijayverma3 жыл бұрын

    संधू जी सतश्रीअकाल जी आज 49 साला बाद स्वर्गीय श्री शिव कुमार बटालवी जी दा नाम सुन्या तां मन नु बहुत ही बढ़िया लगया जी बटालवी जी नू मेरा शत शत प्रणाम जी ते आपजी नु वी नमस्कार है जी बटालवी जी दी लिखियाँ होइ शायरी द कोई मुकाबला नहीं कर सकदा है जी बड़ी दिल नू छू लेने वाली है जी नमस्कार है जी

  • @gulabkaur2492
    @gulabkaur24923 жыл бұрын

    Shiv taan Shiv hi si Us varga na koi hoyae te na koi honaey

  • @gurisaab1755
    @gurisaab17553 жыл бұрын

    Kabran udeek diya jio putra nu maavan sade Punjab de maan c shiv batalvi ji

  • @kartik3540
    @kartik35403 жыл бұрын

    Punjabi maa boli nu joban te phauchan vaala 🙏🏼🙏🏼🙏🏼

  • @darshpreetsinghmanktala2293
    @darshpreetsinghmanktala22933 жыл бұрын

    All the contemporary writers used to feel jealous of him when he was alive, now they are lost for words to praise him.

  • @Jag10789

    @Jag10789

    3 жыл бұрын

    No, it was not like this. Vast majority of Punjabi writers loved Shiv as a spoilt genius and his close friends always wanted to get rid of him after 2-3 days because of his drinking and late night life style. ਹਰ ਕਿਸੇ ਕੋਲ ਤਕਰੀਬਨ ਤਕਰੀਬਨ ਇੱਕੋ ਜਿਹੇ ਬਰਤਾਂਤ ਹਨ । Thanks for sharing!

  • @ramanshandilya8626

    @ramanshandilya8626

    3 жыл бұрын

    @@Jag10789 haha lokki jalde c ohde to, fwr daru de bahane usno badnam krde c baki shayr jive tu kari janda 22.

  • @gabbybhogal

    @gabbybhogal

    Жыл бұрын

    This is common truth

  • @udaichander1699
    @udaichander16993 жыл бұрын

    शिव नूं इक गम में ही भरोसा ही । उस तों कोरा जवाब लै बैठा ।

  • @GamerGarryYt
    @GamerGarryYt3 жыл бұрын

    Jis da naam hi shiv oh bura ho hi nhi sakda .....har har mahadev 🙏🏾🙏🏾

  • @binderjhajj

    @binderjhajj

    Жыл бұрын

    Oh. but he was not ganjedi suttebajj like so called shivji nd father of elephant face son ( who rides a rat 😅) Batalvi was a real poet , he didn’t give a fck about that religion in any of his poem .

  • @Facts_reporting_sir
    @Facts_reporting_sir3 жыл бұрын

    Thank you very much sir for sharing this with us 🙏. Really,Shiv is the greatest poet of our Punjab ❤️

  • @SukhwinderKaur-bo9jm

    @SukhwinderKaur-bo9jm

    2 жыл бұрын

    ਸਤਿ ਸ੍ਰੀ ਅਕਾਲ, ਸਰ 🙏ਸਾਡੇ ਭੂਸ਼ਣ ਸਰ ਵੀ ਸਿਵ ਜੀ ਦੇ ਮਿੱਤਰ ਰਹੇ ਨੇ ਅਤੇ ਉਨ੍ਹਾਂ ਬਾਰੇ ਗੱਲਾਂ ਕਰਦੇ ਹੁੰਦੇ ਸੀ। ਮੈਂ ਤੁਹਾਡੇ Articals "ਅਜੀਤ " ਵਿੱਚ ਜ਼ਰੂਰ ਪੜੵਦੀ ਹਾਂ। ਬਹੁਤ ਸ਼ੁਕਰੀਆ... ਬਹੁਤ ਕੁਝ ਨਵਾਂ ਦੱਸਣ ਲਈ। 😌🙏

  • @shishupaulbamotra1

    @shishupaulbamotra1

    11 ай бұрын

    Not Punjab but He is the best in India…and remain the best but unfortunately, most of his written material was burnt…😢

  • @Facts_reporting_sir

    @Facts_reporting_sir

    11 ай бұрын

    @@shishupaulbamotra1 indeed he is great in India... You said his content got burnt... What's about that... Was that some accident or something else.. can u please share 🙏

  • @dilkash1831
    @dilkash1831 Жыл бұрын

    RIP 🙏 MAN OF MIND HEART ❤ SHIVKUMAR BATALVI

  • @Jag10789
    @Jag107893 жыл бұрын

    ਢੱਲੀ... ਸ਼ਰਾਬ ਤੇ ਮੀਟ ਦੇ ਆਚਾਰ ਦਾ ਸਸਤਾ 24/7 ਖੁੱਲਾ ਡਿੱਪੂ ! Perhaps the best of Shiv Batalavi related tale videos. Regards to Virk family!!

  • @sandeepbatalvi7883
    @sandeepbatalvi78833 жыл бұрын

    Greatest peot of punjab shiv kumar batalvi

  • @sunnysuri6962
    @sunnysuri69623 жыл бұрын

    Sir I m proud off You Bcoz Tuci Saade BATALA City Do,, ❤❤❤❤

  • @charnjeetsingh491
    @charnjeetsingh4913 жыл бұрын

    Shiv te tuhadi rachnava da Kya hi kehna sir

  • @Mann251
    @Mann2513 жыл бұрын

    Einstein Of Punjabi Poetry 😍🙏 Shiv KumaR Batalvi 😍💞🙏🙏 Meri Zindagi 🙏 😍 🙏 ❣️🙏🙏

  • @GurmeetSingh-bz2zq
    @GurmeetSingh-bz2zq2 жыл бұрын

    ਗ਼ਮਾਂ ਦਾ ਬਾਦਸ਼ਾਹ ਸ਼ਿਵ ਕੁਮਾਰ ਬਟਾਲਵੀ 👍👍

  • @ohigill
    @ohigill3 жыл бұрын

    oh time v kya time c......🙏 virk sabb te sekhon saab da zikar sun k badi khushi hoyi 💘❤ legends never die 🙏❤

  • @EkamJotSinghJohal
    @EkamJotSinghJohal3 жыл бұрын

    Sach jaaneo, talent aje v bahut a Punjab ch, bs sone di kadar krn wale lok ghat ginnti ho gye ne

  • @kashmir2445
    @kashmir244511 ай бұрын

    ਸੁੱਕੀ ਪਿਆ ਪਿਆ ਕੇ ਗੀਤ ਸੁਣ ਸੁਣ ਕੇ ਪੰਡਤਾ ਮੁੰਡਾ ਤੋਰਤਾ

  • @sidhuenglishclasses684
    @sidhuenglishclasses6843 жыл бұрын

    I wish that somebody should be talking continuously about shiv and I will never fed up. Nobody can compete him in the future in punjabi romantic poetry. He was really a great poet.

  • @mewasinghkhalsa1469
    @mewasinghkhalsa14693 жыл бұрын

    ਕਹਿੰਦੇ ਨੇ ਲੋਕ ਕਿ ਸ਼ਿਵ ਬਹੁਤ ਵਧੀਆ ਰੋਇਆ ਹੈ।

  • @ratandhillon2037

    @ratandhillon2037

    3 жыл бұрын

    Mehsampuriya good

  • @abhisheksaini9885

    @abhisheksaini9885

    3 жыл бұрын

    Badi doongi gal hai

  • @user-je3tu1qn8q
    @user-je3tu1qn8q3 жыл бұрын

    ਇਹ ਚੱਕੀ ਤੇ ਢਾਕੀ ਰੋਡ ਰਾਵੀ ਤੇ ਬਿਆਸ ਦਰਿਆ ਦੇ ਵਿਚਕਾਰ ਢਾਕੀ ਜਗ੍ਹਾ ਪਠਾਨਕੋਟ ਦੇ ਨਜਦੀਕ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਬਾਡਰ ਚੱਕੀ ਖੱਡ ਨਜਦੀਕ ਹੇ। 15 ਕੂ ਕਿਲੋਮੀਟਰ ਕੀੜੀ ਮਗਿਆਲ ਪਿੰਡ ਸ਼ਿਵ ਵਿਆਹਿਆ ਸੀ ਤੇ ਊਥੇ ਹੀ ਸੰਸਾਰ ਤਿਆਗ ਗਿਆ ਸੀ ਸਾਊਰਿਆਂ ਦੇ ਪਿੰਡ ,ਪਠਾਨਕੋਟ ਨਜਦੀਕ ਸੁਜਾਨਪੁਰ ਚਿਤਰਕਾਰ ਸੋਭਾ ਸਿੰਘ ਤੇ ਊਸ ਦਾ ਪਰਿਵਾਰ ਭਰਾ ਵੀ ਰਹਿੰਦਾ ਸੀ ਤੇ ਸੋਭਾ ਸਿੰਘ ਬਾਅਦ ਵਿਚ ਅੰਦਰੇਟੇ ਕਾਗੜੇ ਨਜਦੀਕ ਚਲਾ ਗਿਆ। ਊਸਦੇ ਭਰਾ ਦੇ ਬੱਚੇ ਕਨੇਡਾ ਹਨ, ਨਾਵਲਕਾਰ ਨਾਨਕ ਸਿੰਘ ਵੀ ਕਾਫ਼ੀ ਸਮਾਂ ਪਠਾਨਕੋਟ ਢਾਕੀ ਰੋਡ ਚੱਕੀ ਖੱਡ ਨਜਦੀਕ ਰਿਹਾ ਤੇ ਲਿਖਦਾ ਸੀ । ਸਵਰਗੀ ਐਕਟਰ ਦੇਵਾ ਨੰਦ ਦਾ ਜਦੀ ਪਿੰਡ ਘਰੋਟਾ ਵੀ ਨਜਦੀਕ ਹੀ ਹੈ ।

  • @GurdeepSingh-xs8lq

    @GurdeepSingh-xs8lq

    2 жыл бұрын

    Thanks for sharing ਬਾਈ ਜੀ

  • @rahuldogra7664

    @rahuldogra7664

    Жыл бұрын

    Asi pathankot de rehn vaale a mgr eh sbb ajj pta chlliya bhut shukriya 🙏

  • @HardeepSingh-yl3nl

    @HardeepSingh-yl3nl

    Жыл бұрын

    ਭਾਜੀ ਕੀੜੀ ਮੰਗਿਆਲ ਕਿੰਨਾ ਦੇ ਘਰ ਸੀ ਸ਼ਿਵ ਕੁਮਾਰ ਦੇ ਸਹੁਰੇ

  • @GurpreetSingh-vy3ms

    @GurpreetSingh-vy3ms

    Жыл бұрын

    😊😊p

  • @DPSingh-mz2rf

    @DPSingh-mz2rf

    Жыл бұрын

    Gharota pind, Dina Nagar de naal hai ji na ki Pathankot laage

  • @sunnysuri6962
    @sunnysuri69623 жыл бұрын

    Love you so much MIss you,, ❤❤❤❤

  • @garrydhaliwal268
    @garrydhaliwal2682 жыл бұрын

    Shiv Kumar ji di eh awaz dil nu shoo Jandi aw

  • @familymodicare2145
    @familymodicare21453 жыл бұрын

    ਮੈਨੂੰ ਕਬਰਾਂ ਉਡੀਕਦੀਆ

  • @kiranpalkaur9613
    @kiranpalkaur96133 жыл бұрын

    I like Shiv's poetry...

  • @karmjitkaurkaur8328
    @karmjitkaurkaur83283 жыл бұрын

    Shiv is Shiv 👍👍🙏

  • @SukhwinderSingh-yb6fg
    @SukhwinderSingh-yb6fg3 жыл бұрын

    ਬਹੁਤ ਜਲਦੀ ਚੇ ਜਿੰਦਗੀ ਜਿੳੂ ਗਿਅਾ ਸ਼ਿਵ!

  • @jasvinderkaur9103
    @jasvinderkaur91033 жыл бұрын

    Very nice sandhu Sahib

  • @vijaybajwa
    @vijaybajwa2 жыл бұрын

    Great video and story telling style. Gulzar Singh Sandhu has presented a very precious and personal account of the great bard! Thank you!

  • @satrajatal8094
    @satrajatal80943 жыл бұрын

    Shayraan da shayr ustaad batalvi

  • @sunnysuri6962
    @sunnysuri69623 жыл бұрын

    Tuci Great c Sir You are the best,, ❤❤❤

  • @vipandeepsingh7345
    @vipandeepsingh73453 жыл бұрын

    ਅਸਾਂ ਜੋਬਨ ਰੁੱਤੇ ਮਰਨਾ, ਮੁੜ ਜਾਣਾ ਅਸੀਂ ਭਰੇ ਭਰਾਏ , ਹਿਜਰ ਤੇਰੇ ਦੀ ਕਰ ਪ੍ਰਕਰਮਾ

  • @Mukeshbawa1313
    @Mukeshbawa13133 жыл бұрын

    Real legend

  • @RvmHdPhotography
    @RvmHdPhotography3 жыл бұрын

    ਕੀ ਪੁੱਛ ਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਉਂ ਵਿੱਛੜੇ ਨੀਰਾਂ ਦਾ

  • @gurindersingh6062
    @gurindersingh60622 жыл бұрын

    ❤️ Love Shiv Kumar Batalvi 🌹

  • @familymodicare2145
    @familymodicare21453 жыл бұрын

    Shiv ajj v amar hai

  • @BalrajSingh-hr5vj
    @BalrajSingh-hr5vj Жыл бұрын

    ਬਹੁਤ ਵਧੀਆ ਧੰਨਵਾਦ

  • @ravinderkumar8695
    @ravinderkumar86953 жыл бұрын

    Shiv is Shiv 🙏🌹🙏🌄...

  • @lovepreetsingh9445
    @lovepreetsingh94453 жыл бұрын

    Shiv kumar ji ikk mahan insaan c🙏🏼🙏🏼

  • @DharamPal-wp2rd
    @DharamPal-wp2rd Жыл бұрын

    सभी जाने पहचाने, नाम जिनका जिक्र आप ने किया, आप ने उनका साथ होने का स्वाद चखा हैं, आप सौभाग्य शाली हैं, 😥😥

  • @lovegoyal4663
    @lovegoyal4663 Жыл бұрын

    ਤੂੰ ਰੁਸਿਐਂ ਤੇ ਰੁੱਸ ਗਈ ਖੁਦਾਈ ਤੇਰੇ ਬਾਜੋਂ ਸਾਨੂੰ ਮੌਤ ਵੀ ਨਾਂ ਆਈ ਵੇ ਮਹਿੰਦੀ ਕਰਮਾਂ ਦੀ ਐਸੀ ਗੂੜ੍ਹੀ ਚੜ੍ਹ ਗਈ ਕਿ ਜੁਦਾਈ ਸਾਡੇ ਗਲ ਨਾਲ ਮੜ੍ਹ ਗਈ ਜਿੰਦ ਰੋਵੇ ਦਿਲ ਪਾਂਉਦਾ ਏ ਦੁਹਾਈ ਵੇ ਤੇਰੇ ਬਾਜੋਂ ਸਾਨੂੰ ਮੌਤ ਵੀ ਨਾਂ ਆਈ ਵੇ ਅੱਖ ਰੋਂਦੀ ਏ ਤੇ ਦਿਲ ਹੋਕੇ ਭਰਦੇ ਹਾਏ ਵਿਛੋੜਿਆ ਤੋਂ ਡਾਢਾ ਦਿਲ ਡਰਦੇ ਤੇਰਾ ਲੇਖੇ ਅਸਾ ਜਿੰਦੜੀ ਲਗਾਈ ਵੇ ਤੇਰੇ ਬਾਜੋਂ ਸਾਨੂੰ ਮੌਤ ਵੀ ਨਾਂ ਆਈ ਵੇ। I'm just in love with shiv kumar batalvi

  • @gsk_modified9674
    @gsk_modified96743 жыл бұрын

    🔥❤️❤️❤️❤️❤️😭 you very much 💗🙏

  • @KD8929
    @KD89293 жыл бұрын

    Change bandeya nu rabb hamesha jaldi bulla lenda hai.🙏🙏

  • @sohilkumar6182
    @sohilkumar61823 жыл бұрын

    ਬਾਖ਼ੂਬ ..

  • @kashmirkaur3468

    @kashmirkaur3468

    2 жыл бұрын

    ਖੂਬ ਖੂਬ ਸ਼ਿਵ

  • @maansingh3182
    @maansingh31822 жыл бұрын

    🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿 legendary man

  • @hardeepbrar6556
    @hardeepbrar65562 жыл бұрын

    Thanks you sir ji 🌹🌹🌹🌹

  • @arshmogewala708
    @arshmogewala7083 жыл бұрын

    Waheguru g

  • @user-pg7bl8bv1j
    @user-pg7bl8bv1j Жыл бұрын

    Thank you for sharing😘

  • @SonuSingh-tr5jj
    @SonuSingh-tr5jj3 жыл бұрын

    Waheguru ji kirpa karei

  • @ashokkumar-se5sl
    @ashokkumar-se5sl3 жыл бұрын

    EH DIL TE EHSAAS DIA GALLAN HUN ZO SIRF RABEE REHMT NAL MILDIA HUN .EH KOI PDAEE ZA SIFARSH NAL NHI AUNDIA ...🙏🙏🙏🙏🙏

  • @jasdeepdhanoa8507
    @jasdeepdhanoa85073 жыл бұрын

    Shiv warga writer na hi koi hoya hai na hovega gem of Punjab.

  • @rajansood4473
    @rajansood44733 жыл бұрын

    Sandu saab ji apni background history ware v dsna kde.

  • @HarryPotter99
    @HarryPotter992 жыл бұрын

    He is one of the gems of punjab, I am from binjon near Gurjar Singh's village village sir

  • @surinderrandhawa6870
    @surinderrandhawa6870 Жыл бұрын

    Sardar sahib bahut wadhiya lagya sun ke ke tusi shiv kumar naal rahei ya uh tuhadei naal riha, iho jihian shajshiyatan ghat hi paida hundian ne...

  • @singhpawar6257
    @singhpawar62573 жыл бұрын

    Jewel of Punjabi culture.

  • @ashokkalia4151
    @ashokkalia4151 Жыл бұрын

    Mere vir thank you for the honesty with which you have described your friendship with the legendary Shiv Batalvi. As far as your mention that KS Duggal was the one who made the Sahitya Academy award possible for Shiv , it is outright sacrilegious. Shiv Batalvi was miles above these awards. Duggal was just a hoax who believed in in his own supposed importance and wrote endlessly but without much depth.

  • @satindersingh8066
    @satindersingh80663 жыл бұрын

    Bohat vdia ji

  • @mr.jagbirnainnain2615
    @mr.jagbirnainnain26152 жыл бұрын

    Rbb di ruhh ❤️❤️❤️👌👌👌🙏🙏🙏🙏

  • @raghavbhateja7034
    @raghavbhateja70343 жыл бұрын

    Kina vadiya time si oh sandhu saab shiv kumar di dosti da kissa aaj kal ta hindu muslim sikh isai ho rihaa

  • @jasvirsanghera2759
    @jasvirsanghera2759 Жыл бұрын

    ਇਸ ਇਨਸਾਨ ਦੀ ਸ਼ਰਾਬ ਨੇ ਉਸਨੂੰ ਉਮਰ ਵੀ ਨਹੀਂ ਭੋਗਣ ਦਿੱਤੀ ਇਤਨਾ ਕੀਮਤੀ ਖ਼ਜ਼ਾਨਾ ਵ ਸ਼ਿਵ ਕੁਮਾਰ ਦੇ ਨਾਲ ਹੀ ਦਫ਼ਨ ਹੋ ਗਿਆ ਕਾਸ਼ ਕੋਈ ਮੋੜ ਲਿਆਵੇ ਉਸ ਰੁਲ਼ ਗਏ ਹੀਰੇ ਨੂੰ ਪਲਾਸ ਕੋਈ ਇਹ ਵੀ ਦੱਸੇ ਸ਼ਰਾਬ ਪੀਣ ਪਿੱਛੇ ਕੀ ਬੱਜਾਂ ਸੀ ਕੋਈ ਵੱਡਾ ਕਾਰਨ ਲਗਦਾ ਹੈ ਜਿਸਨੇ ਬੇਸ਼ੁਾਰ ਕੀਮਤੀ ਖ਼ਜ਼ਾਨਾ ਮਿੱਟੀ ਵਿੱਚ ਰੋਲ਼ਨਾ ਸ਼ਿਵ ਦਾ ਨਾਮ ਉਸ ਦੀਆਂ ਕਵਿਤਾ ਗੀਤਾਂ ਦੁਆਰਾਂ ਸਦਾ ਅਮਰ ਰਹੇਗਾ

  • @rupinderkaurkahlon2295
    @rupinderkaurkahlon22953 жыл бұрын

    👌👌👌💖

  • @AmandeepKaur-pi3mg
    @AmandeepKaur-pi3mg3 жыл бұрын

    👏👏

  • @malkitsingh1549
    @malkitsingh15493 жыл бұрын

    U r lucky sir I regard M S Randhawa

  • @karankohli94
    @karankohli943 жыл бұрын

    Shiv ..shiv da shiv c jo shiv hi rahega

  • @bootasingh7301
    @bootasingh73013 жыл бұрын

    I love shiv kumar sabb

  • @jasvirbrar9528
    @jasvirbrar95283 жыл бұрын

    very interesting video

  • @sunitamanhas3302
    @sunitamanhas33023 жыл бұрын

    🙏🙏👌👌❤️

  • @sandeepkaur5680
    @sandeepkaur56803 жыл бұрын

    Thanku sir

  • @singersandwriters9325
    @singersandwriters93252 жыл бұрын

    Is video vich sandhy sir ne jine v naam lye ne oh saare bhot vadde writer ne and ohna diya kavita punjab de har school dian kitaba vich v ae bache ehna dian kavita to bhot kuj sikhde ne

  • @gpguron9068
    @gpguron9068 Жыл бұрын

    THANKS SANDHU SAHAB

  • @gursewakc11sewak83
    @gursewakc11sewak833 жыл бұрын

    Very nice. Information

  • @jarnailsandhu2516
    @jarnailsandhu2516 Жыл бұрын

    I miss you siv Kumar ji

  • @mrsunnykahlon231
    @mrsunnykahlon2313 жыл бұрын

    True friend tan true friend hi Aa jidan tu c kehnde k Duggal saab ne ghar Enter nahi karn dita te tuhanu pata c k butalvi ji ne mere ghar hi auna tan ja k room ready karta salute Aa sir tuhanu yaar hove tan tuhade jiha nahi tan na hove... Kai yaar Idan de v hunde Aa dige nu v shad jande Aa... jo ohna kol dard c koi Samjh nahi sakda ohi Samjh ponda jehne Dil te sat khadi hove Sharaab jo sakoon daindi gal hi shado

  • @shamisingh5892
    @shamisingh58922 жыл бұрын

    ਸਿਵ ਕੁਮਾਰ ਬਟਾਲਵੀ ਸਾਹਿਬ ਸਾੲਿਰੀ ਦੇ ਰੱਬ MY favorite MY god............................

  • @RakeshKumar-jv6yc
    @RakeshKumar-jv6yc Жыл бұрын

    ਪੁਰਾਣੇ ਵਕਤ ਵਰਗੀ ਰੀਸ ਨਹੀਂ 😔😔😔😔😥

  • @baljindersinghdhaliwal6256
    @baljindersinghdhaliwal62563 жыл бұрын

    Shiv very nice video

  • @arjan7472
    @arjan7472 Жыл бұрын

    Great shiv kumar btalwi

  • @bg-zj6td
    @bg-zj6td3 жыл бұрын

    Now RAJ RANJODH is today's Shiv. Daljit's PEER, listen lyrics are by Raj Ranjod 👍. He resemble Shiv too. Many poems, JAR ANMULY, , 1984 of Daljit Dusanj, _ Kujy Wich Aunga , he is also drunk. Google, or, KZread, Raj Ranjod 👍👌🙏💐

  • @prabhsidhu2788

    @prabhsidhu2788

    3 жыл бұрын

    Bro whats ur instagram

  • @nirvairsinghbhullarnsb2237

    @nirvairsinghbhullarnsb2237

    2 жыл бұрын

    Koi shak nahi kujje ch aawanga n lagu nikli jan drug nikli wala so g end likhya ohna ne.

  • @Rahul-qt3ui
    @Rahul-qt3ui3 жыл бұрын

    Shiv♥️

  • @anshuavishek1795
    @anshuavishek17953 жыл бұрын

    Unkal ji tusi great hoi

  • @gurkamalsingh316
    @gurkamalsingh3163 жыл бұрын

    shiv kumar hona te vad ton vad videos upload krya kro

  • @ParminderSingh-ce6jk
    @ParminderSingh-ce6jk3 жыл бұрын

    ❤️

Келесі