ਸ਼ਿਵ ਕੁਮਾਰ ਬਟਾਲਵੀ 'ਲੂਣਾ'/शिव कुमार बटालवी 'लूणा'/Shiv Kumar Batalvi 'Loona'

ਸ਼ਿਵ ਕੁਮਾਰ ਬਟਾਲਵੀ ਦੇ ਕਾਵਿ ਸੰਗ੍ਰਿਹ 'ਲੂਣਾ ' ਦੀਆਂ ਗਲਾਂ, ਜਿਹਨੇ ਸ਼ਿਵ ਨੂੰ ਦੇਸ਼ ਵਿੱਚ ਸਬ ਤੋਂ ਘੱਟ ਉਮਰ ਦਾ ਸਾਹਿਤ ਅਕਾਦਮੀ ਅਵਾਰਡ ਵਿਜੇਤਾ ਬਣਨ ਦਾ ਮੌਕਾ ਦਿੱਤਾ, ਜੋ ਰਿਕਾਰਡ ਅੱਜ ਤਕ ਵੀ ਬਰਕਰਾਰ ਹੈ ।
शिव कुमार बटालवी की काव्य कृति 'लूणा' की बातें, जिसने शिव को देश में सबसे कम उम्र का साहित्य अकादमी अवार्ड विजेता बनने का मौका दिया, जो रिकॉर्ड आज तक बरकरार है।
Talks about Shiv Kumar Batalvi's Poetic Creation 'Loona', which gave Shiv the opportunity to become youngest Sahitya Akadmi Award winner in the country, which he continues to hold till date.
🔖Kitabi Zaika📚
The aim of Kitabi Zaika is to create interest (Chaska) in literature among people so that the number of people reading increases. It has been observed that in a community which has the habit of reading books, many social evils automatically disappear. In today's times, reading books has become very important, there is no better detergent than books to clean the mind. Famous books of Hindi and Punjabi literature will be reviewed in the channel, apart from this, self-written compositions (Poetry and Prose) will also be included.
किताबी ज़ायका का उद्देश्य लोगों में साहित्य के प्रति रुचि (चस्का) पैदा करना है ताकि पढ़ने वाले लोगों की संख्या बढ़े। यह देखा गया है कि जिस समुदाय में किताबें पढ़ने की आदत होती है उसमें बहुत सी सामाजिक बुराइयां स्वत ही खत्म हो जाती हैं। आज के दौर में किताबें पढ़ना बहुत जरूरी हो गया है, दिमागों की सफाई के लिए किताबों से बढ़िया कोई डिटर्जेंट नहीं है। इस चैनल में हिन्दी और पंजाबी साहित्य की प्रसिद्ध किताबों की समीक्षा की जाएगी, इसके अतिरिक्त स्व-रचित रचनाओं (कविता,कहानी,व्यंग्य) को भी इसमें शामिल किया जाएगा।
ਕਿਤਾਬੀ ਜਾਇਕਾ ਦਾ ਉਦੇਸ਼ ਲੋਕਾਂ ਵਿੱਚ ਸਾਹਿਤ ਪ੍ਰਤੀ ਰੁਚੀ (ਚਸਕਾ) ਪੈਦਾ ਕਰਨਾ ਹੈ ਤਾਂ ਜੋ ਪੜ੍ਹਨ ਵਾਲਿਆਂ ਦੀ ਗਿਣਤੀ ਵਧੇ। ਦੇਖਣ ਵਿਚ ਆਇਆ ਹੈ ਕਿ ਜਿਸ ਸਮਾਜ ਵਿਚ ਕਿਤਾਬਾਂ ਪੜ੍ਹਨ ਦੀ ਆਦਤ ਹੁੰਦੀ ਹੈ, ਉਸ ਵਿਚ ਕਈ ਸਮਾਜਿਕ ਬੁਰਾਈਆਂ ਆਪਣੇ-ਆਪ ਖ਼ਤਮ ਹੋ ਜਾਂਦੀਆਂ ਹਨ। ਅਜੋਕੇ ਸਮੇਂ ਵਿੱਚ ਕਿਤਾਬਾਂ ਪੜ੍ਹਨਾ ਬਹੁਤ ਜ਼ਰੂਰੀ ਹੋ ਗਿਆ ਹੈ, ਦਿਮਾਗ ਨੂੰ ਸਾਫ਼ ਕਰਨ ਲਈ ਕਿਤਾਬਾਂ ਤੋਂ ਵਧੀਆ ਕੋਈ ਡਿਟਰਜੈਂਟ ਨਹੀਂ ਹੈ। ਇਸ ਚੈੱਨਲ ਵਿੱਚ ਹਿੰਦੀ ਅਤੇ ਪੰਜਾਬੀ ਦੀਆਂ ਮਸ਼ਹੂਰ ਕਿਤਾਬਾਂ ਦੀ ਸਮੀਖਿਆ ਪੇਸ਼ ਕੀਤੀ ਜਾਵੇਗੀ, ਅਤੇ ਇਸ ਤੋਂ ਅਲਾਵਾ ਖੁਦ ਦੀਆਂ ਲਿਖੀਆਂ ਹੋਈਆਂ ਰਚਨਾਵਾਂ (ਕਵਿਤਾ, ਕਹਾਣੀ, ਵਿਅੰਗ ) ਨੂੰ ਵੀ ਸ਼ਾਮਿਲ ਕੀਤਾ ਜਾਵੇਗਾ।
Different Playlists of our Channel
1. Self-composed Poetry and Prose (Link given below)
• Self Composed Poetry &...
2. Hindi Literature -Book Review (Link given below)
• Hindi Literature (Book...
3. Punjabi Literature- Book Review (Link given below)
• Punjabi Literature (Bo...
4 Poetry by Other Poets (Link given below)
• Poetry by Other Poets
5 Short Stories/ Satire (Link given below)
• Short Story/Satire लघु...
Please Subscribe and Share Kitabi Zaika by using this link 🙏🙏
/ @kitabizaika

Пікірлер: 47

  • @sukhdayalsinghbhare1922
    @sukhdayalsinghbhare19223 ай бұрын

    शिव कुमार बटालवी को देखा तो नहीं परन्तु 1964 में मै बटाला में नौकरी करता था तब शिव जी का नाम मशहूर और शिव कुमार बटालवी जी के गीत हम गाते थे।❤ ਜਦੋਂ ਮੇਰੀ ਅਰਥੀ ਉਠਾ ਕੇ ਚਲੇਗੇ❤ ਦੁਸ਼ਮਨ ਵੀ ਮੇਰੇ ਹੁਮ ਹੁਮਾ ਕੇ ਚਲਣਗੇ।

  • @MadanLal-gz7rq
    @MadanLal-gz7rqКүн бұрын

    ਸ਼ਿਵਕਮਾਰ ਬਟਾਲਮੀ ਜੀ ਦੀ ਏ ਕਿਤਾਬ ਕਿਥੋਂ ਮਿਲ ਸਕਦੀ ਹੈ

  • @kitabizaika

    @kitabizaika

    Күн бұрын

    @@MadanLal-gz7rq shilalekhbooks Loona amzn.in/d/0hj4tDe7

  • @singhardev80
    @singhardev80 Жыл бұрын

    ਵਾਹ! ਬਾ ਕਮਾਲ,,,,ਅੰਦਾਜ-ਏ ਬਿਆਂ ਤੇ ਲੂਣਾ ਦੋਨੋ ਹੀ,,,,

  • @balijit3700
    @balijit3700 Жыл бұрын

    ਬਹੁਤ... ਬੇਹੱਦ ਖੂਬਸੂਰਤ ਪੇਸ਼ਕਾਰੀ... ਮੁਬਾਰਕ ਮੌਕਾ... 🌹

  • @kharbandasatish8755
    @kharbandasatish875511 ай бұрын

    ਸ਼ਿਵ ਵਰਗੀ ਲਿਖਤ ਕਿਸੇ ਦੀ ਨਹੀਂ

  • @harinderkaur9164
    @harinderkaur9164 Жыл бұрын

    🎉 ਬਹੁਤ ਖੂਬਸੂਰਤ 🎉 ਤਰੀਕਾ, brother keep it up, congratulations

  • @YuvrajSingh-vn1ln
    @YuvrajSingh-vn1ln8 ай бұрын

    ਬਹੁਤ ਖ਼ੂਬਸੂਰਤ ਪੇਸ਼ਕਸ਼ ਵੀਰ ਜੀ 🌼🌼

  • @YAman3053
    @YAman3053 Жыл бұрын

    ਵਾਹ, ਗੁਰੂਜੀ 🎉🎉🎉🎉ਬਹੋਤ ਵੜੀਆ🎉🎉🎉🎉🎉🎉🎉🎉🎉🎉

  • @davinderrpanditt7089
    @davinderrpanditt70892 ай бұрын

    Thanks a million Bhaji ❤❤❤

  • @muhammadsohaib3645
    @muhammadsohaib364510 ай бұрын

    Kml kardea sir AP ny

  • @ghaggarlahar4623
    @ghaggarlahar4623 Жыл бұрын

    ਬਹੁਤ ਖੂਬ ਡਾਕਟਰ ਸਾਹਿਬ

  • @laligarcha7131
    @laligarcha7131 Жыл бұрын

    Thanks Big Brother for a beautiful and historical literature

  • @krishandevuppal8624

    @krishandevuppal8624

    7 ай бұрын

    ਕਾਫੀ ਕੁਝ ਕਹਣਾ ਚਾਹੁੰਦਾਹਾੰ, ਪਰ ਲਿਖਣਾ ਨਹੀੰ ਆਉੰਦਾ. ਪਰ ਪੂਰਨ ਭਗਤ ਦੇ ਕਿਸੇੱ ਦੀ ਅਸਲੀ ਕਹਾਨੀ ਜਵਾਨ ਹੋਨ ਤੋ ਬਾਦ ਸਮਜ ਆਈ. ਜਿਸ ਲਈ ਕੁਲੱ ਸਮਾਧ ਸ਼ਿਵ ਬਟਾਲਵੀ ਦਾਰਿਨੀ ਰਹੇਗਾ

  • @SukhwinderSinghjamber-ym8fu
    @SukhwinderSinghjamber-ym8fu Жыл бұрын

    Congratulations 🎉

  • @ajaysehrawat9325
    @ajaysehrawat9325 Жыл бұрын

    बहुत सुंदर डाक्टर साहब

  • @pranalikhot858
    @pranalikhot858 Жыл бұрын

    😊❤

  • @rahulgodara4309
    @rahulgodara4309 Жыл бұрын

    ❤❤

  • @jageernagar4596
    @jageernagar4596 Жыл бұрын

    🎉 अद्वितीय , अद्भुत

  • @user-ju1ey3fu7o
    @user-ju1ey3fu7o2 ай бұрын

    Very nice kudos👍

  • @tulsiramarts7409
    @tulsiramarts7409 Жыл бұрын

    Bahut khubsurat

  • @dilipjakhar2472
    @dilipjakhar247210 ай бұрын

    ❤ Shive Sahab ne Punjabi mein likha.Ab mera, aapka , hum sab ka kam hai duniya ko batane ka..

  • @nareshberwal2651
    @nareshberwal265110 ай бұрын

    बहुत खूब आदरणीय ✍️

  • @anjuharpreet
    @anjuharpreet5 ай бұрын

    Very nice🙏🙏🙏🙏

  • @user-di8co7ff5u
    @user-di8co7ff5u4 ай бұрын

    Very nice.

  • @luhanigaurav619
    @luhanigaurav6199 ай бұрын

    ਬਹੁਤ ਹੀ ਵਧੀਆਂ ❤

  • @tulsiramarts7409
    @tulsiramarts7409 Жыл бұрын

    Bahut badiya dear 🙏

  • @Charnjit--237
    @Charnjit--2376 ай бұрын

    Bhout vadia y ji❤

  • @JasjitSingh-k
    @JasjitSingh-k8 ай бұрын

    🇩🇪🙏

  • @harnamsingh4794
    @harnamsingh47949 ай бұрын

    ਬਹੁਤ ਹੀ ਵਧੀਆ ਜੀ

  • @kitabizaika

    @kitabizaika

    9 ай бұрын

    ਸ਼ੁਕਰੀਆ ਜੀ 🙏

  • @charanjitrandhawa4695
    @charanjitrandhawa469511 ай бұрын

    U read Punjabi language or read Shiv in Shahmukhi sir?ur production is too litrary and an effort to keep live this legend live in history of punjabi litrature.

  • @kitabizaika

    @kitabizaika

    11 ай бұрын

    I read in Punjabi and lot of thanks for encouraging my effort 🙏🙏

  • @yashvirmahajan9659
    @yashvirmahajan965911 ай бұрын

    Nice. Keep it up dear .

  • @madannavoday4306
    @madannavoday43062 ай бұрын

    ❤❤❤ both you are best brother

  • @kitabizaika

    @kitabizaika

    2 ай бұрын

    Shukriya dost

  • @Gurtalman
    @Gurtalman9 ай бұрын

    Paji baakaamaal peshkari

  • @kitabizaika

    @kitabizaika

    9 ай бұрын

    Shukriya ji🙏

  • @bikkarsingh3583
    @bikkarsingh358311 ай бұрын

    ਭੋਰਾ ,ਭੌਰਾ ਨਹੀਂ ।

  • @birbalnauhra3525
    @birbalnauhra352511 ай бұрын

    Sir ਮੰਗਿਆਲ ਪਿੰਡ ਕਿਥੇ ਹੈ

  • @charanjitrandhawa4695

    @charanjitrandhawa4695

    11 ай бұрын

    Near Jammu/Pathankot.

  • @kitabizaika

    @kitabizaika

    11 ай бұрын

    ਸ਼ਿਵ ਦਾ ਸਹੁਰਾ ਪਿੰਡ ਕੀੜੀ ਮੰਗਿਆਲ ਗੁਰਦਾਸਪੁਰ ਚ ਹੈ 🙏

  • @muhammadsohaib3645
    @muhammadsohaib364510 ай бұрын

    Sir ya book Pakistan sy Mel sakte ha

  • @kitabizaika

    @kitabizaika

    10 ай бұрын

    Pakistan ka andaja nahi, par mere khyaal se milni chhaiye, shiv aur amrita ka kaam to puri duniya mein milti hai, jaha panjabi juban samjhn wale log hain🙏🙏

  • @sukhrajsingh3789
    @sukhrajsingh37898 ай бұрын

    its tuu

Келесі