Meharban Batalvi - Shiv Di Yaad (74) - Punjabi Podcast with Sangtar

Ойын-сауық

Meharban Batalvi - Shiv Di Yaad (74) - Punjabi Podcast with Sangtar
Released June 23, 2023
Shiv Kumar Batalvi was one of the most influential poet of Punjabi language. He passed away in 1973 at the age of 36. Yet his poetry is ever present in Punjabi diaspora. It feels as if his references and topics are even more relatable in today's world than his own. In this episode of Punjabi Podcast, Shiv Kumar's son Meharban Batalvi tells a few stories about the man behind the myth.
More at www.PunjabiPod.com
- Thanks for supporting, sharing and following Punjabi Podcast.
Subscribe to this Podcast in your favorite Podcast app:
Punjabi Podcast
www.punjabipod.com/
Apple Podcasts:
apple.co/3szwHbL
Google Podcasts:
bit.ly/3ywKeVk
Spotify:
spoti.fi/3yBXh7T
KZread:
bit.ly/3ld5Bmy
Connect with Sangtar
Website: www.sangtar.com
Facebook: www. Sangtar
Twitter: / sangtar
Instagram: / sangtar
KZread: / sangtarheer
© 2023 Plasma Records.
#PunjabiVirsa #PunjabiPodcast #SangtarPodcast

Пікірлер: 153

  • @Ranglapunjab103
    @Ranglapunjab103 Жыл бұрын

    ਕਮਾਲ ਆ ਯਾਰ ਸ਼ਿਵ ਦਾ ਪੁੱਤਰ ਬੁੱਢਾ ਵੀ ਹੋ ਗਿਆ, ਸਾਨੂੰ ਤਾਂ ਅਜੇ ਸ਼ਿਵ ਵੀ ਜੁਆਨ ਹੀ ਦਿਸਦਾ।

  • @rajandeepkour5247

    @rajandeepkour5247

    11 ай бұрын

    😇

  • @dhruvseth3696

    @dhruvseth3696

    7 ай бұрын

    ਯਾਰਾ ਸ਼ਿਵ ਤਾਂ ਸਦਾ ਲਈ ਜਵਾਨ ਹੋ ਗਿਆ ਹੈ

  • @Ranglapunjab103

    @Ranglapunjab103

    7 ай бұрын

    👍

  • @recipeforlife509

    @recipeforlife509

    5 ай бұрын

    Shiv ji was 30 something when he passed... that's why his face is young.

  • @khoodiyatinda

    @khoodiyatinda

    4 ай бұрын

    Mere v dil ch bilkul ehi gal aayi c. Shiv jawan hai n amar hai. 🙏🏻

  • @SatnamSingh-bc5zm
    @SatnamSingh-bc5zm Жыл бұрын

    ਇੱਕ ਵਾਰ ਜਦੋਂ ਸ਼ਿਵ ਕੁਮਾਰ ਬਟਾਲਵੀ ਜੀ ਹੁਸ਼ਿਆਰਪੁਰ ਵਿੱਚ ਆਪਣੇ ਮਿੱਤਰ ਜੁਗਿੰਦਰ ਬਾਹਰਲਾ ਨੂੰ ਜਿਆਣ ਪਿੰਡ ਮਿਲਣ ਲਈ ਆਏ ਤਾਂ ਵਗਦੇ ਚੋਆਂ ਨੂੰ ਦੇਖ ਕੇ ਉਹਨਾਂ ਨੇ ਗੀਤ ਲਿਖਿਆ ਸੀ। ਜਿੱਥੇ ਇਤਰਾਂ ਦੇ ਵਗਦੇ ਨੇ ਚੋਅ ਉੱਥੇ ਮੇਰਾ ਯਾਰ ਵਸਦਾ ਜਿੱਥੇ ਪੌਣ ਵੀ ਲੰਘਦੀ ਖਲੋ ਉੱਥੇ ਮੇਰਾ ਯਾਰ ਵਸਦਾ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਕਵਿਤਾ ਨੇ ਅਮਰ ਕਰ ਦਿੱਤਾ ਹੈ।

  • @SatishKumar-Sherry
    @SatishKumar-Sherry Жыл бұрын

    I visited Toronto for one month and returned last week back to Jammu. I want to meet Mr. Meharban as I was aware that he stays there but was not having his address or phone. Shiv Batalvi ji' father and my grandfather were causin. I am big fan of Shiv Batalvi.

  • @RanjitSingh-515
    @RanjitSingh-515 Жыл бұрын

    ਮੇਹਰਬਾਨ ਅਸੀਂ ਭਾਗਾਂ ਵਾਲੇ ਹਾਂ ਜੋ ਸ਼ਿਵ ਨੂੰ ਮਿਲ ਨਹੀਂ ਸਕੇ ਪਰ ਉਸਦੇ ਲਹੂ ਨੂੰ ਮਿਲ ਰਹੇ ਹਾਂ

  • @mandeepbrar3115
    @mandeepbrar311511 ай бұрын

    ਬਹੁਤ ਬਹੁਤ ਮਿਹਰਬਾਨੀ ਸੰਗਤਾਰ ਜੀ

  • @shamshermohi9413
    @shamshermohi9413 Жыл бұрын

    ਪੌਡਕਾਸਟ ਦੇ ਤੀਜੇ ਸੀਜ਼ਨ ਦੀ ਸ਼ੁਰੂਆਤ ਬਹੁਤ ਕਮਾਲ ਦੀ ਕੀਤੀ ਹੈ। ਸ਼ਿਵ ਨੂੰ ਯਾਦ ਕਰਨ ਦਾ ਅੰਦਾਜ਼ ਵਧੀਆ ਲੱਗਾ।

  • @jagatkamboj9975
    @jagatkamboj9975 Жыл бұрын

    ਸ਼ਿਵ ਜੀ ਦਿਆ ਰਚਨਾਵਾਂ ਵਿੱਚ 1947 ਦੀ ਵੰਡ ਦਾ ਦੁਖਾਂਤ ਸਾਫ ਝਲਕਦਾ ਹੈ

  • @Rajtutomazara
    @Rajtutomazara Жыл бұрын

    Bahut khoob … ਕਦੀ ਦਿਮਾਗ਼ ਵਿੱਚ ਹੀ ਨਹੀਂ ਆਇਆ ਕਿ ਪਤਾ ਕੀਤਾ ਜਾਏ ਕਿ ਸ਼ਿਵ ਕੁਮਾਰ ਬਟਾਵਵੀ ਸਾਹਿਬ ਦੇ ਕਿਸੇ ਭੀ ਉਹਨਾਂ ਦੇ ਘਰ ਦੇ ਖ਼ਾਸ ਕੋਲ਼ੋਂ ਕੋਈ ਗੱਲਬਾਤ ਪੁੱਛੀ ਜਾਏ.. ਓਹ ਭੀ ਉਹਨਾਂ ਦੇ ਪੁੱਤਰ ਕੋਲ਼ੋਂ … ਵਾਹ … thanks Sangtar .. Love you ..

  • @narinderbhaperjhabelwali5253

    @narinderbhaperjhabelwali5253

    Жыл бұрын

    Meherbaan Pooja Aruna Shiv Kumar batalvi is my lovely Kavi

  • @user-hj9zh8fu4m

    @user-hj9zh8fu4m

    4 күн бұрын

    ਬਹੁਤ ਵਧੀਆ ਭਾਜੀ ਤੁਸੀਂ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਦੀਆਂ ਯਾਦਾਂ ਤਾਜੀਆ ਕੀਤੀਆ ਧੰਨਵਾਦ 🙏🙏👉👉❤❤

  • @bajwaaustralia6536
    @bajwaaustralia6536 Жыл бұрын

    “Ki puchde o haal fakiran da “ legend SHIV KUMAR BATALWI 🌹🌹👍👍

  • @girjesh0
    @girjesh06 ай бұрын

    SALUTE TO MEHARBAN. SHIV BATALVI DE NAAM DA PRESSURE NU MEHARBAN TE MATA JI 🙏 NE BHUT HI CHANGI TARAH NIBHAYA.

  • @taran.dhudike7
    @taran.dhudike7 Жыл бұрын

    ਧੰਨਵਾਦ ਸੰਗਤਾਰ ਵੀਰ ਜੀ ❤️🙏🏻🙏🏻❤️

  • @dineshsinghyadav9760
    @dineshsinghyadav976011 ай бұрын

    Shiv Kumar’s lexicon was so vast. He used words used by common and rural people of Punjab and revived so many phrases

  • @recipeforlife509

    @recipeforlife509

    5 ай бұрын

    Can you tell me some examples and give the English translation? I'm interested in studying languages and how different people express themselves. My dad goes to Indonesia and compares how various regions speak e.g. thank you in Bahasa (Indonesia k rashtrabhasha) is terima kasih, but in Bali it's matur suksma ...

  • @gurdevsinghaulakh7810
    @gurdevsinghaulakh78107 ай бұрын

    ਸ਼ਿਵ ਵਰਗਾ ਹੋਰ ਕੋਈ ਨਹੀਂ ਹੋ ਸਕਦਾ ❤❤❤❤❤,

  • @Manraj1265
    @Manraj12656 ай бұрын

    ਬਹੁਤ ਵਧੀਆ ਪ੍ਰੋਗਰਾਮ ਭਾਜੀ।।

  • @iqbalsinghkhokhar2591
    @iqbalsinghkhokhar2591 Жыл бұрын

    @sangtar pajji tussi ta kamal kar ti. Legend Shiv Kumar Batalvi ji de bete nall gall kar ke. Shiv kumar ji bare hidden galla Sare world nu sunvaiyea.. ❤❤❤

  • @HARKIRATKAUR1
    @HARKIRATKAUR1 Жыл бұрын

    ਸ਼ਿਵ ਤਾਂ ਸ਼ਿਵ ਹੀ ਸੀ ਇੱਕ ਸੱਚਾ ਸੁੱਚਾ ਇਨਸਾਨ ਇਨਸਾਨੀਅਤ ਨੂੰ ਸਮਝਣ ਤੇ ਪਿਆਰ ਕਰਨ ਵਾਲਾ ਡੂੰਘੀ ਸੋਚ ਵਿਚ ਹਰ ਪਹਿਲੂ ਨੂੰ ਸਮਝਨ੍ਹ ਵਾਲਾ ਜਿੰਦਗੀ ਨੂੰ ਜਿਉਂਣ ਵਾਲਾ ਰੱਬ ਦੇ ਮੇਹਰ ਸੀ ਉਸ ਤੇ ਕੇ ਉਸ ਨੇ ਸੱਚੀ ਸੋਚ ਨਾਲ ਹਾਲਾਤਾਂ ਨੂ ਡੂੰਘਾਈ ਵਿੱਚ ਜਾਣਿਆ ਗੁਰੂ ਗੋਬਿੰਦ ਸਿੰਘ ਬਾਰੇ ਲਿਖਣ ਵਾਲਾ ਓਹ ਵੀ ਇੱਕ ਨਿਰਾਲੀ ਸੋਚ ਵਿਚ ਪ੍ਰਣਾਮ

  • @tilakraj4621
    @tilakraj4621 Жыл бұрын

    Im big fan of legend shiv ji. And glad to see his son talking

  • @jaspalbhanot3121
    @jaspalbhanot312111 ай бұрын

    Shiv kumar ji nu and meharban jinu sat sat parnam

  • @user-rf6zu7ni2m
    @user-rf6zu7ni2m Жыл бұрын

    ਸਗਤਾਰ ਬਾਈ ਪੋਸਟਰ ਤੇ ਪੰਜਾਬੀ ਨਜ਼ਰ ਨਹੀਂ ਆਉਂਦੀ,,,,, ਬਾਕੀ ਸ਼ਿਵ ਦੇ ਬੇਟੇ ਨਾਲ ਗੱਲਬਾਤ ਵਧੀਆ ਲੱਗੀ,,,,, ਧੰਨਵਾਦ ਜੀ

  • @taran.dhudike7
    @taran.dhudike7 Жыл бұрын

    ਸਤਿ ਸ੍ਰੀ ਆਕਾਲ ਵੱਡੇ ਵੀਰ,,, ਸਤਿ ਸ੍ਰੀ ਆਕਾਲ ਮਿਹਰਬਾਨ ਜੀ

  • @dalwindersingh6323
    @dalwindersingh6323 Жыл бұрын

    ਤੀਜੀ ਸ਼ੁਰੂਆਤ ਬਹੁਤ ਵਧੀਆ ਜੀ, ਮੇਹਰਬਾਨ ਤੇ ਤੁਹਾਡਾ ਬਹੁਤ ਬਹੁਤ ਸਤਿਕਾਰ ਤੇ ਧੰਨਵਾਦ ਜੀ ।🙏👍

  • @Travelwith0018

    @Travelwith0018

    11 ай бұрын

    🙏🙏🙏🙏

  • @rupinderaulakh58
    @rupinderaulakh58 Жыл бұрын

    ਮਿੱਠੇ ਪਿਆਰੇ ਕਵੀ ਦੀਆਂ ਮਿੱਠੀਆਂ ਪਿਆਰੀਆਂ ਗਲੋੜੀਆਂ .. 💖

  • @romanboy3915
    @romanboy3915 Жыл бұрын

    Love you 22

  • @pushpinderkaur4659
    @pushpinderkaur465911 ай бұрын

    He looks like shiv kumar Batalvi ❣️

  • @punjabi-ae-zubane9708
    @punjabi-ae-zubane9708Ай бұрын

    ਬਹੁਤ ਵਧੀਆ। ਸ਼ਿਵ ਦੀ ਕਵਿਤਾ ਨਾਲ ਸ਼ਿਵ ਸਦਾ ਜਿਊਦਾ ਰਹੇਗਾ।

  • @sodhikhangura9505
    @sodhikhangura9505 Жыл бұрын

    ਬੇਹੱਦ ਸਲਾਹੁਣਯੋਗ ਅਤੇ ਯਾਦਗਾਰੀ ਮੁਲਾਕਾਤ!ਧੰਨਵਾਦ🙏

  • @harbhajannahal6997
    @harbhajannahal6997 Жыл бұрын

    Wonderful. Really pleased to hear from his son.

  • @baldevmastana1939
    @baldevmastana1939 Жыл бұрын

    ਵਾਹ ਸੰਗਤਾਰ ਵੀਰ 👍ਪੰਜਾਬੀ Podcast ਦੇ ਤੀਜੇ season ਦੀ ਜੋਬਨ ਰੁੱਤ ਵਰਗੀ ਸ਼ੁਰੂਆਤ ਮਿਹਰਬਾਨ ਬਟਾਲਵੀ ਨਾਲ਼ ਐਨੀ ਵਧੀਆ ਹੋਈ ਕਿ ਸ਼ੁਰੂ ਤੋਂ ਅਖੀਰ ਤੱਕ ਨਿਰਾ ਸੁਆਦ ਹੀ ਸੁਆਦ 👍💝👌 ਮਜ਼ਾ ਆ ਗਿਆ 💖 ਮਾਲਕ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ।

  • @jagatkamboj9975

    @jagatkamboj9975

    Жыл бұрын

    ਵਾਹ ਵਾਹ ਮਸਤਾਨਾ ਜੀ 🙏💚🙏

  • @user-ci6zp6ud9
    @user-ci6zp6ud9 Жыл бұрын

    ਬਹੁਤ ਵਧੀਆ ਸੰਗਤਾਰ ਅੰਕਲ ਜੀ ਅਸੀਂ ਪਹਿਲੀ ਵਾਰੀ ਬਟਾਲਵੀ ਜੀ ਨੂੰ ਵੇਖਿਆ ਤੇ ਉਹਨਾ ਬਾਰੇ ਸੁਣਿਆ ਜੀ ❤❤

  • @jatindersony2033
    @jatindersony2033 Жыл бұрын

    ਬਹੁਤ ਲੰਬੇ ਸਮੇਂ ਬਾਅਦ ਤੁਹਾਨੂੰ ਸੁਣਨ ਨੂੰ ਮਿਲਿਆ ਬਹੁਤ ਖੁਸ਼ੀ ਵਾਲੀ ਗੱਲ ਆ ਸਾਡੇ ਲਈ 🎉🎉

  • @narinderbhaperjhabelwali5253
    @narinderbhaperjhabelwali5253 Жыл бұрын

    I loveShiv Kumar batalvi

  • @mandeepsandhu3436
    @mandeepsandhu3436 Жыл бұрын

    ਪੰਜਾਬ ਦਾ ਸਭ ਤੋਂ ਪਿਆਰਾ ਕਵੀ ~ ਸ਼ਿਵ ਕੁਮਾਰ ਬਟਾਲਵੀ ਸਾਹਿਬ ❤️

  • @rajandeepkour5247

    @rajandeepkour5247

    11 ай бұрын

    ​@@dharamsingh4686😇

  • @deeshadhaliwal0786
    @deeshadhaliwal0786 Жыл бұрын

    Batalvi Saab ta rab di rooh san, 🙏🙏🙏🙏🙏🙏🙏🙏🙏🙏

  • @RababSchoolofMusic
    @RababSchoolofMusic Жыл бұрын

    ਤਿੰਨ ਮਹੀਨੇ ਬਾਅਦ ਆਏ ਪਰ ਬਹੁਤ ਵਧੀਆ ਮੁਲਾਕਾਤ ਦੇ ਨਾਲ। ਜੀਏ ਪਿਆਰਿਓ। ਕਿਰਪਾ ਕਰਕੇ ਜਾਰੀ ਰੱਖੋ।

  • @jasvir_singh
    @jasvir_singh Жыл бұрын

    Baut dhanwad sangtar ji..

  • @samsidhu3599
    @samsidhu3599 Жыл бұрын

    Thanks menu aj pata laga shiv kumar g di family vi hege aah….

  • @Kaffar25
    @Kaffar25 Жыл бұрын

    Bhaji bahut Khusi hoyi Tuhanu vapis dubare dekh k love u from Hoshiarpur ❤❤🎉🎉😊

  • @GurpreetSingh-vh3mu
    @GurpreetSingh-vh3mu Жыл бұрын

    ਸੰਗਤਾਰ ਬਾਈ ਜੀ ਬਹੁਤ ਵਧੀਆ ਲੱਗਿਆ ਤੁਹਾਡਾ ਪੋਡਕਾਸਟ ਦੁਬਾਰਾ ਦੇਖਕੇ ਸੁਣਕੇ , ਏਨਾ ਲੰਮਾਂ ਸਮਾਂ ਨਾਂ ਗੱਲਬਾਤ ਬੰਦ ਕਰਿਆ ਕਰੋ , ਕੁਝ ਨਾਂ ਕੁਝ ਕਰਦੇ ਰਹੋ ਸਾਨੂੰ ਕੁਝ ਨਾਂ ਕੁਝ ਅਕਲ ਦੀਆਂ ਗੱਲਾਂ ਦੱਸਦੇ ਰਹੋ ਤੁਹਾਡੇ ਵਰਗੇ ਸੁਲਝੇ ਹੋਏ ਇਨਸਾਨਾਂ ਦਾ ਸੋਸ਼ਲ ਮੀਡੀਆ ਉੱਤੇ ਆਕੇ ਅਪਣੇ ਤਜ਼ਰਬੇ ਗਿਆਨ ਲੋਕਾਂ ਚ ਵੰਡਣਾ ਬਹੁਤ ਜਰੂਰੀ ਐ , ਇੱਕ ਸੁਨੇਹਾ ਕਮਲ ਹੀਰ ਨੂੰ ਵੀ ਲਾ ਦਿਓ ਓਹਨਾਂ ਦੀਆਂ ਗੱਲਾਂ ਵੀ ਸੁਣਕੇ ਜੀਅ ਨੀ ਭਰਦਾ ਓਹ ਵੀ ਹਰੇਕ ਹਫਤੇ ਕੋਈ ਨਾਂ ਕੋਈ ਵੀਡੀਓ ਜਰੂਰ ਪਾ ਦਿਆ ਕਰਨ , ਮਿਹਰਬਾਨੀ🙏

  • @jagatkamboj9975
    @jagatkamboj9975 Жыл бұрын

    ਵਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਸ਼ਕਰਗੜੀਆ

  • @dineshsinghyadav9760
    @dineshsinghyadav976011 ай бұрын

    Meharbaan ji …. You are so fortunate to be his son ….

  • @tinubaljitkaur9100
    @tinubaljitkaur910011 ай бұрын

    shiv kumar batalvi utte vi uni vich PHD HONE CHIEDE HAI, he is still alive in our hearts moreover best amongs others.

  • @mandeepkingra
    @mandeepkingra Жыл бұрын

    Good to see you back. Beautiful podcast 🙏🏼🙏🏼

  • @kuldeepjoshi4258
    @kuldeepjoshi4258 Жыл бұрын

    Shiv kumar batalvi legend Punjabi ✍

  • @dhaliwal644
    @dhaliwal644 Жыл бұрын

    Bahut vadiya shiv btalvi

  • @harpyKailey
    @harpyKailey Жыл бұрын

    What a way to start season 3 ❤

  • @narinderbhaperjhabelwali5253
    @narinderbhaperjhabelwali5253 Жыл бұрын

  • @deeshadhaliwal0786
    @deeshadhaliwal0786 Жыл бұрын

    Sangtar paji you are osum paji, rab krke tohade Darshan ho jaan, am from Ludhiana,

  • @deeshadhaliwal0786

    @deeshadhaliwal0786

    11 ай бұрын

    Love you paji buuurrrraaaaaa

  • @jagjeetsingh1068
    @jagjeetsingh1068 Жыл бұрын

    ਸੱਤ ਸ਼੍ਰੀ ਆਕਾਲ ਸੰਗਤਾਰ ਬਾਈ ਜੀ ...🙏🙏

  • @Randy-eg6dk
    @Randy-eg6dk Жыл бұрын

    Bhaji thanks One and only shiv shiv and only shiv

  • @upminderkaurbajwa4604
    @upminderkaurbajwa4604 Жыл бұрын

    ਬਹੁਤ ਦੇਰ ਤੋਂ ਪੋਡਕਾਸਟ ਦੀ ਉਡੀਕ ਕਰ ਰਹੇ ਸੀ । ਅੱਜ ਵਾਲੀ ਮੁਲਾਕਾਤ ਦੌਰਾਨ ਸ਼ਿਵ ਬਟਾਲਵੀ ਜੀ ਬਾਰੇ ਹੋਰ ਨਵਾਂ ਸੁਣਨ ਨੂੰ ਮਿਲਿਆ, ਤੁਹਾਡਾ ਬਹੁਤ ਧੰਨਵਾਦ ਜੀ।

  • @singhbalbir511

    @singhbalbir511

    Жыл бұрын

    ਬੁਹਤ ਵਧੀਆ ਸੰਗਤਾਰ

  • @sheetalmahajanlive
    @sheetalmahajanlive11 ай бұрын

    Thank you Sangtar paaji for this podcast. I never knew his son is there. I didnt know much but only his poetry.

  • @jatindersony2033
    @jatindersony2033 Жыл бұрын

    ਮੈਨੂੰ ੳਮੀਦ ਆ ਕੇ ਅੱਜ ਦਾ ਅਐਪੀਸੋਡ ਬਹੁਤ ਵਧੀਆ ਹੋਣ ਵਾਲਾ

  • @gurtejpawar2598
    @gurtejpawar2598 Жыл бұрын

    ❤❤

  • @JaswantSingh-en2of
    @JaswantSingh-en2of5 ай бұрын

    ਬਹੁਤ ਵਧੀਆ ਤੇ ਬਹੁਤ ਮਜ਼ਾ ਆਇਆ ਗਲਾਂ ਸੁਣ ਕੇ ਖਾਸ ਕਰਕੇ ਸ਼ਾਮ ਵਾਲ਼ੀ ਗੱਲ

  • @Prodbybawa
    @Prodbybawa Жыл бұрын

    Bhut der baad upload kita sir. Every week friday wait krde c spotify te.

  • @sumanbala3433
    @sumanbala34337 ай бұрын

    Thanks sangtar ji.

  • @laxmikant5009
    @laxmikant5009 Жыл бұрын

    Thanks Ji 🙏🙏

  • @sheetalmahajanlive
    @sheetalmahajanlive11 ай бұрын

    Paaji, you are well spoken and educated person. loved listening you and you are good podcaster who let other person share the thoughts without disturbing them..

  • @pushwinder100
    @pushwinder100 Жыл бұрын

    Welcome back paaji, bohot khushi hoyi tuanu wapas dekh ke te shiv kumar ji di podcast to 3rd season di shuruwat hoyi eh usto vi zada khushi di gall ae. Well ho sake ta diljit, sidhu moosewala ji de pita Balkaur singh ji, babbu maan te Gurdas maan ji naal vi podcast bnao. Rabb chardi kala ch rakhe tuanu, khush raho abaad raho🙏

  • @BalveerSingh-xn4cj
    @BalveerSingh-xn4cj Жыл бұрын

    Bha ji bahut hi dina bad darsan dete ne dhanbad 🌹🌹🌹🙏🙏🙏 love you AAA balveer Singh Nafria sangrur

  • @ajay.ku2607
    @ajay.ku2607 Жыл бұрын

    So finally, bro is back ❤

  • @prof.kuldeepsinghhappydhad5939
    @prof.kuldeepsinghhappydhad5939 Жыл бұрын

    Great job bhaji ❤❤❤

  • @gauravdevgan2703
    @gauravdevgan2703 Жыл бұрын

    Welcome back bhaji, Waiting since long time

  • @sunitarani3073
    @sunitarani3073Ай бұрын

    🎉🎉

  • @learnfromchina
    @learnfromchina3 ай бұрын

    محترم شو کمار بٹالوی صاحب کے لئے پاکستان سے بہت سی محبت

  • @sangtarheer

    @sangtarheer

    2 ай бұрын

    ਅਨੁਵਾਦਃ ਸ਼੍ਰੀਮਾਨ ਸ਼ਿਵ ਕੁਮਾਰ ਬਟਾਲਵੀ ਲਈ ਪਾਕਿਸਤਾਨ ਤੋਂ ਬਹੁਤ ਸਾਰਾ ਪਿਆਰ 🙏

  • @dineshjoshi136
    @dineshjoshi1362 ай бұрын

    Shiv kumar Batalvi deserves Padam Shri in Punjabi poetry,

  • @punjabsandhu6294
    @punjabsandhu6294 Жыл бұрын

    Main likhna chouna aa koi dard greeba da

  • @Kkulvir0401
    @Kkulvir04012 ай бұрын

    🙏🏽🙏🏽❤️

  • @navinafri5110
    @navinafri5110 Жыл бұрын

    ਬਹੁੱਤ ਊਡੀਕ ਬਾਅਦ ਆਇਆ ਨਵਾਂ ਐਪੀਸੋਡ

  • @northerninsecticides2335
    @northerninsecticides23358 ай бұрын

    Dard da smundar..... Shiv kumar batalvi ji.....veer ji juda nhi Dil vich based n.slam h .shiv kumar ji nu.

  • @kuldeepsinghbedi1879
    @kuldeepsinghbedi1879 Жыл бұрын

    ਸਵਾਗਤ ਹੈ ਸੰਗਤਾਰ ਜੀ

  • @RAJINDERSINGH-pm2tc
    @RAJINDERSINGH-pm2tc Жыл бұрын

    Amar Ruuh ate Naam Shiv Kumar Batalvi Saab 👏👏 di likhatt aisi hau, uss nu nal d naal hndaya ja skda...par Batalvi Saab nu surr sangeet te bolaan rahi sirf 2 kla kaar nibha skee...Jagjit Singh Ji ate Kuldip Deepak ji. ❤❤❤❤

  • @bharabj65
    @bharabj65 Жыл бұрын

    urs best podcast ever

  • @realfact7062
    @realfact70625 ай бұрын

    Salute to Shiv Batalvi saab , & feel proud to see you both

  • @user-hy4ss4er7f
    @user-hy4ss4er7f5 ай бұрын

    Great poet

  • @ajitpathania7297
    @ajitpathania72978 ай бұрын

    How true is that, i remember an interview of Gulzar, he said its not necessary to be heart broken to write a sad song.

  • @bhanot1890
    @bhanot1890 Жыл бұрын

    Really appreciate Bhaji we love watch my son 22 year father 78 n me 48 three generation enjoyed your every single pod cast

  • @Rattniya-Lawyer
    @Rattniya-Lawyer Жыл бұрын

    Welcome back ❤

  • @amnusran
    @amnusran Жыл бұрын

    Finally 😊🙏

  • @gurjitsamra9887
    @gurjitsamra9887 Жыл бұрын

    ਸੰਗਤਾਰ ਭਾਜੀ ਸਤਿਸ੍ਰੀ ਅਕਾਲ🙏 ਇੱਕ ਬੇਨਤੀ ਕਰਨੀ ਸੀ ਜਦੋਂ ਵੀ ਕਿਸੇ ਸ਼ਾਇਰ ਬਾਰੇ ਜਾਂ ਸ਼ਾਇਰ ਨਾਲ਼ ਗੱਲ ਕਰਦੇ ਹੋ ਉਨਾਂ ਦੀ ਕਲਮ ਦੀ ਇੱਕ ਵੰਨਗੀ ਜਰੂਰ ਸੁਣਾਇਆ ਕਰੋ । ਜਿਸ ਤਰਾਂ ਅੱਜ ਪੰਜਵਾਂ ਚੰਨ ਲੱਗ ਜਾਣਾ ਸੀ ਜਿੱਦਾ ਦਾ ਮਹੌਲ ਬਣਿਆ ਸੀ। 🙏

  • @ranjeetbajwa8170
    @ranjeetbajwa8170 Жыл бұрын

    Great he was

  • @jatindersony2033
    @jatindersony2033 Жыл бұрын

    Sir ji Jeri tusi baijnath train Vali gal sunayi oh bht ii vdia aa nd oh gaddi aj v pathankot to baijnath tak din ch ik var ii jndi aa

  • @shivcharansingh550
    @shivcharansingh5507 ай бұрын

    MY MOST FAVORITE SHIV BATALVAI JI APP NU KOTIN PARNAM HE JI,, 😢😢😢MEHARVAN JI ASI APP NU 1990C PUNJABI UNIVERSITY PATIALA VICH MILE C BETA JI,, JI,, MERE KOL SHIV JI DEEAN ALL BOOKS HAN,, 😢😢😢😢😢😢😢😢😢😢😢

  • @ksingh3656
    @ksingh3656 Жыл бұрын

    Awesome

  • @HoneyMahilpurea-yr1yv
    @HoneyMahilpurea-yr1yv11 ай бұрын

    Very good 🎉

  • @avtarsinghsohi3373
    @avtarsinghsohi33732 ай бұрын

    Bi g bilkul shiv di sakal aw love u btalvi

  • @SarojKumari-jj2zp
    @SarojKumari-jj2zp10 ай бұрын

    Shiv dian gllan sun k kdi mn nahi bhrda dil krda k Shiv d jindgi d baat chldi hi rahay kdi khtam na hovay ,Shiv kdi na budha hovega te na hi mrega ,us ne ta likhia hai "joban ruttay jo b mrda ful bnay ja taara"

  • @harinder_h7186
    @harinder_h718611 ай бұрын

    ਸ਼ਿਵ ਬਟਾਲਵੀ ਜਿਹਾ ਕੋਈ ਨਹੀਂ ਨਾ ਹੀ ਕੋਈ ਆਵੇਗਾ

  • @aulakhhappy8066
    @aulakhhappy8066 Жыл бұрын

    DHANBHAAG SADE TUC VAPS AYE ❤

  • @harjinderjaura177
    @harjinderjaura17711 ай бұрын

    Buhat yadgari geet ❤

  • @deeshadhaliwal0786
    @deeshadhaliwal0786 Жыл бұрын

    Paji eda video concept bhut vdiya hun ji dova de Darshan ho rhe ji

  • @NareshKumar-no2yi
    @NareshKumar-no2yi3 ай бұрын

    BATALVI SAAB te GREAT but beta vi great

  • @coemsmafaka3883
    @coemsmafaka3883 Жыл бұрын

    Very nice

  • @gurjotuppal4852
    @gurjotuppal4852 Жыл бұрын

    After long time ❤❤

  • @RamaSharma-re4dn
    @RamaSharma-re4dn11 ай бұрын

    Wah shiv tera kaya kahana

  • @JaspreetSingh-ny2wr
    @JaspreetSingh-ny2wr Жыл бұрын

    Nice

  • @Easylive438Tv
    @Easylive438Tv Жыл бұрын

    🙏🙏🙏🙏🙏

  • @NareshKumar-no2yi
    @NareshKumar-no2yi3 ай бұрын

    SANGTAR IS GREAT

  • @amarajitproductions3902
    @amarajitproductions3902 Жыл бұрын

    ਬਹੁਤ ਹੀ ਵਧੀਆ ਗੱਲਬਾਤ ਸੰਗਤਾਰ ਵੀਰ, ਸ਼ਿਵ ਕੁਮਾਰ ਜੀ ਨੂੰ ਇੱਕ ਬਿਰਹਾ ਦੇ ਸ਼ਾਇਰ ਵਜੋਂ ਤਾਂ ਜਾਣਿਆਂ ਹੀ ਜਾਂਦਾ, ਪਰ ਉਹ ਆਪਣੇ ਦੋਸਤਾਂ ਮਿੱਤਰਾਂ ਵਿੱਚ ਇੱਕ ਖ਼ੁਸ਼ਤਬੀਅਤ ਤੇ ਆਮ ਇਨਸਾਨਾ ਵਾਂਗ ਹੀ ਵਿਚਰਦੇ ਸਨ... ਇਹ ਉਨਾ ਦੀ ਸਭ ਤੋਂ ਵੱਢੀ ਖ਼ੂਬੀ ਸੀ...

  • @narinderbhaperjhabelwali5253
    @narinderbhaperjhabelwali5253 Жыл бұрын

    He was.john Keat of India

  • @dharamsingh4686

    @dharamsingh4686

    Жыл бұрын

    @narinderbhaperjhabelwali Galat baat h ji, kisi videshi poet ko Shiv saab par project mat kijiye! Sant singh sekho ne kaha tha..Shiv batalvi John keats se bahut aage ki baat h! Shiv batalvi apne aap me anoothe aur unique poet the ! Most natural poet I have ever listen...Shiv

Келесі