Joban Rutte Marna , Ki Puchhde O Haal Fakeeran Da , Thabba Ko Zulfan Waleya ਵਾਲਾ ਸ਼ਿਵ ਕੁਮਾਰ ਬਟਾਲਵੀ

Пікірлер: 110

  • @user-jv2nl5uk1x
    @user-jv2nl5uk1x9 ай бұрын

    ਸ਼ਿਵ ਇੱਕ ਸੰਪੂਰਣ ਇਨਸਾਨ ਸੀ ਅਤੇ ਹੈ ਸ਼ਿਵ ਦੀਆ ਕਵਿਤਾਵਾਂ ਵਿੱਚੋ ਕੀ ਪੁੱਛ ਦਿਉ ਹਾਲ ਫਕੀਰਾਂ ਦਾ ਦਿਲ ਨੂੰ ਟੁੰਬ ਜਾਂਦੀ ਹੈ ਇਹੋ ਜਿਹੇ ਕਵੀ ਬਾਰ ਬਾਰ ਨਹੀਂ ਪੈਦਾ ਹੁੰਦੇ 🙏🙏🙏🙏🙏

  • @user-hy4ss4er7f
    @user-hy4ss4er7fКүн бұрын

    Shiv was shiv, great poet of century, from shiv kumar sharma, ludhiana

  • @baljitkaur5898
    @baljitkaur589811 ай бұрын

    ਆਪਣੀਆਂ ਰਚਨਾਵਾਂ ਰਾਹੀਂ ਸਦਾ ਜਿੰਦਾ ਰਹਿਣਗੇ ਸ਼ਿਵ।

  • @BalwinderSingh-qx4lj
    @BalwinderSingh-qx4ljАй бұрын

    ਅੱਜ ਅਸੀਂ ਜ਼ਿੰਦਗੀ ਸਮਾਜ ਦੇ ਹਰ ਪੱਖ ਦੇ ਦੁਨੀਆਂ ਭਰ ਚੋਂ ਜੋ ਮਹਾਨ ਲੇਖਕ ਦਾਰਸ਼ਨਿਕ ਦਾਨਸ਼ਵਰ ਗੁਰੂ ਭਗਤ ਸੂਰਵੀਰ ਸੁਧਾਰਕ ਦੇਖਦੇ ਹਾਂ ਉਨ੍ਹਾਂ ਨੂੰ ਸੀਸ ਝੁਕਾ ਕੇ ਸੇਧ ਲੈਂਦੇ ਹਾਂ। ਪਰ ਉਨ੍ਹਾਂ ਦੀ ਹਕੀਕੀ ਜ਼ਿੰਦਗੀ ਤੇ ਉਨ੍ਹਾਂ ਨਾਲ ਮੌਕੇ ਤੇ ਜੋਂ ਵਰਤਾਰਾ ਹੋਇਆ ਹੋਵੇਗਾ ਉਹ ਅਸੀਂ ਸ਼ਿਵ ਕੁਮਾਰ ਬਟਾਲਵੀ ਦੀ ਗੁਜਰੀ ਬੀਤੀ ਦੇਖਕੇ ਜਾਣ ਸਕਦੇ ਹਾਂ। ਅਸੀਂ ਦੁਨੀਆ ਦੀ ਇਕ ਮਹਾਨ ਸ਼ਖ਼ਸੀਅਤ ਦੇ ਚਸ਼ਮਦੀਦ ਗਵਾਹ ਤਾਂ ਹਾਂ ਹੀ। ਇਥੇ ਫੁਲ ਰੁਲ ਜਾਂਦੇ ਤੇ ਕੰਡਿਆਂ ਦੀ ਪੂਜਾ ਹੁੰਦੀ ਹੈ।

  • @sehbazsingh2942
    @sehbazsingh294211 ай бұрын

    ਸ਼ਿਵ ਕੁਮਾਰ ਨੇ ਬੈਂਕ ਵਿਚ ਵੀ ਨੌਕਰੀ ਕੀਤੀ ਇਹ ਤਾਂ ਦੱਸਿਆ ਹੀ ਨਹੀਂ ਮੇਰੇ ਪਿਤਾ ਦੇ ਚੰਗੇ ਦੋਸਤ ਸੀ ਸਾਨੂੰ ਸਾਰਾ ਪਤਾ ਇਹਨਾਂ ਬਾਰੇ

  • @GagandeepSingh-dg2lm

    @GagandeepSingh-dg2lm

    10 ай бұрын

    Kehde Bank ch ji

  • @ranakaler7604

    @ranakaler7604

    6 ай бұрын

    ਵੀਰ ਜੀ ਤੁਸੀਂ ਦਸਿਆ ਕਿ ਸ਼ਿਵ ਮੇਰੇ ਪਿਤਾ ਜੀ ਦੇ ਦੋਸਤ ਸਨ, ਵੀਰ ਜੀ ਸ਼ਿਵ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਜਾਵੇ ਜੀ, ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ, ਵਲੋਂ ਰਾਣਾ ਰਾਣੀਪੁਰੀਆ,1,,2,,2024,

  • @Omer-mb6ku

    @Omer-mb6ku

    2 ай бұрын

    Sir ji..kaddi muhlat Hove te ..do tin haraf kisey gal bare shiv ji di aithey v saanjhe kar laina. . Mehrbani 😃🙏

  • @sukhdevsingh1283

    @sukhdevsingh1283

    Ай бұрын

    ​❤❤@@ranakaler7604

  • @rajkamboj9206
    @rajkamboj920611 ай бұрын

    ਸ਼ਿਵ ਨੂੰ ਦਾਰੂ ਨੇ ਮਾਰਿਆ। ਓਹਦੀਆਂ ਰਚਨਾਵਾਂ ਬਹੁਤ ਵਧੀਆ ਸਨ।

  • @harryrod

    @harryrod

    11 ай бұрын

    yaar main bilkul agree karda tohadi gall naal sharab hi kaaran si maot da par jehri cheejh andro khichdi bande nu te tangg kardi ohnu raaji karn vich sharaab ja koi vi nasha help karda oss time kyu ke neend chaonda hunda banda ke mainu kise treeke neend aaje . personal tajarbe cho gall dass reha .

  • @varundeep12

    @varundeep12

    11 ай бұрын

    bahana hi hunda mot da …. bus bande ne marr jana hunda

  • @gurjivansing909

    @gurjivansing909

    11 ай бұрын

    Nahi bai g shiv nu matlvi lokan ne mareya

  • @SarbjitSingh-fi1zu
    @SarbjitSingh-fi1zuАй бұрын

    Bhout vidya jankari veer g thanks ਬਹੁਤ ਮਾੜੀ ਕੀਤੀ ਦੋਸਤਾ ਨੇ ਅੰਤ ਸਮੇ ਮਿਲ ਤਾ ਲੇਦੇ ਕਿਉਕਿ ਸਰਾਬ ਪੀਣ ਵਾਲਿਆ ਦੇ ਦੋਸਤ ਅਕਸਰ ਛੱਡ ਜਾਦੇ ਨੇ।

  • @Bhupi218
    @Bhupi2182 ай бұрын

    ਦਾਰੂ ਵਾਲੇ ਯਾਰ ਦਾਰੂ ਤੱਕ ਹੀ ਹੁੰਦੇ ਨੇ।

  • @travellerboy7010
    @travellerboy701011 ай бұрын

    ਕੁਦਰਤ ਸਦੀਆਂ ਚ ਪੈਦਾ ਕਰਦੀ ਆ ਇਹੋ ਜਿਹੇ ਫ਼ਨਕਾਰ ਕਿਸੇ ਸ਼ਾਇਰ ਨੇ ਇਹੋ ਜਿਹੇ ਸ਼ਖ਼ਸੀਅਤ ਲਈ ਕਿਹਾ वो लोग तुमने एक ही शोखी में खो दिए। पैदा किये थे चरख ने जो ख़ाक छानकर 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @karajsingh3698
    @karajsingh3698 Жыл бұрын

    ਬਹੁਤ ਵਧੀਆ ਜਾਣਕਾਰੀ ਤੇ ਪੇਸ਼ਕਾਰੀ

  • @kharbandasatish8755
    @kharbandasatish875511 ай бұрын

    ਸ਼ਿਵ ਨੂੰ ਰੱਬ ਵੱਲੋਂ ਸ਼ਾਇਰੀ ਦੀ ਦਾਤ ਮਿਲੀ ਹੋਈ ਸੀ

  • @Rohit45279
    @Rohit452799 ай бұрын

    Taqdeer tan saadi saukan si tadbeeran sathon na na hoyian ...... Kde padhea si 1975 ch punjabi poetry ......ajj bi SHIV mere saahan vich jeonda hai ,.......kise sohni maa daa jaaya ....

  • @amriknankamriteakhaidusarn3313
    @amriknankamriteakhaidusarn331311 ай бұрын

    Man bhar ayea shiv kumar btalvi de khani sun k ,yr yr kehn wale akhir ch dohka de jandy han,shiv lokan de mna ch hmesh jinda rhe ga

  • @ranakaler7604
    @ranakaler76046 ай бұрын

    ਵੀਰ ਜੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ ਯੁੱਗ ਯੁੱਗ ਜੀਓ ਜੀ, ਵਲੋਂ ਰਾਣਾ ਰਾਣੀਪੁਰੀਆ 1,,2,,2024,

  • @muhammadtahir-pd6mz
    @muhammadtahir-pd6mz11 ай бұрын

    Maa jad v shiv Kumar daay pakistani pind kolon langhda wa shiv di kavita yad aa jandi a bathi waliay cambay dee dareay perana daa paraga pun daay yaad aa janda hi

  • @prits4157
    @prits415711 ай бұрын

    Bhoute dunnia hundi matlab di ..... 😢😢 yarra bhouta yarr na banaia ker ..❤❤..marr ta sab na Jana....shiv ajj v jaunda lagda mannu ..

  • @DeepsinghDeepsingh-bo4ns
    @DeepsinghDeepsingh-bo4ns8 ай бұрын

    ਬਿਰਹਾ ਤੂੰ ਸੁਲਤਾਨ, ਸਭ ਤੋਂ ਪਹਿਲਾਂ ਬਾਬਾ ਫ਼ਰੀਦ ਜੀ ਨੇ ਲਿਖਿਆ।

  • @KamaljitKaur-np7wx
    @KamaljitKaur-np7wx11 ай бұрын

    Waheguru ji kirpa kareo ji Both vadeya jankari te pashkari ❤

  • @GurpreetSingh-oo4vz
    @GurpreetSingh-oo4vz Жыл бұрын

    What a wonderful personality

  • @davinderrpanditt7089
    @davinderrpanditt70892 ай бұрын

    Thanks for sharing bhaji ❤❤

  • @manjitsinghdhanota6063
    @manjitsinghdhanota606311 ай бұрын

    ਬਹੁਤ ਸਾਰੇ ਇਸ ਦੁਨੀਆਂ ਦੇ ਬੰਦਿਆਂ ਦਾ ਲਿਖਿਆ ਤੇ ਰਿਕਾਰਡ ਹੋਇਆ ਸ਼ਿਵ ਕੁਮਾਰ ਦਾ ਹਾਲ ਜੀਵਨ ਤੇ ਰਹਿਣੀ ਬਹਿਣੀ ਵਾਰੇ ਸੁਣਿਆ। ਇਹ ਦੁਨੀਆਂ ਮਤਲਬ ਦੀ ਬੱਸ। ਉਹ ਲਿਖਾਰੀ ਗਾਇਕ ਵਧੀਆ ਹੈ ਸੀ। ਕਿਸੇ ਨੇ ਉਹਨੂੰ ਸ਼ੁਰੂ ਤੋਂ ਹੀ ਨਸ਼ੇ ਤੋਂ ਰੋਕਿਆ ਨਹੀਂ ਉਹ ਕੁਰਾਹੇ ਪੈਂਦਾ ਗਿਆ ਹਸ਼ਰ ਸਭ ਦੇ ਸਾਹਮਣੇ ਹੈ। ਜਿਵੇਂ ਅੱਜ ਨਿਕੰਮੇ ਲੋਕਾਂ ਦੇ ਨਸ਼ਿਆਂ ਦਾ ਇਕ ਆਪਣਾ ਦੌਰ ਹੈ ਅੰਤ ਮਾੜਾ ਹੈ :::::

  • @ginderkaur6274
    @ginderkaur6274 Жыл бұрын

    Good personality

  • @surjittoor856
    @surjittoor85611 ай бұрын

    During 61-63 I was studying in RN collegeNabha , where he too had allegedly studying less singing more , Heard Maye ni maye mein ikk Chhikra yaar yaar

  • @drkuldipsingh1400
    @drkuldipsingh14002 ай бұрын

    This happens usually with Grestest n Genius people like Shiv

  • @ranjeetsinghsandhu8635
    @ranjeetsinghsandhu863511 ай бұрын

    ਵਾਹਿਗੁਰੂ 😢😢😢😢

  • @surindertiwana3231
    @surindertiwana323114 күн бұрын

    Well described. Fitte mooh aj he dostan da

  • @vikrantsingh1559
    @vikrantsingh155911 ай бұрын

    Shiv shiv hi c ohna varga kon hona 🙏🏼🙏🏼koi v nhi Syd Rabb nu ehi manjoor c.

  • @rajindersharma8445
    @rajindersharma84457 ай бұрын

    Great Punjabi writer Soul of Punjabi poetry

  • @balwinderthind2650
    @balwinderthind265011 ай бұрын

    ਬਹੁਤ ਵਧੀਆ ਪੇਸ਼ਕਾਰੀ। 👍

  • @baljitsingh7534
    @baljitsingh753411 ай бұрын

    Very nice information

  • @Rohit45279
    @Rohit452799 ай бұрын

    Ehde naal da Sohna dildaar sabna da yaar Kaadh kdon fer mil jaave ohna sajna dildaaran da TAPDA seena Thaare Apmi OS DAMDAR awaaz naal .......SHIV BATALVI DILAN DA MEHRAM .....BY KALA CHANDAN

  • @satindersingh4077
    @satindersingh407711 ай бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।

  • @satpalsingh6600
    @satpalsingh660011 ай бұрын

    Very nice explanation about Batalvi

  • @jatindersingh1699
    @jatindersingh169911 ай бұрын

    bahut khoob kiya tusi

  • @dogworld4931
    @dogworld4931 Жыл бұрын

    Lannti nay oh duniavi dost jirray okhay walay sath chhad gya Birhaa da Sultan ishqay haakiki da itrr jnaatay ferdoos Shiv Kumar Batalvi ❤🙏🌹🌹

  • @Omer-mb6ku

    @Omer-mb6ku

    2 ай бұрын

    ❤❤

  • @HarbansSingh-bf6ij
    @HarbansSingh-bf6ij11 ай бұрын

    eho jahw jaaran nu ki karna aakhar kam na aaunh SHIV KOI NI BAN SAKDAVERY NICE VEER

  • @sidhuanoop
    @sidhuanoop11 ай бұрын

    Bahut vadhiya jankari sanjhi karn layi tehdilon bahut bahut dhanvad ji

  • @gurmeetchaudhary9403
    @gurmeetchaudhary9403 Жыл бұрын

    Very touching

  • @avtarsinghsohi3373
    @avtarsinghsohi33732 ай бұрын

    Wow 😢😢

  • @jatindersingh1699
    @jatindersingh169911 ай бұрын

    wa ji wa

  • @gopizirewala755
    @gopizirewala7558 ай бұрын

    ❤mere rabi usstad ne shiv Meri kl da khiyaal hai shiv Singer mai tikayo nhi ha Jive ustaad shiv ji keh gye Writer mai vo vikayo nhi hai

  • @rakeshkansra3846
    @rakeshkansra384611 ай бұрын

    Right said bro

  • @ashokklair2629
    @ashokklair262911 ай бұрын

    ਠੀਕ ਹੈ! ਬਟਾਲਵੀ ਜੀ ਨੇ ਦੁਨੀਆਵੀ ਸ਼ੌਹਰਤ ਜਰੂਰ ਕਮਾਈ ਸੀ। ਪਰ ਰੂਹਾਨੀਅਤ, & ਰੱਬ ਦੇ **(ਨਾਮੁ)** ਦੀ ਘਾਟ ਹੋਣ ਕਰਕੇ, ਆਖੀਰ ਸਮੇ ਇਕੱਲਾ ਮਹਿਸੂਸ ਹੋਇਆ।

  • @dilshauksinghbalbal5264

    @dilshauksinghbalbal5264

    10 ай бұрын

    Right sir

  • @Omer-mb6ku

    @Omer-mb6ku

    2 ай бұрын

    It could one of the more subtle reasons...but I think the people killed him...he wasn't meant for them...he was much too brittle much too sensitive..he was a poet at heart ..that's why he rose to such heights...Punjab has a long history of betraying friends.and not to say it hasn't produced great friendships..but still..its a cultural nuance ...his was not the first or last saga of being abandoned by the people he loved the most..sad indeed.

  • @guneetjawanda7600
    @guneetjawanda760011 ай бұрын

    True

  • @amanindersingh9182
    @amanindersingh918210 ай бұрын

    Gargi Saab, where were U at last moments of Batalvi.!

  • @manojbharti5962
    @manojbharti59626 ай бұрын

    True poet😢

  • @gurpreetsingh-ig7jv
    @gurpreetsingh-ig7jv9 ай бұрын

    Mai Patiala to ha, ena dildaar Insaan batle da hi ho sakda..

  • @jeetasingh9510
    @jeetasingh9510 Жыл бұрын

    Nanak duniya kaisi hoyi Salik mit na rahya koi

  • @hiramusicacademymorinda9183
    @hiramusicacademymorinda918310 ай бұрын

    ❤❤❤❤

  • @NirmalSingh-ys7wz
    @NirmalSingh-ys7wz11 ай бұрын

    ਸ਼ਰਾਬ ਪੀਣ ਵਾਲੇ ਬੰਦੇ ਲੋਕਾਂ ਲੲੀ ਰੋਲ ਮਾਡਲ ਨਹੀ ਹੋ ਸਕਦੇ। ਸਾਡੇ ਮਹਾਨ ਕੁਰਬਾਨੀ ਵਾਲਿਅਾ ਨੂੰ ਸਕੂਲੀ ਸਿਲੇਬਸ ਚੋਂ ਬਾਹਰ ਕਰਕੇ ਨਛੇੜੀ ਦੀਅਾਂ ਲਿਖਤਾਂ ਨੂੰ ਮੋਹਰੀ ਕੀਤਾ ਗਿਅਾ। ਕੀ ਕਰਤਾਰ ਸਿੰਘ ਸਰਾਭੇ ਦੀਅਾਂ ਲਿਖਤਾ ਘਟੀਅਾ ਸਨ। ਕੀ ਬੀਬੀ ਦੁਰਗਾ ਭਾਬੀ ਦਾ ੲਿਤਿਹਾਸ ਮਾੜਾ ਹੈ। ਮੂਸੇ ਵਾਲਾ ਤਾਂ ਲਿਖਦੈ ਕਿ ਮਿਰਜ਼ੇ ਦਾ ਅਲੱਗ ਰੁਤਬਾ ਪਰ ਦੁੱਲੇ- ਜੱਗੇ-ਸੁੱਚੇ ਨੂੰ ਨਹੀੰ ਛੋਹ ਸਕਦਾ। ਵੈਲੀ ਬੰਦਾ ਕਰੇ ਨਾ ਜਨਾਨੀਬਾਜ਼ੀਅਾ ਪਰ ਅਾਸ਼ਕ ਰੰਨਾਂ ਦਾ ਵੈਲੀ ਹੋ ਨੀ ਸਕਦਾ।

  • @manojbharti5962
    @manojbharti59626 ай бұрын

    Kya baat he 😢

  • @GouravKumar-fq9wr
    @GouravKumar-fq9wr11 ай бұрын

    Aj kal koi yar nhi sab yar passe de ne

  • @jiwansinghazrot7567
    @jiwansinghazrot756711 ай бұрын

    Shorat nu sambhalan Bahut Aoukha hai.

  • @user-xo3sm5qg2i
    @user-xo3sm5qg2i11 ай бұрын

    Moorkh bands si

  • @subhashmahajan5902
    @subhashmahajan59022 ай бұрын

    Virha ne ik naujawan nu shayer baniya per Sharab ne us nu khatam ker ditta. No doubt, he was a Sultan of Virha but he ruined his life.

  • @jatindersingh1699
    @jatindersingh169911 ай бұрын

    Punjabi University Patiala ch

  • @user-pl8oq1px3v
    @user-pl8oq1px3v11 ай бұрын

    Artist should keep themself from people who want to spoil them n their Art. Yez zamaana na kisi ka hua hai na hi hoga. No.1 is always alone.

  • @jatindersingh1699
    @jatindersingh169911 ай бұрын

    mai shiv de wife te beti nu miliyan se

  • @singhgidda1

    @singhgidda1

    10 ай бұрын

    ਕਿਥੇ ਆ ਦੋਵੇਂ

  • @kewalpreet4607
    @kewalpreet460711 ай бұрын

    Matlavi.yar.se.sare

  • @pb-35
    @pb-3511 ай бұрын

    😢shiv nu daru le betha

  • @Prabh07447
    @Prabh0744711 ай бұрын

    Geona bohut muskil hunda

  • @satpalsingh127
    @satpalsingh12711 ай бұрын

    Likhtan vicho navekli Likhat vala writer c afsoos

  • @SurjeetSingh-pm3nf
    @SurjeetSingh-pm3nf11 ай бұрын

    Shiv kumar punjabi da sardar hai...Frangi singh Asr. ...

  • @rashpalsingh8767
    @rashpalsingh876711 ай бұрын

    ਪੰਜਾਬੀਆਂ ਦੀ ਬਦਕਿਸਮਤੀ ਇਹੋ ਹੈ ਕਿ ਸਾਡੀ ਨੌਜਵਾਨੀ ਨੇ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਨੂੰ ਛੱਡ ਕੇ ਨਸ਼ੇੜੀਆਂ,ਚੋਰ ਉਚੱਕਿਆਂ,ਗੰਦੇ ਆਚਰਨ ਵਾਲੇ ਮੁੰਡੇ ਕੁੜੀਆਂ ਹੀਰਾਂ ਰਾਂਝਿਆਂ ਨੂੰ ਆਪਣੇ ਰੋਲ ਮਾਡਲ ਬਣਾਇਆ। ਇਸੇ ਕਰ ਕੇ ਉਸਦੀ ਸਜ਼ਾ ਭੁਗਤ ਰਹੇ ਹਾਂ। ਸ਼ਿਵ ਕੁਮਾਰ ਬਤੌਰ ਕਵੀ ਬਹੁਤ ਚੰਗਾ ਹੈ ਪਰ ਮਾੜੀਆਂ ਆਦਤਾਂ ਕਰ ਕੇ ਸਿਹਤ ਦਾ ਧਿਆਨ ਨਹੀਂ ਰੱਖ ਸਕਿਆ।ਬੇ- ਵਕਤ ਚਲਾ ਗਿਆ।

  • @hardeepkumar3534

    @hardeepkumar3534

    7 ай бұрын

    22 ji ki pata es duniya ne hi usnu nashe karan lyi majbur kita howe ! Baki panje ungliya ekko jihya nhi hundiya

  • @rameshkumar-tr2gj
    @rameshkumar-tr2gj3 ай бұрын

    rnj lagda panjab de heere kisse wari wari khoh lye hon

  • @guneetjawanda7600
    @guneetjawanda76002 ай бұрын

    Yaara da year c

  • @JagdishSingh-mv7og
    @JagdishSingh-mv7og11 ай бұрын

    ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਉਹ ਇੱਕ ਮਹਾਨ ਲੇਖਕ ਸੀ। ਤੁਹਾਨੂੰ ਸਾਰਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਸ ਵਿੱਚ ਬੁਨਿਆਦੀ ਚਰਿੱਤਰ ਦੀ ਵੀ ਘਾਟ ਸੀ, ਉਹ ਸ਼ਰਾਬੀ ਸੀ, ਸਿੱਖ ਧਰਮ ਨੇ ਇਸ ਤਰ੍ਹਾਂ ਦੇ ਕਰਮਾਂ ਦੀ ਨਿੰਦਾ ਕੀਤੀ ਹੈ। ਟੁੱਟੇ ਹੋਏ ਰਿਕਾਰਡ ਨੂੰ ਦੁਹਰਾਉਣਾ ਬੰਦ ਕਰੋ, ਉਹ ਆਪਣੀਆਂ ਬੁਰੀਆਂ ਆਦਤਾਂ ਕਾਰਨ ਮਰ ਗਿਆ ਹੈ.

  • @ashokklair2629

    @ashokklair2629

    11 ай бұрын

    ਵਾਹ: ਜੱਜ ਸਿੰਘ ਜੀ! ਠੀਕ ਹੈ! ਬਟਾਲਵੀ ਜੀ ਨੇ ਦੁਨੀਆਵੀ ਸ਼ੌਹਰਤ ਜਰੂਰ ਕਮਾਈ ਸੀ। ਪਰ ਰੂਹਾਨੀਅਤ, & ਰੱਬ ਦੇ **(ਨਾਮੁ)** ਦੀ ਘਾਟ ਹੋਣ ਕਰਕੇ, ਆਖੀਰ ਸਮੇ ਇਕੱਲਾ ਮਹਿਸੂਸ ਹੋਇਆ।

  • @JagdishSingh-mv7og

    @JagdishSingh-mv7og

    11 ай бұрын

    @@ashokklair2629 ਵੀਰ ਜੀ, ਤੁਸੀਂ ਸਹੀ ਕਹਿ ਰਹੇ ਹੋ, ਪੰਜਾਬ ਅਤੇ ਪੰਜਾਬੀ ਮੁਸੀਬਤ ਵਿੱਚ ਹਨ ਕਿਉਂਕਿ ਇਹ ਅਖੌਤੀ ਆਗੂ ਸਿਰਫ ਅਧਰਮ ਅਤੇ ਅਸੂਰੀ ਵਿਚਾਰਾਂ ਨੂੰ ਉਤਸ਼ਾਹਤ ਕਰਦੇ ਹਨ। ਇਹ ਲੋਕ ਇਨ੍ਹਾਂ ਤੱਥਾਂ ਨੂੰ ਨਜ਼ਰਅੰਦਾਜ਼ ਕਰਦੇ ਹਨ ਕਿ ਉਨ੍ਹਾਂ ਦੇ ਬਹੁਤ ਸਾਰੇ ਨਾਇਕਾਂ ਵਿੱਚ ਜੀਵਨ ਵਿੱਚ ਬੁਨਿਆਦੀ ਧਰਮੀ ਕਿਰਦਾਰਾਂ ਦੀ ਘਾਟ ਸੀ।

  • @janakrajbatwal6614
    @janakrajbatwal661411 ай бұрын

    Sade. Batala da si. Sano. Man. Karda. Ha

  • @rishikanwar7557
    @rishikanwar755710 ай бұрын

    Bhai bahut achi video hao 😢😢 par ye punjab k upar daag rhega k itne bade shayar ki birasat ko sambhal ni paya ...diaries jlaa di records delete kra dia 😢😢😢😢

  • @Omer-mb6ku

    @Omer-mb6ku

    2 ай бұрын

    Punjab per daagh he hai aur he keya..ye sirf madari log hen..kea paar kea raar...ye ilaka he AISA he..Jo log 1000 saal sath Reh ker bhe ..jaate wakkt ikk dosre ke lakhon jii maar dye woh kea Lokai hogi??🙏Shiv ghareeb da Ki ban.na c ..Malak odhi rooh nu sakoon Davey.

  • @paramjitrayat6369
    @paramjitrayat636910 ай бұрын

    No comments

  • @atmabrar6719
    @atmabrar671911 ай бұрын

    It was his fault tobe drunk always though he was a great poet

  • @markgill7284
    @markgill728410 ай бұрын

    Piyali de yaar je kar Shiv nu shad gay ta fir aam loka nu kyo nahi shad sakde.

  • @parkashbaweja4121
    @parkashbaweja412111 ай бұрын

    Hopeless life . Nothing inspiring to learn from a man like Shiv. A song like "Asan tan joban rute marna" should be discarded

  • @krishnagarg3356
    @krishnagarg33562 ай бұрын

    Ki koi sambhal wala nahi si

  • @sharmaji-ck4uy
    @sharmaji-ck4uy11 ай бұрын

    Nasha. Koi vi hove. Banda. Da. End mout. Hi hai

  • @sharmaji-ck4uy

    @sharmaji-ck4uy

    11 ай бұрын

    6 9 23. Mahajan h. Batala. Morning 9 vj

  • @parkashbaweja4121
    @parkashbaweja412111 ай бұрын

    Nothing to learn from Shiv Baralvi's life. He was irresponsible prophet of doom His song "asan tan joban rute marna" does not inspire the youth. It has no place in life. It should be discarded. Instead it should be replaced by "asan tan har rute agey WADHNA, MEHNAT KARNI, PARIVAR te DESH di PARFULTA vich HISSA PAUNA" . sorry if some people don't like what I have said, but I stand by my words

  • @somparkash7851

    @somparkash7851

    11 ай бұрын

    Thank you,Agree with you,my brother dyed with alcohol .

  • @Love_Affairs
    @Love_Affairs11 ай бұрын

    Udta Punjab since 1960… 😂 next upcoming movie based on life or this man

  • @user-oy3wj7lh6r

    @user-oy3wj7lh6r

    6 ай бұрын

    ਲੈ ਦੱਸ ਕੀ ਕਰੂ ਬੰਦਾ ਉਹ ਗੱਲ ਸਮਝ ਇਹ ਆਤਮ ਚਿੰਤਨ ਵਾਲਿਆਂ ਦੀ ਗੱਲ ਹੈ ਦੰਦ ਕੰਡਦਾ ਵੱਡਾ ਅੰਗਰੇਜ਼ ਬੇਸੱਮਝ 😂

  • @yogpaulsingh274
    @yogpaulsingh27411 ай бұрын

    Tusi shiv shiv kare jande o,sab to ghatiya aadmi ,shayar ghat te aashiq jaida,rahi gall marn di,aaj 16 16 sall de bache nasha kar mar rahe aa,

  • @ER_Baba108
    @ER_Baba10811 ай бұрын

    Sahi gal eh main v aap eh dukh handaya. Yaari dosti bohat jayda c . Bohat yaar c bhrava varge jinha nu bhraa bhraa kehnde te oh mainu. Yaara diya ladayia apne serr layia. Main aap ta gharo jayda paise wala nahi c . Par yaar dost sab paise wale. Jaddo kuch karan da time c ohda keeta ni lagda c apne yaar heige aa. Study +2 krke shad ti yaara krke. Main bohat intelligent c study cho 10 th ch top keeta c district jalandhar ch 2007 ch. Time beetda gya saare yaar set ho gye holi holi koyi bahar chal gya jinha diya shop c ohna business khol laye. Saade kol na business c na zameen. Middle class family cho c. Har yaar kehnda bhraa koyi ni bahar ja len de tera bhraa tanu sadna pehla ja ke. Par holi holi phn krno v hat gye. Aithe aunde mooh ghuma ke langde c. Jive main kujj mang kena ohna toh😢. Frr akal ayi ke kaka aithe matlav de ne yaar je kum aa ta bhraa nahi ta koyi kujj ni. Jinna kayi jail gya. Badnami khatti, dushmani mull layia kujj ni. Thodi mehnat krke kum sikheya computers it line da. Hun kum krda apna. Rabb ne bohat dimaag dita c use ni keeta ohdo yaar hi c sab kujj. Je ohdo koyi vadia study kr lenda hun nu 1 ya 2 lakh di job honi c kol. Main dekho veer g KZread toh it da kum sikheya te app study krke kum sikheya. Mere kol koyi degree diploma ni. Par frr v thik thaak income ho jaandi. Par ek slaah jrur dinda ke yaari dosti ch blind na hovo. End ch life apne serr te hi katni peni. Jo tussi life ch study keeti ya sikheya us base te hi tuhadi value aa kise yaar dost ne ni rotti den auna ghar na ho koyi dinda kyunki har kise di apni life aa. Ek kahawat v dinda aithe kehnde zindagi ta apne paira te jee jandi aa hora te modeya te janaze chake jande aa. So bhai aithe aap hi krna pena. Baki batalavi ji v yaara dost nu hi sab kujj samajh baithe te end ch ikalle reh gye c.

  • @TilakRaj-pp1pg

    @TilakRaj-pp1pg

    10 ай бұрын

    Veer ji shiv kumar di jivni bare video dekhda c.pr teri haddbiti pd k mere khud dimag ch ik tra di film bn k ghumman lg pyi.i agree with you brother.

  • @ER_Baba108

    @ER_Baba108

    10 ай бұрын

    @@TilakRaj-pp1pg thik aa veer main har kise nu ehi salaah life ch app kujj jrur kro. kise te depend na raho. Thik aa yaari dosti v rakho par aap jrur settle hobo. Nahi ta bohat examples aa aithe jina apni life khraab kr layi. Baki dhanwaad veer tuhada tussi meri story samji. Sachi veer meri life de ehne qisse ne shayid poori book likh dava . Kyunki meri life toh kise nu sikhan nu mil sakda. Kis trah apniya galtiya naal hi assi apni life khraab kar baithde aa. Sanu v kise time family samjhondi c but samjhe ni. Jis trah mashi pathar chatt ke murdi aap hi akal aundi.

  • @TilakRaj-pp1pg

    @TilakRaj-pp1pg

    10 ай бұрын

    Bhaji tuc city to khas ho ja pind to.apna number de skde ho.

  • @ER_Baba108

    @ER_Baba108

    10 ай бұрын

    @@TilakRaj-pp1pg veer main jalandhar toh aa Rama mandi toh. Baki veer main number ni de sakda kyun veer tahanu pata social media te number share ho janda baki tahanu pata hi aa janta da .

  • @TilakRaj-pp1pg

    @TilakRaj-pp1pg

    10 ай бұрын

    @@ER_Baba108 ok bhaji.awaz Punjab di da Lovepreet singh di awaz. Vich. PUNJAB ... title song suneo...mera likhea geet e...

  • @daljeetsingh3195
    @daljeetsingh3195 Жыл бұрын

    ਬਹੁਤ ਵਧੀਆ ਜਾਣਕਾਰੀ ਦਿੱਤੀ

Келесі