ਪੰਜ ਭਾਈ ਆਪਣੇ ਖੇਤਾਂ ਨੂੰ ਰਸਤਾ ਕਿਵੇਂ ਲਗਾ ਸਕਦੇ ਨੇ| Land record related question answers

Punjab land record related question answers | Session-10 | ​⁠
Your Query:-
#punjabdeheere1
#questionanswer
#landrecord
#punjablandrecord
ਸਤਿ ਸ਼੍ਰੀ ਅਕਾਲ ਜੀ,
ਹੱਥ ਜੋੜ ਕੇ ਬੇਨਤੀ ਹੈ ਕਿ
ਤੁਸੀਂ ਕਿਸਾਨਾਂ ਵਾਲੇ ਦੋ ਹਜ਼ਾਰ ਖੁਦ ਪ੍ਰੋਸੈਸ ਕਰਕੇ ਦੇਖੋ,ਹੋ ਜਾਵੇਗਾ| ਹੇਠਾਂ ਦਿੱਤੇ ਲਿੰਕ 1 ਅਤੇ 2 ਵਾਲੀ ਵੀਡੀਓ ਦੇਖ ਕੇ , ਇਸ ਵੀਡੀਓ ਵਿੱਚ ਸਾਰੇ ਸਟੇਟਸ ਦਾ ਪਤਾ ਲੱਗ ਜਾਵੇਗਾ
ਕਿਰਪਾ ਕਰਕੇ ਕੋਈ ਵੀ ਆਡੀਓ ਨਾ ਭੇਜੀ ਜੀ,
• ਹੁਣ ਤੁਸੀਂ ਘਰ ਬੈਠੇ ਚੈੱਕ...
Link-2 • ਇਹ ਫਾਰਮ ਭਰੋ 2000 ਵਾਲੀਆ...
ਅਤੇ
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info?l
Punjab de heere channel
Punjab jamanbandi khasra khatoni number

Пікірлер: 47

  • @PunjabDeHeere1
    @PunjabDeHeere126 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @majbisikhcomwwwRAGRETE
    @majbisikhcomwwwRAGRETE24 күн бұрын

    ਸਾਡੀ ਜਮੀਨ ਗੈਰਮੁਰਸੀ ਹੈ ਮੁਝਹਾਰਿਆ ਨੂੰ ਵਹਿਣ ਵੱਜਣ ਲਈ ਦਿਤੀ ਪਰ ਮਾਲਕ ਹੋਰ ਹੈ ਗਰਦਵਾਰੀਆ ਸਾਡੇ ਨਾਮ ਪਰ ਮੁਰਬਾਬੰਦੀ ਤੋ ਨੇ ਇਕ ਧਨਾੜ ਜਟ ਕਬਜਾ ਕਰੀ ਬੈਠਾ ਤੇ ਗਰਦਵਾਰੀਆ ਆਪਣੇ ਨਾਮ ਕਰਵਾ ਲੲਈਆ ਪਟਵਾਰੀ ਤੇ ਕਾਨੂੰਗੋ ਨਾਲ ਮਿਲ ਕੇ ਹੁਣ ਇਸ ਦਾ ਕਿ ਹਲ ਕਬਜਾ ਕਿਵੇ ਮਿਲਜੂ ਤੇ ਗਰਦਵਾਰੀਆ ਕਿਵੇ ਨਾਮ ਹੋਣਗੀਆਂ ਕਾਨੂੰਨੀ ਸਲਾਹ ਦਿਉ ਜੀ

  • @PunjabDeHeere1

    @PunjabDeHeere1

    22 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @mangatsharma9920
    @mangatsharma992026 күн бұрын

    Good job

  • @SurjitSingh-zi1lb
    @SurjitSingh-zi1lb26 күн бұрын

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ,,, ਸੁਰਜੀਤ ਸਿੰਘ ਤਰਨ ਤਾਰਨ ਸਾਹਿਬ

  • @PunjabDeHeere1

    @PunjabDeHeere1

    26 күн бұрын

    Thanks 👍

  • @JashanSingh-py2gv
    @JashanSingh-py2gv26 күн бұрын

    ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਸਾਡੇ ਨਾਲ ਸਾਡੇ ਨਾਲ ਚਾਰ ਕਨਾਲਾਂ ਪੈਲੀ ਲੱਗੀ ਹੋਈ ਹੈ ਪਰ ਆਨਲਾਈਨ ਨਹੀਂ ਚੜੀ ਨਾ ਸਾਡੇ ਕੋਲ ਨੰਬਰ ਹੈ ਸਾਨੂੰ ਦੱਸਿਓ ਅਸੀਂ ਕਿਵੇਂ ਕਿਵੇਂ ਬਣਾਈਏ ਨੰਬਰ

  • @PunjabDeHeere1

    @PunjabDeHeere1

    22 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @sidhu_bai.
    @sidhu_bai.26 күн бұрын

    ਸਤਿ ਸ੍ਰੀ ਅਕਾਲ ਬਾਈ ਜੀ ਮੇਰੇ ਪੜਦਾਦਾ ਜੀ ਹੋਰਾਂ ਦੀ ਤਕਸੀਮ ਨਹੀਂ ਹੋਈ ਹੈ ਉਨਾਂ ਦੇ ਗਾਹਾਂ ਲੜਕਿਆਂ ਦਾ ਸਾਡੀ ਦੋ ਕਨਾਲਾਂ ਉੱਤੇ ਕਬਜ਼ਾ ਹੈ ਜੋ ਕਿ ਫਰਦ ਵਿੱਚ ਸਾਨੂੰ ਪੂਰੇ ਹੀ ਦੋ ਕਿੱਲੇ ਆ ਰਹੇ ਹਨ ਪਰ ਅਸੀਂ ਬਹਣ ਵਿੱਚ ਪੌਣੇ ਦੋ ਕਿੱਲੇ ਹੀ ਬਾਹਰ ਆਏ ਹਾਂ ਇਸ ਦਾ ਕਬਜ਼ਾ ਕਿਵੇਂ ਲਿਆ ਜਾਵੇ ਉਸ ਨੇ ਇਹ ਜਮੀਨ ਗਾਹਾਂ ਵੇਚ ਦਿੱਤੀ ਹੈ ਖਰੀਦਦਾਰ ਗੈਰ ਜਮੀਨ ਕਹਿ ਕੇ ਖਰੀਦੀ ਹੈ

  • @manpreet8698

    @manpreet8698

    25 күн бұрын

    Takseem kraa o jihdi vechi a zameen o Tut jaayegi

  • @PunjabDeHeere1

    @PunjabDeHeere1

    18 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @dilbaghsingh6589
    @dilbaghsingh658926 күн бұрын

    ਸਰ ਅਸੀਬਿਆਨਾਕੀਤਾਸੀ। ਖਰੀਦ ਦਾਰ ਜਿਦਣਬਿਆਨੇ ਦੀ ਤਰੀਕ ਆਈ।ਖਰੀਦਦਾਰਰਜਿਸਟਰੀ ਕਰਾਉਣ। ਨਹੀਆਇਆ।ਅਸੀਜਮੀਨਦੇਸਾਰੇ। ਡਾਕੂਮੈਟਲੈਕੇਗੲ। ਅਸੀਹਾਜਰੀ ਲਵਾਕੇਆਗੲ। ਤਿੰਨਸਾਲਬਾਅਦਖਰੀਦਨੇਸਾਡੇਉਪਰਕੇਸ। ਕਰਤਾ।ਕੀਇਹਨਾਦੀਜਮੀਨਨਹੀਹੈਗੀ। ਜਿਥੌਅਸੀਲੲ। ਬਿਆਨਾਜਪਤਹੌਉ

  • @PunjabDeHeere1

    @PunjabDeHeere1

    22 күн бұрын

    Swal dubara kro

  • @JagjitSingh-gy6dk
    @JagjitSingh-gy6dk26 күн бұрын

    ਸਾਂਝੇ ਖਾਤੇ ਚ ਪਹੀ ਵਾਲੀ ਥਾਂ ਵਾਲੇ ਖਸਰਾ ਨੰਬਰ ਦਾ ਚਲਾਕੀ ਨਾਲ ਤਰਮੀਮਾ ਕਟਾ ਲਿਆ ਹੈ।ਹੁਣ ਪਹੀ ਬੰਦ ਕਰਨ ਦੀ ਗੱਲ ਕਹਿ ਰਿਹੈ। ਟੱਕ ਨੂੰ ਜਾਣ ਲਈ ਹੋਰ ਰਸਤਾ ਨਹੀਂ ਹੈ। ਕੀ ਹੱਲ ਹੈ।

  • @PunjabDeHeere1

    @PunjabDeHeere1

    22 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @KulwantSingh-fu4bg
    @KulwantSingh-fu4bg26 күн бұрын

    ਦੀਵਾਨੀ ਦਾਵਾ ਜਮੀਨ ਸਬੰਧੀ ਦਾਵਾ।

  • @PunjabDeHeere1

    @PunjabDeHeere1

    25 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @chamkaursinghdhaliwal2957
    @chamkaursinghdhaliwal295726 күн бұрын

    ਮੇਰੇ ਘਰਵਾਲੀ ਦਾ ਪੇਕੇ ਪਿੰਡ ਵਾਲੇ ਨਾਮ ਤੇ ਜਮੀਨ ਹੈ ਸਹੁਰੇ ਪਿੰਡ ਨਾਮ ਹੋਰ ਹੈ ਪੇਕੇ ਪਿੰਡ ਦਾ ਕੋਈ ਪਰੂਫ ਨਹੀ ਵੇਚਣੀ ਹੈ ਕੋਈ ਹੱਲ ਦੱਸੋ ਧੰਨਵਾਦ

  • @PunjabDeHeere1

    @PunjabDeHeere1

    22 күн бұрын

    Name change ho javaga addhar card wich

  • @gurvinderromana3663
    @gurvinderromana366323 күн бұрын

    Mere chacha ne jmeen veche c g . Jehde jmeen de registry hoi c g osda kabja Sade kol a Jo jameen ohna kol aa g oh jmaneen Sade nam he g .es da ke hal hou ga g .oo bande kabja nai de rahe

  • @PunjabDeHeere1

    @PunjabDeHeere1

    22 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @dilbaghsingh6589
    @dilbaghsingh658926 күн бұрын

    ਐਸਡੀਐਮ ਸੜਕ ਵਿਚ ਆਈ ਜਮੀਨ। ਦੇ ਪੈਸੇ ਨਹੀ ਦੇ ਰਿਹਾ। 2014/2016ਨੂੰ ਅਕਵਾਇਰਹੌਈ। ਖਾਤਾ ਸਾਝਾਕੀਕਰੀਏ

  • @PunjabDeHeere1

    @PunjabDeHeere1

    22 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @kewalkhangura2616
    @kewalkhangura261624 күн бұрын

    ਮੇਰੇ ਦੋ ਨਾਂਮ ਹਨ ਕੇਵਲ ਸਿੰਘ ਅਤੇ ਮੁਖਤਿਆਰ ਸਿੰਘ 1998 ਵਿਰਾਸਤ ਮੇਰੇ ਕੇਵਲ ਸਿੰਘ ਦਰਜ ਕੀਤਾ ਪਰ ਅਧਾਰ ਕਾਰਡ ਮੁਖਤਿਆਰ ਸਿੰਘ ਦੇ ਨਾਮ ਹੈ ਚੇਂਜ ਕਿਵੇਂ ਕਰ ਸਕਦੇ ਹਾਂ

  • @PunjabDeHeere1

    @PunjabDeHeere1

    22 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @manpreet8698

    @manpreet8698

    18 күн бұрын

    @@kewalkhangura2616 Fard badar bnao

  • @manpreet8698

    @manpreet8698

    18 күн бұрын

    @@kewalkhangura2616 fard badar bnao

  • @parwindersinghghanaur8929
    @parwindersinghghanaur892926 күн бұрын

    ਜੇਕਰ ਵਿਅਕਤੀ ਨੇ ਆਪਣੀ ਬੇਟੀ ਨੂੰ ਸੱਢ ਕੇ ਅਪਣੇ ਦੋਵੇ ਮੁੰਡੇ ਤੇ ਪਤਨੀ ਨੂੰ ਵਸਿਤ ਕਰਵਾ ਦਿਤੀ ਪਰ ਉਸ ਦੀ ਪਤਨੀ ਉਸ ਤੋਂ ਵੀ ਪਹਿਲਾ ਮਰਗੀ ਸਾਲ ਬਾਅਦ ਉਸ ਦੀ ਵੀ ਮੌਤ ਹੋਗੀ ਪਰ ਜਦੋ ਮੁੰਡਿਆ ਨੇ ਵਰਾਸੇਤ ਕਰਵੀ ਤਾ ਪਟਵਾਰੀ ਨੇ ਤੀਜਾ ਹਿੱਸਾ ਮਾਤਾ ਦੇ ਨਾਮ ਕਰ ਦਿੱਤਾ ਜਦੋ ਠੀਕ ਕਰਵਾਉਣ ਲੱਗੇ ਤਾ ਮਾਤਾ ਦੇ ਹਿੱਸੇ ਨੂੰ ਦੋਵੇ ਮੁੰਡਿਆ ਤੇ ਕੁੜੀ ਨਾਮ ਕਰ ਦਿੱਤਾ ਇਕ ਇਹ ਸਹੀ ਆ ਜਾ ਗਲਤ

  • @manpreet8698

    @manpreet8698

    25 күн бұрын

    Mata nu virast da hisa Chad gya a

  • @PunjabDeHeere1

    @PunjabDeHeere1

    22 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @harrapacivilization2779
    @harrapacivilization277926 күн бұрын

    ਬਾਈ ਜੀ ਇਕੋ ਸਵਾਲ ਵਾਰ ਵਾਰ ਹੋ ਰਿਹਾ ਕਿ ਰਸਤਾ ਕਿਵੇਂ ਮਿਲੇਗਾ । ਮੈ ਬਹੁਤ ਸੁਆਲ ਕੀਤੇ ਹਨ ਕਦੇ ਮੇਰਾ ਇਕ ਵੀ ਸੁਆਲ ਨਹੀ ਪੁਛਿਆ ਗਿਆ । ਮੇਰੇ ਨਾਲ ਕੀ ਦੁਸ਼ਮਣੀ ਹੈ ਜੀ ?

  • @PunjabDeHeere1

    @PunjabDeHeere1

    25 күн бұрын

    6283105702 es te comment kardo ji

  • @vinderpalsingh4821
    @vinderpalsingh482126 күн бұрын

    Nehdi shabad ki hunda hai (jilah patiala)

  • @PunjabDeHeere1

    @PunjabDeHeere1

    9 күн бұрын

    ਪੰਜਾਬੀ ਵਿਚ ਦੱਸੋ ਜੀ

  • @ramankumar4042
    @ramankumar404226 күн бұрын

    Mere kol kise third person d 40 saal to jameen hae, jis di death ho gyi hae te os da koi v baris v nhi hae.. Os jameen nu apne naam kida kita ja sakda

  • @manpreet8698

    @manpreet8698

    25 күн бұрын

    Kabza da paake girdavari apne Naam kraa o fer malki Chad jaayegi

  • @PunjabDeHeere1

    @PunjabDeHeere1

    22 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @kartargrewal8638
    @kartargrewal863826 күн бұрын

    paji nwa banda kehri chijan da khyal rakhe jameen len toh pehlan topic te video bnaao ji

  • @PunjabDeHeere1

    @PunjabDeHeere1

    22 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @PunjabDeHeere1

    @PunjabDeHeere1

    22 күн бұрын

    Note kar liya ji

  • @ravinderbishnoi8089
    @ravinderbishnoi808926 күн бұрын

    1965 Mein kharidi Hui Jameen hai Khas number ki registry karvai Hui Hai Lekin use Khet ko Rasta Nahin Hai lekin Bechne wale Ne registry mein likha hai ki use Khet ko Rasta lagwane Ka Main Khud jimmedaar hun Raste ke sath lagti Hui Jameen use Bechne Wale Ki Hai aur ab Uske barishon ke naam Mujhe To Kya Hamen use Khet Mein Se Rasta mil sakta hai

  • @manpreet8698

    @manpreet8698

    25 күн бұрын

    Mil skta saanjhi khewt me ae

  • @cssidhu6884
    @cssidhu688426 күн бұрын

    ਇੱਕ ਹੀ ਖਸਰਾ ਨੰਬਰ ਵਿੱਚ ਚਾਹੀ ਤੇ ਗੈਰ ਮੁਮਕਿਨ ਜ਼ਮੀਨ ਇੱਕ ਹੀ ਬੰਦੇ ਦੇ ਨਾਮ ਹੈ ਕੀ ਗੈਰ ਮੁਮਕਿਨ ਜ਼ਮੀਨ ਵੀ ਉਸਦੇ ਹਿੱਸੇ ਦੀ ਹੈ।

  • @manpreet8698

    @manpreet8698

    25 күн бұрын

    Je girdavari vich a fer os da a

  • @PunjabDeHeere1

    @PunjabDeHeere1

    22 күн бұрын

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzread.info/head/PLB_p17VNXntD2OJ4fiVqRQdf55OuSRM2U

  • @harrapacivilization2779
    @harrapacivilization277926 күн бұрын

    ਕੁਝ ਜਮੀਨ ਹਿਸੇ ਤੋਂ ਵੱਧ ਖਰੀਦੀ ਗਈ । ਜਦੋਂ ਤਕਸੀਮ ਵੇਲੇ ਇਹ ਟੁਟੇਗੀ ਤਾਂ ਖਰੀਦਦਾਰ ਦੇ ਕੀ ਅਧਿਕਾਰ ਹਨ ? ਜਮੀਨ ਖਰੀਦਣ ਵੇਲੇ ਕੀਤਾ ਖਰਚ ਵਗੈਰਾ ਦਾ ਕੀ ਬਣੇਗਾ ?

Келесі