ਮੇਰੀ ਮਾਂ ਮੈਨੂੰ ਜਿਉਂਦਾ ਰੱਖਣ ਲਈ ਰੋਜ਼ ਤੜਕੇ ਅਫ਼ੀਮ ਚਟਾ ਦਿੰਦੀ ਸੀ, ਮੇਰੇ ਪਿਓ ਦੀ ਲਾਸ਼ ਤੇ ਮੈਂ ਚਿੱਟਾ ਪੀਤਾ ਸੀ

#Drugfreepunjab #nashamuktpunjab #inspirationalvideo #motivationalstory
‪@AamAadmiParty‬ ‪@AamAadmiPartyPunjab‬ ‪@BhagwantMannOfficial‬

Пікірлер: 27

  • @nachhattarsingh592
    @nachhattarsingh592 Жыл бұрын

    ਬਹੁਤ ਖੁਸ਼ੀ ਹੋਈ ਬਾਈ ਜੀ ਕਿ ਤੇਰਾ ਭਿਆਨਕ ਬਿਮਾਰੀ ਤੋਂ ਖਹਿੜਾ ਛੁੱਟ ਗਿਆ। ਅਸੀਂ ਤੇਰੀ ਸਿਹਤ ਦੀ ਤੰਦਰੁਸਤੀ ਅਤੇ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ। ਧੰਨਵਾਦ ਵੀਰ ਜੀ।

  • @sidhub6841
    @sidhub6841 Жыл бұрын

    ਪੱਤਰਕਾਰ ਵੀਰ ਦਾ ਸ਼ੁਕਰੀਆ ਕਿਉਂਕਿ ਇਸ ਵੀਡੀਓ ਨਾਲ ਬਹੁਤ motivate ਹੋਣਗੇ

  • @gurinderpalsingh1046
    @gurinderpalsingh1046 Жыл бұрын

    ਪੱਤਰਕਾਰ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਇਹ ਖ਼ਬਰ ਸੁਣ ਕੇ ਸਾਡੇ ਸਮਾਜ ਨੂੰ ਬਹੁਤ ਵੱਡੀ ਸੇਧ ਮਿਲਦੀ ਹੈ ਗੋਂਡ ਬਲੈਸ ਯੂ ਵਾਈ

  • @sukhmangandhu5051
    @sukhmangandhu5051 Жыл бұрын

    ਯਾਰ ਇਹੋ ਜਿਹੀਆਂ video ਦੇਖ ਕੇ ਮੋਟੀਵੇਟ ਹੋਇਆ ਸੁਕਰਿਆ ਸਾਰੇ ਰਿਪੋਰਟ ਵੀਰਾ ਦਾ ਜਿੰਨਾ ਦੀ ਮਦਦ ਨਾਲ ਮੈਨੂੰ ਵਧੀਆਂ ਜਿੰਦਗੀ ਦੁਬਾਰਾ ਮਿਲੀ ਤੇ ਅੱਜ 7 ਮਹੀਨੇ ਹੋ ਗਏ ਰਿਕਵਰ ਹੋਏ ਨੂੰ

  • @maansaab7104
    @maansaab7104 Жыл бұрын

    ਵੀਰ ਜੀ ਬਹੁਤ ਹੋਇਆ ਨਸਾਂ ਛੱਡ ਦਿੱਤਾ ਆਪਣੇ ਪਰਿਵਾਰ ਵਿੱਚ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਗੁਜ਼ਾਰੋਰGod bless all family

  • @jdhaliwal4355
    @jdhaliwal4355 Жыл бұрын

    Veere Mera thode nal koi v rishta nhi.but fr v Manu thode Nasha sadan Diya gallan sun k Sachi Khushi de hanju a gye ki tusi apdi life theek karli

  • @btl3938
    @btl3938 Жыл бұрын

    ਵਾਹਿਗੁਰੂ🌹 ਜੀ ਪੰਜਾਬ ਦੀ ਜਵਾਨੀ ਬਚਾਉ ਜੀ

  • @kulwindergill6675
    @kulwindergill6675 Жыл бұрын

    ਦੇਰ ਆਏ ਦੁਰਸਤ ਆਏ 🙏ਸ਼ੁਕਰ ਵਾਹਿਗੁਰੂ ਜੀ ਮੋੜ ਮੁੜੇ ਫੇਰ ਜ਼ਿੰਦਗੀ ਵਲ ਰੱਬ ਕਰੇ ਪੰਜਾਬ ਚੋਂ ਸਭ ਨਸ਼ੇ ਬੁਰਾਈਆਂ ਖ਼ਤਮ ਹੋ ਜਾਣ 🙏

  • @daljitsingh3631
    @daljitsingh3631 Жыл бұрын

    ਬਹੁਤ ਵਧੀਆ ਉਪਰਾਲਾ ਸਪੋਕਸਮੈਨ ਵਾਲਿਆਂ ਦਾ

  • @freestockvideosanytyp3956
    @freestockvideosanytyp3956 Жыл бұрын

    Kya bat hai tuhadi shyry di sahb

  • @angrejrandhwa6316
    @angrejrandhwa6316 Жыл бұрын

    Verry good

  • @GURDEEPSINGH-fw4gl
    @GURDEEPSINGH-fw4gl Жыл бұрын

    waheguru ji mehar rakhi sab ta

  • @jdhaliwal4355
    @jdhaliwal4355 Жыл бұрын

    Bhut vadia Kita veere Nasha sad k

  • @karanveersinghsidhu3983
    @karanveersinghsidhu3983 Жыл бұрын

    Waheguru ji veer will done veer ji

  • @Thanks388
    @Thanks388 Жыл бұрын

    ਸਿਆਣੇ, ਕਹਿੰਦੇ,ਨੇ,ਕਿ,ਦੇ,ਸਵੇਰ,ਦਾ,ਭਟਕਿਆ,ਸ਼ਾਮ, ਨੂੰ,ਘਰ,ਆ,ਜਾਵੇ,ਤਾਂ, ਉਸਨੂੰ, ਭਟਕਿਆ,ਨਹੀਂ, ਕਹਿੰਦੇ

  • @sukhpalsinghdhillon4390
    @sukhpalsinghdhillon4390 Жыл бұрын

    Veer ji maharaj teri parmatma lambi karr

  • @foujisaab520
    @foujisaab520 Жыл бұрын

    Waheguru ji kirpa karo 🙏🙏🙏 Punjab te 🙏🙏

  • @rajkaransandhu1875
    @rajkaransandhu1875 Жыл бұрын

    Gold medalist

  • @HarpreetKaur-nk2ge
    @HarpreetKaur-nk2ge Жыл бұрын

    Veere sade pind v bohat boys smak kerre aa sanu addres deo ggg

  • @ilovemomdad2428
    @ilovemomdad2428 Жыл бұрын

    ਵੀਰੇ ਆਪਣਾ ਨੰਬਰ ਜਰੂਰ ਸੈਡ ਕਰੋ ਸੇਮ ਤੇਰੇ ਵਰਗਾ ਬੱਚਾ ਬਚਾ ਦਿਊ

  • @gurdeeppawar1321
    @gurdeeppawar1321 Жыл бұрын

    👌👌👌👌👌❣️❣️❣️💪💪💪💪

  • @luckygill4312
    @luckygill4312 Жыл бұрын

    Bai seeam mere naal inj he hoya 32 saal da he aa main ve

  • @gagangill9999
    @gagangill9999 Жыл бұрын

    Hun kehda Amar hogea Bai

  • @maninderguraya19
    @maninderguraya19 Жыл бұрын

    Bhai da contact das do bhai

  • @harpreetgrewal1358
    @harpreetgrewal1358 Жыл бұрын

    affem ta hun v kha raha

  • @jaspalsingh1650

    @jaspalsingh1650

    Жыл бұрын

    Eh ki bahaduri

Келесі