Lakha Sidhana ਆਵੇਗਾ ਰਾਜਨੀਤੀ ਦੇ ਮੈਦਾਨ ਚ? ਲੀਡਰਾਂ ਦੇ ਫਰੀ ਵਾਲੇ ਵਾਅਦਿਆਂ ਤੇ ਕਿਓਂ ਭੜਕਿਆ ਲੱਖਾ?

#LakhaSidhana #RMBTelevision #RMBTelevisionLive
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZread / @rmbtelevisionofficial
Facebook- / rmbtelevision
Insatgram- / rmbtelevision

Пікірлер: 272

  • @manderbhullar9126
    @manderbhullar91262 жыл бұрын

    ਬਿਲਕੁਲ ਸਹੀ ਗੱਲ ਆ ਬਾਈ ਜੀ ਲੱਖੇ ਦੀ

  • @raghubirsinghdhillon2992
    @raghubirsinghdhillon29922 жыл бұрын

    ਲੱਖੇ ਵੀਰ ਤੈਨੂੰ ਸਿਆਸਤ ਵਿੱਚ ਆਉਣਾ ਈ ਪੈਣਾ। ਤਾਂ ਹੀ ਪੰਜਾਬ ਬਚ ਸਕਦਾ। ਜੇਕਰ ਕੋਈ ਪਾਵਰ ਕੋਲ ਹੋਵੇਗੀ। ਤਾਂ ਹੀ ਕੁਝ ਕਰ ਸਕਦੇ ਆ।

  • @samanbrar1680
    @samanbrar16802 жыл бұрын

    ਲੱਖੇ ਪੁੱਤ ਦੀ ਸੋਚ ਨੂੰ ਸਲਾਮ

  • @pritamsingh3273
    @pritamsingh32732 жыл бұрын

    ਹੁਣ ਲੱਖਾ ਵੀਰ ਹੀ ਕੁੱਛ ਕਰੇ ਕੇ ਪੰਜਾਬ ਅਤੇ ਪੰਜਾਬੀਆਂ ਨੂੰ ਵਿਕਾਊ ਪਾਰਟੀਆਂ ਤੋਂ ਬਚਾਅ ਲੈ

  • @RandhirSingh-co4kp
    @RandhirSingh-co4kp2 жыл бұрын

    ਲੱਖਾ ਵੀਰ,ਦੂੱਲਾ ਭੱਟੀ ਪੰਜਾਬ ਦਾ,,ਸਤਿ ਸ੍ਰੀ ਅਕਾਲ

  • @mrdavinder7658
    @mrdavinder76582 жыл бұрын

    Kon kon chaunda ha ki lakha agla CM hoge

  • @partapdhillon8239
    @partapdhillon82392 жыл бұрын

    ਲੱਖਾਂ ਬਾਈ ਨੇ ਬਹੁਤ ਬੱਦੀਆ ਗੱਲ ਕਰਿ ਏ .ਸਹੀ ਗੱਲ ਏ ਬਾਈ

  • @gurajohal1652
    @gurajohal16522 жыл бұрын

    ਲੱਖੇ ਬਾਈ ਆਪਾਂ ਤੇਰੇ ਨਾਲ ਆ

  • @jasdeepsingh7745
    @jasdeepsingh77452 жыл бұрын

    Lakha sadhana is great great Zidabad g

  • @lakhwindersinggilllakhwind4836
    @lakhwindersinggilllakhwind48362 жыл бұрын

    2022 ਲੱਖਾਂ ਸਿਧਾਣਾ ਬਾਈ ਮੁੱਖ ਮੰਤਰੀ ਬਣ ਜਾਵੇ

  • @dilbagsingh8812
    @dilbagsingh88122 жыл бұрын

    ਲੱਖੇ ਵੀਰ ਇਹਨਾਂ ਰਵਾਇਤੀ ਪਾਰਟੀਆਂ ਨੂੰ ਬਿਲਕੁਲ ਮੂੰਹ ਨਾ ਲਾਉ ਨਵੀਂ ਪਾਰਟੀ ਨਵੀਂ ਸਰਕਾਰ ਨਵੇਂ ਕੰਮ ਕਰ ਦੇਵੋ ਕੋਈ ਵੀ ਪੁਰਾਣਾ ਲੀਡਰ ਵਿੱਚ ਨਾ ਹੋਵੇ

  • @GurjeetSingh-gv2sk
    @GurjeetSingh-gv2sk2 жыл бұрын

    ਲੱਖਾ ਬਾਈ ਜ਼ਿੰਦਾਬਾਦ

  • @jagga3715
    @jagga37152 жыл бұрын

    ਸਾਡੇ ਬਜ਼ੁਰਗ ਦੇ ਸਮੇਂ ਚ ਤਾਂ ਸੋਸ਼ਲ ਮੀਡੀਆ ਨਾਈ ਸੀ ਧਰਮ ਦੇ ਨਾਂ ਤੇ ਲੁੱਟੀ ਗੲਏ ਪੰਜਾਬ ਨੂੰ ਪਰ ਅੱਜ ਦੇ ਨੌਜਵਾਨ ਫੋਨ ਤੇ ਆਸਕੀ ਜਾ ਨਸ਼ੇ ਚ ਉਲਝੇ ਪੲਏ ਪਰ ਆਉਣ ਵਾਲੇ ਟਾਇਮ ਚ ਰੋਟੀ ਨੂੰ ਵੀ ਤਰਸਾਂਗੇ ਜੇ ਨਾ ਜਾਗੇ ਇਹ ਤਾਂ ਅੰਗਰੇਜ਼ਾਂ ਨਾਲੋਂ ਵੀ ਮਾੜੇ ਆ 🙏🙏

  • @knowledgewithfun1616
    @knowledgewithfun16162 жыл бұрын

    Deep Sidhu Lakha Sidhana Jindabaad WMK

  • @peaceformind627
    @peaceformind6272 жыл бұрын

    ਸਾਡੇ ਜਿਆਦਾਤਰ ਪੰਜਾਬੀ ਸੰਘੀਆਂ ਅੱਗੇ ਕੋਢੇ ਹੋਣ ਨੂੰ ਦੇਸ਼ਭਗਤੀ ਮੰਨਣ ਲੱਗ ਗਏ ਨੇ ਏਥੇ ਕਮੈਂਟਾਂ ਚ ਵੀ ਦੇਖਣ ਨੁੰ ਮਿਲ ਜਾਣਗੇ

  • @varindersohivarindersohi4342
    @varindersohivarindersohi43422 жыл бұрын

    ਲੱਖਾ ਸਿਧਾਣਾ ਵੀਰ ਜਿੰਦਾਬਾਦ ਲੱਖਾ ਸਿਧਾਣਾ ਵੀਰ ਪੰਜਾਬ ਦਾ ਮੁੱਖ ਮੰਤਰੀ ਬਨਣਾ ਚਾਹੀਦਾ ਹੈ

  • @yadsekhon8700
    @yadsekhon87002 жыл бұрын

    ਏਨਾਂ ਦੀ ਤਾਂ ਹੱਦ ਹੀ ਹੋਈ ਪਈ ਹੈ ਲੱਖੇ ਵੀਰ,ਏਹਨਾ ਨੇ ਇੱਕ ਡੀਨ (ਕਿਸੇ ਹੋਰ ਸਟੇਟ) ਅਜਿਹਾ ਲਾਇਆ ਕਿਹਦਾ,ਕਿ ਮਹਾਭਾਰਤ ਵੇਲੇ ਵੀ ਵਟਸਐੱਪ ਚੱਲਦਾ ਸੀ।

  • @manjitmaan7327
    @manjitmaan73272 жыл бұрын

    ਲੱਖੇ ਬਾੲੀ ਤੂਸੀ ਬਹੁਤ ਸਹੀ ਗੱਲ ਕਰੀ🙏🙏

  • @JingelBells123
    @JingelBells1232 жыл бұрын

    Salute to Sardaar Lakha Singh Ji

  • @kuljeetsinghbhattisingh2699
    @kuljeetsinghbhattisingh26992 жыл бұрын

    ਵਿਰ ਲੱਖੇ ਤੁਸੀਂ ਪੰਜਾਬ ਅਤੇ ਪੰਜਾਬੀਆਂ ਨੂੰ ਜਗੋਣ ਦਾ ਕੰਮ ਬੜੀ ਸਿਦਤ ਨਾਲ ਕਰ ਰਹੇ ਹੋ ਜਿਹੜੇ ਨਹੀਂ ਜਾਗਦੇ ਤੁਸੀਂ ਹੋਕੇ ਦਿੰਦੇ ਰਹੋ ਕਿਸੇ ਦਿਨ ਤਾ ਪੰਜਾਬੀਆਂ ਦੀ ਜ਼ਮੀਰ ਜਾਦੂ ਗੀ।

Келесі