JagBani ਦੇ ਤਿੱਖੇ ਸਵਾਲਾਂ ‘ਤੇ ਥਿੜਕੇ Khaira, ਜਨਤਾ ਤੋਂ ਮੰਗੀ ਮਾਫੀ

JagBani ਦੇ ਤਿੱਖੇ ਸਵਾਲਾਂ ‘ਤੇ ਥਿੜਕੇ Khaira, ਜਨਤਾ ਤੋਂ ਮੰਗੀ ਮਾਫੀ
#SukhpalSinghKhaira #Congress #CaptainAmarinderSingh #NavjotSinghSidhu

Пікірлер: 675

  • @thelastride4551
    @thelastride45513 жыл бұрын

    ਖਹਿਰਾ ਤੇ ਖੀਰਾ ਵਿੱਚ ਇੱਕ ਸਮਾਨਤਾ ਹੈ ਦੋਨੋ ਜਲਦੀ ਝੱਘ ਛੱਡ ਜਾਂਦੇ ਆ 🤣🤣

  • @sammy9996

    @sammy9996

    3 жыл бұрын

    Hahaha

  • @sukhwindersinghsukhwinders8136

    @sukhwindersinghsukhwinders8136

    3 жыл бұрын

    😃😃

  • @mandeepsingh619

    @mandeepsingh619

    3 жыл бұрын

    sirrrra

  • @ashishbhatti3394

    @ashishbhatti3394

    3 жыл бұрын

    Right

  • @mahigill351

    @mahigill351

    3 жыл бұрын

    Vry funny....has has bura hal ho gaa

  • @Mukeshatspl
    @Mukeshatspl3 жыл бұрын

    ਜਦੋਂ ਝੂਠ ਬੋਲਣਾ ਫਿਰ ਅੰਗ੍ਰੇਜ਼ੀ ਵਿਚ ਬੋਲਦਾ ਹੈ

  • @lovebrar8416

    @lovebrar8416

    3 жыл бұрын

    Right

  • @deepa12917

    @deepa12917

    3 жыл бұрын

    ਠੀਕ

  • @kamaljitsingh7364

    @kamaljitsingh7364

    3 жыл бұрын

    ਅੰਗਰੇਜੀ ਵੀ ਕਹਿੰਦੀ ਹੋਣੀ ਹੈ ਕਿ ਕਿੱਥੇ ਝੂਠੇ ਬੰਦੇ ਕੋਲ ਫਸ ਗਈ।

  • @naveenkaura7721

    @naveenkaura7721

    3 жыл бұрын

    Angrej.da.putre.

  • @naveenkaura7721

    @naveenkaura7721

    3 жыл бұрын

    Ana.nahi.pata.

  • @devindersinghhanjra9903
    @devindersinghhanjra99033 жыл бұрын

    ਤੁਸੀ ਭੱਜ ਲ‌ਓ ਜਿਥੇ ਭੱਜਣਾ ਏ ਅਸੀ ਵੀ ਕਾਂਗਰਸੀ ਹਾਂ ਪਰ ਐਤਕੀਂ ਤੁਹਾਡਾ ਜ਼ੋਰ ਦੇਖਣਾਂ ਭਗਵੰਤ ਮਾਨ ਚਾਹੇ ਜਿਵੇਂ ਦਾ ਵੀ ਹੈ ਪਰ ਅਪਣਾ ਸਟੈਂਡ ਤੇ ਤਾਂ ਖੜਾ ਹੈ

  • @SatnamSingh-tu2tu

    @SatnamSingh-tu2tu

    3 жыл бұрын

    Y aap da sath deo

  • @bawasinghdhillon5822

    @bawasinghdhillon5822

    3 жыл бұрын

    I think his decision not justify

  • @maan5794

    @maan5794

    3 жыл бұрын

    ਬਿਲਕੁਲ ਕੁੱਲ ਸਹੀ ਗੱਲ ਮੈਂ ਅਕਾਲੀ ਦਲ ਨੂੰ ਹੀ ਵੋਟਾਂ ਪਾਈਆਂ ਹੁਣ ਤੱਕ ਪਰ ਜਿਹੜੀ ਗੱਲ ਸਹੀ ਐ ਸਹੀ ਐ

  • @SatbirSingh-di4zr
    @SatbirSingh-di4zr3 жыл бұрын

    ਜੇ ਚਿੱਟਾ ਵੇਚਣਾ ਫਿਰ ਪੱਰਚੇ ਹੋਣੈ ਦੱਲ ਬਦਲੂ

  • @vpp7530
    @vpp75303 жыл бұрын

    ਤੂੰ ਝੂਠ ਬੋਲਦਾ ਹੈ ਖਹਿਰਾ ਸਾਹਿਬ ਐਮ ਐਲ ਏ ਤੂਂ ਨਹੀਂ ਬਣਨਾਂ। ਤੈਨੂੰ ਲੋਕਾਂ ਨੇ ਇੱਕ ਵੋਟ ਨਹੀਂ ਦੇਣੀ ।

  • @Sonu-zq9ht

    @Sonu-zq9ht

    3 жыл бұрын

    yes

  • @Sukhwinder351
    @Sukhwinder3513 жыл бұрын

    ਸੱਭ ਕੁਰਸੀ ਦੀ ਦੌੜ ਹੈ।

  • @amrinderdhillonamrinderdhi4261

    @amrinderdhillonamrinderdhi4261

    3 жыл бұрын

    ਕੁਰਸੀ ਤੋਂ ਬਿਨਾਂ ਕਿਸੇ ਹਲਕੇ ਦਾ ਜਾਂ ਪੰਜਾਬ ਦਾ ਕੋਈ ਫਾਇਦਾ ਨਹੀਂ ਹੋ ਸਕਦਾ ਹੈ ਬਾਈ ਜੀ

  • @Sukhwinder351

    @Sukhwinder351

    3 жыл бұрын

    @@amrinderdhillonamrinderdhi4261 ਬਈ ਜੀ ਇਹਨਾਂ ਲੀਡਰਾ ਦਾ ਕੰਮ ਸਿਰਫ ਆਪਣੀ ਕੁਰਸੀ ਪੱਕੀ ਕਰਨਾ ਹੈ।

  • @punjabimunde6590
    @punjabimunde65903 жыл бұрын

    ਖਹਿਰਾ ਥੁੱਕ ਕੇ ਚੱਟ ਗਿਆ ਤੇ ਅਕਾਂਲੀਆ ਦੇ ਪੱਤਰਕਾਰ ਨੇ ਧੂੰਆਂ ਕੱਢ ਤਾ ਖਹਿਰੇ ਦਾ

  • @kamaljitsingh7364

    @kamaljitsingh7364

    3 жыл бұрын

    ਸਾਨੂੰ ਤਾਂ ਅੱਜ ਪਤਾ ਲਗਾ ਹੈ ਕਿ ਅਕਾਲੀਆਂ ਦਾ ਪਤਰਕਾਰ ਹੈ ਸੋਢੀ ਸਾਹਿਬ।

  • @MakhanSingh-lt4mw
    @MakhanSingh-lt4mw3 жыл бұрын

    ਇੰਟਰਵਿਊ ਦੌਰਾਨ ਇਕਲੇ ਆਪ ਨੂੰ ਨਿੰਦਣਾ ਹੀ ਕੰਮ ਐ

  • @gouravmaini2203
    @gouravmaini22033 жыл бұрын

    ਰਮਨਦੀਪ ਵੀਰ ਤੂੰ ਇਸ ਝੋਲਾ ਚੱਕ ਖਹਿਰੇ ਕੋਲੋ ਤਿੱਖੇ ਸਵਾਲ ਪੁੱਛ ਕੇ ਇਹਦੇ ਨਾਸੀ ਧੂਆਂ ਕਢਵਾ ਤਾ । ਸਲਾਮ ਏ ਤੇਰੀ ਸਾਫ ਸੁਥਰੀ ਪੱਤਰਕਾਰੀ ਨੂੰ।

  • @lovebrar8416

    @lovebrar8416

    3 жыл бұрын

    Right

  • @PalwinderSingh-mk4mp

    @PalwinderSingh-mk4mp

    3 жыл бұрын

    👍👍👍👍👍 sala

  • @AngrejSingh-wo1ew
    @AngrejSingh-wo1ew3 жыл бұрын

    ਬਾਈ ਜੀ ਇਹੋ ਜਿਹੇ ਲੋਕ ਪੈਸੇ ਵਾਸਤੇ ਰਾਜਨੀਤੀ ਵਿੱਚ ਆਏ ਨੇ ਇਨ੍ਹਾਂ ਦਾ ਜਮੀਰ ਮਰ ਚੁੱਕਾ ਹੈ

  • @Varinder_Singh7z
    @Varinder_Singh7z3 жыл бұрын

    ਇਹੋ ਜਿਹਾ ਦੇ ਛਿਤਰ ਮਾਰੋ ਏਹ ਤਾਂ ਆਪਣੇ ਲਾਈ ਪੈਸਾ ਬਨੁਆਂ। ਆਏ ਨੇ ਲੋਕਾਂ ਦਾ ਭਲਾ ਕਰਨ ਨੀ ਆਏ

  • @tejwantsingh1950
    @tejwantsingh19503 жыл бұрын

    ਕੀ ਖਹਿਰਾ ਜੀ ਕਾਂਗਰਸ ਤੋਂ ਬਿਨਾਂ ਤੁਸੀਂ ਜਿਊਂਦੇ ਹੀ ਨਹੀਂ ਰਹਿ ਸਕਦੇ ਸੀ?

  • @gursewakdhillon2147
    @gursewakdhillon21473 жыл бұрын

    ਪੱਤਰਕਾਰ ਜੀ ਤੁਹਾਡਾ ਥਨਵਾਦ ਹੋਣ ਏਸ ਬੰਦੇ ਦੇ ਪੈਰ ਥਰਕਦੇ ਆ ਤੁਹਾਡੇ ਖੜ੍ਹੇ ਸਵਾਲ ਤੋਂ

  • @ArshDeep-em4zt
    @ArshDeep-em4zt3 жыл бұрын

    ਪਰਚੇ ਤੋਂ ਡਰ ਗਿਆ ਖੈਹਰਾ ਬਸ

  • @KaranKumar-gk6gq
    @KaranKumar-gk6gq3 жыл бұрын

    App zindabad party

  • @guriaahi7916
    @guriaahi79163 жыл бұрын

    ਪੰਜਾਬੀ ਭਾਸ਼ਾ ਵਿਚ ਗੱਲ ਕਰ ਲਿਆ ਕਰ ਖਹਿਰਾ ਦੋਗਲਾ

  • @tejwantsingh1950
    @tejwantsingh19503 жыл бұрын

    ਨਹੀਂ ਖਹਿਰਾ ਨਹੀਂ ਤੁਸੀਂ ਗਲਤ ਕੀਤਾ ਦਿਲ ਤੋੜਿਆ ਤੁਸੀਂ ਆਮ ਜਾਗਰੂਕ ਪੰਜਾਬੀਆਂ ਦਾ ਪਿਆਰਿਓ।।

  • @lovebrar8416

    @lovebrar8416

    3 жыл бұрын

    Right

  • @sikandersingh5208
    @sikandersingh52083 жыл бұрын

    ਪੱਤਰਕਾਰ ਸਾਬ ਤੁਹਾਡਾ ਦਿਲ ਕਿਵੇਂ ਕਰ ਗਿਆ। interview ਕਰਨ ਨੂੰ।

  • @BaljinderKaur-gu1kd

    @BaljinderKaur-gu1kd

    3 жыл бұрын

    ਬਿਲਕੁਲ ਸਹੀ ਕਿਹਾ ਵੀਰ, ਇਸ ਗਦਾਰ ਦੀ ਇੰਟਰਵਿਊ ਨਹੀਂ ਕਰਨੀ ਚਾਹੀਦੀ ਸੀ,

  • @JARNAILSINGH-vc2mt
    @JARNAILSINGH-vc2mt3 жыл бұрын

    ਖਹਿਰਾ ਜੀ, ਇਹ ਪਾਰਟੀਆਂ ਵੀ ਨਹੀਂ ਚਲਣੀਆ

  • @sukhwindersingh1376
    @sukhwindersingh13763 жыл бұрын

    ਬੇਸ਼ਰਮ ਦੀ ਡੱਲ ਗਈ ਦਲ ਯਾਰ ਤਾਂ ਪੁਜ ਖਾਵਾਂਗੇ

  • @sewaksidhu7160
    @sewaksidhu71603 жыл бұрын

    2027 ਤੋ ਪिਹਲਾ ਅਕਾਲੀਦਲ ਚ.ਜਾਣਗੇ

  • @JarnailSingh-jb8wb

    @JarnailSingh-jb8wb

    3 жыл бұрын

    Khaira...you.are..wrong

  • @teksingh5023
    @teksingh50233 жыл бұрын

    ਇਹਨਾ ਨੇ ਲੋਕਾ ਨੁ ਬੁਦੂ।ਬਨਾਉਣਾ ਘਰੇ ਕਿਵੇ ਬਹਿ ਜਾਣ ਸਰਮ।ਲਾਹਤੀ

  • @gurdhian2840
    @gurdhian28403 жыл бұрын

    ਸੁਖਪਾਲ ਸਿੰਘ ਖਹਿਰਾ ਬਜੇ ਤੇਰਾ ਵੇੜਾ

  • @sehgalsaab2210
    @sehgalsaab22103 жыл бұрын

    ਹੁਣ ਵਿਧਾਇਕ ਬਣੋ ਗੇ ਤਾਂ ਹੀ ਕੰਮ ਕਰੋ ਗੇ ਅੱਗੇ ਤਾਂ ਕੰਮਾਂ ਦੀ ਝੜੀ ਲਾ ਦਿੱਤੀ ਤੁਸੀਂ ਬਾਕੀ ਹੁਣ ਪੂਰੀ ਕਰ ਦੇਣਾ ਕਦੀ ਪੰਜਾਂ ਸਾਲਾ ਵਿੱਚ ਨਜ਼ਰ ਤਾਂ ਆਏ ਨਹੀਂ

  • @gamechanger8231
    @gamechanger82313 жыл бұрын

    ਸ਼ਰਮਿੰਦੇ ਦੀ ਡੁੱਲ ਗਈ ਦਾਲ ਕਹਿੰਦਾ ਅਸੀਂ ਤੇ ਭੁੰਝੇ ਸਿੱਟ ਕੇ ਖਾਨੇ ਆ😏😏😏😏😏😏😏

  • @karamjitpowar
    @karamjitpowar3 жыл бұрын

    Political death of Kheira. He has done a blunder.

  • @user-xw8jp5xl7k
    @user-xw8jp5xl7k3 жыл бұрын

    ਰਮਨਦੀਪ ਸਿੰਘ ਸੋਢੀ ਜੀ ਸਵਾਦ ਆ ਗਿਆ, ਖਹਿਰੇ ਦੀ ਬੋਲਤੀ ਬੰਦ ਕਰ ਦਿੱਤੀ,

  • @gursewaksingh618
    @gursewaksingh6183 жыл бұрын

    ਗੱਡੀ ਚ ਬੈਗ ਜੇ ਪਏ ਆ ਪਿੱਛੇ। ਲੱਗਦਾ ਸਿਸਮਾਂ ਫਾਰਮ ਹਾਊਸ ਚ ਕਮਰਾ ਅਲਾਟ ਹੋ ਗਿਆ ਉਹ ਵੀ ਅਰੂਸਾ ਦੇ ਨਾਲ ਵਾਲਾ। ਲਾਡਲਾ ਦਿਉਰ ਬਣ ਗਿਆ ਸਿੱਧੂ ਤੋ ਬਾਅਦ।।

  • @lovebrar8416

    @lovebrar8416

    3 жыл бұрын

    Right

  • @kakasandhu7313

    @kakasandhu7313

    3 жыл бұрын

    😂😂😂😂😂

  • @BaljinderKaur-gu1kd

    @BaljinderKaur-gu1kd

    3 жыл бұрын

    👍🏽

  • @jashanpreet5225
    @jashanpreet52253 жыл бұрын

    Khaira too changi gall nee Kari

  • @ak_______47_______lover___45

    @ak_______47_______lover___45

    3 жыл бұрын

    Changa hunda tu c sidhu and bajwa Saab da Saath dinde

  • @pargataulakh3489
    @pargataulakh34893 жыл бұрын

    ਜਗ ਬਾਣੀ ਪਤਰਕਾਰ ਵੀਰ,ਇਸ ਬੰਦੇ ਜਿੰਨਾ ਬੇਸ਼ਰਮ ਆਦਮੀ ਨਹੀ, ਕੋਈ, ਕੁੱਤਾ ਬੰਦਾ ਘਰ ਦਾ ਨਾ ਘਾਟ ਦਾ ਜਿੰਨੇ ਲਾਲਚੀ ਆਦਮੀ, ਜੁਤੀਆ ਦਾ ਹਾਰ ਪਾਉਣ ਦਾ ਹੱਕਦਾਰ

  • @happylopoke6884

    @happylopoke6884

    3 жыл бұрын

    Veer ki isnou Kursk da lach jai is nou Punjab Dee Nahi. Dalbadlu

  • @joginderkaur4703
    @joginderkaur47033 жыл бұрын

    Can’t believe Khaira can do this 🤔unbelievable 🙄😳

  • @gursewaksingh618
    @gursewaksingh6183 жыл бұрын

    ਜ਼ਮੀਰ ਮਰਗੇ ਇਨ੍ਹਾਂ ਦੇ।ਸ਼ਾਲਾ ਗੱਲ ਤੇ ਹੀ ਨੀਂ ਆਉਂਦ।ਹੰਸ ਰਾਜ ਵਾਂਗੂੰ ਗੋਲ ਕਰੀਂ ਜਾਂਦਾ।।

  • @Gurtalman

    @Gurtalman

    3 жыл бұрын

    Bhai karan v Ki ! Azad khara hoya c 5000 vote pieyia! Bhai ji kasoor appna ch a !

  • @babersher9333

    @babersher9333

    3 жыл бұрын

    Sei akhya bai ik b ans ni kita londa sala

  • @guest2181
    @guest21813 жыл бұрын

    Ganda anda

  • @satpalgujjarpb3847
    @satpalgujjarpb38473 жыл бұрын

    ਸੁਖਪਾਲ ਖਹਿਰਾ ਨੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ ਮਿਲ ਗਿਆ ਬਹੁਤ ਹੀ ਘਟੀਆਂ ਕੰਮ ਕੀਤਾ ਹੈ

  • @gouravmaini2203
    @gouravmaini22033 жыл бұрын

    ਝੋਲਾ ਚੱਕ MLA ਖਹਿਰਾ। ਸਮਝੋ ਖਹਿਰੇ ਦੇ ਭਾਂਡੇ ਵੀ ਬੋਰੀ ਚ ਪੈ ਗਏ। ਇਹਦੀ ਖੁਦਮੁਖਤਿਆਰੀ ਵੀ ਬੋਰੀ ਚ ਪੈ ਗਈ ਹੁਣ ਲੱਗਦਾ। ਹੁਣ ਇਹਨੂੰ ਪੁੱਛੋ ਪੰਜਾਬ ਚ ਸਾਰੇ ਮਾਫੀਏ ਖਤਮ ਹੋ ਗਏ ਹੁਣ। ਰਮਨਦੀਪ ਸਿੰਘ ਸੋਢੀ ਜੀ ਤੁਸੀਂ ਪੰਜਾਬ ਦੀ ਜਨਤਾ ਦੇ ਅਸਲੀ ਸਵਾਲ ਪੁੱਛੇ ਇਸ ਟਪੂਸੀ ਮਾਰੂ ਖਹਿਰੇ ਨੂੰ । ਸੋਢੀ ਸਾਬ ਤੁਹਾਡਾ ਤਹਿ ਦਿਲੋਂ ਧੰਨਵਾਦ। ਇਹ ਝੋਲਾ ਚੱਕ ਖਹਿਰਾ ਪਤਰਕਾਰ ਵੀਰ ਦੇ ਸਵਾਲਾਂ ਅੱਗੇ ਟਿੱਕ ਨਹੀਂ ਸਕਿਆ।

  • @Fullysikh
    @Fullysikh3 жыл бұрын

    He was trying hard for congress since past 2 years, however capt was not giving him attention. Now the scenario has changed for capt also and he wanted some strong backing to curtail Sidhu.

  • @GurdeepSingh-np9lv
    @GurdeepSingh-np9lv3 жыл бұрын

    That's why he was removed from AAP . Indirectly ,he was intermingled with congress for last two years.

  • @harjitsran4661

    @harjitsran4661

    3 жыл бұрын

    Very true. They trash Bhagwant Mann At least he has stand

  • @ManpreetSinghRoop

    @ManpreetSinghRoop

    3 жыл бұрын

    Very very true, AAP nu pata lag gyaa si ehda

  • @philip8633
    @philip86333 жыл бұрын

    Kul mila k dur fite muh

  • @sawaranjitdandiwal8389
    @sawaranjitdandiwal83893 жыл бұрын

    ਭਗਵੰਤ ਮਾਨ te ਸਿੱਧੂ ਤੇ ਉਮੀਦ ਬਚਦੀ ਆ ,

  • @kamaljitsingh7364

    @kamaljitsingh7364

    3 жыл бұрын

    ਭਗਵੰਤ ਮਾਨ ਨਿਕੰਮਾ ਬੰਦਾ, ਆਪ ਨੂੰ ਜਿੱਤਦੇ ਜਿੱਤਦੇ ਹਰਾ ਗਿਆ ਸਾਲ 2017 ਵਿਚ। ਵਡੇ ਵਡੇ ਲੀਡਰਾਂ ਖਹਿਰਾ,ਗਾਂਧੀ, ਛੋਟੇਪੁਰ ਤੇ ਹੋਰ ਚੰਗੇ ਲੀਡਰਾਂ ਨੂੰ ਧਕੇ ਮਾਰ ਮਾਰ ਪਾਰਟੀ ਵਿੱਚੋ ਬਾਹਰ ਦਾ ਰਸਤਾ ਵਿਖਾਇਆ। ਰਹੀ ਗਲ ਸਿੱਧੂ ਦੀ, ਨਾ ਹੀ ਗਲ ਕਰੋ ਤਾਂ ਬੇਹਤਰ ਹੈ।

  • @harihari-cb5qd

    @harihari-cb5qd

    3 жыл бұрын

    Sidhu v bai CM di kursi labda aa veerea ji

  • @sawaranjitdandiwal8389

    @sawaranjitdandiwal8389

    3 жыл бұрын

    @@harihari-cb5qd sidhu ਕ੍ਰਪਟ ਨਹੀ ਵੀਰ ਜੀ ਇਹਨਾਂ ਨਾਲੋ ਚੰਗਾ ਕਰੁ ਜੌ ਕੀਤਾ

  • @SatnamSingh-tu2tu

    @SatnamSingh-tu2tu

    3 жыл бұрын

    @@kamaljitsingh7364 y mehnat ta bhagwant maan krda ki mada krta ohne

  • @kamaljitsingh7364

    @kamaljitsingh7364

    3 жыл бұрын

    @@SatnamSingh-tu2tu ਸਤਨਾਮ ਜੀ ਸਾਰੀ ਦੁਨੀਆ ਜਾਣਦੀ ਹੈ ਕਿ 2017 ਵਿਚ ਸਤਕਾਰ ਯੋਗ ਹਸਤੀਆਂ ਪਾਰਟੀ ਤੋਂ ਬਾਹਰ ਕੱਢੀਆਂ। ਮੁੱਖ ਮੰਤਰੀ ਬਣਨ ਦੇ ਲਾਲਚ ਵਿਚ ਸਿੱਧੂ ਨੂੰ ਪਾਰਟੀ ਵਿਚ ਨਹੀਂ ਵੜਨ ਦਿੱਤਾ।ਉਲਟਾ ਸਿੱਧੂ ਦਾ ਫਾਇਦਾ ਕਾਂਗਰਸ ਉਠਾ ਗਈ ਤੇ ਸਾਰੀ ਯੰਗ ਵੋਟ ਆਪ ਦੀ ਕਾਂਗਰਸ ਖਾ ਗਈ।ਆਪ ਨੂੰ ਇਕ ਇਕ ਕਰਕੇ ਐਮ ਐਲ ਏ ਛਡਣ ਲੱਗ ਗਏ ਹਨ। ਲੋਕੀ ਮਜਬੂਰੀ ਵਸ ਹੀ ਰਵਾਇਤੀ ਪਾਰਟੀਆਂ ਨੂੰ ਵੋਟ ਪਾਉਂਦੇ ਹਨ, ਜੋ ਕਿ ਇਕ ਚੰਗਾ ਰੁਝਾਨ ਨਹੀਂ।

  • @KulwinderSingh-wg2ht
    @KulwinderSingh-wg2ht3 жыл бұрын

    Bhagwant maan vadia banda Khaira ta vikao maal

  • @cm-to6oi
    @cm-to6oi3 жыл бұрын

    Bottom line is Khaira tried to harm AAP from within even when he was LOP.. this is the reason he was removed..

  • @barjesh1977
    @barjesh19773 жыл бұрын

    Love only aap from 🇺🇸

  • @gurbachansingh2662
    @gurbachansingh26623 жыл бұрын

    ਸੋਢੀ ਸਾਹਿਬ ਜੈ ਦੁਬਾਰਾ ਇਸਦੀ ਇੰਟਰਵਿਊ ਕੀਤੀ ਆ ਤਾ ਮੈ ਤੇਰਾ ਬਾਈਕਾਟ ਕਰ ਦੇਵਾਂਗਾ

  • @kamaljitsingh7364

    @kamaljitsingh7364

    3 жыл бұрын

    ਐਨਾ ਗੁੱਸੇ ਵਿੱਚ ਨਾ ਆਵੋ ਜੀ ਕਿਓਂਕਿ ਇੰਟਰਵਿਊ ਕਰਨਾ ਪਤਰਕਾਰਾਂ ਦਾ ਕੰਮ ਹੈ । ਵੈਸੇ ਵੀ ਸੋਢੀ ਸਾਹਿਬ ਨੇ ਕੋਈ ਕਸਰ ਨਹੀਂ ਛੱਡੀ ਤੇ ਕਲਾ ਕੱਲਾ ਪੋਲ ਖੋਲਕੇ ਰਖ ਦਿੱਤਾ ਖਹਿਰੇ ਦਾ।

  • @rahulsharma-jg7ox

    @rahulsharma-jg7ox

    3 жыл бұрын

    Krde tu m bai naal nikal atho

  • @annana8373
    @annana83733 жыл бұрын

    people liking for reporter and disliking for khaira ...

  • @inderjitmukker7568
    @inderjitmukker75683 жыл бұрын

    I met him in Chicago, but today I’m so much disappointed

  • @KaranKumar-gk6gq
    @KaranKumar-gk6gq3 жыл бұрын

    Good patrkar

  • @sukhwindersingh1376
    @sukhwindersingh13763 жыл бұрын

    ਹੁਣ ਜਿੱਤ ਲਈ ਫ਼ਿਰ

  • @santlashmanmuni8125
    @santlashmanmuni81253 жыл бұрын

    ਕਿਤੇ ਅੌਸ ਬਨੇਰੇ ਤੇ ਕਿਤੇ ਔਸ ਬਨੇਰੇ ਤੇ

  • @didarsingh6310
    @didarsingh63103 жыл бұрын

    32 ਸਾਲ ਦੀ ਉਮਰ ਮੇਰੀ ,,, ਲਾਹਨਤ ਤੇਰੇ ਤੇ ਵਿਸ਼ਵਾਸ ਕਿੱਤਾ ਆਪਾ ਬਹੁਤ ,,, Hun 20saal koi vishwas nhi kruga politiciana te

  • @lovebrar8416

    @lovebrar8416

    3 жыл бұрын

    Right

  • @rsrandhawa3622
    @rsrandhawa36223 жыл бұрын

    ਹਰ ਹਾਲਾਤ ਵਿੱਚ ਆਪਣੀ ਸੋਚ ਤੇ ਖੜੇ ਰਹਿਣਾ, ਤੇ ਉਸ ਲਈ ਆਪਣਾ ਸਭ ਕੁਝ ਕੁਰਬਾਨ ਕਰ ਦੇਣਾ ਬੜਾ ਔਖਾ ਹੁੰਦਾ ਹੈ। ਹੁਣ ਇਕ ਵਾਰ ਫਿਰ ਤੋਂ ਸਾਬਤ ਕਰਨਾ ਪੈਣਾ, ਸਿਖਰ ਤੇ ਪਹੁੰਚਣ ਲਈ , ਪਰਮਾਤਮਾ ਬਲ ਬੁੱਧ ਬਕਸ਼ੇ

  • @harindersinghgarcha3287
    @harindersinghgarcha32873 жыл бұрын

    Thankyou sode sahib ji

  • @Khalsa-kf3wt
    @Khalsa-kf3wt3 жыл бұрын

    ਕਮੈਟ ਕਰਨ ਵਾਲੇ ਜੇ ਉਸ ਵੇਲੇ ਖਹਿਰਾ ਦੀ ਏਨੀ ਮਦਦ ਕਰਦੇ ਤਾਂ ਖਹਿਰਾ ਸਾਹਿਬ ਨੂੰਇਹ ਕਦਮ ਨਾਂ ਚੁੱਕਣੇ ਪੇਂਦੇ ਮਨਪ੍ਰੀਤ ਬਾਦਲ ਰਾਮੂਵਾਲੀਆ ਦਾ ਵੀ ਲੋਕਾ ਨੇ। ਸਹਿਯੋਗ ਨਹੀਂ ਦਿੱਤਾ ਇਮਾਨਦਾਰ ਇਨਸਾਨ ਹਨ ਖਹਿਰਾ ਸਾਹਿਬ

  • @mannsinghj
    @mannsinghj3 жыл бұрын

    ਰਮਨਦੀਪ ਸਿੰਘ ਵਦੀਆ ਪੱਤਰਕਾਰ ਨੇ , ਪਰ ਏਸੇ ਰੋਹ ਨਾਲ ਕਪਤਾਨ ਅਮਰਿੰਦਰ ਸਿੰਘ ਦੀ ਇੰਟਰਵਿਊ ਲਉ ਫਿਰ ਦੇਖਦੇ ਕਿ ਬਣਦਾ।

  • @balwindersingh-yl9zb
    @balwindersingh-yl9zb3 жыл бұрын

    Hrami sala ek no da

  • @KaranKumar-gk6gq
    @KaranKumar-gk6gq3 жыл бұрын

    App. Liao Punjab bachio

  • @punjabikalam7549
    @punjabikalam75493 жыл бұрын

    ਖਹਿਰਾ ਸਾਬ ਸਿੱਧਾ ਤੇ ਸਾਫ ਕਿਉ ਨਹੀ ਕਹਿ ਦਿੰਦੇ ਕਿ ਤੁਸੀ ਹੈ ਹੀ ਕਾਗਰਸੀ ਸੀ Aap ਵਿਚ ਸ਼ਾਮਲ ਹੋਣਾ ਤੇ ਇਕ ਡਰਾਮਾ ਸੀ ਜੇਕਰ ਤੁਸੀ ਕਾਗਰਸੀ ਨਾ ਗੁੰਦੇ ਤਾ Rana kp singh ਬਹੁਤ ਦੇਰ ਪਹਿਲਾ ਤੁਹਾਡਾ ਅਸਤੀਫਾ ਮਨਜੂਰ ਕਰ ਲੈਦਾ l ਤੁਹਾਨੂੰ Aap ਵਿਚ ਭੇਜਣਾ ਕਂਗਰਸ ਦੀ ਇਕ ਸੋਚੀ ਸਮਝੀ ਚਾਲ ਸੀ ਤਾ ਕਿ ਪੰਜਾਬ ਵਿਚ Aap ਨੂੰ ਖਤਮ ਕੀਤਾ ਜਾ ਸਕੇ

  • @amarjeetsinghbajwa4285
    @amarjeetsinghbajwa42853 жыл бұрын

    Khara sahib thode nalon jagir kaur hi.changi aa ena kuj hon te v.akali dal vich hi rahi jarr. Waheguru ji 🙏

  • @DilbagSingh-hz3ml
    @DilbagSingh-hz3ml3 жыл бұрын

    ਹੁਣ ਕੈਪਟਨ ਸਾਹਿਬ੍ਹ ਤੁਹਾਨੂੰ ਆਪਣੀ ਕੁਰਸੀ ਦੇ ਣਗੇ

  • @KaranKumar-gk6gq
    @KaranKumar-gk6gq3 жыл бұрын

    App zindabad

  • @ajmerdhillon3013
    @ajmerdhillon30133 жыл бұрын

    You put the very good question AMAN Thanks 🙏

  • @dso8018
    @dso80183 жыл бұрын

    SAD vich Bibi Jagir Kaur nein nahin si aan dena ji!!

  • @baljindersingh7848
    @baljindersingh78483 жыл бұрын

    Good paterkar god bless you

  • @sahilmalhotra9761
    @sahilmalhotra97613 жыл бұрын

    Bhagwant maan da stand ta hai sab aap da sath do

  • @user-xw8jp5xl7k
    @user-xw8jp5xl7k3 жыл бұрын

    ਪੱਤਰਕਾਰ ਬੈ ਕੇ ਗੱਲ ਕਰੇਆ ਕਰੋ, ਗੱਡੀ ਵਿੱਚ ਤਾਂ ਉਂਝ ਵੀ ਅੱਧੇ ਸਵਾਲ ਭੁੱਲ ਜਾਂਦੇ,

  • @user-xw8jp5xl7k
    @user-xw8jp5xl7k3 жыл бұрын

    ਇੱਕ ਕੋਈ ਪੱਤਰਕਾਰ ਨੇ ਸਵਾਲ ਨਹੀਂ ਕੀਤਾ, ਖਹਿਰੇ ਨੂੰ ਕਿ ਤੁਸੀਂ ਪਾਰਟੀ ਬਣਾਈ ਕੇਜਰੀਵਾਲ ਦੀ ਰੀਸ ਕਰਦੇ ਸਨ,ਕਿ ਪਤਾ ਤੀਰ ਤੂਕਾ ਚੱਲ ਜਾਵੇ, ਪਰ ਪੰਜਾਬ ਵਿੱਚ ਚੱਲਿਆ ਨਹੀਂ, ਕੇਜਰੀਵਾਲ ਦੀ ਕਿ ਰੀਸ ਕਰਨ ਗੇ, ਤਿੰਨ ਬਾਰ ਦਿੱਲੀ ਦਾ ਮੁੱਖ ਮੰਤਰੀ ਬਣੇ ਆ, ਖਹਿਰੇ ਆ, ਤੁਸੀਂ ਦਸੋ ਪੰਜਾਬ ਲਈ ਕੀਤਾ

  • @mandeepsingh-vb2ox
    @mandeepsingh-vb2ox3 жыл бұрын

    salute to this reportr

  • @kawarpannu9369
    @kawarpannu93693 жыл бұрын

    Chaava chulla

  • @CM-qi2ez
    @CM-qi2ez3 жыл бұрын

    Sodi de swaal nhi statements vaang vajje aa aj

  • @relax-music129
    @relax-music1293 жыл бұрын

    Bhagwant mann toh umeed aa ikalle toh bss hun

  • @mohinderjoshi1672
    @mohinderjoshi16723 жыл бұрын

    Ki tusi lohri poora saal manaunde o?

  • @harry5727
    @harry57273 жыл бұрын

    ਭਗਵੰਤ ਮਾਨ ਜ਼ਿੰਦਾਬਾਦ ਬਾਕੀ ਸਭ ਲੰਡੂ ਆ

  • @BeHappy-qy3fx
    @BeHappy-qy3fx3 жыл бұрын

    I STARTED FOLLOWING HIM WHEN HE JOINED AAP PARTY....I JUST UNFOLLOWED HIM......HE'S NOT TRUSTWORTHY

  • @butasinghbutasingh2406
    @butasinghbutasingh24063 жыл бұрын

    ਮਾਨ ਸ਼ ਜਿੰਦਾਵਾਦ ਹੈ ਤੇ ਰਹੇਗਾ ???

  • @harpreetsinghbhullar1150
    @harpreetsinghbhullar11503 жыл бұрын

    Ehda dil krr rea hona Gaddi chon shaal marda Well done Raman Sodhi u r are true journalist🙏🏻🙏🏻

  • @bhupesh0111
    @bhupesh01113 жыл бұрын

    Khehra..nu center to ED da notice aaya..Khehre da peshab nikal gaya 🤣🤣

  • @gagankamboj5130
    @gagankamboj51303 жыл бұрын

    He was a planted man by congress in aap he was there to just break aam admi party te oh es bande ne karta 160 crore di property da Malak hai eh 52 crore da ghar hai es bande da ehda de politicians karke aj punjab da eh haal hai

  • @gadaakhil
    @gadaakhil3 жыл бұрын

    Tomorrow, he might join Akali Dal, who knows? Dear Punjabi friends, be very cautious in voting for him in the next election. Who knows he might join Akali Dal tomorrow?

  • @MultiNavpreet
    @MultiNavpreet3 жыл бұрын

    Hats off to reporter bro...its shows honest Media is still breathing

  • @mandeepghuman8464
    @mandeepghuman84643 жыл бұрын

    Aap party zindabaad bhagwant maan next cm

  • @jasskataria2350
    @jasskataria23503 жыл бұрын

    Sb kuj mitti kr gea captain de thlle lg ke

  • @gursingh6622
    @gursingh66223 жыл бұрын

    Khaira bhaaji was intelligent person but now become very bad.

  • @gursimranjitsinghdhaliwal7927
    @gursimranjitsinghdhaliwal79273 жыл бұрын

    2022 vich na congress na Akali

  • @gursewakdhillon2147
    @gursewakdhillon21473 жыл бұрын

    ਬੇਸ਼ਰਮ ਹੋ ਗਿਆ ਖੈਰਾ ਮੈ ਏਸ ਬੰਦੇ ਦੀ ਸਲੋਤ ਕਰਦਾ ਨੀ ਥੱਕਦਾ ਸੀ ਪਰ ਅੱਜ ਮੇਰਾ ਦਿਲ ਤੋੜਦਾ ਏਸ ਬੰਦੇ ਨੇ ਮੈਨੂੰ ਕਿਸੇ ਤੇ ਵਿਸ਼ਵਾਸ਼ ਨੀ ਰਿਹਾ

  • @nanusant3210

    @nanusant3210

    3 жыл бұрын

    Right g

  • @karamjitpowar
    @karamjitpowar3 жыл бұрын

    Where will you go if captain goes out of congress? If captain plans a new party, will you go with him?

  • @jamesmasih911
    @jamesmasih9113 жыл бұрын

    Maza Aa Geya Sodhi SaaB

  • @nanusant3210
    @nanusant32103 жыл бұрын

    ਖੈਰਾ ਸਾਬ ਕਮੈਂਟਸ ਪੜ੍ਹ ਲੀਓ ਕੀ ਪੱਤਾ ਤੁਹਾਨੂੰ ਥੋੜੀ ਬਹੁਤ ਤੁਹਾਨੂੰ ਸ਼ਰਮ ਅੱਜੇ

  • @sherajatt6487
    @sherajatt64873 жыл бұрын

    Hun caption badal ni lale dssi... MLA aam admi to ..pardan apni party to te hun congrass vich ..badal nu ta kehda kurshi ni chdde oh ta phir cabniet minister chdd Aaye tere kolo ta MLA ni chdd Hoi

  • @sonukamboj1998
    @sonukamboj19983 жыл бұрын

    Ramanjeet sodhi good man

  • @KaranKumar-gk6gq
    @KaranKumar-gk6gq3 жыл бұрын

    Khera murdabad party

  • @rkcolors3805
    @rkcolors38053 жыл бұрын

    If everyone has to think according to his situation then what’s the point of criticism you did for Captain or Badal...They are also acting as per their situations..... Irrelevant answers can never justify your recent move.....It’s nuisance ......

  • @tangocharly4217
    @tangocharly42173 жыл бұрын

    Bai sirrraaa lega ditta thx paterkar Bai g

  • @manpreetsingh7400
    @manpreetsingh74003 жыл бұрын

    ਪੱਤਰਕਾਰ ਦੀ ਗੱਲ ਬੁਹਤ ਵਧੀਆ

  • @Ruraldesi763
    @Ruraldesi7633 жыл бұрын

    khehra dalla hae?

  • @ManpreetSinghRoop

    @ManpreetSinghRoop

    3 жыл бұрын

    Koi shak aa aje v

  • @anmolpreetkahlo7094
    @anmolpreetkahlo70943 жыл бұрын

    Good press reporter veer

  • @p.sstudiorjp8288
    @p.sstudiorjp82883 жыл бұрын

    Meri bhai khihra de piche lag ke lade Mere friend banty ji kihra nal c m maan nal pr sadi ladai hoi m hamesha kehanda c sukhpal congress da adami a aeh aam adami parti toran li kam karada pr sadi ladai hi banty ji ki kihande c dand tor du je sukhpal nu gakat bolya bhai banty je comt pr riha tan dasi

  • @jallysharma1526
    @jallysharma15263 жыл бұрын

    Jdo vote mangan aaiuga.odo juteya mareo esde

  • @user-yp1qs8ds5b
    @user-yp1qs8ds5b3 жыл бұрын

    ਬਹੁਤ ਵਧੀਆ ਕੀਤਾ ਖਹਿਰਾ ਸਾਬ ਨੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਇੱਕਠੇ ਹੋਗੇ ਕਿਸਾਨਾਂ ਨੂੰ ਖਤਮ ਕਰਨ ਲਈ।

  • @ManpreetSinghRoop

    @ManpreetSinghRoop

    3 жыл бұрын

    Chal sala khehre da tattu

  • @user-yp1qs8ds5b

    @user-yp1qs8ds5b

    3 жыл бұрын

    @@ManpreetSinghRoop Hm ki chakar y

  • @prabhkang9287
    @prabhkang92873 жыл бұрын

    Veer ji ihna di koi party ni koi punjab nal matlb ni isnu lagda sarkar cangras di auni 2022 wich ta giya

  • @virknoorpurivirk9149
    @virknoorpurivirk91493 жыл бұрын

    ਖਹਿਰਾ ਸਾਹਿਬ ਤੁਹਾਡੇ ਤੋਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਭਵਿੱਖ ਦਿਸਦਾ ਸੀ ਤੁਸੀ ਜਿਹੜੀ ਪਾਰਟੀ ਵਿੱਚ ਮਰਜੀ ਜਾਉ ਤੁਸੀਂ ਆਜਾਦ ਹੋ ਪਰ ਹੁਣ

  • @nanusant3210
    @nanusant32103 жыл бұрын

    ਖੈਰਾ ਸਾਬ ਲਗਦਾ ਕੈਪਟਨ ਸਾਬ ਨੇ ਪੈਸੇ ਦਿੱਤੇ ਹੋਣੇ ਆਹ ਜਿਹੜਾ ਗੱਡੀ ਪਿੱਛੇ ਬੇਗ ਰੱਖਿਆ ਓਹ ਕੈਪਟਨ ਸਾਬ ਨੇ ਨੋਟਾਂ ਨਾਲ ਪਰਕੇ ਦਿੱਤਾ ਲਗਦਾ

Келесі