Lakha Sidhana ਦੀ ਕਾਲ ਰਿਕਾਰਡਿੰਗ ਹੋਈ ਲੀਕ | Lakha Sidhana ਫਸਿਆ ਵਿਵਾਦਾਂ ਚ

Ойын-сауық

#LakhaSidhana #LakhaSidhanaInterview #RMBTelevision
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
rmb television, farmer protest india, farmer protest Punjab, kisan andolan Punjab, kisan andolan haryana, kisan protest in punjab, kisan protest haryana, kisan protest live, Punjabi farmer in Delhi, farmer protest Delhi, kisan protest Delhi, kheti kanoon, kheti kanoon Punjab,farmer bill india, farmer bill 2020, farmer agitation in Punjab, farmers agitation, farmers agitation in india, rmb television interviews, rattan dhaliwal, farmers protest,Protest, farmers protest,Trolley ton Trolley takk episode1, Trolley ton Trolley takk, episode1, trolley to trolley tak, Sukh Jagraon, Sukh Jagraon speech,Sukh Jagraon live, Sukh Jagraon videos, Sukh Jagraon with Lakha Sidhana, Lakha Sidhana Live, Lakha Sidhana News, Lakha Sidhana Videos,Lakha Sidhana Latest, Lakha Sidhana Interview,

Пікірлер: 377

  • @makhankalas660
    @makhankalas6603 жыл бұрын

    ਲੱਖਾ ਬਾਈ ਬਹੁਤ ਵਧੀਆ ਇਨਸਾਨ ਹਨ ਪੰਜਾਬ ਨੂੰ ਜਿੱਤ ਲੈਣ ਦਿਓ, ਇਕੱਠੇ ਰਹੋ ਰਲ ਮਿਲ ਕੇ ਅੱਗੇ ਵਧੋ

  • @raghubirsinghdhillon2992
    @raghubirsinghdhillon29923 жыл бұрын

    ਪੰਜਾਬ ਨੂੰ ਬਹੁਤ ਚਿਰ ਬਾਅਦ ਇੱਕ ਆਸ ਦੀ ਕਿਰਨ ਜਾਗੀ ਆ ਲੱਖੇ ਵੀਰ ਦਾ ਸਾਥ ਦਿਉ

  • @Singh_005

    @Singh_005

    3 жыл бұрын

    ਲੁੱਲ ਤੇ ਚੜੇ ਹੁਣ ਲੱਖਾਂ ਬੜਾ ਸਾਥ ਦਿੱਤਾ ਸੀ ਇਹਦਾ

  • @dkmetcalf14598

    @dkmetcalf14598

    3 жыл бұрын

    Lakha sidhana brave,honest and insaf pasand insan hei.Senior leaderan nu dr hei. Sanu fail na kr deve.Lakha jadon Mla.ban gia 50 % km ta officeran ne bina kahe hi kr dia karne hn.

  • @amritmehra944
    @amritmehra9443 жыл бұрын

    ਬਾਈ ਸਾਡੇ ਆਪਣੇ ਹੀ ਲੋਕ ਅੰਦੋਲਨ ਤੋੜਣ ਤੇ ਜ਼ੋਰ ਲਾਇ ਜਾਂਦੇ ਨੇ

  • @user-mq9nf8iv8i
    @user-mq9nf8iv8i3 жыл бұрын

    ਲੱਖਾਂ ਬਾਈ ਜੀ ਖਿੱਚ ਕੇ ਰੱਖ ਤੇਰੇ ਨਾਲ ਏ ਸਾਰਾ ਪੰਜਾਬ

  • @dhaliwalbalram8373
    @dhaliwalbalram83733 жыл бұрын

    ਲੱਖਾ ਸਿਧਾਣਾ ਬਿਲਕੁੱਲ ਸਹੀ ਆਦਮੀ ਹੈ ਕਿਸਾਨੀ ਸੰਘਰਸ਼ ਪ੍ਰਤੀ ਸੁਹਿਰਦ ਹੈ

  • @yadsekhon8700
    @yadsekhon87003 жыл бұрын

    ਲੱਖਾ ਤਾਂ ਬਹੁਤ ਹੀ ਵਧੀਆ ਇਨਸਾਨ ਹੈ,ਦਸੋ ਏਸ ਚ ਕੀ ਮਾੜਾ ਕਹਿ ਦਿੱਤਾ ਵੀਰ ਨੇ,ਐਵੇਂ ਨੀ ਜਰ ਹਰੇਕ ਗਲ ਨੂੰ ਚੁੱਕ ਲਈ ਦਾ ਹੁੰਦਾ,ਓਹ ਵੀ ਕੋਈ ਆਪਣੇ ਫਾਇਦੇ ਲਈ।

  • @buntyjatt5567
    @buntyjatt55673 жыл бұрын

    ਲੱਖਾ ਸਿਧਾਣਾ ਜਿੰਦਾਬਾਦ,💪💪🌾🌾🌾🚜🚜 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ,💪💪🌾🌾🚜🚜🚜

  • @kindersidhu1873
    @kindersidhu18733 жыл бұрын

    ਉਹ ਪੱਤਰਕਾਰਾਂ ਤੂੰ ਕੀ ਸਾਬਤ ਕਰਨਾ ਚਾਹੁੰਦੇ ਕੀ। ਗਲਤ ਗੱਲਾਂ ਕਰਿਆ ਨੇ ਤੁਸੀ ਵੀ ਐਵੇਂ ਰੋਲਾ ਪਾਈ ਜਾਦੇ ਉ

  • @kulvinderkaur2486
    @kulvinderkaur24863 жыл бұрын

    ਲੱਖੇ ਵੀਰ ਜਿਹੜੇ ਬੰਦੇ ਅੰਨਦੋਲਣ ਦੇ ਖ਼ਿਲਾਫ਼ ਬੋਲਦੇ ਹੈ ਆਗੂਆ ਦੇ ਖ਼ਿਲਾਫ਼ ਬੋਲਦੇ ਹੈ ਉਹ ਬੰਦੇ ਅੰਦੋਲਣ ਦੇ ਵੈਰੀ ਹੈ ਇੰਨਾਂ ਗੰਦੇ ਬੰਦਿਆ ਨੂੰ ਮੂੰਹ ਨਹੀਂ ਲੋਣਾ ਤੂੰ ਸਮਝ ਲੈ ਤੈਨੂੰ ਆਗੂਆ ਦੇ ਖ਼ਿਲਾਫ਼ ਕਰਦੇ ਸੀ ਵੀਰੇ ਧਿਆਨ ਰੱਖ

  • @Singh_005

    @Singh_005

    3 жыл бұрын

    ਤੁਰਜਾ ਤੁਰਜਾ ਅੰਧਭਗਤ

  • @gursewaksinghrana5251
    @gursewaksinghrana52513 жыл бұрын

    ਲੱਖਾ ਬਾਈ ਤੇ ਦੀਪ ਬਾਈ ਜਿੰਦਾਬਾਦ ਪੰਜਾਬ ਦੇ ਸ਼ੇਰ ਲੱਖਾ ਬਾਈ ਸੱਚ ਬੋਲਦਾ ਤਾਂ ਹੀ ਤਾਂ ਇਹਨਾਂ ਨੂੰ ਮਿਰਚਾਂ ਲੱਗ ਦੀਆਂ

  • @Prauna
    @Prauna3 жыл бұрын

    ਲੱਖੇ ਦੀ ਸੋਚ ਤੇ ਮਾਣ ਹੈ ਸਾਨੂੰ,, ਜੋ ਘਟੀਆ ਲੋਕਾਂ ਨੂੰ ਚੰਗੀ ਤਰ੍ਹਾਂ ਪਛਾਣ ਜਾਂਦੀ ਹੈ! ਬਘੈਲ ਘਟੀਆ ਹੈ ਤੇ ਇਹ ਸੱਚ ਹੈ!

  • @GamerKing-dn7cm
    @GamerKing-dn7cm3 жыл бұрын

    ਜੇ ਕੋਈ ਗਲ ਬਾਤ ਹੁੰਦੀ ਦੋਸਤੀ ਵਿਚ ਲੀਕ ਕਿਵੇ ਹੁੰਦੀ ਹੈ ਇਨਾ ਫਸਾਦ ਪੈਦਾ ਸ਼ਰਮ ਵਾਲੀ ਗਲ ਲੋਕ ਤਮਾਸ਼ਾ ਦੇਖਦੇ ਲਖਾ ਪੰਜਾਬ ਦਾ ਪੁਤ ਹੈ ਦੀਪ ਦੋਵੇ ਇਕਠੇ ਹੋ ਜਾਉ ਪਲੀਜ

  • @manpreetsingh1389

    @manpreetsingh1389

    3 жыл бұрын

    Bai g, sab ton vadda gatiya banda hunda h jo recordings te video bnada h yaari ch ja koi v than hove thoda jankar hove,mnu sacchi bdi nafrat h ese bandeya ton

  • @rajbirsingh631
    @rajbirsingh6313 жыл бұрын

    ਦੀਪ ਇਕ ਪੜਿਆ ਲਿਖਿਆ ਨੌਜਵਾਨ ਆ।ਦੀਪ ਨੇ ਕਿਸੇ ਵੀ ਬੰਦੇ ਬਾਰੇ ਕਦੇ ਗਲਤ ਨਹੀ ਬੋਲਿਆ। ਹਾ ਉਸ ਨੇ ਇਹ ਕਿਹਾ ਕਛੇ ਲਾਲ ਬਾਰੇ ਮੈਨੂੰ ਇਸ ਤਰਾ ਨਹੀ ਸੀ ਕਹਿਣਾ ਚਾਹੀਦਾ।ਦੀਪ ਨੇ ਤਾ ਉਨਾ ਨੂੰ ਮੁਆਫ ਕੀਤਾ ।ਜਿੰਨਾ ਨੇ ਕੂੜ ਪ੍ਰਚਾਰ ਕੀਤਾ ਰਾਜਿੰਦਰ ਵਰਗੇ ।ਦੀਪ ਤੇ ਦੀਪ ਆ ਉਸ ਦੀ ਰੀਸ ਨਹੀ ਕਰ ਸਕਦਾ ਕੋਈ।

  • @harjeetkaur9531

    @harjeetkaur9531

    3 жыл бұрын

    100 percent right kaha tusi Deep 22 da dil bahut vada a Kon rees karu 22 di

  • @mohitsaini5710
    @mohitsaini57103 жыл бұрын

    ਲੱਖਾ ਬਾਈ ਸਹੀ ਕੇਹ ਰਿਹਾ। ਵਿਰ ਤੇਰੇ ਨਾਲ ਆ।

  • @jyotisekhon3597
    @jyotisekhon35973 жыл бұрын

    ਬਾਈ ਇਹੋ ਜਿਹੀਆ ਪੋਸਟਾ ਨਾਂਹ ਪਾਉ ਜੀ ਪਲੀਜ ਅੰਦੋਲਨ ਦਾ ਨੁਕਸਾਨ ਹੋ ਰਿਹਾ ਆਹ ਗੱਲਾ ਕਾਰਨ ਵੀਰੋ।

  • @rohsnikaur6136

    @rohsnikaur6136

    3 жыл бұрын

    Ki galt kiha lakhe ne lakha putt sher hai

  • @hardevsingh706

    @hardevsingh706

    3 жыл бұрын

    ਬਾਈ ਬਘੇਲ ਨੇ ਸ਼ੇਅਰ ਕੀਤੀ ਆ ਇਹ ਪੋਸਟ ਫੇਸਬੁੱਕ

  • @Shayarsartaj1234
    @Shayarsartaj12343 жыл бұрын

    ਲੱਖੇ ਨੇ ਕੀ ਗ਼ਲਤ ਕਿਹਾ ਇਹਦੇ ਚ ਐਮੀ ਰੋਲਾ ਪਾਇਆ ?

  • @marciabrar609

    @marciabrar609

    3 жыл бұрын

    Then listen it again, lakha kehnda Lakhwinder Singh di oqaaat ni ehnde braber di yaar Lakhwinder ne bahut support kiti c lakhe di.........so sad to hear this egotistical words

  • @Gkaur284
    @Gkaur2843 жыл бұрын

    ਲ਼ਖਾ ਤੇ ਦੀਪ ਇਕ ਨੇ ਲਖੇ ਨੇ ਕੁਝ ਵੀ ਗਲਤ ਨਹੀਂ ਕਿਹਾ ਜੇ ਕਿਸੇ ਨੂ ਗਲਤ ਕਿਹਾ ਵੀ ਹੋਵੇ ਗਾ ਉਹ ਗਲਤ ਹੀ ਹੋਵੇਗਾ ਅਸੀਂ ਸਾਰੇ ਲਖੇ ਤੇ ਦੀਪ ਦੇ ਨਾਲ ਹਾ

  • @satwinderpanju9049
    @satwinderpanju90493 жыл бұрын

    ਕੀ ਮਾੜੀ ਗੱਲ ਕੀਤੀ ਹੈ ਲੱਖੇ ਸਧਾਣੇ ਨੇ ਲੱਖੇ ਦੇ ਨਾਲ ਰਹਿਕੇ ਲੋਕ ਗਦਾਰੀ ਕਰਦੇ ਹਨ ਇਸ ਵਿੱਚ ਲੱਖੇ ਦਾ ਕੀ ਕਸੂਰ ਹੈ

  • @ManjitKaur-dj7mq
    @ManjitKaur-dj7mq3 жыл бұрын

    ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਲੱਖਾ ਸਿਧਾਣਾ ਜੀ ਹਮੇਸ਼ਾ ਸੱਚੀਆਂ ਗੱਲਾਂ ਕਰਦੇ ਹਨ ਜਿਹੜੀਆਂ ਲੋਕਾ ਨੂੰ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਸੱਚ ਹਮੇਸ਼ਾ ਕੌੜਾ ਹੁੰਦਾ ਹੈ ਕਈ ਲੋਕ ਸੱਚ ਸੁਣਨਾ ਪੰਸਦ ਨਹੀਂ ਕਰਦੇ ਪਰ ਜਿੱਤ ਹਮੇਸ਼ਾ ਸੱਚ ਦੀ ਹੀ ਹੁੰਦੀ ਹੈ ਪ੍ਰਮਾਤਮਾ ਤੁਹਾਡਾ ਸਾਥ ਦੇਣ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏🙏

  • @jindsingh5817
    @jindsingh58173 жыл бұрын

    ਰਿਕਾਰਡਿੰਗ ਲੀਕ ਹੋਣ ਦਾ ਕਾਰਨ ਕੀ ਆ ਪਹਿਲਾਂ ਆ ਲੀਕ ਵਾਲੇ ਨੂੰ ਫੜੋ

  • @singhamarjit3995
    @singhamarjit39953 жыл бұрын

    ਹੁਣ ਕਿਸਾਨਾਂ ਦੇ ਅੰਦੋਲਨ ਨੂੰ ਕੋਈ ਵੀ ਤਾਕਤ ਸਿਵਾਏ ਰੱਬ ਤੋਂ ਜਿੱਤਾ ਨਹੀਂ ਸਕਦਾ ਹੁਣ ਫੇਸਬੁੱਕ ਵਿਦਵਾਨਾਂ ਨੇ ਇਸ ਅੰਦੋਲਨ ਨੂੰ ਫੇਲ ਕਰਨ ਦੀ ਕੋਈ ਕਸਰ ਨਹੀਂ ਛੱਡਣੀ ਬਾਕੀ ਪੰਜਾਬੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਕਸਰ ਨਹੀਂ ਛੱਡਦੇ ਹੁਣ ਇਸ ਵਿਚ ਜਿਆਦਾ ਭੂਮਿਕਾ ਮਾੜੇ ਪੰਜਾਬੀ ਮੀਡੀਆ ਦੀ ਹੈ ਹੁਣ ਭਾਜਪਾ ਨੂੰ ਅੰਦੋਲਨ ਫੇਲ ਕਰਨ ਦੀ ਲੋੜ ਨਹੀਂ ਹੁਣ ਤਾਂ ਬਾਹਰ ਬੈਠਕੇ ਨਜ਼ਾਰੇ ਲੈਣ ਦੀ ਲੋੜ ਹੈ

  • @bkbs7916

    @bkbs7916

    3 жыл бұрын

    Sahi kiha veer ji hun sabh punjabiya de mil k gandiya sarkaara DE khilaf mil k chalan da time c

  • @singhmakhanuk3535
    @singhmakhanuk35353 жыл бұрын

    ਲੱਖੇ ਦਾ ਸਾਥ ਦਿਓ ਜਹਿੜੇ ਕਰਦੇ ਨੇ ਕਾਮਰੇਡ ਅਕਾਲੀ ਕਾਂਗਰਸ ਜਾਂ ਕੋਈ ਹੋਰ ਕਹਿੰਦੇ ਹਨ ਉਹ ਬੰਦੇ ਗਲਤ ਹਨ ਇਹ ਰਤਾ ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਸੰਘਰਸ਼ ਹੈ ਕਿਸੇ ਹੋਰ ਦਾ ਨਹੀਂ ਲੱਖਾ ਸਿਧਾਣਾ ਬਹੁਤ ਵਧੀਆ ਬੰਦਾ ਹੈ ਜੀ

  • @ravneethellibatth6261
    @ravneethellibatth62613 жыл бұрын

    ਲਖਾ ਵੀਰ ਵੀ ਵੈਰੀ ਗੁਡ

  • @charanjitdhillon8117
    @charanjitdhillon81173 жыл бұрын

    ਲੱਖੇ ਨੇ ਗਲਤ ਕੀ ਕਿਹਾ

  • @BaljinderSingh-qz6gw
    @BaljinderSingh-qz6gw3 жыл бұрын

    ਸਰਮ ਕਰੋ ਜਿਹਨੇ ਰਾਤ ਦਿਨ ਮਿਹਨਤ ਕੀਤੀ ਪਜਾਬ ਜਗਾਉਣ ਲਈ ਤੁਸੀ ਇਹ ਮੈਡਲ ਦੇ ਰਹੇ ਹੋ ਲਖਾ ਵੀਰ ਜਿਦਾਬਾਦ

  • @kulwindersingh8775
    @kulwindersingh87753 жыл бұрын

    ਵਾਹਿਗੁਰੂ ਮੇਹਰ ਕਰੇ ਲੱਖੇ ਵੀਰ ਤੇ

  • @sudhaapna1100
    @sudhaapna11003 жыл бұрын

    Lakha is allot smarter than most people think. He right let’s stay united, we can always fight each other after winning Andolon

  • @ABHISHEKPATEL-oo9mi

    @ABHISHEKPATEL-oo9mi

    3 жыл бұрын

    TBAHI TO GANGSTER BANA , JIS QUOM KE HERO GANGSTER HON UNSE KYA UMMED

  • @sudhaapna1100

    @sudhaapna1100

    3 жыл бұрын

    @@ABHISHEKPATEL-oo9mi To my BJP RSS IT cell friend, he has said that was wrong and tells the youth to not to join gangs. Please do your research before blabbing your mouth.

  • @JS9h
    @JS9h3 жыл бұрын

    ਇਹਦੇ ਵਿੱਚ ਲੱਖੇ ਬਾਈ ਨੇ ਗਲਤ ਤਾਂ ਕੁੱਝ ਵੀ ਨਹੀਂ ਕਿਹਾ, ਫੇਰ ਬਗੇਲ ਨੇ ਰੌਲਾ ਕਿਸ ਗੱਲ ਦਾ ਪਾਇਆ ਹੋਇਆ?

  • @user-fp1nt9sl3v
    @user-fp1nt9sl3v3 жыл бұрын

    ਦੀਪ ਬਾਈ ਬਹੁਤ ਵਧੀਆ ਇਨਸਾਨ ਹੈ ਉਸ ਨੇ ਲੱਖੇ ਬਾਰੇ ਕੁਝ ਗਲਤ ਨੀ ਕਿਹਾ ਦੀਪ ਬਾਈ ਨੇ ਤਾਂ ਕਿਹਾ ਕੀ ਮੈ ਲੱਖੇ ਦੇ ਨਾਲ ਖੜ੍ਹਾ ਤੇ ਕੇਸ ਵੀ ਲੜਾਂਗਾ ਹੋਰ ਹੁਣ ਦੀਪ ਬਾਈ ਕਿੱਥੋ ਗਲਤ ਹੈ

  • @rajbirsingh631

    @rajbirsingh631

    3 жыл бұрын

    ਹੀਰਾ ਦੀਪ ਸਿੱਧੂ

  • @simransingh3232

    @simransingh3232

    3 жыл бұрын

    Lakhe ne vv kii galt keh ditta. Agla kinne sala tou punjab lyi sangarsh krr reha. Tusi ikk audio sun kk oos de khilaaf boln lagg pye. Sharm krya kro.

  • @jogersyuuu9955
    @jogersyuuu99553 жыл бұрын

    Deep Sidhu Zindabaad ❤❤

  • @goldycheema1592
    @goldycheema15923 жыл бұрын

    Deep sidhu veer zindabaad 💖🙏

  • @GURLALSINGH-bg8ji
    @GURLALSINGH-bg8ji3 жыл бұрын

    Deep.sidhu.zindabad

  • @ppunjab5023
    @ppunjab50233 жыл бұрын

    Deep Sidhu good

  • @videosforyou9715
    @videosforyou97153 жыл бұрын

    ਹੁਣ ਦੁਸ਼ਮਣ ਸਿਰਫ ਇਕ ਹੈ ਸੈਂਟਰ ਸਰਕਾਰ ਸੈਂਟਰ ਸਰਕਾਰ ਅਸੀਂ ਬਾਅਦ ਚ ਪੰਜਾਬ ਆ ਕੇ ਵੀ ਲੱੜ ਸਕਦੇ ਅਾ ਹੁਣ ਸਹੀ ਸਮਾਂ ਨਹੀਂ ਆ ਯਾਦ ਰੱਖੋ ਫਿਰ ਰੋਣਾ ਪੱਲੇ ਰਹਿ ਜੁ ਹੋਰ ਕੁਜ ਨਹੀਂ 🚜🚜🚜🚜🚜🚜🚜🚜

  • @satnamsinghrai692
    @satnamsinghrai6923 жыл бұрын

    Lakhha jindabad

  • @SatinderSingh1
    @SatinderSingh13 жыл бұрын

    Deep Sidhu Zindabad ✊✊

  • @emotivealbummoga4421
    @emotivealbummoga44213 жыл бұрын

    22 hath jod k benti hai har gal live. Na paiea karo

  • @daisytanjusay846
    @daisytanjusay8463 жыл бұрын

    Lok v nal nal di nal recording kar lande ae.kitho Galat lagda lakha sidana veer.Good job veer Lakha sidane.GBU Bro

  • @rajusandhu727
    @rajusandhu7273 жыл бұрын

    Deep 22 zindabad

  • @Gurusharnambhjan

    @Gurusharnambhjan

    3 жыл бұрын

    choran di pahlan kami c. johor tayar ho gae.

  • @skm1016
    @skm10163 жыл бұрын

    ਆਹ ਚੈਨਲ ਵੰਡੀਆਂ ਪਾ ਰਹੇ ਹਨ।

  • @ManbirMaan1980
    @ManbirMaan19803 жыл бұрын

    ਲੱਖੇ ਨੇ ਬਹੁਤ ਚੰਗਾ ਕੀਤਾ ਇਹੋ ਜਿਹੇ ਬੰਦਿਆਂ ਤੋਂ ਕਿਨਾਰਾ ਕਰਕੇ, ਇਹ ਬੰਦਿਆਂ ਨੇ ਸਿਵਾਏ ਗਾਲਾਂ ਤੋਂ ਨਾ ਕੁਝ ਕੀਤਾ ਤੇ ਨਾ ਹੀ ਲੱਖੇ ਨੂੰ ਕਰਨ ਦੇਣਾਂ ਸੀ, ਲੱਖਾ ਇਮਾਨਦਾਰੀ ਨਾਲ ਪੰਜਾਬ ਪ੍ਰਤੀ ਇੱਕ ਚੰਗੀ ਸੋਚ ਲੈਕੇ ਤੁਰਿਆ ਹੋਇਆ

  • @emotivealbummoga4421
    @emotivealbummoga44213 жыл бұрын

    22 g ik hon d lod hai

  • @rupinderbhattisingh9149
    @rupinderbhattisingh91493 жыл бұрын

    Keep support lakda and deep bhai

  • @amarjeetsingh8286
    @amarjeetsingh82863 жыл бұрын

    Lakha sidana zindabad

  • @Gkaur284
    @Gkaur2843 жыл бұрын

    ਤੁਹਾਡੇ ਕੋਲ ਮਾੜੀ ਜਹੀ ਗੱਲ ਨੀ ਕਹਾਈ ਜਾ ਰਹੀ ਜਦੇ ਸ਼ੁਰੂ ਹੋ ਗਏ ਅਸੀਂ ਆ ਕਰਤਾ ਅਸੀਂ ਉਹ ਕਰਤਾ ਲਖੇ ਬਾਰੇ ਸੋਚੋ ਐਨਾ ਕੁਝ ਕਹਿਣ ਤੇ ਵੀ ਪੰਜਾਬ ਦੀ ਖ਼ਾਤਰ ਆਪਣੀ ਤੇ ਸਾਰੇ ਪਰਿਵਾਰ ਦੀ ਜਾਣ ਜੋਖਮ ਵਿੱਚ ਪਾਕੇ ਲੜ ਰਿਹਾ

  • @baljitsinghdhillon2300
    @baljitsinghdhillon23003 жыл бұрын

    ਲੱਖਾ ਸਿਧਾਣਾ ਬਾਈ ਦਾ ਸਾਥ ਦਿਓ

  • @harjitraj7782

    @harjitraj7782

    3 жыл бұрын

    Koi galte ki kea

  • @Jeet45642
    @Jeet456423 жыл бұрын

    Record ਕਰਨ ਵਾਲੇ ਦੀ ਆਵਾਜ਼ ਤੋਂ ਸਾਫ ਲੱਗਦਾ ਕਿ ਉਹ record ਕਰ ਰਿਹਾ

  • @ranjeetkaur6746
    @ranjeetkaur67463 жыл бұрын

    ਐਵੇਂ ਪੰਜਾਬੀਓ ਸਰਕਾਰੀ ਚਾਲਾਂ ਵਿੱਚ ਨਾ ਆ ਜਾਇਓ ਇਹ ਕੋਈ ਸ਼ਾਜਿਸ ਵੀ ਹੋ ਸਕਦੀ ਹੈ। ਲੱਖਾ ਸਿੰਘ ਬਹੁਤ ਸੁਲਝਿਆ ਬੰਦਾਂ ਹੈ।

  • @Gurinder1992
    @Gurinder19923 жыл бұрын

    ਲੱਖਾ ਦੀਪ ਜਿੰਦਾਬਾਦ

  • @kulwantkaurbeniwal2354
    @kulwantkaurbeniwal23543 жыл бұрын

    ਲੱਖਾ ਸਿੰਘ ਸਿਧਾਣਾ ਵੀਰ ਜਿਊਂਦਾ ਰਹਿ ਸਮਾਂ ਹਰ ਸੱਚੇ ਬੰਦੇ ਦੀ ਪਰਖ ਕਰਦਾ , ਹੌਸਲਾ ਰੱਖੀਂ ਸੱਚ ਨੂੰ ਸੂਲੀ ਸ਼ੁਰੂ ਤੋਂ ਹੀ ਹੁੰਦੀ ਆਈ ਹੈ ਰੱਬ ਦਾ ਹੱਥ ਸਦਾ ਸੱਚ ਤੇ ਹੀ ਰਹਿੰਦਾ ।

  • @jugrajsingh2815
    @jugrajsingh28153 жыл бұрын

    Lakha shidana jindabad

  • @am-si2jh
    @am-si2jh3 жыл бұрын

    ਲੱਖੇ ਨੇ ਜੋ ਕਿਹਾ ਸੱਚ ਕਿਹਾ ਕੋਈ ਬਿਰਲਾ ਹੀ ਦਮ ਰੱਖਦਾ 💯💯🙏🙏

  • @ohiii9253

    @ohiii9253

    3 жыл бұрын

    Baai jmaa shi gll aa

  • @KulwantSingh-ff4ju
    @KulwantSingh-ff4ju3 жыл бұрын

    ਕੋਈ ਮਾੜੀ ਗੱਲ ਨਹੀਂ ਕੀਤੀ ਲੱਖੇ ਸਿਧਾਣੇ ਨੂੰ ਮਾੜਾ ਕਹਿਣ ਵਾਲੇ ਦੱਲੇ ਨੇ

  • @balwinderthind2650
    @balwinderthind26503 жыл бұрын

    Support Lakha Sidhana. He is very Right & Intelligent man. Really he is fighting for Punjab. 💪

  • @ABHISHEKPATEL-oo9mi

    @ABHISHEKPATEL-oo9mi

    3 жыл бұрын

    TBAHI TO GANGSTER BANA , JIS QUOM KE HERO GANGSTER HON UNSE KYA UMMED

  • @RandhirSingh-co4kp
    @RandhirSingh-co4kp3 жыл бұрын

    ਲੱਖੇ ਦੀ ਕੋਈ ਰੀਸ ਨਹੀ ਕਰ ਸਕਦਾ,,ਸੂਰਮਾਂ ਬੰਦਾ ਲੱਖਾ ਵੀਰ

  • @DavinderSingh-dt1kz
    @DavinderSingh-dt1kz3 жыл бұрын

    ਕੋਈ ਵਿਵਾਦ ਵਾਲੀ ਗਲ ਲਗੀ ਤਾਂ ਨਹੀ ,ਲਖਾ ਬਾਈ ਵਲੋਂ।

  • @harjeetsinghharjeetsingh7183
    @harjeetsinghharjeetsingh71833 жыл бұрын

    ਲੱਖਾ ਸਿਧਾਣਾ ਸੱਚਾ ਬੰਦਾ

  • @sukhwindersinghmehra8939
    @sukhwindersinghmehra89393 жыл бұрын

    Lakhe nu yaar kam kardo plz rab da wasta

  • @DevinderSingh-tq4uv
    @DevinderSingh-tq4uv3 жыл бұрын

    ਬੱਲੇ ਬੱਲੇ ਵਾਹ ਪੰਜਾਬੀਓ ਕੋਈ ਕਸਰ ਰਹਿ ਨਾ ਜਾਏ ਤਕੜੇ ਹੋ ਜਾਉ ਸਿੱਖੋ ਤਕੜੇ ਕੋਈ ਕਸਰ ਰਹਿ ਨਾ ਜਾਏ

  • @emotivealbummoga4421
    @emotivealbummoga44213 жыл бұрын

    Ver eka rakho a ki kr rahe ho

  • @SumanSuman-tw4xz
    @SumanSuman-tw4xz3 жыл бұрын

    ਲੱਖਾਂ ਸਿਧਾਣਾ ਜਿੰਦਾਬਾਦ ਵੀਰ ਜੀ ਤੁਹਾਨੂੰ ਬਦਨਾਮ ਕਰਨ ਲਈ ਇਨ੍ਹਾਂ ਦੱਲਿਆ ਨੇ ਬਹੁਤ ਕੁਝ ਕਹਿਣਾ ਸਾਨੂੰ ਤੇਰੇ ਤੇ ਮਾਣ ਏ

  • @sewak4509
    @sewak45093 жыл бұрын

    Lakha sidhana💪🏼👌🏼

  • @beantsingh6578
    @beantsingh65783 жыл бұрын

    ਦੀਪ ਸਿੱਧੂ ਦੀ ਸੋਚ ਜਿਥੋਂ ਸ਼ੁਰੂ ਹੁੰਦੀ ਹੈ ਲੱਖੇ ਦੀ ਸੋਚ ਉੱਥੇ ਖਤਮ ਹੋ ਜਾਂਦੀ ਹੈ

  • @sukhvir4552
    @sukhvir45523 жыл бұрын

    ਲੱਖਾ ਸਿਧਾਣਾ ਦੀ ਗੱਲ ਬਿਲਕੁੱਲ ਸਹੀ ਹੈ ਕਿਸਾਨ ਬਾਰਡਰਾਂ ਬੈਠੇ ਹਨ ਕਾਲੇ ਕਾਨੂੰਨ ਵਾਪਿਸ ਕਰਵਾਉਣ ਲਈ ਇਹ ਰਾਜਨੀਤੀ ਕਰਦੇ ਹਨ ਅਜਿਹੇ ਵਕਤ ਰਾਜਨੀਤੀ ਵਾਲੇ ਲੋਕਾਂ ਨਾਲ ਵਾਹ ਵਾਸਤਾ ਰੱਖਣ ਦੀ ਲੋੜ ਨਹੀਂ ਹੈ

  • @mewasingh1092
    @mewasingh10923 жыл бұрын

    ਲੱਖੇ ਸਿਧਾਣਾ ਵੀਰ ਜੀ ਪੰਜਾਬ ਦਾ ਬੱਬਰ ਸ਼ੇਰ ਪੁੱਤਰ ਹੈ ਕਿਸਾਨਾਂ ਦੇ ਹਿੱਤਾਂ ਲਈ ਦਿੱਲੀ ਧਰਨੇ ਵਿੱਚ ਡੇਰੇ ਲਾਈ ਬੈਠਾ ਹੈ

  • @NarinderSingh-zm9ej
    @NarinderSingh-zm9ej3 жыл бұрын

    ਬਾਈ ਲੱਖੇ ਪਤਾ ਨਹੀਂ ਕੀ ਮਜਬੂਰੀ ਹੈ ਤੇਰੀ ਇਹ ਬੋਲਣ ਦੀ ਯਾਰ ਤੇਰੇ ਹੀ ਫਲਸਫੇ ਨੂੰ ਲੈ ਕੇ ਚੱਲ ਰਿਹਾ ਕਿ ਅਸੀਂ ਇੱਕ ਹਾਂ ਤੇ ਇੱਕ ਰਹਾਂਗੇ, ਜੇ ਦੀਪ ਨੇ ਕਿਹਾ ਕਿ ਅਸੀਂ ਲੀਡਰਾਂ ਕਾਮਰੇਡਾਂ ਦੇ ਨਾਲ ਹਾਂ ਅਸੀਂ ਮੋਰਚਾ ਜਿੱਤਣਾ ਹੈ ਨਾ ਕਿ ਬਰਬਾਦ ਕਰਨਾ ਹੁਣ ਤੂੰ ਉਸ ਤੋਂ ਜਲਨ ਮਹਿਸੂਸ ਕਰ ਰਿਹਾ ਗਲਤ ਹੈ ਬਾਈ ਇੱਕ ਹੋ ਜਾਉ ਨਹੀਂ ਪੰਜਾਬ ਅਤੇ ਮੋਰਚੇ ਦੋਨਾਂ ਦਾ ਨੁਕਸਾਨ ਹੋਊ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ

  • @manjindermanjinder9059
    @manjindermanjinder90593 жыл бұрын

    ਬਗੇਲਿਆ ਸੰਘਰਸ ਜਿਤ ਲੈਣ ਦੇ ਕਿਸਾਨਾ ਨੂ ਨਾ ਲੱਤਾ ਖਿਚ ,ਤੂ ਬਾਹਰ ਬੈਠਾ ਆਪ ਪਰ ਸਾਨੂ ਪੰਜਾਬੀਆਂ ਨੂ ਭੁਖੇ ਮਾਰਨ ਦਾ ਕੰਮ ਕਰ ਰਿਹਾ ਜੇ ਸੰਘਰਸ ਫੇਲ ਹੋ ਗਿਆ ਤਾ ਬਾਦ ਵਿਚ ਜੋ ਮਰਜੀ ਕਰੀ ਜਾਈ ਪਰ ਹਲੇ ਨਾ ਲਤਾ ਖਿਚ

  • @jagmailsingh3509
    @jagmailsingh35093 жыл бұрын

    Lakha sahi banda

  • @billasingh3573
    @billasingh35733 жыл бұрын

    What is the rong in this call

  • @pinder442
    @pinder4423 жыл бұрын

    Lakhe veer da sare sath do 🙏🙏 veer bahut vdia thinking rkhde h 🙏🙏

  • @partapsandhu5637
    @partapsandhu56373 жыл бұрын

    ਲੱਖੇ ਦੀ ਚੜਾਈ ਦੇਖ ਮਿੱਤਰਾਂ ਦਾ ਦਿਲ ਸੜਦਾ

  • @balvirdhaliwal6440
    @balvirdhaliwal64403 жыл бұрын

    ਬਾਈ ਜੀ ਇਸ ਵਿੱਚ ਲੱਖੇ ਨੇ ਗਲਤ ਕੀ ਬੋਲਿਆ ਮੈਨੂੰ ਤਾਂ ਗਲਤ ਕੁੱਝ ਸੁਣਿਆ ਨਹੀਂ ਲੱਖੇ ਨੇ ਜੋ ਇਸ ਵਿੱਚ ਬੋਲਿਆ ਬਿਲਕੁਲ ਸਹੀ ਬੋਲਿਆ। ਮੋਦੀ ਸਰਕਾਰ ਮੁਰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।

  • @shindabrar9779
    @shindabrar97793 жыл бұрын

    ਇਕ ਗੱਲ ਦਸੋ ਵੀਰੇ ਵੈਸੇ ਤਾਂ ਪੰਜਾਬੀ ਅਣਖੀਲੇ ਹੁੰਦੇ ਨੇ ਪਰ ਲੱਖਾ ਸਿਧਾਣਾ ਤੇ ਦੀਪ ਸਿੱਧੂ ਦੋਨੋ ਬੱਬਰ ਸ਼ੇਰ ਬਠਿੰਡੇ ਜ਼ਿਲ੍ਹੇ ਦੇ ਨੇ ਤੇ ਐਨਾ ਦੋਨਾਂ ਨੂੰ ਹੀ targate ਕਿਉ ਕੀਤਾ ਗਿਆ ਸੀ ਤੇ ਜਾਂਦਾ ਹੈ ? ਲੋਕ ਸਾਨੂੰ ਬਠਿੰਡੇ ਵਾਲਿਆ ਨੂੰ ਬੈਕਵਾਰਡ ਦਸਦੇ ਸੀ। ਪਰ ਸਚਾਈ ਇਹ ਹੈ ਕਿ ਅਸੀਂ ਭੋਲੇ ਐ। ਘੱਟ ਪੜੇ ਲਿਖੇ ਹਾ। ਪਰ ਜ਼ਜਬਾ ਪਹਾੜ ਤੋਂ ਵੱਡਾ ਹੈ ਬਠਿੰਡੇ ਆਲ਼ੇ ਯੋਧੇਆ ਕੋਲ। ਮੇਰੇ ਮੁਤਾਬਕ ਜੇਕਰ ਗੁਰੂ ਸਾਹਿਬ ਦਾ ਭਾਣਾ ਵਰਤੇ ਤੇ ਦੋਨੋ ਸ਼ੇਰ ਇਕੱਠੇ ਸਾਂਝੇ ਤੌਰ ਤੇ ਯੂਥ ਨੂੰ ਨਾਲ ਜਾਣ ਦੀ ਅਪੀਲ ਕਰਨ ਤੇ ਦੋਨੋ ਇਕੋ ਬੱਸ ਦੇ ਉੱਪਰ ਹੋਣ ਤਾਂ ਯੂਥ ਦਾ ਇਕਠ ਦੇਖਂ ਕ ਕਾਮਰੇਟਾਂ ਨੂੰ ਟੱਟੀਆਂ ਲੱਗ ਜਾਣ ਗੀਆ । ਇਹ ਕਾਮਰੇਟ ਮੋਰਚਾ ਛੱਡ ਕੇ ਭਜਨ ਨੂੰ ਫਿਰਦੇ ਨੇ। ਵੀਰੇ ਸਾਰੇ ਨੌਜਵਾਨ ਮਿਲ ਕੇ ਹੰਬਲਾ ਮਾਰੀਏ । ਦੋਨੋ ਬੱਬਰ ਸ਼ੇਰ ਇਕ ਸਟੇਜ ਤੇ ਲੇ ਕੇ ਆਈਏ। ਜੇਕਰ ਮੇਰੀ ਗੱਲ ਕਿਸੇ ਨੂੰ ਗ਼ਲਤ ਲੱਗੀ ਤਾਂ ਮਾਫ਼ ਕਰਨਾ। ਕਿਸਾਨ ਏਕਤਾ ਜਿੰਦਾਬਾਦ ਦੀਪ ਸਿੱਧੂ ਜ਼ਿੰਦਾਬਾਦ ਲੱਖਾ ਸਿਧਾਣਾ ਜ਼ਿੰਦਾਬਾਦ

  • @HarbhajanSingh-wp4dg
    @HarbhajanSingh-wp4dg3 жыл бұрын

    ਸ਼ਹੀਦ ਭਗਤ ਸਿੰਘ ਨਾਮ ਮੂੰਹੋ ਬੋਲ ਕੇ ਭਰਾ ਆਉਂਦਾ,,ਬੰਬ ਸਿੱਟਿਆ ਜਾਂਦਾ ਭੱਜਦਾ ਨਹੀਂ,,ਫੜ ਕੇ ਜੇਲ੍ਹ ਲੈ ਕੇ ਜਾਂਦੇ ਨੇ ਜਾਲਮਾ ਸਰਕਾਰਾਂ ਬਹੁੱਤ ਧੱਕਾ ਕਰਦੀਆਂ ਪਰ ਮੂੰਹੋ ਮੁਕਰਦਾ ਨਹੀਂ ਤੇ ਹਿੱਕ ਥੱਪੜ ਕੇ ਬੋਲਦਾ ਹਾਂ ਮੈਂ ਕੀਤਾ ਤੇ ਏਸ ਕਰਕੇ ਕੀਤਾ,,ਸਲਾਮ ਹੇ ਵੀਰ ਨੂੰ ਤੇ ਜਿਹੜੇ ਬੰਦੇ 26 ਨੂੰ ਅੰਦੋਲਨ ਦੀ ਮਿੱਟੀ ਪਲੀਤ ਕਰਦੇ ਨੇ,,ਲਾਲ ਕਿਲ੍ਹੇ ਤੇ ਕੁੱਝ ਹੋਰ ਤੇ ਜੇਲ ਚ ਮੁਕਰ ਦੇ ਨੇ,,ਜੇਲ੍ਹ ਚ ਇੱਕ ਵਾਰ ਵੀ ਮੂੰਹੋ ਨਹੀਂ ਨਿੱਕਲਦਾ ਕਾਨੂੰਨ ਵਾਪਿਸ ਕਰਵਾਉਣੇ ਨੇ ਉਹਨਾ ਨੂੰ ਵੀ ਸ਼ੇਰ ਬੋਲਿਆ ਜਾਂਦਾ,,ਜਾਂ ਤਾਂ ਮੈਨੂੰ ਨਹੀਂ ਪੱਤਾ ਸ਼ੇਰਾਂ ਦਾ ਜਾਂ ਅੱਜ ਕੱਲ ਸ਼ੇਰ ਏਸੇ ਨੂੰ ਕਹਿੰਦੇ ਹਨ ।

  • @panjabwale13
    @panjabwale133 жыл бұрын

    ਲੱਖੇ ਤੋ ਆ ਅਮੀਦ ਨਹੀਂ ਸੀ

  • @manjotdulay
    @manjotdulay3 жыл бұрын

    Lakhe Bhra Tere Nal a

  • @SukhchainSingh-by7le
    @SukhchainSingh-by7le3 жыл бұрын

    God bles you. Lakha sdhana jindabad kisan muzdur ekta jindabad

  • @rajankamboj8385
    @rajankamboj83853 жыл бұрын

    Bss 1 phone te sab appna ap nu rab samjde na lakha na appna sab kuch la ta farmers protest vich

  • @user-gn9qc5yb2v
    @user-gn9qc5yb2v3 жыл бұрын

    ਬਘੇਲ ਦੇ ਅਪਣੇ ਘਰਦੇ ਗਾਲਾ ਕੱਢਦੇ ਨੇ ,, ਬਘੇਲੇ ਨੂੰ ,, ਭੈਣਾਂ ਤਾਂ ਬਘੇਲੇ ਦੀਆਂ ਆਪ ਆਲੇ ਦੁਆਲੇ ਫਿਰਦੀਆਂ ਨੇ,,

  • @surjeetsinghsurjeetsingh9520
    @surjeetsinghsurjeetsingh95203 жыл бұрын

    Kach sach

  • @jaswinderjaswinder9101
    @jaswinderjaswinder91013 жыл бұрын

    Deep Sidhu veer jindawad

  • @gurdeepaulakh8794
    @gurdeepaulakh87943 жыл бұрын

    ਲੱਖਾ ਜਿੰਦਾਬਾਦ

  • @salindersandhu8161
    @salindersandhu81613 жыл бұрын

    ਰੱਬਨਾਕਰੇ.ਜੇੲੇਹੋਗਲਵੀਡੀਓ.ਪਾੳ ਣਵਾਲੇ.ਨਾਲਵਾਪਰਜਾਵੇਤਾ.ਕਹਿਦੀਮਾ°ਨੂੰਮਾਸੀਕਹੇਗਾਲੱਖੇਨੇਤਾਝਲਜਾਣੀਅਾਿੲਸਥੁੱਤੇਤੋਞਲੀਅਾਵੀਨਹੀਜਾਣੀਅਾ

  • @amritpalsidhu6454
    @amritpalsidhu64543 жыл бұрын

    ਜਿਸ ਹਿਸਾਬ ਦਾ ਲੱਖੇ ਦਾ ਕਿਰਦਾਰ ਬਾਂ ਚੁਕਿਆ , ਐਵੇਂ ਦੀਆਂ ਗੱਲਾਂ ਸ਼ੋਬਾ ਨੀ ਦਿੰਦੀਆਂ ਲੱਖੇ ਨੂੰ ।ਮਾੜੀ ਗੱਲ ਆ ਲੱਖੇ ਦੀ । ਐਵੇ ਦੇ ਵਿਵਾਦ ਨੀ ਖੜੇ ਕਰਨੇ ਚਾਹੀਦੇ ਚਲਦੇ ਸੰਗਰਸ਼ ਚ ।

  • @sukhisingh3726
    @sukhisingh37263 жыл бұрын

    ਪੀਪੀ ਸੁਖਵਿੰਦਰ ਲੱਖੇ ਸਿਧਾਨਾ ਨੂੰ ਦੁਆਰਾ ਸਟੇਜ ਤੇ ਚਾੜਨ ਲਈ ਕਿਸਾਨ ਜਥੇਬੰਦੀਆਂ ਦੀਆ ਮਿਨਤਾਂ ਕਰਦਾਂ ਰਿਹਾਂ ਇਹ ਕਹਿੰਦਾ ਪੀਪੀ ਸੁਖਵਿੰਦਰ ਦੀ ਔਕਾਤ ਮੇਰੇ ਬਰਾਬਰ ਨਹੀਂ, ਇਹ ਵੀਡੀਓ ਸੁਣ ਕੇ ਜਾਗਦੀਆਂ ਜਮੀਰਾ ਵਾਲੇ ਵੀਰ ਤਾਂ ਜਰੂਰ ਅਣਖ ਨਾਲ ਜਿਉਣਾ ਸ਼ੁਰੂ ਕਰ ਦੇਣਗੇ

  • @parmjitbhullar9138
    @parmjitbhullar91383 жыл бұрын

    👍👍👍👍👍

  • @jagdeepsingh5666
    @jagdeepsingh56663 жыл бұрын

    ਇੱਥੇ ਪੰਜਾਬੀਆਂ ਦੀ ਹਾਲਤ ਲਾਈਲੱਗ ਭੇਡਾਂ ਵਾਂਗ ਹੁੰਦੀ ਜਾ ਰਹੀ ,, ਬਘੇਲ ਸਿੰਘ,,ਵੀਰਜੀਤ ਸੁੱਖਾ ,,, ਇਹਨਾਂ ਚਾਵਲਾਂ ਲੋਕਾਂ ਨੂੰ ਭੜਕਾਉਣ ਦਾ ਧੰਦਾ ਫੜਿਆ ਹੋਇਆ ,, ਹਮੇਸ਼ਾ ਕੂੜ ਪ੍ਰਚਾਰ ਨੂੰ ਦੁਨੀਆਂ ਸੱਚ ਹੀ ਸਮਝਣ ਲੱਗ ਪੈਂਦੇ,, ਫਲਾਨਾ ਢਕਾਮਾ ਗ਼ਲਤ ਬਿਆਨਬਾਜ਼ੀਆਂ ਬਘੇਲ ਵੀਰ ਜੀਤ ਇਹ ਸਾਲਿਆ ਦੀ ਕੁ ਦੇਣ ਪੰਜਾਬ ਨੂੰ ਜੇ ਜ਼ਿਆਦਾ ਹੀ ਫ਼ਕਰ ਇਹਨਾਂ ਨੂੰ ਕਿਸਾਨਾਂ ਪ੍ਰਤੀ ਫੇਸਬੁੱਕ ਜ਼ਮੀਰਾਂ ਕਲਪਦੀਆ ਇਹਨਾਂ ਦੀਆਂ ਦੁਨੀਆਂ ਭਰ ਪੰਜਾਬੀਆਂ ਤੇ ਹੋਰਾਂ ਸਟੇਟਾਂ ਸਹਯੋਗ ਦਿੱਤਾ ,,, ਇਹ ਦੋਵੇ ਅਖੌਤੀ ਚਾਵਲ ਵਿਦਵਾਨ ਇੱਕ ਵਾਰ ਦਿੱਲੀ ਨਹੀਂ ਪਹੁੰਚੇ ਬਹੁਤਾਤ ਪੰਜਾਬੀ ਮਾਨਸਿਕ ਪੱਖੋਂ ਗਧੇ ਨੇਂ.....ਓਹਨਾਂ ਦਾ ਧਿਅਾਨ ਸਰਕਾਰ ਦੀਅਾਂ ਗ਼ਲਤ ਨੀਤੀਅਾਂ ਜਾਂ ਮੌਜ਼ੂਦਾ ਲੜਾੲੀ ਵੱਲ ਨਹੀਂ.... ਸਿਰਫ਼ ਅਾਪਸੀ ਕਲੇਸ਼ਾਂ ਤੱਕ ਹੀ ਸੀਮਿਤ ਨੇਂ.... ੲਿਸ ਤਰਾਂ ਲੱਗਦਾ ਕਿ ਅੱਗੇ ਜੋ ਸਰਕਾਰ ਕਰਨ ਵਾਲੀ ਹੈ ਓਹਨਾਂ ਲੋੋਕਾਂ ਨੂੰ ਸਭ ਮਨਜ਼ੂਰ ਹੈ...... ਕਿਸਾਨ ਦੀ ਬਰਬਾਦੀ ਓਹਨਾਂ ਲੲੀ ਜਸ਼ਨ ਨਾਲੋੰ ਘੱਟ ਨਹੀਂ ਹੋਵੇਗੀ....

  • @ohiii9253

    @ohiii9253

    3 жыл бұрын

    Baai aa bhgel brge nai hi sale nai andoln di esi teesi kiti

  • @ramyakrishnan3384
    @ramyakrishnan33843 жыл бұрын

    RMB TV es call di pusti ni karda...likhke tusi apna palla chad liya....fer ehe video paa ke tusi daso kes naal ho...sangarh nu khilaran da kamm kar rahe ho...

  • @bhullarpp
    @bhullarpp3 жыл бұрын

    ਬਾਈ ਜੀ ਸਮਝ ਨਹੀਂ ਆ ਰਹੀ ਬਾਈ ਲੱਖਾ ਸਿਧਾਣਾ ਜ਼ਿਆਦਾ ਸਮਝਦਾਰ ਹੈ ਜਾ ਇਹ ਪਤਰਕਾਰ ਵੀਰ ਬਹੁਤ ਬਹੁਤ ਜ਼ਿਆਦਾ ਸਮਝਦਾਰ ਹੈ

  • @quickknowledge2177
    @quickknowledge21773 жыл бұрын

    Lakhkha very good thoughts

  • @sukhwindersinghmehra8939
    @sukhwindersinghmehra89393 жыл бұрын

    Lakhe ne kush galat nhi keha

  • @kaurgill9020
    @kaurgill90203 жыл бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @user-to1fk6vh8s
    @user-to1fk6vh8s3 жыл бұрын

    ਆਡਿਓ ਲੀਕ ਕਰਨ ਵਾਲੇ ਦਾ ਕੱਖ ਨਾ ਰਹੇ

  • @manjit63881
    @manjit638813 жыл бұрын

    Meri yaan mera desh

  • @JagmohanSingh-bg3hy
    @JagmohanSingh-bg3hy3 жыл бұрын

    A recording lakhe taught ne hi aap hi leak karwai a veero

  • @avtarsran9
    @avtarsran93 жыл бұрын

    Lakha 22 dil ton chalda .dard a aeno Punjab da baki bgel varge apna nam chmkon nu lagge ne.a sbb mahraj di reli da gussa kdd rhe ne

  • @baljitdosanjh5049
    @baljitdosanjh50493 жыл бұрын

    People grow up if you want Punjab to have future

  • @AmritMaan-ev6ri
    @AmritMaan-ev6ri3 жыл бұрын

    Lakha, veer🙏🙏

  • @sukhwindersinghmehra8939
    @sukhwindersinghmehra89393 жыл бұрын

    Hello veero lakha nhi kise ne ban jana

  • @mandeepkaur207
    @mandeepkaur2073 жыл бұрын

    Madi gal a veer bgel ne bht Saath Dita c tera Madi gal veer

  • @harjeetkaur9531

    @harjeetkaur9531

    3 жыл бұрын

    Sahi gal Full support kiti c

  • @rajbirsingh631

    @rajbirsingh631

    3 жыл бұрын

    ਬਿਲਕੁਲ ਠੀਕ ਆ ਬਹੁਤ ਸਾਥ ਦਿਤਾ।ਪਰ ਇਸ ਨੇ ਚੰਗਾ ਨਹੀ ਕੀਤਾ।

  • @HappySingh-oj5ko

    @HappySingh-oj5ko

    3 жыл бұрын

    @@harjeetkaur9531 holi holi sab sahmne aa jana ji thode ki cheag aa ehe ..ajj bolage anparh putha gul penge sis ..hor thora waqt dekho

  • @harjeetkaur9531

    @harjeetkaur9531

    3 жыл бұрын

    @@HappySingh-oj5ko theek aa 22 g But samj nahi aundi kon sahi kon galat Asi ithe bahar baithe ahi wait kar rahe k kado morcha safal hove but a ta apas ch e lari jande

  • @pawandhaliwal6062

    @pawandhaliwal6062

    3 жыл бұрын

    @@harjeetkaur9531 waghiel ne galt kita bahar baitha pnga pwaunda jdo lakhe ne keha c Sare conrede sikh apne a odo kehta c lakha ohna Tu mafi mng gya pr jdo deep ne same gl repeat kiti ta kyu ni bole

Келесі