ਨਿੱਕੂ ਸਾਬ੍ਹ ਹੰਕਾਰ ਨੇ ਤਾਂ ਨੀ ਥੋਡੇ ਸਾਧ ਅੱਗੇ ਗੋਡੇ ਲਵਾ ਕੇ ਬਦਨਾਮੀ ਕਰਵਾ ਦਿੱਤੀ

****************************************************************
KZread
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #PunjabiNewsChannel

Пікірлер: 342

  • @jagtarsingh8090
    @jagtarsingh8090 Жыл бұрын

    ਸਰੀਰਕ ਤੌਰ ਤੇ ਕੋਈ ਨੀਵਾਂ ਜਾ ਘਟੀਆ ਨਹੀਂ ਹੁੰਦਾ, ਬੰਦਾ ਦਿਲ - ਦਿਮਾਗ ਤੋਂ ਵਧੀਆ - ਘਟੀਆ ਹੁੰਦਾ ਹੈ

  • @jarnailsigh8643
    @jarnailsigh8643 Жыл бұрын

    ਲੱਕੀ ਵੀਰ ਸਲੂਟ ਆ ਤੇਰੀ ਫੋਟੋਗ੍ਰਾਫੀ ਨੂੰ।ਰੱਬ ਚੜ੍ਹਦੀ ਕਲਾ ਚ ਰੱਖੇ

  • @SukhwinderSingh-ch5wr
    @SukhwinderSingh-ch5wr Жыл бұрын

    ਹੰਕਾਰ ਦਾ ਸਿਰ ਨੀਵਾਂ ਹੁੰਦਾ।

  • @amriksingh9589
    @amriksingh9589 Жыл бұрын

    ਇਹੋ ਜਿਹੇ ਬੰਦੇ ਨੂੰ ਤਾ ਗਲਵੱਕੜੀ ਵਿੱਚ ਲੈਣ ਨੂੰ ਜੀ ਕਰਦਾ ਹੁੰਦਾ ਹੈ ਕਿ ਲੋਕ ਚੰਗੇ ਭਲੇ ਵੀ ਕੰਮ ਨਹੀਂਕਰਦੇ

  • @ranabullet
    @ranabullet Жыл бұрын

    ਧੰਨ ਗੁਰੂ ਰਾਮਦਾਸ ਜੀ ।ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ ।

  • @palpindersingh4662
    @palpindersingh4662 Жыл бұрын

    ਵਾਕਈ ਇਹ ਬੰਦਾ ਬਹੁਤ ਹੰਕਾਰੀ ਸੀ ਜਦੋਂ ਇਹਦਾ ਟੈਮ ਸੀ ਨੱਕ ਤੇ ਮੱਖੀ ਨਹੀਂ ਬੈਠਣ ਦਿੰਦਾ ਹੁੰਦਾ ਨਾਲੇ ਇਸ ਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ ਬਹੁਤ ਅਮੀਰ ਆਦਮੀ ਮਦਦ ਤਾਂ ਇਹੋ ਜਿਹੇ ਫੋਟੋਗ੍ਰਾਫਰਾਂ ਦੀ ਹੋਣੀ ਚਾਹੀਦੀ ਹੈ ਤੇ ਮਦਦ ਲਈ ਹੋਰ ਬਹੁਤ ਕਲਾਕਾਰ ਪਏ ਨੇ ਜਿਹੜੇ ਇੱਕ ਟਾਈਮ ਦੀ ਰੋਟੀ ਨੂੰ ਤਰਸਦੇ ਨੇ ਭਲੀ ਕਰੇ ਕਰਤਾਰ

  • @BalwinderSingh-hy1ok
    @BalwinderSingh-hy1ok Жыл бұрын

    ਜੇ ਹੈਲਪ ਕਰਨੀ ਆ ਏਸ ਬੰਦੇ ਦੀ ਕਰੋ

  • @Jawanda-agrofaram
    @Jawanda-agrofaram Жыл бұрын

    ਸਹੀ ਗੱਲ ਆ ਵਾਹਿਗੁਰੂ ਮਾਹਾਰਾਜ ਇਹੋ ਜਿਹੇ ਸੱਚੇ ਸਿੱਖ ਦੀ ਅਰਦਾਸ ਬਹੁਤ ਸੁਣਦੇ ਆ।

  • @vdhillon4382
    @vdhillon4382 Жыл бұрын

    ਹੈ ਤਾਂ ਨਿੱਕੂ ਵੀ ਬਹੁਤ ਵੱਡਾ ਫੁਕਰਾ, ਆਵਦੇ ਟਾਇਮ ਇਹ ਬੰਦੇ ਨੂੰ ਬੰਦਾ ਨੀ ਸਮ੍ਜਦਾ ਸੀ.. ਬਾਕੀ ਆਵਦੀ ਆਵਦੀ ਕਿਸਮਤ.

  • @jagroopsinghbassi1601
    @jagroopsinghbassi1601 Жыл бұрын

    ਕਿਸੇ ਨੂੰ ਤਾਨਾ ਨੀ ਮਾਰਨਾ ਚਾਹੀਦਾ ਰੱਬ ਨੂੰ ਜਾਦ ਰੱਖੋ ,ਨਿਕੋ ਨੂੰ ਜਾਦ ਕਰਾਤਾਂ

  • @european4624
    @european4624 Жыл бұрын

    ਵਾਹਿਗੁਰੂ ਭਲੀ ਕਰੇ ਸਭਨਾ ਦੀ

  • @societenaturelle9005
    @societenaturelle9005 Жыл бұрын

    Waheguru ji Lucky Veer nu Chaddi kala vich rakhan 🙏

  • @navidhillon5968
    @navidhillon5968 Жыл бұрын

    Lucky bhai is good person👌👌 God bless you bro dilo salute a g 🙏🙏👍Waheguru g mehar Karen 🙏🙏

  • @Harwinder555
    @Harwinder555 Жыл бұрын

    ਐਨੀ ਗੰਦੀ ਸੋਚ ਹੈ ਨੀਕੂ ਦੀ 😡😡😡ਅਸੀ ਤਾ ਬਹੁਤ ਸਤਿਕਾਰ ਕਰਦੇ ਸੀ ਇਸ ਦਾ

  • @panagsaab8492
    @panagsaab8492 Жыл бұрын

    ਗੱਲ ਸਮੇਂ ਸਮੇਂ ਦੀ ਹੈ ਇਹ ਨਿੱਕੂ ਬਹੁਤ ਵੱਡਾ ਫੁਕਰਾ ਸੀ ਅੱਜ ਵੀਰ ਤੇਰੇ ਸਾਹਮਣੇ ਨਿੱਕੂ ਤੇਰੇ ਪੈਰਾਂ ਦੀ ਮਿੱਟੀ ਵੀ ਨਹੀਂ ਇਸਨੂੰ ਕਹੋ train ਵਿੱਚ ਜਾ ਕੇ ਢੋਲਕੀ ਗਲ ਵਿਚ ਪਾ ਕੇ ਗਾਣੇ ਗਾ

  • @jassidhaliwal526
    @jassidhaliwal526 Жыл бұрын

    ਇੱਜ਼ਤ ਕਰਵਾਉਣੀ ਆਪਣੇ ਹੱਥ ਹੁੰਦੀ ਹੈ ਇੱਜ਼ਤ ਕਮਾਉਣੀ ਪੈਂਦੀ ਹੈ

  • @jassidhaliwal526
    @jassidhaliwal526 Жыл бұрын

    ਸਦਾ ਨਿਮਰਤਾ ਵਿੱਚ ਰਹਿਣ ਚਾਹੀਦਾ ਹੈ

  • @TarsemSingh-gy3yo
    @TarsemSingh-gy3yo Жыл бұрын

    ਨਾਨਕ ਨੀਵਾਂ ਜੋ ਚਲਿਹ ਲਗੇ ਨਾ ਤਾਤੀ ਨਾਉਂ

  • @tinkusinghmaan4940
    @tinkusinghmaan4940 Жыл бұрын

    ਨਿੱਕੂ ਬਾਈ ਆਪਣਾ ਹਕਾਰ ਛੱਡ ਦੇ

  • @jagjitsidhu3354
    @jagjitsidhu3354 Жыл бұрын

    ਅਪਣੇ ਇਸ਼ਟ ਨੂੰ ਛੱਡਕੇ ਬੂਬਨੇ ਸਾਧਾਂ ਕੋਲ ਤੁਰਿਆ ਫਿਰਦਾ ਨਿੱਕੂ

Келесі