ਕਹਿੰਦੇ ਧੀ ਨੂੰ ਸਵਾਲ ਨੀਂ ਪੁੱਛੇ ਪੱਤਰਕਾਰਾਂ ਨੇ, ਠੋਕਣਾ ਸੀ, ਕੀ ਜੇਕਰ ਤੁਹਾਡੀ ਧੀ ਗਲਤੀ ਕਰਦੀ ਫੇਰ ਵੀ ਕਹਿੰਦੇ ?

****************************************************************
KZread
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #PunjabiNewsChannel #punjabilok_channel
Jagdeep Singh Thali, Father , Gursikh , Tea Girl, Interview , Exclusive , Father interview, Harjinder singh , komal

Пікірлер: 350

  • @rajwantkaur2937
    @rajwantkaur293724 күн бұрын

    ਸਹੀ ਕਿਹਾ ਵੀਰ ਜੀ, ਲੋਕ ਬਹੁਤ ਗਲਤ ਸ਼ਬਦਾਂਵਲੀ ਵਰਤਦੇ।

  • @gurbanikeertanlearning4599
    @gurbanikeertanlearning459924 күн бұрын

    ਸਵਾਲ ਧੀ ਨੂੰ ਨਹੀਂ ਸੀ ਕਰਨੇ ਸਵਾਲ ਧੀ ਦੀ ਮਾਂ ਨੂੰ ਕਰਨੇ ਸੀ ਜੇਹੜੀ ਸਾਰੇ ਪੁਆੜੇ ਦੀ ਜੜ੍ਹ ਆ

  • @gurjeetsinghdhindsa4347

    @gurjeetsinghdhindsa4347

    24 күн бұрын

    Tusi kr aunde

  • @desivlog2260

    @desivlog2260

    24 күн бұрын

    Hanji osdi maa nu krne c puchna c ki tusi mata ji nu kuteya ki osdi es halt lyi tusi jimebar ho..

  • @pinderdhaliwal8392

    @pinderdhaliwal8392

    24 күн бұрын

    Sehi!!

  • @SonuRana-oc4rq

    @SonuRana-oc4rq

    24 күн бұрын

    maa nu v kiven swaal krde bai jad apne muho kujh boli nhi ohdi maa...dheee nu aage kita..nale eho jehi jnani da ki pta kis te keho jeha ilzaam laa dwe..ki drama create k dwe ek mint cy

  • @desivlog2260

    @desivlog2260

    24 күн бұрын

    @@SonuRana-oc4rq Han bayi a v hai

  • @gillvikramjitsingh427
    @gillvikramjitsingh42724 күн бұрын

    ਮੈਂ ਸਾਰਾ ਇੰਟਰਵਿਉ ਦੇਖਿਆ ਤੁਸੀਂ ਵਧੀਆ ਸਵਾਲ ਪੁੱਛੇ ਥਲੀ ਸਾਹਿਬ ਜੀ ❤🙏

  • @GurthakurVlog
    @GurthakurVlog24 күн бұрын

    ਵੀਰ ਜੀ ਮਨ ਖੁਸ਼ ਕਰਤਾ ਤੁਸੀ, ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ।।

  • @parmjeet3868
    @parmjeet386824 күн бұрын

    ਜਗਦੀਪ ਥਲੀ ਵੀਰ ਜੀ ਬਹੁਤ ਸੂਝਵਾਨ ਨੇ

  • @BaljinderSingh-qw6dd
    @BaljinderSingh-qw6dd24 күн бұрын

    ਧੰਨਵਾਦ ਥਲੀ ਸਾਹਿਬ ਬਿਲਕੁਲ ਠੀਕ ਸਵਾਲ ਕੀਤੇ ਧੀ ਦਾ ਮਾਮਲਾ ਸੀ

  • @BalwantSingh-uf6xt
    @BalwantSingh-uf6xt24 күн бұрын

    ਬਹੁਤ ਹੀ ਵਧੀਆ ਪੱਤਰਕਾਰ ਸਾਬ ਜੇ ਕਿਸੇ ਦਾ ਘਰ ਵਸਜੇ ਉਹਦੇ ਵਰਗਾ ਕੋਈ ਪੁੰਨ ਨਹੀਂ

  • @user-qj5xi3nb1w
    @user-qj5xi3nb1w24 күн бұрын

    ਗਲਤੀ ਤਾਂ ਕੁੜੀ ਨੇ ਕੀਤੀ ਆਂ ਪਰ ਮਾਂ ਦੇ ਮਗਰ ਲੱਗ ਕੇ

  • @jeevansinghhani6141
    @jeevansinghhani614124 күн бұрын

    ਪਿਉ ਬਹੁਤ ਹੱਦ ਤਕ ਸਹੀ ਹੈ।ਆਪਣਾ ਫਰਜ਼ ਅਦਾ ਕਰ ਰਿਹਾ ਹੈ ਮਾਂ ਦੀ ਸੇਵਾ ਕਰ ਰਿਹਾ ਹੈ। ਬੱਚਿਆਂ ਨੂੰ ਵਾਪਸ ਆ ਜਾਣਾ ਚਾਹੀਦਾ ਹੈ। ਹੁਣ ਬਹੁਤ ਹੱਦ ਤਕ ਖ਼ਜਲ ਖਵਾਰੀ ਹੋ ਗਈ। ਮਾਂ ਬੱਚਿਆਂ ਨੂੰ ਢਾਲ ਬਣਾ ਰਹੀ ਹੈ। ਮਾਂ ਖੁਦ ਅੱਗੇ ਨਾ ਆ ਕੇ ਸ਼ਕ ਦਾ ਅਧਾਰ ਬਣ ਰਹੀ ਹੈ। ਬਹੁਤ ਕੇਸਾਂ ਵਿਚ ਬੱਚਿਆਂ ਦੀ ਹੀ ਆੜ ਲਈ ਜਾਂਦੀ ਹੈ।

  • @NaunihalSinghBhullar
    @NaunihalSinghBhullar24 күн бұрын

    ਚਲੋ ਕੋਈ ਗੱਲ ਨਹੀਂ ਬਾਕੀ ਜੈ ਕਿਸੇਂ ਵੀਰ ਨੇ ਕਿਸੇ ਗਰੀਬ ਪਰਿਵਾਰ ਦੀ ਮੱਦਦ ਕੀਤੀ ਤੇ ਬਹੁਤ ਵਧੀਆ ਕੀਤਾ ਉਨ੍ਹਾਂ ਗਰੀਬਾਂ ਨੇ ਕਿਹੜਾ ਮਹਿਲ ਖੜ੍ਹੇ ਕਰਲੇ ਯਰ

  • @JagtarSingh-cj4ve
    @JagtarSingh-cj4ve24 күн бұрын

    ਥਾਲੀ ਬਾਈ ਜੀ ਤੁਸੀ ਬਹੁਤ ਵਧੀਆ ਕੰਮ ਕਰਦੇ ਜੋ ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਬਖਸ਼ੇ ਜੀ 🙏🙏

  • @user-im7gc7yo9f
    @user-im7gc7yo9f23 күн бұрын

    ਥਲੀ ਸਾਬ ਤੁਸੀ ਬਹੁਤ ਵਦੀਆ ਤੇ ਇੱਕ ਸੱਚੇ ਇਨਸਾਨ ਹੋ ਇਸ ਗੱਲ ਦਾ ਸਬੂਤ ਤੁਸੀ ਦਿੰਦੇ ਹੀ ਰਹਿਨੇ ਹੋ । 🙏🙏🙏🙏🙏🙏🙏🙏🙏🙏🙏

  • @malwindersinghsony6844
    @malwindersinghsony684424 күн бұрын

    ਕਿਸੇ ਦੇ ਪਰਿਵਾਰ ਵਿੱਚ ਪੈ ਨਾ ਜਾਵੇ ਗਲਤੀਆਂ ਵੱਡੇ ਕਰਦੇ ਆ ਭੁਗਤਦੀਆਂ ਬੱਚਿਆਂ ਨੂੰ ਪੈਂਦੀਆਂ ਕਿਉਂਕਿ ਬੱਚੇ ਤੋਂ ਉਹਦੀ ਯਾਦ ਕਰਨਗੇ ਜੋ ਜਿਹਦੇ ਨਾਲ ਰਹਿੰਦੇ ਨੇ

  • @JagtarSingh-cj4ve
    @JagtarSingh-cj4ve24 күн бұрын

    ਵਾਹਿਗੁਰੂ ਜੀ 🙏🙏ਬਿਲਕੁਲ ਜੀ ਧੀ ਆ ਜੋ ਬੱਚੀ ਆ ਜੀ ਉਸ ਦੀ ਅਸੀਂ ਮੱਦਦ ਨਈ ਕਰਨੀ ਉਹ ਵੱਖਰੀ ਗੱਲ ਆ ਜੀ ਪਰ ਧੀ ਨੂੰ ਗਲਤ ਨਾ ਬੋਲੋ ਜੀ 🙏🙏ਥਾਲੀ ਬਾਈ ਜੀ ਦਾ ਧੰਨਵਾਦ ਆ ਜੀ 🙏🙏ਪੰਜਾਬ ਦੇ ਲੋਕੋ ਇਨਸਾਨੀਅਤ ਤੇ ਨਿਮਰਤਾ ਤੇ ਪਿਆਰ ਚ ਰਹਿਆ ਕਰੋ 🙏🙏ਪੰਜਾਬ ਤੇ ਪੰਜਾਬੀਅਤ ਬਹੁਤ ਵਧੀਆ ਆ ਜੀ ਵਧੀਆ ਹੀ ਚੱਲੀਏ ਬੇਨਤੀ ਆ ਜੀ 🙏🙏

  • @amanjotsingh6582
    @amanjotsingh658223 күн бұрын

    ਦਾਤੀ ਦਾ ਦੰਦੇ ਇਕ ਪਾਸੇ ਜਨਤਾ ਦਾ ਦੋਂਨੇਂ ਪਾਸੇ ਭਾਈ ਵੀਰ ਜੀ ਪਰਿਵਾਰ ਇਕ ਹੋਣਾ ਚਾਹੀਦਾ ਬਜ਼ੁਰਗਾਂ ਦੀ ਸੇਵਾ ਕੋਣ ਕਰੂਗਾ ਦਾਤਾ ਭਲੀ ਕਰੇ

  • @tsgkarn4284
    @tsgkarn428424 күн бұрын

    ਪਰਿਵਾਰ ਨੂੰ ਵੀਰ ਜੀ ਇਕਠੇ ਕਰੋ

  • @gillvikramjitsingh427
    @gillvikramjitsingh42724 күн бұрын

    ਬਹੁਤ ਵਧੀਆ ਗੱਲਬਾਤ ਕੀਤੀ ਜੀ ਤੁਸੀਂ ਤੁਹਾਡਾ ਧੰਨਵਾਦ

  • @NPB9513
    @NPB951324 күн бұрын

    ਬਹੁਤ ਵਧੀਆ ਵਿਚਾਰ👍

  • @bikramgill5035
    @bikramgill503524 күн бұрын

    ਪਰਿਵਾਰ ਨੂੰ ਵੀਰ ਜੀ ਇਕੱਠੇ ਕਰੋ

  • @user-kt2jp5cw8f
    @user-kt2jp5cw8f24 күн бұрын

    ਸਵੇਰੇ ਮਨਦੀਪ ਮੰਨੇ ਨੇ ਕੁੜੀ ਨਾਲ ਪਿਓ ਦੀ ਸੁਲਾਹ ਸਫਾਈ ਕਰਵਾਉਣੀ ਚਾਹੀ ਤਾਂ ਕੁੜੀ ਰੋਣ ਲੱਗ ਪਈ ਕਿਓਂਕਿ ਕੁੜੀ ਸਿਰਫ ਅਜ਼ਾਦੀ ਚਾਹੁੰਦੀ ਹੈ ਕਿ ਮੈਨੂੰ ਕਹਿਣ ਵਾਲਾ ਕੋਈ ਨਾ ਹੋਵੇ ਤੇ ਮੈਂ ਆਪਣੀ ਮਰਜ਼ੀ ਨਾਲ ਭਾਵੇਂ ਅੱਗੇ ਜਾ ਕੇ ਰੀਲਾਂ ਬਣਾਵਾਂ ਜਾਂ ਸੋਸ਼ਲ ਮੀਡੀਆ ਤੇ ਜ਼ੋ ਮਰਜ਼ੀ ਕਰਾਂ ਕਿਓਂਕਿ ਓਹ ਕਹਿੰਦੀ ਹੈ ਕਿ ਮੈਨੂੰ ਐਕਟਿੰਗ ਦਾ ਸ਼ੌਕ ਹੈ। ਕਹਿੰਦੀ ਮੇਰੀ ਮਾਂ ਵੈਲਡਿੰਗ ਵੀ ਕਰਦੀ ਰਹੀ ਹੈ । ਪੰਜਾਬ ਚ ਪਹਿਲਾਂ ਵੀ ਇੱਕ ਵੈਲਡਿੰਗ ਕਰਨ ਵਾਲੀ ਜਨਾਨੀ ਨੇ ਆਪਣੇ ਘਰਵਾਲ਼ੇ ਨੂੰ ਬਦਨਾਮ ਕਰਨ ਤੋਂ ਬਾਅਦ ਲੋਕਾਂ ਦੀ ਹਮਦਰਦੀ ਲੲੀ ਤੇ ਹੁਣ ਰੀਲਾਂ ਬਣਾ ਰਹੀ ਹੈ। ਉਹਦਾ ਵੀ ਕੰਮ ਦਿਨ ਪਰ ਦਿਨ ਵੱਧਦਾ ਜਾ ਰਿਹਾ ਹੈ ਤੇ ਉਸਤੋਂ ਪ੍ਰਭਾਵਿਤ ਹੋਈਆਂ ਨੇ ਇਹ ।

  • @balveersinghsandhu1577
    @balveersinghsandhu157724 күн бұрын

    ਪੰਜਾਬੀ ਲੋਕ ਚੈਨਲ ਵਾਲੇ ਵੀਰ ਥਲੀ ਵੀਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ

  • @KulwinderKaur-ly8oq
    @KulwinderKaur-ly8oq24 күн бұрын

    ਮੋਦੀ ਨੇ ਸਾਰਾ ਦੇਸ਼ ਵੇਚ ਦਿੱਤਾ ਲੋਕਾਂ ਨੇ ਉਹਨੂੰ ਕਿਉ ਨੀ ਸਵਾਲ ਕਰਦੇ

  • @amarjitsonu5388

    @amarjitsonu5388

    24 күн бұрын

    😂😂 ਮੂਰਖ ਜਨਤਾ।

  • @JashanSingh-py2gv

    @JashanSingh-py2gv

    24 күн бұрын

    ਇਹ ਜਨਤਾ ਜਿਹੜੀ ਇਹ ਪੁੱਠੇ ਪਾਸੇ ਤੁਰਦੀ ਹੈ ਸਿੱਧੇ ਪਾਸੇ ਨੀ ਤੁਰਦੀ ਜਿੱਥੇ ਸਵਾਲ ਪੁੱਛਣੇ ਹੁੰਦੇ ਉਥੇ ਪੁੱਛਦੇ ਨਹੀਂ ਲੀਡਰ ਸਭ ਕੁਝ ਵੇਚ ਕੇ ਖਾ ਗਏ ਉੱਥੇ ਕਿਸੇ ਨੇ ਗੱਲ ਨਹੀਂ ਕੀਤੀ ਇੱਕ ਧੀ ਦੇ ਮਗਰ ਪੈ ਗਏ ਨੇ ਚਲੋ ਉਹਨੇ ਪਿਓ ਨੂੰ ਗਲਤ ਬੋਲਿਆ ਕਿ ਉਹ ਨਸ਼ੇ ਕਰਦਾ ਇਹ ਅਸੀਂ ਗਲਤੀ ਮੰਨਣੀ ਆ ਪਰ ਹੁਣ ਛੱਡੋ ਇਸ ਗੱਲ ਨੂੰ ਕੀ ਉਹ ਆਪਣੀ ਜ਼ਿੰਦਗੀ ਖਰਾਬ ਕਰ ਲਈ ਫਿਰ ਠੀਕ ਰਹੋਗੇ

  • @gurpinderkaur9316
    @gurpinderkaur931624 күн бұрын

    ਥਲੀ ਸਾਹਿਬ ਬਿਲਕੁਲ ਸੱਹੀ

  • @user-hi9xs7hl9m
    @user-hi9xs7hl9m24 күн бұрын

    ਵੀਰ ਜੀ ਬਹੁਤ ਵਧੀਆ ਗਂਲਾ ਕੀਤੀਅ

  • @SurinderSingh-ih1dk
    @SurinderSingh-ih1dk24 күн бұрын

    A very sensible approach by Thali sahab....The questions raised by him are very sensitive.....Salute to Jagdeep Singh Thalli 👍 👏

  • @asttydydydgfxfxyfufug3798
    @asttydydydgfxfxyfufug379824 күн бұрын

    ਬਹੁਤ ਵਧੀਆ ਗੱਲਾਂ ਨੇ ਬਾਪ ਦੀ ਕੋਈ ਗਲਤੀ ਨਹੀਂ ਮਾਂ ਗਲਤ ਹੈ ਉਹ ਬੱਚਿਆਂ ਨੂੰ ਪਿਓ ਪ੍ਤੀ ਸਭ ਗਲਤ ਦੱਸਿਆ ਹੈ

  • @LaliSidhu-lj4xc
    @LaliSidhu-lj4xc24 күн бұрын

    ਇਹ ਲੋਕ ਮਾੜੇ ਉੱਤੇ ਹੀ ਉਂਗਲ ਉਠਾ ਸਕਦੇ ਨੇ ਥਲੀ ਵੀਰ ਜੀ ਵੱਡੇ ਵੱਡੇ ਲੋਕਾਂ ਉੱਤੇ ਨਹੀਂ ਲੀਡਰਾਂ ਨੇ ਕਈ ਝੂਠੇ ਵਾਅਦੇ ਕੀਤੇ ਕਈ ਸੋਵਾਂ ਖਾਦੀਆਂ ਉਦੋਂ ਕਿਉਂ ਨਹੀਂ ਬੋਲਦੇ ਪੰਜਾਬ ਦੇ ਲੋਕ

  • @rajwindersingh-gl8li
    @rajwindersingh-gl8li24 күн бұрын

    ਬਹੁਤ ਵਧੀਆ ਬਾਈ ਜੀ ਜਿਉਂਦੇ ਰਹੋ ਪ੍ਰਮਾਤਮਾ ਕਰੇ ਸਾਰਾ ਪਰਿਵਾਰ ਇਕੱਠਾ ਹੋ ਜਾਵੇ

  • @KulwinderKaur-ly8oq
    @KulwinderKaur-ly8oq24 күн бұрын

    ਪੁੱਤਰ ਜੀ ਉਹਨਾਂ ਨੇ ਨਹੀ ਰਹਿਣਾ ਹੈ ਮਾਤਾ ਨਾਲ

  • @Singh12552

    @Singh12552

    24 күн бұрын

    Othe jaake rehke ohna ne ki karna hai...othe jaake payo di daadi di roti banani paini hai ... seva karni paini hai ..tusi kuri te usdi maa nu 1 crore rupees vi dedo ki apne payo naal jaake raho ...oh taan vi ni rehange

  • @hardeoldeol1275
    @hardeoldeol127524 күн бұрын

    VERYYYYYYY GOOD REPLY SON JAGDEEP SINGH BAHUT INTELLIGENT DOWN TO EARTH SOFT HEARTED REPORTER PARMATMA MEHER KARE PUTT NU CHAD DE KALA CH RAHKEY 🙏 🙏🙏🙏🙏🙏❤️❤️❤️❤️❤️❤️❤️

  • @Silent_info02
    @Silent_info0214 күн бұрын

    Jagdeep Singh thali ji bahut wadiya reporter aa ji ❤baki waheguru ji mehar kre ji

  • @Ghantshikari
    @Ghantshikari24 күн бұрын

    ਅੱਜ ਤਾਂਈ ਤੇਰੀ ਸਪੋਟ ਹੀ ਕਰੀ ਆ ਤੇ ਹੁਣ ਸਾਡੇ ਲੋਕਾ ਨਿ ਮਾੜਾ ਕਹਿ ਜਾਣਾ ਬੱਸ ਕਲਾ ਤੈਨੂੰ ਚੰਗਾ ਕਹਿ ਚਲੀਏ ਕੇ ਆ ਤੇਰੀ ਵੀਡਿਓ ਦੇਖ ਕੇ ਤੇਰੇ ਬੋਲ ਸੁਣ ਕੇ ਦਿਲ ਟੁੱਟ ਗਿਆ

  • @majorsingh8647
    @majorsingh864724 күн бұрын

    ਥਲੀ ਸਾਬ ਤੁਸੀ ਸਿਆਣੇ ਹੋ ਸਾਰੇ ਪਤ੍ਰਕਾਰਾਂ ਨੂੰ ਬੇਨਤੀ ਹੈ ਧੀ ਭੈਣ ਨੂੰ ਸਵਾਲ ਸੋਚ ਸਮਝ ਕੇ ਕਰਿਆ ਕਰੋ ਜੱਜ ਵਕੀਲਾ ਦੇ ਫਿਲਮ ਵਿੱਚ ਰੋਲ ਕਰਲੇ ਅਦਾਕਾਰਾ ਨੇ ਕਸਰ ਕੱਢੀ ਹੋਈ ਐ

  • @rakeshkumarrakeshkumar5681
    @rakeshkumarrakeshkumar568123 күн бұрын

    Waheguru ji is gursikh te 🙏 mehar bhreya hath rkheyo ❤

  • @jigardeep3590
    @jigardeep359024 күн бұрын

    ਬੱਚੀ ਨੇ ਕੋਈ ਗਲਤ ਕੰਮ ਨਹੀਂ ਮਿਹਨਤ ਕਰ ਰਹੇ ਗਲਤ ਪਾਸੇ ਚੱਲਦੇ ਤਾਂ ਅੱਜ ਭਾਵੇ ਗੱਡੀਆਂ ਦੇ ਮਾਲਕ ਹੁੰਦੇ

  • @user-ys8jz7yr2n
    @user-ys8jz7yr2n22 күн бұрын

    Sir ajj thuadia galla sun mnu rona aaa ghyia salute aaa 🎉🎉

  • @ManrajKhangura-eo8yz
    @ManrajKhangura-eo8yz24 күн бұрын

    Veer ji sare tuhade nl ne tusi sahi o Sikh sardar o ta hi Sikh , Sikh da dard smjhda a,

  • @tonysingh3343
    @tonysingh334324 күн бұрын

    ਸਹੀ ਗੱਲ ਐ ਥਲੀ ਬਾਈ ਜੀ ਦੀ 🙏🏻🙏🏻

  • @Makhan-r1j
    @Makhan-r1j24 күн бұрын

    ❤ ਥਲੀ ਵੀਰ ਇੱਕ ਨੰਬਰ ਇਨਸਾਨ ਹੈ ਪੱਤਰਕਾਰ ਹੈ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਇਨਸਾਨ ਹੈ, ਨਿਡਰਤਾ ਨਾਲ ਆਪਣੀ ਪੱਤਰਕਾਰੀ ਕਰਦਾ ਹੈ ਸਾਹਮਣੇ ਜਿੰਨੇ ਮਰਜ਼ੀ ਵੱਡੇ ਅਹੁਦੇ ਤੇ ਇਨਸਾਨ ਹੋਵੇ ਧੜੱਲੇ ਨਾਲ ਸਵਾਲ ਕਰਦਾ ਹੈ ਚਾਹੇ ਕੋਈ ਐਮ ਐਲ ਏ ਮੰਤਰੀ ਵੀ ਹੋਵੇ ਪਰ ਥਲੀ ਵੀਰ ਆਪਣੀ ਗੱਲ ਬੇਵਾਕ ਹੋ ਕੇ ਰੱਖਦਾ ਹੈ, ਥਲੀ ਵੀਰ ਨੂੰ ਵੇਖਦੇ ਆ ਰਹੇ ਹਾਂ, ਜਿੱਥੇ ਕੋਈ ਵੀ ਪੱਤਰਕਾਰ ਨਹੀਂ ਪਹੁੰਚਦਾ ਉੱਥੇ ਥਲੀ ਵੀਰ ਪਹੁੰਚਦਾ ਹੈ, ਦੁਬਾਈ ਵਿੱਚ ਮੌਤ ਦੀ ਸਜ਼ਾ ਕੱਟ ਰਹੇ ਵੀਰ ਦੇ ਪਰਿਵਾਰ ਨਾਲ ਗੱਲ ਥਲੀ ਵੀਰ ਨੇ ਕੀਤੀ ਹੈ ਸਾਰੀਆਂ ਦੇ ਸਾਹਮਣੇ ਪਰਿਵਾਰ ਦਾ ਦੁੱਖ ਸਾਰੀਆਂ ਦੇ ਸਾਹਮਣੇ ਰੱਖਦਾ ਹੈ ਫੇਰ ਹੀ ਲੋਕ ਪਰਿਵਾਰ ਦੀ ਵੀਰ ਦੀ ਮੱਦਦ ਕਰਦੇ ਹਨ ਤੇ ਵੀਰ ਦੁਬਾਈ ਦੀ ਜੇਲ ਵਿੱਚੋਂ ਵੀਰ ਬਾਹਰ ਆ ਕੇ ਪੰਜਾਬ ਪਹੁੰਚਿਆ ਹੈ ਵੀਰ ਨੇ ਪੰਜਾਬ ਵਿੱਚ ਆ ਕੇ ਮੱਦਦ ਕਰਨ ਵਾਲੀਆਂ ਦਾ ਧੰਨਵਾਦ ਕਰਦਾ ਹੈ, ਪਰ ਵੀਰ ਨੇ ਸਪੈਸ਼ਲ ਥਲੀ ਵੀਰ ਦਾ ਧੰਨਵਾਦ ਕੀਤਾ ਹੈ, ਪਰ ਲੋਕ ਭੁੱਲ ਜਾਂਦੇ ਹਨ ਵਾਹਿਗੁਰੂ ਜੀ ਥਲੀ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @ParamjitSingh-ql7uu
    @ParamjitSingh-ql7uu23 күн бұрын

    Your every question and every answer is fair and honest, respect and salute for reporter

  • @Satnamkaur4570
    @Satnamkaur457023 күн бұрын

    ਜਿੳਦੇ ਵਸਦੇ ਰਹੋ ਵੀਰ ਜੀ ਬਹੁਤ ਵਧੀਆ ਵਿਚਾਰ ਹਨ ਆਪ ਦੇ

  • @gurdevkaur1209
    @gurdevkaur120922 күн бұрын

    ਲੋਕੋ ਸ਼ਰਮ ਕਰੋ ਸ਼ਰਮ ਧੀ ਨੂੰ ਗਲਤ ਨਾ ਬੋਲੋ ਧੀਆਂ ਸਭਨਾਂ ਦੀਆਂ ਸਾਂਝੀਆਂ ਹੁੰਦੀਆਂ ਹਨ ਬਲਦੀ ਅੱਗ 'ਤੇ ਤੇਲ ਨਹੀ ਪਾਉਣਾ ਚਾਹੀਦਾ ਰੱਬ ਤੋਂ ਹਮੇਸ਼ਾ ਡਰ ਕੇ ਰਹਿਣਾ ਚਾਹੀਦਾ ਹੈ ਉਸ ਦੀ ਲਾਠੀ ਦੀ ਅਵਾਜ਼ ਨਹੀਂ ਆਉਂਦੀ ਸਭ ਦਾ ਭਲਾ ਮੰਗਣਾ ਚਾਹੀਦਾ ਹੈ ਜੀ

  • @kalkinath158
    @kalkinath15822 күн бұрын

    ਬਹੁਤ ਹੀ ਵਧੀਆ ਢੰਗ ਪੱਤਰਕਾਰਿਤਾ ਦਾ

  • @KaurJ-oh6mk
    @KaurJ-oh6mk24 күн бұрын

    ਤੁਹਾਡਾ ਚੈੱਨਲ ਸਭ ਤੋਂ ਸੱਚਾ ਆ ਵੀਰ ਜੀ ਪਰ ਇੱਕ ਗੱਲ ਆ ਤੁਸੀਂ ਦਸੋ ਮੰਨਾ ਜੀ ਨੇ ਕੀ ਇਹ ਸਹੀ ਕੀਤਾ k ਪਿਓ ਨੂੰ ਗਲਤ ਸਾਬਿਤ ਕੀਤਾ ਪਰ jina ਕੁੜੀ ਨੇ ਗਲਤ ਬੋਲਿਆ ਸੀ ਕੁੜੀ ਨੂੰ ਇੱਕ ਵਾਰ ਵੀ ਕਿਉਂ ਨੀ ਕਿਹਾ k ਇਹ ਬਹੁਤ ਗਲਤ ਕੀਤਾ ਆਪਣੇ ਪਿਓ ਵਾਰੇ ਜੋ ਗਲਤ ਬੋਲਿਆ ਮਾਫੀ ਮੰਗੇ ਉਲਟਾ ਪਿਓ ਨੂੰ ਇਹ ਕਹਿ ਦਿਤਾ k ਕੁੜੀ ਵਾਰੇ ਗੱਲ ਤੇ ਨਾ ਬੋਲੋ ਜਦ k ਪਿਓ ਨੇ ਹਰ ਵੀਡੀਓ ਚ ਇਹ ਹੀ ਕਿਹਾ ਮੇਰੀ ਧੀ ਮੇਰਾ ਪੁੱਤ ਠੀਕ ਰਹੇ

  • @asianphotoartrallaralla5706
    @asianphotoartrallaralla570624 күн бұрын

    ਵੈਰੀ ਗੁਡ ਬਾਈ ਖਾਲੀ ਬਾਈ ਤੇਰੇ ਤੇ ਮਾਣ ਹੈ ਲੋਕ ਕੁਝ ਵੀ ਕਹਿਣ ਪਰ ਤੇਰੀ ਪੱਤਰਕਾਰੀ ਨਿਰਪੱਖ ਹੈ ਸਾਡੇ ਦਿਲ ਨੂੰ ਸੋਦੀ ਨੇ ਤੇਰੀਆਂ ਗੱਲਾਂ

  • @deepjhajj5872
    @deepjhajj587223 күн бұрын

    You are absolutely right bro ❤️ dilo respect ❤️ waheguru sab de soch awe de kr dein🙏

  • @KulwinderKaur-ly8oq
    @KulwinderKaur-ly8oq24 күн бұрын

    ਸਹੀ ਗੱਲ ਆ ਪੁੱਤਰ ਜੀ

  • @jagdeepdhindsa7253
    @jagdeepdhindsa725324 күн бұрын

    Jagdeep thalli y bht vadia soch da banda aw main y de soch naal khada han ,,,salute aw veer de soch nu ❤

  • @rmaan4915
    @rmaan491524 күн бұрын

    ਹੁਣ ਤੇ ਚਾਹ ਆਲਿਆਂ ਤੋਂ ਵੀ ਡਰ ਲੱਗਦਾ. ਇੱਕ ਚਾਹ ਆਲ਼ੇ ਨੇ ਦੇਸ਼ ਰਗੜਤਾ ਦੂਜੀ ਚਾਹ ਆਲ਼ੀ ਨੇ ਪੰਜਾਬ ਰਗੜਤਾ..!😂😂😂

  • @simran_kaur_47

    @simran_kaur_47

    24 күн бұрын

    Sai 😂😂

  • @MonaSingh-rm8sq

    @MonaSingh-rm8sq

    24 күн бұрын

    😂😂

  • @BalwinderKaur-mu9zb

    @BalwinderKaur-mu9zb

    24 күн бұрын

    ਪਹਿਲੀ ਗੱਲ ਵੀਰੋ ਚਾਹ ਵੇਚਣ ਵਾਲਾ , ਦੇਸ਼ ਵੇਚਣ ਵਾਲਾ ਤਾਂ ਇਕ ਨੰਬਰ ਦਾ ਝੂਠਾ ਹੈ ਪਰ ਇਸ ਚਾਹ ਵੇਚਣ ਵਾਲੀ ਕੁੜੀ ਨੇ ਅਨਜਾਣਪੁਨੇ ਵਿਚ ਮਾਂ ਦੇ ਕਹਿਣ ਤੇ ਇਹ ਸਭ ਕੁੱਝ ਬੋਲ ਦਿੱਤਾ ਕਿਉਂ ਕਿ ਬੱਚੀ ਦਾ ਬ੍ਰੇਨ ਵਾਸ਼ ਕੀਤਾ ਹੋਇਆ ਐ । ਛੋਟੀ ਉਮਰ ਵਿੱਚ ਜੋ ਬੱਚੇ ਦੇ ਦਿਮਾਗ ਵਿੱਚ ਭਰੋ ਗੇ ਬੱਚਾ ਉਹੋ ਜਿਹੀ ਬੋਲੀ ਬੋਲੂ ਗਾ , ਮਾਂ-ਬਾਪ ਦੇ ਝਗੜਿਆਂ ਵਿੱਚ ਬੱਚੇ ਹੀ ਜ਼ਿਆਦਾ ਸਫਰ ਕਰਦੇ ਹਨ

  • @naveenkumar-pn6kv

    @naveenkumar-pn6kv

    24 күн бұрын

    ​@@simran_kaur_47aise nhi hasna chahiye kisi par b

  • @Bristimumma

    @Bristimumma

    24 күн бұрын

    Teri mummy ,sister ja wife koi ta ghar ch cha banaundi hovegi fir oh tera ghar ragdhdi honi aa😅😅😅😂😂

  • @avtarsidhu5776
    @avtarsidhu577624 күн бұрын

    ਸਹੀ ਗੱਲ ਆ ਥਲੀ ਵੀਰ ਬੱਚੇ ਤੋ ਗਲਤੀ ਹੋ ਗਈ ਕੋਈ ਵੱਡਾ ਮਸਲਾ ਨੀ ਗਰੀਬ ਨੂੰ ਹਰੇਕ ਬੋਲਦਾ ਹੋਰ ਲੋਕ ਕਿੰਨੀਆਂ ਗਲਤੀਆਂ ਕਰਦੇ ਆ ਕਦੇ ਨੀ ਬੋਲਦੇ

  • @greatcanada4989
    @greatcanada498924 күн бұрын

    22 thali love u 22 gud job

  • @navdeepkaur3124
    @navdeepkaur312418 күн бұрын

    Bhot vdia veer ji you are too good

  • @JasPinder-gx3xs
    @JasPinder-gx3xs23 күн бұрын

    KAHEN VLEAAN DE GHUR DHEEAN BHAINA HAI NHI THHOKAN NOO RSDHALIWALL ❤

  • @KaurJ-oh6mk
    @KaurJ-oh6mk24 күн бұрын

    ਜੇ ਤੁਸੀਂ ਆਖਦੇ k ਕੁੜੀ ਨੂੰ ਪਤਾ ਨੀ ਸੀ ਇਨੇ ਟਾਈਮ ਦੇ ਵੱਖ ਹੋਏ ਸੀ ਫਿਰ ਕੁੜੀ ਨੂੰ ਇਹ ਸਭ ਬੋਲਣ ਦੀ ਵੀ ਕੀ ਲੋੜ ਸੀ oh ਵੀ ਪਿਓ ਵਾਰੇ ਸਾਰੀ ਦੁਨੀਆ ਸਾਹਮਣੇ

  • @x_majhail_
    @x_majhail_24 күн бұрын

    ਚੰਗੀ ਸਿਹਤ ਦੇਣ ਲੋੜ ਹੈ

  • @Harmindersinghhayer-ze9dw
    @Harmindersinghhayer-ze9dw24 күн бұрын

    ਵਧੀਆ ਵੀਰ ਜੀ

  • @AmarjotKaur-gh1ct
    @AmarjotKaur-gh1ct24 күн бұрын

    Sahi keha veere ess dunia vich masla chahe koi hove smjon Wale ghat hunde ne te bigaran Wale jiada hunde ne.rabb kre eh privar fir ik ho jae🙏

  • @HarjinderSinghSandhu-tg3qv
    @HarjinderSinghSandhu-tg3qv24 күн бұрын

    ਥਲੀ ਵੀਰ ਜੀ ਤੁਸੀਂ ਬਹੁਤ ਵਧੀਆ ਸਵਾਲ ਕੀਤੇ ਧੰਨਵਾਦ

  • @jagirsandhu6356
    @jagirsandhu635624 күн бұрын

    ਚਾਹ ਆਕਿਆਂ ਤੋ ਵੀ ਡਰ ਲੱਗਦਾ😊

  • @HarpreetKaur-ss4gf
    @HarpreetKaur-ss4gf24 күн бұрын

    Thalli veere bahut hi vadhiya soch ha tuhadi🙏

  • @gurmukhsingh9717
    @gurmukhsingh971724 күн бұрын

    ਥੱਲੀ ਪੱਤਰਕਾਰ ਵੀਰ ਜੀ ਕੋਈ ਗੱਲ ਨਹੀਂ ਉਸ ਧੀ 16 ਸਾਲ ਬਾਅਦ ਗੱਲ ਕੀਤੀ ਆਪਣੇ ਪਿਉਂ ਲਈ ਉਸ ਧੀ ਨੇ ਗਲਤੀ ਮੰਨ ਲਈ ਧੀ ਨੇ ਤਾਂ ਲੋਕਾਂ ਤੋਂ ਮਦਦ ਮੰਗੀ ਮੈ ਦੁਕਾਨ ਚਲਾਉਣ ਲਈ ਮੈਨੂੰ ਪੈਸੇ ਚਾਹੀਦੇ ਨੇ ਕੋਈ ਗੱਲ ਨਹੀਂ ਉਸ ਧੀ ਤੇ ਭਰਾ ਕੋਲ ਕੋਈ ਕੰਮ ਨਹੀਂ ਤਾਂ ਮਦਦ ਮੰਗੀ ਜਿਹੜੇ ਲੋਕ ਗੱਲਾਂ ਕਰਦੇ ਉਨ੍ਹਾਂ ਨੇ ਕਰੋੜਾਂ ਰੁਪਏ ਲੁੱਟ ਲਏ ਉਨ੍ਹਾਂ ਨੂੰ ਕਿਸੇ ਨੇ ਸਵਾਲ ਨਹੀਂ ਕੀਤੇ ਜਿਨ੍ਹਾਂ ਨੂੰ ਅਸੀਂ ਬੋਟਾ ਪਾ ਕੇ ਮੰਤਰੀ ਬਣਾ ਦਿੱਤੇ ਉਹ ਗਰੀਬ ਲੋਕਾਂ ਦੇ ਕਰੋੜਾਂ ਰੁਪਏ ਲੁੱਟ ਲਏ ਜਦੋਂ ਮੰਤਰੀ ਬਣਦਾ ਉਸ ਕੋਲ 5+10 ਕਿੱਲੇ ਜ਼ਮੀਨ ਹੁੰਦੀ ਜਦੋਂ ਲੋਕ ਬੋਟਾ ਪਾ ਕੇ ਮੰਤਰੀ ਬਣਾ ਦਿੱਤਾ ਫਿਰ ਦੋ ਸਾਲ ਵਿੱਚ ਵੱਡੀਆਂ ਗੱਡੀਆਂ ਕੋਠੀਆਂ ਕਾਰਾਂ ਬਹਾਰ ਲੇ ਦੈਸਾ ਵਿਚ ਆਪਣੇ ਬੱਚੇ ਭੇਜ ਦਿੰਦੇ ਘਰ ਲੇ ਦਿਤੇ ਪਰ ਉਸ ਧੀ ਨੂੰ ਪਤਾ ਨਹੀਂ ਮੈਨੂੰ ਮਦਦ ਮੰਗਣੀ ਪਈ ਕਿੰਨਾ ਦਿਲ ਵੱਡਾ ਕਰਕੇ ਬਾਕੀ ਪੱਤਰਕਾਰ ਵੀਰਾਂ ਦਾਂ ਧੰਨਵਾਦ ਕਰਦੇ ਹਾਂ ਹੁਣ ਉਸ ਧੀ ਨੂੰ ਕੋਈ ਸਵਾਲ ਨਾਂ ਕਰੇ

  • @PreetKaur-qg5ij

    @PreetKaur-qg5ij

    24 күн бұрын

    Veer je kudi ne mafi magi ta osda hun te ae sochna chida v ki shi ki nhi os ne ae rasta apna leya v pio nu nasedi bna keh lokaa to help Leni je o chondi ta apni mummy te Veer nu apne peo ghar v ja skdi c othe Beth keh 2Time di rotti khande

  • @PreetKaur-qg5ij

    @PreetKaur-qg5ij

    24 күн бұрын

    Ithe road te ini garmi ch kio thake kha rhe ne Veer onaa nu hun ptaa lg gya ki eda paese jeyda one garibi te peo nu nasedi bnake je chngi hundi ta thode ch gujara karn apne peo kol jake

  • @jigardeep3590

    @jigardeep3590

    24 күн бұрын

    ਸਹੀ ਕਿਹਾ

  • @Ghantshikari

    @Ghantshikari

    24 күн бұрын

    ਮਾਫ਼ੀ ਲੋਕਾ ਦੀਆ ਗਾਲਾ ਕਰਕੇ ਮੰਗੀ ਆ ਦਿੱਲੋ ਨਿ ਮੰਗੀ ਓ ਵੀ ਨਸ਼ੇੜੀ ਆਲੀ ਗੱਲ ਦੀ ਮੰਗੀ ਆ ਉ ਪਿਓ ਤੋਂ ਗਲਤੀ ਨਿ ਮੰਗੀ ਓ ਸੁਧਰਨ ਆਲੀ ਕੁੜੀ ਨਿ ਜੌ ਕੁੜੀ ਨੂੰ ਅੱਜ ਤਾਂਈ ਕਿਸੇ ਨੇ ਰੋਕਿਆ ਟੋਕਿਆ ਨਿ ਕੀਤੇ ਉਣ ਜਾਨ ਤੋ ਓ ਕਿਮੇ ਸਹੀ ਰਹਿਗੀ ਹੋਊ ਅੱਜ ਦੇ ਟਾਈਮ ਚ ਤਾਂ ਜਵਾਕ ਉ ਹੀ ਹਥਾ ਚੋ ਨਿਕਲਦੇ ਜਾਂਦੇ ਆ ਏਹੇ ਤਾਂ ਫੇਰ ਵੀ ਓ ਮਾ ਦੀ ਧੀ ਆ ਜੇੜੀ ਆਪਣੇ ਘਰ ਆਲੇ ਨਿ ਛੱਡ ਹੋਰ ਬੰਦੇ ਨਾਲ ਸਵੰਦ ਰੱਖਦੀ ਸੀ

  • @PreetKaur-qg5ij

    @PreetKaur-qg5ij

    24 күн бұрын

    @@Ghantshikari shi gal je es kudi nu apni galti da thoda v pachtawa hunda ta ae apne peo kol jandi apni puri family nu leke na ki ae khendi meri cha di spot kro hun v ae kudi keh rhi ki mere khele te cha pike jao es kudi da maksad suru to aehi c ki lokaa aage apni garibi dikha keh camera samne onaa

  • @LakhveerBrar-cq1yr
    @LakhveerBrar-cq1yr24 күн бұрын

    ਵੀਰ ਜੀ ਬਹੁਤ ਚੰਗੀ ਗੱਲ ਕੀਤੀ ਧੰਨਵਾਦ ਜੀ

  • @RanjitSingh-fr4fk
    @RanjitSingh-fr4fk24 күн бұрын

    Bahut hi vadhiya insaan hn a veer

  • @heeradhaliwal4066
    @heeradhaliwal406624 күн бұрын

    Bhut vdiya interview kita c 22 g tuc mere mama g ne bhut simple person bhut pola bnda a 😢

  • @Pret361
    @Pret36124 күн бұрын

    ਵਹਿਗੁਰੂ ਧੰਨ ਗੁਰੂ ਰਾਮਦਾਸ। ਕੀ ਬਣੁ ਦੁਨੀਆ ਦਾ ਵਹਿਗੁਰੂ ਵਹਿਗੁਰੂ

  • @user-nz8lp5df4f
    @user-nz8lp5df4f24 күн бұрын

    ਬਾਈ ਥਲੀ ਤੁਹਾਡੀਆਂ ਸਾਰੀਆਂ ਗੱਲਾਂ ਸਹੀ ਨੇ ਸਾਨੂੰ ਕੋਈ ਸੱਕ ਨਹੀਂ ਪਰ ਹੁਣ ਪਰਿਵਾਰ ਇੱਕਠਾ ਨਾ ਹੋਣ ਦਾ ਕਾਰਨ ਸਭ ਤੋਂ ਵੱਡਾ ਇੱਕਠਾ ਹੋਇਆ ਪੈਸਾ ਹੀ ਹੋਣਾ ਮੈਂ ਵਿਸ਼ਵਾਸ ਨਾਲ ਆਖਦਾਂ ਕੁੜੀ ਹੀ ਨਹੀਂ ਮੰਨੇਗੀ ਕਿਉਂਕਿ ਸਭ ਕੁੱਝ ਪੈਸੇ ਲਈ ਹੀ ਹੋਇਆ ਮੇਰੀ ਗਲਤੀ ਮਾਫ ਕਰਨੀ

  • @jasspretkaur6423
    @jasspretkaur642320 күн бұрын

    ਵੀਰੇ ਗੁਟਕਾ ਨਹੀ ਗੁਟਕਾ ਸਹਿਬ ਬੋਲਿਆ ਕਰੋ plz 🙏ਵੀਰੇ ਵੈਸੇ ਤੁਸੀ ਬਹੁਤ ਸਿਆਣੇ bro ਤੁਹਾਡੀਆ ਬਹੁਤ video ਦੇਖਿਆ ਨੇ

  • @GurmeetSingh-z7l
    @GurmeetSingh-z7l21 күн бұрын

    Verry good thali sahib

  • @jarmankamokia6216
    @jarmankamokia621624 күн бұрын

    Waheguru ji ki bnu dunya daaaa

  • @ManrajKhangura-eo8yz
    @ManrajKhangura-eo8yz24 күн бұрын

    A veer sahi a pura a , kurhi glt a bahut a , lok beakl ne

  • @SinghBh-mu8wv
    @SinghBh-mu8wv24 күн бұрын

    ਉਸ ਧੀ ਦੀ ਕੋਈ ਵੀ ਗਲਤੀ ਨਹੀਂ ਪਰ ਉਸਦੀ ਮਾਂ ਨੂੰ ਸਵਾਲ ਸਿੱਧੇ ਹੋਣੇ ਚਾਹੀਦੇ ਸੀ ਉਸ ਗਰੀਬ ਦੀ ਮਾਂ ਦਾ ਚੂਲਾ ਤੋੜਤਾ ਹੋਰ ਕੀ ਕੀ ਕੁਝ ਕੀਤਾ ਤੁਹਾਨੂੰ ਸਭ ਪਤਾ ਆਪਾਂ ਨੂੰ ਸਭ ਨੂੰ

  • @simarkour935
    @simarkour93524 күн бұрын

    Bht vdiyaa veere 👍💯

  • @jasvirgrewal8708
    @jasvirgrewal870824 күн бұрын

    ਬਹੁਤ ਅਜਿਹੀਆ ਕਹਾਣੀਆ ਨੇ ਘਰ ਦੀਆ ਜੋ ਗਲਤ ਫਾਇਮੀਆ ਕਰਕੇ ਪੈਦਾ ਹੋ ਜਾਦੀਆ ਨੇ ।

  • @user-zd5dx2vo3h
    @user-zd5dx2vo3h24 күн бұрын

    Good job patarkar beta ji God bless you always 🙏🙏

  • @SukhDubai-ey7rl
    @SukhDubai-ey7rl24 күн бұрын

    ਸਹੀ ਗੱਲ ਕੀਤੀ ਬਾਈ ਲੋਕਾਂ ਨੇ ਤੇ ਸ਼ਰਮ ਹੀ ਲਾ ਲਈ ਬਸ ਬਕਵਾਸ ਕਰੀ ਜਾਂਦੇ ਕਮੈਂਟਾਂ ਵਿੱਚ

  • @its_jattff6078
    @its_jattff607824 күн бұрын

    Thali sahib ne bhut vadia gallan kitiya os lady nu bache lai k ghrr auna chyida

  • @jagdeepsodhi8876
    @jagdeepsodhi887624 күн бұрын

    ਇਹਨਾਂ ਨੂੰ ਮਾਫ਼ੀ ਮੰਗ ਕੇ ਘਰੇ ਚਲੇ ਜਾਣਾ ਚਾਹੀਦਾ ਹੈ ਜੀ ਮਾਫ਼ੀ ਮੰਗਣ ਨਾਲ ਕੋਈ ਨੀਵਾਂ ਨਹੀਂ ਹੁੰਦਾ, ਪਿਛਲੀਆਂ ਸਾਰੀਆਂ ਗੱਲਾਂ ਭੁੱਲ ਕੇ ਅੱਗੇ ਤੋਂ ਪਿਆਰ ਨਾਲ ਰਹਿਣਾ ਚਾਹੀਦਾ ਹੈ 🙏❤️

  • @manjitthind7999
    @manjitthind799924 күн бұрын

    ਬਹੁਤਵਧੀਆ ਇੰਟਰਵਿਊ ਪੱਤਰਕਾਰ ਵੀਰ ਦੀ

  • @dharmvirnocon9848
    @dharmvirnocon984824 күн бұрын

    Veer tuhanu salaam ah 🙏🏼🙏🏼🙏🏼 buhat vadiya

  • @bhupindergill7898
    @bhupindergill789824 күн бұрын

    You did good job Thali veer . Don’t listen to people.

  • @gurjitsingh9807
    @gurjitsingh980724 күн бұрын

    Jagdeep veer very nice thinking

  • @Lalidhillon.
    @Lalidhillon.24 күн бұрын

    Thali 22 teri reporting sab tou vdia hundi a tuci sachi suchi reporting karde o ❤

  • @gurpreetkau-zl2ie
    @gurpreetkau-zl2ie23 күн бұрын

    Bahut vadia galla veer g pr pagal lok kise ek de magar hi pai jande han pr ladki di maa galat jaroor hai

  • @amrikkally9768
    @amrikkally976824 күн бұрын

    ਬਿਲਕੁਲ ਠੀਕ ਆ ਵੀਰ

  • @Sandhu.saab1992
    @Sandhu.saab199224 күн бұрын

    ਸਹੀ ਕਿਹਾ

  • @Jaspalsinghnehal5911
    @Jaspalsinghnehal591124 күн бұрын

    ਬਾਈ ਜੀ ਸੋਡੇ ਬਹੁਤ ਹੀ ਜ਼ਕੀਨ ਹੈ ਥਲੀ ਬਾਈ ਜੀ

  • @LakhaMolia-ik8co
    @LakhaMolia-ik8co24 күн бұрын

    ਥਲੀ ਸਾਬ ਜੀ ਮੇਰਾ ਤਾਂ ਇਕੋ ਹੀ ਸਵਾਲ ਹੈ ਜੀ ਓਸ ਪਰਿਵਾਰ ਨੂੰ ਇਕੱਠਾ ਕਾਰਨ ਦੀ ਕੋਸ਼ਿਸ਼ ਕਰੋ ।

  • @seeratsidhu2880
    @seeratsidhu288024 күн бұрын

    sahi bali veer ji veer ji bhut badiya interview karde ne asi hemeshs ina tha interview dekhde aa caneda vare paterkar kuch kuch dikhonde ne bali sahib ne caneda da bhut kuch dikhaya jo hakeekat se

  • @user-sq9gd5fj3q
    @user-sq9gd5fj3q22 күн бұрын

    ਜਿੰਨਾ ਦੇ ਪਿਓ ਨਈ ਹੁੰਦੇ ਓਨਾ ਨੂੰ ਪੁੱਛੋ ਕੁੜੀ ਨੇ ਬੜੀ ਮਾੜੀ ਗੱਲ ਕਿਹੀ ਹਿਮਤ ਕਿਵੇ ਆ ਗਈ ਆਪਣੇ ਪਿਓ ਨੂੰ ਏਨੀ ਵੱਡੀ ਗੱਲ ਕਹਿਣ ਦੀ ਮਰ ਗਿਆ ਪਿਓ ਮੇਰਾ ਕਿਵੇ ਬੋਲ ਨਿਕਲ ਗਏ ਕੁੜੀ ਦੇ ਮੂੰਹੋ ਲੱਖ ਦੀ ਲਾਹਨਤਾਂ ਕੁੜੀ ਨੂੰ ਕੋਈ ਬੋਲੇ ਸਈ ਮੂੰਹੋਂ ਮਾੜਾ ਪਿਓ ਅਗਲੀ ਗੱਲ ਨਈ ਕਰਨ ਦਈ ਦੀ ਬੇਸ਼ਕ ਮੇਰਾ ਪਿਓ ਵੀ ਇਸ ਦੁਨੀਆ ਵਿਚ ਨਈ ਨੇ 😢 ਪਰ ਮਾਂ ਪਿਓ ਜਿਵੇ ਦਾ ਮਰਜ਼ੀ ਹੋਵੇ ਮਾੜਾ ਬੋਲ ਨਈ ਨਿਕਲੇ ਚਾਹੀਦੇ

  • @Ghantshikari
    @Ghantshikari24 күн бұрын

    ਹੁਣ ਤੂੰ ਇਮੋਸ਼ਨਾਲਿ ਕਾਰਡ ਖੇਡ ਦਾ ਤੈਨੂੰ ਕਿਹਾ ਸੀ ਤੂੰ ਪੁਛਿਆ ਨਿ ਵੀ ਜਿਦੋ ਕੁੜੀ ਘਰੋ ਗਈ ਸੀ ਓਦੋਂ 2 ਸਾਲ ਦੀ ਸੀ ਤੈਨੂੰ ਕਿਮੇ ਯਾਦ ਰਹਿ ਗਿਆ ਹੁਣ ਤੂੰ ਕਹਿਣਾ ਅਸੀ ਸਵਾਲ ਵੀ ਨਾ ਕਰੀਏ ਬਾਕੀ ਜੇੜੇ ਨੇ ਸੋਨੂੰ ਗਲਤ ਜਾ ਗਾਲ ਕੱਢੀ ਓ ਗਲਤ ਆ

  • @technicalanuji802
    @technicalanuji80224 күн бұрын

    ਥਲੀਆ ਗੁੱਸਾ ਨਾ ਕਰੀ ਜਿਹੜੇ ਲੋਕ ਲੁਟਾ ਹੋਗੇ ਉਹ ਲੋਕ ਦੰਦੀਆ ਭਰਦੇ ਆ ਤੇਰਾ ਹੱਕ ਸੀ ਤੂੰ ਉਹਦੇ ਅਕਾਊਂਟ ਨੂੰ ਜਨਤਕ ਕਰਦਾ ਵੀ ਕਿੰਨੇ ਕਰੋੜਾ ਰੁਪਏ ਆ ਗ‌ਏ ਓਸ ਕੁੜੀ ਦੇ ਅਕਾਊਂਟ ਚ ਕਿਮੇ ਧੋਖਾ ਕੀਤਾ ਆਪਣੇ ਪਿਓ ਤੇ ਲੋਕਾ ਨਾ ਨਾਲੇ ਮਨਦੀਪ ਮੰਨਾ ਆਪਦੇ ਆਪ ਨੂੰ ਫੱਨੇ ਖਾ ਸਮਝਦਾ ਸੀ ਉਹ ਵੀ ਮਾਵਾਂ ਧੀਆ ਦੀਆ ਗੱਲਾ ਚ ਆਕੇ ਲੁਟਾ ਹੋ ਗਿਆ ਇਹ ਸੋਚਣ ਆਲੀ ਗੱਲ ਆ ਥਲੀ ਵੀਰ

  • @jiyasharma7865
    @jiyasharma786524 күн бұрын

    Bilkul sahi gaal hai kisi nu tussi ki galat bolo ge...ohdi mother nu karne c jis si wagah naal sab hoya

  • @gurbaxkaur2452
    @gurbaxkaur245224 күн бұрын

    ਜੇ ਧੀ ਨੂੰ ਤੇ ਜਨਾਨੀ ਨੂੰ ਸੂਖ ਵਸਣਾ ਦੇਖਣਾ ਚਹੂੰਦਾ ਤੇ ਜਾਰੀ ਧੀ ਦੀ ਤੇ ਘਰ ਵਾਲੀ ਦੀਬਾੰਹ ਫੜੇ ਤੇ ਘਰ ਲੈ ਕੇ ਆਵੇ

  • @sawrajsingh26
    @sawrajsingh2623 күн бұрын

    Wahegruru ji

  • @amandeepkaur-jy5wj
    @amandeepkaur-jy5wj24 күн бұрын

    ਕਿੱਦਾਂ ਵੀਰੇ ਵੀਰੇ ਵੀਰੇ ਲਾਇਆ ਇਹਨੇ😂😂😂

  • @ParamjitSingh-pb1cv
    @ParamjitSingh-pb1cv24 күн бұрын

    Great👍👍

  • @technicalanuji802
    @technicalanuji80224 күн бұрын

    ਥਲੀਆ ਉਹ ਕੁੜੀ ਤੇਰੇ ਚੈਨਲ ਤੇ ਜ਼ਮੀਨਾਂ ਖਰੀਦਣ ਦੀਆ ਗੱਲਾ ਕਰਦੀ ਆ ਤੁਸੀ ਸੋਚੋ ਵੀ ਉਹਦੇ ਅਕਾਊਂਟ ਚ ਕਿੰਨੇ ਕਰੋੜਾ ਆ ਗ‌ਏ ਹੋਣਗੇ ਐਨ ਆਰ ਆਈ ਦਿਲ ਖੋਲ ਕੇ ਮੰਦਦ ਕੀਤੀ ਤੇ ਲੁਟਾ ਹੋ ਗ‌ਏ ਤੂੰ ਓਸ ਕੁੜੀ ਦਾ ਅਕਾਊਂਟ ਚੈਕ ਕਰ ਜਾਕੇ ਤੇਰੀਆ ਅੱਖਾ ਖੁੱਲ ਜਾਣਗੀਆ ਲੋਕਾ ਦੇ ਤੂੰ ਪੈਸੇ ਮੁੜਵਾਉਦਾ ਨਹੀ ਤਾ ਲੋਕ ਉਹਦੀ ਰੇਹੜੀ ਤੇ ਆਕੇ ਪੈਸੇ ਮੁੜਵਾਉਣ ਗੇ ਤੂੰ ਦੇਖਦਾ ਜਾ

  • @5911fullpower
    @5911fullpower24 күн бұрын

    ਜਗਦੀਪ ਥਲੀ ਬਾਈ ਵਿੱਚ ਉਹ ਰੱਬ ਦਾ ਰੂਪ ਵੱਸਦਾ ਉਹ ਜੋਂ ਵੀ ਕਰਦੇ ਆ ਉਹ ਠੀਕ ਹੋ ਜਾਂਦਾ ਸਭ ਕੁਝ

  • @varindersingh8307
    @varindersingh830720 күн бұрын

    Good bro

  • @yashpalsinghyash2043
    @yashpalsinghyash204324 күн бұрын

    ਖਲੀ ਸਾਹਿਬ ਨੇ ਬਿਲਕੁਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ

Келесі