Ravneet Bittu on Navjot Sidhu | Sidhu-Majithia ਦੀ ਜੱਫ਼ੀ 'ਤੇ ਭੜਕੇ MP Ravneet Bittu | News18 Punjab

Sidhu-Majithia ਦੀ ਜੱਫ਼ੀ 'ਤੇ ਭੜਕੇ MP Ravneet Bittu । ਇਹ ਪੂਰੀ ਤਰ੍ਹਾਂ ਨਾਲ ਨਿਰੋਲ ਸਿਆਸੀ ਮੌਕਾਪ੍ਰਸਤੀ- Bittu। 'Sidhu ਸਾਬ੍ਹ ਦੇ ਰਵਈਏ ਤੋਂ Congress ਦਾ ਵਰਕਰ ਬਹੁਤ ਹਤਾਸ਼'। 'ਰਾਜਨੀਤੀ ਕੋਈ ਗੰਦੀ ਖੇਡ ਨਹੀਂ...'। '...ਪਰ ਕੁਝ ਰਾਜਨੇਤਾ ਇਸਨੂੰ ਗੰਦੇ ਤਰੀਕੇ ਨਾਲ ਖੇਡਦੇ'। 'ਨਾਕਾਮ ਹੋਣ 'ਤੇ ਸਕ੍ਰਿਪਟਡ ਐਕਸ਼ਨ ਜ਼ਰੀਏ ਜਨਤਾ ਨੂੰ ਧੋਖਾ ਦੇਣ ਦੀ ਯੋਜਨਾ' | News18 Punjab
#RavneetBittu #BikramMajithia #NavjotSidhu #News18Punjab #SidhuMajithiaHug #News18Punjab #NavjotSidhu #BikramMajithia #PunjabNews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 182

  • @majorsingh9252
    @majorsingh9252 Жыл бұрын

    ਲੋਕਾਂ ਨੂੰ ਮਰਵਾਕੇ ਆਪ ਪਾ ਲਈ ਜੰਫੀ

  • @dilbagsingh6317
    @dilbagsingh6317 Жыл бұрын

    ਏ ਸਾਰਿਆਂ ਨੂੰ ਪਤਾ ਹੈ ਕਿ ਚੋਰ ਕੁਤੀ ਰਲੈ ਹੋਏ ਨੇ 25 75 ਵਾਲੀ ਗੱਲ ਹੈ ਸ਼ੀ

  • @paramjitsinghpamma6174
    @paramjitsinghpamma6174 Жыл бұрын

    50 ਸਾਲ 🤔ਕਾਂਗਰਸ ਅਕਾਲੀ🤔 ਸੱਤਾ ਚ ਨਹੀ ਆਂਉਦੇ 🤔🤔🤔🤔

  • @sudarshanfdk5868
    @sudarshanfdk5868 Жыл бұрын

    ਚੋਰ ਚੋਰ ਮਛੇਰੇ ਭਾਈ (ਮਾਨ ਸਹਿਬ 75,25-ਹੋ ਗਿਆ ਲੱਗਦਾ ਹੈ, ਵਿਜੀਲੈਸ੍ਹ ਦੀ ਕਾਰਵਾਈ ਰੁਕਨੀ ਨਹੀ ਚਾਹੀਦੀ) ਧੰਨਵਾਦ

  • @jslakhi6464
    @jslakhi6464 Жыл бұрын

    ਮੈ ਤਾਂ ਸਿੱਧੂ ਨੂੰ ਬੰਦਾ ਈ ਨਹੀਂ ਸਮਜਦਾ ਇਸ ਦੀ ਗੱਲ ਵਿੱਚ ਕੋਈ ਵੀ ਦਮ ਨਹੀਂ ਹੁੰਦਾ

  • @jagtarsinghchitth1982
    @jagtarsinghchitth1982 Жыл бұрын

    ਰਵਨੀਤ ਸਿੰਘ ਬਿੱਟੂ ਜੀ ਤੁਸੀਂ ਬਿਲਕੁਲ ਸਹੀ ਤਸਵੀਰ ਪੇਸ਼ ਕੀਤੀ ਹੈ

  • @sewaksidhu5620
    @sewaksidhu5620 Жыл бұрын

    ਲੋਕ ਕਾਂਗਰਸ ਤੋਂ ਖੁਸ਼ ਨਹੀਂ ਅੱਜ ਦੇ ਦਿਨ ਨਹੀਂ ਭੁਲਦੇ

  • @vardaansharma4426

    @vardaansharma4426

    Жыл бұрын

    Hg, g

  • @happysidhu3685

    @happysidhu3685

    10 ай бұрын

    Right ver

  • @KaranSandhu-ez3jc
    @KaranSandhu-ez3jc Жыл бұрын

    ਕਾਂਗਰਸ ਕਲਦਾ ਡੁੱਬਦਾ ਸੂਰਜ ਆ

  • @Turbanator54
    @Turbanator54 Жыл бұрын

    ਬਿੱਟੂ ਜਦ ਸੰਸਦ ਵਿੱਚ ਰਾਹੁਲ ਗਾਧੀ ਨੇ ਮੋਦੀ ਨੂੰ ਜੱਫੀ ਪਾਈ ਸੀ 😂😅

  • @DxxPunjab
    @DxxPunjab Жыл бұрын

    ਬਿਟੂ ਜੀ ਇਕਲੀਆ ਜਫੀਆ ਨੀ ਪਾਈਆ ਤੁਸੀ ਵੇਖੋ ਕਿਵੇ ਇਕ ਦੂਜੇ ਦੀ ਪਿਠ ਥਾਪੜ ਰਹੇ ਨੇ ਜਿਵੇ ਦੋ ਭਰਾ ਬੜੇ ਚਿਲਾ ਬਾਆਦ ਮਿਲੇ ਹੋਣ

  • @KaranSandhu-ez3jc
    @KaranSandhu-ez3jc Жыл бұрын

    ਰਵਨੀਤ ਬਿੱਟੂ ਅਗ ਲਗੀ ਪਿਛਵਾੜੇ ਨੂੰ

  • @ramvirmohali5108

    @ramvirmohali5108

    Жыл бұрын

    Bai edy CHTD CHO PAD NIKL GAY

  • @randhirsinghpannu6541
    @randhirsinghpannu6541 Жыл бұрын

    ਬਿਟੂ ਜੀ ਤੁਸੀਂ ਠੀਕ ਹੋ ਪਰ ਜ਼ਿਆਦਾ ਲੋਕਾਂ ਵਿਚ ਇਹ ਚੱਲ ਰਿਹਾ ਸਾਰੇ ਲੀਡਰ ਭਗਵੰਤ ਮਾਨ ਤੋਂ ਡਰੈ ਹੋਏ ਬੁਖਲਾਹਟ ਵਿੱਚ ਆਏਂ ਜਬਲੀਆਂ ਮਾਰਨ ਲੱਗ ਪਏ ਹਨ

  • @AmarjitSingh-lg8fj
    @AmarjitSingh-lg8fj Жыл бұрын

    ਕਾਂਗਰਸ ਨੇ ਜੋ ਜੂਨ ਮਹਿਨੇ ਕੀਤਾ ਕੋਈ ਨਹੀ ਭੁੱਲੇਗਾ ਬਿੱਟੂ ਜੀ

  • @bantybrar8872
    @bantybrar8872 Жыл бұрын

    ਸਿੱਧੂ ਦੇ ਮਾਮਲੇ ਵਿਚ ਗੱਲਾਂ ਬਿਲਕੁਲ ਖਰੀਆਂ ਖਰੀਆਂ ਕਹੀਆਂ

  • @Balwindersingh-ls9ni
    @Balwindersingh-ls9ni Жыл бұрын

    Very good bittu sabbbbbb

  • @Balwindersingh-ls9ni
    @Balwindersingh-ls9ni Жыл бұрын

    Very good bittu sabbbb

  • @pardeeptiwari7737
    @pardeeptiwari7737 Жыл бұрын

    #Bittu ji tusi be #Kejriwal da Welcome karan gaye hoye c ? Loka nu ghat problem hoi hai #Bittu ji tusi Aag 🔥 jaroor lagai jane o!!!

  • @simran7139
    @simran7139 Жыл бұрын

    जब राहुल गाँधी ने मोदी को जफ्फी डाली थी।

  • @happysidhu3685
    @happysidhu368510 ай бұрын

    A kaim tare aa ver 💖 ♥️

  • @buttasingh7308
    @buttasingh7308 Жыл бұрын

    ਲੋਕਾ।ਦਾ ਨਾਮ ।ਇਮੇ।ਬਦਨਾਮ

  • @nirmalsingh-ri7dl
    @nirmalsingh-ri7dl Жыл бұрын

    Bittu ji sukhmani sahib da path kreya kro Tuc v MP ni bnde iss baar

  • @nirmalsingh-ri7dl
    @nirmalsingh-ri7dl Жыл бұрын

    Tuhaade parivaar ne v bohat sewa kiti punjab de mundyan di

  • @brindergarg9363
    @brindergarg9363 Жыл бұрын

    Bilkul sahe bittu je

  • @dalersingh4368
    @dalersingh4368 Жыл бұрын

    Bittu Punjab nu agg launda

  • @dalersingh4368
    @dalersingh4368 Жыл бұрын

    Bittu n buchran wala cam Nahi sadna very besarm man

  • @gurmneelon7382
    @gurmneelon7382 Жыл бұрын

    ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਜ਼ਿੰਦਾਬਾਦ ਨੂ ਕੰਮ ਕਰਨ ਦਿਉ ਜੀ

  • @randhawa8096

    @randhawa8096

    Жыл бұрын

    Absolutely right

  • @garrybrar7797

    @garrybrar7797

    Жыл бұрын

    Kakhh ni krna kejriwal da pithhu aa

  • @AmandeepKaur-uc2lx
    @AmandeepKaur-uc2lx Жыл бұрын

    Congrass te akali ik ho ge app de khalaf par mann sarkar nu hraa ne sakde

  • @playstore8455
    @playstore8455 Жыл бұрын

    ਕਾਂਗਰਸ ਪਾਰਟੀ ਦੇ ਆਪਸੀ ਕਲੇਸ਼ ਨੇ ਕਾਂਗਰਸ ਪਾਰਟੀ ਨੂੰ ਬਰਬਾਦ ਕਰ ਕੇ ਰੱਖਤਾ 😞😔

  • @gurbaxkaur2452
    @gurbaxkaur2452 Жыл бұрын

    ਬੀਟੂ ਜੀ ਸਿਧੂ ਤੇ ਤਾ ਅਗੇ ਨਹੀ ਇਤਵਾਰ ਝੋਲੀ ਚਕ ਤੇਸਿਧੂ ਨੇ ਤਾ ਕਾਗਰਸ ਹਰਾਈਆ

  • @swaransinghsekhon4836
    @swaransinghsekhon4836 Жыл бұрын

    Ravneet ji good and thank you distt mansa vill borawal

  • @gurleenkaurbal9723
    @gurleenkaurbal9723 Жыл бұрын

    Mp sab tuse es gal te 101 print sahi ho

  • @arjansingh2798
    @arjansingh2798 Жыл бұрын

    Ek ek gal sach hai bittu di

  • @majorsingh9252
    @majorsingh9252 Жыл бұрын

    ਰੋਲਾਂ ਰਾਜ ਸੰਤਾਂ ਦਾ ਹੈ

  • @mohansingh509
    @mohansingh509 Жыл бұрын

    ਬਕਵਾਸ ਤੋਂ ਬਿਨਾਂ ਕੁੱਛ ਨਹੀਂ ਇਹਦੀ ਗੱਲ ਚ

  • @Balwindersingh-ls9ni
    @Balwindersingh-ls9ni Жыл бұрын

    Sidhu vi chite da vapari

  • @harjinderkaur8841
    @harjinderkaur8841 Жыл бұрын

    ਸਿੱਦੁ,ਬਿਲਕੁੱਲ,ਬੇਕਾਰ,ਬੱਦਾ,ਹੇ,ਜੋ,ਤੱਮਾਸਾ,ਕੱਲ,ਇਸਨੇ,ਕੀਤਾ,ਨੱਕ,ਡੋਬਣ,ਵਾਲੀ,ਗੱਲਹੇ,ਬਿਟੁੱ,ਮੱਜੀਡੀਏ,ਨੁੰ,ਸਿੱਦੁਨੇ,ਬੁੱਲਾਇਆ,ਸੀ,ਸੁੱਖਾਜਾ,ਬਾਕੀ,ਸੱਵ,ਮੱਜਾਕ,ਉਡਾ,ਰੱਹੇ,ਸੀ,ਇਨੁੰ,ਸਿੱਦੁ,ਬੇਕਾਰ,ਹੇ

  • @harjinderkaur8841
    @harjinderkaur8841 Жыл бұрын

    ਬਿੱਟੁ,ਵੀਰ,ਤੁੱਸੀ,ਸੱਚ,ਬੋਲਦੇਉ,ਤਾਹੀ,ਇਨਾਲੋਕਾ,ਨੁੰ,ਮਾੜੇਲੱਗਦੇ,ਉ,ਗੱਲਾ,ਤੁੱਹਡੀਆ,ਸੋਲਾ,ਆਨੇ,ਸੱਚੀਆਨੇ,ਭੱਗਵੰਤ,ਮਾਨ,ਮਾੜਾ,ਬੱਦਾਨੱਹੀ,ਉਹ,ਸੱਚਾਹੇ,ਸੱਚ,ਬੋਲਦਾਏ,,ਇਹ,ਅੱਕਾਲੀ,ਤੇ,ਕੱਗਰਸੀ,,ਇਹ,ਦਿਲਦੇ,ਪਾਪੀ,ਨੇਦੋਵੇ,ਸੱਰਕਾਰਾ,ਭਾਵੇ,ਵੀਰਜੀ,ਤੁੱਸੀ,ਵੀ,ਕੱਗਰਸੀ,ਹੋ,ਹੁੰਨ,ਤੁੱਸੀ,ਬਿਲਕੁੱਲ,ਸੱਚ,ਬੋਲਰੱਹੇ,ਹੋ,ਅੱਨਖ,ਵੀ,ਜੁੱਰੁਰੀਆ,ਕੱਲਤੇ,ਸਿੱਦੁ,ਤੇ,ਸਾਰੇ,ਹੱਸਰੱਹੇ,ਸੀਸਾਨੁੰ,ਤੇ,ਲੱਗਦਾ,,ਸਿੱਦੁ,ਪਾਗਲ,ਹੋਗਿਆ,,ਆਪਤੇ,ਕੱਲ,ਪੀਲੀ,ਪੱਗ,ਬੱਨੀਵਿਰਦਾ,ਤਾਨੇ,ਮਾਨ,ਨੁੰ,ਮਾਰਦਾਸੀ,

  • @BEATLESSPANNU
    @BEATLESSPANNU Жыл бұрын

    Eh banda na ider da na uder da. Ine is bare MP v nai ban na. 😂

  • @ajaypaldhaliwal5298
    @ajaypaldhaliwal5298 Жыл бұрын

    Bittu g you are right

  • @simranjosan9379
    @simranjosan9379 Жыл бұрын

    Bittu sahib bilkul thik hai

  • @varindersingh-th6bv
    @varindersingh-th6bv Жыл бұрын

    B mann good cm g

  • @surjeetpandher997
    @surjeetpandher997 Жыл бұрын

    ਮਜੀਠੀਆ ਨੇ ਸਹੀ ਕਿਹਾ ਸੀ ਕਿ ਸਿੱਧੂ ਨਾਚਾ ਹੈ

  • @manishkumarsingh5235
    @manishkumarsingh5235 Жыл бұрын

    Sir g 2 words for Raja wading

  • @playstore8455
    @playstore8455 Жыл бұрын

    ਜੱਫੀ ਪਾਉਣਾ ਕੋਈ ਗ਼ਲਤ ਗੱਲ ਨਹੀਂ ਹੈ 🙏 ਲੀਡਰਾਂ ਦੀ ਕੋਈ ਆਪਸੀ ਦੂਸ਼ਣਬਾਜ਼ੀ ਨਹੀਂ ਹੈ 😔 ਵਿਚਾਰਾਂ ਦੇ ਮਤਭੇਦ ਹੋ ਸਕਦੇ ਨੇ ਇੱਕ ਦੂਜੇ ਨਾਲ

  • @Balwindersingh-ls9ni
    @Balwindersingh-ls9ni Жыл бұрын

    Very very very very very good bittu sabbbb

  • @urpal2114
    @urpal2114 Жыл бұрын

    Eh koi banda jedi interview layi jande o

  • @HarpreetSingh-vw2ry
    @HarpreetSingh-vw2ry Жыл бұрын

    Punjab Di Awaaz Novjot Singh Sidhu

  • @sandeepdawra528

    @sandeepdawra528

    Жыл бұрын

    Cycle da stand hunda par sidhu da koi stand ni kado palti mar de chitte de vayoari nal jaffi

  • @sindarpalkaurdhaliwal12

    @sindarpalkaurdhaliwal12

    Жыл бұрын

    ਸੁਆਹ ਪੰਜਾਬ ਦੀ ਅਵਾਜ਼ ਸਿੱਧੂ ਦੋਗਲਾ ਕੋਈ ਪੰਜਾਬ ਦੀ ਅਵਾਜ਼ ਨਹੀਂ

  • @RahulKumar-yc8nu
    @RahulKumar-yc8nu Жыл бұрын

    BITTU..TU.. CONGRESS DA..MAMMA..LAGDA.. NALIAK..ADAMI..HAI..TU NAVJOT..SIDHU.. JINDABAD

  • @SatvinderPal
    @SatvinderPal Жыл бұрын

    #justicforsidhumoosewala

  • @balvirslnghsahokesingh7446
    @balvirslnghsahokesingh7446 Жыл бұрын

    ਬਿਲਕੁੱਲ ਜੀ, ,,ਬਿੱਟੂ ਜੀ ਅਸਲ ਵਿੱਚ ਇਹ ਦੋਵੇਂ ਲੀਡਰਾਂ ਦਾ ਕਿਸੇ ਨੂੰ ਕੋਈ ਭੇਦ ਹੀ ਨਹੀਂ. ਅਤੇ ਨਾਂ ਹੀ ਇਹਨਾਂ ਉਪਰ ਯਕੀਨ ਰਹਿ ਗਿਆ ਏ

  • @tegsimranduggal3925
    @tegsimranduggal3925 Жыл бұрын

    Bittu ji tusi jafi pao Ashu ji nal

  • @HARYY75
    @HARYY75 Жыл бұрын

    50T50

  • @PawanSingh-on8wd
    @PawanSingh-on8wd Жыл бұрын

    Good

  • @aahwanikumar5579
    @aahwanikumar5579 Жыл бұрын

    Isde gal de koi matlab ni hun da aiwe jkhr mari jan de

  • @baljindervirk910
    @baljindervirk910 Жыл бұрын

    ਵੀਰ ਜੀ ਇੱਕ ਸਿਆਣੇ ਆਦਮੀ ਦੀ ਕਹਾਣੀ ਹੈ। ਡੱਡੂ ਛੱਪੜ ਦੇ ਵਿੱਚ ਪਾਣੀ ਵੇਖ ਕੇ ਛਾਲ ਮਾਰ ਦਿੰਦਾ ਹੈ। ਇਸ ਵਾਂਗ ਲੀਡਰ ਵੀ ਕੁਰਸੀ ਦੀ ਲਾਲਸਾ ਕਾਰਨ ਪਾਰਟੀ ਬਦਲਣ ਦੀ ਕੋਸ਼ਿਸ਼ ਕਰਦੇ ਹਨ।

  • @gurpreetsingh-lh3hy
    @gurpreetsingh-lh3hy Жыл бұрын

    75/25 S/M

  • @parmjitsingh8706
    @parmjitsingh8706 Жыл бұрын

    Good night 🌃

  • @bhindermangat2777
    @bhindermangat2777 Жыл бұрын

    Jijja sala pappu munny all corrupt leaders get together to support corrupt leaders against honest brave CM bhagwant Maan

  • @GURPREETSINGH-ce7qb
    @GURPREETSINGH-ce7qb Жыл бұрын

    O bai g mafi ohne hamdard sahib nu gal khi, tusi or e pase lai jande o. Listen carefully

  • @bhagwantsinghbajwa8066
    @bhagwantsinghbajwa8066 Жыл бұрын

    ਸਿੱਧੂ ਕਚਾ ਸਿਆਸਤਦਾਨ. ਆਪਣੇ ਕਿਰਦਾਰ ਨੂੰ ਹੀ ਨਹੀਂ ਸਮਝ ਸਕਿਆ. ਹੁਣ ਸਿੱਧੂ ਸਾਹਬ ਆਪਣੇ ਆਪ ਨੂੰ 0000000ਕਰ ਗਿਆ ਜਫੀ ਪਾਕੇ.ਕਿਓਂਕਿ ਮਜੀਠੀਏ ਨਾਲ ਇੰਨਾ ਦੀ ਨੋਕ ਝੋਕ ਵੇਖੀ ਤੇ ਸੁਣੀ ਹੋਈ ਹੈ.

  • @beantsingh8325
    @beantsingh8325 Жыл бұрын

    ਬਿਟੂ ਦਾ ਇਟਰਬਿੳ ਬਹਤ ਚੰਗੀ ਇਸ ਜੋਫੀ ਵਾਲੇ ਕਰਕੇ ਕਾਗਰਸ ਹਾਰੀ?

  • @moharpandher3574
    @moharpandher3574 Жыл бұрын

    ਕੇਹਿੜੀਆ ਸਰਕਾਰ ਨੇ ਸੰਬ ਕੁਝ ਖਤਮ ਕੀਤਾ ਇਹ ਭੀ ਦੱਸੇ

  • @harbilasnone5835
    @harbilasnone5835 Жыл бұрын

    Jaffi da matlab hai k AAP de sahmne koee single party can’t win. These parties want stand mahasangh against AAP.

  • @gurparkash5226
    @gurparkash5226 Жыл бұрын

    Khote Hinkda Sidhu

  • @arunjitkaur2663
    @arunjitkaur2663 Жыл бұрын

    ਬਿੱਟੂ ਦੀ ਗੱਲ ਮਤਲਬ ਹੀਨ ਹੁੰਦੀ ਹੈ

  • @GurnamSingh-nd5yt
    @GurnamSingh-nd5yt Жыл бұрын

    Mere vrge khinde si parti dubara sidu nu parti vich le lena chaida he hun srm aa rhi jina kol kiha si ki sidu imandar he hun ki kvage ji ok

  • @sukhchainsingh6563
    @sukhchainsingh6563 Жыл бұрын

    Dear Ravneet. Infact, Bikram and Sidhu are hands in gloves with each other. Sidhu is in the habit of running with the hare and hunting with the hound. Revneert, onus of responsibilities for spoiling the dynamic Punjab due to drugs rests with whom ? Our 90% daughters/sisters gave become widows who is responsible for this ? Filthy attitude in Vidhan Sabha between these two persons is neither appreciated nor desirable by the standard of of B And S. Muni badnam : Who spoken these words?

  • @MOHITSHARMA-yi1vf
    @MOHITSHARMA-yi1vf Жыл бұрын

    75 25

  • @bindersandhu3786
    @bindersandhu3786 Жыл бұрын

    Meaningless talk

  • @iqbaljitsinghiqbaljit6694
    @iqbaljitsinghiqbaljit6694 Жыл бұрын

    ਤੁਸੀਂ ਪਾਰਟੀ ਨੂੰ ਕਿ ਦਿਤਾ ਤੁਸੀਂ ਕਿ ਦੇ ਰਹੇ ਹੋ

  • @JaswinderSingh-jz7ss
    @JaswinderSingh-jz7ss Жыл бұрын

    Loki jaffi dekh lassi kyo

  • @mpsingh7106
    @mpsingh7106 Жыл бұрын

    Bitto sahib is correct.

  • @LaKhwinderSingh-ld9bx
    @LaKhwinderSingh-ld9bx Жыл бұрын

    Tu kajriwal de pari pada c

  • @bhindermangat2777
    @bhindermangat2777 Жыл бұрын

    Sidhu hill gai he is dramabaj without stand he is very soon joining akali dal

  • @amarjeeetsingh5692
    @amarjeeetsingh5692 Жыл бұрын

    ਓ ਜਾਰੀ ਤੁਸੀਂ ਚਾਹੋ ਤਾਂ 25.75ਨਹੀ ਚਾਹੋ 100.ਵੀ ਇਕੱਠੇ ਹੋ ਜਾਵੋ ਤਾਂ ਵੀ ਕਦੇ ਵੀ ਨਹੀਂ ਜਿਤ ਸਕਦੇ

  • @KamleshKumari-lr4mv
    @KamleshKumari-lr4mv10 күн бұрын

    Jihria tu o wish guru nu jaffia ponda firda hun o ki aa

  • @surindersinghkochar1228
    @surindersinghkochar1228 Жыл бұрын

    Bittu is spoil sport for congress.

  • @tarlokkumar2790
    @tarlokkumar2790 Жыл бұрын

    Sab sanjha hai❤😂

  • @sarwansingh8653
    @sarwansingh8653 Жыл бұрын

    Bitu sahib ae sub swarthi

  • @amarsinghdhaliwal4598
    @amarsinghdhaliwal4598 Жыл бұрын

    SIDU AKALE BAN GEA THOKO TALE

  • @DavinderSingh-sm9fg
    @DavinderSingh-sm9fg Жыл бұрын

    Bittu babu....you can hug anybody...after jail peoples get educated

  • @PARAMJITSINGHAUJLA-sg8hy
    @PARAMJITSINGHAUJLA-sg8hy Жыл бұрын

    420

  • @randhawa8096
    @randhawa8096 Жыл бұрын

    BHAGWANT MAAN JINDABAD

  • @jaswantsingh-is6lz
    @jaswantsingh-is6lz Жыл бұрын

    Bittu ji u r quite right. ਕਾਲੈ ਦਿਨਾਂ ਦਾ ਖਾਤਮਾ ਵੀ ਸਰਦਾਰ ਬੇਅੰਤ ਸਿੰਘ ਕਰਕੇ ਹੀ ਹੋਇਆ ਹੈ। ਲ

  • @mangelsingh4749

    @mangelsingh4749

    Жыл бұрын

    Raght

  • @TarsemSingh-cg7zy
    @TarsemSingh-cg7zy Жыл бұрын

    Gurkirat bi giya c

  • @bindersandhu3786
    @bindersandhu3786 Жыл бұрын

    22 ਬਿੱਟੂ ਤੂੰ cm ਨਹੀ ਬਣਦਾ

  • @balbinderbagri7688
    @balbinderbagri7688 Жыл бұрын

    ਬਿਟੂ ਤੇਰੇ ਦਾਦੇ ਨੇ ਬੂਚੜ ਨੂੰ ਮੂਲ ਗਿਆ

  • @user-ft4sg8fk2g
    @user-ft4sg8fk2g Жыл бұрын

    Bhai dilawar Singh Ji jindabad

  • @kuljitsingh9473
    @kuljitsingh9473 Жыл бұрын

    ਜਦੋਂ ਤੁਸੀਂ ਭਗਵੰਤ ਮਾਨ ਨਾਲ ਜੱਫੀ ਪਾਉਨੇ ਆ

  • @RavinderSingh-mi1ji
    @RavinderSingh-mi1ji Жыл бұрын

    Veer ji Tera Sara har gya khana tu Samrala tu

  • @nehaattri1812
    @nehaattri1812 Жыл бұрын

    Sadiya. To. Sanu. Dasda. Aya. Rissimunni. Sadh. Sant. Sada. Andar. Kaam vasna. Krodh. Lobh. Mohh. Hankaar. Ruppi. Panj. Burayiya. Ha. Banda. Ada. Ta. Falla. Panni. Ha. Parr. Adda. Bassho. Badkariya. Karda. Badnaam. Apnna. Vadda. Karda. Jinanu. Dakhya. Milla. Na. Chor. Dakku. Thagg. Badkaar. Ba. Guraa. Ja. Asaal. Santmilla. Hunda. Haalat. Kujh. Horr. Hunda. Jinu. Tussi. Narak. Bnaya. Savarg. Hunda. Karni. Appo. Apni. Fudduo. Kissa. Di. Sanhj. Na. Karma. Cha. Kro. Badkariya. Tussi. Kissa. Da. Na. Kaal. Da. Ho. Jinna. Graas. Bnana. Aya. Vadda. Sunsamadhi. Laya. Sadh. 😂😂😂😂😂😂😂😂😂😂😂

  • @gurmeetsingh5803
    @gurmeetsingh5803 Жыл бұрын

    Ajj gallan dil to lar geya vesa, ta jeyada sach boll geya ka chitta majithiya ਵੇਚਦਾ reha, hor ve both kuz das geya

  • @udeshsharma-gn7xi

    @udeshsharma-gn7xi

    Жыл бұрын

    Bjp

  • @CAFE367
    @CAFE367 Жыл бұрын

    Wah BESHARMO WAH PUNJAB DA BEDA GARAK EHNA DONO NA KITAA

  • @KamleshKumari-lr4mv
    @KamleshKumari-lr4mv10 күн бұрын

    Bittu ik punjabi ne punjabi nu jaffi pae tenu chubdi aa te tu jihria wish guru nu jaffia ponda firda o ki a hun ?

  • @ParvinderSingh-lr9jy
    @ParvinderSingh-lr9jy Жыл бұрын

    Sidhu, Majithea ate Sukhbir nu kursi chahida. Loka nall koi laina dena nahi

  • @jagroopsingh5592
    @jagroopsingh5592 Жыл бұрын

    Good discussion

  • @HarpreetSingh-vw2ry
    @HarpreetSingh-vw2ry Жыл бұрын

    Bittu g😂😂😂😂😂

  • @amancheemaaman9335
    @amancheemaaman9335 Жыл бұрын

    Sahi. Kita. Sare. Munde. Tusi. Mrae

  • @gurleenkaurbal9723
    @gurleenkaurbal9723 Жыл бұрын

    Bittu mp sab tuse shi keha

  • @kirnveer5292
    @kirnveer5292 Жыл бұрын

    ਆਵਦੇ ਦਾਦੇ ਦੇ ਗੂਨਾਹ ਦੱਸ

Келесі