No video

ਮਰਹੂਮ ਮੁੱਖ ਮੰਤਰੀ Beant Singh ਦੀ ਅੰਬੈਜ਼ਡਰ ਨੇ ਖੋਲ੍ਹੇ ਕਈ ਰਾਜ | Ravneet Singh Bittu | | News18 Punjab

ਇਕ ਕਾਰ ਦੀ 'ਗਵਾਹੀ' ਏਜੰਸੀਆਂ ਦੇ ਅਲਰਟ ਤੋਂ ਬਾਅਦ ਵੀ ਕਿਉਂ ਨਹੀਂ ਲਗਾਏ ਜੈਮਰ?ਕੀ ਹੈ ਬੇਅੰਤ ਸਿੰਘ ਦੀ ਐਨਕ ਦਾ ਰਾਜ਼?
ਬੇਅੰਤ ਸਿੰਘ ਦੇ ਪੋਤੇ ਤੇ ਮੌਜੂਦਾ MP ਰਵਨੀਤ ਬਿੱਟੂ ਨਾਲ ਗੱਲਬਾਤ
#RavneetBittu #FormerCMBeantSingh #BeantSingh #News18Punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 244

  • @jatindersinghsingh5296
    @jatindersinghsingh5296 Жыл бұрын

    ਰਾਜੋਆਣਾ ਚੜ੍ਹਦੀ ਕਲਾ ਵਾਲੇ ਸਿੱਖ ਬੱਬਰ ਸੇਰ ਰੱਬ ਉਨਾ ਦੀ ਲੰਬੀ ਉਮਰ ਕਰੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਉਹ ਰਿਹਾ ਹੋਣ

  • @bhalsingh6080
    @bhalsingh6080 Жыл бұрын

    ਬੁੱਚੜ ਸੀ ਤੇ ਬੁੱਚੜ ਰਹੇਗਾ

  • @baljindersingh-yx4kk
    @baljindersingh-yx4kk Жыл бұрын

    ਹਾਹਾ ਕੀ ਗੱਲ ਆਪਣੇ ਿੲੱਕ ਬੁੱਢਾ ਮਰਿਅਾ ਹੰਝੂ ਅਾੳੁਂਦੇ ਨੇ...ਜਿਹੜੇ ਲੋਕਾਂ ਦੇ ਪੁੱਤ ਨਜ਼ਾੲਿਜ਼ ਸ਼ਹੀਦ ਕਰਵਾਏ ਉਹਨਾਂ ਦੇ ਮਾ ਬਾਪ ਜਾਂ ਬੱਚੇ ਨਹੀ ਸਨ...

  • @surjitgill6411
    @surjitgill6411 Жыл бұрын

    ਜਿਨ੍ਹਾਂ ਦੇ ਪੁੱਤ ਪਤੀ ਬਾਪੂ ਮਾਰੇਂ ਆ ਘਰਾਂ ਵਿੱਚ ਇਕੱਲੀਆਂ ਔਰਤਾਂ ਘਰੇ ਬੈਠੀਆਂ ਉਨ੍ਹਾਂ ਦੇ ਦਿਲਾਂ ਨੂੰ ਪੁੱਛਿਆ ਜਾਵੇ ਕਿ ਦੁੱਖ ਕੀ ਚੀਜ਼ ਹੈ ਤੁਸੀਂ ਤਾਂ ਮਨਿਸਟੀਰੀਅਲ ਲੈ ਕੇ ਗੱਡੀਆਂ ਤੇ ਹੂਟੇ ਲੈਂਦੇ ਹੋ ।

  • @m.s.6525
    @m.s.6525 Жыл бұрын

    ਬੁੱਚੜ ਦਾ ਅੰਤ

  • @Bschitar.Kammonke
    @Bschitar.Kammonke Жыл бұрын

    ਰਾਜੋਆਣਾ ਸਾਹਿਬ ਤੇ ਹਵਾਰਾ ਸਾਹਿਬ ਜਿੰਦਾਬਾਦ ਵਾਹਿਗੁਰੂ ਜੀ ਸਾਰੇ ਬੰਦੀ ਸਿੰਘ ਨੂੰ ਚੜਦੀਕਲਾ ਵਿੱਚ ਰੱਖਣ🙏

  • @ergurpreet5
    @ergurpreet5 Жыл бұрын

    ਹੁਣ ਭਾਵੇਂ ਅੱਖਾਂ ਗਿੱਲੀਆਂ ਕਰੋ ਭਾਵੇਂ ਪਜਾਮਾ, ਵੋਟਾਂ ਨਹੀਂ ਪੈਂਦੀਆਂ ਐਡਕੀ

  • @BHULLAR555
    @BHULLAR555 Жыл бұрын

    ਸ਼ਹੀਦ ਦਿਲਾਵਰ ਸਿੰਘ ਬੱਬਰ ਨੇ ਬੇਅੰਤਾ ਬੱਚੜ ਬੰਬ ਦੇ ਨਾਲ ਉਡਾਤਾ ਦੋ ਮਿੰਟਾਂ ਵਿੱਚ ਨਰਕਾਂ ਵਿੱਚ ਪੁਚਾਤਾ

  • @sewaksidhu5620
    @sewaksidhu5620 Жыл бұрын

    ਇਸ ਗੱਡੀ ਚ ਬੈਨ ਵਾਲੇ ਮੁਖ ਮੰਤਰੀ ਨੇ ਬਹੁਤ ਜੁਲਮ ਕੀਤਾ। ਤੇ ਪਰਮਾਤਮਾ ਨੇ ਸਜ਼ਾ ਵੀ ਦਿਤੀ

  • @gurpindersingh3075
    @gurpindersingh3075 Жыл бұрын

    ਪਾਪੀ ਸੀ ਨੋਜਵਾਨ ਸਹੀਦ

  • @AmarjitSingh-lg8fj
    @AmarjitSingh-lg8fj Жыл бұрын

    ਝੂਠ

  • @rajvirsingh6801
    @rajvirsingh6801 Жыл бұрын

    ਆਪਣੇ ਦਾਦੇ ਬੁੱਚੜ ਦੀਆਂ ਉਹ ਕਰਤੂਤਾਂ ਵੀ ਦੱਸ ਜਿਹੜੀਆਂ ਇਸ ਕਾਰ ਚ ਬੈਠ ਕੇ ਕਰਨ ਜਾਂਦਾ ਸੀ

  • @Deepbrar2595

    @Deepbrar2595

    Жыл бұрын

    😂

  • @ravindersinghgill314
    @ravindersinghgill314 Жыл бұрын

    27 ਸਾਲ ਬਾਅਦ ਰਵਨੀਤ ਸਿੰਘ ਬਿੱਟੂ ਨੇ ਸੱਚ ਨੂੰ ਮੰਨਣ ਦੀ ਕੋਸ਼ਿਸ਼ ਕੀਤੀ ਹੈ ।। ਇਸ ਤੋਂ ਅੱਗੇ ਵੀ ਕਾਫੀ ਸਚਾਈ ਬਾਕੀ ਹੈ ।।

  • @stl930
    @stl930 Жыл бұрын

    ਜਨਤਾ ਹੀ ਦੁਖੀ ਹੋ ਕੇ ਹੀ ਅਜਿਹਾ ਕਦਮ ਚੁੱਕਦੀ ਹੈ। ਕਿਸੇ ਦਾ ਦਿਲ ਮਰਨ ਨੂੰ ਨਹੀਂ ਕਰਦਾ ਜੇ ਇਨਸਾਫ਼ ਮਿਲਿਆ ਹੁੰਦਾ😮

  • @jindasukha7040
    @jindasukha7040 Жыл бұрын

    Salam yodhia nu jina gunde da aant kita.Us same tere bhra puri gundagardi karde si.Ketia kand ihna ne hi kita si sharam karo.

  • @bhindersran2170
    @bhindersran217010 ай бұрын

    ਪਾਪ ਦਾ ਅੰਣਤ ਹੁੰਦਾ ਹੈ ਬਾਈ ਏਸੇ ਤਰ੍ਹਾਂ ਬੁੱਚੜ ਦਾ ਵੀ ਆੰਣਤ ਹੋਏ ਹੈ ਬਲਵੰਤ ਸਿੰਘ ਰਾਜੋਆਣਾ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ

  • @PTZ1313
    @PTZ1313 Жыл бұрын

    ਵਰਕਰ ਨਾਲ ਕਿਸੇ ਤਰਾਂ ਦੀ ਕੋਈ ਵੀ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਪਰ ਆਮ ਲੋਕਾਂ ਨੂੰ ਜੋ ਹੁੰਦਾ ਹੋ ਜਾਏ. ਅੱਜ ਤੁਸੀਂ ਕਿਸੇ ਨੂੰ ਵੀ ਪੁੱਛ ਲਉ ਕਿ ਕੌਣ ਹੋ ਤੁਸੀਂ ਉਹਦਾ ਜਵਾਬ ਹੋਵੇਗਾ. ਆਮ ਆਦਮੀ.. ਅਕਾਲੀ ਦਲ... ਕਾਂਗਰਸੀ... ਫਲਾਣਾ ਫਲਾਣਾ..... ਕਿਸੇ ਨੇ ਨਹੀਂ ਕਹਿਣਾ ਕੇ ਮੈਂ ਪੰਜਾਬੀ ਆ ਜਾਂ ਇਨਸਾਨ ਹਾਂ ਜਾ ਸਿੱਖ ਹਾਂ. ਘਰ ਘਰ ਰਾਜਨੀਤੀ ਵਾੜੀ ਪਈ. ਤਾਹੀ ਅੱਜ ਪੰਜਾਬ ਦਾ ਇਹ ਹਾਲ ਹੈ.

  • @Sandeep_kaur_khalsa258
    @Sandeep_kaur_khalsa258 Жыл бұрын

    ਦਿਲੀ ਦਾ ਦਲਾ ਸੀ ਬੁੱਚੜ ਬੇਅੰਤਾ

  • @BhupinderSingh-kf2ng
    @BhupinderSingh-kf2ng Жыл бұрын

    ਭਾਈ ਜਗਤਾਰ ਸਿੰਘ ਹਵਾਰਾ ਜਿੰਦਾਬਾਦ

  • @ravinderravi1849
    @ravinderravi1849 Жыл бұрын

    ਇਹ ਐਵੇ ਨੰਬਰ ਬਣਾਉਦਾ ਹੈ

  • @j.dsekhon7173
    @j.dsekhon7173 Жыл бұрын

    Punjab da jo oos time haal c ..Rabb he bachaia ..Gallan karni Saukhia na 5 vaja toh baad koi bahar ne nikal da c ..Parvaar de bahaut vaddi kurbani ha..🙏🙏🙏

  • @exclusivenaf

    @exclusivenaf

    10 ай бұрын

    Bilkul, boht kurbani hai ji, Punjab da sukh chain esse pariwaar ne e taan kurbaan kita ai

  • @missiondrivingtrafficschoo9649
    @missiondrivingtrafficschoo9649 Жыл бұрын

    ਬੁੱਚੜ ਨਰਕ ਵਿੱਚ ਗਿਆ।

  • @gurjeetsingh4063
    @gurjeetsingh40633 ай бұрын

    ਕੋਈ ਗੱਲ ਨੀ ਪੁੱਤਰ ਰਵਨੀਤੀਆ ਹੁਣ ਤੇਰੀ ਵੀ ਵਾਰੀ ਆ ਤੇਰੇ ਦਾਦੇ ਵਾਲਾ ਹੀ ਹਾਲ ਕਰਾਗੇ ਤੇਰਾ

  • @GurwinderSingh-ss5ym
    @GurwinderSingh-ss5ym10 ай бұрын

    Bhai Dilawar Singh Zindabad

  • @jagdeepsingh8304
    @jagdeepsingh8304 Жыл бұрын

    Sahi keh reha jis tan lage ohi jane 1984 vich v bhut loka de tan te lgi honi

  • @kangsukh2151

    @kangsukh2151

    Жыл бұрын

    Bai ji sahi gal a..jo tan KHARKU C jina hateyar chake c ..ohna nu Mar dita ok..par ik piche 2..3..4 brother sister nu tang kita fer maar dite oh ki a..tere kol tan gadi a uhna kol ghar de CHAT TAK NI RAHI

  • @sandeepmasih5143
    @sandeepmasih5143 Жыл бұрын

    Very sad part.🇺🇸🇺🇸🇺🇸🇺🇸🦁🦁🙏🙏

  • @sukhwantsingh7985
    @sukhwantsingh7985 Жыл бұрын

    very good 👍🏻

  • @harjeetbhullar2805
    @harjeetbhullar2805 Жыл бұрын

    Patarkar sahib jo beante ne punjab de hjara sikh nojwana nu koh koh k maria ohde ware v swal pushan di tuhadi jurat kio nahi

  • @PritamSingh-hy4wm
    @PritamSingh-hy4wm Жыл бұрын

    ਮਸ਼ਹੂਰੀ ਵਾਸਤੇ ਹੋ ਰਿਹਾ ਹੈ

  • @laddilovepreet6470
    @laddilovepreet6470 Жыл бұрын

    ਹੈਂਡਲ ਤਾਂ ਨਵਾਂ ਲੳੋ

  • @baljinderwaraich4057

    @baljinderwaraich4057

    Жыл бұрын

    Hai hi nai main note kita

  • @HarpreetSingh-co1yu
    @HarpreetSingh-co1yu Жыл бұрын

    NEWS 18 IS ALSO SOLD

  • @amritjotdhaliwal2809
    @amritjotdhaliwal2809 Жыл бұрын

    Dilawar singh zindabad

  • @sunnybajaj7282
    @sunnybajaj7282 Жыл бұрын

    Waheguru ji mehar karna

  • @bahadursingh4228
    @bahadursingh4228 Жыл бұрын

    ਗਦਾਰਤਾੳਹ ਆਪਸੀਨਹੱਥੇਬੇਕਸੂਰਚੱਕਕੇਮਾਰਵਾਏ

  • @harbanssinghgohal690
    @harbanssinghgohal690 Жыл бұрын

    ਖੰਨੇ ਵਾਲੇ ਕਾਰਖਾਨੇ ਬਾਰੇ ਵੀ ਗੱਲ ਕਰ ਲਿਆ ਕਰੋ।

  • @sarbjitgill766
    @sarbjitgill766 Жыл бұрын

    Eh car Bittu di vote bank hai, exploiting hindu sentiments. Beant Singh should be brought to justice even after death.

  • @ramanbhangupunjab1498
    @ramanbhangupunjab1498 Жыл бұрын

    Waheguru ji Maher Kary sab de uper Ji 🙏🙏🙏🙏

  • @kasturisaroa8416
    @kasturisaroa8416 Жыл бұрын

    Agar Beant Singh jessye CM nahotey to terrorism jesey katam nahotey

  • @jaswinder1988
    @jaswinder1988 Жыл бұрын

    Fabricated speech

  • @parmdhillon7004
    @parmdhillon7004 Жыл бұрын

    60000 hajar punjabi veera nu maran wala kanjar 😢😢

  • @MAFIAGAMING-yb3is
    @MAFIAGAMING-yb3is Жыл бұрын

    ਨਾ ਤੈ ਖੇੜੀ ਕੁਰਬਾਨੀ ਕਿਤੀ ਐ ਐਵੈ‌ ਮਗ਼ਜ਼ ਮਾਰੀ ਜਾਨੇ

  • @SHUBAM_KUMAR607
    @SHUBAM_KUMAR607 Жыл бұрын

    🙏🙏

  • @padamnabhsharma7149
    @padamnabhsharma7149 Жыл бұрын

    Sarkar inhadi suraksha nahi kiti. Bohat glt hoya.

  • @SandeepSingh-zt2ju
    @SandeepSingh-zt2ju Жыл бұрын

    ਜੇਕਰ ਸਰਦਾਰ ਬੇਅੰਤ ਸਿੰਘ ਪੰਜ ਸਾਲ ਹੋਰ ਰਾਜ ਕਰ ਜਾਂਦੇ ਤਾਂ ਪਾਈਲ, ਖੰਨੇ ਏਰੀਆ ਦੇ ਹਰ ਘਰ ਵਿੱਚ ਨੋਕਰੀ ਹੁੰਦੀ , ਸਰਦਾਰ ਬੇਅੰਤ ਸਿੰਘ ਦੀ ਖਾਸੀਅਤ ਸੀ , ਛੋਟੇ ਤੋਂ ਛੋਟੇ ਬੰਦੇ ਨੂੰ ਵੀ ੳਸ ਦਾ ਨਾ ਲੈ ਕਿ ਆਵਾਜ਼ ਮਾਰਦੇ ਸੀ ,

  • @sewaksidhu5620

    @sewaksidhu5620

    Жыл бұрын

    ਜੇ ਕੁਝ ਸਮਾ‌ ਪਹਿਲਾ ਸੁਧਿਆ ਹੁਦਾ। ਪੰਜਾਬ ਹਜ਼ਾਰਾਂ ਬੱਚੇ ਬਚ ਜਾਦੇ

  • @rajwindersinghgill2107
    @rajwindersinghgill2107 Жыл бұрын

    News 18 walyo nu koi hor ni milda ha mera area ha kotli dala na sara sara pind hi kanda

  • @gurdevsaini9557

    @gurdevsaini9557

    Жыл бұрын

    Palau de v shitter Lagan wale koi good bande di interview kar lenda es bittu kutte de kutti an maro 🦮🎂🦮

  • @lallykounta5472
    @lallykounta5472 Жыл бұрын

    bitu nu bda dukh lagda hun roo roo dasda ta jehra baki mava da putt marvya si oh na dukhi hundiya hon giya baki siana kanda na jida da bija ga oda da vada ga

  • @anmolbrar3391
    @anmolbrar3391 Жыл бұрын

    ਇਸ ਨੇ ਆਪਣੇ-ਆਪ ਦੇ ਕੇਂਦਰ ਸਰਕਾਰ ਕੋਲ ਕੇਵਲ ਨੰਬਰ ਵਧਾਉਣ ਲਈ ਫਿਰ ਕਿਉ ਆਪਣੀ ਹੀ ਸਿੱਖ ਕੌਮ ਦੇ ਜੋ ਬੇਦੋਸ਼ੇ ਹੀ ਨੌਜੁਆਨ ਮਰਵਾਉਣ ਵਿੱਚ ਯੋਗਦਾਨ ਪਾ ਕੇ ਗਲਤ ਕੰਮ ਹੀ ਕਰਿਆ ਸੀ।

  • @sukhsandhu16
    @sukhsandhu16 Жыл бұрын

    Singh nhi c beant. Dhila c ok dhila bolo na k singh please plz

  • @Sada_panjab_
    @Sada_panjab_3 ай бұрын

    ਕਹਿੰਦੇ ਇੱਕ ਬੂਟ ਹੀ ਮਿਲਿਆ ਸੀ ਬੁੱਚੜ ਦਾ 😂😂

  • @vickyarora2188
    @vickyarora2188 Жыл бұрын

    OKJI

  • @jagdeepsingh8304
    @jagdeepsingh8304 Жыл бұрын

    Kha gye Ludhiana nu

  • @inderjeetsidhu1524
    @inderjeetsidhu1524 Жыл бұрын

    ਬੁੱਚੜ ਸੀ ਬੇਅੰਤਾ

  • @HarjinderSingh-kh1gy
    @HarjinderSingh-kh1gy Жыл бұрын

    Not now. Game finished.

  • @gulabsinghgs9852
    @gulabsinghgs9852 Жыл бұрын

    Buchad the kabaj ha a

  • @minderkaur3536
    @minderkaur3536 Жыл бұрын

    Mk ki

  • @babaljeetujial9065
    @babaljeetujial9065 Жыл бұрын

    Ketea nal rape v keeta c o v dso Tuhade brother ne.Os bare v jaroor ds deo

  • @user-lf7pb5tj3g
    @user-lf7pb5tj3g5 күн бұрын

    ਬਿੱਟੂ ਨੂੰ ਦਾਦੇ ਦਾ ਦੁੱਖ ਲੱਗਿਆ , ਜਿਹੜੀਆਂ ਮਾਂਵਾਂ ਦੇ ਪੁੱਤ ਨਜਾਇਜ ਮਾਰਤੇ ਉਹਨਾ ਦਾ ਦੁੱਖ ਨਹੀ। ਬਿੱਟੂ Bjp ਵਾਲਾ।

  • @happypunia8335
    @happypunia8335 Жыл бұрын

    ਅੱਤ ਦਾ ਅੰਤ

  • @jasmeenjoshi7265
    @jasmeenjoshi7265 Жыл бұрын

    Beant singh g dhakke naal cm bnaey gye c Jittey hoe mla nu hra k dhakka kr k sarkar bnae c Congress ne center sarkar v congress d c Mere father sabh v uss tym ajad MLA jitt gye c Dhakke naal congress MLA bnaea gya uss tym Parmatma sub hissab ethe hi krda hai

  • @rajveerrandhawa6934
    @rajveerrandhawa6934 Жыл бұрын

    buchar... buchar.. buchar

  • @dhianchandsarwankumar8773
    @dhianchandsarwankumar8773 Жыл бұрын

    Bitu je apa o sama dekheya h a hun aj de nojaban perhi nu bharka reha a halwara rajoala adoshi hun fer a bandi Singh nahi a biant Singh de katel hun

  • @SukhdevSingh-rx3om
    @SukhdevSingh-rx3om Жыл бұрын

    K.p.s.gill.H.s.Brar,P.s.badal, &high commands Congress party crupted family's sheltering criminally people's.All Deshdhrohi people's together one platform for attack on sh Beant singh ex Cm Punjab. Piece of Punjab destroyed kita.why?

  • @RichyBrar-my3vr
    @RichyBrar-my3vr4 ай бұрын

    Case propty Ghar vich kive rakhi a oe 😅😅😅😅

  • @AjitSingh-ru4ei
    @AjitSingh-ru4ei Жыл бұрын

    BHAI JAGTAR SINGH JI HAVARA+RAJOANA SAHAB+BHEORA SAHAB...ZINDAVAD👍👍👍👍👍🐯🐯🐯🐯🐯

  • @SUNILSharma-xn9io
    @SUNILSharma-xn9io Жыл бұрын

    पंजाब मे माहौल अच्छा होना चाहिए जात पात भुलकर भाई चारा बनाए ओर देश विरोधी ताकतो का खात्मा करे सबको सच्चाई बोलने की प्रेरणा दे वो सरकार बननी चाहिए

  • @RichyBrar-my3vr
    @RichyBrar-my3vr4 ай бұрын

    Case propty Ghar vich kive rakhi a oe

  • @CKMusicGang
    @CKMusicGang Жыл бұрын

    Buchhar hi aw ehe ..

  • @moesinghsandher5003
    @moesinghsandher5003 Жыл бұрын

    Butcher of Punjab him and his grand son veer hawara zindabad

  • @kuldipjamus1968
    @kuldipjamus19687 ай бұрын

    ਸਿੱਖਾਂ ਦਾ ਕਾਤਲ ਝੂਠੇ ਹੀ ਝੂਠੇ, ਬੇਸ਼ਰਮ ਆਦਮੀ ਕੁਰਸੀਆਂ ਦੇ ਭੁੱਖੇ।

  • @sewaksidhu5620
    @sewaksidhu5620 Жыл бұрын

    92 ਤੋਂ ਬਾਅਦ ਹੰਕਾਰ ਗਏ

  • @JoginderSingh-fg3si
    @JoginderSingh-fg3si8 ай бұрын

    Beant Bucher

  • @jashanmaan6075
    @jashanmaan60756 ай бұрын

    ਸਰਦਾਰ ਬੇਅੰਤ ਸਿੰਘ ਸਦਾ ਅਮਰ ਰਹੇ ਅੱਜ ਲੋੜ ਹੈ ਬੇਅੰਤ ਸਿੰਘ ਵਰਗੇ ਮੁੱਖ ਮੰਤਰੀ ਦੀ ਪੰਜਾਬ ਨੂੰ

  • @jaswantbhatia3800
    @jaswantbhatia3800 Жыл бұрын

    S beyant Singh ji ❤️🎉🙏 amar rahe amar rahe 🙏 Tera dain nahi de sakta punjab 🙏 waheguru waheguru waheguru ji

  • @akashdeep4505

    @akashdeep4505

    Жыл бұрын

    👍☕

  • @sattisohi6875
    @sattisohi6875 Жыл бұрын

    ਮਰਹੂਮ ਮੁਖਮੰਤਰੀ ਸਰਦਾਰ ਬੇਅੰਤ ਸਿੰਘ ਸਲਾਮ ਬਜ਼ੁਰਗਾਂ ਸਦਾ ਹੀ ਜਿਉਂਦਾ ਰਹੂ

  • @sewaksidhu5620

    @sewaksidhu5620

    Жыл бұрын

    ਬੇਅੰਤਾ ਦੀਆਂ ਪੀੜੀਆਂ ਯਾਦ ਕਰਨਗੀਆ ਬੱਬਰ ਹਵਾਰੇ ਰਾਜੋਆਣੇ ‌ਦਿਲਵਾਗ ਤਾਰੇ ਵਰਗੇ ਯੋਧਿਆਂ ਨੂੰ।

  • @jasneetkaur4457
    @jasneetkaur4457 Жыл бұрын

    What happened to that rape case?

  • @gauravpassi7007
    @gauravpassi70075 ай бұрын

    Beyant Singh Ji Amar Rahe

  • @waraichsaab7
    @waraichsaab7 Жыл бұрын

    Jina de pog utte jande c cm oh ehna ne hi marvaye c hor kise ne nahi

  • @gurindersidhu1625
    @gurindersidhu1625 Жыл бұрын

    Bittu veer ji very good

  • @primereportpunjab
    @primereportpunjab Жыл бұрын

    ਅਮਰ ਸ਼ਹੀਦ ਬੇਅੰਤ ਸਿੰਘ ਜਿੰਦਾਬਾਦ

  • @jasveerbrar8384
    @jasveerbrar8384 Жыл бұрын

    Kihrea agancia karvayundia han msg neechy akhe bahro beh k msg karvandy aa ja oh bhrava eve khusia bhori jana car ch beh k

  • @gouravkundra8103
    @gouravkundra8103 Жыл бұрын

    it was Big loss to the family and state ☹️

  • @sukhchain4379
    @sukhchain4379 Жыл бұрын

    ਬੁੱਚੜ ਸੀ ਬੁੱਚੜ ਰਹੇਗਾ

  • @gurvindersinghkhaira9417
    @gurvindersinghkhaira94173 ай бұрын

    Hahahahhha. Hon ki kayi ea

  • @gsinghgs1974
    @gsinghgs1974 Жыл бұрын

    I don't like your baba , you good Guy

  • @harshdeepsingh5087
    @harshdeepsingh5087 Жыл бұрын

    Buda ਖੋਸਲਾ c

  • @HappySingh-zz5wf
    @HappySingh-zz5wf Жыл бұрын

    ਭੁੱਚਰ ਬੇਅੰਤ ਸਿੰਘ

  • @jashandeepsingh8569
    @jashandeepsingh8569 Жыл бұрын

    shaheed bhai dilawar singh jindabad

  • @gill6282
    @gill6282 Жыл бұрын

    🐕‍🦺🐕‍🦺🐕‍🦺🐕‍🦺

  • @ramansingh9233
    @ramansingh92337 ай бұрын

    Salla bnya dukh da jdo tera Apde mrra ohdo dukh dujya da putt nhi

  • @nazamsingh2056
    @nazamsingh20562 ай бұрын

    Beant.singh.ji.tuhadi.shahidi.tuhade.potre.bitu.ne.rol.diti.he.tuhadi.ma.parti.nal.gadari.karke

  • @punjabdilhimafia4194
    @punjabdilhimafia4194 Жыл бұрын

    Bainta papi nu singha bomb 💣💥 daye nal uddta..Singh sorma naye apna farz niwata

  • @Karamjeetsamrapohir
    @Karamjeetsamrapohir Жыл бұрын

    Jada sikha de Munda marvai tusi ona de bhoga te kon gaya

  • @vickyarora2188
    @vickyarora2188 Жыл бұрын

    JE AKALI BAYI KAAT NA KARDE KADE V BEANT SINGH CM NAHI C BANANA TE HJARA SIKH NOOJWAAN V BACH JAANE C

  • @Deepbrar2595
    @Deepbrar2595 Жыл бұрын

    Buchar na v kai inosent young boys mara......leer leeer ho k marya . Jiva kita ova bhar lya

  • @sewaksidhu5620
    @sewaksidhu5620 Жыл бұрын

    ਪਤਾ ਤਾ ਲਗਦਾ ਸੀ ਜਦੋਂ ਜ਼ੁਲਮ ਕਰਦਾ‌ ਸੀ

  • @AjitSingh-ru4ei
    @AjitSingh-ru4ei Жыл бұрын

    PUNJAB DA BUCCHARH...KISE KUMBHI NARAK CH SARH REHA HUNA VA

  • @sehajnoormaan7358
    @sehajnoormaan7358 Жыл бұрын

    kitha yar buchad nu yad kar ka sada agg londa o

  • @avtarsinghbhullar2904
    @avtarsinghbhullar2904 Жыл бұрын

    Beante buchhar te atvadian vich koi farak nhi si Ik gersarkari te duja sarkari si

  • @jasveerbrar8384
    @jasveerbrar8384 Жыл бұрын

    Dhara di ajy ghaat aa tuhanu thodia dhara milea han pehla jo ajy ksar rehndi aa chawala

  • @VeerSingh-mt7or
    @VeerSingh-mt7or Жыл бұрын

    Janta na dukhi ho ka mar dita

Келесі