ਕੁੜੀ ਮੁੰਡੇ ਨੂੰ ਵਿਆਹ ਕੇ ਲਿਆਈ ! Juganjit Kaur Humsafar jaspreet Singh Sivian Humsafar Episode Sirlekh

ਕੁੜੀ ਮੁੰਡੇ ਨੂੰ ਵਿਆਹ ਕੇ ਲਿਆਈ ! Juganjit Kaur Humsafar jaspreet Singh Sivian Humsafar Episode Sirlekh
ਕੁੜੀ ਮੁੰਡੇ ਨੂੰ ਵਿਆਹ ਕੇ ਲਿਆਈ !
ਬਿਨਾਂ ਸਿਹਰੇ, ਬਿਨਾਂ ਸ਼ਗਨ, ਰਸਮਾਂ 'ਤੇ ਕੋਈ ਪੈਸਾ ਨਹੀਂ !
ਦਾਜ ਦੇਖਕੇ ਤਾਂ ਤੁਸੀਂ ਵੀ ਹੱਸੋਗੇ !
ਜੁਗਨਜੀਤ ਕੌਰ ਜੁਗਨੂੰ ਅਤੇ ਜਸਪ੍ਰੀਤ ਸਿੰਘ ਸਿਵੀਆਂ ਨੇ ਬਹੁਤ ਵੱਖਰੇ ਤਰੀਕੇ ਨਾਲ ਵਿਆਹ ਕਰਵਾਇਆ । ਮੰਗਣੀ ਤੋਂ ਲੈਕੇ ਵਿਆਹ ਹੋਣ ਤੱਕ ਹਰ ਗੱਲ ਬਹੁਤ ਮਹੱਤਵਪੂਰਨ ਹੈ । ਜੁਗਨੂੰ ਦੀਆਂ ਗੱਲਾਂ ਹਰ ਕੁੜੀ ਲਈ ਪ੍ਰੇਰਨਾਦਾਇਕ ਹਨ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ
humsafar,cute love story,love story,love,viah,marriage,marriage advice,arranged marriage,arrange marriage,love marriage,viah story,ife,love episode sirlekh,sirlekh,sirlekh channel,sirlekh tv,mohabbat nama,muhabatnama,muhabat,Deepinder,Mandeep Sidhu mgnrega,mandeep sidhu,sirlekh humsafar,humsafar sirlekh,punjabi jodi,best love,best love story,love episode
#humsafar #loveepisode #love #lovestory #bathinda #mansa #punjab #punjabi #jodi
Humsafar EP- 25

Пікірлер: 37

  • @amarjitkaur2479
    @amarjitkaur2479

    ਜਿਹੜਾ ਸਮਾਂ ਆ ਰਿਹਾ ਹੈ ਇਸ ਤਰ੍ਹਾਂ ਹੀ ਹੋਵੇਗਾ

  • @gurdevkaur1209
    @gurdevkaur120921 күн бұрын

    ❤❤ ਜੁਗ ਜੁਗ ਜੀਓ ਪੁੱਤ ਤੁਸੀਂ ਬਹੁਤ ਹੀ ਵਧੀਆ ਸੁਭਾਅ ਤੇ ਨੇਕ ਸੋਚ ਦੇ ਮਾਲਕ ਹੋ ਦੇਖ ਕੇ ਮਨ ਬੋਹਤ ਖੁਸ਼ ਹੋ ਗਿਆ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਰੱਬ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਹੱਸਦੇ ਵੱਸਦੇ ਰਹੋ ਸਦਾ

  • @sukhimaghanian707
    @sukhimaghanian707

    ਬਹੁਤ ਪਿਆਰੀਆਂ ਗੱਲਾਂ

  • @Sip_n_Flip
    @Sip_n_Flip

    ਆਪਣੇ ਮੰਚ ਤੇ ਸਾਨੂੰ ਗੱਲਾਂ ਸਾਂਝੀਆਂ ਕਰਨ ਦਾ ਸਮਾਂ ਦੇਣ ਲਈ ਸਿਰਲੇਖ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਜੀਓ .... ਜਸਪ੍ਰੀਤ ਸਿਵੀਆਂ & ਜੁਗਨਜੀਤ

  • @shashisamundra3462
    @shashisamundra3462

    ਬੇਮਿਸਾਲ ਜੋੜੀ | ਬਿਹਤਰੀਨ ਕਦਰਾਂ-ਕੀਮਤਾਂ ਵਾਲੇ ਇਨਸਾਨ |

  • @gurpalsingh5609
    @gurpalsingh5609

    ਵਾਹਿਗੁਰੂ ਜੀ ਇਸ ਜੋੜੀ ਉੱਤੇ ਮੇਹਰ ਭਰਿਆ ਹਥ ਰੱਖਣ ਜੀ ਅਤੇ ਖੁਸੀਆਂ ਬਖਸ਼ੇ ਜੀ

  • @navdeepkaurbhullar8619
    @navdeepkaurbhullar8619

    So beautiful couple. God bless you always stay Happy both of you ❤

  • @rupindergrewal5306
    @rupindergrewal530614 күн бұрын

    I have 2 daughters and I feel blessed ❤

  • @DaljeetSingh-xt5by
    @DaljeetSingh-xt5by

    Mare pind da na ji Dhapali toh bhuat Vadia family a ji,ma Singapore vich job karda, ehana da Ghar back side my house jado v y ji nu kade milda Bhot Vadia gall karde a ji❤

  • @jeetinderkaur5896
    @jeetinderkaur5896

    Wahguru ji hamsha kush rakha

  • @drnavjotbhullar7421
    @drnavjotbhullar7421

    God bless you beta🎉🎉🎉

  • @anjukukreja775
    @anjukukreja775

    Beautiful couple 💑👍

  • @jazzchouhan2167
    @jazzchouhan2167

    Bhot bhot vdiya eda e hona chahida ji

  • @kuldeepSingh-nh8up
    @kuldeepSingh-nh8up

    Heart-Touch--story.

  • @rupinderbrar888
    @rupinderbrar888

    Lucky couple ❤

  • @Kisanfoodfarming
    @Kisanfoodfarming

    Very nice 😊

  • @jagjiwankaur3938
    @jagjiwankaur3938

    ❤❤

  • @kashbassey9149
    @kashbassey9149

    Such lovely couple

  • @hunishbathinda
    @hunishbathinda

  • @Gursevak52
    @Gursevak52

    Very nice ❤

Келесі