INSTA ਤੇ ਤੂੰ ਗੰਦ ਪਾ ਰੱਖਿਆ|Parveen Kaur Chouhan Interview|786prinka Interview|Kaint Punjabi

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
INSTA ਤੇ ਤੂੰ ਗੰਦ ਪਾ ਰੱਖਿਆ|Parveen Kaur Chouhan Interview|786prinka Interview|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 549

  • @singhbinder4114
    @singhbinder4114 Жыл бұрын

    ਜਿੰਨਾ ਕੁੜੀਆ ਨੇ ਪੰਜਾਬ ਲਈ ਗੋਲਡ ਮੈਡਲ ਲਏ ਮਿਹਨਤ ਕੀਤੀ ਉਨ੍ਹਾਂ ਨੂੰ ਕੋਈ ਪੁਛਦਾ ਨੀ ਵਾਹ ਜੀ 👏

  • @Titu707

    @Titu707

    Жыл бұрын

    Sonita Rani ja ajay raj singh do interview

  • @sukhjindersingh7728

    @sukhjindersingh7728

    Жыл бұрын

    Sahi gal aa vir ji

  • @sharnbrar438

    @sharnbrar438

    Жыл бұрын

    Sai gall a bro

  • @rupindergandhigandhi3237

    @rupindergandhigandhi3237

    Жыл бұрын

    ਯਾਰ ਵੀਰ ਗੋਲਡ ਮੈਡਲ ਆਪਣੀ ਜਗ੍ਹਾ ਤੇ। ਇਹੋ ਜਿਹੇ ਗੋਲਡ ਮੈਡਲ ਬੁੰਡ ਚ ਲੈਣੇ ਆ ਜਿਹਨੂੰ ਸਰਕਾਰ ਨੀ ਪੁੱਛਦੀ

  • @rupindergandhigandhi3237

    @rupindergandhigandhi3237

    Жыл бұрын

    ਅਗਲੀ ਕੀ ਮਾੜਾ ਕਰਦੀ ਆ ਵੀਡਿਓ ਬਣਾ ਕੇ

  • @rjvirsingh2703
    @rjvirsingh2703 Жыл бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੀਆਂ ਭੈਣਾਂ ਦੇ ਵਾਰੇ ਕੋਈ ਵੀ ਗਲਤ ਕੁਮੈਂਟ ਨਾ ਕਰੇ

  • @GURPREETSINGH-qx9ti
    @GURPREETSINGH-qx9ti Жыл бұрын

    ਲੋਕਾ ਦਾ ਕੀ ਏ ਲੋਕ ਤਾਂ ਇੱਥੇ ਖਾਂਦਿਆਂ ਪੀਂਦਿਆਂ ਨੂੰ ਕੋਈ ਨਹੀਂ ਜਰਦਾ ਲੋਕਾ ਦੀ ਟੈਂਸ਼ਨ ਨਾ ਲਓ ਆਪਣੀ ਜ਼ਿੰਦਗੀ ਆਪ ਤੈਅ ਕਰੋ 🙏🙏🙏👍👍👍

  • @darshansingh6143
    @darshansingh6143 Жыл бұрын

    ਮਿਹਨਤ ਕਰਦੀ ਆ ਲੋਕਾ ਦੀ ਢਿੱਡ ਕਿਉਂ ਦੁਖਦਾ ,ਜਮਾਨੇ ਦੇ ਨਾਲ ਚਲਣਾ ਹੀ ਸਮਝਦਾਰੀ ਆ ,ਤਾਹਨੇ ਹੋਰ ਕੰਮਾਂ ਦੇ ਬਥੇਰੇ ਨੇ ,ਬੀਬਾ ਦੱਬੀ ਚੱਲ ਕੰਮ ਨੂੰ

  • @sukhchainsingh227

    @sukhchainsingh227

    4 ай бұрын

    Hunner wa.agli kol ..hunner kho ..mehnat Majdoori kuj hor hundi veer .jado paseena awe

  • @Preetsekhon2829

    @Preetsekhon2829

    3 ай бұрын

    ਬਿਲਕੁਲ ਸਹੀ ਜੀ🙏🏻🙏🏻🙏🏻

  • @GurpreetSingh-eo3hk
    @GurpreetSingh-eo3hk Жыл бұрын

    ਦੁਨੀਆ ਨੀਂ ਛੱਡਦੀ ਕਿਸੇ ਨੂੰ ਚੰਗਾ ਕਰਦਾ ਲੋਕ ਉਸਦੇ ਕੰਮਾਂ ਵਿਚ ਅੜਚਨਾਂ ਬਣਦੇ ਦਾਤੀ ਨੂੰ ਇਕ ਪਾਸੇ ਦੰਦੇ ਦੁਨੀਆਂ ਨੂੰ ਦੋਂਨੇਂ ਪਾਸੇ ਸੰਘਰਸ਼ ਕਰਦੇ ਰਹੋ ਮੰਜ਼ਿਲ ਜ਼ਰੂਰ ਮਿਲ਼ਦੀ 👍

  • @harmanpreetkaur6758

    @harmanpreetkaur6758

    Жыл бұрын

    Right

  • @preetjipreetji2364

    @preetjipreetji2364

    Жыл бұрын

    Sahi gal a veer ji apne log he bra bhala khande ne

  • @PB-id4py
    @PB-id4py Жыл бұрын

    ਕੋਈ ਅੰਮ੍ਰਿਤਧਾਰੀ, ਗੱਤਕਾ ਖਿਡਾਰੀ, ਗੁਰੂ ਸਾਹਿਬ ਦਾ ਇਤਿਹਾਸ ਦੱਸਣ ਵਾਲੇ ਬੱਚੇ, ਜ਼ੁਬਾਨੀ ਪਾਠ ਸੁਣਾਓਣ ਵਾਲੇ, ਖੇਡਾਂ ਵਿੱਚ ਇੱਜ਼ਤ ਕਮਾਉਣ ਵਾਲੇ ਬੱਚਿਆਂ ਜਾਂ ਮੁੰਡੇ ਕੁੜੀਆਂ ਨੂੰ ਕੋਈ ਵੀ ਪੁੱਛਦਾ। ਕੰਜ਼ਰ ਕੰਜਰੀਆਂ ਦੀ ਫੁੱਲ ਚੜਾਈ ਐ। ਕਿਉਂਕਿ ਗੁਰੂ ਸਾਹਿਬ ਦੇ ਬਚਨ ਹਨ ਲੁੱਚਾ ਲੰਡਾ ਚੌਧਰੀ ਗੁੰਡੀ ਰੰਨ ਪ੍ਰਧਾਨ 🙏

  • @kewalsingh134
    @kewalsingh134 Жыл бұрын

    ਸਭ ਤੋਂ ਵੱਡਾ ਰੋਗ, ਕੀ ਕਹਿਣਗੇ ਲੋਕ...?👍🙏🏻

  • @CHAKARVARTI919

    @CHAKARVARTI919

    Жыл бұрын

    ਕੁਛ ਤੋ ਲੋਗ ਕਹੇਂਗੇ.. ਲੋਗੋਂ ਕਾ ਕਾਮ ਹੈ ਕਹਿਣਾ ਛੋੜੇ ਸੰਸਾਰ ਕਿ ਬਾਤੋਂ ਕੌ, ਕਹੀਂ ਬੀਤ ਨਾ ਜਾਏ ਰੈਨਾ 😅😅😅

  • @grewal7018

    @grewal7018

    Жыл бұрын

    Mainu koi frk ni

  • @Preetsekhon2829

    @Preetsekhon2829

    3 ай бұрын

    ਬਿਲਕੁਲ ਸਹੀ ਕਿਹਾ ਜੀ🙏🏻🙏🏻🙏🏻

  • @Preetsekhon2829

    @Preetsekhon2829

    3 ай бұрын

    ​@@CHAKARVARTI919nice 👍👍👏👏👏🙏🏻🙏🏻🙏🏻

  • @binder1400
    @binder1400 Жыл бұрын

    ਬਹੁਤ ਖੂਬ ਮਿਹਨਤ ਕਰੋ God bless you beta

  • @user-xp8rf3su1c
    @user-xp8rf3su1c27 күн бұрын

    ਵਾਹਿਗੁਰੂ ਇਸ ਧੀ ਨੂੰ ਚੜਦੀਕਲਾ ਬਖਸ਼ੇ ਜੀ❤🎉❤🎉❤🎉

  • @RajveerSingh-me9do
    @RajveerSingh-me9do Жыл бұрын

    ਬਹਿਣੇ ਰੱਬ ਤੈਨੂੰ ਤਰੱਕੀ ਬਕਸ਼ੇ

  • @baljindersingh1184
    @baljindersingh1184 Жыл бұрын

    ਸ਼ਾਬਾਸ਼ ਬੇਟੀ ।ਭੈੜੇ ਲੋਕਾਂ ਦੀ ਪਰਵਾਹ ਨਹੀਂ ਕਰਨੀ।ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ।

  • @gurpreetrangi3164
    @gurpreetrangi3164 Жыл бұрын

    ਵਾਹਿਗੁਰੂ ਜੀ ਸਭ ਦਾ ਭਲਾ ਕਰੋ।

  • @user-tj2ik3sw4n
    @user-tj2ik3sw4n3 ай бұрын

    ਗਲਤ ਗੱਲ ਆ ਜੀ ਅਸੀਂ ਕੋਣ ਹੁੰਦੇਆ ਕਿਸੇ ਦੀ ਪਰਸਨਲ ਜ਼ਿੰਦਗੀ ਵਿੱਚ, ਬਹੁਤ ਗ਼ਲਤ ਆ। ਏਸ਼ ਭੈਣ ਦੀ ਆਪਣੀ ਜ਼ਿੰਦਗੀ ਆ ਯਾਰ, ਕਿਉਂ ਮਨ ਮਤ ਕਰਦੇਂ ਆ ਭਰਾਵੋਂ।

  • @kulwindersingh9234
    @kulwindersingh9234 Жыл бұрын

    ਲੋਕਾਂ ਦੀ ਪ੍ਰਵਾਹ ਨਾਂ ਕਰਿਆ ਕਰੋ ਇਹ ਤਾਂ ਰੱਬ ਨੂੰ ਵੀ ਬਖ਼ਸ਼ਦੇ ਜੋ ਦਿਲ ਚ ਹੋਵੇ ਰੀਝ ਪੂਰੀ ਕਰ ਲੈਣੀ ਚਾਹੀਦੀ ਅਾ ਕੀ ਪਤਾ ਦੁਨੀਆਂ ਤੋਂ ਕਦੋਂ ਚਲੇ ਜਾਣਾ??

  • @fromvillagetoterritory1705
    @fromvillagetoterritory1705 Жыл бұрын

    21 ਤੋਪਾਂ ਦੀ ਸਲਾਮੀ ਇਸ ਭੈਣ ਨੂੰ 😊😊😊👌👌👌

  • @uppaljatt17
    @uppaljatt17 Жыл бұрын

    ਵਾਹਿਗੁਰੂ ਭਲੀ ਕਰੇ

  • @rajuarora3163
    @rajuarora3163 Жыл бұрын

    ਇਸ ਕੁੜੀ ਦੀ ਸੋਚ ਬਹੁਤ ਸੋਹਣੀ ਆ

  • @tajveersingh6443
    @tajveersingh6443 Жыл бұрын

    God bless you bhene🙌🙌 🙏🙏Waheguru meri bhen nu traki bakhshe🙏🙏🙌🙌

  • @sukhjinderjassar6780
    @sukhjinderjassar6780 Жыл бұрын

    Good beti loka di parwa nhi karni mahnat karde rho waheguru ji kirpa kare

  • @harmanpreetkaur6758
    @harmanpreetkaur6758 Жыл бұрын

    Good sister Waheguru mehar karo ji god bless you ਮਿਹਨਤ ਕਰੋ ਫਲ ਜਰੂਰ ਮਿਲੇ ਗਾ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਇਸ ਭੈਣ ਤੇ ਮੇਹਰ ਭਰਿਆ ਹੱਥ ਰਖੋ ਚੜ੍ਹਦੀ ਕਲਾ ਵਿਚ ਰਹੇ ਧੰਨ ਬਾਬਾ ਬੁੱਢਾ ਜੀ

  • @jaspritsingh7594

    @jaspritsingh7594

    Жыл бұрын

    Kon hai eh kudi

  • @parwindersinghkhattra4491

    @parwindersinghkhattra4491

    Жыл бұрын

    Boht changa kam kardi aa,jo Guru Ramdas ji mehar karange,vah oe tuhade

  • @harmanpreetkaur6758

    @harmanpreetkaur6758

    Жыл бұрын

    @@parwindersinghkhattra4491 ਜੇ ਅਸੀਂ ਕਿਸੇ ਬਾਰੇ ਚੰਗਾ ਨਹੀਂ ਸੋਚ ਸਕਦੇ ਮਾੜਾ ਵੀ ਨਾ ਸੋਚੀਏ ਵਾਹਿਗੁਰੂ ਸਭ ਦਾ ਭਲਾ ਕਰੇ

  • @makhankalas660
    @makhankalas660 Жыл бұрын

    ਬਹੁਤ ਵਧੀਆ ਸੋਚ ਹੈ ਭੈਣੇ

  • @lakhvinderabrar7467
    @lakhvinderabrar7467 Жыл бұрын

    ਅਗਰ ਕਾਮਯਾਬ ਹੋਣਾ ਹੈ ਤਾਂ ਇਹ ਸਭ ਗਲਤ ਕਮੈਂਟਸ ਤੇ ਕੋਈ ਧਿਆਨ ਨਾ ਦੇਣਾ ਤਾਂ ਹੀ ਤੁਸੀਂ ਕਾਮਯਾਬ ਹੋਣਾ ਹੈ god bless you with you

  • @jajbirsingh9986
    @jajbirsingh9986 Жыл бұрын

    ਹੋਰ ਮੁਦੇ ਮੁੱਕ ਗਏ ਪੰਜਾਬ ਦੇ ਪਤਰਕਾਰਾਂ ਨੂੰ ਸਵਾਲ ਆ

  • @shivdeepkartik5032

    @shivdeepkartik5032

    4 ай бұрын

    Sahi Gall Aa Ji

  • @paramjeetkaur6527
    @paramjeetkaur6527 Жыл бұрын

    Congratulation parveen .god bless you. Rab tenu tarkiya bakhshe. Loka di parvah na kr. Sachi Bhut proud feel kr rahi a ki tu meri frnd a.

  • @armaanajay2028
    @armaanajay2028 Жыл бұрын

    ਜਿਹੜੇ ਲੋਕ ਗੰਦ ਪਾਉਂਦੇ ਉਹਨਾਂ ਨੂੰ ਤਾਂ ਸਵਾਦ ਲੈ ਲੇ ਦੇਖਦੇ ਲੋਗ

  • @amarjitsingh1946
    @amarjitsingh1946 Жыл бұрын

    ਵਾਹਿਗੁਰੂ ਜੀ ਮੇਹਰ ਕਰੇ ਜੀ

  • @SukhdeepSingh-nz6bj
    @SukhdeepSingh-nz6bj Жыл бұрын

    ਸਬ ਤੋਂ ਵੱਡਾ ਰੋਗ ਕਿ ਕਹਿਣਗੇ ਲੋਕ ਕੁੜੀਏ ਬੀਬਾ ਤੈਨੂੰ ਵੀ ਲਗ ਗਿਆ ਬੇਟਾ ਬਚੋ ਦੁਨੀਆ ਦੇ ਤਾਂ ਦੋਨੋ ਪਾਸੇ ਦਾਂਦੇ ਹਨ ਦਾਤੀ ਦੇ ਤਾਂ ਇਕ ਪਾਸੇ ਹੁੰਦੇ ਹਨ God bless you 🙏🏻go on happy life 🙏🏻

  • @neelamrani4042
    @neelamrani4042 Жыл бұрын

    ਵਾਹਿਗੁਰੂ ਜੀ

  • @Prabhjotsohi-kl9ye
    @Prabhjotsohi-kl9ye Жыл бұрын

    ਵਾਹਿਗੁਰੂ ਮੇਹਰ ਕਰੀ

  • @bindubawa9734
    @bindubawa9734 Жыл бұрын

    God bless you beta parmatma chardikala which rakhe hamesha khush raho congratulations

  • @mandipsingh692
    @mandipsingh692 Жыл бұрын

    ਤੁਸੀਂ ਆਪਣੇ ਕੰਮ ਤੇ ਲੱਗੇ ਰਹੋ ਲੋਕਾਂ ਦਾ ਕੰਮ ਭੋਕਣਾ ਹੁੰਦਾ

  • @harpreetkaur8063
    @harpreetkaur8063 Жыл бұрын

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਵਧੀਆ ਕੰਮ ਹੈ ਸਰਦਾਰੀ ਹੈਆਪਣੋਕੰਮਦੀਬੇਟਿਹੌਸਲਾਰਖੋ

  • @preetjohal1976
    @preetjohal1976 Жыл бұрын

    God bless u Bete 🙌🙌jis traa tuc mehnat kar rahe ho tuhadi wish jroor poori hovegi lokaa d parvah na kro

  • @harmanpreetkaur6758

    @harmanpreetkaur6758

    Жыл бұрын

    ਧੰਨ ਬਾਬਾ ਬੁੱਢਾ ਜੀ

  • @sandhuallbreedfarm1864
    @sandhuallbreedfarm1864 Жыл бұрын

    Waheguru ji ❤️❤️❤️

  • @gurmeetgill5132
    @gurmeetgill5132 Жыл бұрын

    Waheguru ji Maher kru 🙏🙏🌹🌹

  • @satbachansingh4002
    @satbachansingh4002 Жыл бұрын

    Well done younger sister . Please keep it up you are real and natural. Please think that you are a real ACTRESS AND GOOD LADY. WHAEY GURU MAY SHOWER STRENGTH AND HAPPY.

  • @bhavjot5005
    @bhavjot5005 Жыл бұрын

    Waheguru ji khush rakhn 🙏

  • @deepd9213
    @deepd9213 Жыл бұрын

    Log Kya kahege, logo ka kaam hai Kehna, Best wishes BHEN 👍🙏❤️

  • @pigeon365
    @pigeon365 Жыл бұрын

    ਸੋਹਣੀ ਤੇ ਸਿਆਣੀ 🙋🥰🤗🤗🤗🤗

  • @devalsingh339
    @devalsingh339 Жыл бұрын

    Rabb tvade utte Mehar kre

  • @RajveerSingh-me9do
    @RajveerSingh-me9do Жыл бұрын

    ਖੂਨ ਦੇ ਰਿਸ਼ਤੇ ਵੱਡੇ ਨੀ ਹੁੰਦੇ ਪਿਆਰ ਵੱਡਾ ਹੁੰਦਾ ਆ okk

  • @harbanssingh3821
    @harbanssingh3821 Жыл бұрын

    Good beta Ji go ahead lokan di parvah nahi karni god bless you beta Ji

  • @marktaranto6367
    @marktaranto6367 Жыл бұрын

    Waheguru mehar kre u de te prinka

  • @kulbirsingsing5575
    @kulbirsingsing5575 Жыл бұрын

    waheguru tuhanu tarakki bakhshan

  • @jasleenkaur4565
    @jasleenkaur4565 Жыл бұрын

    Putar g God bless you wahegur g mehar karn ge aap te

  • @simrasingh6896
    @simrasingh6896 Жыл бұрын

    Sister rab trakian den tuhanu

  • @SwinderCheema
    @SwinderCheema15 күн бұрын

    Loka di parvah na karo pyari mam ji Keep on going ❤ Waheguru ji aap nu hmesha khush aur salamat rakhe ji ❤ Waheguru ji thanu duniya di har khushi deve ❤❤

  • @user-ci4mo8bk4u
    @user-ci4mo8bk4u17 күн бұрын

    ਪ੍ਰਵੀਨ ਕੌਰ ਤੁਸੀਂ ਇਹਨਾਂ ਨੂੰ ਕੀ ਕਹਿਣਾ ਤੁਸੀਂ ਮਸਤ ਰਹੋ

  • @preetvirk5080
    @preetvirk5080 Жыл бұрын

    Waheguru ji sister nu happy rakhn❤🥰 god bless you your family 🙏🙏

  • @harmanpreetkaur6758

    @harmanpreetkaur6758

    Жыл бұрын

    Waheguru ji

  • @gurjitsingh85
    @gurjitsingh85 Жыл бұрын

    Wahaguru ji mehar kari wahaguru ji sister te

  • @banarsilal7275
    @banarsilal7275 Жыл бұрын

    God bless u bete aapa km jari rakho ghabrana nhi

  • @Jagmeer

    @Jagmeer

    Жыл бұрын

    Main like karta jag mein jagmeet

  • @gurdialsingh3149
    @gurdialsingh31494 ай бұрын

    ਬਹੁਤ ਚੰਗੀ ਸੋਚ good job keep it up 👍👍👍

  • @shivcharanchauhan9173
    @shivcharanchauhan9173 Жыл бұрын

    God bless you💕💕💕

  • @harrydhiman6429
    @harrydhiman6429 Жыл бұрын

    God bless you 🙏 sstr Always be happy Wmk

  • @MalaudhMalaudh
    @MalaudhMalaudhАй бұрын

    Tusi kug khas kita e kug bhetren kita e alag kita e tuhada face ehna geeta liye behad khubsurat lagda e eh jo tusi lovely ji de geet kite hn mere kol lafaj nhi taref liyetuhada face to eng lagda e jive sach much tusi hi ehna geeta di naeka lagde ho

  • @baljeetsinghcm786
    @baljeetsinghcm786 Жыл бұрын

    Tu ek din heron bano gi. Best of luck 🌹🌹

  • @genius_jeep_modification
    @genius_jeep_modification Жыл бұрын

    Waheguru hmesha tuhanu khush rakhan hor traki deve tuhanu.... 👍👍

  • @gurjeetpb65mohali4
    @gurjeetpb65mohali4 Жыл бұрын

    Love you sister god bless you

  • @lovelyranndhawa9355
    @lovelyranndhawa9355 Жыл бұрын

    Waheguru ji mehr krn

  • @YuktaKhosla
    @YuktaKhosla Жыл бұрын

    God bless u with happiness and what ever u want to do in ur life 👍

  • @VeerSingh-dm3ip
    @VeerSingh-dm3ip Жыл бұрын

    ਵਾਹਿਗੁਰੂ ਜੀ ਮੇਹਰ ਕਰੀ

  • @sarabjitsingh3193
    @sarabjitsingh3193 Жыл бұрын

    Dunia di tension na lawo ehna da te kam he eho hai.jo thoda dill karda karo.apni life apne mutabik jio.

  • @jagtarjalalabadi2593
    @jagtarjalalabadi2593 Жыл бұрын

    God bless you beta g

  • @palpatrewala
    @palpatrewala Жыл бұрын

    ਜੇ ਕਿਸੇ ਨੇ ਮਾਪਿਆਂ ਦੀ ਸਹਿਮਤੀ ਮੰਗੀ ਤਾਂ ਹੋ ਸਕਦਾ ਉਹ ਬੰਦੇ ਇਜਤਦਾਰ ਹੋਣ,,ਪਰ ਵੈਰੀਫਾਈ ਕਰਨਾ ਜਰੂਰੀ ਸੀ,ਕਈ ਵਾਰ ਸਿਰਫ ਕੰਮ ਤੇ ਐਕਟ ਨਾਲ ਮਤਲਬ ਹੁੰਦਾ ਬੇਟੇ,

  • @kulwinderkinu3945
    @kulwinderkinu3945 Жыл бұрын

    Waheguru mehar krnge loka di na sunya kro g

  • @sherylmusic7007
    @sherylmusic7007 Жыл бұрын

    God bless you dear ❤🙌🙌

  • @souravbhatti6912
    @souravbhatti6912 Жыл бұрын

    God bless you all family members

  • @benipal_preet_75
    @benipal_preet_75 Жыл бұрын

    Duniya ta bhut kuj kehndi aa dear parwah na kro kise di full support aa ji khich ke rakho km bas

  • @gaganchuhan2848
    @gaganchuhan2848 Жыл бұрын

    God bless you sister❤❤

  • @rbrar3859
    @rbrar3859 Жыл бұрын

    ਬੇਟਾ ਮਿਹਨਤ ਕਰੋ ਲੋਕਾਂ ਦਾ ਕੋਈ ਮੁਹ ਬੰਦ ਨਹੀਂ ਕਰ ਸਕਦਾ

  • @IqbalSingh-id2ko
    @IqbalSingh-id2ko3 ай бұрын

    ਸਹੀ ਗੱਲ ਆ ਵੱਡਾ ਬੰਦਾ ਜੌ ਮਰਜੀ ਕਰੀ ਜਾਵੇ ਪਰ ਗਰੀਬ ਨੂੰ ਕਿਸੇ ਤਰਾਂ ਵੀ ਲੋਕ ਜਿਉਣ ਨੀ ਦਿੰਦੇ ।

  • @sandhugs9719
    @sandhugs971911 ай бұрын

    ਦੁਨੀਆ ਲੋਕਾਂ ਦੀ ਠੇਕੇਦਾਰ ਜਿਆਦਾ ਬਣਦੀ ਹੈ ਸਭ ਦੀ ਅਪਨੀ ਜਿੰਦਗੀ ਹੈ ਜੌ ਜਿਵੇਂ ਚਾਹੁੰਦਾ ਉਸਦੀ ਅਪਣੀ ਮਰਜੀ ਹੈ

  • @rupinderdhillon1929
    @rupinderdhillon192910 ай бұрын

    Bahot sohnia video han tuhadia bhain meriye. Kise kutte di parwah na karo. Ek din buladia te hovege tusi. Waheguru tenu hamesha khush rakhe. Bahot sohne vichar aa tuhade. Sab to vaddapan tuhada eh aa v tusi dharti nal judde hoe o or parents nal judde hoe o.🙏🙏

  • @jasvirgill3622
    @jasvirgill3622 Жыл бұрын

    Beti ro na per tere song ne sanu vi rva dita bete permatma tuhanu kamyabi bkshe put hosla na hareo rab lambi umr bakshe.

  • @gursharnsingh1180
    @gursharnsingh1180 Жыл бұрын

    ਵਾਹਿਗੁਰੂ ਜੀ ਤਰੱਕੀ ਜਰੂਰ ਬਖ਼ਸ਼ੇਗਾ

  • @YunasMasih-sv7hu
    @YunasMasih-sv7hu4 ай бұрын

    Punjabi soot pa k bahut hi sohni lagde ah sister dunia di parvah na kar god bless you sister

  • @CHAKARVARTI919
    @CHAKARVARTI919 Жыл бұрын

    ਪੰਜਾਬੀ ਤਾਂ ਤਾਂ ਠੀਕ ਬੋਲਣੀ ਨਈਂ ਆਉਂਦੀ ..ਬਾਕੀ ਸਭ ਫੋਨਾਂ ਦੇ ਸਿਆਪੇ ਆ .. ਵੇਖੋ ਕਿੰਨੀ ਮਹਾਨ ਸ਼ਖਸੀਅਤ ਦਾ ਇੰਟਰਵਿਊ ਲਿਆ ਜਾ ਰਿਹਾ ਆ ..ਵੇਖੋ ਇਹਦਾ ਸਮਾਜ ਵਿਚ ਕਿੰਨਾ ਵੱਡਾ ਯੋਗਦਾਨ ਆ 😁😁😁ਇੰਟਰਵਿਊ ਲੈਣ ਦੇ ਦੇਣ ਵਾਲੀਆਂ ਦੋਨੋ ਇ ਫੁਦੂ ਰੰਨਾਂ ਆ ਸਭ ਫੇਮਸ ਹੋਣ ਲਈ ਕਰ ਰਹੀਆਂ ਨੇ 😁😁😁

  • @BaljitSingh-lp2oi

    @BaljitSingh-lp2oi

    3 ай бұрын

    Dodu. Ta. To. Ha. Kotaa

  • @IqbalSingh-id2ko

    @IqbalSingh-id2ko

    3 ай бұрын

    ​@@BaljitSingh-lp2oiਗੁੱਡ

  • @IqbalSingh-id2ko

    @IqbalSingh-id2ko

    3 ай бұрын

    ​@@BaljitSingh-lp2oiਗੁੱਡ

  • @user-sg3mt7rz3i
    @user-sg3mt7rz3i4 ай бұрын

    Very good

  • @sandeeppurba2170
    @sandeeppurba21704 ай бұрын

    ਇਸ ਕੋਲ ,5..6 ਕਿੱਲੇ ਜਮੀਨ ਹੈ ਆਪਣੇ ਆਪ ਨੂੰ ਗਰੀਬ ਦੱਸਦੀ

  • @jpvlogs2315

    @jpvlogs2315

    3 ай бұрын

    10 kile

  • @parmanjotsingh3678
    @parmanjotsingh3678 Жыл бұрын

    Waheguru ji

  • @bobgill9695
    @bobgill96953 ай бұрын

    ਬਹੁਤ ਵਧੀਆ ਜੀ

  • @braraman8778
    @braraman8778 Жыл бұрын

    ਘਰ ,,,,,,,,,,,, ਘਰ ਹੀ ਹੁਦਾ ਕੋਈ ਘਰ ਵੱਡਾ ਛੋਟਾ ਨੀ ਹੁੰਦਾ ਬਸ ਲੋਕਾ ਦੀ ਸੋਚ ਹੀ ਛੋਟੀ ਹੁਦੀ ਆ

  • @user-kd1ny3hw3t
    @user-kd1ny3hw3t5 ай бұрын

    ਜਿੰਨੇਮੁੰਹੳਨੀਆਹੀਗੰਲਾਂ❤❤❤❤❤❤❤❤

  • @ramanmehra6116
    @ramanmehra6116 Жыл бұрын

    God bless you sis

  • @GurpreetSingh-mj2dd
    @GurpreetSingh-mj2dd Жыл бұрын

    Bahut himat hai ji himat banae rakhna

  • @CHAKARVARTI919
    @CHAKARVARTI919 Жыл бұрын

    ਮਾਡਲਿੰਗ ਦੇ ਵਿਚ ਸਿਰਫ ਟੰਗਾਂ ਝਾਕਾਉਣ ਦੀ ਪੈਮੇਂਟ ਹੁੰਦੀ ਆ 😅😅😅😅ਮਾਡਲਿੰਗ ਤਾਂ ਖਾਲੀ ਨਾਂ ਹੁੰਦਾ ਆ

  • @ManpreetSingh-gi5xk
    @ManpreetSingh-gi5xk Жыл бұрын

    Waheguru ji mahar kara nice sister ji

  • @singhkashmir4348
    @singhkashmir4348 Жыл бұрын

    God bless beta

  • @gurpreetsinghgurpreetsingh9024
    @gurpreetsinghgurpreetsingh9024 Жыл бұрын

    Hnji bhut sohna Kam krde a glln suno ਜਿਵੇਂ ਦੇਸ਼ ਦੀ ਆਜ਼ਾਦੀ ਲਈ ਬਹੁਤ ਕੁਝ ਕੀਤਾ ਹੁੰਦਾ

  • @SandeepKumar-ng6gy

    @SandeepKumar-ng6gy

    Жыл бұрын

    Acha ji tuci ki kr rhe ho ithe 😀

  • @GurdeepSohi-kh7xt
    @GurdeepSohi-kh7xt3 ай бұрын

    Waheguru chardikala rakhe

  • @AmandeepSingh-zx2ij
    @AmandeepSingh-zx2ij Жыл бұрын

    ਆਪਣੇ ਕੰਮ ਵੱਲ ਧਿਆਨ ਰੱਖੋ ਦੁਨੀਆਂ ਨੂੰ ਟੱਪੀ ਜਾਣ ਦਿਓ ਉਹ ਬੰਦਾਂ ਵਧੀਆਂ ਰਹਿੰਦੇ ਆ ਲੋਕਾਂ ਦੀਆਂ ਗੱਲਾਂ ਨੂੰ ਵਾਲਾ ਦਿਮਾਗ਼ ਤੇ ਨਹੀਂ ਚਾੜਦੇ ਬੱਸ ਮਸਤ ਰਹੋ

  • @yuvichouhan6379
    @yuvichouhan6379 Жыл бұрын

    God bless you g

  • @baljindervirk6087
    @baljindervirk60873 ай бұрын

    ਬਹੁਤ wadiya kam sistr date ਰਹੋ

  • @JagtarSingh-yq4dg
    @JagtarSingh-yq4dg Жыл бұрын

    Waheguru ji mehar krn ji

  • @rishpalsharma9131
    @rishpalsharma9131 Жыл бұрын

    Good bless u di👌👍👍

  • @lejandgamingmm3850
    @lejandgamingmm3850 Жыл бұрын

    ਪਾਗ਼ਲ ਹੋ ਗਏ ਸਾਰੇ ਕੋਈ ਚਝ ਦਾ ਕੰਮ ਕਰੋ ਕੋਈ ਕੀਰਤਨ ਕਰੋ ਅੰਮ੍ਰਿਤ ਸਕੋ ਗੁਰਬਾਣੀ ਪਰੋ ਕਿਹੜੇ ਕੰਮ ਚ ਪੈ ਗਏ ਹੋ ਇਹ ਲੁੱਚਾ ਕੰਮ ਹੈ 🙏🙏🙏

  • @SandeepKumar-ng6gy

    @SandeepKumar-ng6gy

    Жыл бұрын

    ਕਿਊ ਜੀ ਅਗਲੇ ਬੰਦੇ ਦੀ ਆਪਣੀ ਮਰਜ਼ੀ ਜੋ ਮਰਜ਼ੀ ਕਰੇ ਉਹ । ਤੁਹਾਨੂੰ ਕੀ ਪ੍ਰੇਸ਼ਾਨੀ ਆ

  • @jungsidhu2918
    @jungsidhu2918 Жыл бұрын

    God bless you sister

  • @jarnailsidhu5045
    @jarnailsidhu50453 күн бұрын

    ਹੋਰ ਮਿਹਨਤ ਕਰੋ 🎉

  • @pyarasinghmarba3690
    @pyarasinghmarba3690Ай бұрын

    ਸੁਪਨੇ ਪੂਰੇ ਹੋਣ ਗੇ ਹੁਸਲਾ ਰੱਖੋ ਜੀ

  • @ShinderpalMaan-ue9ug
    @ShinderpalMaan-ue9ug3 ай бұрын

    God bless you baby🙏🙏🙏🙏

Келесі