Punjab ਦੇ ਸ਼ੇਰ Arshdeep ਦਾ ਸਵਾਗਤ ਲਈ Anmol Gagan Mann ਖੁਦ ਪਹੁੰਚ ਗਏ Chandigarh Airport

Anmol Gagan Maan himself reached the Chandigarh Airport to welcome Arshdeep, the lion of Punjab, Punjabis are celebrating by wearing Bhangra!
#punjab ‪@BhagwantMannOfficial‬ #todaynews #breakingnews ‪@AamAadmiParty‬ ‪@AamAadmiParty‬‪@AamAadmiPartyPunjab‬ ‪@PunjabPoliceIndiaOfficial‬
............................................................................................................
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspokesman.com/epaper
💻 ENGLISH WEBSITE: www.rozanaspokesman.com
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/channel/0029Va5Y...
#Rozanaspokesman #spokesmantv

Пікірлер: 70

  • @SukchainSingh-jo5vy
    @SukchainSingh-jo5vy14 сағат бұрын

    M.s.p.ਲੈ ਲੋ ਪੰਜ ਮਿੰਟ 😂😂

  • @sonuramgariha8771
    @sonuramgariha877112 сағат бұрын

    ਪੈਰਾ ਓਲੰਪਿਕ ਦੇ ਖਿਡਾਰੀਆ ਨੇ ਵੀ ਪੰਜਾਬ ਦਾ ਨਾਮ ਰੌਸ਼ਨ ਕੀਤਾ ਅਤੇ ਗੋਲਡ ਮੈਡਲ ਜਿੱਤਿਆ ਉਹਨਾਂ ਦਾ ਕਿਸੇ ਨੇ ਸਵਾਗਤ ਨਹੀਂ ਕੀਤਾ

  • @prabhjotkaur629
    @prabhjotkaur62914 сағат бұрын

    ਵਾਹਿਗੁਰੂ ਬੇਅੰਤ ਪਿਆਰ ਕਿਰਪਾ ਕਰਨ ❤❤🎉🎉 ਅਰਸ਼ਦੀਪ ਸਿੰਘ ਜੀ ਬਹੁਤ ਬਹੁਤ ਮੁਬਾਰਕਾਂ ਜੀ ਪੁੱਤ ਜੀ ਸਿੱਖ ਸਰਦਾਰੀ ਕਾਇਮ ਰੱਖਣੀ ❤❤🎉🎉🙏🙏

  • @Reme873
    @Reme87314 сағат бұрын

    ਅਗਰ 5 ਪੰਜਾਬੀ ਵੀ ਟੀਮ ਵਿਚ ਹੋਣ ਤਾਂ ਹਮੇਸ਼ਾ ਜੀਤ ਹੋਵੇ

  • @GurshiabSingh-in1gh
    @GurshiabSingh-in1gh14 сағат бұрын

    ਐਮਐਸਪੀ ਖਿਡਾਰੀਆਂ ਨੂੰ ਦੇਣ ਗਈ ਪੰਜ ਮਿੰਟਾਂ ਚ😂

  • @martinamorgenstern4002
    @martinamorgenstern40029 сағат бұрын

    Dibrugarh Bhai Amritpal singh ਜੀ ਨੂੰ vi mil lena c

  • @GurmukhSingh-nh2xf
    @GurmukhSingh-nh2xf12 сағат бұрын

    ਬਹੁਤ ਵਧੀਆ ਹਰ ਇਕ ਬੱਚੇ ਨੂੰ ਪਰਫੁੱਲਤ ਕਰੋ ਇਸ ਪਾਸੇ ਸਾਡੇ ਬੱਚਿਆਂ ਰੁਜ਼ਾਨਾ ਹੋਵੇ ਸਾਡੇ ਬੱਚੇ ਵੱਧਣ ਫੁੱਲਣ ਤਰੱਕੀਆਂ ਕਰਨ ਹੋ ਸਕਦਾ ਸਾਡੇ ਬੱਚਿਆਂ ਭਵਿੱਖ ਚੰਗਾ ਆਉਣ ਵਾਲਾ ਬਹੁਤ ਵਧੀਆ ਲੱਗਿਆ ਗਗਨ ਮਾਨ ਜੀ ਦਾ ਸਾਡੀ ਭੈਣ ਦਾ ਉਪਰਾਲਾ ਤੇ ਸਹਿਯੋਗ ਹੋਰ ਵੀ ਵਧੀਆ ਕਰਨ ਜੋ ਸਮਾਂ ਰਹਿ ਗਿਆ ਸੁੱਖ ਸਹੂਲਤਾਂ ਪਾਤਸ਼ਾਹ ਮੇਹਰ ਕਰਨ ਇੰਨਾਂ ਨੂੰ ਤੰਦਰੁਸਤੀ ਬਖ਼ਸ਼ਣ ਅੱਗੇ ਹੋਰ ਵੀ ਚੰਗਾ ਹੋਵੇ ਧੰਨਵਾਦ ਗਗਨ ਮਾਨ ਜੀ ਦਾ 🙏🙏

  • @daljitsingh3631
    @daljitsingh363112 сағат бұрын

    ਬਹੁਤ ਵਧੀਆ👍💯

  • @ABcricifan
    @ABcricifan14 сағат бұрын

    First Panjab ❌ First Indian ✅

  • @DjKm-gv3yz
    @DjKm-gv3yz14 сағат бұрын

    Singh is king 👑💖👑💖👑💖👑💖👑💖👑🎉🎉🎉🎉🎉❤❤🎉

  • @AshaDevi-ey5vb
    @AshaDevi-ey5vb14 сағат бұрын

    ਸਭ ਤੋਂ ਕਟੀਆਂ ਮੰਤਰੀ ਹੈਗੀ ਆ

  • @VikashSingh-bm7fy
    @VikashSingh-bm7fy14 сағат бұрын

    India ki shaan h Arshdeep

  • @jarnailsingh9560
    @jarnailsingh956014 сағат бұрын

    ਲੋਕਾ ਦਾ ਪੈਸਾ ਏ, ਕਿੱਥੇ ਮਰਜ਼ੀ ਪਹੁੰਚ ਜਾਉ

  • @malkitsingh3577
    @malkitsingh357720 сағат бұрын

    AAP JINDABAD BHAGWANT MANN PUNJAB DI SHAN

  • @gurtejBrar-k5x
    @gurtejBrar-k5x21 сағат бұрын

    Good luck Arsh singh ji

  • @warispunjab6392
    @warispunjab639214 сағат бұрын

    17 ਵਿਕਟਾਂ ਲੈਣੀਆਂ ਪਰ ਕੋਈ ਮਾਨ ਸਨਮਾਨ ਨਹੀਂ। ਨੈਸ਼ਨਲ ਮੀਡੀਆ ਵੱਲੋਂ। ਇਹ ਸਿਸਟਮ ਸਿੱਖਾਂ ਨੂੰ ਤਰੱਕੀ ਕਰਦਾ ਨਹੀਂ ਜਰ ਸਕਦਾ। ਇਕ ਵਾਰੀ ਇੰਡੀਆ ਦੀ ਹਾਕੀ ਟੀਮ ਕੋਈ ਕੱਪ ਜਿੱਤ ਕੇ ਲਿਆਈ ਸੀ। ਇੰਦਰਾ ਗਾਂਧੀ ਸਨਮਾਨ ਸਮਾਰੋਹ ਤੇ ਆਈ ਤੇ ਇੰਡੀਆ ਦੀ ਹਾਕੀ ਟੀਮ ਵਿਚ 70 ਪ੍ਰੀਸ਼ਦ ਸਿੱਖ ਦੇਖ ਕੇ ਕਹਿੰਦੀ ਇਨ੍ਹਾਂ ਦੀ ਗਿਣਤੀ ਘਟਾਉ।

  • @KuldeepSingh-jk2sk
    @KuldeepSingh-jk2sk14 сағат бұрын

    Waheguru ji

  • @sandhujatt8380
    @sandhujatt838012 сағат бұрын

    I was waiting this vedio

  • @BaljinderSingh-bl8zb
    @BaljinderSingh-bl8zb12 сағат бұрын

    Wahe Guru ji khusheyan bakhshan ji ❤️❤️❤️❤️❤️👍

  • @user-uw8fq7oq9d
    @user-uw8fq7oq9d14 сағат бұрын

    ❤❤❤❤❤❤

Келесі