ਮਾਮੂਲੀ ਝਗੜੇ ਕਾਰਨ ਕੁੜਮ ਨੇ ਕੁੜਮ ‘ਤੇ ਚਲਾਈ ਗੋਲੀ, ਪਿਓ ਪੁੱਤ ਦੀ ਹੋਈ ਮੌਤ | Amritsar Murder

ਅੰਮ੍ਰਿਤਸਰ ਦੇ ਵਿੱਚ ਇੱਕ ਵਾਰ ਫਿਰ ਤੋਂ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਗੋਲੀ ਲੱਗਣ ਦੇ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੇ ਤੇਜ ਨਗਰ ਇਲਾਕੇ ਵਿੱਚ ਇੱਕ ਕੁੜਮ ਵੱਲੋਂ ਹੀ ਆਪਣੇ ਕੁੜਮ ਨੂੰ ਗੋਲੀ ਮਾਰ ਦਿੱਤੀ ਗਈ। ਮੁੰਡੇ ਦੇ ਪਿਤਾ ਨੇ ਕੁੜੀ ਦੇ ਪਿਤਾ ਅਤੇ ਭਰਾ ਨੂੰ ਗੋਲੀਆਂ ਮਾਰੀਆਂ।
#amritsar #punjab #Arguement #Gunfire #PunjabNews #PTCNews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 134

  • @AvtarSingh-vp8pk
    @AvtarSingh-vp8pk9 ай бұрын

    ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ ਕੀ ਬਣੂ ਦੁਨੀਆਂ ਦਾ , ਵਾਹਿਗੁਰੂ ਮੇਹਰ ਕਰੇ ।

  • @ArshdeepSingh-we4lf
    @ArshdeepSingh-we4lf9 ай бұрын

    ਕੁੜੀ ਨੂੰ ਵਿਆਹ ਕੇ ਲੈ ਜਾਣਾ ਸੌਖਾ ਆ ਪਰ ਕੁੜੀਆਂ ਦਾ ਘਰ ਬਸਾਉਣਾ ਔਖਾ ਆ ਪਤਾ ਨਹੀਂ ਕੀ ਹਨੇਰੀ ਚੱਲ ਪਈ ਆ ਪਹਿਲਾ ਤਾਂ ਮੁੰਡੇ ਵਾਲੇ ਪੈਲਸਾਂ ਵਿੱਚ ਧੂਮਾ ਪਾ ਦਿੰਦੇ ਆ ਕਿਤੇ ਨੋਟ ਤੇ ਨੋਟ ਸੁਟਦੇ ਆ ਵੀ ਸਾਡੀ ਵੱਲੇ ਵੱਲੇੇ ਹੋ ਜਾਵੇ ਉਸ ਤੋਂ ਬਾਅਦ ਦੋ ਦਿਨ ਨੀ ਟੱਪਦੇ ਬਸ ਸ਼ੁਰੂ ਹੋ ਜਾਂਦੇ ਆਪਣੀ ਔਕਾਤ ਦਿਖਾਉਣ ਨੂੰ ਵਿਆਹ ਬੜੀ ਪਵਿੱਤਰ ਚੀਜ਼ ਹੈ ਜਰਾ ਸੋਚ ਵਿਚਾਰ ਕਰੋ ਤੇ ਕੁੜੀ ਵਾਲਿਆਂ ਨੂੰ ਇਨਸਾਫ਼ ਮਿਲਨਾ ਚਾਹੀਦਾ ਹੈ ਜੀ ਧੰਨਵਾਦ

  • @CuberCyber

    @CuberCyber

    9 ай бұрын

    Kudi te maa baap kudi nu basan nu dinde aa

  • @GurpreetKaur-rw2ts

    @GurpreetKaur-rw2ts

    9 ай бұрын

    Je kudi kol Paisa nhi t munde wale eda e tang krdea

  • @CuberCyber

    @CuberCyber

    9 ай бұрын

    @@GurpreetKaur-rw2ts ajj kal di Kudiya nu momos, haveli te resturant hi khana hunda aa. Sara din phone te laggoyia rehdiyia. Bas apne maa piyo nu panner de patathe te sas saurey nu kuch ni dena. Aahi kamm aa

  • @GurpreetKaur-rw2ts

    @GurpreetKaur-rw2ts

    9 ай бұрын

    Thode hath vi ditte rab ne aap vi kuj krlea kro .. kudi hun ki krdve agli da t chooda vi nhi Latha sharam aauni chidia .. khud de ghre dhee bhen hove tanhi Ave shrm . Tuade vrge sohreya toh drde tnhi nhi maape kudia jmde

  • @CuberCyber

    @CuberCyber

    9 ай бұрын

    @@GurpreetKaur-rw2ts chal dafa ho, tu v ohi momos wali chawal aa. Tahi badi gallag karti. Na karwaya karo viah ,munde ATM nahi tuhade te tuhade maa piyo layi. Teri aukaat Teri gallah toh pata lag rahi aa

  • @ManjitSingh-hq5wn
    @ManjitSingh-hq5wn9 ай бұрын

    ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @bhupindersingh6164
    @bhupindersingh61649 ай бұрын

    Waheguru ji

  • @kulwinderkaur8138
    @kulwinderkaur81389 ай бұрын

    Insaniyat khtm ho gyi loka vich guru sahb ji mehar kro😢😢

  • @prabh154thind
    @prabh154thind9 ай бұрын

    Waheguru ji❤

  • @mukhtarsingh4091
    @mukhtarsingh40919 ай бұрын

    Law and order is dead in Punjab. Bhagwant Maan must resign.

  • @Shreyad001

    @Shreyad001

    9 ай бұрын

    Is vich bhgwant man k krega .pdai kehdi h te gl kidi krde ho .pgl insan

  • @punjabi8051

    @punjabi8051

    9 ай бұрын

    Y bahut galt hoya jo hoya bhagwant maan rab thodi othe pargad ho k rok dida y sarkara sariya madia amm party de v bure halat ne eho jahe time ave gal vadiya nahi lagdiya sarkar nu katal nu labhan de sakhat ordar kadne chahide ne

  • @MohanSingh-gt9ks
    @MohanSingh-gt9ks9 ай бұрын

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kulwindersinghkulwindersin540
    @kulwindersinghkulwindersin5409 ай бұрын

    Waheguru

  • @ranjitsingh2721
    @ranjitsingh27219 ай бұрын

    ਬਹੁਤ ਹੀ ਮਾੜੀ ਗਲ ਆ

  • @jindusingh3552
    @jindusingh35529 ай бұрын

    lokan ch suraj to vdh agg🔥🔥🔥pe gyi, insaniyat khatam ho gyi janwara to v jyada dig gye insaan😢😢

  • @harvirkaur8152
    @harvirkaur81529 ай бұрын

    Waheguru ji Waheguru ji Waheguru ji Waheguru ji Waheguru ji

  • @balvirkaur2323
    @balvirkaur23239 ай бұрын

    Waheguru waheguru ji

  • @Rahul-lk6gb
    @Rahul-lk6gb9 ай бұрын

    waheguru ji 🙏🏻💯🌹🌷🙏🏻

  • @ranjitbains2487
    @ranjitbains24879 ай бұрын

    So sad😭😭😭😭😭

  • @sarwansingh1803
    @sarwansingh18039 ай бұрын

    ਵਾਹਿਗੁਰੂ ਜੀ

  • @LOVEPuri-cw6fr
    @LOVEPuri-cw6fr9 ай бұрын

    😮 WAHEGURU ji

  • @deepcheema9105
    @deepcheema91059 ай бұрын

    Waheguru ji blla kro ji

  • @GurdeepSingh-jw6ie
    @GurdeepSingh-jw6ie9 ай бұрын

    ਵਾਹਿਗੁਰੂ ਮੇਹਰ ਕਰ ਪੰਜਾਬ ਤੇ

  • @kulvirkaur2154
    @kulvirkaur21549 ай бұрын

    Wahiguru ji

  • @Harpreet_Singhs
    @Harpreet_Singhs9 ай бұрын

    Waheguru g mehar kro duniya te 😢

  • @kaur_bajwa
    @kaur_bajwa9 ай бұрын

    Waheguru waheguru

  • @Girlinthecity111
    @Girlinthecity1119 ай бұрын

    Wahiguru ji 🙏🙏

  • @ramindrdhillo3396
    @ramindrdhillo33969 ай бұрын

    Waheguru ji maher karna 🙏🙏🙏🙏🙏🙏😢😢😢😢😢😢😢

  • @gurimaan9814
    @gurimaan98149 ай бұрын

    Waheguru ji🙏 😭😭😭😭😭😭

  • @AmanKaur-pf2xb
    @AmanKaur-pf2xb9 ай бұрын

    Waheguru g😢😢😢😢 Parivar de mahar kro sache patshaah g

  • @AnuAnu-lw8hl
    @AnuAnu-lw8hl9 ай бұрын

    Waheguru g 😢😢😢😢😢

  • @prabh154thind
    @prabh154thind9 ай бұрын

    😢😢

  • @TarvinderKaur-xc4mx
    @TarvinderKaur-xc4mx9 ай бұрын

    So sad ji

  • @Unknown-qm9jq
    @Unknown-qm9jq9 ай бұрын

    Waheguru ji 😭😭

  • @kiranjotdhillon2961
    @kiranjotdhillon29619 ай бұрын

    So sad

  • @talwindersingh1132
    @talwindersingh11329 ай бұрын

    Waheguru ji 🙏

  • @gagandeepkaurgill-oe1uy
    @gagandeepkaurgill-oe1uy9 ай бұрын

    Hey rabba😢😢😢😢

  • @nobbydhillon1990
    @nobbydhillon19909 ай бұрын

    So.sad

  • @prbhrandhwa1634
    @prbhrandhwa16349 ай бұрын

    Ver jii dunia bhit gndi a bhut dukh hoyea itho khi da ki je ristedari glt takr jawe time nl picha sda laoo 😢😢😢

  • @gaganz1981
    @gaganz19819 ай бұрын

    amritsar, ferozpur, moga, bathinda saare criminal area hai..... ithey naa vyaho apne munde and kudian.....saare ghara ch bas nasha and badooka hi ney hor kuch nahin.....

  • @mandeepkhaira8291

    @mandeepkhaira8291

    9 ай бұрын

    Right

  • @gurminderkahlon6893
    @gurminderkahlon68939 ай бұрын

    🙏🏻waheguru 🥺

  • @nachhaterkaur7482
    @nachhaterkaur74829 ай бұрын

    😢😢😢

  • @RajinderSingh-rg7jk
    @RajinderSingh-rg7jk9 ай бұрын

    So sad ...... Satnam Waheguru ji Parmatma summat deve sab nu

  • @THC-rt7wr
    @THC-rt7wr9 ай бұрын

    Wmk

  • @GurvinderSingh-Shutrana
    @GurvinderSingh-Shutrana9 ай бұрын

    ਔਰੰਗੇ ਨੇ ਘਰ ਹੀ ਖਤਮ ਕਰਤਾ ਪਰਮਾਤਮਾ ਹੀ ਨਿਆਂ ਕਰ ਸਕਦਾ , ਪਰਿਵਾਰ ਨੂੰ ਬਲ ਬਖ਼ਸ਼ੀ ਵਾਹਿਗੁਰੂ

  • @ManpreetKaur-gl1bc
    @ManpreetKaur-gl1bc9 ай бұрын

    dunia kida halki firdi a

  • @mehra6889
    @mehra68899 ай бұрын

    ਰੱਬ ਵੀ ਰਾਖਾ ਹੂਣ ਤਾ ਲੋਕਾ ਦਾ ਲੋਕਾ ਅੰਦਰ ਗੂਸਾ ਨਫਰਤਾ ਬਹੁਤ ਵੱਧ ਗਈਆ ਨੇ

  • @DevinderSingh-eu9if
    @DevinderSingh-eu9if9 ай бұрын

    😭😭😭😭😭😭😭😭🙏

  • @kawaljitkaur4455
    @kawaljitkaur44559 ай бұрын

    😢😢😢😢

  • @wanghaili8904
    @wanghaili89049 ай бұрын

    Waheguru je tu Sacha, te punjab nu loljab ujjad de, jidda mera Pakistan eh

  • @user-xt7re1bj7e
    @user-xt7re1bj7e9 ай бұрын

    Veer bahot bura hoyea😢 par veer tusi v sirf amiri dekhde o hor kujh nhi , veer paisa kise kam nhi aunda , bas jindgi sukhi howe, chahe jmeen paisa ghat howe ,munda changa hona chahida a ,mera veer sohna sunakha v aa, koi kise tra da nasha nhi aa , 30000 hajar di nokri v karda a , bahot changa v aa, bas ehi kami aa ke jameen 1.5 kila a, hor kujh nhi loka nu dikhda ,bas jameen ghatt aa oh dikhdi aa , Lok bas jameen dekhde aa ,munda chahe naha hi kiyo na karda howe , chahe Tel pa ke ਸਾੜ ਹੀ ਕਿਉ ਨਾ ਦੇਵੇ , jado dawaju ho jandiaa fer sade munde dikhde aa, 😢 ਜੇ ਕਿਸੇ ਨੂੰ ਬੁਰਾ ਲੱਗਾ ਤੇ ਮਾਫ਼ ਕਰਨਾ, ਪਰ ਇਹ ਸੱਚ ਹੈ

  • @user-eu2nc8iz4e
    @user-eu2nc8iz4e9 ай бұрын

    😮

  • @paramhitech80
    @paramhitech809 ай бұрын

    ਬਹੁਤ ਹੀ ਮਾੜਾ ਹੋਇਆ 😢 ਏਦਾਂ ਕਿਉਂ ਕਰਦਾ ਇਨਸਾਨ,ਬਹਿ ਕੇ ਵੀ ਗੱਲ ਕੀਤੀ ਜਾ ਸਕਦੀ ਆ। ਕਿਸੇ ਮਸੂਮ ਨੂੰ ਗੋਲੀਆਂ ਮਾਰਨ ਦਾ ਨਤੀਜਾ ਪਤਾ ਕੀ ਆ।ਹੁਣ ਸਾਰੀ ਉਮਰ ਕੈਦ ਕੱਟੂ ਕਾਤਲ,ਪਰਵਾਰ ਵੀ ਪ੍ਰਭਾਵਤ ਹੋਊਗਾ।

  • @pindabuttarmusic
    @pindabuttarmusic9 ай бұрын

    ਕਲ ਭਲਾ ਤੇ ਹੋ ਭਲਾ,ਅੰਤ ਭਲੇ ਦਾ ਭਲਾ,,,

  • @anmolsingh1416
    @anmolsingh14169 ай бұрын

    Dunea dea sarkara v beh rehm or dunea v berehm ban gaye sansaar vich ,vaheguru mehr kare.

  • @godiswatching301

    @godiswatching301

    9 ай бұрын

    Koridhi jatt ne duje de goli marti,bas bhirni sarkara te hundi hai.

  • @hakamsingh5528
    @hakamsingh55289 ай бұрын

    ਫਾਸੀ ਹੋਣੀ ਚਾਹੀਦੀ ਹੈ

  • @singhkaursinghni8963
    @singhkaursinghni89639 ай бұрын

    ਬਹੁਤ ਰੋਣਾ ਆਇਆ ਇਹ ਵੀਡੀਓ ਦੇਖ ਕੇ । ਕੋਈ ਸਬਦ ਨੀ ਆ । ਪਾਪ ਦੀ ਦੁਨੀਆ ਚ ਇਨਸਾਨ ਮਿਲਣ ਦੀ ਆਸ ਨੀ ।

  • @Mamtakamboj1313
    @Mamtakamboj13139 ай бұрын

    Wmk 🙏🏼🙏🏼❤️🙏🏼🙏🏼😮😮😢😢😢

  • @shivanisharma5562
    @shivanisharma55629 ай бұрын

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ, ਬਖਸ਼ੀਸ਼ ਬਿਲਡਰ ਵਾਲੇ ਨੂੰ ਫਾਂਸੀ ਹੋਣੀਂ ਚਾਹੀਦੀ ਹੈ,😢😮 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,

  • @shivanisharma5562

    @shivanisharma5562

    9 ай бұрын

    ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ, ਇਹ ਗੂੰਡਾ ਮੈਨੂੰ ਗੋਲੀ ਮਾਰਨ ਨੂੰ ਫਿਰਦਾ ਹੈ 😢😮

  • @jivansingh7707
    @jivansingh77079 ай бұрын

    Ft

  • @dansinghmannmann3456
    @dansinghmannmann34569 ай бұрын

    ਕਿਹੜੀ ਜਗਾ ਚ ਪੁੱਤਰ ਜੀ ਇਹ ਘਟਨਾ ਹੋਈ ਹੈ ਜੀ

  • @navkaur2912

    @navkaur2912

    9 ай бұрын

    Amritsar vich

  • @desasingh7038
    @desasingh70389 ай бұрын

    ਬਹੁਤ ਦੁੱਖ ਦੀ ਗੱਲ ਹੈ

  • @ParamjitKaue
    @ParamjitKaue9 ай бұрын

    Waheguru jI mahar kato

  • @angrejsantpura9947
    @angrejsantpura99479 ай бұрын

    Waheguru dekh tere rang

  • @ranasanya
    @ranasanya9 ай бұрын

    Mere punjab nu ki ho riha h

  • @sarbjeetsingh584
    @sarbjeetsingh5849 ай бұрын

    W

  • @user-jl5ez3lg3e
    @user-jl5ez3lg3e9 ай бұрын

    Licency htheyar band hone chahide pnjab ch

  • @its__mohid__saifi_091
    @its__mohid__saifi_0919 ай бұрын

    Halat huaa😢

  • @Sandeepkaur13118
    @Sandeepkaur131189 ай бұрын

    Ek jani bolo samj ni lqg di

  • @SatnamSingh-zk4ce
    @SatnamSingh-zk4ce9 ай бұрын

    ਸੁਲਤਾਨਵਿੰਡ ਅਮ੍ਰਿਤਸਰ

  • @Rupndhindsa

    @Rupndhindsa

    9 ай бұрын

    Hoya ki

  • @rajmohindersingh2869
    @rajmohindersingh28699 ай бұрын

    ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ

  • @gurbaj_bajwa9096
    @gurbaj_bajwa90969 ай бұрын

    Whagur Whagur Whagur

  • @binderzandu634
    @binderzandu6349 ай бұрын

    Bahut mada hoya kudi walya nu insaf milna chahida

  • @user-fh2hh5eb1i
    @user-fh2hh5eb1i9 ай бұрын

    So sad sade lage Amritsar to khaber hai.. bohot hi galat kita ..😢

  • @KarnailSingh-uf2tr
    @KarnailSingh-uf2tr9 ай бұрын

    JISDA PUUT BHRA MREA OHI DUKHI HE PULIS NE PESE KHAKE KES RFA DFA KARDEN KIU KI RAJ NCHARA DA HE

  • @bharpoorsidhu690
    @bharpoorsidhu6909 ай бұрын

    Kini galt gal aa gusse krke kina kuch ho gya

  • @sakinderkaur846

    @sakinderkaur846

    9 ай бұрын

    6 maheene merriage bande te chah hi ni poore hunde gusse kis gl d .loka nu hankar hi jada hei.

  • @VarinderSingh-bl7ib
    @VarinderSingh-bl7ib9 ай бұрын

    Hi o ਰੱਭਾ

  • @preetibala9171
    @preetibala91719 ай бұрын

    Nikia nikia gla nu beath ke suljaah lo .. pr kise di zindgi na khraab kro... Kuch gla sunlo kuch sunalo

  • @aviritu7650
    @aviritu76509 ай бұрын

    Ena nu ki miliyea ek dhee kolo osda peo kho k te bhara kho k 😢 eda de loka nu rubb maaf nhi krda jo kise di dhee nal mada krde😢

  • @Gaganprizefighter
    @Gaganprizefighter9 ай бұрын

    Bichare peo put da ki kasur si roll ke rkhta priwar nu nam vadde darshan chote priwar vichareyan da rolta . Insaf milna chhida.

  • @THC-rt7wr
    @THC-rt7wr9 ай бұрын

    Karwayi kitti jawe chngi tara nlll

  • @rajinderkaur742
    @rajinderkaur7429 ай бұрын

    Ple repotero tag na karo😢

  • @luckygrewal4421
    @luckygrewal44219 ай бұрын

    Buht galat hoyia

  • @JaswinderKaur-xx1mw
    @JaswinderKaur-xx1mw9 ай бұрын

    ਕੀ ਮਿਲਿਆ ਮਾਰ ਕੇ 😢😢 ਇਸ ਪਾਪੀ ਨੂੰ

  • @mylifemyrules231
    @mylifemyrules2319 ай бұрын

    Yogi ji hindu rashtra bnaeo ya na bnaaeo, but ithe bndea nu bnde bna do pls

  • @dilse6400
    @dilse64009 ай бұрын

    Kanoon nu ki ch ni smjhde lok

  • @sukhwinderkaur740
    @sukhwinderkaur7409 ай бұрын

    Sanu nahi pata k os time ki hoya per khabar da hisab nal jo hoya oh boht mada hoya ma sariya betiya di mava toh hath jod k banti kardi ha k ja thodi bati sora privaar ch 7 vaja othdi ha ta osnu bol k kal toh 6 vaja otha na k ah kaha k kal 7 vaja othi si ta ki ho gaya aaj 8 vaja othi ha 8 vaja ithan da pasad sara parivaar nu milgaya

  • @deekshabhardhwaj6862
    @deekshabhardhwaj68629 ай бұрын

    Punjab ch v gun culture wadh reha din par din.maan saab karo kuch

  • @narinderkaur6484
    @narinderkaur64849 ай бұрын

    Amritsar da kehra ilaaka a. Bht marri kiti a.

  • @THC-rt7wr
    @THC-rt7wr9 ай бұрын

    Mada hoya bhot

  • @kewalkewalsran9970
    @kewalkewalsran99709 ай бұрын

    Put marke kehra bach jega

  • @Girlinthecity111
    @Girlinthecity1119 ай бұрын

    Bahut galat hoiya

  • @kamleshsaini2322
    @kamleshsaini23229 ай бұрын

    very very sad news, ohh ohna de neighbour hi si , ohna nu pata hona chaida si kis terah de log aa, iss terah de kanjara de ghar kyu apni dee diti , paise balian de bhuk hor gada hundi aa , iss kutte nu vi mout di sajah honi chaidi

  • @pritpalsingh3019
    @pritpalsingh30199 ай бұрын

    Paisa takve ke bagair aata hai to ayyashi lekar aata hai

  • @pritpalsingh3019
    @pritpalsingh30199 ай бұрын

    Punjabi gundea di kaum

  • @balrajdeepsingh615
    @balrajdeepsingh6159 ай бұрын

    ਮਾੜੀ ਹੋਈ ਮਦਦ ਕਰਨੀ ਚਾਹੀਦੀ

  • @amarjitkaur4946
    @amarjitkaur49469 ай бұрын

    ❤❤❤❤❤😂😂😂😂😂😂

  • @laddiladdi7385

    @laddiladdi7385

    9 ай бұрын

    Tenu bada hasa onda

  • @deepworld7
    @deepworld79 ай бұрын

    Punjab da mahol kharab krta

  • @JaspalSingh-yx8dg
    @JaspalSingh-yx8dg9 ай бұрын

    ਬਹੁਤ ਹੀ ਮਾੜਾ ਕੀਤਾ ਇਸ ਸਧੂ ਦੀ ਬੂਡ ਵਿੱਚ ਗੋਲੀ ਮਾਰੋ ਇਸ ਨੇ ਕਿਸੇ ਦਾ ਘਰ ਉਜਾੜ ਦਿੱਤਾ ਹੈ

  • @CuberCyber
    @CuberCyber9 ай бұрын

    Kudiya waale ajjkal kudi nu basan bi de rahe, kudi waale dekho kinne chaloo lag rahe aa

  • @kuljeetkaur3439
    @kuljeetkaur34399 ай бұрын

    Fansi honi cahidi hai

  • @mukhtarsingh4091
    @mukhtarsingh40919 ай бұрын

    AAP hatao Punjab bachao.

  • @RahulBrown-cb2zi
    @RahulBrown-cb2zi9 ай бұрын

    Sandhu bilder ne maria goliya pata kro yaar

  • @avatar2029
    @avatar20299 ай бұрын

    Waheguru ji

Келесі