ਮੇਰੇ ਪੁੱਤ ਤੇ ਘਰਵਾਲੇ ਨੂੰ ਕੁੜਮ ਨੇ ਬਿਨਾਂ ਗੱਲੋ ਗੋਲੀ ਮਾਰਕੇ ਮਰਤਾ, ਪੀੜ੍ਹਤ ਪਰਿਵਾਰ ਮੰਗ ਰਿਹਾ ਇਨਸਾਫ

#amritsar #AmritsarNews #PunjabNews #NewsUpdate #dainiksavera
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
TELEGRAM: t.me/dainiksaveratv
Dainik Savera TV
Contact : +91-81948-55555
Content Copyright @DainikSaveraTV

Пікірлер: 246

  • @amarjitbrar6938
    @amarjitbrar6938

    ਆਪਣੇ ਤੋਂ ਨੀਵੇਂ ਦੇ ਘਰ ਕੁੱੜੀ ਵਿਆਹੀਏ ਪਿਆਰ ਮਿਲਦਾ ਹੈ। ਆਪਣੇ ਤੋਂ ਉੱਚਿਆਂ ਨਾਲ ਇਹੋ ਕੁੱਝ ਹੁੰਦਾ ਹੈ।ਕੁੱੜਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਜੀ

  • @jaanveersingh7819
    @jaanveersingh7819

    ਕੁਝ ਨਹੀਂ ਹੋਣਾ ਜਿੰਨਾ ਚਿਰ ਸਾਉਦੀ ਅਰਬ ਵਾਂਗ ਇਹੋ ਜਿਹੇ ਚਵਲ ਲਈ ਸਿਰ ਕਲਮ ਕਰਨ ਦਾ ਕਾਨੂੰਨ ਨਹੀਂ ਬਣਦਾ 😢😢

  • @mahinderpal9404
    @mahinderpal9404

    ਬਹੁਤ ਹੀ ਮੰਦਭਾਗੀ ਘਟਨਾ ਹੈ, ਮੇਂ ਦਿਲੋਂ ਇਸ ਪਰਿਵਾਰ ਨਾਲ ਹਮਦਰਦੀ ਮਹਿਸੂਸ ਕਰਦਾ ਹਾਂ। ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ

  • @ajaibsingh7691
    @ajaibsingh7691

    ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ 100%

  • @satwindersingh4158
    @satwindersingh4158

    ਬਹੁਤ ਮਾੜਾ ਹੋਇਆ, ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @jagdevkaur3144
    @jagdevkaur3144

    💯🦮 ਕਾਤਲ ਨੂੰ ਜਲਦੀ ਤੋਂ ਜਲਦੀ ਫਾਂਸੀ ਦਿੱਤੀ ਜਾਵੇ 😭😭😭😭😭👏

  • @gurpreet3208
    @gurpreet3208

    ਬੜੀ ਦਲੇਰ ਔਰਤ ਆ

  • @hari4singh
    @hari4singh

    ਨਿਊਜ਼ ਆਲਿਓ ਡੁੱਬ ਕੇ ਮਰਜੋ. ਜਿਸ ਦਾ ਪੁੱਤ ਤੇ ਘਰ ਵਾਲਾ ਤੁਰ ਗਿਆ ਉਸ ਦੇ ਮੂੰਹ ਵਿੱਚ ਮਾਈਕ ਦਈ ਜਾਨੇ ਓ

  • @gurmukhsingh9717
    @gurmukhsingh9717

    ਜਹਿੜੇ ਬੰਦੇ ਨੇ ਇੱਕ ਪਰਿਵਾਰ ਦੇ ਪਿਉਂ ਪੁੱਤ ਨੂੰ ਮਾਰ ਦਿੱਤਾ ਜੇ ਮਾਂ ਪਿਉ ਨੇ ਆਪਣੀ ਧੀ ਦਾ ਵਿਆਹ ਕਰ ਦਿੱਤਾ ਤੇਰੇ ਮੁੰਡੇ ਨਾਲ ਫਿਰ ਵੀ ਕੂੜੀ ਦੇ ਪਿਉਂ ਤੇ ਪੁੱਤ ਨੂੰ ਗੋਲੀਆਂ ਮਾਰੀਆਂ ਗਈਆਂ ਕਿਉਂ ਕੂੜੀ ਦਾਂ ਭਰਾ ਕਿੰਨਾ ਸੋਹਣਾ ਬੱਚਾ ਸੀ ਬਹੁਤ ਮਾੜਾ ਕਿਤਾ ਉਸ ਬੰਦੇ ਨੂੰ ਫਾਂਸੀ ਹੋਣੀਂ ਚਾਹੀਦੀ ਇੱਕ ਹੱਸਦਾ ਖੇਡਦਾ ਪਰਿਵਾਰ ਨੂੰ ਉਜਾੜ ਦਿੱਤਾ ਪੁਲਿਸ ਵਾਲੇ ਨੂੰ ਇਸ ਬੰਦੇ ਨੂੰ ਫਾਂਸੀ ਦੇਣੀ ਚਾਹੀਦੀ ਬੱਚੇ ਦਾ ਬਹੁਤ ਦੁੱਖ ਲੱਗਿਆ

  • @gurbhejsinghdhillon8756
    @gurbhejsinghdhillon8756

    ਬਹੁਤ ਮਾੜਾ ਕੀਤਾ ਇਸ ਕਾਤਲ ਕੁੜਮ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ

  • @prabhjotkaur629
    @prabhjotkaur629

    ਪਾਪੀ ਕੁੜਮ ਪਾਗਲ ਪਾਪੀ ਸਾਰੇ ਪਰਿਵਾਰ ਨੂੰ ਫ਼ਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ

  • @dfgFfgg-kj5rf
    @dfgFfgg-kj5rf

    ਬਹੁਤ ਮਾੜਾ ਹੋਇਆ ਪਰਮਾਤਮਾ ਮੇਹਰ ਕਰੇ

  • @ArshdeepSingh-we4lf
    @ArshdeepSingh-we4lf

    ਮਿਡਿਆ ਵਾਲੇ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚ ਸਾਹਮਣੇ ਆਉਣਾ ਚਾਹੀਦਾ ਹੈ

  • @paramjitsinghpamma6174
    @paramjitsinghpamma6174

    ਇੱਜਤ ਕਰੋ ਇੱਕ ਦੂਜੇ ਦੀ 🍁🍁ਰਿਸ਼ਤੇ ਇੱਜਤ ਮੰਗਦੇ 🍁🍁

  • @SK-xi9ur
    @SK-xi9ur

    बिल्कुल सही गल है फांसी ही होनी चाहिए। ताकि दुजे ने भी नसीहत मिल सके।

  • @user-pj1ot8wf8j
    @user-pj1ot8wf8j

    Waheguru ji. Is sister nu insaaf milna chahida hai.

  • @KuldeepKaur-pd7lm
    @KuldeepKaur-pd7lm

    ਬਹੁਤ ਯਾਦਾ ਮਾੜਾ ਹੋਇਆ ਘਰ ਉਜਾਰ ਕਰਤਾ

  • @parasdhillon1642
    @parasdhillon1642

    ਭੈਣ ਜੀ ਵਿੱਚ ਬੜਾ ਹੌਸਲਾ

  • @sewaksidhu5620
    @sewaksidhu5620

    ਬਹੁਤ ਮਾੜਾ ਕੀਤਾ ਕਤਲ ਨਹੀਂ ਕਰਨਾ ਚਾਹੀਦਾ ਸੀ

  • @satnamsingh-wj1lp
    @satnamsingh-wj1lp

    Bhen nu insaaf milna chahida ।ਇਹ ਸਾਲ਼ੇ ਲੋਕੀ ਅੱਜ ਕੱਲ ਕੁੜੀਆ ਦੀ ਕਦਰ ਨੀ ਕਰਦੇ ਭੈਣ ਦੇਣੀ ਦੇ

Келесі