'ਅਸੀਂ ਤਾਂ ਉਸ ਨੂੰ ਸਿੱਧੂ-ਸਿੱਧੂ ਕਹਿੰਦੇ ਸੀ, ਉਹ ਵੀ ਮੂਸੇਵਾਲੇ ਵਾਂਗ ਨਾਜਾਇਜ਼ ਹੀ ਗੋ/ਲੀ ਖਾ ਕੇ ਚਲਾ ਗਿਆ'

'ਅਸੀਂ ਤਾਂ ਉਸ ਨੂੰ ਸਿੱਧੂ-ਸਿੱਧੂ ਕਹਿੰਦੇ ਸੀ,
ਉਹ ਵੀ ਮੂਸੇਵਾਲੇ ਵਾਂਗ ਨਾਜਾਇਜ਼ ਹੀ ਗੋ/ਲੀ ਖਾ ਕੇ ਚਲਾ ਗਿਆ'
ਕੁੜਮ ਵਲੋਂ ਮਾ/ਰੇ ਕੁੜਮ ਦੇ 17 ਸਾਲਾਂ ਮੁੰਡੇ ਦਾ ਹੋਇਆ ਅੰਤਿਮ ਸਸਕਾਰ
ਦਰਦ 'ਚ ਪਰਿਵਾਰ,ਸਾਥੀ ਤੇ ਦੋਸਤ ਰੋ-ਰੋ ਕੇ ਮੰਗ ਰਹੇ ਨੇ ਇਨਸਾਫ
#Amritsar #PunjabPolice #DailypostTV #DailyPostPHH
Daily Post Punjab Haryana Himachal (Journalism of Hope ) is a venture with an intent to revolutionize news and innovative programming and ground-breaking news presentation strategy.
Watch Daily Post PHH on
Tata Sky Channel Number- 1933
Fastway Channel Number- 111
--------------------------------------------------------------------------------------------------------
Watch Daily Post Punjab Haryana Himachal and stay tuned for all latest update and breaking news in Punjabi and Hindi
Subscribe to our channel: / @dailypostphh
Official website: dailypostindia.in/
Like us on Facebook: / dailypostphh
Follow us on Twitter: / dailypostphh
Follow us on Instagram: / dailypost_phh

Пікірлер: 1 100

  • @sandeepkaurjawandha1418
    @sandeepkaurjawandha1418

    Waheguru waheguru waheguru 😢😢😢😢😢😢😢ਇਹ ਪਰਿਵਾਰ ਦਾ ਸਾਥ ਦੇ ਓ ਸਾਰੇ 👏👏👏👏👏😢😥😢😥

  • @brotherrjpeter7286
    @brotherrjpeter7286

    ਜਿਸ ਜਿਸ ਅੱਖਾਂ ਨੇ ਇਹ ਖਬਰ ਦੇਖੀ ਸੁਣੀ ਹਰ ਕਿਸੇ ਦੀ ਅੱਖ ਰੋਈ ਜਹਾਨ ਪੂਰੀ ਦੁਨੀਆ ਖਤਮ ਹੋ ਗਈ ਇਸ ਪਰਿਵਾਰ ਦੀ ਰੱਬ ਇਸ ਪਰਿਵਾਰ ਨੂੰ ਤਸੱਲੀ ਬਖਸ਼ੇ ਜਿਹੜੇ ਪਾਪੀ ਬੰਦੇ ਨੇ ਇਹ ਕੀਤਾ ਉਸ ਨੂੰ ਫਾਂਸੀ ਹੋਣੀ ਚਾਹੀਦੀ 😢😢😢

  • @Harryvlogs1990
    @Harryvlogs1990

    ਹੱਸਦਾ ਵਸਦਾ ਪਰਿਵਾਰ ਉੱਜੜ ਗਿਆ। ਮੇਰਾ ਭਰਾ ਵੀ ਇਸੇ ਉਮਰ ਦਾ ਸੀ ਜਦੋਂ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ । ਪਿਤਾ ਤੇ ਭਰਾ ਨੂੰ ਮੈਂ ਵੀ ਖੋਇਆ ਜ਼ਿੰਦਗੀ ਚੋਂ । ਇਹ ਦੁੱਖ ਨੂੰ ਮੈਂ ਚੰਗੀ ਤਰ੍ਹਾਂ ਸਮਝ ਸਕਦਾਂ। ਵਾਹਿਗੁਰੂ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @ajmersingh1983
    @ajmersingh1983

    ਇਹ ਦੁਖਾਂਤ ਨੂੰ ਦੇਖਕੇ ਸੁਣਕੇ ਮਨ ਨੂੰ ਬਹੁਤ ਦੁਖ ਹੋਇਆ ਪਰਮਾਤਮਾ ਇਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਇਸ ਪਾਪੀ ਕਾਤਲ ਨੂੰ ਫਾਂਸੀ ਤੇ ਲਟਕਾ ਦਿੱਤਾ ਜਾਵੇ ਧੰਨਵਾਦ ਸਹਿਤ

  • @mamtarani5030
    @mamtarani5030

    ਵਾਹਿਗੁਰੂ ਜੀ ਇਸ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਸਹਿਣ ਦਾ ਬਲ ਬਖਸ਼ਣ

  • @harmanrandhawa4609
    @harmanrandhawa4609

    ਵਹਿਗੁਰੂ ਜੀ ੲਏਨਾ ਵੱਡਾ ਕਹਿਰ ਬੱਚੇ ਦੀ ਜਾਨ ਬਖਸ਼ ਦਿੰਦੇ ਪਿਤਾ ਜੀ ਮਾਂ ਤੇ ਭੈਣ ਇਕ ਸਹਾਰਾ ਰਹਿ ਜਾਦਾ

  • @ArshdeepSingh-we4lf
    @ArshdeepSingh-we4lf

    ਮਿਡਿਆ ਵਾਲੇ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਜੇ ਤੁਸੀਂ ਨ ਹੋਵੋ ਤਾਂ ਸਾਨੂੰ ਸੱਚਾਈ ਦਾ ਪਤਾ ਨਹੀਂ ਲੱਗਦਾ ਬਹੁਤ ਵੱਡੇ ਦਿਲ ਨਾਲ ਵਿਡਿਓ ਦਖਾ ਰਹੇ ਹੋ ਸਾਰਾ ਪੰਜਾਬ ਸਾਰਾ ਦੇਸ਼ ਦੇਖ ਰਿਹਾ ਹੈ ਇਸ ਦੁੱਖ ਦੀ ਘੜੀ ਵਿੱਚ ਸਾਰੇ ਪਰਿਵਾਰ ਦੇ ਨਾਲ ਹੀ ਹੈ ਵਾਹਿਗੁਰੂ ਭਾਣਾ ਮੰਨਣ ਦਾ ਵੱਲ ਵਕਸ਼ੇ

  • @JaswinderKaur-xx1mw
    @JaswinderKaur-xx1mw

    ਸਾਨੂੰ ਦੇਖ ਕੇ ਇੰਨਾ ਦੁੱਖ ਹੋ ਰਿਹਾ ਆ ਪਤਾ ਨਹੀ ਰੱਬ ਜਾਣੇ ਇਸ ਪਰਿਵਾਰ ਨੇ ਦੋ ਬੰਦਿਆਂ ਦਾ ਵਿਛੋੜਾ ਕਿੱਦਾ ਸਹਿਣ ਕੀਤਾ ਹੳਗਾ 😢😢😢😢😢

  • @SukhwinderSingh-nk4wn
    @SukhwinderSingh-nk4wn

    ਵਾਹਿਗੁਰੂ ਜੀ ਕਿਰਪਾ ਕਰੋ ਭਾਣਾ ਕਹਿਣਾ ਸੌਖਾ ਪਰ ਮੰਨਣਾ ਬਹੁਤ ਔਖਾ ਵਾਹਿਗੁਰੂ ਜੀ ਉਸ ਦੁਸ਼ਟ ਨੂੰ ਜਰੂਰ ਸਜ਼ਾ ਦੇਣਗੇ

  • @karanveerkaranveer1434
    @karanveerkaranveer1434

    ਸਾਲੇ ਨੇ ਬਹੁਤ ਗਲਤ ਕੀਤਾ ਹੋਣ ਹਾਰ ਬਚਾ ਵੀ ਮਾਰ ਦਿੱਤਾ ਪਿਓ ਵੀ ਮਾਰ ਦਿੱਤਾ ਤੂੰ ਸਾਲਿਆ ਅਪਣੇ ਆਪ ਨੂੰ ਗੋਲੀ ਮਾਰ ਲੈਂਦਾ ਸਾਡੇ ਏਹ ਕੁਝ ਵੀ ਨਹੀਂ ਲੱਗਦੇ ਫੇਰ ਵੀ ਦਿੱਲ ਏਨਾ ਦੁਖੀ ਹੋਇਆ ਕਿ ਬਿਆਨ ਨੀ ਕਰ ਸਕਦੇ

  • @BALDEVSiNGH-xo4xr
    @BALDEVSiNGH-xo4xr

    ਹਾਏ ਰੱਬਾ ਏ ਕੀ ਕਹਿਰ ਕਰਤਾ ਕੁਝ ਲਿਖਣ ਨੂੰ ਦਿਲ ਨਹੀਂ ਕਰਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @mahindersingh7106
    @mahindersingh7106

    ਇਹੋ ਜਹੇ ਬੰਦਿਆ ਨੂੰ ਨਾਲੇ ਹੀ ਸਜ਼ਾ ਮਿਲਣੀ ਚਾਹੀਦੀ ਹੈ

  • @surjeetsighsonu7896
    @surjeetsighsonu7896

    Wahaguru jee ਰੂਣਾ ਨਹੀਂ ਰੁਕ ਰਿਹਾ ਮਿਹਰ ਕਰੋ ਪ੍ਰੀਵਾਰ ਤੇ ਸਾਡਾ ਬੁਰਾ ਹਾਲ ਆ ਖ਼ਬਰ ਦੇਖ ਕੇ ਵਾਹਿਗੁਰੂ ਜੀ

  • @Sukhwinder5567.
    @Sukhwinder5567.

    ਵਾਹਿਗੁਰੂ ਜੀ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ।

  • @bhangu8233
    @bhangu8233

    ਏਸ ਕਾਤਲ ਨੂੰ ਜੱਜ ਫਾਂਸੀ ਦੀ ਸਜਾ ਨਾ ਦੇਵੇ ਤਾਂ ਸਮਝੋ ਜੱਜ ਵੀ ਵਿਕਾਊ ਆ

  • @rajwinder1968
    @rajwinder1968

    ਸਾਡੇ ਦਿਲ ਨੂੰ ਹੋਲ ਪੈਦੇ ਹਨ ਸਭ ਵੇਖ ਕੇ ਤਾ ਮਾਂ ਅਤੇ ਭੈਣ ਦਾ ਕੀ ਹਾਲ ਹੋਣਾ ਵਾਹਿਗੁਰੂ ਜੀ ਤੁਸੀ ਬੱਚੇ ਦੀ ਜਾਨ ਬਖਸ ਦਿੰਦੇ ਇਸ ਤਰਾ ਨਹੀ ਸੀ ਕਰਨਾ ਵਾਹਿਗੁਰੂ😭😭😭😭😭😭😭😭

  • @lavibhullar0101
    @lavibhullar0101

    ਪਰਿਵਾਰ ਨੂੰ ਇਨਸਾਫ਼ ਜਰੂਰ ਮਿਲਨਾ ਚਾਹੀਦਾ😢😢

  • @JagtarSingh-ds1eb
    @JagtarSingh-ds1eb

    😭😭ਬਹੁਤ ਦੁੱਖ ਵਾਲੀ ਗੱਲ ਆ ਜੀ 🙏🙏ਵੀਰੋ ਜਿੰਨੇ ਗੋਲੀ ਮਾਰੀ ਆ ਉਸ ਨੂੰ ਛੱਡੀਓ ਨਾ ਜਿਥੇ ਵੀ ਮਿਲੇ ਮਾਰ ਦਵੋ ਕੁੱਤੇ ਨੂੰ ਮੌਤ ਦਾ ਬਦਲਾ ਮੌਤ ਹੋਣੀ ਚਾਹੀ ਦੀ ਆ 🙏🙏

  • @lakhbirkaur5970
    @lakhbirkaur5970

    ਇਹੋ ਜਿਹੀ ਗੱਲ ਲਈ ਵੀ ਧਰਨਾ ਲਾਉਮਾ ਪਵੇ,ਇਹ ਤਾਂ ਬਹੁਤ ਸ਼ਰਮ ਦੀ ਗੱਲ ਆ ,ਪ੍ਰਸ਼ਾਸਨ ਲਈ।

  • @Kulwinder-vz4pi
    @Kulwinder-vz4pi

    ਇਹ ਵਾਹਿਗੁਰੂ ਪਤਾ ਨਹੀਂ ਮੇਰੇ ਪੰਜਾਬ ਨੂੰ ਕੀ ਹੋ ਗਿਆ

Келесі