Moga News | 60 ਫੁੱਟ ਉੱਚੇ ਟਾਵਰ ਤੋਂ ਡਿੱਗਿਆ ਲਾਈਨਮੈਨ, ਹੋਈ ਮੌਤ | Punjab News | N18V

Moga News | 60 ਫੁੱਟ ਉੱਚੇ ਟਾਵਰ ਤੋਂ ਡਿੱਗਿਆ ਲਾਈਨਮੈਨ, ਹੋਈ ਮੌਤ | Punjab News | N18V
#moganews #punjabnews #news18punjab #LinemanDies
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZread which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_moga
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 279

  • @ManjitChahal16
    @ManjitChahal16Ай бұрын

    ਵਾਹਿਗੁਰੂ...ਰੱਬਾ ਰੋਜੀ ਰੋਟੀ ਲਈ ਤੁਰਦੇ ਨੇ ਘਰੋਂ ..ਐਵੇਂ ਨਾ ਜ਼ੁਲਮ ਕਰਿਆ ਕਰ ਗਰੀਬਾਂ ਤੇ

  • @amandeol9296

    @amandeol9296

    Ай бұрын

    ਰੱਬ ਨੇਂ ਏਹਦੇ ਚ ਕਿ ਕਰਤਾ

  • @ManjitChahal16

    @ManjitChahal16

    Ай бұрын

    @@amandeol9296 ਹੋਰ ਤੁਸੀਂ ਕਰਤਾ?

  • @shivanisharma5562
    @shivanisharma5562Ай бұрын

    ਬਿਜਲੀ ਬਿੱਲ ਲਾਗੂ ਕਰੋਂ, ਬਿਜਲੀ ਵਾਲ਼ੇ ਇਨਸਾਨਾਂ ਨੂੰ ਸ਼ਹੀ ਤਨਖਾਹ ਦਿੱਤੀ ਜਾਵੇ,

  • @mayabanger9134
    @mayabanger9134Ай бұрын

    Hyyy ਰੱਬਾ ,ਕੋਈ ਜਵਾਨ ਜਾ ਰਿਹਾ ਤੇ ਕੋਈ ਆਪਣਾ ਬਚਪਨ shd ਰਿਹਾ 😢😢😢😢ਬੁਹਤ ਦੁੱਖ ਹੋਇਆ ਇਹ ਖਬਰ ਸੁਣ ਕੇ 😢

  • @kuljinderpalsingh4054
    @kuljinderpalsingh4054Ай бұрын

    ਬਹੁਤ ਹੀ ਮੰਦਭਾਗੀ ਘਟਨਾ।ਨਾ ਪੂਰਾ ਹੋਣ ਵਾਲਾ ਘਾਟਾ। ਪ੍ਰਾਈਵੇਟਾਈਜੇਸ਼ਨ ਅਤੇ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇ। ਕਰਮਚਾਰੀਆਂ ਦੀ ਜਾਨ ਮਾਲ ਦੀ ਰਾਖੀ ਲਾਜ਼ਮੀ ਯਕੀਨੀ ਬਣਾਈ ਜਾਵੇ। ਇਕੱਠੇ ਹੋ ਕੇ ਇੱਕ ਹੋ ਕੇ ਸੰਘਰਸ਼ ਕਰੋ ਅਤੇ ਆਮ ਲੋਕਾਂ ਦਾ ਸਮਰਥਨ ਨਾਲ਼ ਲਾਓ। ਬਹੁਤ ਬਹੁਤ ਧੰਨਵਾਦ।

  • @charanjitkaur8450

    @charanjitkaur8450

    Ай бұрын

    Oho oho

  • @ParamVeer-nx7ci

    @ParamVeer-nx7ci

    Ай бұрын

    😢😮

  • @mahimasingh4893
    @mahimasingh4893Ай бұрын

    ਬਹੁਤ ਮਾੜਾ ਹੋਇਆ,ਵਾਹਿਗੁਰੂ ਜੀ,

  • @kawalpreetkaur3610

    @kawalpreetkaur3610

    Ай бұрын

    😢😢😢😢😢😢😢😭😭😭😭😭

  • @vickydauniya8021
    @vickydauniya8021Ай бұрын

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਤੇ ਪਿੱਛੇ ਪਰਿਵਾਰ ਤੇ ਮੇਹਰ ਭਰਿਆ ਹੱਥ ਜੀ

  • @user-xc2fq9rm8d
    @user-xc2fq9rm8dАй бұрын

    ਬਹੁਤ ਜ਼ਿਆਦਾ ਮੰਦਭਾਗੀ ਘਟਨਾ

  • @simbaljeetkaur3399
    @simbaljeetkaur3399Ай бұрын

    ਰੱਬਾ ਧੱਕਾ ਹੀ ਕਰ ਗਿਆ ।

  • @baljindersindhu3098
    @baljindersindhu3098Ай бұрын

    ਪੰਜਾਬ ਸਰਕਾਰ ਮੁਰਦਾਬਾਦ

  • @GurpreetKaur-fg9jg
    @GurpreetKaur-fg9jgАй бұрын

    ਕਿੰਨਾ ਸੋਹਣਾ ਮੁੰਡਾ ਸੀ ਸਰਕਾਰ ਕਿਉ ਨੀ ਸੁਣ ਇਹਨਾ ਦਾ😢😭

  • @user-xo6ho4te2w
    @user-xo6ho4te2wАй бұрын

    Har ਮਹਿਕਮੇਂ ਚ ਬੰਦਿਆ ਦੀ ਘਾਟ ਸੀਟਾਂ ਖਾਲੀ ਤਨਖਾਹਾਂ ਘਟ ਇੰਡੀਆ ਦੀ ਗੌਰਮਿੰਟ ਕਿੱਧਰ ਨੂੰ ਜਾ ਰਹੀ ਹੈ ਬੇਰੋਜ਼ਗਾਰੀ ਕਿਉ

  • @sudeshkumari7260
    @sudeshkumari7260Ай бұрын

    Eh ਤਾਂ ਕਿਸੇ ਦੀ ਸ਼ਰਾਰਤ ਹੈ ਕਰੰਟ ਕਿਵੇਂ ਆ ਗਿਆ ਕਿਸੇ ਨੇ ਲਾਈਟ ਚਾਲੂ ਕੀਤੀ ਕਿਨਾ ਪਾਪ ਕੀਤਾ ਕਿਸੇ ਨੇ

  • @bredpett007

    @bredpett007

    Ай бұрын

    Oh bhrvaa current nal nai marya oda digaa gya unbalance nal khbr ta poori sun lya kro

  • @koml_1313

    @koml_1313

    Ай бұрын

    ⁠@@bredpett007asha are you sure k balance ni bnya te ena di dig k death hoyi tuc kol c k tuc dekhya digdya nu ja tuc nal km krde pye c j kj hor

  • @KaranSingh-ld7dx

    @KaranSingh-ld7dx

    Ай бұрын

    ਸਈ ਗਲ ਆ ਲਾਈਟ ਕਿਦਾਂ ਆ ਗਈ

  • @rajwantkaur5713
    @rajwantkaur5713Ай бұрын

    ਰੱਬਾ ਇਹੋ ਜਿਹਾ ਕਹਰ ਨਾ ਕਮਾਈ ਕਿਸੇ ਨਾਲ ਪੰਜਾਬੀ ਰੋਟੀ ਦੀ ਖਾਤਰ ਹਰ ਖਤਰੇ ਨਾਲ ਲੜਦੇ

  • @AvtarSingh-bp3ng

    @AvtarSingh-bp3ng

    Ай бұрын

    🙏🙏🙏🙏

  • @amandeol9296

    @amandeol9296

    Ай бұрын

    ਰੱਬ ਨੇਂ ਥੋੜੋ ਮਾੜਾ ਕੀਤਾ g

  • @bksashi2149
    @bksashi2149Ай бұрын

    Bhagwant ਮਾਨ ਨੂੰ ਖੰਬੇ ਤੇ ਚੜਾਇਓ ਇਨਹੁ ਦਿਉ ਬਿਜਲੀ ਦਾ ਕੰਮ 😢

  • @gaganss8459
    @gaganss8459Ай бұрын

    ਬਹੁਤ ਦੁਖ ਲਁਗਾ ਜ਼ਰ ਮਾੜੀ ਗਲ ਹੋੲੀ

  • @littrajinder
    @littrajinderАй бұрын

    ਬਹੁਤ ਅਫਸੋਸ ਦੀ ਗੱਲ ਹੈ। ਕਰਣਾ ਦਾ ਪੂਰਾ ਬਿਓਰਾ ਲੈਣ ਉਪਰੰਤ ਯਕੀਨੀ ਬਣਾਇਆ ਜਾਵੇ ਕਿ ਇਸ ਤਰ੍ਹਾਂ ਦੀ ਘਟਨਾਂ ਮੁੜਕੇ ਨਾ ਘਟੇ।

  • @krishandev3633
    @krishandev3633Ай бұрын

    ਬਹੁਤ ਮੰਦਭਾਗੀ ਘਟਨਾ😭

  • @amarjeetsingh-er4bq
    @amarjeetsingh-er4bqАй бұрын

    ਸਟਾਫ ਦੀ ਘਾਟ ਕਾਰਨ ਹਾਦਸੇ ਹੋ ਰਹੇ ਹਨ। ਸਰਕਾਰ ਦਾ ਧਿਆਨ ਇਸ ਕੰਮ ਵਲ਼ ਨਹੀਂ ਹੈ

  • @penduboy3994
    @penduboy3994Ай бұрын

    ਬੌਹਤ ਮੰਦਭਾਗੀ ਘਟਨਾ , ਮਹਿਕਮੇ ਚ ਭਰਤੀ ਹੋਣੀ ਚਾਹੀਦੀ ਐ , ਤਾਂ ਕਿ ਬੇਰੁਜ਼ਗਾਰ ਨੂੰ ਰੁਜ਼ਗਾਰ ਮਿਲੇ ਤੇ ਇੱਕ ਜਗ੍ਹਾ ਦੋ ਚਾਰ ਵਰਕਰ ਕੰਮ ਕਰਨ ਨਾ ਕੇ ਇਕੱਲਾ ਬੰਦਾ .....

  • @Kulwantkaur-nn9th
    @Kulwantkaur-nn9thАй бұрын

    ਵਾਹਿਗੁਰੂ ਜੀ ਕਿ ਜਲਮ ਕਰਦੇ ੳ ਗਰੀਬਾ ਤੇ ਬਹੁਤ ਦੁੱਖ ਹੋਇਆ ਵਾਹਿਗੁਰੂ ਪਰਿਵਾਰ ਨੂ ਹੌਸਲਾ ਦੇਵੇ ਭਾਣਾ ਮੰਨਣ ਦਾ ਬਲ ਬਕਸ਼ੇ😢😢😢😢

  • @user-kt4om7zf4y
    @user-kt4om7zf4yАй бұрын

    😢😢😢ਮੰਦ ਭਾਗੀ ਘਟਨਾ

  • @user-gs7dk9wm6q
    @user-gs7dk9wm6qАй бұрын

    ਵਾਹਿਗੁਰੂ ਜੀ ਮਹਾਰਾਜ

  • @gurjantsingh6708
    @gurjantsingh6708Ай бұрын

    ਬਹੁਤ ਮਾੜਾ ਹੋਇਆ ਵੀਰ 😢😢😢

  • @simbaljeetkaur3399
    @simbaljeetkaur3399Ай бұрын

    ਬਹੁਤ ਮਾੜਾ ਹੋਇਆ 😭 wehaguru ji ,

  • @life-e-zindgi317
    @life-e-zindgi317Ай бұрын

    ਹੇਠਾਂ ਡਿੱਗ ਨਾਲ ਨਹੀਂ ਮੌਤ ਹੋਈ।। ਉਪਰ ਹੀ ਹੋਈ ਹੈ।। ਸੱਚ ਦੱਸੋ।।

  • @gillvikramjitsingh427
    @gillvikramjitsingh427Ай бұрын

    ਵਾਹਿਗੁਰੂ ਜੀ ਬਹੁਤ ਹੀ ਦੁਖਦਾਈ ਖ਼ਬਰ

  • @UserKaurs
    @UserKaursАй бұрын

    Waheguru ji mehr kro ohna veera te jo apne pariwaar lyi din raat ik krde aa ji kise v maa da bacha os to door na howe🙏🙏

  • @surinderkaur9310
    @surinderkaur9310Ай бұрын

    ਵਾਹਿਗੁਰੂ ਵਾਹਿਗੁਰੂ ਜੀ ਸਭਨਾਂ ਨੂੰ ਰਾਜ਼ੀ ਖੁਸ਼ੀ ਰੱਖੇ 😢😢😢😢😢

  • @Teri-Maan--jatti
    @Teri-Maan--jattiАй бұрын

    Soo sad 😢😢😢

  • @Rahul-lk6gb
    @Rahul-lk6gbАй бұрын

    Waheguru ji 🙏🌹🌷💯🙏

  • @KabalSingh-mi3et
    @KabalSingh-mi3etАй бұрын

    WAHEGURU JI 🙏🙏

  • @user-zm7hi9cu5o
    @user-zm7hi9cu5oАй бұрын

    waheguru ji 🙏

  • @Official_Aaliakungru
    @Official_AaliakungruАй бұрын

    😢😢 ਬਹੁਤ ਦੁੱਖ ਹੋਇਆ ਖਬਰ ਸੁਣ ਕੇ 😢😢

  • @tarsemsingh8435
    @tarsemsingh8435Ай бұрын

    Waheguru g

  • @jaanveersingh7819
    @jaanveersingh7819Ай бұрын

    ਹੀਰੇ ਵਰਗਾ ਪੁੱਤਰ ਤੁਰ ਗਿਆ 😢😢

  • @satwinderkaur7446
    @satwinderkaur7446Ай бұрын

    ਬਹੁਤ ਮਾੜੀ ਖਬਰ ਹੈ ਬਹੁਤ ਦੁੱਖ ਹੋਇਆ

  • @meetgurpreet10
    @meetgurpreet10Ай бұрын

    Waheguru Ji

  • @Snehakhosla345
    @Snehakhosla345Ай бұрын

    Rona aa gya dekh ke par current band kiyu nhi kita si

  • @295hardwork
    @295hardworkАй бұрын

    Waheguru ji

  • @sonubilga2976
    @sonubilga2976Ай бұрын

    Waheguru ji 😢

  • @user-kf5ik5cu4y
    @user-kf5ik5cu4yАй бұрын

    Waheguruji 🙏🏻

  • @SukhwinderSingh-wq5ip
    @SukhwinderSingh-wq5ipАй бұрын

    ਵਾਹਿਗੁਰੂ ਜੀ ❤❤

  • @user-xc2fq9rm8d
    @user-xc2fq9rm8dАй бұрын

    ਵਾਹਿਗੁਰੂ ਜੀ

  • @ParamjitSingh-pb1cv
    @ParamjitSingh-pb1cvАй бұрын

    Sad😢😢😢

  • @harinderkaur4009
    @harinderkaur4009Ай бұрын

    So sad 😢😢

  • @RamanPreetKaur-bu9bd
    @RamanPreetKaur-bu9bdАй бұрын

    Maa da inna sona put🙏😢🙏

  • @karamjitkaur7311
    @karamjitkaur7311Ай бұрын

    Waheguru ji 😢😢

  • @rammugill9188
    @rammugill9188Ай бұрын

    😢😢😢 my Chachu miss u 😢😢😢😢😢😢😢

  • @MusicSong-gn6vh

    @MusicSong-gn6vh

    Ай бұрын

    So sade😢

  • @kulwinderkaur5625

    @kulwinderkaur5625

    Ай бұрын

    so sad😭😭

  • @user-tn3bm2ev4j
    @user-tn3bm2ev4jАй бұрын

    Waheguru ji oss veer nu apne charna vich nibas bakshan 🙏🙇🏻‍♀️ news sun ke bohat dukh hoya😭

  • @JaswinderKaur-ft7de
    @JaswinderKaur-ft7deАй бұрын

    Waheguru ji 🙏🏿🙏🏿🙏🏿

  • @HarwinderSingh-ll2qz
    @HarwinderSingh-ll2qzАй бұрын

    So sad😢😢

  • @ParveenKumar-bs6xu
    @ParveenKumar-bs6xuАй бұрын

    ਮੈਨੂੰ ਇਹ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ

  • @karanschannel5172
    @karanschannel5172Ай бұрын

    😢waheguru ji

  • @gurdevsingh161
    @gurdevsingh161Ай бұрын

    ਜ਼ਿਆਦਾ ਮੰਦਭਾਗੀ ਘਟਨਾ

  • @nirmalkaur2509
    @nirmalkaur2509Ай бұрын

    So 😭😭

  • @AvtarSingh-bp3ng
    @AvtarSingh-bp3ngАй бұрын

    WAHEGURU MEHAR KARNA

  • @ShaminderSingh-pv3ec
    @ShaminderSingh-pv3ecАй бұрын

    So very sad😢😢

  • @jitkaur6408
    @jitkaur6408Ай бұрын

    So sad

  • @harvinderromana4805
    @harvinderromana4805Ай бұрын

    Waheguru waheguru waheguru waheguru waheguru waheguru waheguru ji

  • @user-ko6rx2wh9h
    @user-ko6rx2wh9hАй бұрын

    Waheguru ji 🙏 waheguru ji 🙏 😢

  • @user-gq2rz5dg3h
    @user-gq2rz5dg3hАй бұрын

    So sad rip

  • @user-yx7kd3di7p
    @user-yx7kd3di7pАй бұрын

    so sad oh my god

  • @Singh-fo4bu
    @Singh-fo4buАй бұрын

    Very sad 🙏

  • @indiabazaar7271
    @indiabazaar7271Ай бұрын

    Very sad 😭

  • @AmandeepKaur-de6qe
    @AmandeepKaur-de6qeАй бұрын

    So sad😢😢😢

  • @nirvairkaur3319
    @nirvairkaur3319Ай бұрын

    ਵਾਹਿਗੁਰੂ ਜੀ।

  • @anmolsinghBal-gc8il
    @anmolsinghBal-gc8ilАй бұрын

    Waheguru ji 🙏 😭

  • @jagsirsinigh4683
    @jagsirsinigh4683Ай бұрын

    Waheguru ji mehar kro

  • @rajinderkaur2100
    @rajinderkaur2100Ай бұрын

    Waheguru

  • @GOLDEN_VLOGS55
    @GOLDEN_VLOGS55Ай бұрын

    😢😢

  • @user-dw2gi3qv3i
    @user-dw2gi3qv3iАй бұрын

    Waheguru ji maher kro

  • @GurdeepSingh-ih3di
    @GurdeepSingh-ih3diАй бұрын

    So very sad

  • @user-im4ju5xo3u
    @user-im4ju5xo3uАй бұрын

    So sad Waheguru Waheguru Waheguru Waheguru Waheguru

  • @hkaur9622
    @hkaur9622Ай бұрын

    Waheguruji Waheguruji ❤ so sad

  • @SunitaDevi-qo6ui
    @SunitaDevi-qo6uiАй бұрын

    😢😢😢

  • @satpalkhullar2302
    @satpalkhullar2302Ай бұрын

    Very sad

  • @MusicSong-gn6vh
    @MusicSong-gn6vhАй бұрын

    Bhout mada hoya ji bhot dukh di gall a ji 😢

  • @hardeepkaur6095
    @hardeepkaur6095Ай бұрын

    Wahegurujl waheguru wahegurujl wahegurujl wahegurujl Maher kro

  • @arsh0327
    @arsh0327Ай бұрын

    Weheguru ji

  • @Harjeetkaur-
    @Harjeetkaur-Ай бұрын

    Very sad😢😢😢😢😢😢

  • @tanveerkaur1323
    @tanveerkaur1323Ай бұрын

    Kive ma peo palda bchya nu here vrge put ne dhyn rkhea kro khtra ta hr km vch e aa savdhani jruri aa.....ma peo nu hosla dve prmatma ena vdda dukh

  • @goldybajwa93
    @goldybajwa93Ай бұрын

    Waheguru Ji Mehar Karo Pariwar te 🙏

  • @AmusedArchery-sy1fo
    @AmusedArchery-sy1foАй бұрын

    😢😢😭

  • @SanjeevKumar-eu9gd
    @SanjeevKumar-eu9gdАй бұрын

    V Sad news

  • @tejindersingh9676
    @tejindersingh9676Ай бұрын

    Waheguru Ji mehar kri parivar te 🙏🙏

  • @prabhsidhu2496

    @prabhsidhu2496

    Ай бұрын

    Waheguru ji 🙏🙏😭

  • @user-qg3on3tf3n
    @user-qg3on3tf3nАй бұрын

    Omg

  • @jasbirbassi1386
    @jasbirbassi1386Ай бұрын

    Very sad 😭😭😭😭😭😭😭😭

  • @harvendersidhu4617
    @harvendersidhu4617Ай бұрын

    Waheguru ji Waheguru ji waheguru ji waheguru ji waheguru ji

  • @charanjit2257
    @charanjit2257Ай бұрын

    Waheguru ji mahar Karo ji

  • @sukhichahal3448
    @sukhichahal3448Ай бұрын

    ❤❤

  • @harinderpunjabi
    @harinderpunjabiАй бұрын

    Safety harness tey anty static equipment kyon nahi dita janda workers noo at least 2 people should be present on each pylon

  • @surinderkaur9310
    @surinderkaur9310Ай бұрын

    😢😢😢😢😢😢

  • @jaspaldhami5998
    @jaspaldhami5998Ай бұрын

    ਵਾਹਿਗੁਰੂ.ਜੀ.ਬਹੁਤ.ਮਾੜਾ.ਹੋੲਇਅ

  • @parveensehgal7955
    @parveensehgal7955Ай бұрын

    Waheguru ji Jai Shree Ram ji

  • @AmanmehraAmanmehra-bu4on
    @AmanmehraAmanmehra-bu4onАй бұрын

    😭😭

  • @user-wr4ob5gk5f
    @user-wr4ob5gk5fАй бұрын

    ਸਤਿਨਾਮ ਸ੍ਰੀ ਵਾਹਿਗੁਰੂ ਜੀ VEERY SO SAD GJ

  • @Saroj-do4jb
    @Saroj-do4jbАй бұрын

    Vry sad news

  • @ashupuri5014
    @ashupuri5014Ай бұрын

    Uche towers te kaam karan lai koi safety nhi ki electricity department nu koi technical training nhi deti jandi safety technique jo tower or building's te kam krna safe rahe sarkaar nu is bare ch jarur sochna chahida h bhut dukh hoya k ek young us maa baap da ki haal hona parmatma una nu sahn krn di shakti deve

  • @RomyRomy-ch3sd
    @RomyRomy-ch3sdАй бұрын

    My bro de be awe death hoei c kam krde he o be bizli ch kam krda c 30.5.2015 nu bathinda ch

  • @punjabknowledge6501

    @punjabknowledge6501

    Ай бұрын

    So sad bro

  • @HargunToor-Bs
    @HargunToor-BsАй бұрын

    ਵਾਹਿਗੁਰੂ ਜੀ ਇੰਨਾ ਮਾੜਾ ਕਰ

Келесі