Anmol Kwatra ਕਲਯੁੱਗੀ ਮਾਪਿਆਂ ਨੇ 4 ਦਿਨ ਦੀ ਧੀ', |( anmolkwatra 9688000074 )

#anmolkwatra
Watsapp/call: 9688000074
Watsapp/call: 7889168849
#RPD24 #PUNJABI_NEWS #PUNJAB_CANADA #PUNJABI_CANADA
Contact us for any advertisement or help in Canada or India
CANADA +4169301111
INDIA +919856024444
Email Us at:- Rpdmediagroup@gmail.com
Join us on Social media
👍 FB Page • / rpdchannel
🌐 Website - www.raounkpunjabdee.ca
📷 Instagram • / rpd24canada
🕊️ Twitter • / rpdtvcanada
back - • free virtual news stud...
Like and Share our Facebook Page / rpdchannel
● Disclaimer ◉ Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
● Before Taking Any Action,Contact Us Please.
rpdmediagroup@gmail.com
● About This Channel:-This channel is fully for news reporting creators,who make News videos and others youtubers too, basically we cover micro niche channels and make stuffs for them.
● Business Enquiry ◉
rpdmediagroup@gmail.com

Пікірлер: 1 300

  • @RPD24TVCANADA
    @RPD24TVCANADA5 ай бұрын

    #ANMOLKWATRA #NGO Watsapp/call:- 9688000074 Watsapp/call:- 7889168849

  • @sheetalkhattar5633

    @sheetalkhattar5633

    5 ай бұрын

    Zq

  • @pranvit_sandhushorts

    @pranvit_sandhushorts

    5 ай бұрын

    N g o

  • @neerusharma454

    @neerusharma454

    5 ай бұрын

    How is she now?

  • @user-mz5xw1ml8p

    @user-mz5xw1ml8p

    5 ай бұрын

    ❤❤❤❤

  • @VeerpalKaur-nh8ws

    @VeerpalKaur-nh8ws

    4 ай бұрын

    Vera ke hoea ehnu

  • @user-ph5gm3dx7t
    @user-ph5gm3dx7t7 ай бұрын

    ਧੰਨ ਧੰਨ ਗੁਰੂ ਰਾਮਦਾਸ ਜੀ 🙏 ਇਸ ਬੇਟੀ ਨੂੰ ਠੀਕ ਕਰ ਦਿਉ ਵਾਹਿਗੁਰੂ ਜੀ

  • @prabhjotsingh-gm9oc
    @prabhjotsingh-gm9oc7 ай бұрын

    ਅਮੋਲ ਪੁੱਤਰ ਰੱਬ ਤੈਨੂੰ ਪ੍ਰਤਮਆ ਸਦਾ ਖੁੱਸ਼ ਰੱਖੇ ਲੰਬੀਆਂ ਉਮਰਾਂ ਹੋਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ

  • @SurjitKaur-qz3fl
    @SurjitKaur-qz3fl6 ай бұрын

    ਪੁੱਤਰੋ ਵਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ ❤🙏🙏🙏

  • @husansaggu4591
    @husansaggu45917 ай бұрын

    ਲੱਖ ਲਾਹਨਤ ਇਹੋ ਜਿਹੇ ਮਾਂ ਪਿਉ ਦੇ ਵਾਹਿਗੁਰੂ ਜੀ ਬੱਚੀ ਨੂੰ ਤੰਦਰੁਸਤੀ ਬਖ਼ਸ਼ੇ ਵੀਰੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🏼🙏🏼

  • @mohinder4574

    @mohinder4574

    6 ай бұрын

    ❤❤

  • @officialpoonamwalia

    @officialpoonamwalia

    5 ай бұрын

    sahi keha

  • @user-wl4wy8zc8x
    @user-wl4wy8zc8x7 ай бұрын

    ਵਾਹਿਗੁਰੂ ਮੇਹਰ ਕਰੋ ਇਸ ਬੱਚੀ ਤੇ

  • @parminderkaur2137
    @parminderkaur21377 ай бұрын

    ਲੱਖ ਦੀ ਲਾਹਨਤ ਹੈ ਇਸ ਪਰਿਵਾਰ ਨੂੰ ਵਾਹਿਗੁਰੂ ਕਦੇ ਕਰੇਗਾ ਵੀ ਮਾਫ ਨਹੀਂ

  • @deepshayariandsong2179
    @deepshayariandsong21797 ай бұрын

    ਬਾਈ ਜੀ ਤੁਹਾਨੂੰ ਸਤਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰਖਣ 🙏🙏🙏🙏

  • @surjitgill662
    @surjitgill6627 ай бұрын

    ਬੇਟਾ ਜੀ ਤੁਹਾਨੂੰ ਸਤਿਗੁਰੂ ਹਮੇਸ਼ਾਂ ਚੜਦੀ ਕਲਾ ਚ ਰਖਣ ਜੋ ਪੈਸਾ ਵੀ ਦੇ ਰਹੇ ਮਰੀਜ ਤੇ ਵੀ ਲਾ ਰਹੇ ਹੋ ਪਰ ਲਖ ਲਾਨਤ ਹੈ ਮਾ ਪਿਉ ਦੇ ਕਲਯੁਗੀ ਮਾਪੇ

  • @jassghuman9664
    @jassghuman96647 ай бұрын

    ਹੇ ਅਕਾਲ ਪੁਰਖ ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਿਸ਼ਾਹ ਜੀਉ ਆਪ ਜੀ ਦੁਖੀਆਂ ਦੇ ਦਰਦ ਨਿਵਾਰਨ ਹੋ ਇਸ ਬੱਚੀ ਨੂੰ ਜਲਦੀ ਤੋਂ ਜਲਦੀ ਠੀਕ ਕਰ ਦਿਓ ਵਾਹਿਗੁਰੂ ਜੀ ਸਭ ਦੇ ਹਿੱਸੇ ਵਿੱਚੋਂ ਤੰਦਰੁਸਤੀ ਦੇ ਦਿਓ ਜੀ ਰਹਿਮਤ ਕਰੋ ਬੱਚੀ ਤੇ ਜੀ

  • @amritpalkaur7985
    @amritpalkaur79857 ай бұрын

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸਾਂ ਦਾ ਲੱਖ ਲੱਖ ਲਾਹਨਤ ਇਹੋ ਜਿਹੇ ਪਿਰਵਾਰ ਨੂੰ

  • @krishanarani1878
    @krishanarani18786 ай бұрын

    ਵੀਰ ਜੀ ਅਜਿਹੇ ਮਾਪਿਆਂ ਨੂੰ ਜੁਤੀਆਂ ਮਾਰੂ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @ManjeetKaur-mr3du
    @ManjeetKaur-mr3du16 күн бұрын

    ਵੀਰੇ ਇੰਨੇ ਲੋਕ ਘਟੀਆ ਨੇ ਇਹ ਅਨਮੋਲ ਵੀਰੇ ਤੈਨੂੰ ਸਲੂਟ ਆ ਮੇਰਾ ਇਸ ਬੱਚੀ ਦੇ ਮਾਂ ਬਾਪ ਇੰਨੇ ਗਿਰੇ ਹੋਏ ਨੇ ਇੰਨੇ ਗਿਰੇ ਹੋਏ ਲੋਕ ਵੀ ਹੈ ਇਨਸਾਨੀਅਤ ਹੈ ਹੀ ਨਹੀਂ ਬੇਗੁਰਾਂ ਲੋਕਾਂ ਚ ਕਿ ਇੱਕ ਨੰਨੀ ਜਿਹੀ ਬੱਚੀ ਨੂੰ ਰੁਲਣ ਲਈ ਛੱਡ ਰਹੇ ਨੇ ਵੀਰੇ ਅਸੀਂ ਬੱਚੀ ਨੂੰ ਵੀ ਤਰਸ ਰਹੇ ਹਾਂ ਕਿ ਸਾਡੇ ਘਰੇ ਇੱਕ ਕੁੜੀ ਹੋ ਜਾਵੇ ਅਸੀਂ ਉਸ ਉਹਦੇ ਲਈ ਵੀ ਤਰਸ ਰਹੇ ਹਾਂ

  • @jagdevkaur3144
    @jagdevkaur31447 ай бұрын

    ਬਹੁਤ ਬਹੁਤ ਧੰਨਵਾਦ ਬੇਟਾ ਜੀ ਇਸ ਫੁੱਲਾ ਵਰਗੀ ਬੱਚੀ ਨੂੰ ਸਹਾਇਤਾ ਦੇਣ ਲਈ ਸਾਂਭਣ ਲਈ ਪਰਮਾਤਮਾ ਜ਼ਿੰਦਗੀ ਵਿਚ ਤੁਹਾਨੂੰ ਤੰਦਰੁਸਤੀਆ ਬਖਸ਼ਿਸ਼ ਕਰਨ ਬਹੁਤ-ਬਹੁਤ ਤਰੱਕੀਆਂ ਬਖਸ਼ਿਸ਼ ਕਰਨ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅੰਗ ਸੰਗ ਸਹਾਈ ਹੋਣ ਵਾਹਿਗੁਰੂ ਜੀ🎉🎉🎉🎉🎉❤

  • @HarpreetKaur-cp1xu

    @HarpreetKaur-cp1xu

    7 ай бұрын

    parmatama ਕਦੇ ਭੀ ਇੱਦਾ ਦੇ ਲੋਕਾਂ ਨੂੰ ਬੱਚੇ ਨਾ ਦੇਵੇਂ ਮੇਹਰ ਕਰੀ ਰੱਬਾ

  • @ipcalabs3803

    @ipcalabs3803

    7 ай бұрын

    very beautiful daughter hai ji

  • @ParkashKaur-cy7ls

    @ParkashKaur-cy7ls

    6 ай бұрын

    😊😊😊😅6😊 , pp pop yy6 ,​@@HarpreetKaur-cp1xu

  • @DgillDgill

    @DgillDgill

    6 ай бұрын

    Kida di maa aa jinu fikr ni bachi di.

  • @officialpoonamwalia

    @officialpoonamwalia

    5 ай бұрын

    🙏

  • @lakhwindersandhulakhwinder6687
    @lakhwindersandhulakhwinder66872 жыл бұрын

    ਜਦੋਂ ਮੁਡਿਆਂ ਲਈ ਰਿਸਤਾ ਲੱਭ ਦੇ ਹੋ ਘਰ ਵਿੱਚ ਉਹ ਵੀ ਇੱਕ ਧੀ ਬਣਕੇ ਆਉਦੀਂ ਹ ਘਰ ਪਰਿਵਾਰ ਨੂੰ ਸਾਂਭਿਆ ਹੁੰਦਾ ਹੈ ਜਦੋਂ ਕੁੜੀਆਂ ਹੀ ਨੀ ਹੋਣਗੀਆਂ ਮੁੰਡੇ ਲਈ ਰਿਸਤਾ ਕਿੱਥੋ ਆਉਣਗੇ ਭੁੱਲ ਜਾਉਿਆ ਕੀ ਮੁਡਿਆਂ ਨੂੰ ਰਿਸਤੇ ਹੋ ਜਾਣ ਗੇ

  • @HarmeetKaur-ky2iz
    @HarmeetKaur-ky2iz5 ай бұрын

    ਲੱਖ ਲਾਹਨਤਾ ਨੇ ਇਹੋ ਜਿਹੇ ਪਰਿਵਾਰ ਤੇ ਅਸੀਂ ਤਰਸਦੇ ਧੀ ਨੂੰ ਵਾਹਿਗੁਰੂ ਸਾਨੂੰ ਨੂੰ ਧੀ ਦੇ ਦੇਵੇਂ 😢

  • @singhsardar8860

    @singhsardar8860

    4 ай бұрын

    sade kol v ni bacha

  • @daljitkaurbathh4802
    @daljitkaurbathh48025 ай бұрын

    ਤੁਹਾਡੀ ਬਹੁਤ ਵੱਡੀ ਸੇਵਾ ਹੈ । ਇਸ ਬੱਚੀ ਦੇ ਨਾਪਿਆਂ ਨੂੰ ਤਰਸ ਨਹੀਂ ਆ ਰਿਹਾ ਹੈ ।

  • @amandipsingh7448
    @amandipsingh74482 жыл бұрын

    ਵੀਰ ਜੀ ਇਹ ਨਾ ਲੋਕਾਂ ਦੇ ਜੁੱਤੀ ਫੇਰੋ ਜਿਸ ਨੇ ਨਿੱਕੀ ਜਾਨ ਨੂੰ ਸ਼ੂਟ ਦਿੱਤਾ

  • @harwinderkaur-iq5op
    @harwinderkaur-iq5op7 ай бұрын

    ਬਾਈ ਜੀ ਇਨ੍ਹਾਂ ਵੀਰਾਂ ਨੂੰ ਸਲਾਮ ਹੈ ਵਾਹਿਗੁਰੂ ਜੀ ਵੀਰਾਂ ਤੇ ਮੇਹਰ ਭਰਿਆ ਹੱਥ ਰੱਖਣ 🙏♥️♥️

  • @tarwindersingh225

    @tarwindersingh225

    6 ай бұрын

    God bleess anmol bro and yours team

  • @amritkaur6831
    @amritkaur68317 ай бұрын

    ਇਸ ਬੱਚੀ ਨੂੰ ਸੁੱਟਣ ਵਾਲੇ ਪਰੀਵਾਰ ਨੂੰ ਮੇਰੇ ਵਲੋਂ ਇੰਨਾ ਲਾਹਨਤੀਆਂ ਨੂੰ ਇਨੀਆਂ ਲਾਹਨਤਾਂ ਕਿ ਉਸ ਹੇਠਾਂ ਦੱਬ ਕੇ ਗਰਕ ਜਾਣ।

  • @surjitkaur1895
    @surjitkaur18957 ай бұрын

    ਵਾਹਿਗੁਰੂ ਜੀ ਇਹਨਾਂ ਪੁੱਤਰਾਂ ਉਪਰ ਮੇਹਰ ਭਰਿਆ ਹੱਥ ਸਦਾ ਰਖ਼ਣਾ, ਚੜ੍ਹਦੀ ਕਲ੍ਹਾ ਬਖਸ਼ਣਾ ਜੀ। ਹੋਣਹਾਰ ਬੱਚੀ ਨੂੰ ਖ਼ੁਸ਼ੀਆਂ ਭਰੀ ਜ਼ਿੰਦਗੀ ਬਖਸ਼ਣਾ। ਸਾਰੇ ਪਰਿਵਾਰ ਦਾ ਬੱਚੀ ਰੱਖਣੀ ਨਹੀਂ ਚਾਹੁੰਦਾ।

  • @suchasingh4245
    @suchasingh42457 ай бұрын

    Waheguru bless you anmol beta and your team 🙏🙏🙏

  • @sampurankhangura1842
    @sampurankhangura18427 ай бұрын

    Salute ਆ ਅਨਮੋਲ ਕਵਾਤਰਾ ਜੀ

  • @InderjitSingh-gs6hu
    @InderjitSingh-gs6hu7 ай бұрын

    ਵੀਰ ਜੀ ਤੁਹਾਡੀ ਸੋਚ ਨੂੰ ਬਹੁਤ ਬਹੁਤ ਸਲਾਮ ਇਨੀ ਵੱਡੀ ਤੁਹਾਡੀ ਸੋਚ ਵੀਰ ਜੀ ਤੁਹਾਨੂੰ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਇਸੇ ਤਰ੍ਹਾਂ ਤੁਸੀਂ ਸਮਾਜ ਦੀ ਸੇਵਾ ਕਰਦੇ ਰਹੋ

  • @daljitkaurkhalsa-ym6pk
    @daljitkaurkhalsa-ym6pk7 ай бұрын

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @user-fv3io7mh2y
    @user-fv3io7mh2y6 ай бұрын

    😢😢veer waheguru bless you anmol Veera. And team 🇮🇳🇮🇳🙏🙏🙏🙏🙏

  • @brarjagwindersingh3900
    @brarjagwindersingh39002 жыл бұрын

    ਸਤਿਨਾਮ ਵਾਹਿਗੁਰੂ ਸਾਹਿਬ ਜੀ

  • @avinashsharma703
    @avinashsharma7035 ай бұрын

    ਸ਼ਾਬਾਸ਼ ਵੀਰੇ ਗੁਰੂ ਮਹਾਰਾਜ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @storyofreallife1205
    @storyofreallife12057 ай бұрын

    ਇਹਨਾਂ ਦੇ ਛੱਤਰ ਫੇਰੋਂ ਤੇ ਸਾਰੀਆਂ ਦੁਨੀਆ ਨੂੰ ਇਹਨਾਂ ਦਾ ਚਿਹਰਾ ਦਿਖਾਉ

  • @kamleshsharma8539

    @kamleshsharma8539

    7 ай бұрын

    39:47 39:49

  • @kamleshsharma8539

    @kamleshsharma8539

    7 ай бұрын

    40:26 😊

  • @GurjeetKaur-jt8en
    @GurjeetKaur-jt8en7 ай бұрын

    Waheguru bless you Anmol beta and your team.🙏🙏

  • @user-ev8nn4cx2m

    @user-ev8nn4cx2m

    7 ай бұрын

    Waheguru.bless.you.anmolbsta

  • @kamalkukreja1606
    @kamalkukreja16067 ай бұрын

    God bless the little baby with good health 🕉️🙏🏻

  • @JasbirKaur-uv7ch
    @JasbirKaur-uv7ch7 ай бұрын

    Good job beta ji🙏🙏 waheguru chardi kalan ch rakhen tuhanu. ਬਹੁਤ ਦੁਖਦਾਈ ਖਬਰ ਹੈ।

  • @KaramSingh-kt1ee
    @KaramSingh-kt1ee23 күн бұрын

    ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਅਸੀਂ ਤੰਦਰੁਸਤ ਤੇ ਬੱਚੀ ਨੂੰ ਤੰਦਰੁਸਤ ਰੱਖੇ

  • @paramjitkaur495
    @paramjitkaur4957 ай бұрын

    ਵਾਹਿਗੁਰੂ ❤God bless you bhai anmol kwatra ji❤waheguru ji❤👏

  • @vaishnavibisht2405
    @vaishnavibisht24057 ай бұрын

    आप सभी जो भी इस प्यारी सी बच्ची को बचाने में लगे है सच में आपके माँ बाप ने आपको बहुत अच्छे संस्कार दिए है जो आप जैसी संतान के रूप में लोगो को सहायता कर रहे है आपकी सोच और आपके कर्म बहुत नेक है भगवान आपको हमेशा खुश रखे और आप ऐसे ही कर्म करते रहे 🙏🏻

  • @user-mv2zp3mn4u
    @user-mv2zp3mn4u7 ай бұрын

    ਪਾਜੀ ਬੱਚੀ ਬੀਮਾਰ ਨਹੀਂ ਹੈ ਮਾਪੇ ਬੁਚੜ ਬੀਮਾਰ ਨੇ ਇਲਾਜ ਇਨ੍ਹਾਂ ਦਾ ਹੋਣ ਵਾਲਾ ਦੁਨੀਆਂ ਡਰਦੀ ਨਹੀਂ ਰੱਬ ਦੀ ਮਾਰ ਤੋਂ ਵਾਹਿਗੁਰੂ ਜੀ ਇਸ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ,,👍👍👍👍👍👍🙏🙏

  • @jassalkaur3548

    @jassalkaur3548

    7 ай бұрын

    🙏🙏🙏🙏🙏🙏

  • @AbhilashaKumari-vu7zs
    @AbhilashaKumari-vu7zs3 ай бұрын

    ਲੱਖ ਲਾਹਨਤਾ ਇਹੋ ਜਿਹੇ ਪਰਿਵਾਰ ਤੇ ਧ੍ਹੰਨ ਨ੍ਹੇ ਅਮੋਲ ਕਵਾਤਰਾ ਜਿਹ੍ਰੇ ਬੱਚੇ ਰੱਬ ਲੰਬੀ ਉਮਰ ਲਾਵੇ ਉਹਨਾਂ ਦੀ ਮਦਦ ਕਰੇ

  • @balwanthande1997
    @balwanthande19972 жыл бұрын

    ਬਾਈ ਜੀ ਇਨਾ ਮੁੰਡਿਆਂ ਨੂੰ ਸਲਾਮ ਹੈ ਵੀਰੋ ਪਰਮਾਤਮਾ ਤੁਹਾਨੂੰ ਕਿਸੇ ਤਰਾਂ ਦੀ ਕੋਈ ਕਮੀ ਨਾ ਛੱਡੇ

  • @KarnailSingh-ft4vy

    @KarnailSingh-ft4vy

    7 ай бұрын

    ​@saristadevi60131

  • @KarnailSingh-ft4vy

    @KarnailSingh-ft4vy

    7 ай бұрын

    ​@saristadevi6013😅😅😅😅Aq Zee TV NY de CR ee ees de de Dedse CRC AA 🎉🎉Raha r.

  • @RajwinderChahal-vo1ug

    @RajwinderChahal-vo1ug

    7 ай бұрын

    @saristadevi601346u5iuu5yuyyy5y

  • @SeemaGautam-uj6om

    @SeemaGautam-uj6om

    7 ай бұрын

    Bahut bahut dukh hua hai 😢

  • @SherSingh-zo1ll

    @SherSingh-zo1ll

    7 ай бұрын

    ​❤❤qm

  • @NeetuChoudhary-dm6ln
    @NeetuChoudhary-dm6ln9 ай бұрын

    Veer g tussi rab da rup ho ,humare duaye hamesha apke sath hai jey bacchi jaldi thik ho jayegi baba ji hamesha apkey sath hai

  • @ramanpreetkaur3156
    @ramanpreetkaur31567 ай бұрын

    Waheguru chadhdi kalan vich rakhe tuhanu ❤

  • @NarinderKaur-li5it
    @NarinderKaur-li5it7 ай бұрын

    Anmol Waheguru app sb nu chardikla vich rakhe good job aap

  • @amritpalkaur7985
    @amritpalkaur79857 ай бұрын

    ਲੱਖ ਲੱਖ ਲਾਹਨਤ ਇਹੋ ਜਿਹੇ ਪਰਿਵਾਰ ਨੂੰ ਜੁੱਤੀਆਂ ਦਾ ਹਾਰ ਪਾਕੇ ਗੱਦੇ ਤੇ ਬੈਠਾ ਕੇ ਪਿੰਡ ਪਿੰਡ ਚਾ ਫਿਰ ਚਾਹੀਦਾ ਆ

  • @PoojaGill-px8bi
    @PoojaGill-px8bi7 ай бұрын

    Waheguru ji Mehar karyo bachi te ❤🙏

  • @inderjitkaur3019
    @inderjitkaur30197 ай бұрын

    ਲੱਖ ਲਾਹਣਤ ਪਰਿਵਾਰ ਦੇ ।ਵਾਹਿਗੁਰੂ ਜੀ ਬੱਚੀ ਤੇ ਮੇਹਰ ਭਰਿਆ ਹੱਥ ਰੱਖਣ।

  • @balwinderbains9256
    @balwinderbains92562 жыл бұрын

    God bless you all of 🙏 Satnam whaguru g 🙏

  • @user-dr3fw9qm1m
    @user-dr3fw9qm1m7 ай бұрын

    ਵਾਹਿਗੁਰੂ ਜੀ ਸਲਾਮ ਹੈ ਏਨਾ ਵੀਰਾ ਨੂੰ

  • @surjitgill662
    @surjitgill6627 ай бұрын

    ਤੁਹਾਨੂੰ ਸਲਾਮ ਹੈ ਜਵਾਨੋ

  • @lakhvirsingh606
    @lakhvirsingh6065 ай бұрын

    ਵਾਹਿਗੁਰੂ ਜੀ ਤੁਹਾਨੂੰ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ਣ ਬੱਚੀ ਨੂੰ ਤੰਦਰੁਸਤੀ ਬਖਸਣ

  • @jagtarsinghmalhi9274
    @jagtarsinghmalhi92742 жыл бұрын

    Waheguru ji waheguru ji 🙏

  • @AmrikSingh-lo7on
    @AmrikSingh-lo7on2 жыл бұрын

    ਪਾਗ਼ਲ, ਹੋ ਣ,ਗੇ,ਮਾਂ,ਪਿਓ, ਬੱਚੀ ਨੂੰ ਵੇਖ ਕੇ, ਪੰਜਾਬ ਦੇ, ਸਮਝਦਾਰ, ਇਨਸਾਨ ਨੂੰ, ਅਸਲ, ਸਚਾਈ, ਪੰਜਾਬ,ਦੀ, ਹੈਂ, ਬੜਾ ਦੂਖ ਲਗਾ

  • @dharmindersingh5175
    @dharmindersingh51757 ай бұрын

    ਵਾਹਿਗੁਰੂ ਜੀ ਮਿਹਰ ਕਰਨ

  • @KamalSingh-eb7yv
    @KamalSingh-eb7yv7 ай бұрын

    God bless you guys. For sure show the family on media they shouldn’t be able to show your face to the world.

  • @tajinderkour8169
    @tajinderkour81697 ай бұрын

    Waheguru ji sab nu satbudhi bakhshe Anmol veer te sari team nu din dugani raat chaugani tarkiyan bakhshe te chardikala ch raho God bless you little angel

  • @ramangrewal6053
    @ramangrewal60532 жыл бұрын

    Waheguru ji mehar kro bachi Tey salute hai veero tuhanu god bless u all🙏🙏🙏🙏🙏🙏

  • @binderkaur4222

    @binderkaur4222

    7 ай бұрын

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਮੈਂ ਅਰਦਾਸ ਕਰਦੀ ਹਾਂ ਕਿ ਇਨ੍ਹਾਂ ਨੂੰ ਵਾਹਿਗੁਰੂ ਜੀ ਦੁਬਾਰਾ ਬੱਚੇ ਨਾ ਦੇਵੇ

  • @RakeshSharma-fz3jl
    @RakeshSharma-fz3jl7 ай бұрын

    अनमोल बेटा आप एक देवता ही हो और प्रभु आपके दीर्घ लंबी उम्र दे ऐसी सेवा प्रभु आप जैसे बच्चों के साथ हमेशा होता है राक्षस लोग केवल पहले ही नहीं थे अब भी हैं और फिर से इस कर्मों के बंधन मैं आकर सजा के पात्र बनते हैं मेरा आशीर्वाद है यह बच्ची आपकी सेवा से बिल्कुल ठीक ठाक हो जाए और अपनी अच्छी जिंदगी जिए और बड़ी होकर हो सके जज बनकर ऐसी कृत गन लोगों को सजा दे और इंसान के जुनी में आकर कैसे जीते हैं ऐसे लोगों को जरूर पाठ पढ़ाए

  • @earthangels4475
    @earthangels44757 ай бұрын

    Brother your are our heroes. May GOD bless you ❤

  • @KuldeepSingh-nc9rd
    @KuldeepSingh-nc9rd7 ай бұрын

    ਅਨਮੋਲ ਵੀਰ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ।

  • @amritpalkaur7985
    @amritpalkaur79857 ай бұрын

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਲਾ ਕਰੇ ਤੁਸਾਂ ਦਾ ਬਾਈ ਜੀ

  • @pambudwal3667
    @pambudwal36677 ай бұрын

    Salute to all of you 🎉❤god bless your team 🙏

  • @user-zg1tz7pz4p
    @user-zg1tz7pz4p7 ай бұрын

    ਬਹੁਤ ਵਧੀਆ ਕੰਮ ਕਰ ਰਹੇ ਹੋ ਬੇਟਾ ਪਰਮਾਤਮਾ ਚੜਦੀਕਲਾ ਬਖਸ਼ੇ

  • @mandeepkaur2989
    @mandeepkaur29892 жыл бұрын

    ਇਸ ਪਿਉ ਦੇ ਭੈਣ ਨਹੀਂ ਸੀ ਜੋ ਆਪਣੀ ਧੀ ਨੂੰ ਸੁੱਟ ਦਿੱਤਾ । ਮਾਂ ਨੂੰ ਵੀ ਤਰਸ ਨਾ ਆਇਆ ਉਸਨੇ ਜਨਮ ਦਿੱਤਾ 'ਤੇ ਠਕਰਾ ਦਿੱਤਾ ਉਹ ਆਪ ਕਿਸੇ ਦੀ ਧੀ ਨਹੀਂ ਜਾ ਉਸ ਨੂੰ ਉਸਦੀ ਸੁੱਟਿਆ ਨਹੀਂ

  • @manitkaur7023
    @manitkaur70237 ай бұрын

    Waheguruji🙏🙏

  • @reetChauhan9728
    @reetChauhan97287 ай бұрын

    ਵੀਰੇ ਦਿਲ ਤੋ ਸਲਾਮ ਏ ਤੁਹਾਨੂੰ ❤

  • @inderjitkaur6868
    @inderjitkaur68687 ай бұрын

    Salute to you all sir. Great job. God bless you all.🙏🙏🙏🙏🙏🙏🙏

  • @navdeepbrar9509
    @navdeepbrar95097 ай бұрын

    ਮਰਜੋ ਕੰਜਰੋ ਥੋਨੂੰ ਰੱਬ ਵੀ ਮਾਫ ਨਾ ਕਰੇ

  • @ashukalra6835
    @ashukalra68357 ай бұрын

    Dhan guru nanak dev ji bless this daughter

  • @deepikadeep5490
    @deepikadeep54907 ай бұрын

    Sukar aa paji tada sab Veera da ,, enu bachan laiii 🙏🙏🙏god bles you,,

  • @harmeetharmeet4220
    @harmeetharmeet42207 ай бұрын

    ਲਾਹਨਤਾਂ ਐਸੇ ਮਾ ਬਾਪ ਨੂੰ ਸ਼ਾਬਸ਼ ਇਨ੍ਹਾਂ ਵੀਰਾ ਦੀ ਜੇਹੜੇ ਬੱਚੀ ਦਾ ਇਲਾਜ ਕਰਾਨ

  • @kirpalkaur8578
    @kirpalkaur85787 ай бұрын

    God bless you beta Anmol❤

  • @user-ub2zy4gk4e
    @user-ub2zy4gk4e6 ай бұрын

    Waheguru chadhdi kalan vich rakhe tuhanu 🙏🙏🙏🙏🙏🙏🙏

  • @SukhwinderSingh-hl8ur
    @SukhwinderSingh-hl8ur7 ай бұрын

    ਅਨਮੋਲ ਭਾਜੀ ਬਹੁਤ ਹੀ ਵਧੀਆ ਸਭ ਤੋ ਉਚਾ ਕਰਮ ਕਰ ਰਹੇ ਨ ਰੱਬੀ ਅਵਤਾਰ

  • @naitiksharma615
    @naitiksharma6157 ай бұрын

    I'm from Ludhiana... Anmol bhaiya tuhanu parmatma bht kuch de ..j kde meri himmat pae main v jrur help kru

  • @gaganpreetkaur186
    @gaganpreetkaur1866 ай бұрын

    ਇਸ ਬੱਚੀ ਤੇ ਵਾਹਿਗੁਰੂ ਮੇਹਰ ਕਰੇ ਪ੍ਰਮਾਤਮਾਂ ਇਸ ਪਰੀ ਨੂੰ ਤੰਦਰੁਸਤੀ ਦੇਵੇਂ.

  • @sukhmandeepkaurkaur4437
    @sukhmandeepkaurkaur44377 ай бұрын

    Waheguru jii mehar bharya hath bnai rakhan tuhade sab upper 🙏🏻🙏🏻🙏🏻🙏🏻

  • @YuvrajSingh-nv1mb
    @YuvrajSingh-nv1mb5 ай бұрын

    Lakh di lahnat aa eho jehi family te.waheguru es bachi te mehr bhrya hath rkhe.lmbi Umar bkshe 🙏🙏

  • @RanjitKaur-dz3qo
    @RanjitKaur-dz3qo5 ай бұрын

    Waheguru ji maher kro ji thanks for this sacrifice 🙏❤️👍🏼

  • @balwanthande1997
    @balwanthande19972 жыл бұрын

    ਬਾਈ ਜੀ ਇਨ੍ਹਾਂ ਨੂੰ ਜੇਲ ਚ ਪਹੁੰਚਾਉ

  • @user-ut8qt5wt9s
    @user-ut8qt5wt9s8 ай бұрын

    ਇਹਨਾ ਲੋਕਾ ਨੂ ਸਜਾ ਮਿਲੀ ਣੀ ਚਾਹਿਦੀ

  • @ravinderbajwa27
    @ravinderbajwa277 ай бұрын

    Selute to all of you . Well done . God bless you all .

  • @uppal382
    @uppal3825 ай бұрын

    Ohhh waheguru Mehar kreyo 👏

  • @gurpreetsran6225
    @gurpreetsran62257 ай бұрын

    Good vr ji waheguru tarake bakshe

  • @nisharani9684
    @nisharani96847 ай бұрын

    Waheguru bless you anmol veera and team 🙏🙏🙏🙏

  • @surjitkaur9964
    @surjitkaur99645 ай бұрын

    ਧੰਨ ਗੁਰੂ ਨਾਨਕ ਦੇਵ ਜੀ ਤੁਹਾਨੂੰ ਬਹੁਤ ਬਹੁਤ ਮਿਹਰ ਰਖਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਹਨਾਂ ਪੁਤਰਾਂ ਤੇ ਆਪਣਾ ਸਦਾ ਹਥ ਰਖਣਾ ਜੀ ਵਾਹਿਗੁਰੂ ਜੀ

  • @RajiRaji-yy7lz
    @RajiRaji-yy7lz5 ай бұрын

    Waheguru ji meher kre beti ta🙏🙏

  • @GurdeepSingh-nq9nu
    @GurdeepSingh-nq9nu6 ай бұрын

    Waheguru chadhdi kalan vich rakhe tuhanu veer ji ❤❤❤

  • @BaljeetKaur-ct9lb

    @BaljeetKaur-ct9lb

    5 ай бұрын

    🙏🙏🙏🙏

  • @parvinderkaur7524
    @parvinderkaur75248 ай бұрын

    Even an animal looks after their babies … hope she is fine and in a happy home ?

  • @daljitkaurbathh4802
    @daljitkaurbathh48025 ай бұрын

    ਲੱਖ ਲਾਹਨਤ ਇਹੋ ਜਿਹੇ ਕਸੂਰਵਾਰ ਪਿਉ ਦਾਦੀ ਜਾ ਹੋਰ ਜੋ ਵੀ ਗੱਲਤ ਹਨ । ਮਾਂ ਵੀ ਗੱਲਤ ਹੈ ਜਾਂ ਕੋਈ ਮਜਬੂਰੀ ਸੀ ਉਸ ਦੀ । ਉਹਨਾਂ ਨੂੰ ਸਜ਼ਾ ਜ਼ਰੂਰ ਦਿਵਾਉ ਜੀ । ਬੱਚੀ ਨੂੰ ਅਕਾਲ ਪੁਰਖ ਦੇਹ ਅਰੋਗਤਾ ਬਖ਼ਸ਼ਣ ਜੀ । ਆਪ ਸਭਨਾਂ ਵੀਰਾਂ ਦਾ ਤਹਿਦਿਲੋ ਧੰਨਵਾਦ । 🙏🙏

  • @AshwaniSharma-yd9qe
    @AshwaniSharma-yd9qe4 ай бұрын

    Veer ji tussi rab da rup ho, humare duaye hamesha apka sath hai jeh bacchi jaldhi thik ho jaya baba ji hamesha apka sath raha

  • @BaljinderKaur-vq9hu
    @BaljinderKaur-vq9hu7 ай бұрын

    ਜਿਉਂਦੇ ਵਸਦੇ ਰਹੋ ਵੀਰੋ

  • @Mr-PINDU-GAMING
    @Mr-PINDU-GAMING7 ай бұрын

    ❤ waheguru ji ❤ waheguru ji ❤ waheguru ji ❤ waheguru ji

  • @MehroopKaur
    @MehroopKaur7 ай бұрын

    ਵਾਹਿਗਰੂ ਜੀ ਤੁਹਾਡੀ ਸਾਰਿਆ ਦੀ ਉਮਰ ਲੰਮੀ ਕਰਨ ਖੁਸ਼ੀਆ ਦੇਣ ਤੁਸੀਂ ਛੋਟੀ ਜਿਹੀ ਬੱਚੀ ਨੂੰ ਬਚਾ ਲਿਆ ਗੁਰਦਾਸਪੁਰ ਵਾਲੇ ਵੀਰ ਦੇ ਪੁੱਤ ਦੀ ਉਮਰ ਲੰਮੀ ਕਰਨ ਜਿਸ ਨੇ ਆਪਣੀ ਹਿੰਮਤ ਨਾਲ ਬੱਚੇ ਨੂੰ ਬਚਾ ਲਿਆ

  • @gurmeetsingh-ct6gq
    @gurmeetsingh-ct6gq6 ай бұрын

    Veer ji tuhanu tuhdi team nal hor veer ne Salute aa ji 🙏Waheguru ji 🙏 tuhanu bahut bahut bal sakti bakhse

  • @suchasingh4245
    @suchasingh42457 ай бұрын

    God bless the little baby with good health,

  • @sidhumoosewala9796
    @sidhumoosewala97962 жыл бұрын

    Waheguru Ji waheguru ji 🙏🙏🙏🙏🙏🙏

  • @user-mx1oz4bg6o
    @user-mx1oz4bg6o7 ай бұрын

    ਸਤਿਨਾਮ ਵਾਹਿਗੁਰੂ 🙏🙏 Nice 👌

  • @sunnyshaanvi3549
    @sunnyshaanvi35495 ай бұрын

    Waheguru mehar kri es bachi te🙏🙏🙏🙏🙏

  • @user-pi9uw9cn1k
    @user-pi9uw9cn1k7 ай бұрын

    Waheguru ji 🙏

  • @user-ri6di1sn3c
    @user-ri6di1sn3c8 ай бұрын

    ਰਾਮਦਾਸ ਗੁਰੂ ਹਰਿ ਸਤਿ ਕੀਓ ਸਮਰੱਥ ਗੁਰੂ ਸਿਰਿ ਹਥ ਧਰਿਓ ਵਾਹਿਗੁਰੂ ਜੀ ਬੱਚੀ ਨੂੰ ਠੀਕ ਕਰ ਦਿਓ ਜੀ 🙏🙏 ਇਹ ਵੀਰ ਬੱਚੀ ਦੇ ਇਲਾਜ ਦਾ ਸਾਰਾ ਖਰਚਾ ਕਰ ਰਹੇ ਨੇ ਫਿਰ ਵੀ ਘਰ ਵਾਲੇ ਬੱਚੀ ਨੂੰ ਰੱਖ ਨਹੀਂ ਰਹੇ ਲਾਹਣਤ ਹੈ ਬੱਚੀ ਦੇ ਮਾਂ ਪਿਓ ਦਾਦਾ ਦਾਦੀ ਨਾਨੀ ਨੂੰ ਵਾਹਿਗੁਰੂ ਜੀ ਸੇਵਾ ਕਰਨ ਵਾਲੇ ਵੀਰਾਂ ਨੂੰ ਚੱੜਦੀ ਕਲਾ ਵਿਚ ਰੱਖਣਾ ਵਾਹਿਗੁਰੂ ਜੀ 🙏 ਸਾਰੇ

  • @expertpoint6051
    @expertpoint60514 ай бұрын

    U r great veere mere pass word nhi h aapki tarif k liye...🙏🙏🙏🙏

  • @kuljitkaur8086
    @kuljitkaur80867 ай бұрын

    God bless ❤❤❤Waheguru ji Waheguru Waheguru

Келесі