Amritpal Singh ਦਾ ਭਰਾ ਅਦਾਲਤ ਨੇ ਭੇਜਿਆ ਨਿਆਂਇਕ ਹਿਰਾਸਤ ’ਚ | Harpreet Singh | PTC News

Amritpal Singh ਦਾ ਭਰਾ ਅਦਾਲਤ ਨੇ ਭੇਜਿਆ ਨਿਆਂਇਕ ਹਿਰਾਸਤ ’ਚ
PTC News ਕੋਲ FIR ਤੋਂ ਲੈਕੇ Dope test ਦੀ Report
Police ਦਾ ਵੱਡਾ ਦਾਅਵਾ! ਪਰਿਵਾਰ ਦਾ ਇਲਜ਼ਾਮਾਂ ਤੋਂ ਇਨਕਾਰ
ਇਸ Video ’ਚ ਜਾਣੋ ਮਾਮਲੇ ਦੀ ਕੱਲੀ-ਕੱਲੀ ਗੱਲ
#PTCNews #NDPS #NSA #AmritpalSingh #HarpreetSingh #PunjabPolice #jalandhar #phillaur #drugs
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 41

  • @balvirsingh6393
    @balvirsingh639326 күн бұрын

    ਇਸ ਪੁਲਿਸ ਵਾਲੇ ਦਾ ਟੈਸਟ ਕਰਾਉ ਇਹ ਵੀ ਜਰੂਰੀ ਪੋਜਟਿਵ ਨਿਕਲੂ

  • @balvirsingh5810
    @balvirsingh581026 күн бұрын

    ਪੁਲਿਸ ਕਿਸੇ ਨੂੰ ਵੀ ਪੌਜਟਿਵ ਕਰ ਸਕਦੀ ਆ ਪਿਸ਼ਾਬ ਦੀ ਸ਼ੀਸ਼ੀ ਨਿਸੇੜੀ ਦੀ ਭੇਜ ਦਿੱਤੀ

  • @sardarsaab1007
    @sardarsaab100726 күн бұрын

    ਪੁਲਿਸ ਕਿਸੇ ਨੂੰ ਗੈਂਗਸਟਰ ਕਿਸੇ ਅੱਤਵਾਦੀ ਕਿਸੇ ਨੂੰ ਨਸ਼ੇੜੀ ਬਣਾ ਸਕਦੀ ਕੋਈ ਵੱਡੀ ਗੱਲ ਨਹੀਂ

  • @KarnailSingh-ok4qf
    @KarnailSingh-ok4qf24 күн бұрын

    ਪੁਲਿਸ ਵਾਲ ਵੀਰ ਸਾਹਿਬ ਜੀ ਰੱਬ ਤੋਂ ਡਰ ਜੋ ਰੱਬ ਨੇ ਮਾਫ ਨਹੀਂ ਕਰਨਾ

  • @user-vc1xs2cr2y
    @user-vc1xs2cr2y26 күн бұрын

    ਭਗਵੰਤ ਮਾਨ ਝੂਠਾ ਝੂਠਾ ਮੀਡੀਆ ਝੂਠਾ ਮੀਡੀਆ😂😂

  • @kirat881
    @kirat88125 күн бұрын

    ਆਪ ਹੀ ਸਰਕਾਰ ਤੇ ਪੁਲਿਸ ਕਹਿ ਰਹੀ ਸੀ ਕਿ ਪੀਣ ਵਾਲੇ ਤਾਂ ਮਰੀਜ ਹਨ ਤੇ ਹੁਣ ਇਨ੍ਹਾਂ ਤੇ NDPS ਇਹ ਗੱਲ ਹਜਮ ਨਹੀਂ ਹੁੰਦੀ ।

  • @parhaladsingh8437
    @parhaladsingh843726 күн бұрын

    ਬੜੀ ਹੈਰਾਨੀ ਦੀ ਗਲ ਕਿ ਜੌ ਲੋਕ ਸ਼ਰੇਆਮ ਨਸ਼ਾ ਵੇਚ ਰਹੇ ਹਨ ਉਹ ਤਾਂ ਪੁਲਸ ਕੋਲੋ ਫੜੇ ਨਹੀਂ ਗਏ ਪਰ ਅੰਮ੍ਰਿਤਪਾਲ ਦੇ ਭਰਾ ਝੱਟ ਸ਼ੱਕੀ ਹਾਲਤ ਵਿੱਚ ਫੜ ਲਿਆ। ਇਸ ਕਹਾਣੀ ਬਾਰੇ ਸੱਚ ਕੀ ਇਹ ਅਜੇ ਪੂਰੀ ਤਰ੍ਹਾਂ ਸਾਹਮਣੇ ਆਉਣਾ ਬਾਕੀ ਹੈ। ਇਸ ਬਾਰੇ ਅਜੇ ਕੁਝ ਵੀ ਕਹਿਣਾ ਠੀਕ ਨਹੀਂ ਹੈ ਪਰ ਪੰਜਾਬ ਪੁਲਸ ਨੂੰ ਇਕ ਸਵਾਲ ਜਰੂਰ ਹੈ ਕਿ ਭਰਾਵੋ ਪੰਜਾਬ ਦੇ ਜੰਮੇ ਪਲੇ ਹੋ ਪੰਜਾਬੀਆਂ ਦੇ ਦਿੱਤੇ ਟੈਕਸ ਵਿਚੋਂ ਤਨਖਾਹਾਂ ਲ਼ੈ ਰਹੇ ਹੋ ਪਰ ਜਿਹੜੇ ਲੋਕ ਸ਼ਰੇਆਮ ਨਸ਼ਾ ਵੇਚ ਰਹੇ ਹਨ ਉਹ ਤੁਹਾਡੇ ਕਾਬੂ ਕਿਉਂ ਨਹੀਂ ਆਉਂਦੇ।? ਮੇਰਾ ਪੰਜਾਬ ਨਸ਼ਿਆਂ ਨੇ ਖਾ ਲਿਆ ਜਿਸ ਵਿੱਚ ਪੁਲੀਸ ਅਧਿਕਾਰੀਆਂ ਦੇ ਬੱਚੇ ਵੀ ਨਸ਼ਿਆਂ ਨਾਲ ਮਰ ਰਹੇ ਹਨ। ਇਹ ਬੱਚੇ ਨਸ਼ਿਆਂ ਨਾਲ ਪੁਲਸ ਵਾਲਿਆਂ ਦੇ ਵੀ ਇਕ ਦਿਨ ਮਰਨੇ ਹਨ ਅਤੇ ਜਾਇਦਾਦਾਂ ਕਾਵਾਂ ਦੇ ਆਲ੍ਹਣੇ ਜੋਗੀਆਂ ਰਹਿ ਜਾਣੀਆਂ ਹਨ। ਤੁਹਾਡੇ ਬੱਚੇ ਨਸ਼ਿਆਂ ਨਾਲ ਮਰਗੇ ਤਾਂ ਜਾਇਦਾਦਾਂ ਕਿਹੜੀਆਂ ਮਰਨ ਤੋਂ ਬਾਅਦ ਤੁਸੀ ਨਰਕਾਂ ਵਿੱਚ ਨਾਲ ਲ਼ੈ ਜਾਣੀਆਂ ਨੇ। ਤਰਸ ਖਾਹੋ ਨਸ਼ਿਆਂ ਵਿੱਚ ਲਈ ਰਿਸ਼ਵਤ ਦਾ ਜਵਾਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਚਹਿਰੀ ਵਿੱਚ ਵੀ ਦੇਣਾ ਪੈਣਾ ਅਤੇ ਕਿਸੇ ਨਿਰਦੋਸ਼ ਤੇ ਝੂਠਾ ਕੇਸ ਪਾਉਣ ਦਾ ਵੀ ਲੇਖਾ ਤਾਂ ਭਾਈ ਧਰਮਰਾਜ ਨੂੰ ਦੇਣਾ ਪੈਣਾ ਹੈ। ਪੰਜਾਬ ਤੇ ਰਹਿਮ ਕਰੋ ਤਰਸ ਕਰੋ। ਨਾਂ ਨਸ਼ਿਆਂ ਦੇ ਕੇਸਾਂ ਵਿੱਚ ਵਿਚੋਂ ਪੈਸਾ ਕਮਾਉ। ਨਸ਼ਿਆਂ ਦੇ ਮਗਰਮੱਛਾਂ ਨੂੰ ਫੜ ਕੇ ਲੋਕਾਂ ਵਿਚ ਨਸ਼ਰ ਕਰੋ। ਪਤਾ ਨਹੀਂ ਹਰਪ੍ਰੀਤ ਸਿੰਘ ਦੇ ਕੇਸ ਦੀ ਸੱਚਾਈ ਕੀ ਹੈ ਪਰ ਚਾਰ ਗ੍ਰਾਮ ਨਸ਼ੇ ਬਾਰੇ ਜੌ ਇਹ ਮੀਡੀਆ ਵਾਲਾ ਬੋਲ ਰਿਹਾ ਹੈ ਕਦੇ ਮਜੀਠੀਏ ਬਾਰੇ ਨਹੀਂ ਇਸ ਤਰ੍ਹਾਂ ਬੋਲਿਆ , ਕਦੇ ਬੇਅਦਬੀ ਦੇ ਕੇਸਾਂ ਬਾਰੇ ਪੀਟੀਸੀ ਤੇ ਨਹੀਂ ਬੋਲਿਆ। I ਸਿਰਫ ਇਕ ਸਖਸ ਨੂੰ ਬਦਨਾਮ ਕਰਨ ਲਈ ਮੀਡੀਆ ਅੱਡੀ ਚੋਟੀ ਦਾ ਜੋਰ ਲਾ ਰਿਹਾ ਹੈ। ਬਾਕੀ ਸਚਾਈ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ। ਕਸੂਰਵਾਰ ਭਾਵੇਂ ਕੋਈ ਵੀ ਹੋਵੇ ਉਸਨੂੰ ਉਸਦੇ ਜੁਰਮ ਮੁਤਾਬਿਕ ਸਜਾ ਮਿਲਣੀ ਚਾਹੀਦੀ ਹੈ ਪਰ ਜੇਕਰ ਕੋਈ ਨਿਰਦੋਸ਼ ਜਾਣਬੁੱਝ ਕੇ ਫ਼ਸਾਇਆ ਜਾ ਰਿਹਾ ਹੈ ਤਾਂ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸਾਹ ਇਹਨਾਂ ਲੀਡਰਾਂ ਅਤੇ ਅਧਿਕਾਰੀਆਂ ਨੂੰ ਇਹ ਸੁਮੱਤ ਬਖਸ਼ ਕਿ ਇਹ ਸਮਝ ਸਕਣ ਕਿ ਕਦੇ ਇਹਨਾਂ ਦੇ ਬੱਚੇ ਵੀ ਨਸ਼ਿਆਂ ਵਿਚ ਅਤੇ ਝੂਠਿਆਂ ਕੇਸਾਂ ਵਿੱਚ ਫਸ ਸਕਦੇ ਹਨ। ਪ੍ਰਮਾਤਮਾ ਸਭ ਦਾ ਭਲਾ ਕਰੇ।

  • @HarryDhaliwal-wo6xe

    @HarryDhaliwal-wo6xe

    25 күн бұрын

    💯

  • @KulwantSingh-cz8zo
    @KulwantSingh-cz8zo26 күн бұрын

    ਭਗਵੰਤ ਮਾਨ ਦਾ ਡੋਪ ਟੈਸਟ ਕਰਵਾ ਕੇ ਦੇਖ

  • @RanjitSingh-z4s
    @RanjitSingh-z4s20 күн бұрын

    ਜਨਤਾ ਬਹੁਤ ਸਿਆਣੀ ਹੋ ਗਈ ਹੈ ਜਬਾਨ ਬੰਦ ਕਰ

  • @user-tk2dn1yk2i
    @user-tk2dn1yk2i25 күн бұрын

    Vakue madaya bargare kad bare daso

  • @gurmukhsinghjagdeo7418
    @gurmukhsinghjagdeo741826 күн бұрын

    ਤੁਸੀਂ ਝੂਠੀ ਰਿਪੋਰਟ ਦੀਖ਼ਬਰ ਤੇ ਮੋਹਰ ਲਗਾ ਦਿੱਤੀ। ਵਾ ਓ ਤੁਹਾਡੇ ਮੀਡੀਆ ਵਾਲਿਓ।

  • @vipandiprandhawa2453
    @vipandiprandhawa245324 күн бұрын

    ਭਰਾਵਾਂ ਜੇਕਰ ਬੱਚੇ ਹੈਗੇ ਆ ਤੇ ਅਜੇ ਵੀ ਸੱਚ ਬੋਲ ਨਹੀਂ ਤੇ ਬਚਿਆਂ ਤੇ ਬਹੁਤ ਮਾੜਾ ਅਸਰ ਪਵੇਗਾ ਫਿਰ ਪਛੋਤਾਇਆ ਕੰਮ ਨਹੀਂ ਆਉਣਾ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਡਰੋ ਰੱਬ ਤੋਂ

  • @user-tw5jm8jr8v
    @user-tw5jm8jr8v26 күн бұрын

    Police ki ni kar sakde

  • @user-tk2dn1yk2i
    @user-tk2dn1yk2i25 күн бұрын

    Ptc akali da chanle jalander 1265 vote vali khabar doso

  • @mangalgill836
    @mangalgill83624 күн бұрын

    Lakh lahnat tadi ptc valio tuc ta saf jhuth nu sach bnwn ta lge hoe ho

  • @DeepSaggu-fz7ee
    @DeepSaggu-fz7ee26 күн бұрын

    Yaar hun bus karo why spreading fake news everywhere. Tell everyone that PP is doing force to arrest him

  • @paramjitsinghsohal4825
    @paramjitsinghsohal482526 күн бұрын

    Sarkara t police da sub kuj pta Punjab valia nu

  • @AmrikSingh-om4mx
    @AmrikSingh-om4mx26 күн бұрын

    Samme di sarkar kuj v kar sakdi aa kasoor ta Mansoor da v kuj ni c

  • @user-tk2dn1yk2i
    @user-tk2dn1yk2i25 күн бұрын

    Sakbir badal akali sabk mla da dop tast karo

  • @user-ue9vl9br4p
    @user-ue9vl9br4p24 күн бұрын

    Fake

  • @amarjitdhillon7116
    @amarjitdhillon711626 күн бұрын

    Azadi he hal ha

  • @harindersingh1740
    @harindersingh174024 күн бұрын

    SAB SAZISH RSCHI HSI KANJRIWAL, BHAGWANT KUMAR MAAN OR RAGHAV CHADHA NE TIHAR JAIL TON

  • @user-gm8ej1mp9r
    @user-gm8ej1mp9r26 күн бұрын

    Sarkar murdabad

  • @anmolanmol2049
    @anmolanmol204926 күн бұрын

    sab sarkara da taka ho rea

  • @kuldeeprattu100
    @kuldeeprattu10026 күн бұрын

    ਬਕਵਾਸ

  • @manpreetbatth3038
    @manpreetbatth303826 күн бұрын

    Tri bhn v positive sala patrkar ptc news

  • @rupinderptcnewsptcnews6746
    @rupinderptcnewsptcnews674626 күн бұрын

    ਭਗਵੰਤ ਮਾਨ ਬੁੱਚੜ ਤੇ ਪੰਜਾਬ ਪੁਲਿਸ ਮੁਰਦਾਬਾਦ

  • @sandhusaab452

    @sandhusaab452

    24 күн бұрын

    Es da jija police dae bachiya nu bhuktna pana pakka

Келесі