ਉਮਰ ਛੋਟੀ ਕਾਰਨਾਮਾ ਵੱਡਾ ਸੁਣ ਕੇ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ | School Boy | Jalandhar

#School Boy #Jalandhar #ChannelPunjab
Subscribe To Channel Punjab :- bit.ly/2Fkk88B
Social Network
Facebook
/ channelpunjab
********************************************************
Twitter
/ channel_punjab
********************************************************
Instagaram
/ channelpunjabspd
********************************************************
Dailymotion
www.dailymotion.com/channelpun...
********************************************************
channelpunjabtv.com/
********************************************************
Support
channelpunjabtv@gmail.com
********************************************************
Credit Copyright Holder - Channel Punjab
********************************************************
#channelPunjab

Пікірлер: 716

  • @AmanSingh-pi9hk
    @AmanSingh-pi9hk4 жыл бұрын

    ਸਿਦੀ ਜਹੀ ਗੱਲ ਆ ਕੇ ਆਪਣੇ ਬੱਚਿਆ ਨੂੰ ਸਹੀ ਸਿੱਖਿਆ ਦੇਣੀ ਹੈ ਤਾਂ tv ਮੋਬਾਈਲ ਇੰਟਨੈਟ ਤੇ ਜੌ ਗੰਦ ਆਉਂਦਾ ਹੈ ਉਸ ਨੂੰ ਬੰਦ ਕਰਵਾਣ ਦੀ ਹਿੰਮਤ ਕਰੋ

  • @JaswinderSingh-ub8dn

    @JaswinderSingh-ub8dn

    4 жыл бұрын

    Atttt 1000

  • @vandanarall2633

    @vandanarall2633

    4 жыл бұрын

    Shi keha😑

  • @SahilSingh-hf9br

    @SahilSingh-hf9br

    4 жыл бұрын

    Paji yr aap tu net dekhi jana te suloosreya nu mana karda

  • @sukhrajsingh7752

    @sukhrajsingh7752

    4 жыл бұрын

    Aman Singh 😂😂

  • @amankalsikalsi1544

    @amankalsikalsi1544

    4 жыл бұрын

    Ryt a ji

  • @user-qs3uw1wl6q
    @user-qs3uw1wl6q4 жыл бұрын

    ਬੱਚੇ ਨੂੰ ਛਿਤੱਰਾ ਦੀ ਘਾਟ ਏ ਇਸ ਨੂੰ ਸਵੇਰੇ ਸਾਮ ਚੱਪਲਪਰਾਸ ਦੇਈਆ ਕਰੋ ਫਿਰ ਠੀਕ ਹੋਉ ।

  • @ManjitSingh-mz7mi

    @ManjitSingh-mz7mi

    4 жыл бұрын

    Haha heee mera Veer sahi aaa

  • @davindersingh439

    @davindersingh439

    4 жыл бұрын

    @da!!!!!!!!!!!!!

  • @PubGLover-en4qk

    @PubGLover-en4qk

    4 жыл бұрын

    😂

  • @nonnisaini4291

    @nonnisaini4291

    4 жыл бұрын

    Sahi kiha ji

  • @harrugill8450
    @harrugill84504 жыл бұрын

    ਵਾਹਿਗੁਰੂ ਮੇਹਰ ਕਰੋ ਕੀ ਬਣੂ ਦੁਨੀਆਂ ਦਾ

  • @dilpreet6044
    @dilpreet60444 жыл бұрын

    ਜੂਤ ਫੇਰੋ ਇਦੇ ਸਾਰਿਆ ਨੂ ਗਦੀ ਗੇੜ ਪਾਈ ਫਿਰਦਾ ਪਤੰਦਰ

  • @HarmanSingh-ef2lo

    @HarmanSingh-ef2lo

    4 жыл бұрын

    Sahi gal a pra 😂

  • @SahilSingh-hf9br

    @SahilSingh-hf9br

    4 жыл бұрын

    Tere na feriye

  • @noobgamers5885

    @noobgamers5885

    4 жыл бұрын

    😂

  • @arshsran6198

    @arshsran6198

    4 жыл бұрын

    🤣

  • @amrindersingh7281

    @amrindersingh7281

    2 ай бұрын

    😂🤣🤣🤣🤣

  • @ashiammy7937
    @ashiammy79374 жыл бұрын

    ਮੇਰਾ ਮੁੰਡਾ ਹੁੰਦਾ ਜੂਤੀਆ ਨਾਲ ਲਾਲ ਕੀਤਾ ਹੁੰਦਾ ਹੁਣ ਤਕ ਗਲ ਨੀ ਕਰਦਾ ਹੋਣਾ ਸੀ ਅਗੇ ਤੋ ਨੀ ਜਾਂਦਾ ਕੀਤਾ

  • @SunilRajput98886
    @SunilRajput988864 жыл бұрын

    ਸਾਲਾ ਤੇਜ ਈ ਬਹੁਤ ਆ😂😂😂

  • @mahisundhu9286

    @mahisundhu9286

    4 жыл бұрын

    Ryt

  • @amrindersingh7281

    @amrindersingh7281

    2 ай бұрын

    🤣🤣

  • @gurisingh229
    @gurisingh2294 жыл бұрын

    ਵੱਡਾ ਹੋ ਕੇ ਮੁੱਖ ਮੰਤਰੀ ਬਣੂ ਇਹਦੀ ਚੰਗੀ ਤਰ੍ਹਾ ਛਿੱਤਰ ਪਰੇਟ ਨਹੀ ਹੋਈ ਤਾ ਹੀ 👋✊👋✊ਮਛਰਿਆ

  • @gurumehra8086
    @gurumehra80864 жыл бұрын

    ਇਹ ਸਾਰੀਆਂ ਭਾਜੜਾਂ like ਦੀਆਂ ਨੇ ਮਸ਼ਹੂਰ ਹੋਨ ਲਈ

  • @Avtarsingh-qm5dg
    @Avtarsingh-qm5dg4 жыл бұрын

    ਵੱਡਾ ਹੋ ਕੇ ੲਿਹ ਫਿਲਮਾਂ ਦੀਆਂ ਸਟੋਰੀਆਂ ਲਿਖਿਆ ਕਰੇਗਾ

  • @deepraaj2164

    @deepraaj2164

    4 жыл бұрын

    😂😂😂😂😂

  • @jeetkaur9778

    @jeetkaur9778

    4 жыл бұрын

    Hahaha

  • @goldymundi6070

    @goldymundi6070

    4 жыл бұрын

    @@jeetkaur9778 hnji kiwe o

  • @PardeepKumar-ts7ze

    @PardeepKumar-ts7ze

    4 жыл бұрын

    Haha

  • @jeetkaur9778

    @jeetkaur9778

    4 жыл бұрын

    @@goldymundi6070 Good g

  • @KrishanSingh-de4wm
    @KrishanSingh-de4wm4 жыл бұрын

    ਇਸ ਦੀ ਇਕ ਗਲਤੀ ਨਾਲ ਸਕੂਲ ਤੇ ਮਾੜਾ ਅਸਰ ਪੈਣਾ ਸੀ. ਤੇ ਘਰ ਦਆਂ ਨੇ ਦਰਵੇਰ ਨੂੰ ਫੜਨਾ ਸੀ. ਇਸ ਤੇ ਪਰਚਾ ਦਿਓ ਤੇ ਜੇਲ੍ਹ ਭਾਜੋ ਲਗ ਜੀਉ ਗਾ ਪਤਾ ਫੇਰ ਸੁਪਨੇ ਦਾ.

  • @navnavi791

    @navnavi791

    4 жыл бұрын

    Nahi bhaji bacha samjana pana g..jail koyi hal ne hor kharab hovaga

  • @gurjosan
    @gurjosan4 жыл бұрын

    Shukr kro ohdi bhain naal C nai te auto vaala ragdeya jaana c

  • @maheyraveenamahey2439

    @maheyraveenamahey2439

    4 жыл бұрын

    Sahi gall aa bhai

  • @pardeepkumar3655

    @pardeepkumar3655

    4 жыл бұрын

    Shi gl aa bai g

  • @kaurdeep6733

    @kaurdeep6733

    4 жыл бұрын

    Hmm sahi keha

  • @kamalnainsingh5657

    @kamalnainsingh5657

    4 жыл бұрын

    😅😅😅😅

  • @RaviKumar-dr3ii

    @RaviKumar-dr3ii

    4 жыл бұрын

    Savdhan India Vale ta gand hi dikhaunde a..😁😁

  • @avtarsingh649
    @avtarsingh6494 жыл бұрын

    ਬਚੇ ਦਾ ਬਚਪਨ ਵਿੱਚ ਜੋ ਸਿਖਾੳੁ ਗੇ ੳੁਹਿੲੀ ਸਿਖੋ ਗਿਆ ੲਿਹ ਸਭ ਕੁਝ ਬਚੇ ਮੁਬਾੲਿਲ ਤੇ ਟੀ ਵੀ ਤੋਂ ਸਿਖ ਦੇ ਨੇ

  • @KamaljeetKaur-rz4wy

    @KamaljeetKaur-rz4wy

    4 жыл бұрын

    Bache da TV te mobile use krna bnd krna chahida

  • @yaadisharma7124

    @yaadisharma7124

    4 жыл бұрын

    @@KamaljeetKaur-rz4wy no

  • @avtarsingh649

    @avtarsingh649

    4 жыл бұрын

    ਚੰਗਾ ਮਾੜਾ ਅਾਪਾ ਹੀ ਦੱਸਣਾ ਅੈ ਬਚੇ ਦਾ ਪਹਿਲਾ ਅਧਿਅਾਪਕ ੳੁਸ ਦਾ ਮਾ ਪਿੳੁ ਹੀ ਹੁੰਦਾ ਹੈ

  • @manjitsidhu3882

    @manjitsidhu3882

    4 жыл бұрын

    40combine 0

  • @avtarsingh649

    @avtarsingh649

    4 жыл бұрын

    @@manjitsidhu3882 ਕਿੳੁ

  • @kalaharoli5972
    @kalaharoli59724 жыл бұрын

    ਦਾ ਦੀ ਨੂੰ ਘਰ ਰੱਖੋ। ਮਾਮੇ ਕੋਲ ਹੈ। ਬੱਚਾ ਮਿਲ ਨ ਜਾੳਉਗਾ ਹੀ।

  • @penduunionzindaad
    @penduunionzindaad4 жыл бұрын

    ਇਹ ਮੁੰਡਾ ਵੱਡਾ ਹੋ ਕਿ ਪੱਕਾ ਬਾਬਾ ਬਣੂ ਰਾਮ ਰਹੀਮ ਵਰਗਾ

  • @JaswinderSingh-ub8dn

    @JaswinderSingh-ub8dn

    4 жыл бұрын

    Atttt 1000

  • @jasskhattra1139

    @jasskhattra1139

    4 жыл бұрын

    Shi gll A

  • @zorasingh4054

    @zorasingh4054

    4 жыл бұрын

    Hahaha

  • @parminderkalsi3118

    @parminderkalsi3118

    4 жыл бұрын

    Haha

  • @sweetheartsani5309

    @sweetheartsani5309

    4 жыл бұрын

    Desi Escobar 🤣🤣👍🏻

  • @kuldeepsinghkuldeepsingh9650
    @kuldeepsinghkuldeepsingh96504 жыл бұрын

    ਮੰਨਦੇ ਆ ਬਚਿਆ ਨੂੰ ਪਿਆਰ ਕਰਨਾ ਚਾਹੀਦਾ ਹੈ ਪਰ ਐਨਾ ਵੀ ਨਹੀ ਕਿ ਬਚੇ ਆਪਣੇ ਮਾਤਾ ਪਿਤਾ ਦਾ ਡਰ ਹੀ ਨਾ ਮੰਨਣ ।ਜੇ ਇਸ ਦੇ ਪਹਿਲੇ ਹੀ ਕਿਤੇ ਛਿੱਤਰ ਪਰੇਡ ਹੁੰਦੀ ਰਹਿੰਦੀ ਤਾ ਅਜ ਐ ਦਿਨ ਨਹੀ ਸੀ ਆਉਂਦਾ ।

  • @jaspreetkaur33
    @jaspreetkaur334 жыл бұрын

    ਮੁੰਡਾ ਬਹੁਤ ਚਲਾਕ ਆ

  • @GurlalSingh-ru6hh
    @GurlalSingh-ru6hh4 жыл бұрын

    ਪਹਿਲੀ ਕਲਾਸ ਦੀ ਗੱਲ ਆ ਇਕ ਵਾਰ ਮੈ ਵੀ ਬਦਮਾਸ਼ ਬਣੀਆ ਸੀ ਫਿਰ ਕੀ ਸੀ ਬਾਪੂ ਨੇ ਫਿਰ ਫਿਰ ਛਿੱਤਰ ਸਕੂਲ ਤੱਕ ਛੱਡ ਕੇ ਆਈਆ ਉਹ ਦਿਨ ਜਾਵੇ ਜਿੰਨਾ ਤੱਕ ਦੱਸਵੀ ਨੀ ਕਰਲੀ ਉਹਨਾ ਤੱਕ ਇਕ ਵੀ ਛੁੱਟੀ ਤੱਕ ਨਹੀ ਹੋਈ , ਹਾਲ ਇਹਦਾ ਵੀ ਉਹੀ ਕਰੋ ਫਿਰ ਦੇਖੋ ਰਜੇਲਟ ਤੁਹਡੇ ਅੱਗੇ ਕਿਡਾ ਵੱਧੀਆ ਆਉਦਾ,,

  • @amritsandhu5342

    @amritsandhu5342

    4 жыл бұрын

    Hahah....bapu ne fer vrr teri badmashi dur kiti

  • @GurlalSingh-ru6hh

    @GurlalSingh-ru6hh

    4 жыл бұрын

    @@amritsandhu5342 ਹੁਣ ਤਾ ਵੀਰੇ ਯਾਦਾ ਰਹਿ ਗਈਆ ਨੇ,, 2006 ਚ ਦੱਸਵੀ ਕਰਲੀ ਸੀ ,

  • @amritsandhu5342

    @amritsandhu5342

    4 жыл бұрын

    @@GurlalSingh-ru6hh haha...kitha rehnda vrr tu

  • @reetchauhan9254

    @reetchauhan9254

    4 жыл бұрын

    ਪ੍ਰਣਾਮ ਹੈ ਮੇਰਾ ਤਹੋਡੇ ਫਾਦਰ ਸ਼ਾਬ ਨੂੰ🙏🙏🙏🙏👏👏👏👏👏👏👏

  • @ManjitSingh-mz7mi

    @ManjitSingh-mz7mi

    4 жыл бұрын

    Hahaha mera Veer

  • @princegrewal8932
    @princegrewal89324 жыл бұрын

    ਇਹ ਬਣੂਗਾ story writer

  • @HarmanSingh-ef2lo
    @HarmanSingh-ef2lo4 жыл бұрын

    ਮੈਨੂੰ ਲਗਦਾ ਇਸ ਬੱਚੇ ਨੂੰ ਕੁੱਟ ਪੈਣੀ ਚਾਹਦੀ ਆ। ਸਾਡੇ ਵਰਗੇ ਨੇ ਕੀਤਾ ਹੁੰਦਾ ਤਾਂ ਘਰ ਵਾਰਨ ਤੋ ਪਹਿਲਾ ਹੀ ਕੁੱਟਾਪਾ ਚਾਲੂ ਹੋ ਜਾਣਾ ਸੀ l ਬੱਚੇ ਦੀ ਸੋਚ ਹੀ ਗਲਤ ਹੈ ਘਰ ਵਾਲੇ ਆ ਨਾਲ ਗੱਲ ਜਰੂਰ ਸਾਂਝੀ ਕਰਨੀ ਚਾਹੀਦੀ ਸੀ । ਕਿਉਕਿ ਦੁਨੀਆ ਘਰਦੇ ਹੀ ਨੇ ਜੋ ਸਾਡਾ ਸਭ ਤੋ ਵੱਧ ਭਲਾ ਚਾਹੁੰਦੇ ਨੇ।🙏🙏🙏

  • @VarinderSingh-bh6ym
    @VarinderSingh-bh6ym4 жыл бұрын

    ਹੋਰ ਨਿਆਣਿਆਂ ਨੂੰ ਦਿਖਾਓ ਟੀ ਵੀ ਤੇ ਆਉਂਦੇ ਗੰਦੇ ਤੇ ਘਟੀਆ ਨਾਟਕ , ਬਾਕੀ ਮੋਬਾਈਲ ਨੇ ਰਹਿੰਦੀ ਕਸਰ ਪੂਰੀ ਕਰ ਰਿਹਾ।

  • @baljeetkhosa96
    @baljeetkhosa964 жыл бұрын

    ਇਹ ਬੱਚਾ ਝੂਠ ਬੋਲਦਾ ਗੱਲ ਤਾ ਕੁੱਝ ਹੋਰ ਲੱਗਦੀ ਜੁੱਤੀਆ ਮਾਰੋ ਆਪੇ ਸੱਚ ਦੱਸੂ ਗਾ

  • @ponambogal9217

    @ponambogal9217

    4 жыл бұрын

    Bilkul shi boleya tusi

  • @RaviKumar-dr3ii

    @RaviKumar-dr3ii

    4 жыл бұрын

    Film dekhn gya hona chori...Hun dada ni hega...jdo chimta Varna ape bolna patander ne.

  • @LiveLife-kx3ck
    @LiveLife-kx3ck4 жыл бұрын

    Maa vichari Di Dekho Kida Jaan Suk Gyi.. MAA Maa Hi Hundi aa. Is Matlabi Dunia Ch Sirf Maa da Hi pyaar Sacha.

  • @diljitcheema2789
    @diljitcheema27894 жыл бұрын

    ਬੱਚਾ ਠੀਕ ਸੁਕਰ ਹੈ ਪਰਮਾਤਮਾ ਦਾ

  • @sippykaur8252
    @sippykaur82524 жыл бұрын

    Vitamin c 👞👞👡👡 ਛਿਤਰਾ ਦੀ ਕਮੀ ਬੱਚੇ ਨੂੰ 😁ਬਾਪ ਡਰਦਾ ਪਿਆ ਬੱਚੇ ਸਾਮਨੇ ਜਾਣ ਤੋਂ.. ਦੱਸੋ ਕੀ ਜਾਮਨਾ ਆ ਗਿਆ.. 🙄🙄

  • @khetlan9789

    @khetlan9789

    4 жыл бұрын

    I think, Vitamin C to hi si si karke bhajya c bechara😀

  • @bhatoasabb2854

    @bhatoasabb2854

    4 жыл бұрын

    Billkul dear 👍👍

  • @sukhhbaiins4948

    @sukhhbaiins4948

    4 жыл бұрын

    fer pajj jauga eh tan

  • @mannobilli8547

    @mannobilli8547

    4 жыл бұрын

    @@sukhhbaiins4948 yes u r Right

  • @happykaler870

    @happykaler870

    4 жыл бұрын

    Koi time Aisa Ona sippy mapya ne Apne bacheya nu khud keha karna koi apni Changi jehi girlfriend naal veyah karwa la,saanu b har roj tainu market vich nit nawi naal firde dekh k pulekhe jaye pende rehde

  • @ArshChahal47
    @ArshChahal474 жыл бұрын

    06:10 "Seedhi baat no bakwaas"

  • @geniuspandupb3169
    @geniuspandupb31694 жыл бұрын

    8th class ch ajj kal bache puri akal a jandi a sade pind de jwak akle chandigrah je onde a adi ki gal

  • @RIAR604

    @RIAR604

    4 жыл бұрын

    HarDeep mann 🤘🏻🤘🏻🤘🏻🤘🏻bakki penchou sarre ro rhe tu comment att likhea jatta 😂😂

  • @manishmani1196

    @manishmani1196

    4 жыл бұрын

    Pind kehda tera sanu v ta pta lagge kehde pind de bache 8vi class ch prhde aa o chandigarh paunch jnde o v akkale

  • @RIAR604

    @RIAR604

    4 жыл бұрын

    manish mani harchowal

  • @ravighuman2775

    @ravighuman2775

    4 жыл бұрын

    @@RIAR604 gsp

  • @anhadthind812

    @anhadthind812

    4 жыл бұрын

    HarDeep mann

  • @ManjeetkaurDhaliwal-gx2ky
    @ManjeetkaurDhaliwal-gx2ky3 ай бұрын

    ਦਾਦੀ ਨੂੰ ਮਿਲਣ ਦੀ ਕੋਈ ਵਧੀਆ ਵਜਾ ਲੱਭਣੀ ਸੀ ਦਾਦੀ ਨੂੰ ਮਿਲਣ ਵਾਸਤੇ ਫੋਨ ਤੇ ਗੱਲ ਕਰ ਲੈਂਦਾ ਜਾਂ ਆਪਣੇ ਪਾਪਾ ਨੂੰ ਕਹਿ ਦਿੰਦਾ ਠੀਕ ਹੈ ਦਾਦੇ ਦਾਦੀ ਨੂੰ ਮਿਲਣਾ ਬਹੁਤ ਵਧੀਆ ਲੱਗਿਆ ਪਰ ਜਿਹੜੇ ਤਰੀਕੇ ਨਾਲ ਪੁੱਤਰ ਜੀ ਤੂੰ ਮਿਲਿਆ ਉਹ ਤਰੀਕਾ ਬਹੁਤ ਗਲਤ ਹੈ ਦਾਦੇ ਦਾਦੀਆਂ ਨਾਲ ਪਿਆਰ

  • @balwinderkumar5667
    @balwinderkumar56674 жыл бұрын

    Sukar parmatma da Apne maa baap nu putter milgia waheguru

  • @BalwinderSingh-py9ce
    @BalwinderSingh-py9ce4 жыл бұрын

    ਜਦੋ ਵੀ ਕੋਈ ਗੱਲ ਹੁੰਦੀ ਹੈ ਸਕੂਲ ਦੇ ਕੈਮਰੇ ਬੰਦ ਕਿਓ ਹੁੰਦੇ ਨੇ ਜੀ ਸੋਚਣ ਵਾਲੀ ਗੱਲ ਹੈ ਕੋੲੀ ਕਨੂੰਨ ਲਾਗੂ ਕੀਤਾ ਜਾਵੇ ਕੈਮਰੇ ਬੰਦ ਹੋਣ ਦੇ ਕਾਰਨ ਲਈ ਪੰਜਾਬ ਸਰਕਾਰ ਵੱਲੋਂ ਕੋਈ ਚੰਗਾ ਉਪਰਾਲਾ ਕੀਤਾ ਜਾਵੇ ਜੀ

  • @user-hs9io3fg3f
    @user-hs9io3fg3f4 жыл бұрын

    ਬਹੁਤ ਮਾੜਾ ਹੋੲਿਅਾ Waheguru ji

  • @jeetkaur9778

    @jeetkaur9778

    4 жыл бұрын

    Hahaha hahaha

  • @user-qs3uw1wl6q
    @user-qs3uw1wl6q4 жыл бұрын

    ਜਿਸ ਕੰਜਰ ਨੂੰ ਟੀਵੀ ਦੇਖ ਕਿਡਨੈਪਿੰਗ ਦਾ ਖਿਆਲ ਆ ਸਕਦਾ ਉਸਨੂੰ ਇਹ ਨਹੀ ਪਤਾ ਕੀ ਸੁਪਨੇ ਤੋ ਸੁਪਨੇ ਹੋਤੇ ਹੈ ।

  • @jittendersingh5285

    @jittendersingh5285

    4 жыл бұрын

    Simranjeet u r good

  • @jassasingh5960

    @jassasingh5960

    4 жыл бұрын

    Right g

  • @amrindersingh7281

    @amrindersingh7281

    2 ай бұрын

    🤣🤣

  • @amrindersingh7281

    @amrindersingh7281

    2 ай бұрын

    Ma ta sohci jandi aa ena tej 😮

  • @parmdhaliwal6289
    @parmdhaliwal62894 жыл бұрын

    ਕੌਈ। ਜੁਗਾੜ ਲਾਉਦਾ ਹੌਣਾ 😂

  • @nikkagill8005

    @nikkagill8005

    4 жыл бұрын

    Ha

  • @babbusidhu7278
    @babbusidhu72784 жыл бұрын

    Apne child da hisab rkho dada dadi nal vi pyar krna sikh do kisi se nafrat krna mt sikhao

  • @mandeepkalkat4054

    @mandeepkalkat4054

    4 жыл бұрын

    U are right

  • @ielts3250

    @ielts3250

    4 жыл бұрын

    Right

  • @mannblasi3125
    @mannblasi31254 жыл бұрын

    parents milvande ni hone grandmother nu isli hi bache ne awe kitta

  • @xcusemeah4491
    @xcusemeah44914 жыл бұрын

    This child is so clever. You can watch and judge through his face. He has not scared, and making false stories.

  • @PabloEscobar-ef1hu

    @PabloEscobar-ef1hu

    4 жыл бұрын

    Main b notice kita yaar...... Boht jada sharp aaa

  • @starsontheearth7696

    @starsontheearth7696

    4 жыл бұрын

    He have a v. Sharp minded kid...in future he also take a big and wrst step ..if on tht tym his fthr not give him vitamin c

  • @iamdeepsarai
    @iamdeepsarai4 жыл бұрын

    Mainu yakeen aa aah video delh k sade fhar de ajj v gala kaddan ge 😂

  • @13ganjitsinghkaler71
    @13ganjitsinghkaler714 жыл бұрын

    ਸਾਰੇ ਬੱਚੇ ਨੂੰ ਗ਼ਲਤ ਕਹਿ ਰਹੇ ਨੇ ਗੱਲ ਏ ਆ ਕਿ ਬੱਚੇ ਨੂੰ ਟੇਸਟ ਸੀ

  • @pinderkhaira9161

    @pinderkhaira9161

    4 жыл бұрын

    Hhhhhaaaaaa

  • @Debby163
    @Debby1634 жыл бұрын

    Dear parents plz make ur children friend so they don’t scared to talk to parents about their problem and feeling 🙏🙏

  • @prabhsingh4390
    @prabhsingh43904 жыл бұрын

    Eh boy bhut shatter hai es nu hun to he shai siksha deo

  • @sukhwantsingh3739
    @sukhwantsingh37394 жыл бұрын

    Master mind

  • @PUNJAB263
    @PUNJAB2634 жыл бұрын

    Clever boy. Parr putt setter bhot pain ge hunn

  • @sunnyparhar4
    @sunnyparhar44 жыл бұрын

    Bache vi att krayi jande aw... ehnu kehnde kalyug aa geya....

  • @prabhdeepsingh8960
    @prabhdeepsingh89604 жыл бұрын

    Yaar bda shetaan a eh , vichara auto wala ragdya jana c

  • @VickyVicky-ih6kr
    @VickyVicky-ih6kr4 жыл бұрын

    ਛਿੱਤਰ, ਨੀ, ਫੇਰਿਆ, ਇਹਦੇ, ਨਹੀਂ, ਕੋਈ, ਹੋਰ, ਗੱਲ, ਬਣ, ਜਾਦੀ, ਤਾ

  • @sandeepSingh-mx7sz
    @sandeepSingh-mx7sz4 жыл бұрын

    ਇਹ ਬਣੂ ਗੈਂਗਸਟਰ ਬਡਾ ਹੋਕੇ

  • @amrindersingh7281

    @amrindersingh7281

    2 ай бұрын

    Asa g

  • @harrygill4806
    @harrygill48064 жыл бұрын

    ਐਨੀ ਛੋਟੀ ਉਮਰ ਚ ਹੀ ਮਾਂ ਪਿਉ ਦੀ ਬੌਂਡ ਪਾੜ ਕੇ ਰੱਖੀ ਹੋਈ ਆ ਕਮਾਲ ਆ 22

  • @horrorhundrad7566

    @horrorhundrad7566

    4 жыл бұрын

    Hahaha

  • @RanjeetSingh-yn2rk
    @RanjeetSingh-yn2rk4 жыл бұрын

    Bache te hun v ooh aser ni kina normal batha e....

  • @hardeepjcbworks6549

    @hardeepjcbworks6549

    4 жыл бұрын

    Ranjeet Singh velly bandeya ta koi assar ni hunda y 😂😂 jo marji hoyi jawa

  • @RanjeetSingh-yn2rk

    @RanjeetSingh-yn2rk

    4 жыл бұрын

    @@hardeepjcbworks6549 Ha ji veer ji

  • @arunrathore1795

    @arunrathore1795

    4 жыл бұрын

    Bache te. Hun v ooh. As er ni kina normal baths e ....... ..

  • @kewalsingh1539
    @kewalsingh15394 жыл бұрын

    Jo vi a.. sara kasur maa-baap da hai.... tusi jis tra apne bacheya nu sikhauge oh use tra he karan ge.. Aapa sare jande han ki bache jo vi sikhde han apne wadeya ton he sikhde han....

  • @simranjitkaur1175

    @simranjitkaur1175

    4 жыл бұрын

    Bilkul syii....

  • @reetchauhan9254
    @reetchauhan92544 жыл бұрын

    ਖਿੱਚ ਕੇ ਚਪੇੜਾ ਮਾਰੋ ਹੁਣੀ ਤੋ ਏ ਹਾਲ ਹੈ😠😠😠😠

  • @jasbirsingh1107
    @jasbirsingh11074 жыл бұрын

    Saale ne apna naam kharaab kar leya har kite . Kaun school jhallu is shayar nu . .media ne vi at kar ditti , apni trp wastey . Blowing the mater out of proportion in public. Shouldn't have handle like this . Kids image got tarnished everywhere.

  • @KulwinderKaur-zn9lq

    @KulwinderKaur-zn9lq

    4 жыл бұрын

    Jasbir Singh tusi sahi bol rahe ....media tann pehlan hi trp di bukhi a

  • @smadhisingh6571

    @smadhisingh6571

    4 жыл бұрын

    चंगा कँल किसे दी धी भैंण दी जिंदगी बरबाद ना होउं

  • @jasdevbhangu4406
    @jasdevbhangu44064 жыл бұрын

    ਬੜਾ ਕੇ ਹੋ ਕੇ ਪਤਾ ਨੀ ਕਿਹੜਾ ਚੰਦ ਚਾੜੂ ।

  • @manjitnijjar6887
    @manjitnijjar68874 жыл бұрын

    Is it true his grandma was in hospital, if she were child has good heart for her grandma,

  • @davinderkumar6768

    @davinderkumar6768

    4 жыл бұрын

    Aap ise jante ho?

  • @ranjeetnk4660

    @ranjeetnk4660

    4 жыл бұрын

    Yes true I think his father doesn't care of mother but still he loves own grandma alot 😊😊

  • @harmansinghharman368
    @harmansinghharman3684 жыл бұрын

    ਪਿਉ ਵਿਚਾਰਾ ਦਾ ਕੀ ਹਾਲ ਹੋਵੇਗਾ ਆ ਗੱਲ ਸੁਣ ਕੇ

  • @simar953
    @simar9533 жыл бұрын

    ਇਹ ਤਾਂ ਇੰਝ ਗੱਲ ਕਰ ਰਿਹਾ ਜਿਦਾ ਐਵਾਰਡ ਜਿੱਤ ਕ ਆਇਆ ਹੋਵੇ

  • @mr-singh4525
    @mr-singh45253 жыл бұрын

    Maa kina pyar kardi bache nu

  • @mandersukh1051
    @mandersukh10514 жыл бұрын

    ਉਮਰਾ ਨੇ ਛੋਟੀਆ ਤੇ ਕਾਰਨਾਮੇ ਬੱਡੇ ਨੇ

  • @AmandeepSingh-dk6do
    @AmandeepSingh-dk6do4 жыл бұрын

    balle o shearaaa dadi da pyar e bht hund yr kina cute aa yr hun hassa v ohnda te thorha gussa v 🤣🤣🤣❤❤❤

  • @ravigrewal9369
    @ravigrewal93694 жыл бұрын

    Very smart kid. My son is 10th grade he just learn how to take bus to go to school because I fors him .

  • @komalmehra6663
    @komalmehra66634 жыл бұрын

    Kisi nu ehnaa naa darao ki aglaa drn to bachn lye dujjyaa diyaa sahaa nu rukaa dve 🙁 sukr a rab sai aa mundaa waheguru mehrr krn sb tee

  • @jasmeetgill8713
    @jasmeetgill87134 жыл бұрын

    ਓਹ ਕਹਿੰਦਾ ਮੈ ਦਾਦੀ ਨੂੰ ਦੇਖਣ ਗਿਆ ਸੀ ਪੱਤਰਕਾਰ ਕਿਵੇ ਤਿਹਾਏ ਕਾਂ ਵਾਗੂੰ ਨੰਬਰਾਂ ਪਿੱਛੇ ਪਏ ਆ

  • @gursharankaur5164

    @gursharankaur5164

    4 жыл бұрын

    Hahaha

  • @preetkawal4326
    @preetkawal43264 жыл бұрын

    yr munda hune sirfireya ja lag reha h,yr age ki bnu is da fmly control kre is da

  • @karanpreet589
    @karanpreet5894 жыл бұрын

    Fudu bananaa koi ede to sikhe😂😂

  • @MandeepKaur-tm8db

    @MandeepKaur-tm8db

    4 жыл бұрын

    Hmm 😂😂😂

  • @karanpreet589

    @karanpreet589

    4 жыл бұрын

    @@MandeepKaur-tm8db haha hor ki ajeeb story sunayi jaa rea😂😂

  • @MandeepKaur-tm8db

    @MandeepKaur-tm8db

    4 жыл бұрын

    I don't no 😂 ehnu hi pta hou

  • @karanpreet589

    @karanpreet589

    4 жыл бұрын

    @@MandeepKaur-tm8db hahah😂

  • @kalapoonia5650
    @kalapoonia56504 жыл бұрын

    ਬੱਚਾ ਨੀ ਹਰਾਮ ਜਾਦਾ ਆ ਇਸ ਦਾ ਜਕੀਨ ਕਰਲਉ ਕੋਈ ਜੁਤਿਆ ਮਾਰਨੀਆ ਚਾਹੀ ਦੀਆ

  • @rimpyrimpy7074

    @rimpyrimpy7074

    4 жыл бұрын

    Hahahhahhahha

  • @jasbirsingh1107
    @jasbirsingh11074 жыл бұрын

    Koi na , aggey ha ke kayi chand chadau . Parents get ready to face the music or ban crime serials in home . Be friendly first if not mended then punishment is must must .

  • @ManjeetkaurDhaliwal-gx2ky
    @ManjeetkaurDhaliwal-gx2ky3 ай бұрын

    H ਇਸ ਬੱਚੇ ਨੂੰ ਛਿੱਤਰਾਂ ਦੀ ਘਾਟ ਹੈ ਇਸ ਨੂੰ ਜਾ ਕੇ ਛਿੱਤਰ ਫੇਰ ਬੱਚਾ ਜੀ ਔਰ ਨਾਟਕ ਦੇਖਣੇ ਬੰਦ ਕਰੋ ਨੈਟ ਚਲਾਉਣਾ ਬੰਦ ਕਰੋ ਜੇ ਬੱਚੇ ਬਚਾਉਣੇ ਆ ਤਾਂ

  • @user-qs3uw1wl6q
    @user-qs3uw1wl6q4 жыл бұрын

    ਜਿਹੜਾ ਬੱਚਾ ਬੇਹੋਸ਼ੀ ਦਾ ਕਿਡਨੈਪਿੰਗ ਦਾ ਡਰਾਮਾ ਕਰ ਸਕਦਾ ਉਸਨੂੰ ਦਾਦੀ ਵੀ ਝੂਠ ਹੀ ਆਕੇ ਬੁਲਾ ੲਕਦੀ

  • @Dhaliwalboys97
    @Dhaliwalboys974 жыл бұрын

    Ki pataa a vi sach a k planing sach kuj hot naa hove

  • @historicalvlogs128
    @historicalvlogs1284 жыл бұрын

    na ta phla aale teacher aa jide chngi traha service krde c na maa pio so oto jawaka nu ph le te bhen ta chudu e fr aina d

  • @InderjitSingh-fh7iz
    @InderjitSingh-fh7iz4 жыл бұрын

    Idha de shitar fere bhencho de latu jahe de je hun ni sambalyia bache nu hatho nikal jana enhe agge jaa ke bhoat tang karna inhe likhaa lao mere toh ik wari sewa howe edhi chaj nal jaa je mud ke planing v bnaa gia

  • @akhilsoni5179

    @akhilsoni5179

    4 жыл бұрын

    Haha 👍

  • @hardeepsinghsandhu3281

    @hardeepsinghsandhu3281

    4 жыл бұрын

    vire isde no jada ki hatho nikalega

  • @jagdeepkaur3186

    @jagdeepkaur3186

    4 жыл бұрын

    Shakl hi dss rai eh ta ehde.ਲੂਤ ਜਿਆ

  • @simranjitkaur1175
    @simranjitkaur11754 жыл бұрын

    Iss ghatna vich bache di galti nhi hey , teachers and parents nu bachaya wall khaas dyaan dena chahida...........

  • @navdeepsekhwan5339
    @navdeepsekhwan53394 жыл бұрын

    Waheguru Ji mehar karo o bacha lab jj jaldi ton jaldi

  • @jassaulakh2522
    @jassaulakh25224 жыл бұрын

    Waheguru g kirpa kro

  • @jyotikaur2453

    @jyotikaur2453

    4 жыл бұрын

    Dr

  • @sabhisona8800
    @sabhisona88004 жыл бұрын

    Atam bnu bda ho k fr poori att krauni aa ehne bht jyada confidence aa ehde vich

  • @GurpreetKaur-go9qb
    @GurpreetKaur-go9qb4 жыл бұрын

    Sade pind v Ida hi kiti same bacheya me......2 bache... Oh v Ida hi gharo paise le k chal ge....oh v kehnde k sanu koi chukk k le Gea c bt oh apni mrji nal ge.....ajj KL de bachya nu dar hi nii lgda pta ni kida de AA......

  • @manjitatwal8102
    @manjitatwal81024 жыл бұрын

    Too smart boy. It should take seriously.

  • @parmindersingh8207

    @parmindersingh8207

    4 жыл бұрын

    00

  • @harpreetsingh9213
    @harpreetsingh92134 жыл бұрын

    Main Europe wich pichle 24 saala ton reh riha ha, eho kuj kade wi nahi suniya ja dekhiya, bachiyaan nu Europe wich eho jahi tarbeat dinde ne ja mildi hai ke bache apne Ma-Baap naal har ik gal discuse karde ne. (HAR-EK har kism di) Apne bachiyaan nu dostana mahol wi dei da hai maren ja cherken to ilawa, bachiyaan di harket de hisab naal, Sikho kujj Eho jahi harket naal Police kam chor ho jawegi, pehla hi Police apna kam karke nahi razi...

  • @dimplemehra9939
    @dimplemehra99394 жыл бұрын

    Waheguru ji a bahe nu akle vakhso

  • @AngrejSingh-pq9jt
    @AngrejSingh-pq9jt4 жыл бұрын

    Waheguru ji

  • @neetusingh3122
    @neetusingh31224 жыл бұрын

    Kan te do mar ke rakhde ta aave nai sochda. Kise pind chad aao jatta de ghar, banda bana ke rakhn ge

  • @JAZZYy455

    @JAZZYy455

    4 жыл бұрын

    Neetu ji tuhade naal hoia lagda es tra da experience , jatta de ghar

  • @amanjalwehra9694

    @amanjalwehra9694

    4 жыл бұрын

    y jinne gangster ne sare jattan de ne...oh tan nahin sidhe kitte

  • @inderindia8690

    @inderindia8690

    4 жыл бұрын

    Hahaha 😁😁 sahi keha ji changi daang firn wali aa ehde

  • @punjabigaming349

    @punjabigaming349

    4 жыл бұрын

    @@amanjalwehra9694 sidhe hunde v ni

  • @happykaler870

    @happykaler870

    4 жыл бұрын

    Neetu g una ne 👂 te tha nai Marya kio ki una de government hospital vich ear saplist doctor available nai a

  • @mohinderkaur8355
    @mohinderkaur83554 жыл бұрын

    Rami randawa ih khabar dekh Bache t v serial bachaia noo kidhar leke ja the nee sabhachaar Dian duhaia de RHA hee natak v band krao

  • @happykaler870

    @happykaler870

    4 жыл бұрын

    Agar ohi serial dobara shuru ho jawe tha,koi b bachaa es taraa bigde ne,Kabi SaaS b bahu thi,?

  • @jass8506
    @jass85064 жыл бұрын

    Waheguru ji apne bacha nu good sense do...parents di jaan basdi a apni olad ch.assi tuhadi olad a waheguru ji kirpa karo sab te .ta ki age to koi bacha eho jahi galti na Kare....

  • @aryanaryansheemar5500
    @aryanaryansheemar55004 жыл бұрын

    Eh hero bn k interview den laga aa ...kida koi star Hove...lagda ta haini ki kise ne chk k bus ch bitha dita

  • @kaurdhillon1
    @kaurdhillon14 жыл бұрын

    ਚਪੇੜਾਂ ਦੀ ਘਾਟ ਆ ਬੱਸ.... ਜੇ ਏਦੀ ਜਗਾ ਤੇ ਮੈਂ ਹੁੰਦੀ... ਘਰਦਿਆਂ ਨੇ ਏਨਾ ਕੁੱਟਣਾ ਸੀ... ਮਹੀਨਾ ਮੰਜੇ ਤੋਂ ਨੀ ਸੀ ਉੱਠਿਆ ਜਾਣਾ🙄🙄🙄🙄

  • @manavmanu8146

    @manavmanu8146

    4 жыл бұрын

    Muja b bahut marna tha

  • @apnapunjab2023
    @apnapunjab20234 жыл бұрын

    Baiye pajayo punjab bachayo

  • @gurmeetkaur2974
    @gurmeetkaur29744 жыл бұрын

    Hun v kahani ee suna raha bacha

  • @JAZZYy455

    @JAZZYy455

    4 жыл бұрын

    Tuhanu kida pta ?

  • @neksaggal5523
    @neksaggal55234 жыл бұрын

    OK good news

  • @motivationvideos1414
    @motivationvideos14144 жыл бұрын

    Ha-ha ha-ha bndaa guru hai

  • @deepkaur6424
    @deepkaur64244 жыл бұрын

    I miss also my grand paa and grand maa😓😓😓

  • @happykaler870

    @happykaler870

    4 жыл бұрын

    Really?

  • @ravinderpalsingh615
    @ravinderpalsingh6154 жыл бұрын

    Waheguru ji mehar kro ji

  • @amanjitsingh9448
    @amanjitsingh94484 жыл бұрын

    Auto driver nyc job

  • @jasmeenbajwakaur7612
    @jasmeenbajwakaur76124 жыл бұрын

    Bache da confidence dekho

  • @hardeepchung9698

    @hardeepchung9698

    4 жыл бұрын

    shi gall aa ji

  • @davinderkaur4137
    @davinderkaur41374 жыл бұрын

    Supne supne ch China ja aw pra dekh aa corona di dwai bnai ja nhi😁😁😀😀😀😀

  • @kalsiturbanator9105
    @kalsiturbanator91054 жыл бұрын

    Jinny hun e inni sakeem layee a o vadda ho k ki karga

  • @sabirahmed8261
    @sabirahmed82614 жыл бұрын

    Mainu lagday eh saala koi RANGEEN film dekh ke aaya" taan hi 100 cho' 25 rupees bache ne🤨🤨🤨😬😬😬🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣✌🏻✌🏻✌🏻🙏

  • @sabasingh2250
    @sabasingh22503 жыл бұрын

    ਇਕ ਵਾਰ ਦੀ ਗੱਲ ਆ ਵੀਰੋ ਮੈ ਇੱਕ ਦਿਨ ਸਕੂਲ ਨਾਂ ਗਿਆ ਤੇ ਬਾਪੂ ਮੈਨੂੰ ਕਹਿੰਦਾ ਸਾਬ ਪੁੱਤ ਆਜਾ ਆਪਾਂ ਬੇੜ ਵੱਟੀਏ ਮੈ ਜਦੋਂ ਬੇੜ ਵਿੱਚ ਡੰਡਾਂ ਫਸੋਣ ਲੱਗਾ ਤੇ ਫੇਰ ਕੀ ਸੀ ਬਾਪੂ ਨੇ ਢਾਹ ਲਿਆ ਫਿਰ ਬਸ ਭਰਾਵੋ ਓਹ ਦਿਨ ਤੋਂ ਬਾਦ ਨਾਂ ਆਪਾ ਬੇੜ ਵਟਾਈਆ ਤੇ ਨਾ ਆਪਾਂ ਸਕੂਲੋ ਸੁਟੀ ਮਾਰੀ ਏਥੋਂ ਤੱਕ ਕੀ ਬੇੜ ਤੇ ਕੀ ਆਪਾ ਕਦੀ ਮੂਸਲ ਦੇ ਲਾਗੋਂ ਦੀ ਵੀ ਨਹੀ ਲੰਘੇਂ

  • @ratoulvlogs
    @ratoulvlogs4 жыл бұрын

    papa ne thora e datna kehnda ehh kaddu watt peo de sir charu maa haje v kiss kri jandi a

  • @13ganjitsinghkaler71
    @13ganjitsinghkaler714 жыл бұрын

    All the children are saying wrong thing is that the child had tension

  • @amriksingh4507
    @amriksingh45074 жыл бұрын

    Sir jadon vardat ho jande ta har school wale keh dende sade camera band ne

  • @gurmailhi1316
    @gurmailhi13164 жыл бұрын

    Wahguru g

  • @jesusamen8651
    @jesusamen86514 жыл бұрын

    So sad

Келесі