ਕੁੜਮ ਵਲੋਂ ਕੁੜਮ ਤੇ ਹ/ਮਲਾ ਕਰਨ ਦੇ ਮਾਮਲੇ ਵਿੱਚ ਪਰਿਵਾਰ ਫੇਰ ਪੂਜਾ ਥਾਣੇ , ਆਰੋਪੀ ਕੁੜਮ ਗਿਰਫ਼ਤਾਰ

Пікірлер: 156

  • @kk-ql5xt
    @kk-ql5xt10 ай бұрын

    ਕਿਨ੍ਹੀ ਸੋਹਣੀ ਕੁੜੀ ਸੀ ਪਿਓ ਤੇ ਭਰਾ ਦੇ ਨਾਲ ਵੀਚਾਰੀ ਦੀਆਂ ਸਾਰੀ ਉਮਰ ਦੀਆਂ ਖੁਸ਼ੀਆਂ ਦਾ ਵੀ ਕਤਲ ਹੋ ਗਿਆ 😢😢

  • @bintykala686

    @bintykala686

    10 ай бұрын

    Kudi nikammi ya, as majj nu kaun khuwau betha ke ?

  • @sardarsaabji6258

    @sardarsaabji6258

    10 ай бұрын

    ​@@bintykala686teri maa pain v majh hunni aa fer

  • @Sikhiseeker

    @Sikhiseeker

    10 ай бұрын

    Husband kithay ah ?!

  • @basramufliswriter1751
    @basramufliswriter175110 ай бұрын

    ਇਹੋ ਜਿਹੇ ਪਾਪੀਆਂ ਨੂੰ ਜਲਦ ਨਰਕਾਂ ਦਾ ਰਾਹ ਦਿਖਾਉ । ਇਹ ਸਮਾਜ ਵਿਚ ਰਹਿਣ ਦੇ ਕਾਬਲ ਨਹੀਂ।

  • @SwaranSinghsoni
    @SwaranSinghsoni10 ай бұрын

    ਸਾਰਿਆ ਤੇ ਕਾਰਵਾਈ ਸਕੱਤ ਤੋਂ ਸਕੱਤ ਸਜ਼ਾ ਫਾਂਸੀ ਵੀ ਘੱਟ ਹੈ ਇਨਾਂ ਨੂੰ ਸਜ਼ਾ ਮਿਲੇ ਹੋਰਾ ਨੂੰ ਕੱਨ ਹੋ ਜਾਣਗੇ ਵਾਹਿਗੁਰੂ ਮੇਹਰ ਕਰੇ ਜੀ

  • @ranjitgill7432
    @ranjitgill743210 ай бұрын

    ਇਹ ਕਾਹਦਾ ਗੁਸਾ ਕਿ ਕਿਸੇ ਦਾ ਘਰ ਹੀ ਖਾਲੀ ਕਰ ਦਿਉ।ਲੋਕੋ ਜੇ ਤੁਸੀਂ ਪੁਤਾ ਦੀਆਂ ਘਰਵਾਲੀ ਆ ਨੂੰ ਬਰਦਾਸ਼ਤ ਨਹੀ ਕਰ ਸਕਦੇ ਤਾ ਪੁੱਤਰਾ ਦਾ ਵਿਆਹ ਨਾ ਕਰੋ।ਮਾਵਾਂ ਧੀਆਂ ਤੜਫਦੇ ਦੇਖਿਆ ਨਹੀ ਜਾਦੀਆ।

  • @ManjitKaur-zl7dn
    @ManjitKaur-zl7dn10 ай бұрын

    ਜਿਸ ਮੁੰਡੇ ਦੇ ਪਿਉ ਨੇ ਲੜਕੀ ਦੇ ਪਿਤਾ ਤੇ ਭਰਾ ਨੂੰ ਮਾਰ ਦਿੱਤਾ ਹੋਵੇ ਹਜੇ ਵੀ ਉਹ ਲੜਕੀ ਓਸ ਮੁੰਡੇ ਦੇ ਨਾਮ ਦਾ ਚੂੜਾ ਪਾਇਆ ਹੈ , ਮੁੰਡੇ ਦੇ ਬਾਪ ਨੇ ਬਹੁਤ ਗ਼ਲਤ ਕੀਤਾ ਓਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ

  • @jaswinderminhas1017

    @jaswinderminhas1017

    10 ай бұрын

    But Munda is kam wich shaamil nahi hai

  • @ManjitKaur-zl7dn

    @ManjitKaur-zl7dn

    10 ай бұрын

    ​@@jaswinderminhas1017 ਪਰ ਓਸ ਨੂੰ ਇਹ ਤੇ ਪਤਾ ਹੀ ਹੋਏਗਾ ਕਿ ਕੁੜੀ ਆਪਣੇ ਪੇਕੇ ਘਰ ਰਹਿ ਰਹੀ ਐ ਇਕ ਓਹ ਆਦਮੀ ਜਿਸ ਨੇ ਓਸ ਲੜਕੀ ਦੇ ਇਕਲੌਤੇ ਭਰਾ ਨੂੰ ਤੇ ਉਸਦੇ ਬਾਪ ਨੂੰ ਮਾਰਿਆ ਹੋਵੇ ਓਸ ਦੇ ਲੜਕੇ ਨਾਲ ਜ਼ਿੰਦਗ਼ੀ ਕੱਟ ਸਕੇਗੀ ਫਿਰ ਤਾਂ ਬਹੁਤ ਗ਼ਲਤ ਗੱਲ਼ ਹੈ

  • @BalwinderKaur-zq7ec

    @BalwinderKaur-zq7ec

    10 ай бұрын

    Sahi keha paji main be ehi kehna chahndi c

  • @JaspalSingh-yx8dg
    @JaspalSingh-yx8dg10 ай бұрын

    ਬਿਲਕੁਲ ਫਾਂਸੀ ਹੋਣੀਂ ਚਾਹੀਦੀ ਹੈ ਸੰਧੂ ਨੂੰ

  • @KuldeepSingh-yt2fi
    @KuldeepSingh-yt2fi10 ай бұрын

    ਬਹੁਤ ਮਾੜੀ ਗੱਲ ਹੈ ਪਰ ਕੋਈ ਵੀ ਇਨਸਾਨ ਇਹੋ ਜਿਹੇ ਨਹੀਂ ਹੁੰਦਾ ਕਿ ਦੋ ਲੋਕਾਂ ਦਾ ਕਤਲ ਕਰ ਬਹੁਤ ਵੱਡੀ ਗੱਲ ਹੈ,, ਦੋਸ਼ੀ ਨੂੰ ਕੀ ਪਤਾ ਕਿੰਨਾ ਕੁ ਜਲੀਲ ਕੀਤਾ ਹੋਵੇਗਾ, ਜਨਾਨੀਆਂ ਦੀ ਪ੍ਰਧਾਨਗੀ ਵਿੱਚ ਇਵੇਂ ਹੁੰਦਾ ਹੈ

  • @user-vy8vo2iw8w

    @user-vy8vo2iw8w

    10 ай бұрын

    Je Jalil kita se ta kudi nu shad dinde par katal na karda.

  • @lehrisukhraj1405
    @lehrisukhraj140510 ай бұрын

    ਹੁੰਦਾ ਕੋਈ ਅਣਖ਼ ਵਾਲਾ ਤਾਂ ਉਹਨਾਂ ਨੂੰ ਵੀ ਬਰਾਬਰ ਦਾ ਲੰਮੇ ਪਾਉਂਦੇ

  • @PrabhdyalDhillon
    @PrabhdyalDhillon10 ай бұрын

    Eh sara kasur kudi di sass da ohi kann bhar di honi apne ghar vale de k nuh uth di ni kamm ni krdi. Sass nu v saza honi chahidi a

  • @kaurkaur468
    @kaurkaur46810 ай бұрын

    ਕੋਈ ਜ਼ਿੰਦਗੀ ਨਹੀ ਧੀਆਂ ਦੀ ,ਜੇ ਦਾਜ ਦਿੰਦੇ ਤਾਂ ਵੀ ਏਹੋ ਹਾਲ ਜੇ ਨਹੀਂ ਦਿੰਦੇ ਫਿਰ ਤਾਹਨੇ ਵੱਜਦੇ

  • @navjotsinghjosan7892

    @navjotsinghjosan7892

    10 ай бұрын

    Hji bulkul ryt g sachi gal tudi g bhut dukh hunda g roj a he news sun nu mal da g

  • @navjotsinghjosan7892

    @navjotsinghjosan7892

    10 ай бұрын

    Sochan wali gal g jina dhee da ti samjo os bap nu tuna sab kush he da ta a par ki loka di bhuk ni nakldi v pta ni keo loka nu raab da v dar ni ra gya v

  • @bintykala686

    @bintykala686

    10 ай бұрын

    Kudi nikammi ya, mukhat da khana gijji ya, kaun khuwau es majj nu sari umer betha ke?

  • @jasbirkaur7766
    @jasbirkaur776610 ай бұрын

    ੰ ਕੁੜੀ‌ਆ ਦੇ ਮਾਪੇ ਜਾਂ ਕੁੜੀਆਂ ਦੇ ਮਾਪੇ ਮੁੰਡੇ ਨੂ ਬਲੈਕਮੇਲ ਕਰਕੇ ਰਉਪ੍ਹਈਆ ਦੀ ਮੰਗ ਕੀਤੀ ਜਾਦੀ ਹੈ ਕੀ ਸਰਕਾਰ ੳਸ ਲੲਈ ਕੋਈ ਕਨੂੰਨ ਬਣਾਉਣ ਦਾ ਫ਼ੈਸਲਾ ਕਰੇਗੀ

  • @bintykala686

    @bintykala686

    10 ай бұрын

    Kudi nikammi ya, mukhat da khana gijji ya, kaun khuwau es majj nu sari umer betha ke ?

  • @vajindersingh5159
    @vajindersingh515910 ай бұрын

    Je inssaf mil gya ta bhut vadia nahi ta koi dhee nu janam da himat nahi kruga.😢😢😢😢😢

  • @Unknown-cr1xl
    @Unknown-cr1xl10 ай бұрын

    ਦੋਸ਼ੀ ਨੂੰ ਫਾਸੀ ਹੋਣੀ ਚਾਹਿਦੀ ਆ,ਪਰ ਕੋਈ ਬੇਕਸੂਰ ਨੂੰ ਨਾ ਫਸਾਇਉ

  • @jashpalsingh1875
    @jashpalsingh187510 ай бұрын

    ਇਹ ਹੋ ਕੀ ਰਿਹਾ। ਇਨਸਾਫ ਲਈ ਲੋਕਾ ਨੁ ਸੜਕਾ ਤੇ ਆਉਣਾ ਪਿਆ।ਪ੍ਰਸ਼ਾਸ਼ਨ ਨੂੰ ਸ਼ਰਮ ਆਉਣੀ ਚਾਹੀਦੀ ਆ

  • @bintykala686

    @bintykala686

    10 ай бұрын

    Kudi nikammi ya, mukhat da khana gijji ya, keda khuwau betha ke es majj nu hun

  • @sardarsaabji6258

    @sardarsaabji6258

    10 ай бұрын

    ​@@bintykala686bhenchoda teri gal daa koi matlab hagha aa

  • @kiranpreetkaur5194

    @kiranpreetkaur5194

    10 ай бұрын

    ​@@bintykala686menu lgda jehda kudi da sohra ohde nal rlya hona tu v

  • @lovepreetlove4583
    @lovepreetlove458310 ай бұрын

    ਲੋਕ ਇਕ ਪੱਖ ਦੇਖਦੇ ਪਰ ਇਹੋ ਜਿਹੀ ਕਦਮ ਵੀ ਕੋਈ ਬਹੁਤਾ ਮਜਬੂਰੀ ਚੋਂ ਚੁਕਦਾ ਕਾਰਨ ਕਿਉਂ ਨਹੀਂ ਸਾਹਮਣੇ ਆਇਆ ਕੋਈ ਤਾਂ ਕਾਰਨ ਹੋਉ

  • @purpleonart4736

    @purpleonart4736

    10 ай бұрын

    The reason was, he complained the daughter- in- law wakes up at 8 am instead of 6 am. And that she doesn't do anything !

  • @ravinderkaur9715
    @ravinderkaur971510 ай бұрын

    Sandhu nu Fanci bakia nu Umar Kaid hove koe v Vakil ona da case na lade o Vakil Union Ensaniat Dikhao

  • @user-rw7ln9hu1h
    @user-rw7ln9hu1h10 ай бұрын

    ਅੱਜ ਕੱਲ ਵਿਆਹ ਕਰਾ ਕੇ ਰਿਸ਼ਤੇ ਦੀ ਬਲੀ ਦੇਣੀਆਂ ਪੈਂਦੀਆਂ ਨੇ 😢😢😢

  • @mewasingh4065

    @mewasingh4065

    10 ай бұрын

    Fansi Devo Kute Bandyan Nu

  • @navjotsinghjosan7892

    @navjotsinghjosan7892

    10 ай бұрын

    Bulkul ryt sachi gal a

  • @bintykala686

    @bintykala686

    10 ай бұрын

    Kudi nikammi ya, mukhat da khana gijji ya, kaun khuwau es majj nu sari umer betha ke?

  • @ykmusic7279

    @ykmusic7279

    10 ай бұрын

    ​@@bintykala686tu saaleya har jagha comment kri jnda ohna da ghar barbaad ho gya

  • @kulveerkaur1993

    @kulveerkaur1993

    10 ай бұрын

    ​@@bintykala686 tenu bht pta oho nakami aa tu deke aunda c roti beshrama Sharm krla Teri maa da sara ghr ujad gya jis din Teri bhen da kudam tere baap nu maruga os din kahi eh same gll ki meri bhen majj aa te oho namakmi aaa danger

  • @user-mn8kl3sr8z
    @user-mn8kl3sr8z10 ай бұрын

    Waheguru ji

  • @Amritpalkaur-wf1wr
    @Amritpalkaur-wf1wr10 ай бұрын

    ਕਿੰਨਾ ਸੋਹਣਾ ਪਰਿਵਾਰ ਸੀ

  • @HappySingh-xs8yf
    @HappySingh-xs8yf10 ай бұрын

    Os bande di soch 5 month pehle hi eh c os ne pariwar nahi sirf kudi da baap te brother hi marna c kioke es dona nu marn to baad kurm di sari prparty os de munde de naam samjo os di , kionke kudi nu ristedara da pressure pa k mana hi lenge 6 month baad one v baahar aa Jana .kioke os criminal nu pata k lok 6 month baad bul jande ne , loko samjo hon ladki di saari property os criminal di kionkoe oo builder hai o dimag laa giya ,hun menu nahi pata ladki di kini property hai , tusi kehnde asi bacge , tusi nahi bache os ne app eh acting kiti hai tahnu darun di , paagal asi bachge os ne tahnu marna hi nahi c eh bahut time pehla hi sochea giya c , tuhdi property hi tuhde privar nu le k beeth gayi , baaki aap kud socho k eh sahi hai k Galt jo mei keha,,

  • @user-tj6vy7ci3e
    @user-tj6vy7ci3e10 ай бұрын

    Vadhia jankari he ji

  • @manjeetraguvanshiya6443
    @manjeetraguvanshiya644310 ай бұрын

    😭😭😭😭😭😭😭😭😭😭😭😭ghar khali ho gya

  • @BirkaurrandhawaBir-hb9ub
    @BirkaurrandhawaBir-hb9ub10 ай бұрын

    ਮੂੰਹ ਨਹੀਂ ਢਕਣਾ ਚਾਹੀਦਾ ਮੂੰਹ ਕਾਲਾ ਕਰਨਾ ਚਾਹੀਦਾ ਹੈ ਅਤੇ ਛਿਤਰਾ ਨਾਲ ਪਿੰਡ ਵਿੱਚ ਘੁਮਾਣਾ ਚਾਹੀਦਾ

  • @bintykala686

    @bintykala686

    10 ай бұрын

    Kudi nikammi ya, mukhat da khana gijji ya, kaun khuwau es majj nu sari umer ?

  • @sardarsaabji6258

    @sardarsaabji6258

    10 ай бұрын

    ​@@bintykala686 nhi khava sakde c taa paini joun vahaa karvaya c munde ne

  • @Bestformenyou

    @Bestformenyou

    10 ай бұрын

    ​@@bintykala686ਤੂੰ ਕੌਣ ਕੁੱਤਾ ਆਂ? ਹਰ ਵੀਡਿਓ ਚ ਭੌਂਕ ਰਿਹਾ ? ਸਾਲਿਆ ਆਪਣੀ ਭੈਣ ਛੱਡ ਆਉਣੀ ਸੀ ਜਦੋਂ ਤੈਨੂੰ ਪਤਾ ਲਗਾ ਸੀ ਇਸ ਗੱਲ ਦਾ , ਕੁਤੀ ਦੇ ਬੱਚਿਆ ਓਹਨਾ ਦਾ ਘਰ ਉੱਜੜ ਗਿਆ ਤੂੰ ਕੁੱਤੇ ਵਾਂਗ ਭੌਂਕ ਰਿਹਾ । ਲੱਖ ਦੀ ਲਾਹਨਤ ਤੇਰੇ ਤੇ , ਤੇਰੇ ਵਰਗਿਆਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਐ।

  • @kiranpreetkaur5194

    @kiranpreetkaur5194

    10 ай бұрын

    ​@@bintykala686ik tu e aa inna khilaf bolda kudi baare

  • @hanishaarora2409

    @hanishaarora2409

    10 ай бұрын

    ​@@bintykala686o nikkamma taa tu aa saleyaa bakwaas maari jaanaa chl nikl etho aap taa saaleya tu jhota jeha ethe Beth ke ponki jaana aa 😂😂😂😂

  • @sarabjitkaur6374
    @sarabjitkaur637410 ай бұрын

    Bahut dukh hoa news dekh k😢😢😢

  • @JasbirKaur-lc8gm
    @JasbirKaur-lc8gmАй бұрын

    Wahaguru ji

  • @shubhpreetghuman1344
    @shubhpreetghuman134410 ай бұрын

    Justice please justice

  • @kulwantbrar8649
    @kulwantbrar864910 ай бұрын

    Media ਦੇ ਧਨਵਾਦ ਦੀ ਗੱਲ ਹੈ????

  • @Davu_Randhawa
    @Davu_Randhawa10 ай бұрын

    Waheguru ji waheguru ji

  • @manpreetmanpreet9459
    @manpreetmanpreet945910 ай бұрын

    ਕੁਤੇ ਨੂ ਫਾਸੀ ਦਿਊ

  • @nancynaina567
    @nancynaina56710 ай бұрын

    Bahaut galat hoya iss pariwar nal😢

  • @singhlifestyle08
    @singhlifestyle0810 ай бұрын

    🙏🙏

  • @nachhatarkalsi7995
    @nachhatarkalsi799510 ай бұрын

    Waheguru g

  • @user-sh9iu1hu1k
    @user-sh9iu1hu1k10 ай бұрын

    WAHEGURU WAHEGURU

  • @gurjeetsingh2893
    @gurjeetsingh289310 ай бұрын

    Ithe lok aape vkeel aape gwah aape juj bne hoe ne jo aapnia nooha nu jutti thalle rakhna chonde ne ja rakhde ne oh v insaf di duhai de rahe ne

  • @nadeem2431
    @nadeem243110 ай бұрын

    😢😢😢

  • @user-kf3is3tp5k
    @user-kf3is3tp5k10 ай бұрын

    Jure papea nu saja hova bachri kudi thaa bro pita nu moot thay ghat buhat mara hoea bro nall kushea see 😢😢😢😢😢😢😢

  • @narinderpalsingh2803
    @narinderpalsingh280310 ай бұрын

    The family has to be given quick justice by arresting & death sentence for the evil perpetrators

  • @user-um7sl3ug1i
    @user-um7sl3ug1i10 ай бұрын

    😢😢😢😢😢pyo putt vapis ni aungyes bande tarpha tarpha ke maro

  • @jagbirsinghgill3166
    @jagbirsinghgill316610 ай бұрын

    Pta nahi Guru Ram Dass Ji di ngri vich bahute lok gnd kyon ho gaye ne har roz goli har roz goli har roz goli

  • @user-hg3ip2jl4u
    @user-hg3ip2jl4u10 ай бұрын

    Hera varge Munda and bapp nu mar ta so sad. Insaf milna chida

  • @navmehta7841
    @navmehta784110 ай бұрын

    Kise nu fanci nahi hone,apne kanoon ne case lamba khich dena. sare aam bande maar dete,police,kanoon ne phir saboot magne hann,

  • @Karamkaur.
    @Karamkaur.10 ай бұрын

    Pariyan wrgi rool ditti kalena tm huna jdon rishta hoya huna😢😢😢

  • @navjotsinghjosan7892

    @navjotsinghjosan7892

    10 ай бұрын

    Hji bulkul sachi gal g loka nu raab da v dar ni ra v bhut madi gal g

  • @dhattsaab-911
    @dhattsaab-91110 ай бұрын

    Sidhi umar bhar jail kro kudam nu chowk ch fansi deo salay ney poora Ghar barbad kar dita

  • @raaj9799

    @raaj9799

    10 ай бұрын

    Mere hisaab nll latta te baha vadh deinia chahidia te jeeb v

  • @AmritSingh-qr5hk
    @AmritSingh-qr5hk10 ай бұрын

    Good sir g

  • @nevasingh9657
    @nevasingh965710 ай бұрын

    Sab ristay nast 😢😢😢

  • @queenjatiqueenjati1825
    @queenjatiqueenjati182510 ай бұрын

    😢😢😢😢😢

  • @14gursewaksingh7
    @14gursewaksingh710 ай бұрын

    Main doshi d photo v show kro ji

  • @baljinderkaur21
    @baljinderkaur2110 ай бұрын

    😢😢🙏🙏🙏

  • @gurpalsingh7970
    @gurpalsingh797010 ай бұрын

    Modi ji Amit shah ji kush help Karo ji

  • @bk9654
    @bk965410 ай бұрын

    😭😭😭😭😭

  • @ravinderkaur9715
    @ravinderkaur971510 ай бұрын

    Fanci ch Deri nahi quick Action hove

  • @agamkaur4657
    @agamkaur465710 ай бұрын

    Very sad😢😢😢

  • @mamtapuri7049
    @mamtapuri704910 ай бұрын

    Very sad

  • @harbanskour5872
    @harbanskour587210 ай бұрын

    Very. Sad

  • @supreetsinghdhariwal4390
    @supreetsinghdhariwal439010 ай бұрын

    Video dekh k Mann bohot dukhi hunda

  • @supreetsinghdhariwal4390
    @supreetsinghdhariwal439010 ай бұрын

    😭😭😭😭

  • @gurpreet1107
    @gurpreet110710 ай бұрын

    😢

  • @kashmirkaur9305
    @kashmirkaur930510 ай бұрын

    😢😢 2:21 2:23

  • @master_killz
    @master_killz10 ай бұрын

    So sad

  • @gurpreetbadowalia458
    @gurpreetbadowalia45810 ай бұрын

    Insaaf deo

  • @user-eq7qx5sn6i
    @user-eq7qx5sn6i10 ай бұрын

    Kle parne wale ne tarn taran cho sitar khade aa. Pajj k amritsar chla gya. Kida lecture raar bnea

  • @JaswinderSingh-bz3vo
    @JaswinderSingh-bz3vo10 ай бұрын

    Apne jawaie da kyu nhi likbyia ek de galti dusare nu kyu saza sohre ne keta us nu he saza milne chaide

  • @rajwinder1968
    @rajwinder196810 ай бұрын

    ਇਸ ਦਾ ਬੂੱਥਾ ਕਿਉ ਢੱਕਿਆ ਹੈ ਗੰਦੇ ਇਨਸਾਨ ਦਾ

  • @navmehta7841
    @navmehta784110 ай бұрын

    Kine sohni kuri hai,phir vi saram nahi aye,phir vi raze nahi

  • @tajinderkaur3514
    @tajinderkaur351410 ай бұрын

    ਬਹੁਤ ਮਦਭਾਗੀ ਘਟਨਾ ਅਸਲੇ ਤੇ ਬੈਨ ਲੱਗਣਾ ਚਾਹੀਦਾ

  • @sidhujatt4146
    @sidhujatt414610 ай бұрын

    😭😭🍦😭😭😭

  • @narinderkaur3020
    @narinderkaur302010 ай бұрын

    Very sad😢

  • @navjotsinghjosan7892

    @navjotsinghjosan7892

    10 ай бұрын

    😭😭😭😭

  • @LakhwinderKaur-ul5pn
    @LakhwinderKaur-ul5pn10 ай бұрын

    😢😢😢😢😢😢😢

  • @navjotsinghjosan7892

    @navjotsinghjosan7892

    10 ай бұрын

    😭😭😭

  • @jarnailkaur1888
    @jarnailkaur188810 ай бұрын

    Do murder kr dite hn fansi honi chaidi hai

  • @muskanchahal7103
    @muskanchahal710310 ай бұрын

    Saja honi chaadi hai

  • @manjitgrewal4232
    @manjitgrewal423210 ай бұрын

    ਬੱਚੇ ਦਾ ਕੀ ਹਾਲ ਐ ਜੀ?

  • @harjinder_Singh26

    @harjinder_Singh26

    10 ай бұрын

    ਡੈਥ ਹੋ ਗਈ

  • @jagmeetjass2815
    @jagmeetjass281510 ай бұрын

    Bot glt kita yr pta nai kidda di soch aw ena loka di kyo eda de km krde a sara ghr barbad krta yr police 🚓 nu apeel a ena bndea nu fansi dve fansi hor koi sza nai ena bndea lyi

  • @dinenathdinenath1434
    @dinenathdinenath143410 ай бұрын

    Fassi kdo hovegi mukdi gul kro

  • @GurpreetSingh-ne2hb
    @GurpreetSingh-ne2hb10 ай бұрын

    ਕੁਤੇਸੰਧੂਫਾਸੀਦਿਓਨਾਲੇਸੰਧੂਦੇਜਵਾਈਸਜਾਚਾਹੀਦੀਸੰਧੂਦੀਰਨਤੇਧੀਤਰਫਨਲੋਕੋਸਾਥਦਿ

  • @SangheraSahib-oo4ti
    @SangheraSahib-oo4ti10 ай бұрын

    Wahe guru ji 🙏

  • @Eastwestpunjabicooking
    @Eastwestpunjabicooking10 ай бұрын

    ਗੰਦਿਆ ਤੇ ਘਟੀਆ ਲੋਕਾਂ ਦਾ ਵਾਧਾ ਹੁੰਦਾ ਜਾ ਰਿਹਾ

  • @navjotsinghjosan7892

    @navjotsinghjosan7892

    10 ай бұрын

    Hji bulkul sachi gal g loka nu raab da v dar ni ra gya

  • @jagdevkaur3144
    @jagdevkaur314410 ай бұрын

    😭😭😭😭😭😭😭😭😭😭👏

  • @navjotsinghjosan7892

    @navjotsinghjosan7892

    10 ай бұрын

    😭😭😭

  • @savinder3880
    @savinder388010 ай бұрын

    Wahaguru ji kirapa karana

  • @AmarjitSingh-sz9lj
    @AmarjitSingh-sz9lj10 ай бұрын

    Kmeeny nay dono mavan dheean rol k rakh ditiya wakya hee fhansi honi chaidi hai ess buchrer noo

  • @AjitSingh-hn3fn
    @AjitSingh-hn3fn10 ай бұрын

    Face sahmne kro

  • @nobisarkaria3531
    @nobisarkaria353110 ай бұрын

    Bhtttttt jada mada km hoea hai bhagwant maan nu sar laini chahidi haiiiiii

  • @Sukh-qs3dm
    @Sukh-qs3dm10 ай бұрын

    Agleya ne rupye gin ke nahi guttiaa chin ke ditia honi ne

  • @BhupinderSingh-xw5nh
    @BhupinderSingh-xw5nh10 ай бұрын

    Medam tohadi jid de Karan eh ghatna hoyi hai

  • @user-ho7oc1wo6f
    @user-ho7oc1wo6f10 ай бұрын

    Kam kardai ne ja rov mardai movel te lag jadeaa ne

  • @daljeetkaur4361
    @daljeetkaur436110 ай бұрын

    Kudi di pehli video ch ta kudi ne kale sohre da naam leya hun sb te parch

  • @LoveroseSandhu-fo9qq
    @LoveroseSandhu-fo9qq10 ай бұрын

    Fassi honi chidi sandhu

  • @sukhwinderkaur740
    @sukhwinderkaur74010 ай бұрын

    Madam ji 10 toh 14 sal di saja toh ho sakdi ha per fasi nahi bandi

  • @AmarjeetKaurSandhu174

    @AmarjeetKaurSandhu174

    10 ай бұрын

    ਕਿਉਂ ਉਸਨੇ ਦੋ ਬੰਦਿਆਂ ਨੂੰ ਮਾਰ ਦਿੱਤਾ ਉਹ ਵੀ ਕਿਉਂ ਜਿਦਾਂ ਰਹੇ

  • @sukhwinderkaur740

    @sukhwinderkaur740

    10 ай бұрын

    @@AmarjeetKaurSandhu174 R/M Vasa ma aaj tak nahi vyakhya k kisi nu es tarah da case cha kissy nu fasi hui ho

  • @anmoltarad4020
    @anmoltarad402010 ай бұрын

    Saga dio

  • @karamjitkaurkaur3995
    @karamjitkaurkaur399510 ай бұрын

    Very sad dosi nu oumer kàdhe honi chied ha ja es nna nu ve nal lag he mar deti jav

  • @paramjitsinghpamma6174
    @paramjitsinghpamma617410 ай бұрын

    ਗੁੱਸਾ ⛔⛔

  • @kirangill1725
    @kirangill172510 ай бұрын

    Fansi

  • @BalwinderKaur-bz9nj
    @BalwinderKaur-bz9nj10 ай бұрын

    😂😂😂

  • @ratindersinghphl
    @ratindersinghphl10 ай бұрын

    Vachola free ch ragreya gaya.

  • @jaskirthkaur9581
    @jaskirthkaur958110 ай бұрын

    Kini sohni kudi life kharab ho gyi naal ghar v pta ni lokan di samj ni aondi jekar privar pasand nai c fer rista kyu lyea c

  • @vajindersingh5159
    @vajindersingh515910 ай бұрын

    Akhari saah Tak jail vich pta Lage Jo family naal main Kita oh akhari saah Tak marange the main be akhari saah Tak mra koi j manat nahi shakat sajja.

  • @daljeetkaur4361
    @daljeetkaur436110 ай бұрын

    Baki sb te jhootha parcha

  • @Unknown-cr1xl
    @Unknown-cr1xl10 ай бұрын

    ਪੁਲਿਸ ਵੀਰਾ ਨੂੰ ਬੇਨਤੀ ਆ ਇਹਨੂ ਛੱਤ ਤੇ ਬੱਨੋ ਚੱਵਲ ਨੂੰ ਗੱਡੀ ਵਿਚ ਨਾ ਬਠਾਉ ਕਿਨੇ ਘਰ ਬਰਬਾਦ ਕਰਤੇ ਇਹਨੇ

  • @lakhwinderkaur2753
    @lakhwinderkaur275310 ай бұрын

    ਨਿਨਾਂ ਕੁਤਿਆ ਨੂੰ ਫਾਸੀ ਦੀ ਸਜਾ ਹੌਣੀ ਚਾਹੀਦੀ ਆ ਛਿਤਰਾ ਦਾ ਹਾਰ ਪਾਉ ਇਸ ਬੰਦੈ ਦੈ ਗਲ ਵਿਚ ਮੂਤ ਨਾਲ ਭਿਉ ਕੈ ਛਿਤਰ ਮਾਰੋ ਇਨਾ ਕੰਜਰਾ ਦੈ ਤੈ ਇਨਾ ਦਾ ਜਵਾਈ ਕਿਥੈ ਆ ਉਹੋ ਨਹੀ ਨਜਰ ਆਉਦਾ ਉਹੋ ਆਪਣੈ ਪਿਉ ਵੱਲ ਜਾ ਆਪਣੈ ਸੳਉਰੈ ਪਰਵਰ

  • @bintykala686
    @bintykala68610 ай бұрын

    Kudi nikammi ya, mukhat da khana gijji ya, kaun khuwau es majj nu sari umer betha ke?

  • @gurpreetdaleh7226
    @gurpreetdaleh722610 ай бұрын

    Waheguru ji

Келесі