ਜੇਕਰ ਤੁਹਾਡਾ ਪਸ਼ੂ ਠਹਿਰਦਾ ਨਹੀਂ ਤਾਂ ਦੇਖੋ ਇਹ ਵੀਡੀਓ | Right information for repeat breeding in Cattle
ਖੇਤੀਬਾੜੀ ਅਤੇ ਪਸ਼ੂਪਾਲਨ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇਂ। ਐੱਪ ਡਾਊਨਲੋਡ ਕਰਨ ਲਈ ਕਲਿਕ ਕਰੋ:
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/2meysXf
ਆਈਫੋਨ: appsto.re/in/jWH9ib.i
ਆਪਣੀ ਖੇਤੀ ਫੇਸਬੁੱਕ ਪੇਜ: / apnikhetii
ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ
/ apnikheti
ਆਖਿਰ ਕਿਵੇਂ ਮਸ਼ਹੂਰ ਹੋਇਆ ਬਰਗਾੜੀ ਗੁੜ, ਦੇਖੋ ਖਾਸ ਮੁਲਾਕਾਤ I Sugarcane processing | Bargari Gur Organic farming certification
• ਆਖਿਰ ਕਿਵੇਂ ਮਸ਼ਹੂਰ ਹੋਇਆ ...
ਡੇਅਰੀ ਲੋਨ ਲੈਣ ਦਾ ਪੂਰਾ ਤੇ ਸਹੀ ਤਰੀਕਾ ਜਾਣੋ I Dairy Loan I Pashu Loan Scheme : • ਡੇਅਰੀ ਲੋਨ ਲੈਣ ਦਾ ਪੂਰਾ ...
पशु के गाभिन करवाने के लिए अब खिलाये लड्डू I Animals heat problem Solution : • पशु के गाभिन करवाने के...
Пікірлер: 126
ਸਭ ਆਪਣੇ ਆਪ ਨੂੰ ਹੀਰੋ ਕਹੋਣ ਚ ਫਕਰ ਮਹਿਸੂਸ ਕਰਦੇ ਨੇ ਕਈ ਵਾਰ ਵੱਡੇ ਵੱਡੇ ਡਾਕਟਰ ਵੀ ਫੇਲ ਹੋ ਜਾਦੇ ਨੇ ਪਰ ਝੋਲਾ ਛਾਪ ਵੱਡੀ ਤੋ ਵੱਡੀ ਸਮੱਸਿਆ ਨੂੰ ਹੱਲ ਕਰ ਜਾਦੇ ਆ ਇਕ ਨੇ ਇਕੱਲੀਆਂ ਕਿਤਾਬਾਂ ਹੀ ਪੜੀਆਂ ਇਕ ਨੇ ਪ੍ਰੈਕਟੀਕਲ ਇਸ ਚੀਜ ਦਾ ਅੰਤਰ ਹੈ
@gurjitgurjit7399
3 жыл бұрын
Ok brother
@__gurdeep__
3 жыл бұрын
ਬਾਈ ਜੀ ਸਾਡੇ ਦੋ ਪਸ਼ੂਆ ਨੂੰ ਗੋਡਿਆਂ ਵਿੱਚ ਪਾਣੀ ਭਰ ਗਿਆ । ਅਸੀਂ ਆਪਣੇ ਸਰਕਾਰੀ ਹਸਪਤਾਲ ਵਿੱਚੋਂ ਡਾਕਟਰ ਨੂੰ ਦਿਖਾਇਆ ਉਹ ਕਹਿੰਦਾ ਟੀਕਾ ਤਾਂ ਮੈਂ ਲਾ ਦਵਾਂਗਾ ਪਰ ਦੁੱਧ ਸੁੱਕ ਜਾਵੇਗਾ । ਫਿਰ ਮੈਂ ਦੁਬਾਰਾ ਹੋਰ ਸਰਕਾਰੀ ਹਸਪਤਾਲ ਵਿੱਚੋਂ ਡਾਕਟਰ ਨੂੰ ਦਿਖਾਇਆ ਉਹ ਵੀ ਕਹਿੰਦੇ ਦੁੱਧ ਸੁੱਕ ਜਾਵੇਗਾ। ਫਿਰ ਮੈਂ ਪ੍ਰਾਈਵੇਟ ਜਾਂ ਕਹਿ ਲਵੋ ਝੋਲਾ ਛਾਪ ਡਾਕਟਰ ਨੂੰ ਦਿਖਾਇਆ ੳਹਨਾਂ ਨੇ ਗੋਡਿਆਂ ਨੂੰ ਹੱਥ ਲਾ ਕੇ ਦੇਖਿਆ ਸੁਈ ਮਾਰ ਕੇ ਇੱਕ ਗੋਡੇ ਵਿੱਚੋਂ ਇੱਕ ਗਿਲਾਸ ਪਾਣੀ ਕੱਢਿਆ ਫਿਰ ਸਰਿੰਜ ਨਾਲ ਗੋਡੇ ਵਿਚ ਦਵਾਈ ਭਰ ਦਿੱਤੀ । ਗੋਡੇ ਠੀਕ ਹੋ ਗਏ ਨਾ ਦੁੱਧ ਸੁੱਕਿਆ।
@sukhchainsingh8160
3 жыл бұрын
Good y
@alishamlik5952
2 жыл бұрын
Good
@Kundu-dairy-farm
5 ай бұрын
ਸਰਕਾਰੀ ਹਸਪਤਾਲਾਂ ਵਾਲੇ ਡਾਕਟਰਾਂ ਨੂੰ pd। ਸਹੀ ਨਹੀਂ ਕਰਨੀ ਆਉਂਦੀ ਬਹੁਤ ਸਾਰੇ
ਡੇਅਰੀ ਵਿਕਾਸ ਵਿਭਾਗ ਵਾਲੇ ਸਭ ਤੋ ਵਡੇ ਝੋਲਾ ਸ਼ਾਪ ਆ । ਗੰਦਾ ਮਹਿਕਮਾ
@user-hh4xc9cw7r
4 жыл бұрын
ਮੈਨੂੰ ਬਾਈ ਤੂੰ ਡੰਗਰਾਂ ਦਾ ਡਾਕਟਰ ਲੱਗਦਾ ਏ
100% shii gall khi dr. Sabb ਜਿਆਦਾ ਤਰ ਡਾਕਟਰ A.i ਕਰਨ ਆਉਦੇ ਹਨ ਪਸ਼ੂ ਚੈੱਕ ਕਰਦੇ ਨਹੀਂ ਹੀਟ ਵਿੱਚ ਹੈ ਜਾਂ ਨਹੀਂ ਮੇਨ ਗੇਟ ਤੋ ਗੰਨ ਲੋਡ ਕਰ ਲੈਂਦੇ ਆ
@tejindersingh256
4 жыл бұрын
Sahi gal aa veer
@SunnyKumar-ke4gz
4 жыл бұрын
Shi keha brthr
@prabhjitsinghbal
4 жыл бұрын
ਚੰਗੇ ਸੀਮਨ ਦਾ ਰੇਟ ਜੇਕਰ 500 ਰਪੈ ਡਾ ਦੇ Ai ਕੀਤੇ ਬਿਨਾਂ ਵਾਪਸ ਜਾਣ ਤੇ ਤੇਲ ਖਰਚ 50 /100 ਰਪੈ ਬਹੁਤ ਜਿਆਦਾ ਲਗਦੇ ਇਸ ਕਰਕੇ 500ਹੁਣ 500 ਫਿਰ 21ਦਿਨਾਂ ਨੂੰ ਦਿਨੈ ਆਪਾਂ 50 ਬਚਾ ਕੇ ਹਜਾਰਾਂ ਦਾ ਨੁਕਸਾਨ ਕਰਾ ਲਿਆ ਕੁੱਝ ਡਾਕਟਰਾਂ ਤੇ ਕੁੱਝ ਆਪਣੀ ਵੀ ਗਲਤੀ ਹੁੰਦੀ
@alishamlik5952
2 жыл бұрын
Right
ਝੋਲਾ ਛਾਪ ਨੂੰ 40 ਦਿਨਾ ਦੀ ਡੰਗ ਟਪਾਊ ਟਰੇਨਿੰਗ ਦੇ ਕੇ ਸਰਟੀਫਿਕੇਟ ਵੀ ਤਾ ਐਨੀਮਲ ਹਸਬੈਨਡਰੀ ਵਾਲੇ ਹੀ ਦਿੰਦੇ ਆ ।
@satgursingh4755
4 жыл бұрын
GOVT. OF PUNJAB DE Vi and V O da v Ai h bura hall ha fuddi de...
@arvindergrewal8410
3 жыл бұрын
Govt hospital ch 30 din to frozen gas nahi ayi oh dr fer v A. I kri jande c oh Dr private gas pavaude c
Sor bahot bahot achi jankari diti
ਬਹੁਤ ਵਧੀਆ ਗੱਲਾਂ ਦਸੀਆਂ ਜੀ।
@ApniKheti
2 жыл бұрын
ਆਪਣਾ ਸੁਝਾਵ ਦੇਣ ਲਈ ਧੰਨਵਾਦ ਤੁਸੀ ਹੋਰ ਜਾਣਕਾਰੀ ਲਈ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
ਡਾ ਸਾਹਿਬ ਝੋਲਾ ਛਾਪ ਕੀ ਹੁੰਦਾ। ਤੇ ਕਿਨੇ ਡਾਕਟਰ ਆਪ AI ਕਰਦੇ ਹਨ। ਹਰ ਇੱਕ ਨੇ ਝੋਲਾ ਛਾਪ ਰਖਿਆ ਹੁੰਦਾ ਏ❓
Good information
Very Good Information Thanks Dr Saab
@ApniKheti
4 жыл бұрын
Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
Very good information Dr Saab thanks
@ApniKheti
4 жыл бұрын
Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
Very nice
very nice information sar ji

Bhut hi siyana doctor hai animal da
Veer ji
ਮੈਂ ਵੱਡੇ ਵੱਡੇ ਡਾਕਟਰ ਪਸੂ ਖਰਾਬ ਕਰਦੇ ਦੇਖੇ ਨੇ ਨਾਲੇ ਸਾਰੇ ਵੱਡੀਆ ਗੱਡੀਆਂ ਤੇ ਆਂਉਦੇ ਸੀ
Good ji
@ApniKheti
4 жыл бұрын
Thank you so much for your feedback. For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
super video bro👌👌👌

Very nice sir ji

Very nice ji

Very nice g

Good sir

Good information 👍 👍

@Kingra1819
3 жыл бұрын
No

Tq
@ApniKheti
4 жыл бұрын
Thank you for contacting with Apni Kheti For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below: For Android: bit.ly/2ytShma For iPhone: apple.co/2EomHq6
Technical bande kithu milen ge ji sarkari Dr ta lotu ne ji
Kise bi jhola shap nu dso hi na k pshu heat vich hai ya nhi bs uden hi bula ke dekh lo oh tan bi AI kr denge kyunki ohna nu pta hi nhi hunda ke AI kd krni kd nhi
Sai gaala dasia dr saab... harik dr nu seeman ni dharna aunda
ਸਰ ਜੀ ਏਨੇ ਕੁਆਲੀਫਾਈ ਡਾਕਟਰ ਪਿੰਡਾਂ ਵਿੱਚ ਨਹੀਂ ਹਨ
@bsingh5326
4 жыл бұрын
Tuhade pind da sarkari pashu hasptaal da badda doctor ahna hi qualify hai...jaa k Milo taa sahi...
@aerozzar6125
4 жыл бұрын
@@bsingh5326 sahi gal doctor Di gal apne bandeya de Khane ni pendi
Dr cheti a ta mere dost hai haibowal dairy complex ch
Sadia 3 majja repeater kartia c ena shote doctora ne Hun jhote to gabban hoyia ne
ਵਧੀਅਾਾਾਾਾਾਾਾ
@ApniKheti
4 жыл бұрын
ਧੰਨਵਾਦ ਜੀ ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6
Randhawa jammu h n
D.r sab good (kissan wait ni kar sakda I am Private A.i worker 2ton3 A.i daily miss karde se but I am failure our work suggestion mera he Ulte ho gya A.i zero to Gye animal's very weak high very high mineral Difficency not balance feed properly)????
@kamalkahlon6503
Жыл бұрын
Yaar eh sarkari Dr kde hospital vich ta hunde ni es lei private hi change ne.you r right sir 👍
ਡਾਕਟਰ ਸਾਹਿਬ ਸਾਡੇ ਕੋਲ 10 ਜਾਨਵਰ ਹਨ ਜਿਨ੍ਹਾਂ ਵਿੱਚੋਂ 5 ਜਾਨਵਰ 3 ਮੈਰੂ ਅਤੇ 2 ਸੋਕੇ ਜੋ ਕਿ ਪਹਿਲਾਂ ਤਾਂ ਹੀਟ ਵਿੱਚ ਨਹੀਂ ਆਉਂਦੇ ਤੇ ਜੇਕਰ ਆ ਜਾਂਦੇ ਹਨ ਤਾਂ ਠਹਿਰਦੇ ਨਹੀਂ ਅਸੀਂ ਬੜੇ ਪਰੇਸ਼ਾਨ ਹਾਂ ਕਿਉਂ ਕਿ ਅਸੀਂ ਉਨ੍ਹਾਂ ਨੂੰ 30 ਕਿੱਲੋ ਮਿਨਰਮਿਕਚ ਡੇੜ ਕੁਵਿੰਟਲ ਵਡੇਵੇ 30 ਕਿੱਲੋ ਵੇਡਵੇਆਂ ਦਾ ਤੇਲ 2 ਲੀਟਰ ਵਾਈਵਮ H ਅਤੇ 3 ਮਹੀਨੇ ਬਾਅਦ ਕੀੜਿਆਂ ਵਾਲੀ ਗੋਲੀ ਤੇ 15 ਕਿੱਲੋ ਸਰੋਂ ਦਾ ਤੇਲ ਇੱਕ ਸਾਲ ਤੋਂ ਕਰ ਰਹੇ ਹਾਂ ਤੇ ਰਜਲਟ ਜੀਰੋ ਡਾਃ ਵੀ ਉਹ ਬਾਉਦੇ ਹਾਂ ਜੋ ਕਿ ਸਰਕਾਰ ਨੇ ਨਿਯੁਕਤ ਕੀਤਾ ਹੈ ਬੜੇ ਦੁੱਖੀ ਹਾਂ ਕੀ ਕਰੀਏ ਸਾਡੀ ਜਰੂਰ ਮੱਦਦ ਕੀਤੀ ਜਾਵੇ ਪਿੰਡ ਬੁੱਟਰ ਸਿਂਵੀਆ ਤਹਿਸੀਲ ਬਾਬਾ ਬਕਾਲਾ ਜ਼ਿਲਾ ਅੰਮ੍ਰਿਤਸਰ ਕੋਈ ਹੱਲ ਨਹੀਂ ਲੱਭ ਰਿਹਾ ਹੈ 6 ਬੋਰੇ ਚੋਕਰ ਪਾਈ ਤੇ 4 ਬੋਰੇ ਕਾਰਗਿਲ ਫੀਡ ਦੇ ਬਹੁਤ ਖਰਚਾ ਹੋ ਗਿਆ ਸਾਡਾ ਫੋਨ ਨੰਬਰ 9779521648 ਹੁਣ ਤੇ ਰੱਸੇ ਵੱਡਣ ਨੂੰ ਦਿਲ ਕਰਦਾ
@ApniKheti
4 жыл бұрын
ਤੁਸੀ ਆਪਣੀ ਖੇਤੀ ਮੋਬਾਈਲ ਐਪ ਵਿੱਚ ਆਪਣਾ ਇਹ ਸਵਾਲ ਪੁੱਛੋ। ਐਪ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਸਾਡੇ ਮਾਹਿਰਾਂ ਦੁਆਰਾ ਦਿੱਤੀ ਜਾਵੇਗੀ। ਐਪ ਡਾਊਨਲੋਡ ਕਰਨ ਲਈ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6
Sir ma v both parshan ha
@ApniKheti
4 жыл бұрын
Vishav ji, Pashu palan bare kise v trha di jankari lyi tusi apna swal Apni Kheti mobile app vich pucho. App vich tuhanu mahir sahi jankari ate slah denge. App download krn lyi hetha ditte link te click kro: For Android: bit.ly/2ytShma For Iphone: apple.co/2EomHq6
A I ਕਰਨ ਆਏ ਡਾਕਟਰ ਨੇ ਇਹ ਨਹੀਂ ਕਿਹਾ ਹੀਟ ਘੱਟ ਹੈ ਜਾਂ ਖਤਮ ਹੈ AI ਨਾਂ ਕਰਾਓ ਕਿਉਂਕਿ 50 ਰਪੈ ਤੇਲ ਦਾ ਖਰਚਾ ਦੇਣਾਂ ਸਾਨੂੰ ਬਹੁਤ ਜਿਆਦਾ ਲਗਦਾ
@jashandeepsingh8849
6 ай бұрын
Jado kamayi hundi ta kharche v hunde aa bai ji ... Jado appan dukan te matha mara k kise di cheez nhi lainde ta appa ohnu ohda Bijli da bill , ohda kiryae vich hissa nhi paa k aunde ..
Sir apni kheti app open nahi ho rahi hai.yah number pehle se hi mojud hai. asa Bata raha hai
@ApniKheti
4 жыл бұрын
Naeem ji, kirpa aap apna number batayein, ta ki aapki smasya ka smadhan kiya ja ske
Apni katie app da link pajoo
@ApniKheti
3 жыл бұрын
bit.ly/3pMcs7t
ਕੀ ਕਰਨ ਲੋਕ ਸਰਕਾਰੀ ਡਾਕਟਰ ਨੋਕਰੀ ਮਿਲਨ ਤੋ ਬਾਦ ਆਕੜ ਨਾਲ ਸੜੇ ਹੁੱਦੇ ਛੇਤੀ ਆਉਦੇ ਨਹੀ ਪੈਸੇ ਜਾਦਾ ਮੱਗਦੇ
@arvindergrewal8410
3 жыл бұрын
ਜੋ ਕੰਮ ਪਰਾਈਵੇਟ AI 150 ਵਿੱਚ ਕਰਦੇ ਹਨ ਉਹ ਸਰਕਾਰੀ 200 ਜਾਂ 250 ਵਿੱਚ ਆਕੜਾਂ ਵਾਧੂ ਰਾਤਾਂ ਨੂੰ ਬਲਾਊ ਫ਼ੇਰ ਫੋਨ ਨੀ ਚਕਦੇ
Veer ji private bande kam changa karde aa sarkari bande lotu ne koi jankari ne dande kise kise nu koi farm ni kamjab koi camp ni lagda ehna tu bacho
Nal ilaj v das dende te ai da sma v dasde ta vdia gal hundi
@ApniKheti
4 жыл бұрын
Sir, tusi apna swal Apni Kheti mobile app vich pucho. App vich tuhanu mahir sahi jankari ate slah denge. App download krn lyi hetha ditte link te click kro: For Android: bit.ly/2ytShma For Iphone: apple.co/2EomHq6
ਤਾਰਾ ਕਰਨ ਤੋਂ ਕਿਨੇ ਚਿਰ ਬਾਅਦ ਮੱਝ ਨੂੰ ਟੀਕਾ ਲਵਾਉਣਾ
@ApniKheti
4 жыл бұрын
ਤੁਸੀ ਆਪਣੀ ਖੇਤੀ ਮੋਬਾਈਲ ਐਪ ਵਿੱਚ ਆਪਣਾ ਇਹ ਸਵਾਲ ਪੁੱਛੋ। ਐਪ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਸਾਡੇ ਮਾਹਿਰਾਂ ਦੁਆਰਾ ਦਿੱਤੀ ਜਾਵੇਗੀ। ਐਪ ਡਾਊਨਲੋਡ ਕਰਨ ਲਈ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6
@gurdeepdhaliwal845
3 жыл бұрын
@@ApniKheti ਗੁਰਦੀਪ ਸਿੰਘ
Docter kitha saaf karda na
Solution v ds dende sir
@ApniKheti
4 жыл бұрын
Sevak ji, tusi apna swal Apni Kheti mobile app vich pucho. App vich tuhanu mahir sahi jankari ate slah denge. App download krn lyi hetha ditte link te click kro: For Android: bit.ly/2ytShma For Iphone: apple.co/2EomHq6
Jhola chhaapa te control kisne krna???
@Veterinary6242
Жыл бұрын
Jdo raat 12 wje hunde ne 1 lakh da psu delivery nal mar riha hunda ga odo jhola shap hi km aounde ne. Sarkari da phone band hunda ga
Improve your language sir please.
Mere nal gal kar Ai vakar
@manpreetbrar884
4 жыл бұрын
Appa nu koi pusda 22g
Saadi maj 3baar repeater hogi ki kriye 19kg dud baali maj aa
@ApniKheti
4 жыл бұрын
Anshu Rana ji, tusi apna eh swal Apni Kheti mobile app vich pucho. App vich tuhanu mahir sahi jankari ate slah denge. App download krn lyi hetha ditte link te click kro: For Android: bit.ly/2ytShma For Iphone: apple.co/2EomHq6
ਝੋਲਾ ਛਾਪ ਨਾ ਹੋਣ ਤਾ❓ਤਾ ਤੁਹਨੂੰ ਪਤਾ ਹੀ ਏ
ਸਰਦਾਰ ਤਾਂ ਮੰਨੇਂ ਦਾ ਭਾਈ ਲਗਦਾ
Sir phone no dio
@ApniKheti
4 жыл бұрын
Sir, Pashu palan bare kise v trha di jankari lyi tusi apna swal Apni Kheti mobile app vich pucho. App vich tuhanu mahir sahi jankari ate slah denge. App download krn lyi hetha ditte link te click kro: For Android: bit.ly/2ytShma For Iphone: apple.co/2EomHq6
ਮੇਰੀਆਂ 7 ਗਾਵਾਂ ਖਰਾਬ ਹੋ ਗਈਆ
@manpreetbrar884
4 жыл бұрын
reason ????
Kug ne pata es nu 🤣🤣🤣
ਪੈਲੀ ਗੱਲ ਪੰਜਾਬ ਚਜ ਦੇ ਡਾਕਟਰ ਨੀ ਜਾਦਾਤਰ ਝੋਲਾ ਸਾਪ ਹੀ ਨੇ 90per ਡੰਗਰ ਖਰਾਬ ਕਰ ਜਾਂਦੇ ਨੇ ਅਸਲੀ ਤਾਂ ਡੰਗਰ ਨੂੰ ਸਾਨ ਤੋਂ ਗਬਨ ਕਰਾਓ ਆ ai oi ਤਾਂ ਜਮਾ ਫੁੱਦੂ ਕੰਮ ਆ ਚਲੋ ਏ ਡਾਕਟਰ ਤਾਂ ਸਮਜਦਰ ਨੇ ਵਧੀਆ ਗੱਲਾ ਦਸੀਆ ਪਰ ਫੇਰ ਵੀ ਟੀਕਾ lawon ਨਾਲ ਹੀ ਡੰਗਰ ਖਰਾਬ ਹੁੰਦੇ 2,4ਸੂਏ ਤੋ ਬਾਦ ਪਸੁ ਫੰਡਰ ਹੋਣ ਲਗ ਪਏ ਕੇੜਾ ਪਸੁ ਹੁਣ 15ਸੁਏ ਦਿੰਦਾ ai kron ਨਾਲ਼ ਹੀ ਇਨਫੈਕਸ਼ਨ ਹੁੰਦੀ ਭਾਮੇ ਕਿੰਨਾ ਕਾਬਲ ਡਾਕਟਰ ਹੋਵੇ ਮਾੜਾ ਮੋਟਾ aedar ਓਦਰ ਹੋ ਹੀ ਜਾਂਦਾ ਅੱਜ ਕੱਲ ਦੇਖ ਕੇ ਸੂਈ ਚ ਧਾਗਾ ਨੀ ਪੈਂਦਾ ਬਿਨਾ ਦੇਖੇ ਟੀਕਾ ਸਹੀ ਕਿਦਾ ਪੈ ਸਕਦਾ
Mere nal gal kar
@gobindchakar8722
4 жыл бұрын
Dhillon Dhillon g pH send kar deo g
@gobindchakar8722
4 жыл бұрын
9872662760
App lakh lakh rupea sarkar to lende ne duty kadi milde ne vaday dr sanu kisanu nu fudu na banao
Peg lgya dowa da 🤣
@balwindersingh3381
2 жыл бұрын
👍😁😁😜
plz improve your langauge
Fukra
@bsingh5326
4 жыл бұрын
Oh kidda bai....
ਡਾਕਟਰ ਜੀ ਫੋਨ ਨੰਬਰ ਭੇਜੋ
@ApniKheti
2 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
ਡੇਅਰੀ ਵਿਕਾਸ ਵਿਭਾਗ ਵਾਲੇ ਸਭ ਤੋ ਵਡੇ ਝੋਲਾ ਸ਼ਾਪ ਆ । ਗੰਦਾ ਮਹਿਕਮਾ
Good information
Very nice
Good information 👍👍
@ApniKheti
2 жыл бұрын
इसके इलावा खेतीबाड़ी और पशु पालन की जानकारी के लिए आप हमारी एप डाउनलोड कर सकते है ऐप डाउनलोड करने के लिए नीचे दिए लिंक पर क्लिक करें: एंड्रॉयड के लिए : bit.ly/2ytShma आईफोन के लिए: apple.co/2EomHq6
Docter kitha saaf karda na