Battle of Amritsar Part 4

#education #study #university #knowledge #gayan #upsc #exam #punjabi #environment #peace #harmony #friendship #love #life #water #energy #sports #game #groundreport #faith #truth #punjabimedia #sgpc #sgpclive #kirtanlive #gurugranthsahibji #amritsar #delhi #rajdhani #school #pathshala #horse #milk #cheese #rain #ocean #sea #clouds #work #mountains #lakes #travel #music #movies #entertainment #tv #news #visualmedia #social #society

Пікірлер: 73

  • @ssmhalkashrianandpursahib4489
    @ssmhalkashrianandpursahib44897 күн бұрын

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਧੰਨਵਾਦ ਜੀ

  • @user-oq3mv7cj5m
    @user-oq3mv7cj5m7 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @pargatdhaliwal3198
    @pargatdhaliwal3198Ай бұрын

    ਭਾਈ ਸੁਰਿੰਦਰ ਸਿੰਘ ਜੀ ਤੁਹਾਡੀ ਇਹ ਗੱਲ ਬਿਲਕੁਲ ਸਹੀ ਹੈ ਕਿ ਰੂਸ ਆਪਣੇ ਏਜੰਟਾ ਰਾਹੀਂ ਚਲਾਈ ਨਕਸਲਬਾੜੀ ਲਹਿਰ ਦੇ ਖ਼ਤਮ ਹੋਣ ਦਾ ਕਾਰਨ ਸਿੱਖਾਂ ਨੂੰ ਦੋਸ਼ੀ ਠਹਿਰਾਉਂਦਾ ਹੈ ਪੰਜਾਬ ਦੇ ਕਾਮਰੇਡ ਇਸ ਕਾਰਨ ਹੀ ਸਿੱਖ ਧਰਮ ਦਾ ਹਮੇਸ਼ਾ ਵਿਰੋਧ ਕਰਦੇ ਹਨ ਕਿਉਂਕਿ ਪੰਥ ਦਾ ਮਖੌਟਾ ਪਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਦੀ ਉਸ ਟਾਈਮ ਪਹਿਲੀ ਵਾਰ ਸਰਕਾਰ ਬਣੀ ਸੀ ਜਨਸੰਘ ਦੀ ਹਮਾਇਤ ਦੇ( ਉਸ ਟਾਈਮ ਭਾਜਪਾ ਪਾਰਟੀ ਜਨਸੰਘ ਦੇ ਨਾਮ ਹੇਠ ਚੋਣਾਂ ਲੜੀਆਂ ਸਨ) ਨਾਲ ਸਰਕਾਰ ਬਣੀ ਸੀ ਉਸ ਟਾਈਮ ਤੋਂ ਬਾਦਲ ਆਰ ਐਸ ਐਸ ਦੇ ਪ੍ਰਭਾਵ ਹੇਠ ਆਇਆ ਸੀ ਉਸ ਟਾਈਮ ਸਰਕਾਰ ਬਣਦੇ ਹੀ ਨਕਸਲਬਾੜੀ ਲਹਿਰ ਨੂੰ ਖਤਮ ਕਰਨ ਲਈ 1947 ਤੋਂ ਬਾਅਦ ਪੰਜਾਬ ਵਿੱਚ ਪਹਿਲੀ ਵਾਰ ਮੁਕਾਬਲੇ ਬਣਾਉਣ ਦੀ ਖੁੱਲ੍ਹ ਦਿੱਤੀ ਸੀ ਜੋਂ ਅੱਜ ਤੱਕ ਜਾਰੀ ਹੈ

  • @Jaswindersingh-kw3ip
    @Jaswindersingh-kw3ipАй бұрын

    , ਬਹੁਤ ਵਧੀਆ ਸ਼ਲਾਘਾਯੋਗ ਜਾਣਕਾਰੀ ਵੀਰ ਜੀ ਖਾਲਿਸਤਾਨ ਜਿੰਦਾਬਾਦ

  • @dalbirsingh5890
    @dalbirsingh5890Күн бұрын

    ਧੰਨ ਹੈ ਗੁਰੂ ਜੀ ਦੀ ਫੋਜ਼

  • @tajindrasingh8516
    @tajindrasingh8516Ай бұрын

    ਅਜ ਸ਼ੌਮਣੀ ਕਮੇਟੀ, ਸ਼ੌਮਣੀਅਕਾਲੀ ਦਲ ਸਣੈਂ ਸਮੂਹ ਸਿੱਖ ਲੀਡਰਾ ਨੂੰ ਆਪਾ ਕਿਰਦਾਰਾ ਪੰਛਾਣਂ ਕਰਣ ਦੀ ਲੌੜ ਹੈ।

  • @surjeetSingh-qz2xj
    @surjeetSingh-qz2xjАй бұрын

    Good Disclosure chardikla vich raho singo Slam

  • @gurpalsingh5609
    @gurpalsingh5609Ай бұрын

    ਵਾਹਿਗੁਰੂ ਜੀ

  • @pargatdhaliwal3198
    @pargatdhaliwal3198Ай бұрын

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਪਿੰਡ ਰੋਡੇ ਦੂਜਾ ਕੁਲਦੀਪ ਬਰਾੜ ਪਿੰਡ ਪੱਤੋਂ ਹੀਰਾ ਸਿੰਘ ਦੋਵੇਂ ਜ਼ਿਲ੍ਹਾ ਮੋਗਾ ਸੰਤ ਜੀ ਜਨਮ ਸਥਾਨ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਕੁਲਦੀਪ ਬਰਾੜ ਦੇ ਪਿੰਡ ਵਾਲੇ ਘਰ ਵਿੱਚ ਘਾਹ ਫੂਸ ਉਗਿਆ ਪਿਆ ਉਜਾੜ ਹੋਇਆ ਪਿਆ ਹੈ

  • @NoName-jq7tj

    @NoName-jq7tj

    24 күн бұрын

    There is a Sakhi of Brars I believe in the times of the 10Th Guru in which the bulk of the Brars go against the Gurus except for 1.

  • @bikarjitsingh34bikarjitsin10

    @bikarjitsingh34bikarjitsin10

    11 күн бұрын

    ਪੀੜ੍ਹੀ ਵੀ ਖ਼ਤਮ ਹੋਵੇਗੀ

  • @JaskiratSingh-pt7vl
    @JaskiratSingh-pt7vlАй бұрын

    Waheguru ji ka khalsa waheguru ji ki fathe, waheguru ji tuhadi chardi kla krn, KHALISHSTAN ZINDABAAD.

  • @ParmjeetsinghMaan
    @ParmjeetsinghMaan2 күн бұрын

    ਵਾਹਿਗੁਰੂ।ਜੀ।ਕਾ।ਖਾਲਸਾ।ਵਾਹਿਗੁਰੂ।ਜੀ।ਕੀ।ਫਤਿਹ।ਖਾਲਿਸਤਾਨ।ਜਿੰਦਾਵਾਦ

  • @SardarSaab-xz2wk
    @SardarSaab-xz2wkАй бұрын

    WAHEGURU JI KA KHALSA WAHEGURU JI KI FATAH JI ❤❤❤❤

  • @HarjindaraKumar
    @HarjindaraKumarАй бұрын

    Sat shri akaal veer ji

  • @diljeetsekhon2438
    @diljeetsekhon2438Ай бұрын

    Veer g thanks for sharing ❤

  • @HarjindaraKumar
    @HarjindaraKumarАй бұрын

    Sat shri akaal

  • @hartejwantsinghghuman2385
    @hartejwantsinghghuman238512 күн бұрын

    Dunia di 3 number wali army nal matha laya te tasali krati 4 din jung lddi aa ..yodhe vangu last tkk jung lddi soorme c ..parnam saheeda nu

  • @khalsachardikala
    @khalsachardikala5 күн бұрын

    ਮੇਰੇ ਗਰੀਬ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਸਾਹਿਬ ਜੀ ਭਾਈ ਸੁਰਿੰਦਰ ਸਿੰਘ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਭਾਈ ਸਾਹਿਬ ਜੀ ਮੈ ਗਰੀਬ ਨੇ ਅਮਰ ਸ਼ਹੀਦ ਗਿਆਨੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਅਤੇ ਅਮਰ ਸ਼ਹੀਦ ਭਾਈ ਸਾਹਿਬ ਜੀ ਭਾਈ ਜਰਨਲ ਸੁਬੇਗ ਸਿੰਘ ਜੀ ਦੇ ਅਤੇ ਹੋਰ ਬਹੁਤ ਸਾਰੇ ਮਹਾਨ ਯੋਧਿਆਂ ਦੇ ਚੱਰਨਾ ਵਿੱਚ ਰਹਿਕੇ ਸੇਵਾ ਕੀਤੀ ਹੈ ਜੀ ਮੈਨੂੰ ਗਰੀਬ ਨੂੰ 1982 ਵਿੱਚ ਫੋਜ ਵਿੱਚ ਬਾਗੀ ਹੋਣਾ ਪਿਆ ਅਤੇ ਫੇਰ 1984 ਵਿੱਚ ਫੋਜ ਵਿੱਚੋ ਬਾਗੀ ਹੋਣਾ ਪਿਆ ਅਤੇ ਵਗੈਰ ਪੈਨਸ਼ਨ ਕੋਈ ਫੋਜ ਦੀਆ ਬਗੈਰ ਸਹੁਲਤਾ ਦਿੱਤੇ ਬਿਨਾਂ ਜ਼ੇਲ ਯਾਤਰਾ ਕਰਨੀ ਪਈ ਅਤੇ ਫਿਰ 1986ਤੋ ਫਿਰ ਸਿੰਘਾ ਦੇ ਚੱਰਨਾ ਵਿੱਚ ਰਹਿਕੇ ਸੇਵਾ ਕਰਨ ਲੱਗ ਪਿਆ ਅਤੇ ਮੇਰੇ ਗਰੀਬ ਤੇ 1988 ਵਿੱਚ ਮੇਰੇ ਤੇ ਪੁਲਿਸ ਤਸ਼ੱਦਦ ਸ਼ੁਰੂ ਹੋ ਗਿਆ ਅਤੇ ਪਹਿਲਾਂ ਅਸਲੇ ਦਾ ਕੇਸ ਪਰਚਾ ਦਰਜ ਹੋਇਆ ਅਤੇ ਫੇਰ SSP ਸੁਮੇਧ ਸੈਣੀ ਅਤੇ SSP HS ਕਾਹਲੋ SSP ਅਜੀਤ ਸੰਧੂ ਅਤੇ SSP ਸਵਰਨ ਘੋਟਣੇ ਵਰਗੇ ਜ਼ਾਲਮਾਂ ਦਾ ਬਹੁਤ ਤਸ਼ੱਸਦ ਝੱਲਣਾ ਪਿਆ ਅਤੇ ਪੁਲਿਸ ਦੇ ਤਸ਼ੱਦਦ ਕਰਨ ਵਾਲੇ ਜ਼ਖਮ ਜਿਵੇਂ ਪੱਟਾਂ ਤੇ ਘੋਟਣੇ ਲਾਕੇ ਜ਼ਖ਼ਮ ਅਤੇ ਚੱਡੇ ਪਾੜਨ ਵਾਲੇ ਜੱਖਮ ਅਤੇ ਮੇਰੀਆਂ ਬਾਹਾਂ ਮੋਡਿਆਂ ਤੇ ਚਾਕੂ ਨਾਲ ਚੀਰੇ ਲਾਕੇ ਲੂਣ ਮਿਰਚਾਂ ਪਾਏ ਗਏ ਉਹ ਜੱਖਮ ਅੱਜ ਵੀ ਮੇਰੇ ਸਰੀਰ ਤੇ ਹਨ ਜੀ ਜੇ ਕਿਸੇ ਨੇ ਵੇਖਣੇ ਹੋਣ ਤਾਂ ਵੀਡੀਓ ਕੋਲ ਕਰਕੇ ਵੇਖ ਸਕਦਾ ਹੈ ਅਤੇ ਕੇਸ ਪਰਚੇ ਅਸਲੇ ਦੇ ਦਰਜ਼ ਹੋਏ ਅਤੇ ਬੱਚਿਆਂ ਦੀ ਪੜਾਈ ਨਹੀਂ ਹੋਈ ਦਿਹਾੜੀ ਮਜ਼ਦੂਰੀ ਕਰਨ ਜੋਗੇ ਰਹਿ ਗਏ ਮੈ ਗਰੀਬ ਖੁਦ ਵੀ ਮਜ਼ਦੂਰੀ ਕਰਨ ਲਈ ਮਜਬੂਰ ਹਾਂ ਜੀ ਅਤੇ ਘਰ ਛੱਡਣਾ ਪਿਆ ਅਤੇ ਪੁਲਿਸ ਮੁਕਾਬਲੇ ਵਿੱਚ ਗਿਰਫਤਾਰੀ ਹੋਈ ਅਤੇ ਟਾਂਡਾ ਐਕਟ ਤਹਿਤ ਜੇਲ ਸਂਗਰੂਰ ਜ਼ੇਲ ਫਿਰੋਜ਼ਪੁਰ ਜੇਲ ਬਠਿੰਡਾ ਅਤੇ ਕਈ ਜੇਲਾਂ ਦੀ ਯਾਤਰਾ ਕਰਨੀ ਪਈ ਟਾਂਡਾ ਐਕਟ ਤਹਿਤ ਕਈ ਸਾਲ ਜੇਲ ਵਿੱਚ ਬੰਦ ਰਹਿਣਾਂ ਪਿਆ ਪਰ ਦੁਖ ਇਸ ਕਰਕੇ ਆਉਦਾ ਹੈ ਕਿ ਕਈ ਰਿਸ਼ਤੇਦਾਰਾ ਅਤੇ ਸਿੱਖ ਕੌਮ ਦੇ ਮਹਾਨ ਗੁਦਾਰ ਲੀਡਰਾਂ ਅਤੇ ਗੁਦਾਰ ਜਥੇਦਾਰ ਨੇ ਘਰ ਆਕੇ ਪੁਛਿਆ ਤੱਕ ਨਹੀਂ ਕਿ ਤੁਸੀ ਮਰਗੇ ਹੈ ਕਿ ਜਿਉਂਦੇ ਹੋ ਪਰ ਮੈ ਗਰੀਬ ਰਗਰੇਟੇ ਪ੍ਰੀਵਾਰ ਨਾਲ ਹੋਣ ਕਰਕੇ ਪਰ ਮੈਨੂੰ ਗਰੀਬ ਨੂੰ ਆਪਣੇ ਕੀਤੇ ਹੋਏ ਤੇ ਕੋਈ ਪਸ਼ਤਾਵਾ ਨਹੀ ਹੈ ਜੋ ਵਾਹਿਗੁਰੂ ਜੀ ਕਰਦੇ ਹਨ ਜੀ ਬਹੁਤ ਵਧੀਆ ਕਰਦੇ ਹਨ ਜੀ ਵਾਹਿਗੁਰੂ ਜੀ ਜੋ ਰੁੱਖੀ ਮਿੱਸੀ ਦਿੰਦੇ ਹਨ ਬਹੁਤ ਵਧੀਆ ਹੈ ਜੀ। ਸਾਰੇ ਸਿੱਖ ਸੇਵਾਦਾਰ ਭੈਣਾਂ ਭਰਾਵਾਂ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਗੁਰੂ ਫਤਹਿ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @amardeepkhalsa2459
    @amardeepkhalsa2459Ай бұрын

    Wehegaru ji

  • @jagjitsingh5223
    @jagjitsingh5223Ай бұрын

    Satnam waheguru ji 🙏🏻

  • @baldevsinghgillbudhsinghwa9352
    @baldevsinghgillbudhsinghwa9352Ай бұрын

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ

  • @jaggisidhu7370
    @jaggisidhu737027 күн бұрын

    4 ਤਰੀਕ ਨੂੰ ਪਹਿਲਾ ਗੋਲਾ ਅਕਾਲ ਤਖ਼ਤ ਦੇ ਨਾਲ ਜਿੱਥੇ ਸੰਤ ਗਏ ਸੀ ਉਥੇ ਹੋਈ ਲੱਗਿਆ ਸੀ ਪਰ ਸੰਤ ਉਥੇ ਨਹੀ ਸਨ ਕਿਉ ਕਿ ਜਰਨਲ ਸੁਬੇਗ ਸਿੰਘ ਉਹਨਾਂ ਦਾ ਪਿਉ ਸੀ ਓਹਨਾ ਨੇ ਪਹਿਲਾਂ ਹੋਈ ਸੰਤਾ ਨੂੰ ਆਗਾਹ ਕਰ ਦਿੱਤਾ ਸੀ ਓਪਰੇਸਨ ਸਨ ਡਾਉਨ ਵੀ ਜਰਨਲ ਸੁਬੇਗ ਸਿੰਘ ਕਰਕੇ ਹੋਈ ਸਰਕਾਰ ਨੇ ਉਪਰੇਸ਼ਨ ਕਰਨ ਤੋਂ ਮਨਾ ਕਰ ਦਿੱਤਾ ਸੀ

  • @sundarsundar-jk2kd
    @sundarsundar-jk2kdАй бұрын

    Wagrau

  • @mohiniberi2269
    @mohiniberi2269Ай бұрын

    Waheguru ji. Waheguru ji. Tusi jo kuj vi sikha de julma da itehas sachayee nu sab thaanyee ikathi karni jruri hai tanke dunia nu assi dass sakiye kis tarha sarkara ne ki ki julam keete begunaha sikha te jhoothe mukadme bna ke marya gya . Bahut himat wala tuhada kam hai . Ehna loka ne te sache patarkara nu vi nhi chhadya oh iss layee ke kutia sarkara sa ganda sheesha na koi dekhe. Apne bchaa nu ehna sarkara e jhut da sahara leya. Shame on...those poeple..😢😢😢😢😢

  • @mohansingh3290
    @mohansingh3290Ай бұрын

    Waheguru ji Raj karga khalsa

  • @AmarSingh-gp2hd
    @AmarSingh-gp2hdАй бұрын

    ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ⛳ ਐਸ ਐਫ਼ ਜੇ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ ⛳🚩

  • @SukhwinderSingh-jb2oy
    @SukhwinderSingh-jb2oyАй бұрын

    Satnam waheguru Khalsa Raj jindabad

  • @amarjitsingh8059
    @amarjitsingh8059Ай бұрын

    ❤❤❤❤❤❤❤❤❤❤❤❤❤❤❤❤❤❤❤❤❤❤❤❤

  • @sahibsinghcheema4151
    @sahibsinghcheema4151Ай бұрын

    ਧੰਨਵਾਦ ਜੀ ਵਾਹਿਗੁਰੂ ❤

  • @AmanSinghKhalsa315
    @AmanSinghKhalsa315Ай бұрын

    ਖਾਲਿਸਤਾਨ ਜਿੰਦਾਬਾਦ

  • @ManinderBatth-vz5mw
    @ManinderBatth-vz5mwАй бұрын

    ਇਹ ਰੋਡਾ ਆਦਮੀ ਕੌਣ ਹੈ ਜਿਸਨੇ ਇੰਦਰਾ ਗਾਂਧੀ ਨੂੰ ਕਿਹਾ ਹਮਲਾ ਕਰਨ ਨੂੰ

  • @gurwantsingh5068
    @gurwantsingh5068Ай бұрын

    WaheGuru jee ka Khalsa, WaheGuru jee ke Fateh jee KHALSA jee 🙏🙏

  • @काली_पहाङी_वाला_साधू
    @काली_पहाङी_वाला_साधूАй бұрын

    ☬ ਖਾਲਿਸਤਾਨ ਜ਼ਿੰਦਾਬਾਦ ☬

  • @jasvirbrar167
    @jasvirbrar167Ай бұрын

    ਵੀਰ ਸੁਰਿੰਦਰ ਸਿੰਘ ਜੀ ਬਹੁਤ ਹੀ ਵਧੀਆ ਗੱਲਾਂ ਵਿਚਾਰ ਹਨ ਜੀ ਖਾਲਿਸਤਾਨ ਜ਼ਿੰਦਾਬਾਦ ਜੀ

  • @user-ph3tz3eb9y
    @user-ph3tz3eb9yАй бұрын

    Great journalist

  • @morjaat5041
    @morjaat5041Ай бұрын

    Bhai g please tell murder'of dig attwal in darbar shaib complex.

  • @simmisidhu3980
    @simmisidhu398025 күн бұрын

    Marjivrean dee for see

  • @kewalsinghthandi4086
    @kewalsinghthandi408629 күн бұрын

    🎉❤

  • @HarjindaraKumar
    @HarjindaraKumarАй бұрын

    Surendra Singh jindabad

  • @shersingh3615
    @shersingh361516 күн бұрын

    Satsri Akal ji guru kirpa kre Khalsa Raj punjab hove

  • @jasvirsunner8084
    @jasvirsunner8084Ай бұрын

    🙏🙏

  • @SukhjinderSingh-mj4ft
    @SukhjinderSingh-mj4ft24 күн бұрын

    This all shows the low level.mentality of our top army officials who have become yes man of political masters and death of ex chife of army we always respect a normal solider fauji saab

  • @SukhjinderSingh-mj4ft
    @SukhjinderSingh-mj4ft24 күн бұрын

    Shame on our community so nice program but less viewers

  • @baldevsinghgillbudhsinghwa9352
    @baldevsinghgillbudhsinghwa9352Ай бұрын

    ਸੁਰਿੰਦਰ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ।

  • @user-cs6ly3vc9n

    @user-cs6ly3vc9n

    8 күн бұрын

    Surinder Singh g please oh poori video da link pao jisde clips tuc vikha rhe ho

  • @AHUJASS
    @AHUJASS28 күн бұрын

    Your doubts about Tohra indicated that after UK Prime Minister asked not to attack Golden Temple " Tohra asked Bhinderwale to move to Akal Takhat "

  • @BaljinderSarao-ub1mj
    @BaljinderSarao-ub1mj29 күн бұрын

    Syl karn c 1982. Da morcha c

  • @sukhdevsinghkhalsa1921
    @sukhdevsinghkhalsa192113 күн бұрын

    ਬਾਲਿਆ ਵੇਖ ਰੰਗ ਕਰਤਾਰ ਦੇ ।।ਦੇ ਹੁਕਮ ਅਨੁਸਾਰ ਹੁਣ ਪਰਮੇਸ਼ਰ ਨੇ ਯੂਕਰੇਨ ਦੇ ਨਾਲ ਜੰਗ ਲਾ ਕੇ ਰੂਸ ਦੀ ਫੂਕ ਕੱਢ ਦਿੱਤੀ ਹੈ ਤੇ ਬਾਕੀ ਰਹਿੰਦੀ ਕੱਢ ਦੇਣੀ ਹੈ ।ਤਿੰਨ ਭਲਵਾਨਾ ਦਾ ਮੈਦਾਨੇ ਜੰਗ ਵਿਚ ਭੇੜ ਹੋਵੇਗਾ ਜਿਸ ਵਿਚ ਰੂਸ ਹੰਭ ਚੁੱਕਾ ਹੋਣ ਕਰਕੇ ਇਸ ਵਿਚ ਹਿੱਸਾ ਲੈਣ ਤੋਂ ਕੰਨੀ ਕਤਰਾਅ ਸਕਦਾ ਹੈ ।ਹੁਣ ਇਹ ਨਹੀਂ ਕਿ ਰੂਸ ਥਾਪੀਆਂ ਮਾਰਦਾ ਆਵੇਗਾ ਭਾਰਤ ਦੀ ਮਦਦ ਤੇ ਬੜਾ ਕੁਝ ਸੋਚਣਾ ਪਵੇਗਾ ਰੂਸ ਨੂੰ ।ਜਿੰਨਾ ਜੰਗ ਲੰਮਾ ਹੋਵੇਗਾ ਯੂਕਰੇਨ ਨਾਲ ਓਨਾ ਹੀ ਬਲ ਘਟਣਾ ਹੈ ਰੂਸ ਦਾ। ਕਹੁ ਨਾਨਕ ਕਰਤੇ ਕੀਆ ਬਾਤਾ ਜੁ ਕੁਝ ਕਰਨਾ ਸੋ ਕਰ ਰਿਹਾ ।ਧੰਨਵਾਦ ਜੀ ।

  • @subhashchanderpaul9716
    @subhashchanderpaul971620 сағат бұрын

    Punjab vich aja tey Bhaiyan ton Punjab nu bchala .Adha Punjab Bhaiyan ne khreed liya hai.

  • @user-ss9yu8fu3q
    @user-ss9yu8fu3q17 күн бұрын

    INDIA CANNOT FORCELY STOP FREEDOM SIKHS MOVEMENT

  • @padamnabhsharma7149
    @padamnabhsharma714912 күн бұрын

    Akal takhat da administration Jisney attankiya dey agey apney hath khrey kr ditey si Ik Yan tak nahi dey sakey Bhindrawaley tey sehbhag Singh nu hathiyar keykey Siri akal takhat sahib dey u der hi nahi jan dena chahida si

  • @user-ss9yu8fu3q
    @user-ss9yu8fu3q17 күн бұрын

    FREE KHALISTAN IS DEMOCRATIC RIGH OF SIKH COMMUNITY AS PER HUMEN RIGHT COMMENTION & UNO RESOLUTIONS - INDIA MUST OBEY UNO - AJIT SINGH

  • @ghaarvyisthebest7874
    @ghaarvyisthebest7874Ай бұрын

    Canada bhait ke kyu saade khatri sikhaan di zindagi kraab kr reho ho surinder, agg la ke dbbu knd te, main gujarat da sikh ha saadi bahut izzat hundi si pr jdo de tusi canada bhait ke khalistaan khalistaan kr rge ho saadi zindagi kraab kyu kr reho ho , tusi ta saare canada america ja ke bhait ke agg la rhe ho saade india vich rehnde sikhaan da kde sochya, saadi kuriaan naal ki hou tusi jaat ta araam naal canada ja ke khalustan khalistan kr rhe ho saadi zindagi na kraab kro , 1 crore sikh india de vhk vhk part vich rehnde ne , 1984 vich vi assi khatri sikh maare gye si tuhadi bewkoofi kr ke , eh tuhanu vi pta ke khalistan nhi bn skda je himmat hai ta saade vaand india vich ayo pher gl kro , khudaan vich vr ke ki faida, saadi zindsgi na kraab kro , hindu maare ne bhsi asi ta rehnede hi hinduiaan naal hi ha , koi maare nhi hindu , haa system maara ho skda , surinder saade khatri sikhaan baare vi kuch soch

  • @rishivinkalvijay5930
    @rishivinkalvijay593011 күн бұрын

    KYA MILA USSE HAJARO MAO KE LAALO KO MARWA GAYA .SANKI

  • @subhashchanderpaul9716
    @subhashchanderpaul971620 сағат бұрын

    Punjabi Azaad hun .Tun apni sooch badal .

  • @drsatpalsinghnarula7577
    @drsatpalsinghnarula757718 күн бұрын

    reallity of indira squad

  • @subhashchanderpaul9716
    @subhashchanderpaul9716Ай бұрын

    Sharam karo.gappan tuhade kol bhut ne .sunai jao par lok pagal nahin hun.sarvat da bhala

  • @ransinghjanga5023

    @ransinghjanga5023

    Ай бұрын

    यह आदमी ऐसी बातें बता रहा जैसे इसी से पूछ कर सब काम किए हुए हो इतनी जलेबी बनाने की जरूरत क्या बात की सीधी सी बात है खालिस्तान बनाने वाले देश तोड़ना चाहते हैं देश के विरुद्ध साजिश रचते हैं दूसरे पास से सरकार देश को सुरक्षित रखने के लिए अपना काम करती है लगे रहो देखते हैं देश तोड़ पाओगे या सरकार देश बचा पाएगी इसमें लंबी चौड़ी चाणक्य बनने की जरूरत नहीं जानता सब समझता है पंजाब की जिन लोगों ने देश की आजादी के लिए खून बहाया वह भारत देश के लिए ना कि पंजाब के लिए जो हमारे गुरु पीरों ने शहीदी दी धर्म और देश के लिएदी थी ना की देश से पंजाब तोड़ने के लिए

  • @user-cs6ly3vc9n

    @user-cs6ly3vc9n

    8 күн бұрын

    Tu na sun gappa

  • @NirmalSingh-is1xn
    @NirmalSingh-is1xn10 күн бұрын

    Traitors are hated even by those whom they prefer

  • @santokhsingh6426
    @santokhsingh64264 күн бұрын

    ਟੋਹੜਾ ਹੈ ਹੀ ਚਮਚਾ ਸੀ ਕਾਂਗਰਸ ਦਾ

  • @HarjindaraKumar
    @HarjindaraKumarАй бұрын

    Surendra Singh jindabad

Келесі