ਗਾਂ,ਮੱਝ ਨੂੰ ਟੀਕਾ ਭਰੋਉਣ ਤੋ ਬਾਅਦ ਦੇਣ ਵਾਲੀ ਖੁਰਾਕ ਦਾ ਘਰੇਲੂ ਨੁਕਸਾ । ਚਾਸਣੀ , ਨਾਰਕੇਸਰ ,ਕੇਲੇ
Үй жануарлары мен аңдар
ਸਤਿ ਸ੍ਰੀ ਅਕਾਲ ਜੀ
ਮੇਰਾ ਨਾਮ ਗੁਰਲਾਭ ਸਿੰਘ
ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ
ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #dairyfarm
Пікірлер: 105
ਬਾਪੂ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ
@GurlabhSinghBathinda
13 күн бұрын
Sab te ji🙏🏻
ਬਾਬਾ ਜੀ ਸਤਿ ਸ੍ਰੀ ਅਕਾਲ ਆਪਣੇ ਕੋਲ ਸਾਡੇ ਤਿੰਨ ਸਾਲ ਦੀ ਚੋਟੀ ਹੈ ਉਹ ਬਾਰ-ਬਾਰ ਪੀੜ ਹੋ ਰਹੀ ਹੈ ਡਾਕਟਰ ਨੂੰ ਵਿਖਾਇਆ ਹੈ ਉਹ ਕਹਿੰਦਾ ਹੈ ਇਸਦੀ ਬੱਚੇ ਦਾਨੀ ਛੋਟੀ ਹੈ ਇਲਾਜ ਦੱਸੋ
@user-ei6yz5ir6h
14 күн бұрын
Minral mixture payo
Bhut vadiya jankari ji
@GurlabhSinghBathinda
12 күн бұрын
🙏🙏🙏🙏🙏
ਸਤਿ ਸ਼੍ਰੀ ਅਕਾਲ ਜੀ ਔਜਲਾ ਫਰੀਦਕੋਟ ਤੋਂ
@GurlabhSinghBathinda
15 күн бұрын
🙏🏻🙏🏻
ਬਾਈ ਜੀ ਸਤਿ ਸ੍ਰੀ ਅਕਾਲ ਜੀ... ਪਰਮਾਤਮਾ ਚੜਾਦੀ ਕਲਾ ਵਿਚ ਰੱਖੇ ਸੋਨੂ.... ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ. ਏਨੀ ਮਿਹਨਤ ਨਾਲ ਸਾਨੂ ਨੁਕਸ਼ੇ ਦਸਦੇ ਹੋ.... 🙏🏻🙏🏻 .. ਪਰਮਾਤਮਾ ਲੰਮੀ ਉਮਰ ਬਖ਼ਸੇ ਸੋਨੋ. ਤੰਦਰੁਸਤੀ ਦਵੇ. ਹਮੇਸ਼ਾ ਚੜਦੀ ਕਲਾ ਵਿਚ ਰਹੋ.. 👍🏻
Sat Sri Akal Uncle Ji.Good Post Ji
@GurlabhSinghBathinda
14 күн бұрын
🙏🏻🙏🏻
Good 😂and thanks for the reminder 😅
@GurlabhSinghBathinda
8 күн бұрын
Any time
Waheguru ji
@GurlabhSinghBathinda
14 күн бұрын
🙏🏻🙏🏻
ਹੁਣ ਗਰਮੀ ਵਿੱਚ ਇਹ ਦੇ ਸਕਦੇ
🙏🙏
@GurlabhSinghBathinda
15 күн бұрын
🙏🙏
Bhut wdiya jankari ji
@GurlabhSinghBathinda
15 күн бұрын
🙏🏻🙏🏻🙏🏻🙏🏻
❤❤❤
@GurlabhSinghBathinda
14 күн бұрын
🙏🏻🙏🏻
❤❤❤❤❤
@GurlabhSinghBathinda
14 күн бұрын
🙏🏻🙏🏻
Ba pu me moge to aa bhot wadya video🙏🙏
@GurlabhSinghBathinda
18 сағат бұрын
🙏🏻🙏🏻
ਅੰਕਲ ਜੀ ਗਾ ਨੂੰ ਖੰਗ ਆ।ਰੇਛਾਸਿਟਦੀ ਆਇਲਾਜ ਦੱਸੋ
Te naal g ai da shi time v dso te naal kyi passu long heat ch rhnde ne onha da hal dso g
Love you.Bapu.g
@GurlabhSinghBathinda
14 күн бұрын
🙏🏻🙏🏻🙏🏻🙏🏻🙏🏻
Good 😊👍
@GurlabhSinghBathinda
6 күн бұрын
Thanks 😊
Good
@GurlabhSinghBathinda
12 күн бұрын
🙏🙏
❤❤❤❤❤🎉🎉🎉🎉🎉
@GurlabhSinghBathinda
15 күн бұрын
🙏🏻🙏🏻
ਮੇਰੇ ਕੋਲ ਗਾਂ ਉਸਦਾ ਮਗਰਲਾ ਥਣ ਅਧਾ ਹੈ ।ਉਸਦਾ ਹੱਲ ਦਸਣਾ ਜੀ।ਹਾਕਮ ਸਿੰਘ ਸੰਘੇੜਾ
@GurlabhSinghBathinda
5 күн бұрын
ਪਾਣੀ ਚੋ ਹਿੰਗ ਮਿਲਾਕੇ ਥਣਾਂ ਉਪਰ ਦਿਨ ਚਾਰ ਵਾਰ ਛਿੱਟੇ ਮਾਰੋ ਜੀ
ਸੁਲੱਖਣ ਸਿੰਘ ਗਹਿਰੀ ਬੁੱਟਰ ਸਾਡੀ ਮੱਝ ਦਾ ਇੱਕ ਪਾਸਾ ਰੱਖਦੀ ਹੈ ਉਸ ਦੇ ਸੱਤ ਸੱਤ ਮਹੀਨਿਆਂ ਦੀ ਕ ਗੱਬਣ ਹੈ ਅੰਕਲ ਜੀ ਲਾਜ ਦੱਸੋ
@GurlabhSinghBathinda
10 күн бұрын
ਇਹ ਤਾ ਰੱਖੋ ਜੀ ਤਾ ਇਲਾਜ ਨਹੀ ਆ
Uncle g ai ton phla ki dena safaai lyi from raikot
🙏🙏🙏🙏🙏🙏
@GurlabhSinghBathinda
15 күн бұрын
🙏🙏
Baba ji ga diya akha cho pani wagg da rehnda e koe illaj dss do
@GurlabhSinghBathinda
15 күн бұрын
Iss uper video ban rakhi a ji jaldi hi upload karde a
🎉🎉🎉🎉🎉🎉🎉🎉🎉🎉🎉🎉
@GurlabhSinghBathinda
15 күн бұрын
🙏🏻🙏🏻
ਵਾਰ ਵਾਰ ਰਪੀਟ ਦਾ ਹੱਲ
@GurlabhSinghBathinda
15 күн бұрын
Video dekhlo ji ajj wali
@amritdhaliwal9244
15 күн бұрын
@@GurlabhSinghBathinda ਤੁਹਾਡਾ ਨੰਬਰ ਜੀ
Baba ji majh suyi nu 20 din ho gye ne. Hun khand te gurh da kahda de rhe a.. hor ki dena hun majh nu.kahda band kr deyie hun
@GurlabhSinghBathinda
14 күн бұрын
Band kardo ji
Sir ji aap hidi me likh kre
@GurlabhSinghBathinda
7 күн бұрын
Hindi attii nai ji but try karra ga
Baba ji gau de perr dukhde ne g koi ilaj daso g🙏
@GurlabhSinghBathinda
15 күн бұрын
Zrur ji pain uper apa ik alag video leke awa ga jaldi hi...
Baba ji taji sui gao nu ki pai a jo dudh vadh jave
@GurlabhSinghBathinda
10 күн бұрын
ਗੁਲਗੰਦ ਤੇ ਮਸ਼ਰੀ ਵਾਲੀ ਵਿਡਿਉ ਦੇਖਲੋ ਜੀ
ਸਤਿ ਸ਼੍ਰੀ ਆਕਾਲ ਭਾਈ ਸਾਹਿਬ ਵੱਛੀ ਵਾਰ ਵਾਰ ਰਪੀਟ ਹੁੰਦੀਆ ਮੁਸ਼ਕਪੂਰ ਤੇ ਫਨਾਇਲ ਦੀਆਂ ਗੋਲੀਆਂ ਕਿਸੇ ਨੇ ਦੱਸਿਆ ਟੀਕਾ ਭਰਾਉਣ ਤੋਂ ਇੱਕ ਦਿਨ ਪਹਿਲਾਂ ਕੀ ਸਹੀ ਹੈ
@k...4438
15 күн бұрын
ਸਾਈ ਨੇ
@GurlabhSinghBathinda
15 күн бұрын
Ajj wali video dekho ji
@Amrinder_shorts
8 күн бұрын
😊
Ankl ji ga de pate ch gas bandi te bhot madi hoi pai a ji please koi hall daso ji
@GurlabhSinghBathinda
18 сағат бұрын
Sunday live ch thoda jawab karta c ji pls video dekho ji live wali
Paji 1set time sun valy chuti a 10 din baki a ik magrla than chotta rakdi a
@SANDEEPSINGHBADESHA
14 күн бұрын
Vitum h 1 litter pla deo ਤੇ Vitum h ja vitamor h ਦੇ injecstion la deo
Baba ji number dsyo soda pashu bare pushna c
@GurlabhSinghBathinda
12 күн бұрын
9988100715 te whatsaap te gl karlo ji
Sorry mahdi
@GurlabhSinghBathinda
15 күн бұрын
👍🏻
Baba ji phone chak le
@GurlabhSinghBathinda
15 күн бұрын
ਸਾਮ ਜਾਂ ਸਵੇਰ ਦੇ ਟਾਈਮ ਕਰੋ ਜੀ
सरदार जी , पीछे कौन सी देवी की फोटो लगाई है ?
@GurlabhSinghBathinda
5 күн бұрын
Konsi devi ji
@jagdeepsandhu9659
5 күн бұрын
@@GurlabhSinghBathinda पीछे देवी जैसी कोई मूर्ती दिख रही थी , enlarge करने पर पता लगा , teddy bear है , माफ करना जी ।
ਹੀਟ ਨਾਹੀ ਆੳਦਾ ਤਾ ਨਹੀ ਤਾ ਕਾ ਦਿਆ
@GurlabhSinghBathinda
Күн бұрын
Iss uper video bani hoyi ji
Baba ji sade majh heet ch ni aundi
@Sharnjit-s1i
14 күн бұрын
Wander pind
@SANDEEPSINGHBADESHA
14 күн бұрын
ਮਿਨਰਲ ਮਿਕਸਚਰ powder ਦਿਉ ਤੇ pregma injection laa deo 30 din badh
@GurlabhSinghBathinda
12 күн бұрын
ਹੀਟ ਵਿਚ ਲਿਆਉਣ ਵਾਲੀ ਵੀਡਿਉ ਦੇਖ ਲੋ ਜੀ
ਗਾਂ ਗੰਧਲਾ ਜਾਲਾ ਕਰਦੀ ਹੈ ਪਾਰਦਰਸ਼ੀ ਤਾਰਾਂ ਵਾਸਤੇ ਕੋਈ ਹੱਲ ਦਸੋ ਜੀ?
@user-lk4wu3yk8s
11 күн бұрын
Cow de bachedani vich dwai rakhwa de doctor kolo injection a
@GurlabhSinghBathinda
10 күн бұрын
ਭਾਠਾ ਦੇਦੋ 100 ਗ੍ਰਾਮ ਰੋਜ ਦਾ ਕਿਲੋ ਦੇਦੋ ਜੀ
@user-ey9qx7bn7u
4 күн бұрын
@@GurlabhSinghBathindasamj ni i ji ankl
ਅੰਕਲ ਜੀ ਗਾਂ ਫੀਡ ਚੋਕਰ ਘੱਟ ਖਾਂਦੀ ਹੈ ਉਸ ਬਾਰੇ ਦੱਸਿਉ
@SANDEEPSINGHBADESHA
14 күн бұрын
2 ਦਿਨ ਪਿਆਜ ਦੇ ਦਿਨ 2 ਟਾਇਮ 4-4
@user-ex2sj7fh6c
14 күн бұрын
ਅੰਕਲ ਜੀ ਮੈਨੂੰ ਸਮਝ ਨੀ ਲੱਗੀ
@gurjeetkaler-vk5un
14 күн бұрын
@@SANDEEPSINGHBADESHAv piyaz km ki aa dso g
@user-ex2sj7fh6c
14 күн бұрын
ਅੰਕਲ ਜੀ ਗਾਂ ਫੀਡ ਚੋਕਰ ਘੱਟ ਖਾਂਦੀ ਹੈ ਉਸ ਬਾਰੇ ਦੱਸਿਉ ਤੁਸੀ ਪਿਆਜ ਬਾਰੇ ਦੱਸਿਆ ਮੈਨੂੰ ਸਮਝ ਨੀ ਲੱਗੀ
@user-lk4wu3yk8s
11 күн бұрын
feed vich sugar pa deo
Hlo number kina g thoda
@GurlabhSinghBathinda
3 күн бұрын
9988100715 whatsapp te msg kardo ji
Bhai ji Shastri ka Shaadi gana pahla Band Ho Gaya Si on duja Band Ho Chale Aaye
@GurlabhSinghBathinda
10 күн бұрын
ਨਿੰਬੂ ਵਾਲੀ ਵੀਡਿਉ ਦੇਖਲੋ ਜੀ
ਮੱਝ ਦੇ ਦੁੱਧ ਤੇ ਉੱਲੀ ਆ ਰਹੀ ਹੈ ਛਿੱਦੀਆਂ ਆਉਂਦੀਆਂ ਹਨ ਕੋਈ ਇਲਾਜ ਦੱਸੋ
@SANDEEPSINGHBADESHA
14 күн бұрын
Achar ਤਾਂ ni paunde
@GurlabhSinghBathinda
10 күн бұрын
ਕਪੂਰ ਦੀ ਰੋਜ ਇਕ ਟਿੱਕੀ ਕੇਲੇ ਚੋ ਪਾ ਕੇ ਦੇਦੋ ਜੀ
Uncle Ji phone number ki aa
@GurlabhSinghBathinda
12 күн бұрын
9988100715 te Whatsaap te gl krlo ji
Gerlach singh apna phone No dasso
@GurlabhSinghBathinda
12 күн бұрын
9988100715 te whatsaap te gl kr sakde o
Baba ji hari hahdi da pta ta milda ni gg
@GurlabhSinghBathinda
15 күн бұрын
Video puri dekho ji ik war... uss vich hi daseyaa geyaa je patta haini ta
@manjot.cheema.22
15 күн бұрын
Baba ji gau diya akha cho Pani wagno ni hatda koe illaj dss do