ਸਸਤੇ ਤੇ ਬੈਸਟ ਚੀਜਾ ਨਾਲ ਕਿਵੇ ਵਧਾ ਸਕਦੇ ਆ ਦੁੱਧ ।

Үй жануарлары мен аңдар

ਸਤਿ ਸ੍ਰੀ ਅਕਾਲ ਜੀ
ਮੇਰਾ ਨਾਮ ਗੁਰਲਾਭ ਸਿੰਘ
ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ
ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ ।

Пікірлер: 159

  • @starxbgmi475.
    @starxbgmi475.28 күн бұрын

    Good information ਬਾਬਾ ਜੀ ਸਾਡੇ ਤੇ ਮੈਡੀ🎉ਕਲ ਯਾਦਾ ਭਾਰੀ ਹੋ ਗੇ ਇਸ ਕਰਕੇ ਆਮ ਹੀ ਕਹਿ ਦਿੰਦੇ ਕੁਝ ਬਚਦਾ ਨੀ

  • @GurlabhSinghBathinda

    @GurlabhSinghBathinda

    28 күн бұрын

    🙏🏻🙏🏻

  • @sharanjitsinghchahal1746

    @sharanjitsinghchahal1746

    2 күн бұрын

    ਬਿਲਕੁਲ ਸਹੀ ਆ ਵਾਹਿਗੁਰੂ ਜੀ

  • @satnaamsingh7965
    @satnaamsingh796522 күн бұрын

    ਸਤਿ ਸ੍ਰੀ ਆਕਾਲ ਬਾਪੂ ਜੀ,ਮੈ ਸਤਨਾਮ ਸਿੰਘ ਪਿੰਡ ਹਕੀਮਪੁਰ ਗੁਰਦਾਸਪੁਰ

  • @GurlabhSinghBathinda

    @GurlabhSinghBathinda

    22 күн бұрын

    Dhanwaad ji bhut bhut 🙏🏻🌳

  • @jassarauke8820
    @jassarauke882028 күн бұрын

    ਬਾਪੂ ਜੀ ਸਾਡੀ ਪਲੂਣ ਝੋਟੀ ਦਾ ਇੱਕ ਮਹੀਨਾ ਰਹਿ ਗਿਆ ਪਰ ਝੋਟੀ ਮੋਟੀ ਨਹੀਂ ਹੋਈ ਨੁਕਤਾ ਦੱਸੋ

  • @GurlabhSinghBathinda

    @GurlabhSinghBathinda

    25 күн бұрын

    ਜੋਕਰ ਪਾਦੋ ਜੀ ਅਲੱਗ ਤੋ ਜੀ

  • @BirkaurrandhawaBir-hb9ub

    @BirkaurrandhawaBir-hb9ub

    17 күн бұрын

    ​ ਜੋਕਰ ਕੀ

  • @user-rq6yq6ns4w
    @user-rq6yq6ns4w28 күн бұрын

    ਬਾਪੂ ਜੀ ਗਰਮੀ ਦੇ ਵਿੱਚ ਤਾਂ ਸਰਦੀ ਦੇ ਵਿੱਚ ਵੀ ਦੇ ਸਕਦੇ ਆਂ

  • @GurlabhSinghBathinda

    @GurlabhSinghBathinda

    25 күн бұрын

    ਹਾਜੀ ਦੇ ਸਕਦੇਆ

  • @tejindermani6217
    @tejindermani621717 күн бұрын

    ਬਹੁਤ vdiya ਜਾਣਕਾਰੀ ਦਿੰਦੇ ਹੋ ਬਾਪੂ ਜੀ ਮੇਹਨਤ ਵੀ ਬਹੁਤ krde ho From Tejinder Singh Barnala

  • @GurlabhSinghBathinda

    @GurlabhSinghBathinda

    15 күн бұрын

    🙏🙏🙏

  • @GurjitSingh-jz4tt
    @GurjitSingh-jz4tt28 күн бұрын

    ਸਤਿ ਸ਼੍ਰੀ ਅਕਾਲ ਜੀ ਔਜਲਾ ਫਰੀਦਕੋਟ ਤੋਂ

  • @GurlabhSinghBathinda

    @GurlabhSinghBathinda

    28 күн бұрын

    🙏🏻🙏🏻

  • @harjeetgrewal-se6df
    @harjeetgrewal-se6df28 күн бұрын

    Very nice ji

  • @GurlabhSinghBathinda

    @GurlabhSinghBathinda

    27 күн бұрын

    Thanks

  • @user-wy8pb8ig6q
    @user-wy8pb8ig6q20 күн бұрын

    Ji

  • @Baljitkaur-we4nt
    @Baljitkaur-we4nt20 күн бұрын

    Very good gi

  • @GurlabhSinghBathinda

    @GurlabhSinghBathinda

    20 күн бұрын

    Thanks ji

  • @rinkubabehali814
    @rinkubabehali81411 күн бұрын

    Bapu sat sri akal bapu g gai hf aa te 20ka din hoye aa injection lagvai nu ohnu de sakde aa nal fat vadon lai v daso bapu g

  • @user-et1ih1kx6l
    @user-et1ih1kx6l24 күн бұрын

    ਪਾਈਆ ਗੁੜ 25ਰੁਪ ਦਾ ਮੁਠੀ ਸੌਫ25ਰੁਪਏ।ਤੇਲ ਵੀ 25ਰੁ। ਦਾ ਰੋਟੀ ਆਂ ਵੀ 25ਰੁ। ਦੀਆਂ 100ਰੁ।ਦਾ ਸਮਾਨ ਬਾਕੀ ਮੇਹਨਤ 25। ਨਕਲੀ ਦੁੱਧ ਬੰਦ ਹੋਵੇ। ਅਸਲੀ ਦੁੱਧ ਦਾ ਰੇਟ ਮਿਲ਼ੇ। ਤਾਂ ਕਿ ਲੋਕ ਇਹ ਕੰਮ ਕਰਨ।। ਨਹੀਂ ਤਾਂ ਖਾਓ ਜਿਹਰਾਂ।।

  • @GurlabhSinghBathinda

    @GurlabhSinghBathinda

    23 күн бұрын

    Iss uper ik video teyar kiti a ji jaldi hi upload karra ge ji

  • @SukhaSingh-vt8oc
    @SukhaSingh-vt8oc6 күн бұрын

    ਸਤਿ ਸ੍ਰੀ ਅਕਾਲ ਬਾਪੂ ਜੀ, ਗਾਂ ਨੂੰ ਸੱਤ ਅਠ ਮਹੀਨੇ ਪਹਿਲਾਂ ਦੋ ਥਣਾ ਚ ਥਨੈਲਾ ਰੋਗ ਹੋ ਗਿਆ ਸੀ ਇੰਜੈਕਸ਼ਨ ਲਾਇਆ ਥਨੇਲਾ ਤਾਂ ਠੀਕ ਹੋ ਗਿਆ ਸੀ ਪਰ ਖੜੀ ਦੇ ਥਣਾਂ ਚੋਂ ਦੁੱਧ ਵਗਦਾ ਸੀ , ਸੁਣ ਤੋਂ ਪਹਿਲਾਂ ਤਿੰਨ ਮਹੀਨੇ ਛੱਡੀ ਰੱਖੀ ਉਸ ਕਰਕੇ ਖੜੀ ਦੇ ਦੁੱਧ ਤਾਂ ਵੱਗਣੋ ਹਟ ਗਿਆ ਪਰ ਹੁਣ ਜਦੋਂ ਬੈਠਦੀ ਹੈ ਥਣਾ ਤੇ ਵਜਨ ਪੈਂਦਾ ਹੈ ਉਸ ਨਾਲ ਉਹਨਾਂ ਦੋ ਥਣਾਂ ਚੋਂ ਦੁੱਧ ਨਿਕਲਦਾ ਹੈ ਇਹਦਾ ਇਲਾਜ ਹੈ ਕੋਈ

  • @gagandeep4400
    @gagandeep440028 күн бұрын

    🙏👍

  • @GurlabhSinghBathinda

    @GurlabhSinghBathinda

    28 күн бұрын

    🙏🏻🙏🏻

  • @user-wy8pb8ig6q
    @user-wy8pb8ig6q20 күн бұрын

    Ok

  • @Doremone191
    @Doremone19111 күн бұрын

    Cow day Thana witching milk wagda hai ilage Dasdo

  • @GurlabhSinghBathinda

    @GurlabhSinghBathinda

    11 күн бұрын

    ਲਾਲ ਦਵਾਈ ਵਾਲੀ ਸਾਡੀ ਵਿਡਿਉ ਦੇਖੋ ਜੀ

  • @jashanpreet3270
    @jashanpreet327024 күн бұрын

    ਕੱਟੀਆਂ। ਜਲਦੀ ਤਿਆਰ ਕਰਨ ਦਾ ਕੋਈ ਨੁਕਤਾ ਦੱਸੋ ਜੀ

  • @GurlabhSinghBathinda

    @GurlabhSinghBathinda

    21 күн бұрын

    kzread.info/dash/bejne/aIiprMqQnsm-h9o.htmlsi=HzfR8LxySArkq5RG

  • @sukhjitsingh2741
    @sukhjitsingh274128 күн бұрын

    Jindabad bapu

  • @GurlabhSinghBathinda

    @GurlabhSinghBathinda

    27 күн бұрын

    🙏🙏🙏🙏

  • @GurnoorGamer-dl6mm
    @GurnoorGamer-dl6mm25 күн бұрын

    ਸਤਿ ਸ੍ਰੀ ਆਕਾਲ ਬਾਬਾ ਜੀ ਮੇਰਾ ਨਾਮ ਬੇਅੰਤ ਸਿੰਘ ਹੈ ਮੈਂ ਪਿੰਡ ਭੁੱਲਰ ਦਾ ਰਹਿਣ ਵਾਲਾ ਹਾਂ

  • @GurlabhSinghBathinda

    @GurlabhSinghBathinda

    25 күн бұрын

    🙏🙏🙏🙏🎂

  • @BaljinderSinghcom91
    @BaljinderSinghcom9128 күн бұрын

    ਬਲਜਿਂਦਰ ਸਿੰਘ (ਮੋਗਾ) ਤੋ🙏

  • @GurlabhSinghBathinda

    @GurlabhSinghBathinda

    27 күн бұрын

    🙏🙏🙏🙏🙏

  • @majha617
    @majha61721 күн бұрын

    Bapu ji ik majj 10 dindi sui aa os nu de skde pehlan. Wa . Te ik 5 month di suii aa aggo 2 month di ai hoi aa par ajje check nai krwai se daiye os nu v

  • @GurlabhSinghBathinda

    @GurlabhSinghBathinda

    19 күн бұрын

    Hnji de sakde o

  • @BituthahiWala
    @BituthahiWala23 күн бұрын

    ਬਾਈ ਜਰਗੀ ਗਾਂ ਲੈਣੀ ਆ ਕੋਈ ਸੀਲ ਹੋਵੇ ਤਾਂ ਜਰੂਰ ਦੱਸਣਾ ਬਰਗਾੜੀ ਦੇ ਆਸਪਾਸ ਹੋਵੇ

  • @GurlabhSinghBathinda

    @GurlabhSinghBathinda

    23 күн бұрын

    Bai ji Apna number 9988100715 te msg kardo...

  • @balkindersingh9203

    @balkindersingh9203

    18 күн бұрын

    Apne kol a bro

  • @garryworld3400
    @garryworld340028 күн бұрын

    ਬਾਪੂ ਜੀ। ਸਾਡੀ ਮੱਝ ਗ

  • @amritdhaliwal9244
    @amritdhaliwal924428 күн бұрын

    Amritpal singh ,v p o Abbuwal,ludhiana

  • @GurlabhSinghBathinda

    @GurlabhSinghBathinda

    27 күн бұрын

    🙏🙏🙏🙏

  • @user-wn8hz1cv7x
    @user-wn8hz1cv7x28 күн бұрын

    🙏🙏🙏🙏🙏🙏🙏🙏

  • @GurlabhSinghBathinda

    @GurlabhSinghBathinda

    27 күн бұрын

    🙏🙏🙏🙏🙏🙏

  • @sharanjitsinghchahal1746
    @sharanjitsinghchahal174617 күн бұрын

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏 ਸ਼ਰਨਜੀਤ ਸਿੰਘ ਬਟਾਲਾ (ਗੁਰਦਾਸਪੁਰ) 🙏🙏🙏🙏

  • @GurlabhSinghBathinda

    @GurlabhSinghBathinda

    16 күн бұрын

    🙏🙏🙏

  • @Chitranshheer
    @Chitranshheer25 күн бұрын

    Sur koi fat vadhoun da v dasiyo manu cow di fat 2.4 andi hai 30 days ho gaye suye nu

  • @GurlabhSinghBathinda

    @GurlabhSinghBathinda

    25 күн бұрын

    40 saal purni Feed wali video dekhlo ji

  • @BalwinderPadda-mt7bd
    @BalwinderPadda-mt7bd3 күн бұрын

    Mei bs padda gsp

  • @kamaljeetsingh4434
    @kamaljeetsingh443427 күн бұрын

    Kawal jeet kaur from Phagwara Eh formula din ch ik var karna hai ya dono time Please 🙏 reply karna ji

  • @GurlabhSinghBathinda

    @GurlabhSinghBathinda

    27 күн бұрын

    Ek time ji

  • @DavinderSingh-rb1dg
    @DavinderSingh-rb1dg27 күн бұрын

    ਦਵਿੰਦਰ ਸਿੰਘ

  • @GurlabhSinghBathinda

    @GurlabhSinghBathinda

    27 күн бұрын

    🙏🙏

  • @Sandhu_saab_05
    @Sandhu_saab_0528 күн бұрын

    ਸਵੇਰੇ ਚੋਣ ਵੇਲੇ ਦੇ ਸਕਦੇ ਪਾਣੀ ਬਾਅਦ ਵਿਚ ਪਿਆ ਦੲਈਏ ਤਾਂ

  • @GurlabhSinghBathinda

    @GurlabhSinghBathinda

    26 күн бұрын

    ਹਾਜੀ

  • @Arjinder_singh
    @Arjinder_singh28 күн бұрын

    Jinder singh kartarpur jal jalander

  • @GurlabhSinghBathinda

    @GurlabhSinghBathinda

    27 күн бұрын

    🙏🙏🙏🙏🙏

  • @TarmandeepSingh
    @TarmandeepSingh28 күн бұрын

    Naib Singh s/o Gurnam Singh, Village - kotli khurd,Bathinda, Punjab

  • @GurlabhSinghBathinda

    @GurlabhSinghBathinda

    27 күн бұрын

    🙏🙏🙏🙏

  • @rajwinderkaur1198
    @rajwinderkaur119827 күн бұрын

    ਇਹ ਫਾਰਮੂਲਾ ਹਰੇਕ ਪੂਸ ਨੂੰ ਦੇ ਸਕਦੇ ਹਾ ਜਾ ਸੂਏ ਹੋਏ ਹੀ ਨੂੰ ਬਾਪੂ ਜੀ ਜਰੂਰ ਦੱਸਿਆ

  • @GurlabhSinghBathinda

    @GurlabhSinghBathinda

    27 күн бұрын

    ਸੂਏ ਲਈ ਜੀ

  • @MehangaSingh-n7n
    @MehangaSingh-n7n26 күн бұрын

    ਬੱਲ ਸਾਬ ਬੁਤਾਲਾ ਤੋਂ

  • @GurlabhSinghBathinda

    @GurlabhSinghBathinda

    26 күн бұрын

    🙏🙏🙏

  • @balishingh7583
    @balishingh758322 күн бұрын

    Bapu g sade ga niklde nehe sal ho gaya sooey nu par khale he niklde a

  • @GurlabhSinghBathinda

    @GurlabhSinghBathinda

    20 күн бұрын

    Smj nii ayi ji plz 9988100715 te whatsaap te gl krlo ji

  • @Sandhu_saab_05
    @Sandhu_saab_0528 күн бұрын

    ਪਾਣੀ ਤੌਂ ਪਹਿਲਾਂ ਦੇ ਸਕਦੇ

  • @gurwindersingh8350
    @gurwindersingh835028 күн бұрын

    ਬਾਪੂ ਜੀ ਮੋਸਮ ਦੇ ਹਿਸਾਬ ਨਾਲ ਗੱਲ ਦੱਸਿਆ ਕਰੋ ਨਾਲੇ ਸਜਰ ਜਾ ਤੋਖਰ ਨੂੰ ਨੁਕਤਾ

  • @GurlabhSinghBathinda

    @GurlabhSinghBathinda

    27 күн бұрын

    ਗਰਮੀ ਲਈ ਜੀ

  • @harmanbenipal509
    @harmanbenipal50925 күн бұрын

    Eh formula tokad mjj lyi v vrtea jaa skdaa

  • @GurlabhSinghBathinda

    @GurlabhSinghBathinda

    25 күн бұрын

    ਹਾਜੀ

  • @funny__reels.017
    @funny__reels.01728 күн бұрын

    3 month

  • @GurlabhSinghBathinda

    @GurlabhSinghBathinda

    25 күн бұрын

    ??

  • @Arshdeep-ki3yy
    @Arshdeep-ki3yy28 күн бұрын

    Member-Arshdeep Singh Shri muktsar sahib

  • @GurlabhSinghBathinda

    @GurlabhSinghBathinda

    27 күн бұрын

    🙏🙏🙏🙏

  • @vikaschoudhary6935
    @vikaschoudhary693521 күн бұрын

    Adder badne liye davai balao

  • @GurlabhSinghBathinda

    @GurlabhSinghBathinda

    21 күн бұрын

    Bani v ji video ji

  • @sidhusukhdev9496
    @sidhusukhdev949628 күн бұрын

    Pehln vehad ji ohde do thna cho dhud ght aunda 15 din ho gye teka bhre nu nimbu teh khand pa sakde aa

  • @GurlabhSinghBathinda

    @GurlabhSinghBathinda

    25 күн бұрын

    De sakde ji

  • @sukhwantsingh3572
    @sukhwantsingh357228 күн бұрын

    Sukhwant singh/ District hoshiarpur

  • @GurlabhSinghBathinda

    @GurlabhSinghBathinda

    27 күн бұрын

    🙏🙏🙏

  • @TaraDhillon
    @TaraDhillon28 күн бұрын

    🙏🏻🙏🏻

  • @GurlabhSinghBathinda

    @GurlabhSinghBathinda

    28 күн бұрын

    🙏🏻🙏🏻

  • @guraishbrar
    @guraishbrar20 күн бұрын

    Mai Anna mebr ji karamjeet kaur hari nau

  • @gugukt9478
    @gugukt947825 күн бұрын

    Mastitis uppar video banao ji

  • @GurlabhSinghBathinda

    @GurlabhSinghBathinda

    25 күн бұрын

    Bani hoyi hai ji video piche delho

  • @lakhwinderkaur1057
    @lakhwinderkaur105712 күн бұрын

    Name ram lubhaya village qilla nathu singh

  • @GurlabhSinghBathinda

    @GurlabhSinghBathinda

    12 күн бұрын

    Dhanwaad ji bhut bhut comment karan layi..

  • @HarminderSingh-ov4cf
    @HarminderSingh-ov4cf20 күн бұрын

    Harminder nanua

  • @GurlabhSinghBathinda

    @GurlabhSinghBathinda

    20 күн бұрын

    🙏🙏🙏

  • @sandeepkaur0895
    @sandeepkaur089528 күн бұрын

    Bappu g sadi baffalo kl e suii aw,,,,kdo to da skde aw gg

  • @GurlabhSinghBathinda

    @GurlabhSinghBathinda

    27 күн бұрын

    ਪਹਿਲਾ ਗੁਲਗੰਦ ਤੇ ਮਸ਼ਰੀ ਵਾਲੀ ਵਿਡਿਉ ਦੇਖੋ ਉਹ ਕਹਾੜੇ ਦਿਉ ਜੀ

  • @bhagwantsran9432
    @bhagwantsran943228 күн бұрын

    Bhagwant Singh muktsar sahib

  • @GurlabhSinghBathinda

    @GurlabhSinghBathinda

    27 күн бұрын

    🙏🙏🙏

  • @user-dr4ky4ss7u
    @user-dr4ky4ss7u15 күн бұрын

    Bachiter singh Amritsar

  • @GurlabhSinghBathinda

    @GurlabhSinghBathinda

    15 күн бұрын

    🙏🙏🙏

  • @garryworld3400
    @garryworld340028 күн бұрын

    ਬਾਪੂ ਜੀ ਸਾਡੀ ਮੱਝ ਗੋਹਾ ਕਰਨ ਵੇਲੇ ਬਹੁਤ ਜ਼ੋਰ ਲਾਉਂਦੀ ਹੈ

  • @GurlabhSinghBathinda

    @GurlabhSinghBathinda

    25 күн бұрын

    100 garm ਤੇਲ ਦੇਦੋ ਰੋਜ

  • @kuldeepmaan907
    @kuldeepmaan90728 күн бұрын

    ਬਾਪੂ ਜੀ ਮੱਝ ਨੂੰ 10 ਕੁ ਦਿਨ ਹੋਏ ਆ ਸੂੲੀ ਪਰ ਦੁੱਧ 1ਲੀਟਰ ਹੀ ਦਿੰਦੀ ਆ ,15ਦਿਨ ਪਹਿਲਾ ਸੂੂ ਪੲੀ ਸੀ ਦੁੱਧ ਵਧਾਉਣ ਦਾ ਆਪ ਜੀ ਦਾ ਕਿਹੜਾ ਨੁੱਕਤਾ ਕੰਮ ਕਰੂਗਾ ਜੀ ਦੱਸਿਓ ਜਰੂਰ ਜੀ ਧੰਨਵਾਦ

  • @GurlabhSinghBathinda

    @GurlabhSinghBathinda

    26 күн бұрын

    ਤੁਸੀ ਸਾਡੇ ਇਹ ਵਾਲੇ 9988100715 whatsaap te gl krlo ji

  • @kiransidhu1560
    @kiransidhu156028 күн бұрын

    Bapu ji taji sui maj nu de skde aa

  • @GurlabhSinghBathinda

    @GurlabhSinghBathinda

    26 күн бұрын

    Hnji

  • @kiransidhu1560
    @kiransidhu156028 күн бұрын

    Kina time eh nukta vrtna

  • @GurlabhSinghBathinda

    @GurlabhSinghBathinda

    25 күн бұрын

    ਜਿੰਨਾ ਚਿਰ ਮਰਜੀ ਦੇ ਸਕਦੇ ਉ

  • @Damandaphuvlog
    @Damandaphuvlog20 күн бұрын

    ਸੱਜਰ ਸੂਈ ਪਹਿਲੇ ਸੂਏ ਝੋਟੀ ਨੂੰ ਦੁੱਧ ਵਧਾਉਣ ਲਈ ਨੁਸਖਾ ਦੱਸੋ ਜੀ

  • @GurlabhSinghBathinda

    @GurlabhSinghBathinda

    20 күн бұрын

    kzread.info/dash/bejne/mKqD0pdrlcXYh8Y.htmlsi=EjBCBfs7N1iF7tUw

  • @chanveerrandhawa5735
    @chanveerrandhawa573528 күн бұрын

    Baba gg cow vara bb daso gg

  • @GurlabhSinghBathinda

    @GurlabhSinghBathinda

    27 күн бұрын

    Eh cow nu v de sakde o ji

  • @sidhusukhdev9496
    @sidhusukhdev949628 күн бұрын

    Do mnth reh gye ji soon deh bhar painda jhote deh

  • @GurlabhSinghBathinda

    @GurlabhSinghBathinda

    25 күн бұрын

    Bhar. Wali video dekhlo ji

  • @user-xk6gh6nh2e
    @user-xk6gh6nh2e28 күн бұрын

    ਬਾਪੂ ਜੀ, ਗੰਬਣ ਮੰਝ ਨੂੰ ਵੀ ਦੇ ਸਕਦੇ ਹਾਂ ਜਾਂ ਨਹੀਂ ਦਸਣਾ ਕਿਊ ਕੀ ਮੰਝ ਜਾਂ ਝੋਟੀ ਗਬਣ ਹੋਜੇ ਅਸੀਂ 15,20ਦਿਨ ਰੋਟੀ ਆ ਚਾਰਦੇ ਹਾਂ ਇਸ ਲਈ ਪੁਛਦੇ ਹਾਂ

  • @GurlabhSinghBathinda

    @GurlabhSinghBathinda

    25 күн бұрын

    10 ਦਿਨ ਰੁਕ ਕੇ ਪਾਉਦੋ ਜੀ

  • @jagdeepdeepa8861
    @jagdeepdeepa886115 күн бұрын

    Jagdeep Singh

  • @GurlabhSinghBathinda

    @GurlabhSinghBathinda

    15 күн бұрын

    🙏

  • @user-qy6fx6rd3m
    @user-qy6fx6rd3m15 күн бұрын

    Amritpal singh from amritsar

  • @GurlabhSinghBathinda

    @GurlabhSinghBathinda

    15 күн бұрын

    🙏🙏🙏

  • @Arjinder_singh
    @Arjinder_singh28 күн бұрын

    ਬਾਪੂ ਜੀ ਕਿਨੇ ਟਾਇਮ ਦੇਣ ਤੇ ਕਿਨੇ ਦਿਨ ਦੇਣ

  • @GurlabhSinghBathinda

    @GurlabhSinghBathinda

    25 күн бұрын

    ਸਾਮ ਟਾਈਮ ਜਿੰਨਾ ਚਿਰ ਮਰਜੀ ਦੇਦੋ ਜੀ

  • @NarinderSingh-hz9jg
    @NarinderSingh-hz9jg28 күн бұрын

    ਸਤਿ ਸ੍ਰੀ ਅਕਾਲ ਸੀ ਬੱਬੂ ਜੀ ਆਪਣੀ ਮੱਝ ਦੇ ਟਿਕਾ ਲੱਗੇ ਨੂੰ ਦੋ ਦਿਨ ਹੋ ਗਏ ਰੋਟੀ ਵਾਲਾ ਨੁਸਕਾ ਊਸ ਨੂੰ ਦੇ ਸਕਦੇ ਆ ਜੀ

  • @GurlabhSinghBathinda

    @GurlabhSinghBathinda

    25 күн бұрын

    Hnji pa sakde o

  • @AjayPal-ml3ik
    @AjayPal-ml3ik28 күн бұрын

    ਬਾਪੂ ਜੀ ਪਹਿਲਣ ਝੋਟੀ ਸੂਣ ਦੇ ਪੰਦਰਾਂ ਦਿਨ ਰਹਿੰਦੇ ਨੇ ਭਲੂਣ ਬਹੁਤ ਹੈ ਨੁਕਤਾ ਦੱਸੋ ਜੀ

  • @GurlabhSinghBathinda

    @GurlabhSinghBathinda

    26 күн бұрын

    ਹੁਣ ਆਉਗੀ ਜੀ ਸੂਣ ਤੋ ਬਾਅਦ ਚੋ ਦੱਸਦਾਗੇ ਜੀ

  • @Lovepreet_sandhu__668
    @Lovepreet_sandhu__66814 күн бұрын

    ਬਾਪੂ ਜੀ ਇਹ ਸਮਾਨ ਕਿਹੜੇ ਟਾਈਮ ਦੇਣਾ ਆ ਪਸ਼ੂ ਨੂੰ

  • @GurlabhSinghBathinda

    @GurlabhSinghBathinda

    11 күн бұрын

    ਸਵੇਰ ਵੇਲੇ

  • @Chahaljashan0008
    @Chahaljashan000828 күн бұрын

    ਬਾਪੂ ਜੀ ਤੁਸੀਂ ਮੇਰਾ ਫੋਨ ਨਹੀਂ ਚੱਕਦੇ ਮੈਂ ਤੁਹਾਨੂੰ ਕਾਫੀ ਵਾਰ ਕਾਲ ਕੀਤੀ ਆ ਬਿਜੀ ਆਉਂਦੀ ਆ ਕਾਲ ਮੈਂ ਕੁਝ ਗੱਲ ਕਰਨੀ ਸੀ ਤੁਹਾਡੇ ਨਾਲ

  • @GurlabhSinghBathinda

    @GurlabhSinghBathinda

    27 күн бұрын

    ਮੈ ਵੀ ਕੀ ਕਰਾ ਜੀ ਮੈਨੂੰ ਫੋਨ ਬਹੁਤ ਆਉਦੇ ਆ

  • @GurlabhSinghBathinda

    @GurlabhSinghBathinda

    27 күн бұрын

    9988100715 whatsaap krlo gl

  • @wander-b
    @wander-b28 күн бұрын

    ਤੋਕੱਡ ਗਬਨ ਗਾਂ ਨੂੰ ਵੀ ਦੇ ਸਕਦੇ ਆ ਦਸਿਓ ਜੀ।

  • @GurlabhSinghBathinda

    @GurlabhSinghBathinda

    25 күн бұрын

    Hnji de sakde aa

  • @sewaksingh9838
    @sewaksingh983828 күн бұрын

    Bapu ji nmbr kina a tera gll karni c 🎉🎉🎉

  • @GurlabhSinghBathinda

    @GurlabhSinghBathinda

    27 күн бұрын

    9988100615 te whatsaap te gl krlo ji

  • @jotbhupal2832
    @jotbhupal283228 күн бұрын

    ਬਾਪੂ ਜੀ ਸਾਡੀ ਗਾਂ ਬਹੁਤ ਹੌਦਦੀ ਆ ਕੋਈ ਨੁਕਤਾ

  • @GurlabhSinghBathinda

    @GurlabhSinghBathinda

    26 күн бұрын

    kzread.info/dash/bejne/aouorq9pcsLKqbw.htmlsi=WyBSUT7VNfUFLjJq

  • @singh5591
    @singh559126 күн бұрын

    Hanji ankal ji jasvir sing pind darsul jila fatehabad thsil tohana

  • @GurlabhSinghBathinda

    @GurlabhSinghBathinda

    26 күн бұрын

    🙏🙏🙏🙏

  • @ShivShakti-p1x
    @ShivShakti-p1x28 күн бұрын

    ਬਾਬਾ ਜੀ ਸਾਡੀ ਮੱਝ ਨੂੰ ਸੁਏ ਹੋਏ ਹਫ਼ਤਾ ਹੋ ਗਿਆ ਉਸ ਨੂੰ ਇਹ ਫਾਰਮੂਲਾ ਦੇ ਸਕਦੇ ਹਾਂ ਕਮੇਂਟ ਕਰ ਕੇ ਜ਼ਰੂਰ ਦੱਸਿਓ

  • @GurlabhSinghBathinda

    @GurlabhSinghBathinda

    25 күн бұрын

    ਨਹੀ ਅਹੇ ਨਹੀ 20 ਦਿਨ ਰੁਕ ਕੇ ਜੀ

  • @user-nh3cd6wz3v
    @user-nh3cd6wz3v28 күн бұрын

    Dilbag singh Tarn Taran tu

  • @GurlabhSinghBathinda

    @GurlabhSinghBathinda

    27 күн бұрын

    🙏🙏🙏🙏

  • @AnuMann-xy4rm
    @AnuMann-xy4rm28 күн бұрын

    Parvinder singh village Dharampura mour BARNALA

  • @GurlabhSinghBathinda

    @GurlabhSinghBathinda

    27 күн бұрын

    Thanks ji

  • @Sandhu_saab_05
    @Sandhu_saab_0528 күн бұрын

    ਦੇਣਾ ਕਦੋ ਪਾਣੀ ਤੌਂ ਪਹਿਲਾਂ ਦੇ ਸਕਦੇ

  • @GurlabhSinghBathinda

    @GurlabhSinghBathinda

    25 күн бұрын

    Sham nu ji

  • @sidhusirat6388
    @sidhusirat638824 күн бұрын

    Ek than ch dudh bhut khat aa

  • @GurlabhSinghBathinda

    @GurlabhSinghBathinda

    22 күн бұрын

    Problem ki ji

  • @GurlabhSinghBathinda

    @GurlabhSinghBathinda

    22 күн бұрын

    Poora dso ji

  • @rajvindersidhu6474
    @rajvindersidhu647428 күн бұрын

    ਬਾਬਾ ਜੀ ਪਸੂਆ ਦੇ ਨੋਹ ਬਣਾਉਣ ਵਾਲੇ ਭਾਈ ਦੇ ਦੇਣਾ ਲਹਿਰੇ ਮੁਹੱਬਤ ਦੇ ਨੇੜੇ ਦਾ ਸਤਿ ਸਰੀ ਅਕਾਲ ਜੀ

  • @GurlabhSinghBathinda

    @GurlabhSinghBathinda

    25 күн бұрын

    👍

  • @ThandiLamber
    @ThandiLamber28 күн бұрын

    ਫੋਨ ਨੰਬਰ ਦੀਓ

  • @GurlabhSinghBathinda

    @GurlabhSinghBathinda

    27 күн бұрын

    9988100715 te gl krlo ji

  • @sukhjitsingh2741
    @sukhjitsingh274128 күн бұрын

    For membership Sukhjit singh Sandhu Haryana 135003

  • @GurlabhSinghBathinda

    @GurlabhSinghBathinda

    27 күн бұрын

    🙏🙏🙏🙏

  • @ChaudharyNadeem-j8b
    @ChaudharyNadeem-j8b16 күн бұрын

    Sir g ma Pakistan sa hon ap apna number day day plz ma ap sa contact karna chata hon

  • @GurlabhSinghBathinda

    @GurlabhSinghBathinda

    16 күн бұрын

    9988100715 please Whatsapp

  • @shamsingh6902
    @shamsingh690228 күн бұрын

    very nice ji

  • @GurlabhSinghBathinda

    @GurlabhSinghBathinda

    28 күн бұрын

    🙏🏻

  • @manpreetsidhu4263
    @manpreetsidhu426311 күн бұрын

    ਗ਼ਬਨ ਗਾ ਨੂੰ ਵੀ ਦੇ ਸਕਦੇ ਆ ਜੀ dsyo ਬਾਬਾ ਜੀ

  • @GurlabhSinghBathinda

    @GurlabhSinghBathinda

    11 күн бұрын

    Hnji

Келесі