No video

ਜਿਹੜੇ ਮਰਜ਼ੀ ਕੰਮ ਨੂੰ ਹੱਥ ਪਾ ਲਿਓ

In this video, we dive deep into the essential elements of a strong and positive mindset. You'll learn actionable tips on how to stay motivated and decrease the chances of depression, setting you on the path to achieving success in all areas of life. We explore the best foods for enhancing mental health and which ones to avoid for optimal brain function. Discover how exercise not only strengthens the body but also fortifies the mind. Join me as we uncover the ultimate lifestyle for a healthy, powerful brain and a fulfilling life. Don't miss out on these valuable insights that can transform your mental and physical well-being!

Пікірлер: 416

  • @abadsingh8063
    @abadsingh806318 күн бұрын

    ajj tak jinia v books padia jinia v videos dekhia oh saria mila k jo os vich kam di koi chij c bass oh bai g ne ik 12:29 min vich dsta matlb sa100 books da gyan only ik video vich bai g full spot aa like subcribe comment mre valo thank u so much

  • @HarryMander

    @HarryMander

    18 күн бұрын

    ❤️❤️

  • @amriksingh5806

    @amriksingh5806

    11 күн бұрын

    😊😊

  • @GRadu21

    @GRadu21

    6 күн бұрын

    Hloo bro I want to contact you

  • @PinkaJarg
    @PinkaJargАй бұрын

    ਬਹੁਤ ਬਹੁਤ ਸ਼ੁਕਰਾਨਾ ਵੀਰੇ ਇਹ ਵੀਡੀਓ ਲਈ..ਥੋਡੇ ਹੁੰਦੇ ਹੋਏ ਕੋਈ ਫਿਕਰ ਨਹੀਂ..ਥੋਨੂੰ ਸੁਣਕੇ ਸਵੇਰੇ ਸਵੇਰੇ ਕੱਲੀ ਕੱਲੀ ਨਾੜ ਜੋਸ਼ ਨਾਲ ਭੱਰ ਜਾਂਦੀ ਆ 🙏

  • @HarryMander

    @HarryMander

    Ай бұрын

    ❤️

  • @Shallurana1997

    @Shallurana1997

    Ай бұрын

    ​@@HarryManderbrdr ,mere stomach problem aa kafi tym to thk ni ho rhi swelling boht tym to aa dwali khaa li boht but koi asar ni ho reha Pls give me Any suggestion about it?

  • @gurpreetkaur7589

    @gurpreetkaur7589

    Ай бұрын

    ​@@Shallurana1997 bro ek ayurvedic syrup aunda " Kumari aasav " (bedynath company di eh dwayi laini hai m apne bro te mom nu ehi syrup dita liver te pet diyan problems lyi best hai 🙏

  • @Shallurana1997

    @Shallurana1997

    Ай бұрын

    @@gurpreetkaur7589 ok sister

  • @randhirsidhu4321

    @randhirsidhu4321

    Ай бұрын

    Shai gal a yr

  • @user-jt2li5sd8f
    @user-jt2li5sd8f29 күн бұрын

    ਵੀਰ ਜੀ ਤੁਸੀਂ ਸਾਨੂੰ ਫਰੀ ਵਿੱਚ ਇਨਾ ਗਿਆਨ ਦਿੰਦੇ ਉਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ❤❤❤❤❤❤❤

  • @HarryMander

    @HarryMander

    29 күн бұрын

    Kirpa thodi veer.,

  • @RajanDhaliwal-wt8rz
    @RajanDhaliwal-wt8rzАй бұрын

    ਉਸਤਾਦ ਗੋਲੇ ਜਰਗ ਵਰਗਾ ਪਿਊ ਰੱਬ ਸਭ ਨੂੰ ਦੇਵੇ❤

  • @HarryMander

    @HarryMander

    Ай бұрын

    ❤️

  • @savewatersavelife007
    @savewatersavelife007Ай бұрын

    ਬਾਈ ਗੁੱਸਾ ਨਾ ਕਰੀ ਜਦੋਂ ਵੀ ਤੁਸੀਂ ਡਾਇਟ ਬਾਰੇ ਗੱਲ ਕਰਦਿਓਂ ਤਾਂ ਇਹ ਜ਼ਰੂਰ ਧਿਆਨ ਚ ਰੱਖਿਆ ਕਰੋ ਮੇਰਾ ਵੀਰ ਕਿ ਸਾਡੇ ਪਿੰਡਾਂ ਤੇ ਘਰਾਂ ਚ ਜ਼ਿਆਦਤਰ ਰੋਟੀ ਓ ਬਣਦੀ ਆ ਤੇ ਰੋਜ਼ਾਨਾ ਅਸੀਂ ਓਹੋ ਖਾਣੀ ਆ ਦੁਪਹਿਰ ਅਚਾਰ ਨਾਲ ਖਾਣ ਆਲੇ ਆ ਫੀਲਡ ਵਰਕ ਚ ਹੁੰਨਿਆਂ ਸੋ ਮੇਰਾ ਵੀਰ ਇਹ ਚੀਜ਼ਾਂ ਦਹੀਂ ਤੋਂ ਬਿਨਾਂ ਸਾਡੇ ਬਜਟ ਤੋਂ ਬਾਹਰ ਨੇ ਮੇਰਾ ਵੀਰ ਸੋ ਸਾਡੇ ਮਿਡਲ ਕਲਾਸ ਪਰਿਵਾਰਾਂ ਦੀ ਇਹੀ ਮੈਂ ਦਿੱਕਤ ਆ ਸੋ ਉਸ ਚੀਜ਼ ਤੇ ਵੀਡਿਓ ਬਣਾਓ ਮੇਰਾ ਵੀਰ ਪਲੀਜ਼ 🙏🏻🙏🏻

  • @JasveerSingh-bi5yb

    @JasveerSingh-bi5yb

    Ай бұрын

    ਬਾਈ ਜੀ ਮਿਡਲ ਕਲਾਸ ਦੇ ਹਿਸਾਬ ਨਾਲ ਵੀ ਵੀਡਿਓ ਬੱਣਵੋ

  • @foodofpunjabandhealthtips4307

    @foodofpunjabandhealthtips4307

    Ай бұрын

    Sahi keha

  • @anmol7002

    @anmol7002

    Ай бұрын

    Sachi gall 22

  • @GopiSingh-s1c

    @GopiSingh-s1c

    18 күн бұрын

    Sahi gal a bai

  • @kamaljitkaur6825

    @kamaljitkaur6825

    17 күн бұрын

    Sahi gall aa ji

  • @ideep3_
    @ideep3_Ай бұрын

    Podcast ਦੇਖਣ ਵਾਲੀ ਗੱਲ ਬਿਲਕੁੱਲ ਸਹੀ ਏ ਵੀਰ, ਰੀਲਾਂ ਦੇਖਣ ਨਾਲੋਂ, ਬਾਕੀ ਬਹੁਤ ਵਧੀਆ ਜਾਣਕਾਰੀ ਸਾਂਝੀ ਕਰ ਰਹੇ ਓ, ਪੈਸੇ ਲੈ ਦੇਕੇ ਵੀ ਅਗਲਾ ਏਹੋ ਜੀਆਂ ਗੱਲਾਂ ਕਰਦਾ, ਮਾਲਕ ਸੋਨੂੰ ਚੜਦ੍ਹੀਕਲਾ ਚ ਰੱਖੇ ਵੀਰ 🙏❤️

  • @user-wx5kt7br7l
    @user-wx5kt7br7lАй бұрын

    ਵੀਰੇ ਤੇਰੇ ਤੋਂ ਇੱਕ ਉਮੀਦ ਆ ਮੈਨੂੰ ਮੈਂ ਬਹੁਤ ਪ੍ਰੇਸ਼ਾਨ ਆ ਮੈਂ ਕੀ ਬਹੁਤ ਪੰਜਾਬੀ ਨੇ ਜਿਹਨਾ ਨੂੰ ਅਜੇ ਪਤਾ ਹੀ ਇਹ ਚੀਜ਼ ਬਾਰੇ ਮੇਰੇ ਕਹਿਣ ਦਾ ਮਤਲਬ adrenal fatigue ਜਿਸ ਵਿੱਚ ਭੁੱਖ ਨਾ ਲੱਗਣੀ ਦਿਲ ਦੀ ਧੜਕਨ ਵਧਣੀ ਡਿਪਰੈੱਸ਼ਨ ਨੀਦ ਨਾ ਆਉਣੀ ਸਿਰ ਦਰਦ ਉਲਟੀ ਵਾਲਾ ਮੂਡ ਜਿਹਨੂੰ ਅਪਾ ਘਾਰ ਵੀ ਕਹਿਣੇ ਆ ਸ਼ੂਗਰ ਲੋਅ ਹੋਣਾ ਤੇ ਹੋਰ ਵੀ ਬਹੁਤ symptoms ਨੇ ਕੋਈ ਇਹ ਚੀਜ਼ ਤੇ ਵੀ ਵੀਡਿਉ ਬਣਾਓ ਕੇ ਆਮ ਲੋਕਾਂ ਦਾ ਭਲਾ ਹੋ ਸਕੇ 📖🖋️

  • @parwindersingh0034

    @parwindersingh0034

    Ай бұрын

    Cyp L syp aounda ik oh 2 chmche swere sham lain nal nind v aaoo bhukh v laggu ulti wala mood v set hoju ajj i medical store to lai k try kr k dekho

  • @_Vishal-fh2rr
    @_Vishal-fh2rrАй бұрын

    A REAL INFLUENCER.THANK YOU PAJJI FOR ALL YOUR LEARNINGS .

  • @avtarchand8354
    @avtarchand8354Ай бұрын

    ਬਿਲਕੁਲ ਸਹੀ ਸੇਧ ਦੇ ਰਹੇ ਹੋ ਭਜੀ ਫ਼ੋਰਮ ਸਾਊਦੀ ਅਰਬ 🇸🇦

  • @shahji1532
    @shahji1532Ай бұрын

    ਬਹੁਤ ਵਧੀਆ ਗੱਲਾਂ ਵੱਡੇ ਬਾਈ ਜੀ ਹਰ ਵਾਰ ਨਵਾ ਕੁਝ ਸਿੱਖਣ ਨੂੰ ਮਿਲਦਾ ਵਾਹਿਗੁਰੂ ਜੀ ਸਭ ਨੂੰ ਚੜਦੀ ਕਲਾ ਵਿਚ ਰੱਖਣ ❤❤ 🙏🏻 ਲਵ ਯੂ ਬਰੋ

  • @HarryMander

    @HarryMander

    Ай бұрын

    ❤️

  • @Happy-hk8gt
    @Happy-hk8gtАй бұрын

    ਵੀਰੇ ਤੁਹਾਡੀ ਬੋਲੀ ਤੇ ਰਹਿਣ ਸਹਿਣ ਦੀ ਸਾਦਗੀ ਮੈਨੂੰ ਬਹੁਤ ਪਸੰਦ ਆ ❤❤

  • @HarryMander

    @HarryMander

    Ай бұрын

    ❤️

  • @ustatxkaur
    @ustatxkaurАй бұрын

    Brotha you are an inspiration …❤❤❤earlier also i discussed that i got my periods after doing some simple changes te hun vv sch dsrhi aa m last 18 june nu gym shuru kri cc mera weight 73Kg c te m kl weight krya 70 kg hogya nle body fat te mass percentage v thlee gyi kuch jyada ni krya bss fasting te balanced meals and cardio thodi bhuti strenght kyuki eni knowledge ni strenght di but m learning and NO SUGAR!!!!

  • @HarryMander

    @HarryMander

    Ай бұрын

    ❤️

  • @HarpreetSingh-id4xv
    @HarpreetSingh-id4xvАй бұрын

    Dil khush ho gya brthr video dekh ke thanks for motivating to all.Wmk🙏

  • @sandeepsingh-qt6hc
    @sandeepsingh-qt6hcАй бұрын

    ਬਾਈ ਤੇਰੀ ਹਰ ਇੱਕ ਗੱਲ ਸਾਨੂੰ ਵਧੀਆ ਲੱਗਦੀ ਆ ਆਪਣੇ ਆਪ ਤੇ ਲਾਗੂ ਵੀ ਕਰਦਾ। ਮੈ

  • @sarbjeetsingh6632
    @sarbjeetsingh6632Ай бұрын

    ਵਾਹਿਗੁਰੂ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰੋ ਵੀਰ ਜੀ ਬਹੁਤ ਵਧੀਆ ਜੀ ❤😊

  • @hargun9520
    @hargun9520Ай бұрын

    ਬਹੁਤ ਵਧੀਆ ਗੱਲਾਂ ਵੀਰੇ ਸੁਣ ਕੇ ਜੀ ਲੱਗਦਾ ਮੇਰਾ ਗੱਲਾਂ ਵਿਚ ਠਹਿਰਾ ਬਹੁਤ ਆ ❤❤❤❤

  • @Chahal397
    @Chahal39710 күн бұрын

    Love you bro❤ tys saadi life ch aa eh waheguru ji mehar karni mere veer te 🙏❤💯🏹🌏

  • @bobgill9695
    @bobgill9695Ай бұрын

    ਵਾਹਿਗੁਰੂ 🙏ਤਾਹਨੂੰ ਹਮੇਸ਼ਾ ਖੁਸ਼ ਰੱਖੇ ਵੀਰ ਕੁਲਵੰਤ ਗਿੱਲ ਫ਼ੌਜੀ jodhpur

  • @majhailtv521
    @majhailtv521Ай бұрын

    ਬਹੁਤ ਵਧੀਆ ਵੀਰੇ ਤੁਹਾਡੀਆਂ ਵੀਡਿਓ ਨੇ ਜਿੰਦਗੀ ਬਦਲ ਦਿੱਤੀ ,,,,,,,ਸਰੀਰ ਦੇ ਨਾਲ ਨਾਲ ਕੰਮ ਕਾਰ ਵਾਸਤੇ ਵੀ ਉਤਸ਼ਾਹ ਵਧੀਆ

  • @ShubhamShubhamShubham-o4g
    @ShubhamShubhamShubham-o4gАй бұрын

    you changed my life bai❤❤

  • @abhisheksharma9392

    @abhisheksharma9392

    Ай бұрын

    How ਵੀਰ

  • @ShubhamShubhamShubham-o4g

    @ShubhamShubhamShubham-o4g

    Ай бұрын

    @@abhisheksharma9392 i loss my 35kg weight

  • @HarryMander

    @HarryMander

    Ай бұрын

    😊🦾❤️

  • @HarvinderSingh-hw3in
    @HarvinderSingh-hw3inАй бұрын

    ਜਿਊਂਦਾ ਰਹਿ ਵੀਰੇ ਰੱਬ ਤੇਰੀ ਉਮਰ ਲੰਮੀ ਕਰੇ ❤❤❤❤❤❤

  • @user-hi7wm2sx2k
    @user-hi7wm2sx2kАй бұрын

    God bless you harry veer waheguru ji tuhanu sda khush rkhn ❤️🌸✨

  • @SandeepsinghSingh-ff6cx
    @SandeepsinghSingh-ff6cxАй бұрын

    ਸਹੀ ਆ ਬਾਈ ਹਰ ਵਾਰ ਹੀ ਤੁਹਾਡੀ infomation next level ਹੁੰਦੀ ਆ ❤

  • @samrathsingh8354
    @samrathsingh8354Ай бұрын

    ਮੈ ਸ਼ਰਾਬ ਪੀਲਾ ਤੇ ਬਹੁਤ ਕੰਮ ਖਰਾਬ ਹੁੰਦਾ ਅਡਲੇ ਦਿਨ। ਡਿਪਰੈਸ਼ਨ ਤੇ ਹੋਣਾ ਹੋਣਾ ਨਾਲ ਦੀ ਨਾਲ ਇੱਦਾਂ ਲੱਗੂ ਜਿੱਦਾਂ ਦਿਮਾਗ ਨੂੰ ਅਟੈਕ ਜਾ ਆ ਜਾਣਾ ਆ ਅੱਜੇ ਮੈਂ 100 ਬਦਾਮ ਰੋਜ ਪੀਨਾ। fish oil v pakke use karda. ਬਾਕੀ dry fruits ਦੁੱਧ ਦਹੀਂ ਘਿਉ ਆਂਡੇ ਮੀਟ ਸੱਭ ਪੂਰਾ ਰੱਖਿਆ।

  • @KuwarSunny-1144

    @KuwarSunny-1144

    9 күн бұрын

    Na Piya kro bhai

  • @RAJSINGH-kv8gu
    @RAJSINGH-kv8gu17 күн бұрын

    thanku paji vdia lgiya gala but paji sochde rehn di adat ja hi ni rhi jina mrzi krlava main bhuli janda sab dino din dimag bhut ghat gya mera life ch koi v khushi jehi ni rehi har time sochi jaan di adat pe gai 😢

  • @ranjeetsingh-ln6gb
    @ranjeetsingh-ln6gbАй бұрын

    Bai da content 10 million view deserve krda ❤❤

  • @kuljindersingh3128
    @kuljindersingh3128Ай бұрын

    , ਬਹੁਤ ਵਧੀਆ ਭਾਈ ਸਾਹਿਬ

  • @mandeepsingh-cz4ss
    @mandeepsingh-cz4ssАй бұрын

    Bahut bahut ਧੰਨਵਾਦ harry veere, motivation bharan lyi thodi video dekh ke dimaag poora motivate ho janda, bs ik hi goal aa sareer banauna

  • @HarryMander

    @HarryMander

    Ай бұрын

    ❤️

  • @AmarThigli-rn4in
    @AmarThigli-rn4inАй бұрын

    Jeonda vasda reh ustad ❤ baba nanak chardi klan rakhe

  • @gurpreetsandhu3229
    @gurpreetsandhu3229Ай бұрын

    ਹੈਲੋ ਹੈਰੀ ਬਰੋ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਚੰਗੀ ਸਿੱਖਿਆ ਦੇ ਰਹੇ ਹੋ ਇੱਕ ਹੁਣ ਕਿਤਾਬ ਛੁਪਵਾ ਦੋ ਜਿਸ ਦੇ ਨਾਲ ਹੋਰ ਵੀ ਸੌਖਾ ਹੋ ਜਾਊਗਾ ਬੰਦਾ ਦੋ ਤਿੰਨ ਵਾਰ ਪੜੂਗਾ ਜਿਆਦਾ ਅਸਰ ਹੋਊਗਾ ਧੰਨਵਾਦ.

  • @HarryMander

    @HarryMander

    Ай бұрын

    Ji

  • @simranjeetsingh3735
    @simranjeetsingh3735Ай бұрын

    ਪੋਡਕਾਸਟ ਸੁਣ ਕੇ ਤਾਂ ਬਾਈ ਜੀ ਬਹੁਤ ਸੁਆਦ ਆਉਂਦਾ ਜਦੋਂ ਵੀ ਦੇਖਦਾ ਜਾ ਸੁਣਦਾ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ

  • @HarryMander

    @HarryMander

    Ай бұрын

    ❤️

  • @user-ff9gj8ms3u
    @user-ff9gj8ms3uАй бұрын

    ਬਹੁਤ ਹੀ ਵਧੀਆ ਨੌਲਜ ਹੁੰਦੀ ਏ ਵੀਰੇ ਧੰਨਵਾਦ😊😊

  • @careerontop3941
    @careerontop3941Ай бұрын

    Pehli vaar internet te kisi di food suggestion kamm di laggi te changi laggi Keep it on bro

  • @usharani4711
    @usharani471129 күн бұрын

    ਬਹੁਤ ਵਧੀਆ ਵਿਚਾਰ ਕੀਤਾ ਤੁਸੀਂ ਸਬਜੀ ਮੈਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੋ ਗਈ ਆ ਮੈਨੂੰ ਕੋਈ ਸਮਝ ਨਹੀਂ ਲੱਗਦਾ ਗੁੱਸਾ ਬਹੁਤ ਆਉਦਾ 😢😢😢😢

  • @harindertung4635
    @harindertung4635Ай бұрын

    tnx putt bhut vadia jankari de rhe o meri age 50 to uper hai thode khe anusar khana peena bdl liya hun m bhut khsha love u gbu❤❤

  • @tejasvisharma7283
    @tejasvisharma7283Ай бұрын

    Much needed video. Thank you paji for always guiding ❤️

  • @gurjot_bains_3023
    @gurjot_bains_3023Ай бұрын

    nice broo ,, bahot kuj sikhn nu milda tuhada ton ,, waheguru mehar krn tuhada te

  • @HarryMander

    @HarryMander

    Ай бұрын

    ❤️

  • @guriwalia4977
    @guriwalia497710 күн бұрын

    bai bilkul sai gall aa vr god bless you

  • @simmu2215
    @simmu221527 күн бұрын

    Punjab ch sirra banda motivate krn wala❤️❤️

  • @jasbeersingh3638
    @jasbeersingh3638Ай бұрын

    Ultimate paji 🙏🏻every single line is meaningful 🙏🏻

  • @HarryMander

    @HarryMander

    Ай бұрын

    ❤️

  • @gurrysidhu5459
    @gurrysidhu545911 күн бұрын

    Thanks veere aj age 27 saal hogi but kde shreer vl Tyan ni dita or jdo meri 14 saal age c udo baapu di death hogi or hardwork boht kita or jor wLa km boht kita but shreer hi khtm hoya Jida pta hun lgda ki Bina gym or Bina diet to shreer ni bnda km panve Jina mrji hard hove or vkhri chij aa or exercise vkhri chij aa es lyi bro aj to hi exercise shuru krti or Jida results 1 saal baad jrur dsuga veere ki es age ch v shreer sambya ja skda aj apni photo khich lyi wa veere tenu bro 1 saal baad difference dsuga ❤ love u bro motivation lyi aj to veere sariya bad habits shd tiya❤

  • @SarbjitKaur-yq4vp
    @SarbjitKaur-yq4vpАй бұрын

    God bless you beta

  • @HarmanSingh-c4m
    @HarmanSingh-c4m12 күн бұрын

    Harry veer ji very very thanks enea sohnia vidos Lai wehguru tavanu hor vi success te tandroosti bakse❤👍

  • @mohammadrafi5850
    @mohammadrafi5850Ай бұрын

    Love you SOOOOOOOOOO much veer ji Allah bless you❤ Hamesha khush raho ji you are my favorite Hero

  • @user-rh8nv9fv6f

    @user-rh8nv9fv6f

    7 күн бұрын

    😂😂😂

  • @InciDav
    @InciDavАй бұрын

    Thank you sir kal he ja ke aa dr kol te morning ch tuhadi video bohat changa laga

  • @gurnoor1424
    @gurnoor1424Ай бұрын

    ਬਹੁਤ ਵਧੀਆ ਗੱਲ ਦੱਸੀ ਵੀਰ ਜੀ ਆਪ ਦਾ ਧੰਨਵਾਦ

  • @karanpreetsingh8053
    @karanpreetsingh8053Ай бұрын

    Harry veere, your videos are always so inspiring and uplifting. Listening to you feels like having a big brother explaining things to me. ❤️ Waheguru chardikala ch rakhe.🙏❤️

  • @HarryMander

    @HarryMander

    Ай бұрын

    ❤️📈

  • @manmohanrai9853
    @manmohanrai985327 күн бұрын

    Bhai tuc pehle youtuber lgge jihna shi mayane ch ek basic problem for human de lyi video bnayi ae kyuki menu v lgda h log apne sehat karn bimar ho jande te physically , mentally strong nhi hunde bohut Vadia Lag gya bai eve hi Changia te loka lyi informative video bnayo

  • @HarryMander

    @HarryMander

    27 күн бұрын

    ❤️

  • @jshnpritsingh5067
    @jshnpritsingh5067Ай бұрын

    Dhanwaad veera eni vdia info lae ❤

  • @parasfitness5
    @parasfitness5Ай бұрын

    REAL INFLUENCER HAI BHAI 💯💥💜

  • @KLV-wEBrar
    @KLV-wEBrarАй бұрын

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ❤

  • @Sukhman_singh_sidhu
    @Sukhman_singh_sidhuАй бұрын

    Thank you so much brother for this great inspiration and motivation. 👏🏻👏🏻

  • @Ravinder-qy9nw
    @Ravinder-qy9nw12 күн бұрын

    Bai ji bahot vdiaa information ditti aa. Baba trakkiyan deve 🎉

  • @akashdeepsingh-hj2ni
    @akashdeepsingh-hj2ni13 күн бұрын

    Love you bro ❤️ bohut vadia gallan krda mera mind set karn lyi bohut bohut dhanvaad

  • @HarpreetSingh-ml5zd
    @HarpreetSingh-ml5zdАй бұрын

    Aajo jhona lyi jane aa,, sunlight v vadhu,, thx,,

  • @sarbjitsingh5827
    @sarbjitsingh582715 күн бұрын

    Very nice video thanks you veer ji

  • @user-yr8tt2lb4b
    @user-yr8tt2lb4bАй бұрын

    Boht easy way nal smjya veere eg v vadia dinde ho

  • @Jaspreetd
    @JaspreetdАй бұрын

    Thank you mere vadde yyy sanu ena motivate krn lyi ❤

  • @Indraj_Inkhia
    @Indraj_InkhiaАй бұрын

    ਬਾਈ ਜੀ ਵੀਡੀਓ ਬਹੁਤ ਵਧੀਆ ਸੀ ਲਾਇਕ ਕਰ ਦਿੱਤਾ ਜੀ ❤

  • @deep_ramgaria_
    @deep_ramgaria_Ай бұрын

    Kudrat naal apa saare jude rhiye j jindgi kuch krna ❤❤

  • @kamaldeepkaur1007
    @kamaldeepkaur1007Ай бұрын

    Thankyou so much harry veere🙏🙏

  • @SukhPreet-b7n
    @SukhPreet-b7nАй бұрын

    Zindagi bdl ti veere tuc 💪🏋️🌷😘

  • @MrBablabrar
    @MrBablabrarАй бұрын

    ਬਹੁਤ। ਹੀ। ਧੰਨਵਾਦ😊

  • @gandhisidhu1469
    @gandhisidhu1469Ай бұрын

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ

  • @jagdeepsingh-gw2zc
    @jagdeepsingh-gw2zcАй бұрын

    Jeonde wasde rho veer you are doing a noble cause

  • @officialharpreet97
    @officialharpreet97Ай бұрын

    ਬਹੁਤ ਵਧੀਆ ਗੱਲਾਂਬਾਤਾਂ ❤ 💯 ਸਹੀ

  • @tarndeepdhindsa5774
    @tarndeepdhindsa5774Ай бұрын

    Big thanks brother for giving high level information us

  • @badgalherejiah941
    @badgalherejiah941Ай бұрын

    ❤❤ thank you so much sir ☺️ video boht vdia c ji 😍eda lgda c jive meri life di problems di galan chl rahiyan

  • @HarryMander

    @HarryMander

    Ай бұрын

    ❤️

  • @gurrandhawa3661
    @gurrandhawa36618 күн бұрын

    Ji ustad ji ❤❤❤❤

  • @JagtarSidhu-q6h
    @JagtarSidhu-q6h12 күн бұрын

    Waheguru ji❤

  • @RedBlue-g1v
    @RedBlue-g1v26 күн бұрын

    Kya baat hai bhaji super God bless you

  • @harjinderkaur9926
    @harjinderkaur992612 күн бұрын

    Very good beta ji

  • @lakhvirsingh6878
    @lakhvirsingh687821 күн бұрын

    Waheguru ji God bless you

  • @jashan_somal__
    @jashan_somal__Ай бұрын

    Veer 15 saal Umar a 60% hair white hoge plese solution dasdo bro 🙏🙏🙏🙏🙏🙏🙏🙏 diet dsdo bro 🙏🙏🙏🙏🙏🙏

  • @kaur9709
    @kaur9709Ай бұрын

    Bott sohni video bhaji .... motivationl 👍👍👍👌👌👌

  • @GurpreetSinghChahal522
    @GurpreetSinghChahal52219 күн бұрын

    Perfect Bai g very nice thode warge veera di lod hai Punjab nu high thinking person can change the world ik soch e badal jave loka di ta sab set ho sakda because hun sirf Matlab reh gya har ik de pallle

  • @honeylucky9249
    @honeylucky924927 күн бұрын

    ਰੱਬ ਰਾਜ਼ੀ ਰੱਖੇ ਵੀਰ ਨੂੰ

  • @KulwinderKaur-tt6yl
    @KulwinderKaur-tt6ylАй бұрын

    God bless you veere

  • @vinayakksharmaa
    @vinayakksharmaaАй бұрын

    bhai im from jammu kashmir iss he tarah motivate te information shatre karde reha kro good luck for future endeavours aur maine v stress hunda kyunki mai padhai karda gym v shut gyi pr breathing naal e light workout karda rehna endorphins bhut zaruri ne thanks you

  • @HarryMander

    @HarryMander

    Ай бұрын

    ❤️

  • @manindergill1763
    @manindergill1763Ай бұрын

    LOVE FROM GERMANY ❤

  • @roop_bajwa
    @roop_bajwaАй бұрын

    this is Harry mander ਵਾਹਿਗੁਰੂ ਮਿਹਰ ਕਰੇ❤❤

  • @rickysingh730
    @rickysingh73018 күн бұрын

    Love u best ❤❤❤❤❤ motivation

  • @manveermunday-wh5xc
    @manveermunday-wh5xcАй бұрын

    thnku veer ❤❤❤ehdi bhutt lod c mainu ji gbu veer ji ❤❤❤❤

  • @sarbjitsingh2613
    @sarbjitsingh2613Ай бұрын

    Ssa paji ji very good

  • @rahuljamba5846
    @rahuljamba5846Ай бұрын

    Bahut Vadiya !!! Thanks for sharing your knowledge.

  • @sukhjitbassi3857
    @sukhjitbassi385712 күн бұрын

    Thank you so much ❤️

  • @ramandeeppannu9160
    @ramandeeppannu91608 күн бұрын

    gud veer je......

  • @SimranjeetSingh-nl8di
    @SimranjeetSingh-nl8diАй бұрын

    Bahut vadia video best ❤❤❤❤❤❤❤❤❤❤

  • @user-ys8qy3tj3u
    @user-ys8qy3tj3uАй бұрын

    Bhut dhanwaad tuhada bai g eni vadiya knowledge den lyi mere lyi tu c vardaan ho dhnwaad tuhada bai g rabb thanu te pinke veere nu hamesha khush rakhe ❤❤❤

  • @HarryMander

    @HarryMander

    Ай бұрын

    ❤️

  • @tractolover5911
    @tractolover59118 күн бұрын

    ਸਹੀ ਗੱਲ ਆ ਠੀਕ ਹੈ

  • @shakinakhan7926
    @shakinakhan7926Ай бұрын

    Menu bhut vadiya lgda Thodi video gl krna the way motivated

  • @yodhalive1848
    @yodhalive184820 күн бұрын

    Bhut wdia motivation mildi a vire tuhadi videos dekh K♥

  • @Kuldeepsingh-yh5ec
    @Kuldeepsingh-yh5ec9 күн бұрын

    Very good information veer ji

  • @TarsemChoudhary-lx7xw
    @TarsemChoudhary-lx7xwАй бұрын

    Harry Veer boht bdiya knowledge ❤

  • @bobbydhnota5656
    @bobbydhnota5656Ай бұрын

    ਭਾਜੀ ਮੇਰੀ ਵੀ ਟਾਇਰ ਪੈਂਚਰ ਦੀ ਦੁਕਾਨ ਆ , ਨਾਲ ਅਲਾਇਨਮੈਟ ਵੀਲ ਬੈਲਸ

  • @gaganattwal3466
    @gaganattwal3466Ай бұрын

    Good information 22👌👍

  • @Kisan.punjab.ale1469.
    @Kisan.punjab.ale1469.Ай бұрын

    Sahi a ਬਾਈ bhut vadiya jankari a veer

  • @Deep_0293vlogs
    @Deep_0293vlogsАй бұрын

    Thanku veree Ehni knowledge den lyi ❤❤

  • @Mannisgh
    @MannisghАй бұрын

    Veere bahut wadhiya video hunde tuhade....tuhanu follow kar riha koi 2 ku mahine ton...bahut benefit ho riha.....Pls Constipation te koi video banao..menu chronic constipation hai....kinna vi wadhiya diet le la...koi fayda nahi..digestion bahut week aa....pls es te koi detail video banao...dhanwaad

  • @HarryMander

    @HarryMander

    Ай бұрын

    Hege video veer search kreo

  • @quotepaper3931
    @quotepaper3931Ай бұрын

    Precious information ❤❤❤❤❤

Келесі