ਅਚਾਰ ਪਾਉਣ ਕਰਕੇ ਹੋ ਗਈਆਂ ਝੋਟੀਆਂ ਦੀਆਂ ਬੱਚੇਦਾਨੀਆ ਕਮਜ਼ੋਰ

Ойын-сауық

ਇਸ ਵੀਡਿਉ ਵਿੱਚ ਝੋਟੀਆਂ ਤਿਆਰ ਕਰਨ ਦੀ ਬਹੁਤ ਸੋਹਣੀ ਜਾਣਕਾਰੀ ਦਿੱਤੀ ਗਈ ਹੈ ਤੇ ਅਚਾਰ ਪਾਉਣ ਦਾ ਤਰੀਕਾ ਵੀ ਦੱਸਿਆ ਹੈ। ਮੱਝ ਦੇ ਬੱਚੇ ਨੂੰ ਜ਼ਿਆਦਾ ਦੁੱਧ ਪਿਆਉਣ ਦੇ ਫ਼ਾਇਦੇ ਤੇ ਨੁਕਸਾਨ ਵੀ ਦੱਸੇ ਹਨ।

Пікірлер: 91

  • @varindersharmavarindershar5045
    @varindersharmavarindershar50457 ай бұрын

    ਬਾਈ ਮੈ ਡੇਅਰੀ ਦਾ ਕੰਮ ਕਰ ਰਿਹਾ ਅਜੇ ਥੋੜਾ ਟਾਇਮ ਹੀ ਹੋਇਆ ਇਕ ਮੱਝ ਤੋ ਸ਼ੁਰੂ ਕੀਤਾ ਸੀ ਅਜ ਛੇ ਮੱਝਾ ਨੇ ਮੈ 20 ਮੱਝਾ ਕਰ ਲੈਣੀਆ ਇਕ ਦੋ ਸਾਲਾ ਵਿਚ ਤੁਹਾਡੀਆ ਵੀਡਿਉ ਤੇ ਹੋਰ ਡੇਅਰੀ ਵਾਲਿਆਂ ਦੀਆ ਵੀਡਿਉ ਵੇਖ ਵੇਖ ਕੁਝ ਗਲਾ ਨੋਟ ਕਰ ਲੈਦੇ ਹਾ ,,,,ਸਾਡੀ ਮਦਦ‌‌ ਕਰੋ ਕਿ ਸਾਨੂੰ ਚੰਗੀਆ ਸੱਜਰ ਮੱਝਾ ਮਿਲ ਜਾਣ ਜਿਲਾ ਬਠਿੰਡਾ ਆਪਣਾ ਵੀ

  • @mandeepdhillon7625

    @mandeepdhillon7625

    4 ай бұрын

    Sahi wal first time cow a bro je interest hai then no. Mangeo Ai female wala cemon laggya ❤❤

  • @satvirnehal9417
    @satvirnehal941710 ай бұрын

    ਬਾਈ ਪਿੰਦੀ ਬਹੁਤ ਵਧੀਆ ਪਸ਼ੂ ਨੇ ਬਾਈ ਜੀ

  • @sahajpalsingh1010
    @sahajpalsingh101010 ай бұрын

    ਬੰਦੇ ਦੀ ਇਕ ਗੱਲ ਵੀ ਗਲਤ ਨਹੀਂ ਸੁਣਨ ਵਾਲਿਆਂ ਨੇ ਜਾਂ ਵੀਡਿਓ ਪੂਰੀ ਨਹੀਂ ਸੁਣੀ ਜਾਂ ਇਹ ਵੀਰ ਦੀਆਂ ਗੱਲਾਂ ਨੀ ਸਮਜ ਨਹੀਂ ਸਕੇ ਕੁਝ ਕ ਭਰਾਵੋ ਦੁਖੀ ਵੀ ਹੋ ਜਾਂਦੇ ਆ ਕਿਸੇ ਨੂੰ ਕਾਮਜਾਬ ਦੇਖ ਕੇ

  • @Haripalsinghdhillon2414
    @Haripalsinghdhillon241410 ай бұрын

    ਬਹੁਤ ਵਧੀਆ ਕੰਮ ਹੈ ਜੀ

  • @Gagan-qk3pv
    @Gagan-qk3pv10 ай бұрын

    ਸਾਲ਼ਾ ਡੱਕਿਆ ਭੁੱਕੀ ਦਾ ਭਕਾਈ ਮਾਰੀ ਜਾਂਦਾ ਮੇਲੇ ਕਿਹੜੇ ਟੱਟੂ ਜਿੱਤੇ ਆ 1,2 ਥਾਂ ਤੇ ਨੰਬਰ ਆ ਕੇ ਬਹੁਤ ਤੂੰ ਹੀਰੋ ਬਣ ਗਿਆ ਅਖੇ ਸਾਰਿਆਂ ਤੋਂ ਪਹਿਲਾਂ ਲਾਈਵ ਮੈਂ ਚਲਾਈ ਸੀ 😂😂

  • @kundudaryform

    @kundudaryform

    10 ай бұрын

    ਸਹੀ ਗੱਲ ਵਾਈ ਜੀ

  • @gurpalsingh4854
    @gurpalsingh485410 ай бұрын

    ਬਾਈ 14 ਮੰਥ ਚ ਕੱਟੀ ਤਿਆਰ ਹੋਗੀ ਪਰ ਦੁੱਧ 6 ਲਿਟਰ ਪਿਲਾਇਆ ਦਿਨ ਦਾ ਕੋਈ ਪਾਊਡਰ ਨੀ te na ਹੁਣ ਤੱਕ ਕਦੇ ਬਿਮਾਰ ਹੋਈ ਆ

  • @punjabijattt7746

    @punjabijattt7746

    10 ай бұрын

    Kina time pilaeya c dudh y

  • @GurjivanSinghGill-ou9kt

    @GurjivanSinghGill-ou9kt

    6 ай бұрын

    ​88888888888888888888888888888888888888888

  • @VarinderSingh-gq8jf

    @VarinderSingh-gq8jf

    6 ай бұрын

    veer 3 months di ik katti nu 2 litter milk ta daly 2 killo makki da dallia paa ka dakhi veer milk to jyada fullen giya nla milk vachu ma eda e krda veer bakki sb da apna apna hisab hunda

  • @karanpreet5539
    @karanpreet553910 ай бұрын

    Very nice good infor mation

  • @mangatraj8425
    @mangatraj84254 ай бұрын

    Good 👍👍👍👍👍👍👍👍

  • @pallsinghbawa9550
    @pallsinghbawa955010 ай бұрын

    Nice👌🏻👌🏻

  • @brar-bathindewala
    @brar-bathindewala10 ай бұрын

    Good job

  • @dimpysidhu7784
    @dimpysidhu778410 ай бұрын

    Nice 👍

  • @baljindersinghbahadar7194
    @baljindersinghbahadar719410 ай бұрын

    Silage vadia cheej a manu 5 ਸਾਲ ਹੋ ਗਏ ਪਾਉਂਦੇ ਨੂੰ

  • @SandeepSingh-gz2sr
    @SandeepSingh-gz2sr5 ай бұрын

    Buhat wadia bro

  • @user-lt8hi1pj6s
    @user-lt8hi1pj6s10 ай бұрын

    ❤❤❤❤Love

  • @gurwinder764
    @gurwinder76410 ай бұрын

    Nice bai

  • @sandhudairyfarm3738
    @sandhudairyfarm373810 ай бұрын

    Nice

  • @sandhudairyfarm3100
    @sandhudairyfarm310010 ай бұрын

  • @Ghuman0786
    @Ghuman078610 ай бұрын

    ਇਹ ਬਹੁਤ ਜਬਲੀਆਂ ਮਾਰਦਾ ਜਿਵੇ ਮੱਝਾਂ ਦੀ PHD ਕਰੀ ਹੋਵੇ

  • @HarjinderSingh-ou5pe
    @HarjinderSingh-ou5pe9 ай бұрын

    Nice phaji

  • @user-dn6cx3rn4n
    @user-dn6cx3rn4n7 ай бұрын

    Good

  • @KINGRADAIRYFARM
    @KINGRADAIRYFARM10 ай бұрын

    Ok

  • @swarnjeetsingh2841
    @swarnjeetsingh284110 ай бұрын

    50 ਵਾਰ' ਕਿੱਹਾ ਪਹਿਲਾਂ ਵੀ ਮੈ ਬਾਏ ਪਾਸ ਫੈਟ ਪਾਉਂਦਾ ਹੁਣ ਕਹਿੰਦਾ ਮੈਂ ਨੀ ਪਾਈ ਕਦੇ ਪਿੱਛਲੀ ਵੀਡਿਓਜ ਚ ਦੇਖੋ ਇਹਦੀ ਆ ਚ

  • @bajwabullyfarm2568

    @bajwabullyfarm2568

    10 ай бұрын

    Bai glan hi a bs

  • @japkiratsinghsandhu9969
    @japkiratsinghsandhu996910 ай бұрын

    Video bnaun wale ne headline bahut galt layi aa utreus waek balanced nutrition na den karke hoyi na ke silage katke

  • @kuldeepparcha7998
    @kuldeepparcha79987 ай бұрын

    🙏🙏🙏🙏

  • @MalkitSingh-ht1ju
    @MalkitSingh-ht1ju4 ай бұрын

    ਬ❤❤❤

  • @SurjitSingh-qw7ok
    @SurjitSingh-qw7ok10 ай бұрын

    Pindi Vir Teri Soch Bahut Vadiya Nel Pesa Hove Ta Banda Duniyaa Jitt Lenda

  • @Feratora
    @Feratora10 ай бұрын

    22 mai italy aa te achaar hi paai da dangran nu dud v purra gaaiya v vddiya ne te achaar nu ulli lggan da kaarn aa achaar nu sahi trra nappya nai janda te sahi trra cover nai kita janda te feed v aap tyaar krky paai di aa

  • @GurdeepSingh-cd4fp

    @GurdeepSingh-cd4fp

    10 ай бұрын

    Your right Dr Gurdeep Singh Budhlada District mansa

  • @karanveersidhu7873
    @karanveersidhu787310 ай бұрын

    Achaar madi cheez ni aa koyi j changi traa paya howe hwa paani na lagge te toxinbinder paun di koyi lorh ni

  • @singhsandeepsangwan5588
    @singhsandeepsangwan55889 ай бұрын

    Ghar vi ban sakda minler mixture

  • @PargatsinghDilaram
    @PargatsinghDilaram10 ай бұрын

    ਬੱਚੇਦਾਨੀ ਲਈ ਕਿਹੜਾ ਪਾਊਡਰ ਹੁੰਦਾ aa

  • @farmermatter1669

    @farmermatter1669

    5 ай бұрын

    ਰੈਪਰੋਮਿਨ

  • @JATTLIFEon.
    @JATTLIFEon.10 ай бұрын

    😢ਬਾਈ, ਗੁੱਸਾ, ਨਾ, ਕਰੀ, ਖਾਦਾ, ਕੀ, ਭਰਾ, ਬਣ, ਦੱਸੀ

  • @AntreevSoch

    @AntreevSoch

    10 ай бұрын

    ਅਵਾਜ਼ ਚ ਵੀਰ ਜੀ ਦੇ ਕਾਲੀ ਨਾਗਣੀ ਜੰਮੀ ਲੱਗਦੀ ॥

  • @sukhpalsingh4613

    @sukhpalsingh4613

    10 ай бұрын

    😅😅😅😅😅😅

  • @sukhpalsingh4613

    @sukhpalsingh4613

    10 ай бұрын

    😃😃😃😃😃😃😃

  • @sukhpalsingh4613

    @sukhpalsingh4613

    10 ай бұрын

    ਸਹੀ ਗੱਲ ਆ ਵੀਰ

  • @sukhpalsingh4613

    @sukhpalsingh4613

    10 ай бұрын

    ਇਹ ਮਲਵਈ ਆ ਵੀਰ ਇਹ ਤਾ ਸਵੇਰੇ ਸਵੇਰੇ ਉਠਦੇ ਨਸ਼ੇ ਤੋਂ ਬਗ਼ੈਰ ਸ਼ਾਹ ਵੀ ਨਹੀਂ ਲੈਦੇ

  • @AmitKumar-co1jv
    @AmitKumar-co1jv10 ай бұрын

    Bai veere silage changgi cheej hai but es da managment rkhna proper jrori hai baaki hr pashu di neutrion alag required hai is lai calculate krns painda va chahe animal vdda hove paave chota thanvad

  • @rajwindersingh156
    @rajwindersingh15610 ай бұрын

    Bai nai 6 kila da barki sargo da salige app paa

  • @happydhaliwal5244
    @happydhaliwal524410 ай бұрын

    Katiea c San hove saji time te hit c on ge

  • @ManjitSingh-vh1gd
    @ManjitSingh-vh1gd10 ай бұрын

    ਪਿਛਲੀ ਵੀਡੀਓ ਚ ਕਹਿਦਾ ਸੀ ਬਾਈਪਾਸ ਪਾਉਦਾ ਮੈ

  • @Bhullar10
    @Bhullar1010 ай бұрын

    eh ta gal hae sara saal dudh shadn nal bas growth hi hundi khud dudh ni kaddi

  • @chauhan517
    @chauhan51710 ай бұрын

    Udder h pa sakda a

  • @dilbagbatthdairyfarm6894
    @dilbagbatthdairyfarm689410 ай бұрын

    ਪਿੰਦੀ ਵੀਰ ਦੀਆਂ ਰੀਸਾਂ ਕੋਈ ਦੁਬਾਰਾ ਜੰਮ ਕੇ ਵੀ ਕਰ ਸਕਦਾ ❤❤

  • @sandeepsingh-ph3dy
    @sandeepsingh-ph3dy10 ай бұрын

    ਲੋਟ ਆਏ ਦੀ ਗੱਲ ਐ ਇਹਦਾ ਆ ਗਿਆ 😂😂😂 ਉਹ ਭਰਾਵਾ ਆਚਾਰ ਦੀ ਫਓਰਮਏਸਨ ਪਤਾ ਕੀ ਹੁੰਦੀ ਐ ਮਿਰਚ ਦਾ ਅਚਾਰ ਇਸ ਆਚਾਰ ਨਾਲ ਰਲ ਗਿਆ 😅

  • @brotherssoundbarnala7143
    @brotherssoundbarnala71435 ай бұрын

    ਅਸੀਂ ਕੁਝ ਨੀ ਪਾਈਆ 2 ਸਾਲ ਦੀ ਆ 3 ਮਹੀਨੇ ਦੀ ਗੱਬਣ ਆ ਤੇਰੀਆਂ ਸਾਰੀਆਂ ਝੋਟੀਆਂ ਨਾਲੋਂ ਸੋਹਣੀ ਆ ਨਾਲੇ ਹਾਈਟ ਵਿੱਚ ਵੱਡੀ ਹੋਉ

  • @SinghsahabbineshSingh
    @SinghsahabbineshSinghАй бұрын

    ਸਾਰਾ ਕੰਮ ਤਾਂ ਠੀਕ ਹੈ ਤੁਸੀਂ ਸਿੱਖਾਂ ਦੇ ਬੱਚੇ ਹੋ ਸਿੱਖੀ ਸਰੂਪ ਦੇ ਵਿੱਚ ਆਓ

  • @tarsemlal5324
    @tarsemlal532410 ай бұрын

    ਹਿਲਦੀ ਦੀ ਗਠੀ ਮਿਲ ਗਈ ਪਸਾਰੀ ਬਣ ਗਿਆ ਆ ਕੇ ਦੇਖ ਲਓ ਦੋ। ਦੰਦ ਕਟੀਆਂ ਸੂਇਆਂ 12 ਤੋ 13 ਕਿਲੋ ਦੁੱਧ ਵਾਲਾਂ ਝੂਠ ਬੋਲਿਆ ਨਹੀਂ ਜਾਂਦਾ ਸਆਇਲਜ ਨਾਲ ਤਿਆਰ ਹੋਇਆ ਕੱਟੁਆ

  • @kundudaryform

    @kundudaryform

    10 ай бұрын

    ਸਹੀ ਗੱਲ ਵਾਈ ਜੀ

  • @GursewakSingh-vu3qq
    @GursewakSingh-vu3qq10 ай бұрын

    Eh khenda 10 Dina di sui tahle ki 8 killo milk hunda aja tanu 15 killo coh ke dkhwa 6 teeth choti thalio

  • @iqbaljhuner869
    @iqbaljhuner86910 ай бұрын

    2.5 years dia ta asi ve sva lene aa dood ve 13liter kad deia ne

  • @iftu37
    @iftu3710 ай бұрын

    O bharawa achaar naal kamjor ni hundi bachedani animal nu lod tn hundi aa vitamin minerals di achaar pao ja na mineral mixture tn dena pena galat jankaari na dwo achaar naal bachedani kamjor ni hundi

  • @user-ys8ep6gh5i
    @user-ys8ep6gh5i10 ай бұрын

    Bala bolda pantra Kali Nagni km krgi😆

  • @harjeetsinghmaan7005

    @harjeetsinghmaan7005

    6 ай бұрын

    Kali nagini 2200 nu 10 gm aundi hai kaka tere varge d aukat ni hundi Khan d chiteya jiya golia hi khanda hunda o b mung ke kise bare galat na bolo ya phir sun na b sikho bai

  • @happydhaliwal5244
    @happydhaliwal524410 ай бұрын

    Babe tu v sach ni das da .kuj hunda kuj gall ban jandi a

  • @Bhangujatt3191
    @Bhangujatt319110 ай бұрын

    Ena kharcha kar ke lakh ruppees ton ute jandi katti fer bechoge kine di

  • @ManjitSingh-vh1gd
    @ManjitSingh-vh1gd10 ай бұрын

    ਡਕਿਆ ਫੀਮ ਦਾ ਜੋ ਮੂੰਹ ਚ ਆ ਗਿਆ ਉਹੀ ਬੋਲੀ ਜਾਦਾ

  • @user-jo5re7pd1c
    @user-jo5re7pd1c6 ай бұрын

    ਜੀਭ ਆਲੀ ਖਾਦੀ ਲੱਗਦੀਆ

  • @gursharnsingh7983
    @gursharnsingh79836 ай бұрын

    Veer da nember send karna g

  • @kundudaryform
    @kundudaryform10 ай бұрын

    ਬਕਵਾਸ

  • @gagansmagh8641
    @gagansmagh864110 ай бұрын

    Yy. Ji eh yy da nmber send kreo

  • @jatinderdhillon9492
    @jatinderdhillon949210 ай бұрын

    ਬਾਈ ਪੂਰਾ ਰਜਿਆ ਭੂਕੀ ਨਾਲ

  • @mandeepgill5388
    @mandeepgill538810 ай бұрын

    Chaar paon naal bache daani kamjor ho jandi sahi gall aa mere kol modi bull di jhoti aa oh 3 saal di ho gai par ande nahi bnondi pai main chaar paunda c.bachedani kamzor ho gai

  • @GurdeepSingh-cd4fp

    @GurdeepSingh-cd4fp

    10 ай бұрын

    Bhulekha hai Brother

  • @mandeepgill5388

    @mandeepgill5388

    10 ай бұрын

    @@GurdeepSingh-cd4fp veer main apna dasna c das ta baki tusi pao koi chakr ni

  • @VarinderSingh-gq8jf

    @VarinderSingh-gq8jf

    6 ай бұрын

    veer achar poun nal bacha dani kamjor ni hundi achar nal passhu ta maass jyada chad janda achar da nal nal powder v jarruri hunda veer mera kol cows c jyada same problem c powder nal hun nai ayi kda problem

  • @sukhrajsingh8370
    @sukhrajsingh837010 ай бұрын

    ਗਲ ਇੰਝ ਬੋਲਦਾ ਬਾਈ ਜਿਵੇਂ ਬਾਲਾ ਸਿਰੇ ਦਾ ਮਾਲ ਖਾਧਾ

  • @satnam_bhangu.1915
    @satnam_bhangu.191510 ай бұрын

    ਦੁਜੇ ਬੰਦੇ ਨੂੰ ਤਾਂ ਪਿੰਦੀ ਸਿੱਧੂ ਬੋਲਣ ਨਹੀਂ ਦਿੰਦਾ ਪਤੰਦਰ ਸਮਾਨ ਵਧੀਆ ਖਾਂਦਾ ਲੱਗਦਾ 😂😂🤣

  • @inderbir1593

    @inderbir1593

    10 ай бұрын

    😂

  • @user-ys8ep6gh5i

    @user-ys8ep6gh5i

    10 ай бұрын

    😆 hahahaaa

  • @happydhaliwal5244
    @happydhaliwal524410 ай бұрын

    Y kyo loka nu bekuf bnai jana

  • @happydhaliwal5244
    @happydhaliwal524410 ай бұрын

    A sab bakvas mar da

  • @RupinderkaurGill-hd3hr
    @RupinderkaurGill-hd3hr5 ай бұрын

    Bol na shoka aa eave mineral ve ne puda fudu

  • @verygoodsingh4414
    @verygoodsingh441410 ай бұрын

    Sala jehra dekhda apne Vichar dusn lag janda

Келесі