ਛੋਟੇ ਪਸ਼ੂਆਂ ਨੂੰ ਕਿਵੇਂ ਘੱਟ ਖਰਚੇ ਨਾਲ ਪਾਲ ਕੇ ਛੇਤੀ ਆਮਦਨ ਲੈ ਸਕਦੇ ਹਾਂ

Пікірлер: 191

  • @naseebchand8371
    @naseebchand8371 Жыл бұрын

    ਫੀਡ, ਕਿਸਾਨ ਨੂੰ ਗੁੰਮਰਾਹ ਕਰਨ ਲਈ ਧੰਨਵਾਦ ਪਸ਼ੂਆਂ ਦਾ ਕਿੱਤਾ ਨੁਕਸਾਨ ਦਾਇਕ ਹੈ ਫਦੂਆ ਮੁਰਾ ਕਿੱਨੇ ਦੀ ਵਿੱਕੂ ਚੁਤਿਆ ਬਣਾਉਣ ਲਈ ਧੰਨਵਾਦ

  • @amankhattra954
    @amankhattra954 Жыл бұрын

    ਬੰਦਾ ਚੰਗਾ ਏ ਬਾਈ ਡਾਕਟਰ ਏਦੀ ਵੀਡੀਓ ਦੇਖਦਾ ਹੁੰਨਾ ਮੈਂ ਡੰਗਰਾਂ ਦੀ ਸੰਭਾਲ ਤਾਂ ਵਾਕੇ ਹੀ ਸਲਾਗਾ ਯੋਗ ਏ ਬਾਈ ਦੀ ਪਰ ਕੀ ਕਰਨ ਲੋਕ ਖਰਚੇ ਬੜੇ ਵਧੇ ਪਏ ਨੇ ਅੱਜ ਕੱਲ ਦਿਲ ਤਾਂ ਹਰ ਇੱਕ ਦਾ ਕਰਦਾ ਏ ਕਿ ਸਾਡੇ ਜਾਨਵਰ ਚੰਗੇ ਹੋਣ ਪਰ ਦੁੱਧ ਦਾ ਰੇਟ ਤਾਂ ਬੋਤਲ ਵਾਲੇ ਪਾਣੀ ਦੇ ਬਰਾਬਰ ਏ ਪਾਣੀ ਵੀਹ ਰੁਪਏ ਲੀਟਰ ਗਾਂ ਦਾ ਦੁੱਧ ਪੈਤੀ ਤੇ ਮੱਝ ਦਾ ਸੱਠ ਕੀ ਕਰੂ ਬੰਦਾ

  • @jagjeetsandhu855

    @jagjeetsandhu855

    Жыл бұрын

    Bai Sade cow da 30 and buffalo 45 ruppes aa milk da rate

  • @pamajawadha5325

    @pamajawadha5325

    Жыл бұрын

    Mera cow da 34 rupe dairy vich

  • @unemloyedgraduate6150

    @unemloyedgraduate6150

    Жыл бұрын

    Majj da 50-55

  • @pinderlehal

    @pinderlehal

    11 ай бұрын

    Majh da 70,75 lagg reha fat te cow heni😂

  • @jeetsidhu2449
    @jeetsidhu2449 Жыл бұрын

    ਐਨੇ ਪੈਸੇ ਨੀ ਹੈਗੇ ਵੀਰੇ ਸਾਨੂ ਤਾ ਤਿੰਨ ਸਾਲ ਆਲੀ ਓ ਠੀਕ ਆ। ਤਕੜੇ ਦਿਆਂ ਸਲਾਹਾਂ ਮਾੜੇ ਨੂ ਤਾ ਤੂੜੀ ਵੀ ਔਖਾ ਕਰਦੀ ਆ

  • @jassrandhawa4865
    @jassrandhawa4865 Жыл бұрын

    ਮੈ ਇਹ ਤਰੀਕਾ ਵਰਤ ਲਿਆ ਜੋ ਦੁੱਧ ਚੋਂ ਬੱਚੇ ਨੂੰ ਤੱਤ ਮਿਲਣੇ ਕਿਸੇ ਚੀਜ ਤੋਂ ਨਹੀਂ ਮਿਲਦੇ ਸ਼ਰਤ ਨਾਲ ਕਹਿਨਾ ਫੀਡ ਜਿਆਦਾ ਪਾਉਣ ਨਾਲ ਜਿਸ ਜਾਨਵਰ ਦੀ ਬੱਚੇਦਾਨੀ ਚ ਇਨਫੈਕਸ਼ਨ ਹੋ ਗਈ ਓ ਕਦੇ ਗੱਬਣ ਵੀ ਨੀ ਹੁੰਦੀ ਮੈ ਨੁਕਸਾਨ ਝੱਲਿਆ ਵੀਰੋ ਹਾਂ ਅਚਾਰ ਵਿਚੋਂ ਤੱਤ ਮਿਲਦੇ

  • @DavinderSinghfoji

    @DavinderSinghfoji

    Жыл бұрын

    Right

  • @chamkaursingh6931

    @chamkaursingh6931

    Жыл бұрын

    Bilkul sahi jo tah

  • @sarwanjeetsingh2528

    @sarwanjeetsingh2528

    Жыл бұрын

    ਬਿਲਕੁਲ ਸਹੀ ਕਿਹਾ ਜੀ ਮੇਰਾ ਵੀ ਇਹ ਤਜਰਬਾ ਹੈ

  • @satnambansrey7255

    @satnambansrey7255

    Жыл бұрын

    Ahi gal mai note kiti c

  • @ranjitboparai1062

    @ranjitboparai1062

    Жыл бұрын

    ਜਿਆਦਾ ਫੀਡ ਵੀ ਨੁਕਸਾਨ ਕਰਦੀ ਇਹ ਤਾ ਜੱਬਲੀਆ ਮਾਰੀ ਜਾਦਾਂ

  • @parmtiwana5507
    @parmtiwana5507 Жыл бұрын

    ਗੱਲ ਹੋ ਹੀ ਆ ਜਿਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ । ਵਪਾਰ ਤੇ ਵਪਾਰੀ ਘਰ ਮੱਝ ਗਾਂ ਕੱਟੀ ਵੱਛੀ ਘਰ ਖਾਣੀ । ਦੁੱਧ ਦਾ ਕੀ ਰੇਟ ਆ ਡਾਕਟਰ ਸਾਹ਼ਬ ਗੱਲਾਂ ਕਰਨੀਆਂ ਸੋਖੀਆ੍ਰ ਚਾਰਂ ਪੈਸੇ ਹੋਣ ਕੋਲ ਹਰੇਕ ਘਰ ਹਾ ਹੀ ਗੱਲਾਂ ਹੋਣ

  • @itzdhaliwal855

    @itzdhaliwal855

    Жыл бұрын

    Good veer g very nice

  • @pammymallpammymall4933

    @pammymallpammymall4933

    Жыл бұрын

    ਸਹੀ ਗੱਲ ਵੀਰ ਤੇਰੀ ਗੱਲਾਂ ਨਾਲ ਕੁਝ ਨਹੀਂ ਹੁੰਦਾ

  • @JatinderSingh-hv6uh

    @JatinderSingh-hv6uh

    Жыл бұрын

    Pashu paalne vaale naalo ta vpari changa jehda 80 hajaar di majh khreed ke naal di naal lakh di bech denada te jehda 3 saal goha chukda usnu chikku ni bachda

  • @gurvinderbhullar8993

    @gurvinderbhullar8993

    Жыл бұрын

    Very good veer

  • @SurinderRationalists
    @SurinderRationalists Жыл бұрын

    ਗਲਤ ਜਾਣਕਾਰੀ

  • @shounkkhetiwaadi7160
    @shounkkhetiwaadi7160 Жыл бұрын

    ਮੈਂ ਇਸ ਡਾਕਟਰ ਦੇ ਮਗਰ ਲੱਗ ਕੇ ਬਹੁਤ ਇੱਕ ਗੱਟਾ ਫੀਡ ਦਾ ਹਰ ਰੋਜ਼ ਪੌਦਾ ਸੀ ਮੇਰਾ ਬਹੁਤ ਵਧੀਆ ਫ਼ਾਰਮ ਚਲਦਾ ਸੀ ਸਾਰਾ ਖ਼ਤਮ ਹੋ ਗਿਆ

  • @GursewakSingh-ny8kj

    @GursewakSingh-ny8kj

    11 ай бұрын

    Aacha ji 😢

  • @free-range474

    @free-range474

    10 ай бұрын

    ਇਹ ਡਾਕਟਰ ਦੀਆਂ ਲਾਈਆਂ chepyia kise nu rasss ni aayi a

  • @harjitsinghharjit3178
    @harjitsinghharjit3178 Жыл бұрын

    ਗੱਲਾ ਦਾ ਕੜਾਹ ਕਰੀ ਜਾਨਾ

  • @MangalSingh-rx9ry
    @MangalSingh-rx9ry Жыл бұрын

    बाई जी पशु रखने फायदा तो है अगर दूध 100 रुपए किलो हो खर्च भी पूरा नहीं होता दूध बेचने का टाइम आता है तो लेने कहता है मैं तो 50 रुपए डेहरी से लेता हूं इसे ज्यादा मैं नही दे सकता खल का रेट 4000 रस कविंटल है जो 10 दिन बाद खत्म हो जाती है पशु रखने वाला क्या करे बस किसान क्या करे इसलिए किसान फंदे में झूल जाता हैं मैं खुद एक किसान हूं बाई जी 🙏🙏🙏🙏🙏🙏🙏🙏🙏

  • @shounkkhetiwaadi7160
    @shounkkhetiwaadi7160 Жыл бұрын

    ਗਲਤ ਗੱਲਾਂ ਕਰਦਾ ਡਾਕਟਰ

  • @gurekamsinghsidhu8921
    @gurekamsinghsidhu8921 Жыл бұрын

    ਬਾਈ ਫੀਡ ਫੈਕਟਰੀ ਦਾ ਡਾਕਟਰ ਲੱਗਦਾ

  • @samandeepsingh4746
    @samandeepsingh4746 Жыл бұрын

    Very videa Jankari ditti doctor sahib

  • @manndavinderjitsingh
    @manndavinderjitsingh Жыл бұрын

    Very Informative

  • @guridhillon7117
    @guridhillon7117 Жыл бұрын

    80000 ਦੀ ਝੋਟੀ ਵਿਕਣੀ ਆ ਯਰ,, ਪੱਲੇ ਕੀ ਟੱਟੂ a

  • @Deepsingh-mt4pe

    @Deepsingh-mt4pe

    Жыл бұрын

    ਪੁੱਛਲਾ 80 ਚ ਦੇਦੂ

  • @gurdeepbhullar9542

    @gurdeepbhullar9542

    Жыл бұрын

    60000।ਮਹੀਨਾ।ਤੈਨੂੰ।ਸਰਕਾਰੀ।ਮਿਲਦਾ।ਹੋਣਾ।ਤਾਹੋ।ਗੱਲਾ।ਆਉਦੀਆ।ਨੇ

  • @Gurdeep.Singh_Dhaliwal
    @Gurdeep.Singh_Dhaliwal Жыл бұрын

    ਵੀਰ ਦੀਆਂ ਗੱਲਾ ਸਿੱਖਣ ਯੋਗ ਨੇ👍👌

  • @shivram9998
    @shivram9998 Жыл бұрын

    Bai 10 mjha magro hre chare da ek kile daa theka 60-65 hjar Tudi de 16-17 traliya 1.5- 2 lakh di Ek bnda labour 1- 1.5 lakh us da v jodi Baki dwai shad vagra vagra

  • @bindakhehrabindakhehra5978
    @bindakhehrabindakhehra597811 ай бұрын

    ਵੀਰੋ ਕਮੈਟ ਕਰਕੇ ਨਾ ਸਿਰ ਖਾਓ ਇਹਨਾ ਵੀਰਾ ਨੂੰ ਫੇਸਬੁੱਕ ਯੂ ਟਿਊਬ ਤੋਂ ਪੈਸੇ ਮਿਲਦੇ ਉਹਨਾਂ ਦਾ ਕੰਮ ਆ ਉਹਨਾਂ ਨੇ ਕਰਨਾ

  • @KulwantSingh-ff4ju
    @KulwantSingh-ff4ju Жыл бұрын

    ਸਰਕਾਰੀ ਤਨਖਾਹ ਨਾਲ ਤੇ ਲੋਕਾਂ ਦੀ ਛਿੱਲ ਲਾਹ ਕੇ ਐਨਾ ਕੁੱਝ ਪਾ ਸਕਦਾ ਆਮ ਲੋਕਾਂ ਲਈ ਤਾਂ ਪਹੁੰਚ ਤੋਂ ਦੂਰ

  • @sapnasaini4008

    @sapnasaini4008

    Жыл бұрын

    Right

  • @baazimurrahbull4389

    @baazimurrahbull4389

    11 ай бұрын

    Ehnu jealous kehndy aa g ,sarkari salery te loka di chhill laun lei bandy ch v koi skill honi chahidi aa ,apa aap kuj karna ni ,bas duje nu karn dena ni😂😂😂😂

  • @Paramjitkaur-nj1ro

    @Paramjitkaur-nj1ro

    11 ай бұрын

    Sukhmanjot 😎😎😎

  • @harmeetsingh329

    @harmeetsingh329

    10 ай бұрын

    Bai ji Gopi wala dr loka to moti rkm leda

  • @akashhundal5614
    @akashhundal5614 Жыл бұрын

    80 hajar di feed kha gi te tudi pathe vak 80 di maj sui mil jani aa gala karn nu vadia lag dea chote kisan ne 80 hajar da dhod ni vachna sal da

  • @pamajawadha5325

    @pamajawadha5325

    Жыл бұрын

    Apni ta 55 60 hajar to vad nhi vicdi

  • @BhupinderSingh-cu3us

    @BhupinderSingh-cu3us

    11 ай бұрын

    ਆਪਾਂ 65 ਤੋਂ ਵੱਧ ਕਦੇ ਲਈ ਨੀਂ ਤੇ 60 ਤੋਂ ਵੱਧ ਕਦੇ ਵੇਚੀ ਨੀਂ 😅

  • @HarpalSingh-Aj-Ay
    @HarpalSingh-Aj-Ay Жыл бұрын

    ਭਰਾ ਤੇਰੇ ਕੋਲ ਪੈਸੇ ਹੈ ਨੳ

  • @monmohansinghwahguruji4468
    @monmohansinghwahguruji4468 Жыл бұрын

    Very good veer ji 👏👌👍

  • @RavinderSingh-ji9xg
    @RavinderSingh-ji9xg Жыл бұрын

    Good job sir g 👍👍👍

  • @santokhaulakh7533
    @santokhaulakh7533 Жыл бұрын

    बिल्कुल सही

  • @sandeepdhillon4093
    @sandeepdhillon4093 Жыл бұрын

    Bai, Ek, Maj, Rekha, Dudh, Da, koi, Fadi, Ne. Paun, Da,,, Kharch, bhaut, Hunda

  • @sohismagh7138
    @sohismagh7138 Жыл бұрын

    ਤੂੜੀ,ਹਰਾ ਅਤੇ ਪਾਣੀ ਦਾ ਖਰਚਾ ਵੀ ਵਿਚ ਜੋੜ ਦਿਉ ਜੀ।

  • @gurdeepsarao5
    @gurdeepsarao5 Жыл бұрын

    ਲੱਖ ਰੁਪਿਆ ਖਾ ਕੇ, 30 ਮਹੀਨੇ ਖੁਰ ਵਢਾਈ ਵਿਕੂ ਡੇਢ ਲੱਖ ਦੀ, ਮਤਲਬ ਤਿੰਨ ਸਾਲਾਂ ਚ 50000 ਰੁਪਿਆ ਬਚਿਆ।

  • @happygujjarbaiaapjaisecome7798

    @happygujjarbaiaapjaisecome7798

    Жыл бұрын

    Veer ji feed Jodi Jane aapa Tudi &pathe&lebar tah jod de nai

  • @jaswindersingh-te9cx

    @jaswindersingh-te9cx

    Жыл бұрын

    Pahalan 80000 di biku

  • @dharmindersingh3597

    @dharmindersingh3597

    11 ай бұрын

    ਪੱਲੇ ਖੁਰ ਵਡਾਰੀ ਨੀ ਪੈਂਦੀ ਭਰਾਵਾਂ

  • @dharmindersingh3597

    @dharmindersingh3597

    11 ай бұрын

    ਪੱਲੇ ਖੁਰ ਵਡਾਰੀ ਨੀ ਪੈਂਦੀ ਭਰਾਵਾਂ

  • @mannatchhabra2851
    @mannatchhabra2851 Жыл бұрын

    Sardaar sahab da Facebook page samajh nhi aaya zara bata dyu ji 🙏🙏🙏

  • @puransinghmalhi84
    @puransinghmalhi84 Жыл бұрын

    Ghappy Shire da

  • @JaspreetSingh-fz4cz
    @JaspreetSingh-fz4cz Жыл бұрын

    Dr saab feed kedi company di paoni aa

  • @jasschahal6984
    @jasschahal6984 Жыл бұрын

    ਫੀਡ ਨਾਲ ਨੀ 14 ਲਿਟਰ ਦਿੰਦੀਆਂ ਬ੍ਰੀਡ ਨਾਲ ਦੁੱਧ ਦਿੰਦੀਆਂ ਨੇ

  • @fateh141
    @fateh141 Жыл бұрын

    Veer padri feed kadi khei a

  • @jassakular5597
    @jassakular5597 Жыл бұрын

    Good ji good

  • @kuldeepsidhu1149
    @kuldeepsidhu1149 Жыл бұрын

    🙏

  • @DarshanSingh-hm7ci
    @DarshanSingh-hm7ci7 ай бұрын

    Dr sir repeater treatment ki h???

  • @HarwinderSingh-mx9de
    @HarwinderSingh-mx9de Жыл бұрын

    Doctor ji ਫੀਡ ਕਿਸ ਕੰਪਨੀ ਦੀ ਵਰਤੋਂ ਕੀਤੀ ਜਾਵੇ

  • @baljindersinghlongowal4097

    @baljindersinghlongowal4097

    Жыл бұрын

    ਕਾਰਗਿਲ

  • @HarpalSingh-td3ct
    @HarpalSingh-td3ct5 ай бұрын

    Bhai ji suye te 7 hjar wali kehdi feed ae

  • @khushsekhon1363
    @khushsekhon1363 Жыл бұрын

    , 👍

  • @GursewakSingh-bv7uj
    @GursewakSingh-bv7uj Жыл бұрын

    ਡਾਕਟਰ,ਸਾਹਬ,ਜੇ,ਮੇਰੀ,ਇਕ,ਗਲ,ਮਨੋਊ,ਤਾ,ਆਪਾ,ਫੀਡ,ਦੇ,ਵਿਚ,ਦੁਧ,ਭਣਾਣ,ਵਾਲਾ,ਕੇਮੀਕਲ,ਪਾਦੀਏ,,ਤਾ,ਵਧੀਆ,ਗਲ,ਨੀ,ਬਾਈ,ਕਿਥੇ,ਕਣਕ,ਛੋਲੇ,ਬੜੇਮੇ,ਖੁਰਾਕ,ਕਿ,ਕੇ,ਦੁਧ,ਦੇਣ,ਵਾਲੀ,ਦਾ,,ਜਿਹੜਾ,ਨੋਜਵਾਨ,ਦੁਧ,ਪੀਊ,ਗਾ,ਕਦੇ,ਏ,ਨੀ,ਕਹੋਗੇ,ਕੇ,ਬਹੁ,ਕੋਲੇਏ,ਬੱਚਾ,ਨੀ,ਹੋਇਆ,,ਬਾਈ,ਮੇ,ਇਕ,ਗਲ,ਦਸਦਾ,ਕੇ,ਟੀਕਾ,ਨਾਭਰਾਊ,ਝੋਟੇ,ਤੋ,ਦੁਧ,ਰਲਾਊ,ਜਿਹੜੀ,ਮੱਝ,ਦੇ,ਟੀਕਾ,ਭਰਿਆ,ਗਿਆ,ਊਹ,ਪਸੂ,1,ਘਟੇ,ਚ,3ਜਾ4,ਵਾਰ,ਪਿਸਾਬ,ਕਰੋਗਾ,ਊਹ,ਗਰਮੇਸ,ਮਨੋਊਗਾ,ਜਿਹੜੀ,ਮਝ,ਝੋਟੇ,ਦੇ,ਬੀਜ,ਦੀ,ਏ,ਉਹ,ਅੰਦਰ,ਬਾਹਰ,ਨੀ,ਕਡਦੀ,ਮਨੋਊ,ਕੇ,ਗਰਮੇਸ,ਨੀ,ਮਨਦੀ,ਟੀਕੇਏ,ਭਰਾਊਗੇ,ਇਕ,ਦਿਨ,ਆਪਾ,ਦੁਧ,ਦੇਖਣ,ਨੂਤਰਸਾ,ਗੇ,ਏ,ਟੀਕੇਆ,ਨੇ,ਸਾਰੀ,ਦੁਨੀਆ,ਟੀਕੇਆ,ਤੇ,ਕਰਤੀ,

  • @sandhusaab3519

    @sandhusaab3519

    3 күн бұрын

    ਤੇਰੀ ਗੱਲ ਸੋਲਾਂ ਆਨੇ ਸੱਚ ਆ ਬਾਈ ਜੀ

  • @bhagsingh9639
    @bhagsingh9639 Жыл бұрын

    ਬਾਈ ਐਨਾ ਕੁੱਝ ਪਾਕੇ ਤਾਂ ਗੋਹਾ ਵੀ ਨੀ ਬਚਣਾ।

  • @pammymallpammymall4933

    @pammymallpammymall4933

    Жыл бұрын

    ਯਾਰ ਇਹ ਮਾੜੇ ਬੰਦੇ ਦੇ ਵੱਸਦੀ ਗੱਲ ਨਹੀਂ

  • @makhansingh1214

    @makhansingh1214

    Жыл бұрын

    Aaho tkra Banda eee chk skda 😋🙏🏻

  • @panjabsingh4773
    @panjabsingh4773 Жыл бұрын

    💯✔🙏🙏

  • @tirloksingh7379
    @tirloksingh7379 Жыл бұрын

    Ek maj 10ltr dudh koi tensan nhi baki ghata hi aa

  • @garrydhillon3008
    @garrydhillon3008 Жыл бұрын

    ਪਹਿਲਾਂ calf stater fer grower te fer kehri feed dasi c ?

  • @DavinderSinghfoji

    @DavinderSinghfoji

    Жыл бұрын

    Hipper

  • @hardeepbajwa584
    @hardeepbajwa584 Жыл бұрын

    Chngi katti nu hi feed paun da faida 8kilo vali ma di kati 13kilo ni dindi

  • @harrysingh7499
    @harrysingh749911 күн бұрын

    Mai vi varti c 70rs wali feed sone to two month phele koi result nahi aya

  • @user-kj2gb4mt1w
    @user-kj2gb4mt1w8 күн бұрын

    ਕਿਓ ਵਾਈ ਤਨਖਾਹ ਨਾਲ ਨਹੀਂ ਸਾਬਣ ਵਾਲਾ ਚਾਹੀਦਾ

  • @GursewakSingh-bv7uj
    @GursewakSingh-bv7uj Жыл бұрын

    ਬਾਈ,ਮੈ,ਘਟ,ਪੜਿਆ,ਹੋਇਆ,ਹਾ,ਕੋਈ,ਸਬਦ,ਗਲਤ,ਲਿਖੇਆ,ਹੋਵੇ,ਤਾ,ਮਾਫ,ਕਰਨਾ,ਜਾੜ,ਦੀ,ਜਗਾ,ਜਾਨ,ਲਿਖਤਾਸੋਰੀ

  • @GursewakSingh-bv7uj

    @GursewakSingh-bv7uj

    Жыл бұрын

    ਧੰਨਵਾਦ

  • @sukhwindersukhwinder5207
    @sukhwindersukhwinder5207 Жыл бұрын

    Galla de kdah Ch khurchna nhi Ferna Painda Y

  • @jotykaler6228
    @jotykaler622810 ай бұрын

    😊

  • @sukhdeepsingh4835
    @sukhdeepsingh48356 ай бұрын

    ਐਨਾ ਖਰਚਾ ਹਰੇਕ ਨਹੀਂ ਕਰ ਸਕਦਾ

  • @JaswantSingh-xr2kj
    @JaswantSingh-xr2kj10 ай бұрын

    ਕੀ ਫ਼ਾਇਦਾ

  • @sandhu3403
    @sandhu3403 Жыл бұрын

    ਦੋ ਸਾਲਾਂ ਦੀ ਕੱਟੀ ਨੂੰ ਕੱਦ ਵਦਨ ਲਈ ਕਿਹੜੀ ਫੀਡ ਪਾਉਣੀ ਚਾਹੀਦੀ ਅ

  • @ssingh519

    @ssingh519

    Жыл бұрын

    O bai , kuch nhi feeda ch , saro da tail dyo , mineral mixture, sb to wdiya hai, thoda desi dana 1 to 2 kilo.

  • @mehtabrana5913
    @mehtabrana5913 Жыл бұрын

    Glat aa jan kari Dr saab ek cow me turi hara ty Behar shd kk pali 30 month de coo pe 12L milk dindi aa ovv pathya ty koi feed nhi

  • @ravigill3271
    @ravigill3271 Жыл бұрын

    Feed da naa daso kheri kheri pone o

  • @angrejsingh3806
    @angrejsingh3806 Жыл бұрын

    56000 di ਫੀਡ ਤੇ ਤੂੜੀ ਕਿੰਨੇ ਦੀ ਅ 1100 ਨੂੰ qut a

  • @sethichatthu6211
    @sethichatthu6211 Жыл бұрын

    Veer ji eh hisab khatam nal nhi pal deya

  • @tejpalsingh2460
    @tejpalsingh246011 ай бұрын

    ਸਹੀ ਗਲ ❤

  • @ravindergrewal8158
    @ravindergrewal815811 ай бұрын

    Calf starter 7 din band shuru karo. Branded feed di jaga te apni feed bano

  • @LakhwinderSingh-le5uw
    @LakhwinderSingh-le5uw Жыл бұрын

    Good job Dr ji

  • @parmtiwana5507
    @parmtiwana5507 Жыл бұрын

    ਕੁਸ਼ਤੀ ਖਿਡਾਰੀ ਘਰੇ ਖਾ ਕੇ ਬਣਾਉਣ ਚ ਭਲੀ ਆ

  • @rajbirsingh3641
    @rajbirsingh3641 Жыл бұрын

    Feed farmula dusso

  • @Bhangujatt3191
    @Bhangujatt3191 Жыл бұрын

    Eh kakh vee khaugi turhi vee khaugi dana feed vee lakh sal ch khaugi lakh ch her veekugi

  • @kulvinderhappy8671
    @kulvinderhappy8671 Жыл бұрын

    ਸਿਆਣਿਆਂ ਕਹਿੰਦੇ ਸੋਲਾਂ ਕਿਲੋ ਅਪਣੀ ਨੂੰ ਫੇਰ ਦੱਸ ਕਿਲੋ ਆ

  • @harmeetsingh329
    @harmeetsingh32910 ай бұрын

    Bai ji mere kol ha12 kg wali 3 sal di mere to 125 di lajo

  • @BOTGAMER610
    @BOTGAMER610Ай бұрын

    1 lakh rupiyaa kha gai tay bachuga kee dasso v

  • @mannatchhabra2851
    @mannatchhabra2851 Жыл бұрын

    Janab Satsriakal ji, description ech yaa introduction ech dasso te sahi nve subscribers nu k tusi kaun ho te jina da interview Len de ho o janab kaun ne te farm kithe hai,koi contact mobile number???🙏🙏🙏🙏👍👍

  • @chamkaurvirk9678
    @chamkaurvirk9678 Жыл бұрын

    Eh slah prawa kol e rkh...koi syani gl krr

  • @kimitilal8455
    @kimitilal845511 ай бұрын

    Veer g ine paise lain di lod ni chup krk taji sui lao nal katti 70..75 ch normal 10 kilo di mil jandi ..eh ta feed ee dasde hje ta labour da koi hisab ni es hisab nal pehla. Jhoti 2 lakh ch tyar hundi aa a ..ta vikdi 125 to upar ni kdi v eh Mera experience aa ..baki tusi v dasso veer

  • @SUKHWANT_DAIRY_FARM_RARH

    @SUKHWANT_DAIRY_FARM_RARH

    11 ай бұрын

    Toori da khrcha silage da khrcha Green foder (pathya) da khrcha Laber da khrcha Medison da khrcha.....Bijli pani da khrcha kithe geya

  • @RanjeetSingh-dx4fs
    @RanjeetSingh-dx4fsАй бұрын

    ਸਾਡੇ ਕੋਲ 24 ਮਹੀਨੇ ਦੀ ਝੋਟੀ ਸੂਈ ਸੀ

  • @sukhsukh2747

    @sukhsukh2747

    26 күн бұрын

    Kiveaa y ki pounde c

  • @dhanwantmoga
    @dhanwantmoga Жыл бұрын

    10 wich 2 ton 3 Pasu kharab ho jande oh vi add karo…and awdi mahnet wich add nahi karda banda

  • @manndavinderjitsingh
    @manndavinderjitsingh Жыл бұрын

    Bahutt Wadhia Salah

  • @jagjeetbuttar9962
    @jagjeetbuttar9962 Жыл бұрын

    80000 di mazz lao oho vadiea

  • @jaggasidhu561
    @jaggasidhu561 Жыл бұрын

    Good video

  • @sibanbarri1195
    @sibanbarri1195 Жыл бұрын

    By menu sadh tera guadni pindh aa

  • @jaggichatha4493
    @jaggichatha449310 ай бұрын

    Achar nall feed da km bnd hoya pya compny promotion krvondia n v feed pao feed pao

  • @sukhrajsingh2157
    @sukhrajsingh2157 Жыл бұрын

    Par bullfe chgi ban jande

  • @bhagsingh9639
    @bhagsingh9639 Жыл бұрын

    ਸਾਈਲੈਜ ਬਗੈਰਾ ਦਾ ਖਰਚਾ ਤਾਂ ਜੋੜਿਆ ਨੀ।

  • @bagjeetdhillon8933
    @bagjeetdhillon8933 Жыл бұрын

    80 ਹਜਾਰ ਦੀ ਫੀਡ ਪਲੱਸ ਤੂੜੀ ਪਠੇ ਏਦੈ ਨਾਲੋ ਚੰਗਾ ਮਝ ਮੁਲ ਲੈਲੇ

  • @jagjeetsandhu855

    @jagjeetsandhu855

    Жыл бұрын

    Shi gall aa

  • @tractrowale9364

    @tractrowale9364

    Жыл бұрын

    Shi gal aa

  • @gurpreetmann2841

    @gurpreetmann2841

    Жыл бұрын

    Sahi gal a

  • @kabaddijindjaan2822

    @kabaddijindjaan2822

    Жыл бұрын

    ਵੀਰੇ ਗੱਲ ਠੀਕ ਆ ਤੇਰੀ ਪਰ breading ਦਾ ਸ਼ੋਕ ਹੁੰਦਾ ਤੇ ਨਾਲ਼ੇ ਅੱਜ ਦੇ ਟਾਈਮ ਵਿੱਚ ਚੰਗੀ ਮੁੱਝ 1ਲੱਖ ਤੂੰ ਸ਼ੂਰੋ ਹੁੰਦੀ

  • @GurwinderSingh-mm8vv

    @GurwinderSingh-mm8vv

    Жыл бұрын

    ਵੀਰ ਜੀ 80 ਹਜ਼ਾਰ ਤੁਸੀ 2 ਸਾਲ ch ਖਵਾ ਦੋ ਭਾਵੇ 4 ਸਾਲ ਚੁ ਤਿਆਰ ਓਹਨੇ 80 ਹਾਜ਼ਰ ਦਾ ਦਾਣਾ ਖਾ ਕੇ ਹੀ ਹੋਣਾ

  • @sukhrajsingh2157
    @sukhrajsingh2157 Жыл бұрын

    Shi gal a

  • @deepsekha6738
    @deepsekha6738 Жыл бұрын

    ਕੀ ਕੰਪਨੀ ਦੀ ਫੀਡ ਵਧੀਆ ਵੀਰ

  • @iqbalsingh2747
    @iqbalsingh2747 Жыл бұрын

    Mala cho Kinni burki mili ha b f a fake

  • @dhanwantmoga
    @dhanwantmoga Жыл бұрын

    80 Hajar di tyaar and 82 di sale 800 Rs per year income

  • @BOTGAMER610
    @BOTGAMER610Ай бұрын

    80 dee bani v lai lava fer

  • @hardiprandhawa2395
    @hardiprandhawa23952 ай бұрын

    Bachia kee

  • @ravicheema7180
    @ravicheema7180 Жыл бұрын

    ehhh ta kussa hor na koi banneo 😂😂😂😂

  • @harrysingh7499
    @harrysingh749911 күн бұрын

    70rs wali feed da koi result nahi aa

  • @jatinderkaler1874
    @jatinderkaler1874 Жыл бұрын

    Y y bachi het ch ni aundi

  • @pamajawadha5325

    @pamajawadha5325

    Жыл бұрын

    Agrimin i tablet deo 21din 1 rolana 540rupe da 3pata ne

  • @iqbalsingh2623
    @iqbalsingh2623 Жыл бұрын

    Nookra daa kharcha hore chhara da kharcha Bai ji kio looka da budho banoode hai,

  • @loveylovey8294
    @loveylovey8294 Жыл бұрын

    Fada ki aa

  • @kuljit.singh.7228
    @kuljit.singh.7228 Жыл бұрын

    Dukan.dare.shi.ah.kam bekar.

  • @makhansingh1214
    @makhansingh1214 Жыл бұрын

    E fektri apni honi chahidi aaaa😅😅😅😅🤭😡😞😴😤😬

  • @gurwinderjattana6284
    @gurwinderjattana6284 Жыл бұрын

    Grib bnda kitho pado

  • @hardeepsinghcheema429
    @hardeepsinghcheema429 Жыл бұрын

    Dr ਸਾਹਿਬ ਸਾਡਾ ਜਿਲ੍ਹਾ ਕਪੂਰਥਲਾ ਹੈ ਜੀ I ਜਿਹੜੀ ਤੁਸੀਂ feed ਦੱਸਦੇ ਹੋ ਉਹ ਕਿੱਥੋਂ ਮਿਲਦੀ ਹੈ ਜੀ I ਇਸ ਦਾ ਨਾਂ ਕੀ ਹੈ ਪੂਰੀ. ਵੀਡੀਓ ਜਾਂ ਲਿਖ ਕਿ u ਟਿਊਬ ਤੇ ਪਾ ਦਿਉ I ਜਾਂ ਆਪਣਾ ਫੋਨ ਨੰਬਰ ਦੇ ਦਿਉ

  • @baljindersinghlongowal4097

    @baljindersinghlongowal4097

    Жыл бұрын

    ਕਾਰਗੀਲ

  • @sibanbarri1195

    @sibanbarri1195

    Жыл бұрын

    Bilkul bhi sahi nhi hai

  • @sibanbarri1195

    @sibanbarri1195

    Жыл бұрын

    MiLk machine na 1sueaditha

  • @sibanbarri1195

    @sibanbarri1195

    Жыл бұрын

    Dubara ditha hi ni ditha

  • @reshamsidhu1825
    @reshamsidhu1825 Жыл бұрын

    Turi hra kider gye

  • @SarbjitsinghLucky
    @SarbjitsinghLuckyКүн бұрын

    Eh doctr apniya jabliya maari jaanda aa kuj ni pta inu

  • @gurpreetmann2841
    @gurpreetmann2841 Жыл бұрын

    Vre mjj he mul lai leo ado ta

  • @darshan3990
    @darshan3990 Жыл бұрын

    sans wali cheeg hai je vichkar jake bimar hoker mar gayi fer

  • @user-yl9lc1xv6n
    @user-yl9lc1xv6n6 ай бұрын

    ਹੋਰ ਪਾਉਣ ਵਾਲਾ ਰਹਿ ਕੀ ਗਿਆ

  • @sukhwindersinghbariar7536
    @sukhwindersinghbariar7536 Жыл бұрын

    Hara chara te tudi

  • @SushilKumar-co1vs
    @SushilKumar-co1vs11 ай бұрын

    Bachna kuj ne serf gober

  • @loveylovey8294
    @loveylovey8294 Жыл бұрын

    Tusi bhat jada taj aa

Келесі