ਡੇਅਰੀ (ਪਸ਼ੂ ਪਾਲਣ) ਦਾ ਕੰਮ ਕਰਨ ਨਾਲੋਂ ਬਗਲੀ ਪਾਕੇ ਮੰਗਿਆ ਚੰਗਾ, ਡੇਅਰੀ ਫਾਰਮ ਮਾਲਕ ਨੇ ਕਿਹਾ ਤਬਾਹ ਹੋ ਰਿਹਾ ਸਾਡਾ

ਡੇਅਰੀ (ਪਸ਼ੂ ਪਾਲਣ) ਦਾ ਕੰਮ ਕਰਨ ਨਾਲੋਂ ਬਗਲੀ ਪਾਕੇ ਮੰਗਿਆ ਚੰਗਾ, ਡੇਅਰੀ ਫਾਰਮ ਮਾਲਕ ਨੇ ਕਿਹਾ ਤਬਾਹ ਹੋ ਰਿਹਾ ਸਾਡਾ ਧੰਦਾ
#punjab #punjabgovt #dairyfarm #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M Charanjeet singh Channi, Navjot Sidhu, Bhagwant Maan, Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 523

  • @briardairyfarm
    @briardairyfarm2 жыл бұрын

    ਆਪਾਂ 10ਵੀਂ ਚ ਪੜਦਿਆਂ 2011 ਚ ਗਾਵਾਂ ਦਾ ਕੰਮ ਸ਼ੁਰੂ ਕੀਤਾ ਸੀ। ਪਹਿਲੋਂ ਪਹਿਲ ਗਾਵਾਂ ਮੁੱਲ ਲਿਆਉਂਦੇ ਰਏ ਆਂ। ਉਹ ਵੀ ਸਾਲ ਚ ਤਿੰਨ ਚਾਰ ਗਾਵਾਂ। ਫੇ ਹੁਣ ਤਾਂ ਪੰਜ ਸਾਲ ਹੋਗੇ ਗਾਵਾਂ ਲੈਣੀਆਂ ਛੱਡਤੀਆਂ। ਹੁਣ ਤਾਂ ਹਰ ਵਰ੍ਹੇ ਗਾਵਾਂ ਵੇਚੀਦੀਆਂ ਈ ਨੇ। ਸ਼ੈੱਡ ਵੀ ਗਾਵਾਂ ਸਿਰੋਂ ਈ ਪਾਇਆ। ਕੋਈ ਕਰਜ਼ਾ ਨੀ ਲਿਆ। ਵਾਧੂ ਕਮਾਈ ਆ। ਲੋਕੀਂ ਕਰਜ਼ਾ ਚੁੱਕ ਕੇ ਕੋਠੀਆਂ ਗੱਡੀਆਂ ਲੈ ਲੈਂਦੇ ਤੇ ਬਾਅਚੋ ਆਖਦੇ ਕਿ ਫ਼ਾਇਦਾ ਕੱਖ ਨੀ ਆ। ਆਪਾਂ ਤਾਂ ਕੋਠੀ ਵੀ ਗਾਵਾਂ ਸਿਰੋਂ ਈ ਪਾਈ ਤੇ ਗੱਡੀ ਵੀ ਗਾਵਾਂ ਤੋਂ ਈ। ਕੋਈ ਬੰਦਾ ਨੀ ਰੱਖਿਆ। ਆਪ ਈ ਦੋਵੇਂ ਭਰਾ ਤੇ ਡੈਡੀ ਸਾਡਾ ਕੰਮ ਕਰਦੇ ਆਂ। ਲੋਕੀਂ ਬਾਹਰ ਜਾ ਕੇ 16 ਘੰਟੇ ਕੰਮ ਕਰ ਲੈਣਗੇ ਪਰ ਐਧਰ 6-7 ਘੰਟੇ ਕੰਮ ਨੀ ਕਰ ਹੁੰਦਾ। ਜੇੜ੍ਹੇ ਵੀਰ ਆਪ ਮਿਹਨਤ ਕਰਨ ਵਾਲ਼ੇ ਨੇ, ਉਹ ਇਹ ਕੰਮ ਵਧੀਆ ਕੇ ਸਕਦੇ ਨੇ।

  • @Punjabdairyfarm551

    @Punjabdairyfarm551

    Жыл бұрын

    Sahi a bai bai ne 20 sal kam kita Hun paise bna k loka nu keh reha kam na kro tahi Sare bhar Ja rahe a edr utsah kro

  • @itsfunnn205

    @itsfunnn205

    Жыл бұрын

    Tuhada whatsApp number deo veer ji

  • @rajsingh275

    @rajsingh275

    Жыл бұрын

    Tu hi 22 sach bola hai

  • @user-xb2jv7cg9v

    @user-xb2jv7cg9v

    10 ай бұрын

    Sahi gl aa

  • @manpreetmann9584

    @manpreetmann9584

    10 ай бұрын

    ਚਿੱਟਾ ਸੂਟ ਪਾਕੇ ਮੰਗਿਆਂ ਨੀ ਜਾਣਾ

  • @Komalpreet-e4m
    @Komalpreet-e4m2 жыл бұрын

    ਸਹੀਂ ਕਿੱਹਾ , ਦੁੱਧ ਦੋ ਪੈਸੇ ਵੀ ਨਹੀਂ ਵਧਦਾ ਤੇ ਫ਼ੀਡ ਦੋ ਦੋ ਸੋ ਰੁਪਏ ਵੱਧ ਜਾਂਦੀ ਆ

  • @MajorSingh-ir9bz
    @MajorSingh-ir9bz2 жыл бұрын

    ਬਹੁਤ ਬੁਰਾ ਹਾਲ ਅੈ ਡੇਅਰੀ ਧੰਧੇ ਦਾ

  • @gorasabdhu5854
    @gorasabdhu58542 жыл бұрын

    ਰੇਤਾ ਐਨਾਂ ਮਹਿੰਗਾ ਹੋ ਗਿਆ ਹੋਰਨਾਂ ਚੀਜ਼ਾਂ ਨੂੰ ਵੀ ਅੱਗ ਲੱਗ ਜਾਣੀ ਹੈ ਇਸ ਸਰਕਾਰ ਨੇ ਵੀ ਰਿਕਾਰਡ ਕੈਮ ਕਰ ਦੇਣਾ

  • @jaswindersidhu4185
    @jaswindersidhu41852 жыл бұрын

    ਡੇਅਰੀ ਫਾਰਮ ਵਾਲਾਂ ਵੀਰ ਬਹੁਤ ਵਧੀਆ ਇਨਸਾਨ ਜੋ ਦੁੱਧ ਛੱਡਣ ਤੇ ਆਮ ਲੋਕਾਂ ਨੂੰ ਦੇਖਿਆ ਗਾਵਾਂ ਨੂੰ ਛੱਡ ਦਿੰਦੇ ਹਨ ਪਰ ਗਾਂ ਨੂੰ ਮਰਨ ਤੱਕ ਛੱਡਦੇ ਨੀਂ ਆਪਣੇ ਖੇਤਾਂ ਵਿੱਚ ਹੀ ਨੱਪਿਆ ਜਾਂਦਾ ਹੈ ਮਰਨ ਤੋਂ ਵਾਦ good ਵੀਰ ਜੀ ਤੁਸੀਂ

  • @jpj903

    @jpj903

    2 жыл бұрын

    @Sanjeev Kumar Bahubali ki movie ka villain kalki Teri gand mar k gya tha jo uske jaisi hu hu kr rha hai..,

  • @raistar1488

    @raistar1488

    2 жыл бұрын

    Bilkul sahi gal aa yar teri bhra

  • @SurjitSingh-rd1ih
    @SurjitSingh-rd1ih2 жыл бұрын

    ਬਿਲ ਕੁਲ ਸਹੀ ਕਿਹਾ ਵੀਰ ਨੇ ਦੁਧ ਦਾ ਰੇਟ 20 ਪੈਸੇ ਵਧਦਾ ਹੈ ਪਰ ਫਿਡ ਖਲ ਦਾ ਰੇਟ 200ਦਾ ਵਾਧਾ ਹੁੰਦਾ ਹੈ ਜੀ

  • @sarpalbhangu8552

    @sarpalbhangu8552

    2 жыл бұрын

    ਤੂੜੀ ਟਰਾਲੀਆਂ ਵਾਲੇ ਲੈਣਗੇ ਗਰੀਬ ਗਿਆਰਾਂ ਸੋ ਦੇਣ ਜੋਗੇ ਰਹਿ ਗੲਏ

  • @SidhuSaab-zr5yy

    @SidhuSaab-zr5yy

    11 ай бұрын

    16:28 20:05 20:05

  • @hsdairyfarm
    @hsdairyfarm2 жыл бұрын

    ਗਾਂ ਕਿਸੇ ਦੀ ਮਾਂ ਗਾਂ ਦਾ ਧੰਦਾ ਨਹੀਂ ਹੋ ਸਕਦਾ PDFA ਅਤੇ ਡੇਅਰੀ ਵਿਕਾਸ ਵਿਭਾਗ ਨੇ ਰਲ ਮਿਲਕੇ ਕਿਸਾਨਾਂ ਨੂੰ ਕਰਜ਼ਾਈ ਕੀਤਾ

  • @parmindersingh5410

    @parmindersingh5410

    2 жыл бұрын

    O buss maa aleo

  • @sahajpalsingh1010
    @sahajpalsingh10102 жыл бұрын

    ਵਿੱਚ ਤਾਂ ਕਹੀ ਜਾਂਦੇ ਆ ਅਸੀ ਰਾਜੇ ਬਣਾਤੇ ਡੇਰੀ ਫਾਰਮ ਨੇ ਪਰ ਇਹ ਬਾਈ ਦਿਲ ਦਾ ਦੁੱਖ ਰੋ ਰਿਹਾ ਤੇ ਜੋ ਕਿਸਾਨ ਨਾਲ ਵਾਪਰਦਾ

  • @navdeepbatth2915

    @navdeepbatth2915

    2 жыл бұрын

    Ese bai diyan dekho vedios bai heera dairy channel te Raja vangu tan bai v gallan krda

  • @Ranglapunjab103

    @Ranglapunjab103

    2 жыл бұрын

    ਗੱਪ ਗਰੀਬ ਦਾ ਪੜਦਾ ਹੁੰਦਾ।ਬਹੁਤੇ ਜੱਟ ਗੱਪਾਂ ਮਾਰਕੇ ਬੜੇ ਬਣਦੇ ਆ।

  • @guribrar7356

    @guribrar7356

    2 жыл бұрын

    Eh ta gapi aaa Sade pind de kol he aaa app ta eh abda farm vda rha loka nu khda k Fida ne

  • @chamkauraulakh8036

    @chamkauraulakh8036

    2 жыл бұрын

    ਜਿਹੜੇ ਨਕਲੀ ਦੁੱਧ ਬਣਾਉਂਦੇ ਆਂ ।ਰਾਜੇ ਆਂ।

  • @GaganDeep-ko7bl

    @GaganDeep-ko7bl

    2 жыл бұрын

    ਜਿਹੜੇ ਲੁੱਚ ਘੜੁੱਚ ਕਰਦੇ ਆ ਉਹਨਾਂ ਲਈ ਬਹੁਤ ਵਧੀਆ ਧੰਦਾ ਤੇ ਜੋ ਇਮਾਨਦਾਰੀ ਨਾਲ ਕਰਦੇ ਆ ਉਹਨਾਂ ਦਾ ਪੂਰਾ ਪੂਰਾ ਹੀ ਮਸਾਂ ਪੈਂਦਾ ਹੈ

  • @pardeeppandher4113
    @pardeeppandher41132 жыл бұрын

    ਬਿਲਕੁਲ ਸਹੀ ਜਾਣਕਾਰੀ ਦਿੱਤੀ ਹੈ ਵੀਰ ਜੀ

  • @dhirakalakh6046
    @dhirakalakh60462 жыл бұрын

    ਬਾਈ ਬਿੱਲਕੁਲ ਸਹੀ ਕਹਿ ਰਹੇ ਰੇਟ ਬਾਈ ਜੀ ਫਾਰਮ ਵਾਲੇ ਦਾ ਨਹੀਂ ਵੱਧ ਦਾ ਡੇਅਰੀ ਵਾਲੀਆ ਫੈਟ ਨਹੀਂ ਲਗਾਉਣੀ ਬਾਈ ਸੱਚ ਬੋਲਦਾਂ

  • @OrganicKhetiFarm
    @OrganicKhetiFarm2 жыл бұрын

    Dairy farm ta ਘਾਟੇ ਦਾ ਸੌਦਾ ਏ ਨਾ ਕਰੋ ਜੀ

  • @farmerlife7099
    @farmerlife709925 күн бұрын

    ਬਾਈ ਜੀ ਤੁਸੀ ਫਾਰਮ ਛੱਡ ਕੇ ਸੱਭ ਤੋ ਪਹਿਲਾ ਫੜੋ ਬਗਲੀ

  • @gurchatsingh6264
    @gurchatsingh62642 жыл бұрын

    ਵੀਰ ਨੇ ਜੋ ਗਾੱਲਾ ਕਿਤੀਆ ਡੈਅਰੀ ਫਾਰਮ ਬਾਰੇ ਬਿੰਲਕੁਲ ਸਚ ਕਿਹਾ ਕਿੳਕੀ ਸਾੰਨੁ ਤਾ ਫੀਡ ਨੇ ਮਾਰਤਾ ਐਹਨੀ ਮੈਹਗੀ ਆ

  • @jashanpreetjhinjer3656

    @jashanpreetjhinjer3656

    2 жыл бұрын

    sahi gll a bai 1500 da rate a ਥੈਲੇ daa

  • @harsimransingh5528

    @harsimransingh5528

    2 жыл бұрын

    Y aap tyaar krvao

  • @jashanpreetjhinjer3656

    @jashanpreetjhinjer3656

    2 жыл бұрын

    @@harsimransingh5528 app e krwonde a bhrawa bhut sala tuu

  • @jashanpreetjhinjer3656

    @jashanpreetjhinjer3656

    2 жыл бұрын

    Kye saal hoge

  • @harsimransingh5528

    @harsimransingh5528

    2 жыл бұрын

    35 maaki 10 kanak 8 jo 5 bhadave 10 chanachuri 8 soyabean churi 4 chana chilka 8 polish 1 namak .5 mittha sodha 1.5 tara mera 6 saro khal

  • @Solo_singh
    @Solo_singh2 жыл бұрын

    ਵੀਰ ਜੀ ਇਸ ਦੀਆਂ ਗੱਲਾਂ ਚ ਨਾ ਆਓ, ਆਪ ਤਾਂ ਲੱਖ ਲੱਖ ਦੀ ਗਾਂ ਵੇਚ ਰਿਹਾ, ਮੇਰੇ ਕੋਲ 3 ਮੱਝਾਂ 1 ਗਾਂ ਏ, 27 ਹਜ਼ਾਰ ਫਾਇਦਾ ਹੋ ਰਿਹਾ ਸਾਰਾ ਖਰਚਾ ਕੱਢ ਕੇ, ਗਾਂਵਾਂ ਚ ਕੋਈ ਫਾਇਦਾ ਨੀ ਮੱਝਾਂ ਰੱਖੋ 12 ਤੋਂ 15 ਕਿਲੋ ਤੱਕ, ਸਾਰਾ ਕੁਝ ਬਚਦਾ ਏ

  • @parmindersingh5410

    @parmindersingh5410

    2 жыл бұрын

    Majja v latt maar jaadiya veer 5 6 mahine dudh deke us to baad 5 7 mhind pallo khndiya

  • @unemloyedgraduate6150

    @unemloyedgraduate6150

    2 жыл бұрын

    @@parmindersingh5410 kujh ku nasli rakhoge tan fayda .. Desi rkhniya tan nuksaan.. sade kol majj aa. 4 kilo aje v de rhi 7 mhine ch. Msa 3 mahine da sauka . Ohi jehdi Desi aa . Ohda 6 mahine da sauka. Bus gall ehi aa breed sahi tan fayda

  • @parmindersingh5410

    @parmindersingh5410

    2 жыл бұрын

    @@unemloyedgraduate6150 majha tan mere kol v ne y 10 kuj app chadniya paindiya dhke naal kuj app bhaj jaadiya but ajj de tyme ch profit naalo kharche jyada ho rahe ik adhi majh vicho khraab nikl jaadi

  • @varindersohivarindersohi4342
    @varindersohivarindersohi43422 жыл бұрын

    ਡੇਅਰੀ ਫਾਰਮਿੰਗ ਚ ਬਹੁਤ ਘਾਟਾ ਹੁਣ

  • @AvtarSingh-hu1pk
    @AvtarSingh-hu1pk4 ай бұрын

    ਯਾਰ ਪੱਤਰਕਾਰ ਬਾਈ ਚਿੱਟੇ ਪਾ ਕੇ ਫਾਰਮ ਨੀ ਚੱਲਦੇ ਇਹਨੇ ਗਾ ਨੇੜੇ ਨੀ ਜਾਣਾ ਕਿਤੇ ਪੂਸ ਨਾ ਮਾਰ ਦੇ ਸਾਰੇ ਕੰਮਾ ਚ ਸਾਰੇ ਬੰਦੇ ਫੇਲ ਨੀ ਸਾਰੇ ਕੰਮਾ ਸਾਰੇ ਕਾਮਯਾਬ ਨੀ ਕਾਮਯਾਬ ਕੋਨ ਜੋ ਮਿਹਨਤ ਕਰਦੇ ਹਨ

  • @HarpalSingh-Aj-Ay
    @HarpalSingh-Aj-Ay2 жыл бұрын

    ਭਰਾ ਜੀ ਇਕ 1ਰੁ ਦਾ ਫੇਦਾ ਨਹੀਂ ਦੁਧ ਦਾ ਧੱਦਾ

  • @gurukirpadairyfarmkular973
    @gurukirpadairyfarmkular9732 жыл бұрын

    100% Sachi gall

  • @mohindersingh2455
    @mohindersingh24552 жыл бұрын

    ਬਹੁਤਾ ਹੀ ਦੁਖੀ ਲਗਦਾ ਬਾਈ ਯਾਰ ਤੂੰ ਤਾਂ ਸਾਡਾ ਹੌਂਸਲਾ ਹੀ ਤੋੜਤਾ

  • @paramjeetkaur5602

    @paramjeetkaur5602

    2 жыл бұрын

    Veere ehe km na kreo ..bhut ghate da kmm aa

  • @gurjantsingh7758

    @gurjantsingh7758

    Ай бұрын

    Vdia tareeke nal hove ta kam bahut vdia hai

  • @jssingh3460
    @jssingh34602 жыл бұрын

    ਸਹੀ ਗੱਲ ਐ ਵੀਰ ਦੀ ਸਾਡੇ ਨੇੜੇ ਸਮਾਣਾ ਅਤੇ ਪਾਤੜਾਂ ਸ਼ਹਿਰ ਵਿੱਚ 100 , 150 ਰੁਪਏ ਕਿਲੋ ਆਮ ਮਿਲ ਜਾਂਦਾ ਖੋਆ , ਰਸਗੁੱਲੇ ਅਤੇ ਗੁਲਾਬ ਜਾਮਣ ਸਿਹਤ ਵਿਭਾਗ ਦੀ ਮਿਲੀ ਭੁਗਤ ਨਾਲ ਸ਼ਰੇਆਮ ਵਿਕਦਾ

  • @gurpreetsingh-nc6fo
    @gurpreetsingh-nc6fo2 жыл бұрын

    ਵਾਈ ਦੀ ਸੋਚ ਨੈਗੇਟਿਵ ਐ ਜੋ ਮੰਗ ਕੇ ਖਾਂਦੇ ਉਸ ਤੋ ਪੁੱਛੋ ਰੱਬ ਨੇ ਸਭ ਕੁਝ ਦਿੱਤਾ ਪਰ ਫਿਰ ਵੀ ਵਾਈ ਮਰੂ ਮਰੂ ਕਰੀ ਜਾਂਦੈ

  • @ManjinderSingh-zi2vv

    @ManjinderSingh-zi2vv

    2 жыл бұрын

    ਮੰਦ ਬੁੱਧੀ ਉਹ ਸਮਝਾ ਰਿਹਾ ਵੀ ਅੱਜ ਦੇ ਸਮੇਂ ਡੈਆਰੀ ਫਾਰਮਰਾ ਲਈ ਘਾਟੇ ਦਾ ਧੰਦਾ ਹੈ। ਲਾਗਤ ਜਿਆਦਾ ਦੁੱਧ ਖਾਲਸ ਤਾਜਾ ਪੈਦਾ ਕਰਨ ਲਈ ਬੱਚਤ ਘੱਟ ਹੈ।

  • @bhawanaulakh6601

    @bhawanaulakh6601

    2 жыл бұрын

    U r right veer ji

  • @RanjitSingh-yc4en

    @RanjitSingh-yc4en

    11 ай бұрын

    Ki pta mahraj sunn lye mnngn ee laa dye

  • @user-tt4yv2hf5b
    @user-tt4yv2hf5b6 ай бұрын

    ਬਿਲ ਕੁਲ ਸਹੀ ਕਿਹਾ ਵੀਰ ਨੇ ਕੋਈ ਸਰਕਾਰ ਸ਼ਾਂਤ ਨਹੀਂ ਦਿੰਦੀ

  • @iqbalsingh2302
    @iqbalsingh23022 жыл бұрын

    ਪੰਜਾਬ ਦਾ ਦਰਦ 🙏🙏🙏🙏🏝️🏝️🏝️

  • @NavdeepSingh-ne4xe
    @NavdeepSingh-ne4xe2 жыл бұрын

    22 g ne bilkul sahi kiha 100 percent

  • @gurcharanpandher3499
    @gurcharanpandher34992 жыл бұрын

    Bai ji 101percent sahi

  • @iqbaldiaryfarmpaliakhurd2118
    @iqbaldiaryfarmpaliakhurd21182 жыл бұрын

    ਸਹੀ।ਗੱਲ।ਜੀ।ਹੁਣ।ਕੋਈ।ਫਾਇਦਾ।ਨਹੀ।ਨਕਲੀ।ਦੁੱਧ।ਨੇ।ਲੱਕ।ਤੋੜਤਾ।ਫਾਰਮਾਂ।ਦਾ

  • @GurpreetSingh-ui7vq
    @GurpreetSingh-ui7vq2 жыл бұрын

    ਬਿਲਕੁਲ ਸਹੀ ਕਿਹਾ ਹੈ ਵੀਰ ਸਨੂ ਵੀ ਪਟ ਦਿਤਾ ਇਸ ਕਮ ਨੇ 125 ਪਸੂ ਸੀ

  • @Kisan_mindset
    @Kisan_mindset Жыл бұрын

    ਬਾਣੀ ਡੇਅਰੀ ਵਿਚ ਦੁੱਧ ਪਾਓ ਵੀਰ ਜੀ ਬਹੁਤ ਵਧੀਆ 35 ਤੋ 45 ਰੁਪਏ ਤੱਕ ਰੇਟ ਮਿਲਦਾ

  • @user-uv5qp8jq6b

    @user-uv5qp8jq6b

    22 күн бұрын

    ਬਾਣੀ ਡੇਅਰੀ ਦਾ ਕੋਈ no ਦੇ ਦੋ j

  • @sukmandeepsidhu474
    @sukmandeepsidhu4742 жыл бұрын

    ਬਾਈ ਜੀ ਮੈਨੂੰ ਏਨਾ ਪਤਾ ਜੇ ਬੰਦਾ ਮੇਹਨਤ ਆਪ ਕਰੇ ਤਰੀਕੇ ਨਾਲ ਕੰਮ ਕਰੇ ਤਾਂ ਜੇਬ ਵਿੱਚ ਪੈਸੇ ਨਹੀਂ ਮੁੱਕਦੇ

  • @bhawanaulakh6601

    @bhawanaulakh6601

    2 жыл бұрын

    Right sir ji

  • @arungoswamidairyfarm3358

    @arungoswamidairyfarm3358

    2 жыл бұрын

    Bilkul sahi

  • @gurdeepbrar8123

    @gurdeepbrar8123

    10 ай бұрын

    22 ji bilkul sahi kiha tusi

  • @chamkauraulakh8036
    @chamkauraulakh80362 жыл бұрын

    ਸਹੀ ਗੱਲ ਆ।ਵੀਰ ਕੋਈ ਡਾਕਟਰੀ ਜਾਂਚ ਨਹੀ।ਲੁਧਿਆਣੇ ਜਾਣਾ ਪੈਂਦਾ ਆਂ।

  • @parmjeetsingh2208
    @parmjeetsingh22082 жыл бұрын

    ਸਹੀ40 ਕਿਲੋ ਜਾਮਣਾ ਟੁਹਾਣੇ ਤੋ ਇਕ ਇਕ ਗਲ ਸਹੀ ਸਰਕਾਰ ਕਿਸਾਨ ਮਾਰੂ ਨਿਤੀ ਤੇ ਕੰਮ ਕਰ ਰਹੀ

  • @skeggo9561
    @skeggo95612 жыл бұрын

    ਬੰਦਾ ਇਨੋ ਪੂਸ਼ੇ ਕੀ ਤੈਨੂੰ ਕੱਖ ਨਹੀ ਬਚਦਾ ਤਾਂ ਬਾਬੇ ਦੇ ਠਿਲੋ ਪਰੋ 20 ਸਾਲਾਂ ਤੋਂ ਕਮ ਕਰ ਰਹੇ ਏ

  • @creativeboy2854
    @creativeboy285411 ай бұрын

    ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਚੀਰ ਕੇ ਪੱਥਰਾਂ ਦਾ

  • @GurpalSingh-qo9qc
    @GurpalSingh-qo9qc Жыл бұрын

    ਸਾਰੀ ਮਸੀਬਤਾਂ ਪੈਦਾਂ ਵੀ ਅਸੀਂ ਆਪ ਕੀਤੀਆਂ ਹਨ ਅਬਾਦੀ ਦਿਨ ਦੁੱਗਣੀ ਰਾਤ ਨੂੰ ਚੋਗਣੀ ਵੱਧ ਰਹੀ ਹੈ ਜ਼ਮੀਨ ਘੱਟ ਰਹੀ ਹੈ ਘਰ ਕਲੋਨੀਆਂ ਕਾਰਪੋਰੇਟ ਘਰਾਣਿਆਂ ਦੀਆ ਕੰਪਨੀਆਂ ਦੀਆਂ ਫੈਕਟਰੀਆਂ ਨਾ ਸਾਫ ਸੁਥਰੀ ਹਵਾ ਆਕਸੀਜਨ ਨਾ ਸਾਫ ਸੁਥਰਾ ਪਾਣੀ ਯੂਪੀ ਦੇ ਬਿਹਾਰ ਦੇ ਬਹੀਏ ਆ ਕੇ ਪੰਜ ਤੋਂ ਅੱਠ ਜਵਾਕ ਜੰਮ ਰਹੇ ਹਨ ਉਹ ਖਾਣਗੇ ਕੀ ਉਹ ਰਹਿਣਗੇ ਕਿੱਥੇ ਅਤੇ ਉਹ ਕੰਮ ਕੀ ਕਰਨਗੇ ਕੋਈ ਪਲੈਨਿੰਗ ਨਹੀਂ ਸਾਡੀਆ ਸਰਕਾਰਾ ਦੀ ਸਾਡੇ ਪੰਜਾਬ ਦੇ ਨੋਜਵਾਨ ਤਾਂ ਵਿਦੇਸ਼ਾਂ ਨੂੰ ਜਾਂ ਰਹੇ ਹਨ ਵੋਟਾਂ ਕਿੱਥੋ ਪੈਣੀਆਂ ਇਸ ਲਈ ਯੂਪੀ ਬਿਹਾਰ ਦੇ ਬਹੀਆਂ ਆ ਰਹੇ ਹਨ ਉਨ੍ਹਾਂ ਦੀਆਂ ਵੋਟਾਂ ਵੀ ਬਣ ਰਹੀਆਂ ਹਨ ਰਾਸਣ ਕਾਰਡ ਬਣ ਰਹੇ ਹਨ ਅਤੇ ਉਨ੍ਹਾਂ ਦੀਆਂ ਵੋਟਾਂ ਨਾਲ ਸਰਕਾਰਾ ਬਣਾਉਦੇ ਹਨ ਪੰਜਾਬ ਦੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸਾਡੇ ਪੰਜਾਬ ਨੂੰ ਸੰਭਾਲਣਾ ਨਹੀਂ ਇਹ ਸਾਨੂੰ ਆਪਣੇ ਪੰਜਾਬ ਨੂੰ ਆਪ ਹੀ ਸੰਭਾਲਣਾ ਪਵੇਗਾ ਪੰਜਾਬ ਨੂੰ ਕੰਗਾਲ ਬਣਾ ਕੇ ਆਪ ਵਿਦੇਸ਼ਾਂ ਦੇ ਵਿੱਚ ਜਾ ਬੈਠਣਗੇ ਅਸੀ ਸਰਕਾਰ ਨੂੰ ਹਰ ਇੱਕ ਚੀਜ ਰਾਜ ਸਰਕਾਰ ਦਾ ਟੈਕਸ ਅਤੇ ਕੇਂਦਰ ਸਰਕਾਰ ਨੂੰ ਜੀਐਸਟੀ ਦਿੰਦੇ ਹਾਂ ਸਾਨੂੰ ਅੱਜ ਤੱਕ 70 ਸਾਲਾ ਵਿੱਚ ਸਾਰਕਾਰ ਪਾਣ ਵਾਲਾ ਪਾਣੀ ਨਹੀਂ ਦੇ ਸਕੀ ਨਹਿਰਾਂ ਦਾ ਪਾਣੀ ਮਰੇ ਹੋਏ ਪਸ਼ੂਆਂ ਅਤੇ ਫੈਕਟਰੀਆਂ ਦਾ ਕੈਮੀਕਲ ਯੁਕਤ ਪਾਣੀ ਨਹਿਰਾਂ ਦੇ ਸਾਫ ਵਿੱਚ ਪਾਇਆ ਜਾ ਰਿਹਾ ਹੈ ਕਿਸਾਨਾਂ ਦੀ ਏਕਤਾ ਨਹੀ ਜ਼ੋ ਪੰਜਾਬ ਦੇ ਲੋਕਾਂ ਨਹੀਂ ਚਾਹੀਦਾ ਉਹ ਫਸਲਾ ਅਨਾਜ ਅਸੀਂ ਪੈਦਾ ਨਾ ਕਰੀਏ ਆਪਣੇ ਪੰਜਾਬ ਦੇ ਲੋਕਾਂ ਨੂੰ ਕੀ ਚਾਹੀਦਾ ਉਹ ਫਸਲਾ ਪੈਦਾ ਕਰੀਏ ਦੂਹਰੀਆਂ ਸਟੈਟਾਂ ਤੋਂ ਨਾ ਮੰਗਵਾਈਏ

  • @sukmandeepsidhu474
    @sukmandeepsidhu4742 жыл бұрын

    ਬੈਂਕ ਦਾ ਕੋਈ ਲੋਨ ਨਾਂ ਹੋਵੇ ਜੀ

  • @sukhdevrao5699
    @sukhdevrao56992 жыл бұрын

    Pior, sachi,gall hai,Vir,di,

  • @gurjindersingh888
    @gurjindersingh8882 жыл бұрын

    ਬਿਲਕੁਲ ਸਹੀ ਗੱਲ ਕਿਹੀ ਵੀਰ ਨੇ

  • @khalsagurbanichannel4769
    @khalsagurbanichannel476911 ай бұрын

    ਜਿਹਨਾਂ ਮਨ ਮਾਰ ਕੇ ਕੰਮ ਨਹੀਂ ਕਰਨਾ ਉਹਦਾ ਫੇਲ ਹੀ ਹੋਣਾ

  • @Lovepreetsingh-cb7mo
    @Lovepreetsingh-cb7mo2 жыл бұрын

    ਵੀਰ ਦੀ ਗੱਲ ਨਾਲ ਸਹਿਮਤ ਆ ਪਰ ਵੀਰ ਫਾਰਮ ਕਿਵੇ ਵੱਡਾ ਕਰ ਲਿਆ

  • @ManjinderSingh-zi2vv

    @ManjinderSingh-zi2vv

    2 жыл бұрын

    ਕਰਜੇ ਨਾਲ ।ਜੋ ਹੁਣ ਕਿਸਤ ਵੱਧਦੀ ਜਾ ਰਹੀ ਹੈ।

  • @armaanpreetsingh2348
    @armaanpreetsingh23482 жыл бұрын

    Bilkul sahi keha veer ne

  • @bachitarsinghkapurthala7107
    @bachitarsinghkapurthala71072 жыл бұрын

    ਬਿਲਕੁਲ ਸਹੀ ਵੀਰ ਜੀ

  • @ManbirMaan1980
    @ManbirMaan19802 жыл бұрын

    ਵੀਰ ਨੇ ਗੱਲਾਂ ਤਾਂ ਸਹੀ ਕੀਤੀਆਂ,ਭਰਾ ਜੇ ਅੱਜ ਦੇ ਟਾਈਮ ਫੈਦਾ ਲੈਣਾ ਤਾਂ ਸਾਨੂੰ ਸਿੱਧਾ ਦੁੱਧ ਬੇਚਣ ਦੀ ਵਜਾਏ ਉਹਦੇ ਤੋਂ ਆਪਣਾ ਸਮਾਨ ਤਿਆਰ ਕਰਕੇ ਬੇਚਣਾ ਚਾਹੀਦਾ

  • @gurajohal1652

    @gurajohal1652

    2 жыл бұрын

    ਵੀਰ ਜੀ ਇੱਕ ਹੀ ਕੰਮ ਕਰ ਸਕਦਾ ਬੰਦਾ

  • @gurmitsingh4004

    @gurmitsingh4004

    2 жыл бұрын

    ਏਸ ਤੋਂ ਵੱਧ ਫੈਦੇ ਲਈ ਚੀਜ਼ਾਂ ਤਿਆਰ ਕਰਕੇ ਲੋਕਾਂ ਨੂੰ ਖੁਆ ਕੇ ਵੀ ਆਓ ਫਿਰ ਓਨਾਂ ਦੇ ਭਾਂਡੇ ਮਾਂਜ ਕਿ ਘਰ ਦੇ ਬਾਕੀ ਕੰਮ ਵੀ ਕਰਕੇ ਆਓ ਫੇਰ ਹੋਰ ਵੱਧ ਫਾਇਦਾ ਹੋਵੇਗਾ।

  • @gurajohal1652

    @gurajohal1652

    2 жыл бұрын

    @@gurmitsingh4004 ਗੁਲਾਮ ਲੋਕ ਨੇ ਇਹ ! ਜੋ ਮਰਜੀ ਬੋਲ ਦਿੰਦੇ ਆ ਵਿਹਲੇ । ਸਕੀਮਾਂ ਈ ਪੱਲੇ ਆ

  • @sikhetihastvchannal8507
    @sikhetihastvchannal85072 жыл бұрын

    ਓ 22 ਜੀ ਜਦੋ ਅਸੀਂ ਲੋਨ ਲੈ ਕੇ ਸ਼ੇਡ ਪਾਉਣੇ ਆ ਓਦੇ ਵਿਚੋਂ ਅਦੇ ਪੈਸੇ ਅਸੀਂ ਘਰ ਅਤੇ ਗੱਡੀ ਤੇ ਲਾਤੇ ਫਿਰ ਕਿਸਤ ਵੀ ਆਉਣੀ ਆ ਫਿਰ ਕਹਿਣਾ ਬਚਦਾ ਨੀ ਓ ਕਿਉਂ ਏਨਾ ਲੋਕਾਂ ਵਿਚ ਨਿਰਾਸ਼ਾ ਪੈਦਾ ਕਰਦੇ ਓ ਕਮ ਆਪ ਕਰੋ ਕਰਜਾ ਨਾ ਲੋ ਵੱਡੇ ਸ਼ੋਕ ਆਪਣੇ ਬੰਦ ਕਰਦੇ ਵਦੀਆ ਕਮ ਆ 22 ਸੱਚ ਕਹਿਨਾ ਜੇਬ ਵਿੱਚੋਂ ਪੈਸੇ ਨੀ ਮੁਕਦੇ ,ਬਾਕੀ ਜੇ ਅਸੀਂ ਅਮੁਲ ਨੇ ਨੈਸਲੇ ਨੂੰ ਕਹਿਣੇ ਆ ਆਪਾ ਕਿਉਂ ਨੀ ਡੋਰ ਤੋਂ ਡੋਰ ਦੁੱਧ ਵੇਚਦੇ ਬਾਕੀ ਕਮ ਕਰਨਾ ਪਾਉ ਸਰਮ ਮਾਰਨੀ ਪਾਓ ਐਵੇਂ ਜਬਲੀ ਮਾਰੀ ਜਾਨਾ ,ਮੇਰੇ ਮਿੱਤਰ ਵੀਰ ਨੇ ਵਦੀਆ ਘਰ ਦਾ ਖਰਚਾ ਚਲੀ ਜਾਂਦਾ ਬਹੁਤ ਵਦੀਆ ਛੋਟੇ ਲੈਵਲ ਤੋਂ ਹੋਲੀ ਹੋਲੀ ਵਧਾਓ ਕਮ ਆਪ ਕਰੋ ,

  • @itsdeepsingh4847

    @itsdeepsingh4847

    2 жыл бұрын

    Asi bhi kam chlya dairy farm da dud pim jnde te 25 rate lgda nhi sarda veer chote padder to baada level li bhot deer ho jndi dimag khrb ho reha hje tkk pathe ni beej ho rhe veer

  • @dhaliwaldairyfarm413
    @dhaliwaldairyfarm4136 ай бұрын

    ਬਿਲਕੁਲ ਸਹੀ

  • @jassdhaliwal7228
    @jassdhaliwal72282 жыл бұрын

    Bai ne sach bolya, kuj ne profit es vich, mere kol 15 cow ne , kuj ne benifit hoya

  • @manjindergill420

    @manjindergill420

    2 жыл бұрын

    Bai fat kini e tudi cow di

  • @jassdhaliwal7228

    @jassdhaliwal7228

    2 жыл бұрын

    Bai 3.7

  • @sukhwindersinghsukhwinders7929
    @sukhwindersinghsukhwinders79292 жыл бұрын

    ਸਰਕਾਰਾਂ ਦੀ ਮਿਲੀ ਭੁੱਗਤੀ ਨਾਲ ਡੁੱਬਲੀਕੇਟ ਦੁੱਧ ਵਿੱਕ ਰਿਹਾ ਜੀ।

  • @JS50108
    @JS501082 жыл бұрын

    Poori sahi gall keeti bai ji ne. Eh aa asli pattarkaari. 👍 Agla banda gall kar riha te pattarkaar ghat bol riha hai which is great. Full support to you bai. VIK na jaee kitay bass.

  • @ProGaming-yq7fe
    @ProGaming-yq7fe2 жыл бұрын

    Sahi.gal.a.vir.ji

  • @gurditkhehra9664
    @gurditkhehra96642 жыл бұрын

    Very good veer ji

  • @manindersandhu7977
    @manindersandhu79772 жыл бұрын

    100%sahi gal Bai g

  • @kulbirathwal8839
    @kulbirathwal88392 жыл бұрын

    Bilkul sahi keha veer ne, sach boleya

  • @meharphillips3664
    @meharphillips3664 Жыл бұрын

    ਹਰਿਆਣਾ ਵਿਚ ਸਰਕਾਰ ਪਸ਼ੂਆਂ ਲਈ ਬਹੁਤ ਕੁੱਝ ਕਰ ਰਹੀ ਹੈ ਪਰ ਪੰਜਾਬ ਦੇ ਜਰੂਰੀ ਮੁੱਦੇ ਧਰਮਾਂ ਕਰਮਾਂ ਵਗੈਰਾ ਹੇਠ ਹੀ ਦਬ ਕੇ ਰਹਿ ਗਏ ਹਨ ।

  • @user-bs8nv8xy2t
    @user-bs8nv8xy2t2 жыл бұрын

    ਬਿਲਕੁਲ ਸੱਚ ਕਿਹਾ ਬਾਈ ਜੀ ਨੇ

  • @gb6517
    @gb651711 ай бұрын

    ਕਿਹੜੀ feed ahh ਜੋ 4500 ਨੂੰ ਮਿਲਦੀਆਂ

  • @princedeep7924
    @princedeep79242 жыл бұрын

    Sahi gall a bai di jmaaa

  • @SandeepSingh-ev7fl
    @SandeepSingh-ev7fl2 жыл бұрын

    15 din pehlan y ne 5 lakh 25 hjar dian cow sale kitian aulakh dairy wale nu

  • @KuldeepSingh-de7zn

    @KuldeepSingh-de7zn

    2 жыл бұрын

    Shi gall aa y 5 gava sale kittea

  • @BaljeetSingh-nk6cl
    @BaljeetSingh-nk6cl2 жыл бұрын

    ਵੀਰ ਗੱਲ ਵਿੱਚ ਦਰਦ ਹੈ

  • @jagjeetsingh3461
    @jagjeetsingh34612 жыл бұрын

    Bilkul shi gal a veer di

  • @gurkiratsingh759
    @gurkiratsingh7592 жыл бұрын

    Right 100 Percentage Brother

  • @barjinderpalsingh6035
    @barjinderpalsingh60352 жыл бұрын

    ਬਿਲਕੁਲ ਸੱਚ

  • @baigurjitsingh8503
    @baigurjitsingh85032 жыл бұрын

    Bilkul sahi kaha veer ne

  • @khehra328
    @khehra3282 жыл бұрын

    ਖਰਚੇ ਤੇ ਕੰਟਰੋਲ ਕਰੋ

  • @daljitsingh8832
    @daljitsingh88322 жыл бұрын

    ਪਸੂਨਾਲ ਪਸ਼ੂ ਬਣਨਾ ਪੈਂਦਾ ਚਿੱਟੇ ਕਪੜੇ ਪਾਕੇ ਕੁਛ ਨੀ ਬਚਦਾ ਬਾਰਾਂ ਇਕ ਵਜੇ ਉੱਠਣਾ ਪੈਂਦਾ ਪੰਜ ਛੇ ਵਜੇ ਉਠਕੇ ਕੁਛ ਨੀ ਬਚਦਾ ਸਿਆਣੇ ਬੰਦਿਆਂ ਦੀ ਅਕਲ ਲਵੋ ਘੁੰਮ ਫਿਰ ਕੇ ਕਾਮਯਾਬ ਲੋਕਾਂ ਨੂੰ ਦੇਖੋ ਦਿਨ ਰਾਤ ਇੱਕ ਕਰਕੇ ਮਿਹਨਤ ਕਰੋਫਾਰਮ ਅੰਦਰ ਮਾੜਾ ਕੰਮ ਕੋਈ ਨਾ ਕਰੋ ਸਾਮ ਸਵੇਰੇ ਵਾਹਿਗੁਰੂ ਨੂੰ ਯਾਦ ਕਰੋ ਦੇਖੋ ਨਜ਼ਾਰਾ ਬਾਹਰੋਂਅਮੀਰ ਨਾ ਬਣੋ ਅੰਦਰੋਂ ਅਮੀਰ ਬਣੋ ਬਾਹਰੋਂ ਗਰੀਬ ਬਣ ਕੇ ਰਹੋ

  • @Kaurnavkirat

    @Kaurnavkirat

    3 ай бұрын

    Sahi kea labour hi bht rakhi firda😅😅😅 fail tn ape hona

  • @didarsingh1450
    @didarsingh14502 жыл бұрын

    ਸਾਚੀ ਗੱਲ ਹੈ ਜ਼ੀ ਬਾਈ ਜੀ ਦੀ

  • @bholatoordairyfarm3647
    @bholatoordairyfarm36479 ай бұрын

    Bhai G aha ja nakma bandye da interview na lya karo jara dujye da honsla Tod da aa 😡🤬🤬

  • @parmjeetsingh5068
    @parmjeetsingh50682 жыл бұрын

    ਬਿਲਕੁਲ ਸਹੀ ਆ

  • @localgroup3260
    @localgroup32602 жыл бұрын

    Bahot sahi gal

  • @gursimransinghdhami5773
    @gursimransinghdhami57732 жыл бұрын

    Je dudh da shi rate nhi milda ta virood kro hadtaal kro farm band krke ke bnu Je kall nu kanak jnoone da rate naa mile ta ke aapa kheti shadd dwa ge. Je inna he nuksaan c ta 200 cows d farm kyo bnaea. Pehla dmaak laa lena c

  • @parmindersingh5410

    @parmindersingh5410

    2 жыл бұрын

    Kiti c hadtaal bhai kuj ni banya c sarkaar nu koi frk ni painda knna te juu ni sarkdii

  • @gs55586
    @gs555865 ай бұрын

    ਜੇ ਤੇਨੂੰ ਪਤਾਂ ਸੀ ਏਸ ਕੰਮ ਚ ਘਾਟਾ ਥੋੜੇ ਤੋ ਜਾਧਾ ਕਿਓ ਕੀਤਾ ਘਾਟਾ ਤਾ ਗਾਵਾ ਗਰੀਬਾ ਨੂੰ ਸਾਰੀਆ ਵੰਡ ਦੇ

  • @robanhundal
    @robanhundal2 жыл бұрын

    Sahi gall veer ji

  • @sandhusksusaudiarbiaok4031
    @sandhusksusaudiarbiaok40312 жыл бұрын

    ਇਹ ਸਰਕਾਰ ਤਾਂ ਬਾਈ ਪਿਛਿਲੀਆ ਸਰਕਾਰਾਂ ਨਾਲੋਂ ਬੇਕਾਰ ਆ ਤੇ ਨਿਕਲੂ ਵੀ ਬੇਕਾਰ ਇਹ ਵੀ ਪੱਕੀ ਗੱਲ ਆ

  • @mohanjeetbrar5684
    @mohanjeetbrar56842 жыл бұрын

    ਪੰਜ ਬੰਦੇ 15 ਹਜ਼ਾਰ ਦੇ ਹਿਸਾਬ 75 ਹਜ਼ਾਰ ਹੋ ਗਿਆ

  • @Rajat_yadav_ry_5
    @Rajat_yadav_ry_52 жыл бұрын

    50, 60 lakh ka shed, 20 lakh ki tmr machine, 40 lakh ka milk parler, 100 gayo ka approximately 90 lakh uper se feeding. Aur milk ka kam rate. Itne bade level se start karenge to profit kya khak hoga.

  • @user-yl3nw5nh6j

    @user-yl3nw5nh6j

    2 жыл бұрын

    According to your comment You think -tere wala kaam krne lage Har kisi ki apni lfe hai Tune loan diya Sala tempu

  • @avtarsingh-wq3bc

    @avtarsingh-wq3bc

    2 жыл бұрын

    @@user-yl3nw5nh6j hun bund mach gy je sachi gall kehi ah

  • @komalbajwa8257
    @komalbajwa82572 жыл бұрын

    Bilkul sahi keha 🙏🙏 a

  • @daljitsingh8832
    @daljitsingh88322 жыл бұрын

    ਮੁੱਖ ਮੰਤਰੀ ਜੇ ਤੂੰ ਹੁੰਦਾ ਪੋਲਸੀ ਬਣਾ ਦਿੰਦਾ ਦੁੱਧ ਦੀ

  • @gursimransinghdhami5773
    @gursimransinghdhami57732 жыл бұрын

    Maangn nalo mareya changa naa aalas na susti Je nakli dudh krke nuksaan ho reha ta ehda eh matlab nhi v aapa shudh dudh di paidawaar band krdea nakli dudh de khilaaf aavaj chakni pau jaagruk krna pau janta nu fir milu dudh da asl price

  • @amanbrar3724
    @amanbrar37242 жыл бұрын

    Good information

  • @k.k1542
    @k.k15422 жыл бұрын

    Eh galt information de riha bach ke. Km kro dary farm sahi aw.

  • @puranebeli1896

    @puranebeli1896

    2 жыл бұрын

    U r any experience

  • @kambojmanpreet6436

    @kambojmanpreet6436

    2 жыл бұрын

    Kuj nhi bachda veer gan maj da rate ki aa ajj de time

  • @sukhdevsingh7121
    @sukhdevsingh71212 жыл бұрын

    Bai tu lagda aap te canada jana kyu loka da dil tod da aap ta tu raja babu ban ke firda te laver de sir te ta fir kuch nhi bacna aap hathi vi kam karna panda va

  • @gurdeepkairsandhu7755

    @gurdeepkairsandhu7755

    2 жыл бұрын

    Y reality a

  • @SatnamDhindsa7

    @SatnamDhindsa7

    2 жыл бұрын

    veer asi v fs ge te koi faida ni

  • @Sarbjitsingh-op5nc

    @Sarbjitsingh-op5nc

    2 жыл бұрын

    @@SatnamDhindsa7 bhraa main tan kr rha wdiya chl rha

  • @jagsirsinghdhudi2359
    @jagsirsinghdhudi23592 жыл бұрын

    Veery good veer

  • @HappySingh-ig9fe
    @HappySingh-ig9fe4 ай бұрын

    ਆਪ ਚਿੱਟਾ ਸੂਟ ਪਾਈ ਫਿਰਦਾ ਕੰਮ ਕਰਨਾ ਫੇਲ ਤਾ ਹੋਣਾ

  • @sukhrai4075
    @sukhrai40752 жыл бұрын

    ਇਹ ਕੀ।ਸਾਬ।ਕਈ।ਫਾਰਮ ਬਹੁਤ।ਵਦੀਆ।ਚੰਲਣ।ਦਹੇ ਵਾ

  • @gaganpreetsingh1463
    @gaganpreetsingh14632 жыл бұрын

    Bai ne apne dil di bilkul sach gal das ti aaj di sachayi aa aehe y 💯💯💯

  • @cheemadairyfarmsangatpura3724
    @cheemadairyfarmsangatpura37242 жыл бұрын

    Right brother

  • @tarsemlal9356
    @tarsemlal93562 жыл бұрын

    Bilkul shi gal Veer ji sab kush twah

  • @KulwantSingh-zn1um
    @KulwantSingh-zn1um2 жыл бұрын

    ਕੀ ਵੇਰਕਾ ਵੀ ਡਬਲੀ ਗੇਟ ਵੇਚ ਦਾ ਹੈ ਸਰਕਾਰ ਕਿਥੋਂ ਫਰੂ

  • @user-uv5qp8jq6b

    @user-uv5qp8jq6b

    22 күн бұрын

    ਵੇਚਦਾ ਵੇਰਕਾ ਵੀ ਡੁਪਲੀਕੇਟ

  • @manisingh6823
    @manisingh68232 жыл бұрын

    Shi keh rehab veer.

  • @Gill_lyrics
    @Gill_lyrics2 жыл бұрын

    Sahi gal aa veer dii 101%

  • @gurindersingh3826
    @gurindersingh38262 жыл бұрын

    Yes

  • @dharvindersingh655
    @dharvindersingh6552 жыл бұрын

    Right bro

  • @JagmohanSingh-lu8vt
    @JagmohanSingh-lu8vt4 ай бұрын

    ਫਿਟੇ ਮੂੰਹ ਇਹੋ ਜਿਹੇ ਲੋਕਾਂ ਦੀ ਇੰਟਰਵਿਊ ਕਰਨ ਦੇ ਹਰ ਗੱਲ ਨੈਗੈਟਿਵ ਕਰਦਾ ਬਾਈ

  • @tirloksingh7379
    @tirloksingh73792 жыл бұрын

    101% sahi gal y di

  • @veetsingh774
    @veetsingh7742 жыл бұрын

    Right sahi gal

  • @sarwanjeetsingh2528
    @sarwanjeetsingh25282 жыл бұрын

    ਬਿਲਕੁਲ ਸਹੀ ਕਿਹਾ ਵੀਰ ਨੇ ਮੈਂ ਵੀ ਕਰਦਾ ਸੀ 2010 ਵਿੱਚ ਛੱਡ ਕੇ ਦੁਬਈ ਚੱਲੇਂ ਗਏ

  • @shubhrandhawa5983
    @shubhrandhawa59832 жыл бұрын

    All right brothar

  • @gsbhullargsbhullar3090
    @gsbhullargsbhullar30902 жыл бұрын

    ਬਾਈ ਜੀ ਫਿਰ ਚਾਰ ਗਾਂਵਾ ਤੋ ਦੋ ਸੌ ਕਿਉ ਕੀਤੀਆ ਜੇ ਫਾਇਦਾ ਨਹੀਂ ਕੋਈ?

  • @GurmailSingh-ed5vk
    @GurmailSingh-ed5vk2 жыл бұрын

    The dairy farming.......is in loss......govt must .....This is life line of kisan.........why the rate of milk ........is not increased.........when the rate of petrol. Diesel.....gas......is increasing

  • @user-fh9km9hx2d
    @user-fh9km9hx2d4 ай бұрын

    ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ

  • @baljitsingh7840
    @baljitsingh78402 жыл бұрын

    Na krea kro demotivate kise nu

  • @kartarkang8091
    @kartarkang80912 жыл бұрын

    right veer ji

Келесі