Chajj Da Vichar (962) || ਗੀਤਕਾਰਾਂ ਬਾਰੇ ਵਾਰਿਸ ਭਰਾਵਾਂ ਦੀ ਸੋਚ ਦੇ ਖੋਲ੍ਹੇ ਭੇਤ

#PrimeAsiaTV #ChajjDaVichar #SukhpalAujla
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 242

  • @vickyabab1200
    @vickyabab12003 жыл бұрын

    ਸੁੱਖਪਾਲ ਪਾਜੀ ਦਿਲ ਭਰ ਆਇਆ ਧੀ ਵਾਲਾ ਤੁਹਾਡਾ ਗੀਤ ਸੁਣਕੇ ਜੀ, ਤੁਹਾਡੀ ਆਵਾਜ਼ ਬਹੁਤ ਵਧੀਆ ਹੈ,ਇਹੋ ਜਿਹੇ ਗੀਤ ਤੁਸੀਂ ਖੁਦ ਵੀ ਗਾਓ ਜੀ,

  • @kapilbanga95
    @kapilbanga954 жыл бұрын

    ਚੁਪਚਾਪ ਖੜੀ ਸੁਖਪਾਲ ਚੇਤੇ ਆਉਂਦੀ ਆ, ਦੂਰੋਂ-ਦੂਰੋਂ ਸਤਿ ਸ੍ਰੀ ਅਕਾਲ ਚੇਤੇ ਆਉਂਦੀ ਆ।ਪਿਆਰ ਕਰਦੇ ਹਾਂ ਭਾਜੀ ਤੁਹਾਡੀ ਕਲਮ ਨੂੰ👌👌👌ਰਬ ਤੁਹਾਡੀ ਕਲਮ ਚ ਹੋਰ ਵਾਧਾ ਕਰੇ,ਰੱਬ ਤਰੱਕੀਆਂ ਬਖਸ਼ੇ ਤੇ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ। 🙏🙏🙏🙏🙏

  • @imrkalra
    @imrkalra4 жыл бұрын

    ਟਹਿਣਾ ਭਾਜੀ ਬੇਣਤੀ ਜੇ ਹੁਣ ਦਵਿੰਦਰ ਕੌਹਿਨੂਰ ਜੀ ਨਾਲ ਵੀ ਗੱਲਬਾਤ ਕਰ ਲਉ ਕਿਰਪਾ ਕਰਕੇ।

  • @saabtung2519
    @saabtung25194 жыл бұрын

    ਘੈਂਟ ਗੀਤਕਾਰ ਆ ਹਰ ਕੋਈ ਸੁਖਪਾਲ ਨਹੀਂ ਬਣ ਸਕਦਾ

  • @ramandeepusa
    @ramandeepusa Жыл бұрын

    ਬਹੁਤ ਹੀ ਸੋਹਣੀ ਲੇਖਣੀ ਸੁਖਪਾਲ ਔਜਲਾ ਭਾਜੀ ਦੀ.ਬਾਬਾ ਜੀ ਮੇਹਰ ਭਰਿਆ ਹੱਥ ਰੱਖਣ

  • @gagandeepsinghriar1678
    @gagandeepsinghriar16784 жыл бұрын

    ਜਿੰਦਗੀ ਇੱਕ ਡਰਾਮਾ ਏ ਬਹੁਤ ਸੋਹਣਾ ਗੀਤ ਆ

  • @satindersingh2.0
    @satindersingh2.04 жыл бұрын

    ਸੁਖਪਾਲ ਮੈਂਨੂੰ ਮੇਰੇ ਘਰ ਦਾ ਬਨੇਰਾ ਚੇਤਾ ਆਹ ਗਿਆ ❤️❤️👌

  • @kuldeepbahad5318
    @kuldeepbahad53183 жыл бұрын

    Very nice, bahut wadhia guest bulaya tusi, ajj dil khush ho gya Tehna Saab and Harman g

  • @fiveriver7690
    @fiveriver76904 жыл бұрын

    ਬਹੁਤ ਵਧੀਆ ਸੁਖਪਾਲ ਵੀਰ ਜੀ,ਤੁਹਾਡੀ ਸਾਫ਼ ਸੁਥਰੀ ਲੇਖਣੀ ਤੇ ਨਿਮਾਣੇ ਸੁਭਾਅ ਨੂੰ ਪ੍ਨਾਮ ਕਰਦੇ ਆਂ ਜੀ.💐💐💐🙏🙏🙏🙏 ਭੈਣ ਹਰਮਨ ਤੇ ਟਹਿਣਾ ਸਾਹਿਬ ਦਾ ਤਹਿਦਿਲੋਂ ਧੰਨਵਾਦ ਜੀ.💐💐🙏🙏🙏🙏

  • @vishubains7031
    @vishubains70314 жыл бұрын

    ਹੈਲੋ tune ਤੇ sad ਦੇਬੀ ਦਾ ਗਾਣਾ ਚੱਲਦਾ ਜਦ ਮਰਜੀ ਕਰ ਲਈ ਫੋਨ ਨੰਬਰ ਪੁਰਾਣਾ ਚੱਲਦਾ 😍😍😍😍

  • @jaggirampura555
    @jaggirampura5554 жыл бұрын

    ਜਿੰਦਗੀ ਇਕ ਡਰਾਮਾ, ਬਹੁਤ ਹੀ ਵਧੀਆ ਬੋਲ

  • @tripatcheema871
    @tripatcheema8714 жыл бұрын

    ਟਹਿਣਾ ਸਾਹਬ ਬਹੁਤ ਹੀ ਵਧੀਆ ਗਾਣਾ ਸੁਖਪਾਲ ਜੀ ਦਾ ਜਿੰਦਗੀ ਇੱਕ ਡਰਾਮਾ ਏ

  • @brarbrar6884
    @brarbrar68844 жыл бұрын

    ਦੇਬੀ ਸਾਹਿਬ ਦਾ ਚੇਲਾ ਮਾੜਾ ਕਿਵੇ ਲਿਖੂ ਲਵ ਯੂ ਦੋਵਾਂ ਨੂੰ

  • @gagandeepsinghriar1678
    @gagandeepsinghriar16784 жыл бұрын

    ਟਹਿਣਾ ਸਾਹਿਬ ਇਹ ਗੀਤ ਮੈਨੂੰ ਬਹੁਤ ਪਾਸੰਦ ਆ ਹੱਥ ਜੋੜ ਕੇ ਕਹਿਨੇ ਚੈਤੇ ਆਇਆ ਨਾ ਕਰ ਤੇ ਸਾਨੂੰ ਛੱਡ ਕੇ ਕਿੱਦਾ ਦਾ ਮਹਿਸੂਸ ਹੋ ਰਿਆ ਏ ਸਾਨੂੰ ਛੱਡ ਕੇ

  • @jagdevsingh4253
    @jagdevsingh42534 жыл бұрын

    ਸੁਖਪਾਲ ਵੀਰ ਤੂੰ ਜਿਉਂਦਾ ਰਹਿ ਵਸਦਾ ਰਹੇ

  • @RanjeetSingh-ih8ku
    @RanjeetSingh-ih8ku4 жыл бұрын

    ਸਵਰਨ ਵੀਰ ਜੀ ਕੀਸੇ ਦਿਨ ਦਵਿੰਦਰ ਕੋਹਿਨੂਰ ਜੀ ਨਾਲ ਵੀ ਗੱਲਬਾਤ ਕੀਤੀ ਜਾਵੇ

  • @desivlogger7858
    @desivlogger78584 жыл бұрын

    *ਜੀਹਦੇ ਉਤੋਂ ਲੰਘਦਿਆਂ ਬਾਰ ਬਾਰ ਰੋਣਾਂ ਏ ਜਿਕਰ ਫ਼ਿਲੌਰ ਵਾਲ਼ੇ ਪੁੱਲ਼ ਦਾ ਵੀ ਹੋਣਾਂ ਏ.. ਸੁੱਖ ਭਾਜੀ ਦਾ ਲਿਖਿਆ ਗਾਣਾ*

  • @kulvirkumar9788

    @kulvirkumar9788

    3 жыл бұрын

    Very nice good veer ji

  • @kulvirkumar9788

    @kulvirkumar9788

    3 жыл бұрын

    Very nice good veer ji

  • @HarinderSingh-ql3qc
    @HarinderSingh-ql3qc4 жыл бұрын

    ਲਵਲੀ ਨਿਰਮਾਣ ਨਾਲ ਵੀ ਮੁਲਾਕਾਤ ਕਰੋ ਜੀ

  • @gurpinderbrar9746
    @gurpinderbrar97464 жыл бұрын

    ਦਿਲੋਂ ਦੁਆਵਾਂ ਸੁਖਪਾਲ ਔਜਲਾ ਵੀਰੇ।

  • @navisingh6230
    @navisingh62303 жыл бұрын

    ਕਿਵੇਂ ਭੁੱਲਾਂ ਸਾਲ ਤੇਰਾ ਜਿੰਦਗੀ ਚ ਗੲੀ ਦਾ,, ੲੇ ਗੀਤ ਕਿਸੇ ਹੋਰ ਦਾ ਲਿਖਿਅਾ ੲੇ

  • @lakhwindersandhu5428
    @lakhwindersandhu54284 жыл бұрын

    ਜਿੰਦਗੀ ਇੱਕ ਡਰਾਮਾ ਬਹੁਤ ਵਧੀਆ ਗੀਤ ਬਾਈ ਜੀ

  • @factzone625
    @factzone6254 жыл бұрын

    Sukhpal Aujla One of my favorite lyricist

  • @GurdeepSingh-we3nu
    @GurdeepSingh-we3nu4 жыл бұрын

    ਬਹੁਤ ਘੈਂਟ ਬੰਦਾ ਘੈਂਟ ਗੀਤਕਾਰ ਸੁਖਪਾਲ ਔਜਲਾ ਪਾਜੀ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਸੀ ।

  • @sunnytakiar7590
    @sunnytakiar75902 жыл бұрын

    Same da sch jo vi gaya paji god bless ji🙏

  • @GurdeepSingh-ed3zl
    @GurdeepSingh-ed3zl4 жыл бұрын

    ਟਹਿਣਾ ਵੀਰ ਜੀ ਭੈਣ ਹਰਮਨ ਸਤਿ ਸ੍ਰੀ ਅਕਾਲ ਜੀ 🙏🙏🙏🙏

  • @Lyricistgurmejsidhwan
    @Lyricistgurmejsidhwan4 жыл бұрын

    99% ਗੀਤਕਾਰ ਨੂੰ ਕਲਾਕਾਰਾ ਵੱਲੋ ਕੋਈ ਪੈਸਾ ਨਹੀ ਮਿਲਦਾ ਭਾਜੀ ਮੇਰਾ ਗੀਤ ਸੁਣ ਕੇ ਵੇਖਿਓ ਜੋ ਕਿ ਕੁਲਦੀਪ ਰੰਦਾਵੇ ਨੇ Din change made singing by Kuldeep randhawa koi paisa nahi miliya hor v bahut sare geet kalakara gaye par koi paisa nahi miliya

  • @socialsukhi6985
    @socialsukhi69854 жыл бұрын

    Sukhpal Aujla veer phagware kol virka pind Amrtia virk da pind hai hna , me jithe job krda ona da pind a virka , ona de ghare tower lagya Hoya va pandit charanjeet Lal Sharma huni .

  • @harwindersingh8641
    @harwindersingh86414 жыл бұрын

    Wah ji wah

  • @onkarbangar5998
    @onkarbangar59984 жыл бұрын

    Love u sukhpal bhji.interview deki ta Rona aa giya.bahot wadia likhde aa mahssos ta BAhot wadia.

  • @gagandeepsinghriar1678
    @gagandeepsinghriar16784 жыл бұрын

    ਬਹੁਤ ਵਧੀਆ ਗੀਤ ਆ ਵੀਰੇ ਮੈਨੂੰ ਮੇਰੇ ਪਿੰਡ ਦਾ ਬਨੇਰਾ ਚੇਤੇ ਆ ਗਿਆ ਮਨਮੋਹਣ ਵੀਰੇ ਨੇ ਵੀ ਤੇ ਤੁਸੀ ਵੀ ਬਹੁਤ ਸੋਹਣਾ ਗਾਇਆ ਏ

  • @kamaljitboparai7865
    @kamaljitboparai78654 жыл бұрын

    ਭਾਜੀ ਬੋਪਾਰਾਏ ਪਿੰਡ ਦੀ ਮਿੱਟੀ ਹੀ ਗੀਤਕਾਰਾਂ ਦੀ ਖਾਨ ਹੈ ਜੀ

  • @rupinderpal84
    @rupinderpal844 жыл бұрын

    So hurt touching. Love this kind of person.

  • @sandeepsinghbhangu8590
    @sandeepsinghbhangu85904 жыл бұрын

    ਭੈਣ ਮੇਰੀ ਹੱਸਦੀ ਬਹੁਤ ਸੋਹਣਾ ਵਾਹਿਗੁਰੂ ਜੀ ਹਮੇਸਾ ਖੁਸ਼ ਰੱਖੇ

  • @dilveerkumar232
    @dilveerkumar2324 жыл бұрын

    ਬਾਈ ਜੀ ਕਦੀ ਰਣਜੀਤ ਰਾਣੇ ਨੂੰ ਵੀ ਬੁਲਾਓ 🙏🙏🙏

  • @InderjitSingh-hl6qk
    @InderjitSingh-hl6qk4 жыл бұрын

    Vadhya interview. Sukhpal sabar santokhi hai .chajj da vichaar. Sone te suhaga. Nairobi (Kenya)

  • @inder1740
    @inder17404 жыл бұрын

    soooo nice interview ji

  • @bhinderjawanda398
    @bhinderjawanda3984 жыл бұрын

    V vvv very nice ਟਹਿਣਾ ਸਾਹਿਬ ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਰਖਣ

  • @charnjitsingh6832
    @charnjitsingh68324 жыл бұрын

    Great interview

  • @dharmindrakumar4595
    @dharmindrakumar45954 жыл бұрын

    Dil khush hogia veer Ji Je appnni kalla nu Rub da titta samja ge te oh kishe chij di kammi nahi rahan dindia..tnx

  • @GulabSingh-sc1cx
    @GulabSingh-sc1cx4 жыл бұрын

    ਅੱਤ

  • @harminderkd1
    @harminderkd14 жыл бұрын

    Beautiful interview

  • @gagandeepsinghriar1678
    @gagandeepsinghriar16784 жыл бұрын

    ਟਹਿਣਾ ਸਾਹਿਬ ਇਹ ਗੀਤ ਮੈਨੂੰ ਬਹੁਤ ਪਾਸੰਦ ਆ ਹੱਥ ਜੋੜ ਕੇ ਕਹਿਨੇ ਚੈਤੇ ਆਇਆ ਨਾ ਕਰ

  • @jogindersingh-mn1tz
    @jogindersingh-mn1tz4 жыл бұрын

    ਬਹੁਤ ਵਧੀਆ।

  • @tarsemchand8661
    @tarsemchand86614 жыл бұрын

    ਸੁਖਪਾਲ ਵੀਰ ਜ਼ਿੰਦਗੀ ਇਕ ਡਰਾਮਾ ਤੁਸੀਂ ਕਰੋ। ਨੰਗਾ ਪੁੱਤ ਚੋਰਾਂ ਨਾਲ ਖੇਲੇ ਬਹੁਤ ਵਧੀਆ ਲੱਗਿਆ ਜੀਉ ਵੀਰ

  • @harchandsingh8199
    @harchandsingh81994 жыл бұрын

    Mehsoos ho reha hai my fevrit song

  • @paramjitsingh625
    @paramjitsingh6254 жыл бұрын

    ਦਿਲੋਂ ਦੁਆਵਾਂ ਸੁਖਪਾਲ

  • @tirathsahota8700
    @tirathsahota87004 жыл бұрын

    ਬਹੁਤ ਹੀ ਵਧੀਆ interview g

  • @Moga-to_Europe
    @Moga-to_Europe4 жыл бұрын

    ਸਿਰਾ ਬੰਦਾ ਸੁਖਪਾਲ ਬਹੁਤ ਵਧੀਆ ਕਲਮ

  • @Simplypunjabi1
    @Simplypunjabi14 жыл бұрын

    Even Debi also praised Waris brothers in his interview that Waris knows very well how to guide lyricist to write good song.

  • @user-bl3gl2oo6b
    @user-bl3gl2oo6b4 жыл бұрын

    ਸਾਦਾ ਜੀਵਨ ਅਪਨਾਉ ਸਾਦੇ ਵਧੀਆ ਲਗਦੇ ਉ ਕੋਈ ਫਾਇਦਾ ਨਹੀਂ ਵਖਾਵੇ ਦਾ ਟਹਿਣਾ ਸਾਹਿਬ

  • @Sukhwinder_Singh_virk_Boota
    @Sukhwinder_Singh_virk_Boota4 жыл бұрын

    Very very Good Interview Sukhpal

  • @baldeepsingh269
    @baldeepsingh2694 жыл бұрын

    Nyc to listen baneya ... I m tearing after listening this... thnku Harman moto for requesting this song

  • @mr.dhaliwal6781
    @mr.dhaliwal67814 жыл бұрын

    ਬਹੁਤ ਵਧੀਆ ਜੀ ਦਿਲ ਖੁਸ਼ ਹੋ ਗਿਆ

  • @gagandeepsinghriar1678
    @gagandeepsinghriar16784 жыл бұрын

    ਹੱਥ ਜੋੜ ਕੇ ਕਹਿਨੇ ਆ ਚੇਤੇ ਆ ਇਆ ਨਾ ਕਰ ਇਹ ਗੀਤ ਮੈਨੂੰ ਵੀ ਬਹੁਤ ਪਾਸੰਦ ਆ

  • @sodhielectrical696
    @sodhielectrical6964 жыл бұрын

    ਵਧੀਆ ਗੀਤ ਲੇਖਕ ਜੀ

  • @jyotisharda2756
    @jyotisharda27564 жыл бұрын

    Bahut hi vadiya programme

  • @sutanterdullat9163
    @sutanterdullat91634 жыл бұрын

    ਬਹੁਤ ਵਧੀਆ ਇੰਟਰਵਿਊ

  • @lionheartindian3937
    @lionheartindian39374 жыл бұрын

    Supne vch v aawe le ke naal rakeeba nu. Ajj v eh song meri playlist vch hai. And main week vch 1 war eh song jarur sun laina haan.

  • @prizkzo83P

    @prizkzo83P

    4 жыл бұрын

    Please song name

  • @Karan_Chauhann
    @Karan_Chauhann4 жыл бұрын

    Bahut vadiya interview

  • @KuldeepSingh-cz6ji
    @KuldeepSingh-cz6ji4 жыл бұрын

    ਬਹੁਤ ਵਧਿਆ

  • @ramanjitkhera7048
    @ramanjitkhera70484 жыл бұрын

    V nice interview

  • @sunnytakiar7590
    @sunnytakiar75902 жыл бұрын

    Kive bhulla saal tera jindegi ch gyi da end e krata akha cho hanju dig gye 😓 yaad dwati tuhi ,Jan Marjani di chlo koi gal na god bless ji 🙏 te sadi jaan nu vi malak khush rakhe take care apna kheyal rakheo paji te sch hi likheo age vi only

  • @malhotramohan5166
    @malhotramohan51664 жыл бұрын

    Love you, sukhpal sahab

  • @BaljinderSingh-gm2wu
    @BaljinderSingh-gm2wu2 жыл бұрын

    God bless you

  • @dharamsingh3135
    @dharamsingh31354 жыл бұрын

    ਗੀਤਕਾਰੀ ਬਹੁਤ ਵਧੀਆ ਬਾਈ ਤੇਰੀ। ਪਰ ਗਾਇਕੀ ਨਾਂ ਸ਼ੁਰੂ ਕਰੀਂ ਕਦੇ।

  • @jaspreetvirk6976
    @jaspreetvirk69764 жыл бұрын

    Dhi wala song very emotional nd he is very nice Person.

  • @gulliraman23
    @gulliraman234 жыл бұрын

    Very nice ❤️

  • @malkitsinghnmalloyp692
    @malkitsinghnmalloyp6924 жыл бұрын

    Verygood

  • @ghaintbande3745
    @ghaintbande37454 жыл бұрын

    Bhut vadia ji

  • @shindisingh4322
    @shindisingh43224 жыл бұрын

    Fav❣

  • @bhourrecorders1241
    @bhourrecorders12414 жыл бұрын

    ਬਹੁਤ ਖੂਬ ਸੁਖਪਾਲ ਭਾਜੀ

  • @goldydishcare2338
    @goldydishcare23382 жыл бұрын

    Wah sukhpal ji

  • @rakeshbhuri5778
    @rakeshbhuri57784 жыл бұрын

    Zindagi drama kamal heer changa gayega ji

  • @lyricsgippychahal4886
    @lyricsgippychahal48864 жыл бұрын

    Sukhpal veer de likhe song bahut sune but dekheya ajj aa veer nu... Nice peeson

  • @81183-brar
    @81183-brar4 жыл бұрын

    ਬਹੁਤ ਵਧੀਆ ਗੱਲਬਾਤ

  • @baljitsingh-schumann2266
    @baljitsingh-schumann22664 жыл бұрын

    Very nice, bahut vadia lagga👍

  • @user-mi3or6it9x
    @user-mi3or6it9x4 жыл бұрын

    ਸਾਰੇ ਗੀਤ ਬਹੁਤ ਸੋਹਣੇ ਆ

  • @harjeetsingh2837
    @harjeetsingh28374 жыл бұрын

    Ghat to ghat 1000 vari sunya aa banera chete aa gya kade v bore nahi hoye te ajj v fresh lagda aa gana

  • @parminderkumar8052
    @parminderkumar80524 жыл бұрын

    Surjit Khan Di interview. Karo 22 Ji

  • @sukhbhullar8012
    @sukhbhullar80124 жыл бұрын

    Bahut bahut badhiya veer ji

  • @lovechandi633
    @lovechandi6334 жыл бұрын

    Love u all

  • @vikrambeny5715
    @vikrambeny57154 жыл бұрын

    Zindagi ik darr hai maayein wah ji wah kinni uchi soch

  • @happyheerheer8620
    @happyheerheer86204 жыл бұрын

    Gill raunta tey sangtar bhaji di interview jarror karo jee

  • @4urapar
    @4urapar4 жыл бұрын

    🙏🙏🙏 bouth wadiya soch veer thoudai

  • @goldydishcare2338
    @goldydishcare23382 жыл бұрын

    Tehna saab v kamaal karde aa. Aenak te akhh. Yaani bande nu parkhi jaana. Bhaaven bahut gunvaan hove.. Great tehna saab

  • @bikramjitsingh1201
    @bikramjitsingh12014 жыл бұрын

    ਬਹੁਤ ਵਧੀਆ ਵੀਰ ਜੀ

  • @BaljinderSingh-gm2wu
    @BaljinderSingh-gm2wu3 жыл бұрын

    Very Nice

  • @iqbalsingh3497
    @iqbalsingh34974 жыл бұрын

    Punjab nu sahi rah ty paon laii prime asia bhot shona kam karda siraaaa

  • @HardeepSingh-kr7ml
    @HardeepSingh-kr7ml4 жыл бұрын

    khush raho veer ji bhenji nd tehna saab nd tuc v gane dinde raho sade punjab nu vadiya vadiya

  • @makhankalas660
    @makhankalas6603 жыл бұрын

    ਬਹੁਤ ਵਧੀਆ ਰਾਇਟਰ ਹੈ ਭਰਾ ਬਹੁਤ ਵਧੀਆ ਲੱਗਿਆ ਜੀ ਸੁਣ ਕੇ 12 ਸਾਲ ਇਕੱਠੇ ਕੰਮ ਕਰਦੇ ਹਨ, ਇੱਕੋ ਜਗਾ ਤੇ ਮੁੱਲ ਪੈਂਦਾ ਹੈ

  • @mr.kpsingh4339
    @mr.kpsingh43394 жыл бұрын

    Very nice

  • @darshans8147
    @darshans81472 жыл бұрын

    Excellent

  • @navisingh8282
    @navisingh82824 жыл бұрын

    Bahut time to paji tuhadi full interview do wait karda si

  • @truecaller6090
    @truecaller60904 жыл бұрын

    Very down 2 earth man .cool interview

  • @BaljitNarwalSinger
    @BaljitNarwalSinger4 жыл бұрын

    Sukh Bhaji, mainu tuhade likhan da tarika bahut wadhiya lagya hai, je changa samajhyao taan mera youtube channel Baljit Narwal vekh ke mainu apna geet gaaun di ijazat de deo, Canada rahinda haan.

  • @prof.kuldeepsinghhappydhad5939
    @prof.kuldeepsinghhappydhad59393 жыл бұрын

    Nice 👍

  • @sharmag4162
    @sharmag41624 жыл бұрын

    💥💥

  • @harrychahaljagpalpur257
    @harrychahaljagpalpur2574 жыл бұрын

    bhut hi vadhiya shakhs naal mulakaat krwaiiw tusi ,,,thanks ,,,ek baar fer kro interview please ,,,,

  • @balbirsinghusajapmansadasa1168
    @balbirsinghusajapmansadasa11684 жыл бұрын

    ਆਪਣੇ ਇਲਾਕੇ ਦਾ ਬਾਈ

  • @inderjeetsinghinderjeetsin2948
    @inderjeetsinghinderjeetsin29484 жыл бұрын

    Nice interview ji

Келесі