CHAJJ DA VICHAR

12-01-2018
Subscribe To Prime Asia Tv Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
New Zealand & Australia
Real TV #160 & #361
Live TV #225
CruzeTv #111
Shava Tv #399
Available Worldwide on
YUPP TV
goo.gl/R93GyT
Apple Tv app Download
goo.gl/SpduAP
Amazon Fire Stick
Available Worldwide on
Smart TV & Mobile APP
Facebook
/ primeasiatvcanada
Twitter
/ primeasiatv
Dailymotion
www.dailymotion.com/primeasiatv
Website
www.primeasiatv.com/
instagram
/ primeasiatv
Prime Asia tv Android App Download
goo.gl/yXry1F
Prime Asia tv itune Store App Download
goo.gl/KMHW3b
Prime Asia tv Windows Device
goo.gl/EzFFDj
Prime Asia tv Amazon App Download
goo.gl/zfvLkY
Prime Asia tv Roku app Download
www.roku.com/mobile-app
Prime Asia tv XBOXONE App Download
goo.gl/kU5WE2
Prime Asia Tv Canada
Contact :-1-877-825-1314
Content Copyright @ Prime Asia Tv Canada

Пікірлер: 214

  • @tarsemsinghdhiman8715
    @tarsemsinghdhiman87155 жыл бұрын

    ਮੰਗਲ ਹਠੂਰ ਜੀ ਬਹੁਤ ਵਧੀਆ ਲਿਖਦੇ ਨੇ ਮੈਂ ਦਿਲੋਂ ਬਹੁਤ ਪਿਆਰ ਕਰਦਾ ਏਨਾ ਦੇ ਲਿਖਿਆ ਨੂੰ

  • @Chamkaur86
    @Chamkaur86 Жыл бұрын

    ਬਾ ਕਮਾਲ ਸਖ਼ਸ਼ੀਅਤ...ਜਵਾਨੀ ਪਹਿਰੇ ਕਿਸੇ ਨੇ ਮੈਨੂੰ ਦਿੱਖ ਦੇਖ ਕੇ ਕਮਲ ਹੀਰ ਦੀ ਸੰਗਿਆ ਦਿੱਤੀ, ਜੋ ਅੱਜ ਵੀ ਮੇਰੇ ਲਈ ਮਾਣ ਦੀ ਗੱਲ ਹੈ,ਤੇ ਉਸ ਸਮੇਂ ਵੀ ਸੀ

  • @amritsandhunz
    @amritsandhunz6 жыл бұрын

    ਸੋਸ਼ਲ ਮੀਡੀਆ ਵਾਲੇ ਕਲਾਕਾਰ ਬੌਧਿਕ ਪੱਧਰ ਤੋਂ ਕਮਲ ਹੀਰ ਦੇ ਸਾਹਮਣੇ ਇੱਕ ਸਦੀ ਪਿੱਛੇ ਲੱਗਦੇ ਨੇ

  • @makhankalas660
    @makhankalas6603 жыл бұрын

    ਵਾਰਿਸ ਤਿੰਨੋ ਭਰਾਂਵਾਂ ਦਾ ਆਪਿਸ ਵਿੱਚ ਬਹੁਤ ਜਿਆਦਾ ਪਿਆਰ ਹੈ ਇੱਕ ਦੂਜੇ ਦੀ ਤਿੰਨੋ ਭਰਾ ਇੱਜਤ ਕਰਦੇ ਹਨ, ਸੱਭ ਤੋਂ ਵੱਡੀ ਗੱਲ ਹੁਣ ਤੱਕ ਪੰਜਾਬੀ ਵਿਰਸਾ ਸਾਂਭ ਕੇ ਰੱਖ ਰੱਖੀਆ ਹੈ, ਪੰਜਾਬੀ ਇੰਡਸਟਰੀ ਵਿੱਚ ਵਕਤ ਨਾਲ ਬਹੁਤ ਕੁੱਝ ਬਦਲੀਆ ਹੈ ਕਈ ਪੰਜਾਬੀ ਸਿੰਗਰਾ ਨੇ ਆਪਣੇ ਰਸਤੇ ਤੋਂ ਭਡਕ ਕੇ ਆਪਣੇ ਆਪ ਨੂੰ ਚਲਾਉਣ ਲਈ ਪੰਜਾਬੀ ਸੱਭਿਆਚਾਰ ਦਾ ਨੁਕਸਾਨ ਕੀਤਾ ਹੈ, ਪਰ ਤਿੰਨੋ ਵਾਰਿਸ ਭਰਾਂਵਾਂ ਨੇ ਆਪਣਾ ਰਸਤਾ ਨਹੀਂ ਬਦਲੀਆ ਵੀਹ ਪੱਚੀ ਸਾਲ ਤੋਂ ਪੰਜਾਬੀ ਲਿੱਪੀ ਦੀ ਇੱਜਤ ਰੱਖੀ ਹੈ, ਆਪਣੀ ਮਾਂ ਬੋਲੀ ਨੂੰ ਆਪਣੇ ਗਾਣੀਆ ਨਾਲ ਆਪਣੇ ਲਾਈਵ ਸ਼ੋਅ ਨਾਲ ਪੰਜਾਬੀ ਮਾਂ ਬੋਲੀ ਸੱਭੀਆ ਚਾਰ ਪੂਰੇ ਵਰਲਡ ਵਿੱਚ ਲੈ ਕੇ ਗਏ, ਤਿੰਨੋ ਭਰਾਂਵਾਂ ਨੂੰ ਸੁਣ ਕੇ ਲੋਕ ਕਹਿੰਦੇ ਹਨ ਵਾ ਕਿਆ ਬਾਤ ਹੈ ਇਹੋ ਜਿਹੇ ਕਲਾਕਾਰ ਵੀ ਪੰਜਾਬੀ ਧਰਤੀ ਨੇ ਪੈਦਾ ਕੀਤੇ ਵਾਹਿਗੁਰੂ ਜੀ ਤਿੰਨੋ ਵਾਰਿਸ ਭਰਾਂਵਾਂ ਜੀ ਤੇ ਟਹਿਣਾ ਜੀ ਹਰਮਨ ਭੈਣ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @nirmalghuman6077
    @nirmalghuman60774 жыл бұрын

    ਬਿਨਾਂ ਸ਼ੱਕ, ਸੱਚੀਂ ਬਹੁਤ ਈ ਪਿਆਰਾ ਇਨਸਾਨ ਆ ਕਮਲ ਵੀਰ💖❤️💖❤️💖❤️

  • @preetdhillon31
    @preetdhillon31 Жыл бұрын

    yr kamal heer ਇਨਾਂ intelligent ਬੰਦਾ ਕਮਾਲ ਆ... 👌👌👌💯 ਸੱਚੀਂ ਸਵਾਦ ਆ ਗਿਆ ਇੰਟਰਵਿਊ ਸੁਣ ਕੇ... sense of humour 💯💯👌👌👌 ਗੱਲ ਨ੍ਹੀ ਡਿੱਗਣ ਦਿੰਦਾ ਕਿੰਨੇ ਸੋਹਣੇ ਤਰੀਕੇ ਨਾਲ ਜਵਾਬ ਦਿੰਦਾ ਬਾਈ ਜਿਊਂਦਾ ਰਹਿ.... 👌👌💯 Love you

  • @socialsukhi6985
    @socialsukhi69856 жыл бұрын

    ਗੱਲ ਗੱਲ ਤੇ ਸ਼ੇਅਰ ,ਕਮਾਲ ਦੇ ਬੰਦੇ ਨੇ ਕਮਲ ਹੀਰ ਭਾਜੀ, ਰੱਬ ਮੇਹਰ ਰੱਖੇ

  • @user-rajinderhammerthrower
    @user-rajinderhammerthrower6 жыл бұрын

    ਬਿਲਕੁਲ ਸਹੀ ਕਿਹਾ ਫੇਕ ਲਾੲੀਕ ਤੇ ਵਿਉ ਬਾਰੇ , ਇਹੀ ਸੱਚ ਕੰਵਰ ਗਰੇਵਾਲ ਨੇ ਕਿਹਾ ਹੈ ।

  • @gurshersingh4451
    @gurshersingh4451 Жыл бұрын

    ਬਾ-ਕਮਾਲ ਸ਼ਕਸੀਅਤ !! ਪ੍ਰਮਾਤਮਾ ਜੁਗ-ਜੁਗ ਲੰਮੀਆਂ ਉਮਰਾਂ ਕਰਨ ਏਹਨਾਂ ਨੇਕ ਦਿੱਲ ਰੂਹਾਂ, ਪੰਜਾਈ ਵਿਰਸੇ ਦੇ ਵਾਰਿਸ ਭਰਾਵਾਂ ਦੀਆਂ 😊👏👏

  • @AmiTSinGh-xe8oq
    @AmiTSinGh-xe8oq5 жыл бұрын

    Do Chiza da Ha Ashiq main Ek ਕੜਾ ਤੇ duja challa...... ਕੜਾ ditti ਨਿਸ਼ਾਨੀ ਬਜ਼ੁਰਗਾ Dï te challa ਸੱਜਣਾਂ di.... Doha nu main utarda na..... Wahhh love you @kamalheer 😍😍😍😍😍😘😘

  • @kuldeeps556
    @kuldeeps5565 жыл бұрын

    ਬਹੁਤ ਸੁੰਦਰ ਗਾਇਕ ਹੈ ਕਮਲ ਹੀਰ ਟਹਿਣਾ ਸਾਹਿਬ ਤੇ ਹਰਮਨ ਥਿੰਦ ਬਹੁਤ ਧੰਨਵਾਦ

  • @bolwaheguru331
    @bolwaheguru331 Жыл бұрын

    ਰਿਕਾਰਡ ਹੋਣ ਤੋਂ 4,5 ਸਾਲ ਬਾਦ ਅੱਜ ਸੁਣਿਆ Interview ਦੇਣ ਦਾ ਤਰੀਕਾ ਵੀ ਕੀ ਹੁੰਦਾ, ਕਮਲ ਹੀਰ ਨੇ ਦਸ ਦਿਤਾ, ਬਾਕੀ ਟਹਿਣਾ ਸਾਬ ਤੇ ਥਿੰਦ ਜੀ ਆਪਣੇ ਕੰਮ ਚ best ਤਾਂ ਹੈ ਈ,

  • @socialsukhi6985
    @socialsukhi69856 жыл бұрын

    ਵਾਰਿਸ ਭਰਾ ਪੰਜਾਬੀ ਸੱਭਿਆਚਾਰ ਦੀ ਵਿਆਕਰਣ ਨੇ

  • @VishalSharma-kf9ob
    @VishalSharma-kf9ob3 жыл бұрын

    What an honest interview. Respect everyone. Respect Punjabi.👌👌🙏🙏

  • @AmandeepSingh-lc6jl
    @AmandeepSingh-lc6jl3 жыл бұрын

    ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ 10.08.2021

  • @PardeepKumar-eu1vk
    @PardeepKumar-eu1vk5 жыл бұрын

    Kamal bhaji punjabi shayari naal dilo johdeh hoye aaaa kini vri akha bhar aeiya gal kardeya bhaji diya salute bhaji tuhanu..👌👌👌👌👌👌👌👌👌👍

  • @AmiTSinGh-xe8oq
    @AmiTSinGh-xe8oq5 жыл бұрын

    Wahhh.....ki pratikiriya dayie kuch smaj nhi andi....... Waheguru lambian umran bakshe Tino Bros nu.....sadi b Umar lag jave @kamalheer veer g nu....😍😍😍😍

  • @mandipchattrath4796
    @mandipchattrath47965 жыл бұрын

    ਤੁਹਾਡੀਆਂ ਗੱਲਾਂ ਪਾਜੀ ਬਹੁਤ ਈ ਸੋਹਣੀਆਂ ਤੇ ਦਿਲ ਨੂੰ ਛੂਹ ਲੈਣ ਵਾਲੀਆਂ ਨੇ ।।।

  • @naseebsingh5639
    @naseebsingh56393 жыл бұрын

    ਬਾਕਮਾਲ ਇਨਸਾਨ ਨੇ ਕਮਲ ਹੀਰ ਜੀ, ਵਾਹਿਗੁਰੂ ਤੂਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ, 🙏🙏🙏🙏🌹🌹💖💗

  • @money.sharma
    @money.sharmaАй бұрын

    Most underrated punjabi celebrity of this decade 🌄

  • @Baljindersingh..
    @Baljindersingh..6 жыл бұрын

    mere kolo shabad nai ne ehna baare kuj bolan lai sahi mayene ch ehh bhut hi vadia kamm kar rahe ne punjabi boli di shaan nu hor vadhaun lai is waqt lod hai loka nu jaagrook karan lai

  • @hunjankuljit7
    @hunjankuljit75 жыл бұрын

    Waala SiRa BaNda Kamal Veer, peHli baaR sunya Interview even though Singing I hv been listening him since last maNy yeaRs , mZa a geYa , GBU !!

  • @amandeepkaurgill8324
    @amandeepkaurgill83246 жыл бұрын

    Kamal heer nu bhut knowledge a music de gbu sir

  • @Ssb53
    @Ssb536 жыл бұрын

    Good ... Kamal ji want to listen more poetry songs from u ...

  • @princeprincesaab6353
    @princeprincesaab63534 жыл бұрын

    My favourite singer kamal Heer ji 🙏🙏🙏🙏🙏🙏

  • @DecentMore
    @DecentMore5 жыл бұрын

    Kamal heer rab tuhanu hamesha khush rakhe. Tuhade warga singer duniya te nhi haiga. te na kde hona luv u dil toh tuhanu

  • @jaisgulaam5630
    @jaisgulaam56305 жыл бұрын

    ਭਾਜੀ ਮਨਮੋਹਨ ਜੀ ਬਹੁਤ ਸਤਿਕਾਰ ਯੋਗ ਪਰਫੈਕਟ ਗਾਇਕ

  • @sukhbhandal2176
    @sukhbhandal21764 жыл бұрын

    Bohot kuch sikhn nu mileya 👍🏽

  • @aryanmehra2489
    @aryanmehra24895 жыл бұрын

    Kyaa baaat ay jiii ',KAMAL jiii tuadi har interview sira hi hundi aa 'i love my HEERoes

  • @partapheera3587
    @partapheera35876 жыл бұрын

    ਟਹਿਣਾ ਜੀ ਸੁਪਰ ਮੁਲਾਕਾਤ ਹੇ ਮੰਗਲ ਹਠੂੜ ਨਾਲ ਵੀ ਗੱਲਬਾਤ ਕਰੋ

  • @Punjabvlogale
    @Punjabvlogale6 жыл бұрын

    20:16

  • @saroopsinghkhalsa8942
    @saroopsinghkhalsa89425 жыл бұрын

    ਬਹੁਤ ਸੋਹਣਾ ਪ੍ਰੋਗਰਾਮ ਜੀ 👌🏻👌🏻👌🏻👌🏻👌🏻🌹🌹

  • @pindasidhu5743
    @pindasidhu57434 жыл бұрын

    Dil khush ho gya 😊🙏

  • @devwriterthinker
    @devwriterthinker6 жыл бұрын

    Khari kharia'n gllan. Very balanced perspective as well (a very rate trait nowadays).

  • @AmrikSingh-lt1yu
    @AmrikSingh-lt1yu4 жыл бұрын

    ਸਵਰਨ, ਵੀਰ ਜੀ ਆਪ ਦਾ ਤੇ,ਹਰਮਨ, ਭੈਣ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਨੇ ਕਮਲ ਹੀਰ ਦਾ ਇੰਟਰਵਿਊ ਵਿੱਚ, ਦਰਸ਼ਕਾਂ ਦੇ, ਨਾਲ, ਮਿਲਵਾਇਆ, ਰੂਹ ਖੁਸ਼ ਕਰਤੀ ਵੀਰ ਨੇ,,, ਲਾਡੀ ਪਸਨਾਵਾਲ, ਗੁਰਦਾਸਪੁਰ

  • @bikramjitsingh3131
    @bikramjitsingh31316 жыл бұрын

    Sawaran paji babbu mann ji nu v lai k avoo interview lai apne program vich

  • @RamandeepKaur-zp8sp
    @RamandeepKaur-zp8sp6 жыл бұрын

    So called singer like parmish varma should watch this interview and learn about real music

  • @onkarsingh6780

    @onkarsingh6780

    5 жыл бұрын

    Ramandeep Kaur sahi kehaa..singers ghat te badmash jda ne

  • @harqaran

    @harqaran

    5 жыл бұрын

    sirf parmish nhi boht lalli shalli ne punjabi industry ch jina nu vekhna chahida aa

  • @bajwa_S

    @bajwa_S

    4 жыл бұрын

    Very good example... Sikhna ajhkal lokan ne chadya hoya...bas jehde kam ch mashoori hundi aa.. ose passe lagh jande.. eh nahi sochde ke assi art nu nuksan pohncha rahe ha..sahi soch te sikhya di boht vaddi kammi aa..

  • @ranaderon8184
    @ranaderon81846 жыл бұрын

    Boht sohna ji....waris bro boht he good singr ne ...te bhaji tehna te sis.Harman ji v boht change host ne ..

  • @tarwindersinghmaan564
    @tarwindersinghmaan5642 жыл бұрын

    Bahut khoob 🙏🏻🙏🏻🙏🏻

  • @jasmeetkaur8971
    @jasmeetkaur89715 жыл бұрын

    ਬਹੁਤ ਵਧੀਆ 🙏

  • @jassdhanda1738
    @jassdhanda17386 жыл бұрын

    Paji Really edaa Kaim Rakheyo Kam V Tey Channel V Rabb Tarakee Devee Sab NU I Love my Punjabi

  • @kikkaali4930
    @kikkaali49305 жыл бұрын

    chaj da vichar. program buhat vadiyan ji

  • @harqaran
    @harqaran5 жыл бұрын

    Sa Ga Pa wala part boht vdia si kamal heer bai best entertainer aa kamal bai naal 2 mint bnda gll kr lve puri zindgi na bhule

  • @Pawan_NY
    @Pawan_NY Жыл бұрын

    ਬਹੁਤ ਖ਼ੂਬ

  • @preetlyons8018
    @preetlyons80186 жыл бұрын

    very great thought 🌅

  • @sharanghotra
    @sharanghotra4 жыл бұрын

    Life changing interview...bhut vadia g

  • @cartoonKids_gaming
    @cartoonKids_gaming6 жыл бұрын

    ਬਹੁਤ ਖੂਬ

  • @JohanNial
    @JohanNial6 жыл бұрын

    ਬਹੁਤ ਵਧੀਆ

  • @SukhwinderSingh-ns4vk
    @SukhwinderSingh-ns4vk2 жыл бұрын

    ਬਈ ਜੀ ਗੱਲਬਾਤ ਬਹੁਤ ਸੋਹਣੀ ਆ

  • @AngrejSingh-bx5ip
    @AngrejSingh-bx5ip3 жыл бұрын

    Bhut vdiaa gllan krde aa kamal ji huni 😍😍

  • @alienboy3758
    @alienboy37586 жыл бұрын

    Love kamal heer bhot vadiya tai bhot kuch naaya sikhn nu mileya

  • @bhushanvaid5336
    @bhushanvaid53364 жыл бұрын

    ਲਾਜਵਾਬ ਬਹੁਤ ਖੂਬ ਇੰਟਰਵਿਊ 👌👌👌

  • @TochiBai
    @TochiBai6 жыл бұрын

    V.nice interview ji

  • @RAAZMUSAFIR
    @RAAZMUSAFIR5 жыл бұрын

    Sir Ji Satinder Sartaj nal ek mulat Zrur Krvao Plzzz....

  • @jasskular4709
    @jasskular47095 жыл бұрын

    Great personality kamal heer Paji🙏🙏🙏🙏

  • @daljitkainth5320
    @daljitkainth53206 жыл бұрын

    yr sirra bnda aaa kamal veera luv u aaa

  • @palapala5985
    @palapala59854 жыл бұрын

    Kamal heer bhaji app g dee interview with Swaran bhaji or thind sistr g hunaa naal bhooooot nice a from PALA Dubai UAE phalpota punjab

  • @harjinderwander
    @harjinderwander6 жыл бұрын

    harman bhen bahut shona hasdi a

  • @onkarsingh6780
    @onkarsingh67805 жыл бұрын

    How can u unlike this video?? Salaam aa eho jahe Singers nu jo aaj b aine down to Earth ne..nahi te aaj kal sare badmash bne firde ne.

  • @blessup7957
    @blessup79575 жыл бұрын

    Love You Punjabi Virsa💝

  • @harpreetnandgarh111
    @harpreetnandgarh1113 жыл бұрын

    ਬਹੁਤ ਵਦੀਆ ਜੀ

  • @GurwinderSingh-kt1js
    @GurwinderSingh-kt1js6 жыл бұрын

    Huge fan of kamal heer

  • @DEEPAKSAMOTRA
    @DEEPAKSAMOTRA6 жыл бұрын

    Awesome interview

  • @HarinderSingh-ql3qc

    @HarinderSingh-ql3qc

    5 жыл бұрын

    Lovely nirman nal v interview karo g

  • @gurmarahar5432
    @gurmarahar54325 жыл бұрын

    Babbu maan must be interviewed by ur tv

  • @bikram2026
    @bikram20266 жыл бұрын

    Literature.....speaks always

  • @rickydhillon4731
    @rickydhillon47314 жыл бұрын

    Bhaut vadia 3 veer virsa de waris te saaf artist

  • @mintudhalla1948
    @mintudhalla19485 жыл бұрын

    Koi shabd nai boln nu. Vdiya soch Vdiya song nyc aa sir ji

  • @kumargul7868
    @kumargul78686 жыл бұрын

    Wah ji Wah kya baat hai ji

  • @sandeepdeepdeep7706
    @sandeepdeepdeep77063 жыл бұрын

    Waheguru chrdi klaa vich rakhe

  • @zindeepfitness235
    @zindeepfitness2354 жыл бұрын

    Bhut kaintt kamal bhai

  • @ajitsingh9405
    @ajitsingh94054 жыл бұрын

    Bhut nice aw lagia

  • @GurpreetSingh-kr2mx
    @GurpreetSingh-kr2mx4 жыл бұрын

    gal gal te sheyr ....ba kmaal ....kamal heer true artist

  • @itsish6869
    @itsish68696 жыл бұрын

    Very nice

  • @HarpreetSingh-vk5mu
    @HarpreetSingh-vk5mu6 жыл бұрын

    how can i buy ticket for Punjabi Virsa 2018 in Toronto ?

  • @robonpadda9249
    @robonpadda92495 жыл бұрын

    ਬਹੁਤ ਵਧੀਆ ਪ੍ਰੋਗਰਾਮ ਏ

  • @devwriterthinker
    @devwriterthinker6 жыл бұрын

    @24:41 - Fake views di gll ethe ji

  • @bawabawa8022
    @bawabawa80224 жыл бұрын

    Kamal. Heer ji. Love. You And. Good. Singer. Kamal. Heer. Ji.

  • @harrydhaliwal4997
    @harrydhaliwal49972 жыл бұрын

    ਖ਼ੁਸ਼ ਦਿਲ ਬੰਦਾ ਕਮਲ ਹੀਰ

  • @parmjeetsingh182
    @parmjeetsingh1824 жыл бұрын

    Golden heart singer Kamal heer love you sir I m a big fan of you 😊🥰

  • @Harpreetsingh-wn8ck
    @Harpreetsingh-wn8ck4 жыл бұрын

    Dil khush Karta Kamal Bai ne

  • @lakhusingh1365
    @lakhusingh13653 жыл бұрын

    Koi shabd nhi ji a asli kalakar ne

  • @AmrikSingh-uz9uw
    @AmrikSingh-uz9uw5 жыл бұрын

    Greatest 22 g kamalheer god bless you

  • @sukhajnali3976
    @sukhajnali39764 жыл бұрын

    Kamal Heer Mera Rab ❤😘

  • @sunnysodhi9591
    @sunnysodhi95916 жыл бұрын

    Great fabulous

  • @ghaintbande3745
    @ghaintbande37455 жыл бұрын

    Awesome man kamal

  • @gurwindersingh-kr7lt
    @gurwindersingh-kr7lt4 жыл бұрын

    Wah g wah

  • @jassdhanda1738
    @jassdhanda17386 жыл бұрын

    Awseome paji Bahoot Vadia Laga

  • @MalkeetSingh-mn7tf
    @MalkeetSingh-mn7tf2 жыл бұрын

    Very good Veer ji

  • @amanrana6768
    @amanrana67682 жыл бұрын

    best episode

  • @Karan_Chauhann
    @Karan_Chauhann6 жыл бұрын

    Nice program

  • @hardeepsidhu2813
    @hardeepsidhu28134 жыл бұрын

    Bai ji good

  • @amarjeetsingh9501
    @amarjeetsingh95015 жыл бұрын

    Bade y soch vadia teri

  • @KulwantSingh-xs5lj
    @KulwantSingh-xs5lj6 жыл бұрын

    Great

  • @dharmitungan5114
    @dharmitungan51143 жыл бұрын

    Good bro. Ji

  • @jasbirsingh1703
    @jasbirsingh17036 жыл бұрын

    Very nice ji

  • @kamaljeetsinghbajwa4651
    @kamaljeetsinghbajwa46513 жыл бұрын

    Wah ji wah ....!!!

  • @kumarsukhvir9202
    @kumarsukhvir9202 Жыл бұрын

    We love you warish brother ❤️

  • @mattusatnam23
    @mattusatnam236 жыл бұрын

    Very niceeeee

  • @luckymehra9019
    @luckymehra90195 жыл бұрын

    Bohat vdiya wichar

  • @mrsinghrajput443
    @mrsinghrajput4434 жыл бұрын

    Kamal Heer PB 07 Wala

Келесі