Chajj Da Vichar (1538) || ਹਰਭਜਨ ਮਾਨ ਕਿਉਂ ਰਿਹਾ ਸੀ ਗਾਇਬ, ਐਹੋ ਜਿਹਾ ਬੰਦਾ ਸੀ ਸਰਦੂਲ ਸਿਕੰਦਰ

#PrimeAsiaTV #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZread: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 252

  • @KuldeepSingh-xt6lp
    @KuldeepSingh-xt6lp2 жыл бұрын

    ਸਾਫ਼ ਸੁਥਰੀ ਗਾਇਕੀ ਦੇ ਮਾਲਕ ਆ ਹਰਭਜਨ ਮਾਨ I realy like him

  • @user-mh6wp1il6t
    @user-mh6wp1il6t2 жыл бұрын

    ਹਰਭਜਨ ਮਾਨ ਜੀ, ਅਮਰ ਨੂਰੀ ਜੀ ਮਹਾਨ ਫਨਕਾਰ ਹਨ ਦੁਨੀਅਾ ਦੇ। ਸਰਦੂਲ ਜੀ ਦੀ ਤਸਵੀਰ ਹੀ ਮਹਾਨਤਾ ਦੀ ਮਿਸਾਲ ਹੈ । ਜਿਸ ਫਿਲਮ ਚ ੳੁਹ ਅਦਾਕਾਰੀ ਤੇ ਗਾੲਿਕੀ ਕਰਨ ੳੁਹ ਤੇ ਗੱਲ ਹੀ ਵੱਖ ਹੈ।

  • @RAJINDERSingh-cm3wb
    @RAJINDERSingh-cm3wb2 жыл бұрын

    ਸ਼ਬਦਾਂ ਦਾ ਕੱਦ ਕਦੇ ਬੌਣਾ ਨਹੀਂ ਹੁੰਦਾ ਟਹਿਣਾ ਜੀ,ਹਾਂ ਸਾਡੀ ਸੋਚ ਬੌਣੀ ਹੋ ਸਕਦੀ ਏ

  • @Mandeep_shergill17
    @Mandeep_shergill172 жыл бұрын

    ਸਤਿ ਸ੍ਰੀ ਅਕਾਲ ਸਾਰੇ ਪਰਾਇਮ ਏਸ਼ੀਆ ਪਰਿਵਾਰ ਨੂੰ ਟਹਿਣਾ ਸਾਬ ਤੁਹਾਨੂੰ ਨੀ ਲੱਗਾ ਕਿ ਦੋ ਕਿਸ਼ਤਾ ਤਾਂ ਘੱਟੋ ਘੱਟ ਹੋਣੀਆ ਚਾਹੀਦੀਆ ਸੀ ਇਸ ਤਰ੍ਹਾਂ ਦੇ ਕਲਾਕਾਰ ਜਲਦੀ ਇੱਕਠੇ ਨੀ ਹੁੰਦੇ ਇੰਨੇ ਵਧੀਆ ਇੰਨੇ ਨਿੱਘੇ ਇੰਨੇ ਸਿਆਣੇ ਯਾਰ ਦੋ ਕਿਸ਼ਤਾ ਤਾਂ ਕਰਦੇ ਜੀ

  • @SatnamSingh-bc5zm
    @SatnamSingh-bc5zm2 жыл бұрын

    ਸ਼ਬਦ ਬੌਨੇ ਨਹੀਂ ਹੁੰਦੇ ਸਗੋਂ ਅਸੀਂ ਆਪ ਖੁਸ਼ੀ,ਗਮੀ ਅਤੇ ਵਡਿਆਈ ਕਰਨ ਮੌਕੇ ਸ਼ਬਦ ਵਿਹੂਣੇ ਹੋ ਜਾਂਦੇ ਹਾਂ।

  • @gurpreetsinghdhaliwal5147
    @gurpreetsinghdhaliwal51472 жыл бұрын

    ਗੱਲਾਂ ਗੋਰੀਆਂ ਚ ਬਹੁਤ ਸੋਹਣਾ ਗੀਤ ਆ ਹਰਭਜਨ ਮਾਨ ਦੀ ਧੰਨਵਾਦ ਧੰਨਵਾਦ ਸਾਰਿਆਂ ਲਈ

  • @baljinderkumar3721

    @baljinderkumar3721

    2 жыл бұрын

    🙏🙏👍👍

  • @SukhvirSingh-of5ly

    @SukhvirSingh-of5ly

    2 жыл бұрын

    @@baljinderkumar3721 """"

  • @gurpreetsinghdhaliwal5147

    @gurpreetsinghdhaliwal5147

    2 жыл бұрын

    ਸਾਡੇ ਦਫਤਰ ਹੈ ਸਾਡੀ ਰੱਬਾ ਤੁਹਾਡੇ ਦਫ਼ਤਰ ਤੁਹਾਡੇ ਲਈ ਰੱਬਾ

  • @ajaibsingh6500

    @ajaibsingh6500

    2 жыл бұрын

    SSA Ji Dalbar Madam

  • @davinderkaur6000
    @davinderkaur60002 жыл бұрын

    ਸਭ ਕਲਾਕਾਰਾਂ ਨੇ ਬਹੁਤ ਵਧੀਆ ਗੱਲਬਾਤ ਕੀਤੀ ਹੈ।

  • @ManjeetKaur-ic1bv
    @ManjeetKaur-ic1bv2 жыл бұрын

    ਹਰਭਜਨ ਵੀਰ ਜੀ ਜੁਗ ਜੁਗ ਜੀਓ ਤਿੰਨਾਂ ਕਲਾਕਾਰਾਂ ਦੀ ਚੜਦੀ ਕਲਾ ਹੋਵੇ

  • @ChahalCom

    @ChahalCom

    2 жыл бұрын

    Man sab gee bot bot thanvad apni dot gori rasti ha gee ma thoda pind kmamo ana vahaia hoia ha gur jinder singh chahal

  • @nahalsaab7705
    @nahalsaab77052 жыл бұрын

    ਹਰਭਜਨ ਮਾਨ ਤੇ ਟਹਿਣਾ ਸਾਬ ਦੀ ਇੰਟਰਵਿਊ ਤਾਂ ਦਿਲ ਕਰਦਾ ਖਤਮ ਨਾ ਹੋਵੇ

  • @Nimreet173
    @Nimreet1732 жыл бұрын

    ਸਤਿ ਸ੍ਰੀ ਆਕਾਲ ਸਾਰਿਆਂ ਨੂੰ ਜੀ। ਹਾਂ ਜੀ ਹਰਭਜਨ ਮਾਨ ਜੀ ਦੀ ਬਹੁਤ ਵੱਡੀ ਫੈਨ ਆ ਂ

  • @baljitsingh6620
    @baljitsingh66202 жыл бұрын

    ਬਹੁਤ ਬਹੁਤ ਵਧੀਆ👍💯 ਪੇਸ਼ਕਾਰੀ ਪਾ੍ੲੀਮ ੲੇਸ਼ੀਆ ਟੀਮ ਦਾ ਧੰਨਵਾਦ

  • @satnamjudge6874
    @satnamjudge68742 жыл бұрын

    ਅਮਰ ਨੂਰੀ ਦਾ ਫਾਟਕ ਕੋਟਕਪੂਰੈ ਦਾ ਅੱਜ ਵੀ ਖੂਬ ਚੱਲਦਾ ਤੇ ਹਰਭਜਨ ਮਾਨ ਦੀ ਚਿੱਠੀ ਅੱਜ ਵੀ ਦਿਲ ਵਿੱਚ ਵੱਸੀ ਹੈ

  • @amrindersinghbrar8804
    @amrindersinghbrar88042 жыл бұрын

    ਹਰਭਜਨ ਮਾਨ ਪੰਜਾਬ ਦਾ ਮਾਣ ਹੈ ਜੀ

  • @rasingh7891
    @rasingh78912 жыл бұрын

    ਟਹਿਣਾ ਸਾਹਬ ਸਤਿ ਸ੍ਰੀ ਆਕਾਲ ਜੀ ਟਹਿਣਾ ਸਾਹਬ ਬਹੁਤ ਹੀ ਚੰਗਾ ਲੱਗਿਆ ਬਹੁਤ ਬਹੁਤ ਧੰਨਵਾਦ ਜੀ

  • @kahlonsahb5033
    @kahlonsahb50332 жыл бұрын

    ਉਸਤਾਦ ਸਰਦੂਲ ਸਿਕੰਦਰ ਜੀ ਬੇਸ਼ੱਕ ਦੁਨੀਆ ਤੋ ਚੱਲੇ ਗਏ ਪਰ ਆਪਣੀ ਗਾਇਕੀ ਨਾਲ ਆਪਣੇ ਆਪ ਨੂੰ ਅਮਰ ਕਰ ਗਏ ਸਲੂਟ ਹੈ ਉਸਤਾਦ ਸਰਦੂਲ ਸਿਕੰਦਰ ਜੀ ਨੂੰ 👏👏👏👏👏

  • @Sharanjit420
    @Sharanjit4202 жыл бұрын

    ਟਹਿਣਾ ਸਾਬ ਬਹੁਤ ਵਧੀਆ ਪਰ ਇਕ ਬੇਨਤੀ ਆ ਬਹੁਤ ਸਾਰੇ ਸਿੰਗਰ ਤੁਸੀ ਸੱਦ ਚੁੱਕੇ ਹੋ ਪਰ ਅਮਰਿੰਦਰ ਗਿੱਲ ਬਾਈ ਨੂੰ ਵੀ ਇਕ ਵਾਰ ਸੱਦਾ ਦਿਉ ਬਹੁਤ ਵਧੀਆ ਇਨਸਾਨ ਨੇ 🙏🙏🙏

  • @ashwanipathak2517
    @ashwanipathak25172 жыл бұрын

    Real hero Harbhajan bai Sardool Sikander ji nu yaad karke aaj sach Man bhar aaya Noori ji bot ache artist ne saari team nu congrats best of luck...ji🌷🙏

  • @MALWABLOCK1008
    @MALWABLOCK10082 жыл бұрын

    ਨੀਵੇਂ ਨੀਵੇਂ ਝੋਂਪੜੇ, ਜਿੰਦੜੀਏ, ਜੱਗ ਜੰਕਸ਼ਨ, ਚਾਰ ਦਿਨਾਂ ਦਾ ਮੇਲਾ 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @rockysidhuavtarsingh9109
    @rockysidhuavtarsingh91092 жыл бұрын

    ਹਰਭਜਨ ਮਾਨ ਜੀ ਪਰਮਾਤਮ ਤੁਹਡੀ ਸਿਹਤ ਹਮੇਸ ਐਵੇ ਹੀ ਤੰਦਰੁਸਤ ਰੱਖੇ ਜੱਗ ਜਿਉਦੇ ਦੇ ਮੇਲੇ ਗੀਤ ਤੋ ਲੈਕੇ ਅੱਜ ਤੱਕ 26 27 ਸਾਲਾ ਬਾਅਦ ਵੀ ਉਹਵੇ ਹੀ ਦਿਸਦੇ ਹੋ ਬਾਕੀ ਕਿੱਦੇ ਕੋਈ ਗਲਤ ਗੀਤ ਨਹੀ ਆਇਆ ਜਿਸ ਨਾਲ ਲੋਕਾ ਵਿਚ ਮਾੜਾ ਮੈਸਿਜ ਜਿਵੇ

  • @kulwantsingh2337
    @kulwantsingh23372 жыл бұрын

    ਬਹੁਤ ਹੀ ਸ਼ਾਨਦਾਰ ਮੁਲਾਕਾਤ ਕੀਤੀ ਗਈ ਪੀ ਆਰ ਦੀ ਟੀਮ ਨਾਲ । ਸਾਰੀ ਗੱਲ ਬਾਤ ਕੀਮਤੀ ਹੈ।

  • @nahalsaab7705
    @nahalsaab77052 жыл бұрын

    ਮਾਣ ਵਾਲੀ ਗੱਲ ਆ ਕੇ ਅਸੀਂ ਮਾਨ ਸਾਬ ਵਰਗੇ ਕਲਾਕਾਰਾਂ ਨੂੰ ਸੁਣਦੇ ਆ ਤੇ ਟਹਿਣਾ ਸਾਬ ਵਰਗੇ ਪੱਤਰਕਾਰ ਨੂੰ

  • @sukhiduggankaur384
    @sukhiduggankaur3842 жыл бұрын

    ਬਹੁਤ ਸੂਝਵਾਨ ਗਾਇਕ ਹਨ,ਬਾਈ ਜੀ ਬਹੁਤ ਹੀ ਪਿਆਰੇ ਗੀਤ ਸੁਣਨ ਨੂੰ ਮਿਲਦੇ ਨੇ, ਸਾਰੇ ਗੀਤ ਤਾਜ਼ੇ ਲੱਗਦੇ ਹਨ,ਬਾਈ ਜੀ ਜਿਉਂਦੇ ਰਹੋਂ ਤਰੱਕੀਆਂ ਕਰੋਂ

  • @harchransingh1849

    @harchransingh1849

    2 жыл бұрын

    ❤️HOLo

  • @mohindersingh9293
    @mohindersingh92932 жыл бұрын

    Mann sab good vapsi karke tusi audience da dil khush kita te god bless you all

  • @rajuambo
    @rajuambo2 жыл бұрын

    bht wadia interview te mann saab di soch nu salute hai 🙏

  • @ahsanalisidhu9087
    @ahsanalisidhu90872 жыл бұрын

    love from Japan chaj da vichar team and Mann sab

  • @assran66
    @assran662 жыл бұрын

    Guys don’t forget Manmohan Singh who is known as Manji( short name) left Bollywood to revive Punjabi cinema.

  • @ParamjeetKaur-wd4qc
    @ParamjeetKaur-wd4qc2 жыл бұрын

    ਬਹੁਤ ਬਧੀਅਾ ਜੀ💓💓🙏🙏

  • @lakhwindersaraoy8006
    @lakhwindersaraoy80062 жыл бұрын

    ਹੁਣ ਤਕ ਦਾ ਸਭ ਤੋਂ ਵਧੀਆ ਪ੍ਰੋਗਰਾਮ ਸੀ ਬਹੁਤ ਵਧੀਆ ਲੱਗਾ ਅੱਜ ਦਾ ਪ੍ਰੋਗਰਾਮ

  • @jaswindersingh-ov3bi
    @jaswindersingh-ov3bi2 жыл бұрын

    Chardi kla ch rakhe rabb sarya nu .. Harbhajan mann di team nu te prime asia di team nu vdhai ..boht sohna lgya show .

  • @Gurfatehsinghmaan2020
    @Gurfatehsinghmaan20202 жыл бұрын

    ਵਾਹ ਵਾਹ ਮਾਨ ਸਾਬ ❤️

  • @rameenkaurkhairavlogs4861
    @rameenkaurkhairavlogs48612 жыл бұрын

    ਜੁਗ ਜੁਗ ਜੀਵੇ ਹਰਭਜਨ ਮਾਨ ਵੀਰ

  • @gurmukhssingh8253
    @gurmukhssingh82532 жыл бұрын

    ਟਹਿਣਾ ਸਾਹਿਬ ਥਿੰਦ ਜੀ ਪੀਰ ਆਰ ਫਿਲਮ ਦੀ ਟੀਮ ਮਿਲ ਕੇ ਬਹੁਤ ਵਧੀਆ ਲਗਾ ਹਰਭਜਨ ਮਾਨ ਜੀ ਮੇਰੇ ਮਨਪਸੰਦ ਗਾਇਕ ਹਨ ਚਿਠੀਏ ਨੀ ਚਿਠੀਏ ਤੋ ਲੈ ਕੇ ਹੁਣ ਤਕ ਇਹਨਾ ਨੂੰ ਸੁਨਣਾ ਨਹੀ ਛਡਿਆ ੳਦੋ ਮੈਂ 13 ਸਾਲ ਦਾ ਸੀ ਅਜ 43 ਸਾਲ ਉਮਰ ਹੈ ਪਰ ਟਹਿਣਾ ਸਾਹਿਬ ਹੈ ਕਮਾਲ ਹੈ ਮਾਨ ਸਾਹਿਬ 56 ਸਾਲ ਹਨ ਉਵੇ ਦੇ ਉਵੇ ਹੀ ਪੈ ਹਨ ਸਾਡੀ ਦਾਹੜੀ ਵੀ ਅਧੀ ਚਿਟੀ ਹੋਗੀ ਬਾਈ ਨੇ ਸਿਹਤ ਬਹੁਤ ਸਾਂਭ ਕੇ ਰਖੀ ਹੈ ਬਾਕੀ ਇਹਨਾ ਮਿਲ ਕੇ ਰੂਹ ਰਾਜੀ ਹੋਗੀ ਚਾਰ ਸਾਲ ਬਾਦ ਇਹਨਾ ਦੇ ਚਜ ਦੇ ਵੀਚਾਰ ਚੇ ਦਰਸਨ ਹੋਏ ਬਹੁਤ ਉਡੀਕ ਕਰਵਾਈ

  • @BhupinderSingh-ts6yx

    @BhupinderSingh-ts6yx

    2 жыл бұрын

    ਸਹੀ ਕਿਹਾ ਵੀਰ ਜੀ ਮੈਂ ਵੀ ਤੁਹਾਡੇ ਵਾਂਗ ਹਾਂ ਕਿਆ ਕਹਿਣੇ ਮਾਨ ਸਾਬ ਦੇ

  • @harmandersinghkhosa836
    @harmandersinghkhosa8362 жыл бұрын

    Tehna sahib & Harman ji there is no word in your praise... God bless you💕

  • @SukhwinderSingh-wq5ip
    @SukhwinderSingh-wq5ip2 жыл бұрын

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jagmohansingh5213
    @jagmohansingh52132 жыл бұрын

    ਬਹੁਤ ਵਧੀਆ ਬਹੁਤ ਹੀ ਵਧੀਆ ਚੱਜ ਦਾ ਵਿਚਾਰ

  • @rehmatlokhandwala3627
    @rehmatlokhandwala36272 жыл бұрын

    Harbhajan Maan is Rabb da banda. Always a sweetie pie. ❤

  • @balwindersingh-hj8og
    @balwindersingh-hj8og2 жыл бұрын

    ਮਾਨ ਸਾਹਿਬ ਲੁਧਿਆਣਾ ਸ਼ਹਿਰ ਵਿੱਚ ਵਡੇ ਮਾਲਾਂ ਵਿਚ ਦਿਨ ਦੇ ਸਿਰਫ਼ 9 ਸ਼ੋਅ silvar arc mall -1 mbd 2 pavilion 3 wave 1

  • @amanbrar273
    @amanbrar2732 жыл бұрын

    ਟਹਿਣਾ ਵੀਰ ਜੀ ਮੇਰੇ ਬਚਿਆ ਨੂੰ ਸਤ ਸਾਲ ਬਾਅਦ ਪੀ ਆਰ ਮਿਲੀ ਆਸਟ੍ਰੇਲੀਆ ਵਿੱਚ ਪਰ ਵਹਿਗੁਰੂ ਦੀ ਮੇਹਰ ਹੋਈ

  • @harchransingh1849

    @harchransingh1849

    2 жыл бұрын

    🙏

  • @jikarmohammed5846
    @jikarmohammed58462 жыл бұрын

    ਸਤਿ ਸ੍ਰੀ ਅਕਾਲ ਜੀ🙏। ਬਹੁਤ ਵਧੀਆ ਲੱਗਿਆ👌

  • @deepuralla8469
    @deepuralla84692 жыл бұрын

    ਬਹੁਤ ਹੀ ਵਧੀਆ👍💯

  • @baljinderkumar3721

    @baljinderkumar3721

    2 жыл бұрын

    Hi

  • @jaspalkaur3610
    @jaspalkaur36102 жыл бұрын

    ਬਹੁਤ ਵਧੀਆ ਸਤਿ ਸ੍ਰੀ ਅਕਾਲ ਜੀ 🙏🙏

  • @satkartarsingh3901
    @satkartarsingh39012 жыл бұрын

    Very nice song god bless you veer g wah wah wah very good

  • @kamalmatharu6795
    @kamalmatharu67952 жыл бұрын

    ਬਹੁਤ ਵਧੀਆ ਜੀ🙏🙏

  • @narinderjeetsingh3994
    @narinderjeetsingh39942 жыл бұрын

    Excellent 👌👌 we missing great singer Sardool Sikander ji

  • @satdevsharma6980
    @satdevsharma69802 жыл бұрын

    ਬਹੁਤ ਹੀ ਵਧੀਆ ਲੱਗਾ,ਸਾਰਿਆ ਨੂੰ ਹੀ ਸਤਿ ਸ਼੍ਰੀ ਆਕਾਲ ਕਹਿੰਦੇ ਹਾਂ। ਨੂਰੀ ਜੀ ਵਿੱਚੋ ਅੱਜ ਵੀ ਉਹੀ ਭਾਨੋਂ ਨਜ਼ਰ ਆਉਂਦੀ ਹੈ।ਸੱਭ ਨੂੰ ਹੀ ਸਲਾਮ ਕਰਦੇ ਹਾਂ।🙏🙏🌹🌹🇺🇸🇺🇸

  • @ArshChahal47
    @ArshChahal472 жыл бұрын

    24:00 eh film oh saria purania filma di ikk yaad dilaundi nazar awegi. Te ohna nu taza kregi.

  • @lakhwindersaraoy8006
    @lakhwindersaraoy80062 жыл бұрын

    ਟਹਿਣਾ ਸਾਬ ਨੇ ਅੱਜ ਕਮਾਲ ਈ ਕਰਤੀ plz sing a song ਵਾਲੀ 😂😂

  • @gilljagtar4259
    @gilljagtar42592 жыл бұрын

    Harbhajan bai always best jio bai ji

  • @sarabjeet123
    @sarabjeet1232 жыл бұрын

    ਬਹੁਤ ਵਧੀਆ ਪ੍ਰੋਗਰਾਮ। ਯਾਦਗਾਰੀ 🙏🙏🙏

  • @MasterCadreUnion
    @MasterCadreUnion2 жыл бұрын

    Dilwar mam kya baatan ❤️❤️

  • @human4729
    @human47292 жыл бұрын

    He is ageless...hje v oda hi pya....looks like big brother of his son 🙏👍.. Waheguru mehar kre 🙏

  • @maninderkaur5564
    @maninderkaur55642 жыл бұрын

    Ranjit Kaur te Harbhajan Maan ji ne dogana gaea ci (ਰਾਤੀ ਤੂੰ ਲੜਦਾ ਰਹਿੰਦਾ ਹਾਣੀਆਂ ਦਿਨੇ ਲੜੇ ਵੇ ਤੇਰੀ ਮਾਂ ) ਬਹੁਤ ਪਸੰਦ ਹੈ ਰਣਜੀਤ ਕੌਰ ਜੀ ਨਾਲ ਹੋਰ ਗੀਤ ਵੀ ਗਾਓ ਹਰਭਜਨ ਜੀ

  • @RAMANDEEPKAUR-tf5gi
    @RAMANDEEPKAUR-tf5gi2 жыл бұрын

    Harbhajan Mann ji😘😘😘😁👍👍👍👍👍

  • @ishan5952
    @ishan59522 жыл бұрын

    ਨੂਰੀ ਜੀਦੇ ਦੀਦਾਰ ਜੀ ਨਾਲ ਬਹੁਤ ਸੋਹਣੇ ਗੀਤ ਸਨ

  • @harchransingh1849

    @harchransingh1849

    2 жыл бұрын

    Ok

  • @jatindersingh3791
    @jatindersingh37912 жыл бұрын

    ਬਹੁਤ ਪਿਆਰ ਤੇ ਸਤਿਕਾਰ ਮਾਨ ਸਾਬ ਜੀ

  • @arushrajput9386
    @arushrajput93862 жыл бұрын

    old is gold harbajan maan sahab da interview bahut sona..

  • @SatwinderSingh-uc9iw
    @SatwinderSingh-uc9iw2 жыл бұрын

    Love u sardul ji,I m a big fan of u

  • @ArshChahal47
    @ArshChahal472 жыл бұрын

    13:03 ਚੱਚ ਦੀ ਜਗਾ ਚਾਚੇ ਦਾ ਵਿਚਾਰ ਹੀ ਕਹਿ ਦਿੰਦੇ ਮਜ਼ਾ ਆ ਜਾਣਾ ਸੀ। 😄

  • @sukhiduggankaur384

    @sukhiduggankaur384

    2 жыл бұрын

    ਬਿਲਕੁਲ ਸਹੀ ਹੈ ਬਹੁਤ ਸੋਹਣਾ ਨਾਂ ਹੈ

  • @RAMANDEEPKAUR-tf5gi
    @RAMANDEEPKAUR-tf5gi2 жыл бұрын

    Bahot vadhiya lga ajj 👍👍👍👍🙏🙏

  • @RAjSingh-bi6kf
    @RAjSingh-bi6kf2 жыл бұрын

    ਬਹੁਤ ਵਧੀਆ ਜੀ 🌎🏕

  • @ranveerindia9715
    @ranveerindia97152 жыл бұрын

    Interview ch bahut kuch sikhan nu milea.. All peoples are legends

  • @tangocharly4217
    @tangocharly42172 жыл бұрын

    Sach dasda dil khush ho gia ,, Koi shabad nahi,, Nurri ji d interview suni c k sikandar saab nu pink 💗 and white colour pasand ne ,,, Rehdi jindgi takk khush raho,,, Tyx 2prime Asia all team

  • @iqbalsingh3497
    @iqbalsingh34972 жыл бұрын

    Sahi gall aa ma sardool paji nu meliaa 1 hour kol betha paji de bhot comedy kardy sardool paji pora dill laa ky rakhde c

  • @harpreetsinghsra7253
    @harpreetsinghsra72532 жыл бұрын

    Bhut vdia insan mann sab

  • @satinderkaur7317
    @satinderkaur73172 жыл бұрын

    ਨੂਰੀ ਭੈਣ ਜੀ ਦੇ ਜਜ਼ਬਾਜ ਸੁਣ ਕੇ ਦਿਲ ਪਸੀਜ਼ ਗਿਆ

  • @navisharma3469
    @navisharma34692 жыл бұрын

    ਬਹੁਤ ਦਿਲਚਸਪ ਮੁਲਾਕਾਤ ਰਹੀ

  • @kaurjasdeepdeep1204
    @kaurjasdeepdeep12042 жыл бұрын

    Sat Sri akal sari teem nu wao harbhajan man ji di new movie 🥰 sari movies Dil ❤️ taching sare song har ek song, movie de vicho changa suneha milda I lick u man sab love you m bot pasand kardi han

  • @AvtarSingh-tm8yl
    @AvtarSingh-tm8yl2 жыл бұрын

    ਸਤਿ ਸ੍ਰੀ ਆਕਾਲ ਜੀ ਕਿਰਪਾ ਕਰਕੇ ਸ੍ਰੀ ਮਾਨ ਜੀ ਤੁਸੀ ਪ੍ਰੋ ਇੰਦਰ ਸਿੰਘ ਘੱਗਾ ਜੀ ਦੀ interview ਜ਼ਰੂਰ ਕਰੋ ਜੀ

  • @drkesarchahal5882
    @drkesarchahal58822 жыл бұрын

    ਟਹਿਣਾ ਸਾਬ ਤੇ ਹਰਮਨ ਜੀ ਤੇ ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨਾ ! ਟਹਿਣਾ ਅੱਜ ਤਾਂ ਆਨੰਦ ਆ ਗਿਆ ਪ੍ਰੋਗਰਾਮ ਦੇਖ ਕੇ ਬਾਕੀ ਧੰਨਵਾਦ ਪ੍ਰਾਈਮ ਏਸ਼ੀਆ ਟੀਮ !

  • @gurmailbrar4221
    @gurmailbrar42212 жыл бұрын

    ਜੁੱਗ ਜੁੱਗ ਜੀਓ ਮਾਨ ਸ੍ਹਾਬ ਤੁਹਾਡੇ ਸਮੇਤ PR ਫਿਲਮ ਦੀ ਸਾਰੀ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ ਪਰਮਾਤਮਾ ਸਭ ਨੂੰ ਤਰੱਕੀਆਂ ਤੇ ਸਿਹਤਯਾਬੀ ਬਖਸ਼ੇ।

  • @sahjadsingh7885
    @sahjadsingh78852 жыл бұрын

    ਸਰਦੂਲ ਸਿਕੰਦਰ ਭਾਜੀ । ਗਾਇਕੀ ਦੀ ਯੂਨੀਵਰਸਿਟੀ ਸੀ।

  • @sukhpreetsingh182
    @sukhpreetsingh1822 жыл бұрын

    vadia gayak shining star in punjabi music industry

  • @Navone619
    @Navone6192 жыл бұрын

    ਆਹ highlights ਕਿਊ ਦਿਖੋਣ ਲਗ ਪਏ ਓ ਜੀ 🤷🏾‍♂️. ਏਦਾਂ ਲਗਦਾ ਸੱਸ ਬਹੁ ਵਾਲਿਆਂ ਦਾ ਚੈਨਲ ਚਲਦਾ ਹੋਵੇ. ਮੇਰਾ ਕਹਿਣ ਦਾ ਮਤਲਬ ਆ ਥੋੜੀ excitement ਰੱਖਣੀ ਚਾਹੀਦੀ ਤਾਂ ਕੀ ਦਰਸ਼ਕ ਜੁੜੇ ਰਹਿਣ. ਹੁਣ ਜਿਹੜੀ ਵੀਡੀਓ ਦੇਖੋ highlights ਬੇਵਜ੍ਹਾ. ਅਸੀਂ ਏਦਾਂ ਕਰਦੇ ਆ ਬਸ 2-3ਮਿੰਟ ਦੇਖਕੇ ਬੰਦ ਕਰ ਦਿੰਦੇ ਆ. ਕੀ ਲੋੜ ਆ ਪੂਰੀ ਵੀਡੀਓ ਦੇਖਣ ਦੀ?? Hope you understand my point.

  • @satindersatinder4041
    @satindersatinder40412 жыл бұрын

    Sweet.voice 22 hi harbhajan maan

  • @Balwindersingh-os5xd
    @Balwindersingh-os5xd2 жыл бұрын

    ਟਹਿਣਾ ਜੀ ਦੀਪ ਸਲਾਣੇ ਵਾਲਾ ਅਤੇ ਸੁਰਾਜ ਮੁਹੰਮਦ ਨਾਲ ਮੁਲਾਕਾਤ ਕਰੋ।

  • @binderlomber9579
    @binderlomber95792 жыл бұрын

    Bhut vdya interview. Maan saab nu. Salaam aa te hamesha chardi kaplan ch rehan

  • @BalwinderSingh-lb7fs
    @BalwinderSingh-lb7fs2 жыл бұрын

    ਸ਼ਬਦ ਨਹੀਂ ਬਿਅਾਨ ਕਰਨ ਲੲੀ ਪ੍ਰੋਗਰਾਮ ਬਾਰੇ ਬਾਬਾ ਜੀ ਸਾਰਿਅਾਂ ਨੂੰ ਚੜਦੀ ਕਲਾ ਚ ਰੱਖਣ

  • @MANPREETKAUR-lr5ni
    @MANPREETKAUR-lr5ni2 жыл бұрын

    Waheguru Ji 🙏

  • @davinderkaur2244
    @davinderkaur22442 жыл бұрын

    बहुत वधिआ प्रोग्राम 👍 बेटा टहणा साहब अते हरमन थिंद जी बेनती है जी कि इक वारी गुरदास मान जी नूं फिर चज दा विचार प्रोग्राम विच इंतजार है जी 🙏🙏

  • @navreetrandhawa1990
    @navreetrandhawa19902 жыл бұрын

    Baaki NOORI Mam di Gall sahi aa, SARDOOL Ji ne Sachi Bohat Sohna kamm kita hai Movie ch, Really ohna ne Bohat Hasaya...

  • @harjeetrandhawa6430
    @harjeetrandhawa64302 жыл бұрын

    Best harbhajan maan jee

  • @shingarajassar3766
    @shingarajassar37662 жыл бұрын

    ਸਰਦੂਲ ਜੀ ਕਰਕੇ ਫਿਲਮ ਜਰੂਰ dekhage

  • @kismatachchi4190
    @kismatachchi41902 жыл бұрын

    WAHEGURUJI SAT SHRI AKAAL JI TEHNNA SAAB TE HARMAN JI TE MAAN SAAB WAHEGURUJI SIKANDER SAAB NU APNE CHRNA CH JGAH DENA JI PRIWAR NU DUKH DRD SEHAN DI HIMMAT DENA JI WAHEGURUJI RAJYA SABHA CH RAJEWAL SAAB PYARE LAL JI GRG BIBI KHALRRA JI SANT SICHEWAL JI PANNU SAAB PRIME ASIA DISCUSSION WALE ENNA CHO BHEJNA CHAHIDA HAI

  • @hoo-b-hufotostudio7002
    @hoo-b-hufotostudio70022 жыл бұрын

    mubaraka ..harman te tehna ji ne namme kaprhe swaa lye

  • @bholamahla69
    @bholamahla69 Жыл бұрын

    Very nice ji good interview 👍 👏

  • @arshguronvlogs
    @arshguronvlogs2 жыл бұрын

    ❤️❤️❤️❤️❤️

  • @kirankaur4504
    @kirankaur45042 жыл бұрын

    ਸਤਿ ਸ੍ਰੀ ਅਕਾਲ ਜੀ 🙏🙏🙏🙏🙏

  • @punjabisilayikadayi
    @punjabisilayikadayi2 жыл бұрын

    🙏🙏🙏

  • @harjindermall5129
    @harjindermall51292 жыл бұрын

    Good👍

  • @jagatkamboj9975
    @jagatkamboj99752 жыл бұрын

    Noori ji Noori ji Love you baba ji

  • @GURDEEPSINGH-fw4gl
    @GURDEEPSINGH-fw4gl2 жыл бұрын

    Bhot wadia ji

  • @jagtarsingh6090
    @jagtarsingh60902 жыл бұрын

    Waheguru Waheguru Ji

  • @jagdevgill1406
    @jagdevgill14062 жыл бұрын

    All the best for PR. Must be a great movie. Noori Ji , Maan Ji and beautiful Dilware Ji God bless you all 🙏❤️🇨🇦❤️ Amazing Harman Ji and Sawaran veer Ji 🙏❤️

  • @rsingh3453
    @rsingh34532 жыл бұрын

    Waheguru ji sade punjab te mehar bhariya hath Rakhyo sache pattshah 🤲🤲🤲🙏

  • @neetubhagat4453
    @neetubhagat44532 жыл бұрын

    Bahut vdia g

  • @ArshChahal47
    @ArshChahal472 жыл бұрын

    18:52 ਬਾਹਰਲਾ ਘਰ ਆਪਣੇ ਇਹੋ ਕਹਿੰਦੇ ਆ ਜੀ ਸਹੀ 😄

  • @boharsingh7725
    @boharsingh77252 жыл бұрын

    ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ 🙏🙏🙏🙏🙏

  • @SukhwinderSingh-vo9fq
    @SukhwinderSingh-vo9fq2 жыл бұрын

    ਬਹੁਤ ਵਧੀਆ ਬਾਈ ਜੀ

  • @kjacob1232
    @kjacob12322 жыл бұрын

    Actress is so beautiful. I will definitely watch the movie.

  • @DhaSrma
    @DhaSrma2 жыл бұрын

    if you want to save punjab and our culture. promote Harbhajan maan gg Asset of Punjab

Келесі