BETWEEN US With Bindu Brar l EP 08 l Debi Makhsoospuri l B Social

Ойын-сауық

ਜਦੋਂ ਤੁਹਾਨੂੰ ਕੋਈ ਛੱਡ ਕੇ ਜਾਂਦਾ ਤੁਹਾਡਾ ਕੁਝ ਹਿੱਸਾ ਮਰ ਜਾਂਦਾ l BETWEEN US With Bindu Brar l EP 08 l Debi Makhsoospuri l B Social
#BetweenUS
#Bindubrar
#bsocial
Download Spotify App & Follow B Social Podcast:
open.spotify.com/show/3lGEGxj...
Facebook Link : / bsocialofficial
Instagram Link : / bsocialofficial
Anchor : Bindu Brar
Guest : Debi Makhsoospuri
Cameramen : Harmanpreet Singh, Varinder Singh
Editor : Harmanpreet Singh
Digital Producer : Gurdeep Grewal
Label : B Social

Пікірлер: 160

  • @gurmaildhaliwal01
    @gurmaildhaliwal012 жыл бұрын

    ਜੱਗ ਚੋਂ ਤੁਰ ਗੇ ਚੁੱਪ ਚੁੱਪੀਤੇ... ਰੋ - ਰੋ ਲੋਕ ਵਿਦਾ ਜੋ ਕੀਤੇ... ਰੂਹ ਵਿੱਚ ਜਿੰਨਾ ਦੇ ਨਾਂ ਦਾ ਦੀਵਾ ਜਗ ਪੈਂਦਾ ਹਰ ਸ਼ਾਮ... ਇਹ ਮੇਰਾ ਗੀਤ ਉਹਨਾਂ ਦੇ ਨਾਮ.. 🙏🙏🙏🙏 The Living Legend Debi Saab 🙏

  • @jagroopsinghbenipal870
    @jagroopsinghbenipal8702 жыл бұрын

    ਰਾਜ ਤੇ ਦੇਬੀ ਬਾਈ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ 🙏🙏

  • @ManjotDullat
    @ManjotDullat2 жыл бұрын

    🙏🏼ਦੇਬੀ ਮਖਸੂਸਪੁਰੀ … ਆਸ਼ਕਾਂ ਦਾ ਰੱਬ

  • @RupDaburji
    @RupDaburji2 жыл бұрын

    ਦੇਬੀ ਭਾਜੀ ਦੀਆਂ ਗੱਲਾਂ, ਗੱਲਾਂ ਹੀ ਨਹੀਂ,ਮੈਨੂੰ ਤਾਂ ਇਹ ਪ੍ਰਵਚਨ ਲੱਗਦੇ ! ਭਾਵਪੂਰਤ ਇੰਟਰਵਿਊ ਵੇਖ ਕੇ ਸੱਚਮੁੱਚ ਚੰਗਾ ਲੱਗਾ । ਬਿੰਦੂ ਬਰਾੜ ਹੋਰਾਂ ਦੇ ਸੁਭਾਵਿਕ ਸਵਾਲ ਬੜੇ ਹੀ ਪ੍ਰਭਾਵਸ਼ਾਲੀ ਲੱਗੇ ਜੀਓ।

  • @makhanjeetuppal4942
    @makhanjeetuppal49422 жыл бұрын

    ਰੂਹ ਦੇ ਧੁਰ ਅੰਦਰ ਤੱਕ ਉੱਤਰ ਜਾਣ ਵਾਲੀ ਗੱਲ-ਬਾਤ ਜੀਓ ਜਿਓਂਦੇ ਵਸਦੇ ਰਹੋ ।

  • @sunitarani3073
    @sunitarani3073 Жыл бұрын

    ਬਿੰਦੂ ਬਰਾੜ ਅਤੇ ਦੇਬੀ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਧੰਨਵਾਦ ਜੀ 🙏🏻

  • @kuldeepjoshi4258
    @kuldeepjoshi42582 жыл бұрын

    Debi makhsoospuri legend song ✍ God bless you

  • @rajdeepkaur6616
    @rajdeepkaur66162 жыл бұрын

    ਦੇਬੀ ਸਾਬ ❤️❤️❤️❤️❤️❤️❤️

  • @sukhwantbrar5066
    @sukhwantbrar5066 Жыл бұрын

    ਬਹੁਤ ਵਧੀਆ ਗੱਲਬਾਤ ਦੇਬੀ ਤਾ ਵਧੀਆ ਹੈ ਹੀ ਪਰ ਬਿੰਦੂ ਬਰਾੜ ਨੇ ਵੀ ਵਧੀਆ ਗੱਲ ਬਾਤ ਕੀਤੀ ਕਿਉ ਕੀ ਰਾਜ ਬਰਾੜ ਵਰਗੇ ਵਧੀਆ ਇੰਨਸਾਨ ਦੇ ਜਾਣ ਤੋ ਬਾਅਦ ਆਪਣੀ ਜਿੰਦਗੀ ਨੂੰ ਤੋਰੀਆ ਵਧੀਆ ਤਰੀਕੇ ਨਾਲ

  • @high803
    @high8032 жыл бұрын

    ਅਮਰੀਕ ਚੀਮਾ ਵਲੋ ਦੇਬੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 🙏🏻🙏🏻🙏🏻🙏🏻🙏🏻🙏🏻🌺🌺🌺🌺🌺🌺🌺🌻🌻🌻🌻🌻🌻🌻🌻👌👌👌👌👌👌👌👌👌🌷🌷🌷🌷🌷🌷🌷🌷🌷🌺🌺🌺🌺🌺💗💗💗💗💗💗💗❤❤❤❤❤❤👎

  • @jasvirkaur3644
    @jasvirkaur36442 жыл бұрын

    ਮੈਨੂੰ ਰਾਜ ਭਾਜੀ ਦੀ ਯਾਦ ਬਹੁਤ ਆਉਦੀ ਹੈ। ਗੀਤ ਸੁਣ ਕੇ ਅੱਖਾ ਵਿੱਚ ਪਾਣੀ ਆ ਜਾਦਾ ਹੈ।

  • @santamsingh7187

    @santamsingh7187

    Жыл бұрын

    You right speak

  • @harpreetmaan7568

    @harpreetmaan7568

    Жыл бұрын

    😢

  • @Honey-rm3tf
    @Honey-rm3tf2 жыл бұрын

    Kya baata debi bai...my all time favourite...and raj brar bai de song v boht suni de ne...boht nek dil artist done🙏❣

  • @entertainmentpoint8263
    @entertainmentpoint82632 жыл бұрын

    Debi sir tusi great ho g mein dil ton Guru manina tuhanu..

  • @RvmHdPhotography

    @RvmHdPhotography

    2 жыл бұрын

    kzread.info/dash/bejne/gYF2vNSIY6XPqLw.html

  • @pb12lyrics50
    @pb12lyrics506 ай бұрын

    ਦੇਬੀ ਭਾਜੀ ਸਰ ਜੀ ਮੈਂ ਤੁਹਾਡਾ ਬੱਤੀ ਸਾਲਾਂ ਤੋਂ ਸ਼ੁਭਚਿੰਤਕ ਹਾਂ ਤੁਹਾਡੀ ਕਲ਼ਮ ਨੂੰ ਮੈਂ ਲੋਹਾ ਮੰਨਦਾ ਹਾਂ

  • @ishqpura0783
    @ishqpura07832 жыл бұрын

    debi bai babbu bai sartaj bai dil ch vasde a apne iko supna tina nu miln da

  • @gurbajmaan9605
    @gurbajmaan9605 Жыл бұрын

    ਮੈਡਮ ਬਹੁਤ ਖੂਬ! ਬਹੁਤ ਵਧੀਆ ਪੇਸ਼ਕਾਰੀ ਆ ਤੁਹਾਡੀ

  • @jassbedi8393
    @jassbedi83932 жыл бұрын

    ਰਾਜ ਬਰਾੜ ਜੀ ਦੀ ਮੇਨੂੰ ਅਵਾਜ ਬੜੀ ਸੋਹਣੀ ਲਗਦੀ ਆ ਤੇ ਬਾਬਾ ਜੀ ਨੂੰ ਤਾਂ ਦਿਲੋ ਪਿਆਰ ਕਰਦੇ ਆਂ ਬਹੁਤ ਸੋਹਣਾ ਸੋਅ ਸੀ ਬਹੁਤ ਮਜਾ ਆਇਆ 💙🙏🙏🙏

  • @RajvinderSingh-kv5lc
    @RajvinderSingh-kv5lc2 жыл бұрын

    Bindu Didi bahut good presentation !!!Debi te kamaal hai ee

  • @jaggiesidhu6027
    @jaggiesidhu60272 жыл бұрын

    ਬਹੁਤ ਸੱਬਿਅਕ , ਸੁਚੀ ਜੀ ਰੂਹਦਾਰੀ ਵਾਲਾ ਸੁੱਚਾ ਜਾ ਇਨਸਾਨ " ਗੁਰੂ-ਦੇਵ" ਦੇਬੀ ਭਾਜੀ ,ਜੋ ਕਹਿੰਦੇ, ਲਿਖਦੇ, ਗਾਉਂਦੇ ਨੇ ਸੁਣਿਆਂ ਰੱਜ ਨਹੀਂ ਆਉਂਦਾ। ਆਪਣੇ ਤੋਂ ਨੀਵੇਂ ਦੇ ਨਾਲ ਵੀ ਬਰਾਬਰ ਦਾ ਹੋ ਕੇ ਗੱਲ ਕਰਦੇ ਨੇ , ਪੈੜਾਂ ਦੇ ਵੱਡੇ , ਵੱਡੇ ਡੂੰਘੇ ਨਿਸ਼ਾਨ ਛੱਡ ਜਾਂਦੇ ਨੇਂ, ਬਹੁਤ ਜੀ ਕਰਦੈ ਓਹਨਾਂ ਪੈੜਾਂ ਵਿੱਚ ਪੈਰ ਧਰਣ ਨੂੰ ਪਰ ਧਰੂ ਤਾਰੇ ਦੇ ਹਾਣ ਦਾ ਹੋਆ ਹੀ ਨਹੀਂ ਜਾਂਦਾ। ਮੇਰੀ ਛੋਟੀ ਜਿਹੀ ਕਲਮ ਨੂੰ ਓਹਨਾਂ ਦੀ ਕਲਮ ਦੀਆਂ ਦੁਆਵਾਂ ਦੀ ਤਾਂਘ ਐ। ਬੀਨੂੰ ਮੈਮ ਤੁਹਾਡੀ ਗੱਲ-ਬਾਤ ਦਾ ਲਹਿਜ਼ਾ ਬਹੁਤ ਆਪਣਿਆਂ ਵਰਗੈ , ਬਹੁਤ ਸੋਹਣਾ , ਬਹੁਤ ਸਧਾਰਨ, ਬਹੁਤ ਵਿਲੱਖਣ। ਦੁਆਵਾਂ!!

  • @ishqpura0783
    @ishqpura07832 жыл бұрын

    ਇੱਕ ਦਿਨ ਓ ਆਵੇਂ ਦੇਬੀ ਲਿੱਖੇ ਤੇ ਬੱਬੂ ਗਾਵੇਂ

  • @RvmHdPhotography

    @RvmHdPhotography

    2 жыл бұрын

    kzread.info/dash/bejne/gYF2vNSIY6XPqLw.html

  • @amritbains7610

    @amritbains7610

    7 ай бұрын

    Ek oh artist jehne hamesha aapne ton purane artists nu bohat great kiha, aapne time de hor artists nu bde classic & best kiha te young generation de singers nu very talented & perfect hi kiha hai, ohda Matlab ohnu ajj tak koi mada nhi labhya, Ek oh aa jehne purane kalliyan de badshah ch nukas kaddya, aapne time de singers nu Bollywood de chamche kiha te young generation nu songs ch asla chlone wale par real life ch darpok kiha, eithey tak k aapne Maa-baap nu v Sath na dene wale hi kiha hai, Matlab ohnu ajj tak koi changa nhi labhya Ek nekdil bande ch te ek jealous insaan ch bohat faraq hai

  • @fledgemusicgang5859
    @fledgemusicgang58592 жыл бұрын

    ਬਹੁਤ ਵਧੀਆ ਲੱਗਿਆ ਭੈਣੇ ਸੋਡਾ ਗੱਲ-ਬਾਤ ਦਾ ਸਲੀਕਾ ਰੱਬ ਸੋਨੂੰ ਤੇ ਉਸਤਾਦਾਂ ਦੇ ਉਸਤਾਦ ਸ਼ਾਇਰ ਦੇਬੀ ਬਾਈ ਜੀ ਨੂੰ ਤਰੱਕੀ ਬਖ਼ਸ਼ੇ ਹੋਰ ਤੇ ਲੰਮੀ ਉਮਰ ਬਖ਼ਸ਼ੇ ✍🏻jonty sidhu mehraj ਸੋਨੇ ਦੀ ਖਾਨ ਸੋਨੇ ਦੀ ਖਾਨ ਮਿਲ ਜਾਵੇ ਐਸਾ ਯਾਰ ਹੈ ਮਿਲਿਆ ਕੀ ਦੱਸਾਂ ਉਮਰ ਭਰ ਬੇਹਿਸਾਬਾ ਪਿਆਰ ਹੈ ਮਿਲਿਆ ਮਿਲ ਗਏ ਨੇ ਯਾਰ ਰੱਬ ਵਰਗੇ ਵੱਖਰਾ ਸੰਸਾਰ ਹੈ ਮਿਲਿਆ ਪਰ ਖੌਰੇ ਕਿਉਂ ਇੱਕ ਸ਼ਖ਼ਸ ਹੋਕੇ ਸਾਰਮਸਾਰ ਹੈ ਮਿਲਿਆ✍🏻jonty Sidhu mehraj

  • @RvmHdPhotography

    @RvmHdPhotography

    2 жыл бұрын

    kzread.info/dash/bejne/gYF2vNSIY6XPqLw.html

  • @manjitkaurdhaliwal7358
    @manjitkaurdhaliwal7358 Жыл бұрын

    Bhout psa.nd aya jimakhsood pure desubhw nu slam

  • @davindersingh2410
    @davindersingh24102 жыл бұрын

    Jind tere naam song sun k Bindu g rona a janda brar sabb nu sun k dekh k sachiii 😞

  • @pb12lyrics50
    @pb12lyrics506 ай бұрын

    ਲੇਖਕ ਲੋਕ ਅੰਦਰੋਂ ਹਮੇਸ਼ਾ ਬਹੁਤ ਹੀ ਜ਼ਿਆਦਾ ਕੋਮਲ ਹੁੰਦੇ ਨੇ

  • @narinderbhaperjhabelwali5253
    @narinderbhaperjhabelwali52532 жыл бұрын

    ਭੈਣ ਜੀ ਬਿੰਦੂ ਬਰਾੜ ਜੀ ਮੁਲਾਕਾਤ ਬਹੁਤ ਪਸੰਦ ਆਈ ਰਾਜ ਬਰਾੜ ਜੀ ਦੀ ਵੀ ਬਹੁਤ ਯਾਦ ਆਈ ਉਹ ਮੇਰੇ ਦੋਸਤ ਸਨ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @RaviSharma-xo3ws
    @RaviSharma-xo3ws2 жыл бұрын

    Makhsoospuri's reference to Javed Akhtar and Khushwant Singh and similar other literary personalities in this talk show was the real highlight of the show. A rare song writer who has got actual literary taste and also reads a lot. Good luck to him in his future pursuits.

  • @rintudhindsarintu6620

    @rintudhindsarintu6620

    Жыл бұрын

    Love you so much debi bhaji

  • @Honey-rm3tf
    @Honey-rm3tf2 жыл бұрын

    Jitt ke oh bhule sanu haar chete reh gai..naa bhul geya muteyar chete reh gai...debi makhsoospuri ❣

  • @baljitsmakhsuspuriraghijat1199
    @baljitsmakhsuspuriraghijat11999 ай бұрын

    Sade pind makhsuspur da maan hai debi bhaji

  • @jassisekhon6335
    @jassisekhon63352 жыл бұрын

    ਬਹੁਤ ਸਹੀ ਗੱਲਾ ਤੁਹਾਡੀਆ

  • @bstrong..5418
    @bstrong..5418 Жыл бұрын

    Bhut wdiya interview Bindu jii and Devi Makhsudpuri jii.. Love ❤️ poetry

  • @yarrpunjabi8833
    @yarrpunjabi8833 Жыл бұрын

    Debi 22g oh insan aa jinha vaste kuj v kehan nu nhi jo likh de aa hor koi nhi likh sakda realy debi 22g nu ek din milna

  • @user-xf5qw3kg3t
    @user-xf5qw3kg3t6 ай бұрын

    ਦੇਬੀ ਨੂੰ ਬਹੁਤ ਸਮੇਂ ਤੋਂ ਸੁਣਦਾ ਹਾਂ

  • @Positivevibes0001gurhargarden
    @Positivevibes0001gurhargarden2 жыл бұрын

    Great interview!!

  • @user-xb9uw1ki5o
    @user-xb9uw1ki5oАй бұрын

    Debi sabab❤❤❤

  • @khushpreetkaur7423
    @khushpreetkaur74232 жыл бұрын

    Bhut sukoon bhari interview ❤️🙏ik ik pal da Anand aya💕🙏😊 Legend 👏👏

  • @RvmHdPhotography

    @RvmHdPhotography

    2 жыл бұрын

    kzread.info/dash/bejne/gYF2vNSIY6XPqLw.html

  • @bindubazaria
    @bindubazaria2 жыл бұрын

    Dil diyaan Galla 👍

  • @arvinderjosan6419
    @arvinderjosan64192 жыл бұрын

    Bhut sohni interview

  • @tarsemchand8661
    @tarsemchand86619 ай бұрын

    I miss you Dear brother Raj Brar ji

  • @rakeshbulandpuri7190
    @rakeshbulandpuri71909 ай бұрын

    ਉਹ ਰੱਬ ਤੇ ਨਹੀਂ ਪਰ ਮੇਰੇ ਲਈ ਹੈ ਰੱਬ ਵਰਗਾ, ਵੇ ਤੈਥੋਂ ਰੱਬਾ ਮੇਰਿਆ ਦੱਸ ਕਾਹਦਾ ਪਰਦਾ, ਨਾਂ ਜਿਸਦਾ ਦੇਬੀ ਮਖਸੂਸਪੁਰੀ, ਝੱਟ ਹੀ ਗੀਤ ਬਣਾ ਦੇਵੇ। ਕੋਈ ਐਸਾ ਸ਼ਖਸ ਮਿਲਾ ਰੱਬਾ,ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ। ਜ਼ਿੰਦਗੀ ਦਾ ਇੱਕ ਲੰਮਾ ਅਰਸਾ, ਮੈਂ ਉਹਦੀ ਭਾਲ ਚ੍ਹ ਲਾ ਦਿੱਤਾ, ਮੈਂ ਤਾਂ ਹਾਲੇ ਵੀ ਭਟਕ ਰਿਹਾ,ਉਹਨੂੰ ਕਈਆਂ ਨਾਲ ਮਿਲਾ ਦਿੱਤਾ, ਉਹ ਇੱਦਾਂ ਦਰਦ ਬਿਆਨ ਕਰੇ, ਹਰ ਤੁੱਕ ਚ੍ਹ ਜਾਨ ਹੀ ਪਾ ਦੇਵੇ। ਕੋਈ ਐਸਾ ਸ਼ਖਸ ਮਿਲਾ ਰੱਬਾ, ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ। ਉਹਨੂੰ ਰੱਜਕੇ ਦੇਖਣਾ ਚਾਹੁੰਦਾ ਹਾਂ,ਤੇ ਰੱਜਕੇ ਗੱਲਾਂ ਕਰਨੀਆਂ ਮੈਂ, ਉਹਦੇ ਤੱਕ ਪੁੱਜਣ ਲਈ ਸਭ ਕਠਿਨਾਈਆਂ ਜਰਨੀਆਂ ਮੈਂ, ਉਹ ਕੀ ਮੇਰੇ ਲਈ ਹੋਰ ਕੀ ਦੱਸਾਂ, ਖੁਦ ਦੀ ਵੀ ਹੋਸ਼ ਭੁਲਾ ਦੇਵੇ। ਕੋਈ ਐਸਾ ਸ਼ਖਸ ਮਿਲਾ ਰੱਬਾ, ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ। ਇੱਕ ਅਰਜ਼ ਕਰਾਂ ਹੱਥ ਬੰਨਕੇ ਮੈਂ,ਚਾਅ ਪੂਰੇ ਦਿਲਦੇ ਕਰ ਜਾਵਾਂ, ਉਹਨੂੰ ਮਿਲੇ ਬਿਨਾਂ ਨਾ ਮੌਤ ਆਵੇ, ਤੇ ਮਿਲਕੇ ਭਾਵੇਂ ਮਰ ਜਾਵਾਂ, ਰਕੇਸ਼ ਬੁਲੰਦਪੁਰੀ ਓਹੀ ਲਿਖਦਾ, ਜੋ ਵੀ ਤੂੰ ਦਿਲੋਂ ਲਿਖਾ ਦੇਵੇਂ। ਕੋਈ ਐਸਾ ਸ਼ਖਸ ਮਿਲਾ ਰੱਬਾ, ਜੋ ਮੈਨੂੰ ਦੇਬੀ ਨਾਲ ਮਿਲਾ ਦੇਵੇ। ਰਕੇਸ਼ ਬੁਲੰਦਪੁਰੀ 9876041413

  • @rameshbhogal4368
    @rameshbhogal43682 жыл бұрын

    Love u Debi ji

  • @harpreetsinghsra7253
    @harpreetsinghsra72532 жыл бұрын

    Bhut vdia ji

  • @RajKumar-sl3hh
    @RajKumar-sl3hh2 жыл бұрын

    The legend janab Debi makhsoospuri Saab jii

  • @kaulbhupinder4703
    @kaulbhupinder47032 жыл бұрын

    ਦੇਬੀ ਭਾਜੀ Living Legend

  • @jasis6492
    @jasis6492 Жыл бұрын

    Bahut hi piyari mulakat

  • @gurjeetkang6623
    @gurjeetkang66232 жыл бұрын

    ਉਸਤਾਦ ਲੋਕ ਦੇਬੀ ਬਾਈ ਜੀ

  • @gurjeetsingh5877
    @gurjeetsingh58772 жыл бұрын

    ਬਹੁਤ ਵਧੀਆ

  • @tirathsingh7948
    @tirathsingh79482 жыл бұрын

    God bless you

  • @PSB_this_side
    @PSB_this_side Жыл бұрын

    7:31 💯

  • @udayvansh3570
    @udayvansh35702 жыл бұрын

    Legend 👍

  • @iamrampyrajiv6070
    @iamrampyrajiv60702 жыл бұрын

    ਬਹੁਤ ਵਧੀਆ ਸੋਅ ਸੀ

  • @pavitarsingh389
    @pavitarsingh3892 жыл бұрын

    Debi super lyricst of Punjabi music industry ❤️

  • @gurwindersanghera3858
    @gurwindersanghera38582 жыл бұрын

    Love ❤ debi makhsoospuri y ji 🙏

  • @ranjitranjit6182
    @ranjitranjit6182 Жыл бұрын

    Nice big brother mis u raj sir ji

  • @arjansingh1468
    @arjansingh1468 Жыл бұрын

    Debi saab and Raj brar Saab legend bindu brar ji very nice interview

  • @amanmajra8724
    @amanmajra8724 Жыл бұрын

    ❤️❤️❤️❤️❤️ love u ਉਸਤਾਦ ਦੇਬੀ ਮਖਸੂਸਪੁਰੀ ਜੀ ❤️❤️❤️

  • @prof.kuldeepsinghhappydhad5939
    @prof.kuldeepsinghhappydhad5939 Жыл бұрын

    Great 👍 ❤❤❤

  • @kamalkhaira9593
    @kamalkhaira95932 жыл бұрын

    👍Great

  • @channijaitewalia9290
    @channijaitewalia92902 жыл бұрын

    legend debi saab

  • @ranjusonkhlay6890
    @ranjusonkhlay68902 жыл бұрын

    Debi veerji satshriakal🙏

  • @RvmHdPhotography

    @RvmHdPhotography

    2 жыл бұрын

    kzread.info/dash/bejne/gYF2vNSIY6XPqLw.html

  • @SandeepKAur-eu4ui
    @SandeepKAur-eu4ui6 ай бұрын

    Very nice

  • @gurdeepgill6381
    @gurdeepgill63812 жыл бұрын

    👍👍

  • @parminderkumar1384
    @parminderkumar1384 Жыл бұрын

    Raj brar sahb nu punjabi kde b nhi bhul skde LEGEND raj brar g

  • @swaransandhu7735
    @swaransandhu77352 жыл бұрын

    Debi Saab ,very very great personality

  • @arvinderjosan6419
    @arvinderjosan64192 жыл бұрын

    Debi bhaji legend

  • @lovepreetsinghbhullar9141
    @lovepreetsinghbhullar91412 жыл бұрын

    I also love ik kudi song

  • @amrikkally9768
    @amrikkally97682 жыл бұрын

    Love you debi bhaji

  • @davindersingh2410
    @davindersingh24102 жыл бұрын

    And Devi sabb lvu always dillooo

  • @hmt-xh7go
    @hmt-xh7go2 жыл бұрын

    Luv u debi ji

  • @paramjitbasra8906
    @paramjitbasra89062 жыл бұрын

    Nice bhanji thanks keep up love love dabi bhaji

  • @RvmHdPhotography

    @RvmHdPhotography

    2 жыл бұрын

    kzread.info/dash/bejne/gYF2vNSIY6XPqLw.html

  • @gurtezsingh6752
    @gurtezsingh67522 жыл бұрын

    Very. Nice

  • @Rajkumar-vj8ub
    @Rajkumar-vj8ub Жыл бұрын

    ਪੰਜਾਬੀ ਆ ਹੋ ਗਈ ਬੱਲੇ ਬੱਲੇ

  • @harpyKailey
    @harpyKailey2 жыл бұрын

    🙏

  • @harpalbrar5912
    @harpalbrar5912 Жыл бұрын

    V v nice brar

  • @karamvirkauraujla3841
    @karamvirkauraujla38412 жыл бұрын

    Devi simple dress soo nice simple language touch

  • @RvmHdPhotography

    @RvmHdPhotography

    2 жыл бұрын

    /kzread.info/dash/bejne/gYF2vNSIY6XPqLw.html

  • @rajugrewal5065
    @rajugrewal50652 жыл бұрын

    ❤❤❤❤

  • @gurusaria9376
    @gurusaria9376 Жыл бұрын

    ਉਸਤਾਦ ਦੇਬੀ❤️

  • @gagandeepkaursandhu7999
    @gagandeepkaursandhu79992 жыл бұрын

    Debi is Debi old is gold

  • @RvmHdPhotography

    @RvmHdPhotography

    2 жыл бұрын

    kzread.info/dash/bejne/gYF2vNSIY6XPqLw.html

  • @sourav7718
    @sourav77182 жыл бұрын

    Baut khoob debi bhaji bhen keh Kheh gal kr rahe c

  • @manpreetsadioura6911
    @manpreetsadioura69112 жыл бұрын

    Nice

  • @parminderkumar1384
    @parminderkumar1384 Жыл бұрын

    Hsde vsde rho debi y g rab meri umar b tuhanu de dewe ( pinder mahilpuria ))

  • @jassuram234
    @jassuram2342 жыл бұрын

    Debi❤️🔥

  • @laddiladdi7865
    @laddiladdi78652 жыл бұрын

    Love you Didi ji 🙏🙏🙏🙏🙏🙏🙏

  • @jassambarsaria1786
    @jassambarsaria1786 Жыл бұрын

    👌👌👌👌

  • @sarwansingh2243
    @sarwansingh22432 жыл бұрын

    Very nice 👌👌👌👌👌👍

  • @PardeepKumar-vc2kb
    @PardeepKumar-vc2kb2 жыл бұрын

    Love Debi

  • @narinderpal2892
    @narinderpal28922 жыл бұрын

    Nyc

  • @Japjeet931
    @Japjeet9312 жыл бұрын

    Nice man writer singer

  • @GauravSharma-bx5ls
    @GauravSharma-bx5ls Жыл бұрын

    ਦੇਬੀ ਜੀ ਨੂੰ 2004 ਤੋਂ ਲੈਕੇ ਹੁਣ ਤੱਕ ਸੁਣ ਰਹੇ ਹਾਂ

  • @CHAHAL91
    @CHAHAL916 ай бұрын

  • @sukhidhillon4841
    @sukhidhillon48412 жыл бұрын

    Ba Kamaal

  • @harvinderkaur9628
    @harvinderkaur96282 жыл бұрын

    Bindu brar jii💕 She's such a sweet soul..!!

  • @RvmHdPhotography

    @RvmHdPhotography

    2 жыл бұрын

    kzread.info/dash/bejne/gYF2vNSIY6XPqLw.html

  • @harmansinghchahal9135
    @harmansinghchahal91352 жыл бұрын

    ❤️❤️❤️

  • @amansohi1530
    @amansohi15302 жыл бұрын

    👏🏼👏🏼👏🏼👏🏼

  • @sardarsaAb-fv1bx
    @sardarsaAb-fv1bx2 жыл бұрын

    ❣️❣️

  • @jatindersingh7387
    @jatindersingh7387 Жыл бұрын

    Bindu mere jaan

  • @angrejsidhu470
    @angrejsidhu4702 жыл бұрын

    💕💕💕👌👌

  • @bhupindersingh7215
    @bhupindersingh72152 жыл бұрын

    ustad ji peri pena ji

  • @ronniemaan9296
    @ronniemaan9296 Жыл бұрын

    ਬਾਬਾ ਆਸ਼ਿਕਾ ਦਾ ਰਾਝਾਂ ਜਿਉ ਬਾਬਾ ਜੀ 🥰🥰🥰🥰

  • @yadwindersidhu6224
    @yadwindersidhu62242 жыл бұрын

    ❤️🙏🌺

  • @damansharma1575
    @damansharma15752 жыл бұрын

    Debi❤

Келесі