ਤੁਹਾਡੇ ਕੋਲ ਸਿਰਫ ਅੱਜ ਆ ਕੱਲ੍ਹ ਕਿਸੇ ਨੇ ਨਹੀਂ ਵੇਖਿਆ l Gal Te Gal l EP 195 l B Social

Ойын-сауық

ਤੁਹਾਡੇ ਕੋਲ ਸਿਰਫ ਅੱਜ ਆ
ਕੱਲ੍ਹ ਕਿਸੇ ਨੇ ਨਹੀਂ ਵੇਖਿਆ
Gal Te Gal l EP 195 l Gurdeep Kaur Grewal l Rupinder Kaur Sandhu l B Social
#GalTeGal
#GurdeepKaurGrewal
#rupinderkaursandhu
Anchor : Gurdeep Kaur Grewal, Rupinder Kaur Sandhu
Cameramen : Harmanpreet Singh, Varinder Singh Mehingu
Editor : Mandeep Singh
Digital Producer : Gurdeep Kaur Grewal
Label : B Social

Пікірлер: 82

  • @amarpreetkaur6985
    @amarpreetkaur698515 күн бұрын

    Rupinder bhain ਥੋੜੇ ਲਫ਼ਜਾਂ ਚ ਹਮੇਸ਼ਾਂ ਦੀ ਤਰਾਂ ਪ੍ਰਭਾਵਸ਼ਾਲੀ ਗੱਲ ਕਰਕੇ ਬੜੇ ਮਨਮੋਹਕ ਲੱਗਦੇ ਹੋ।

  • @gurjeetkaur9238
    @gurjeetkaur923815 күн бұрын

    ਗੁਰਦੀਪ ਭੈਣ ਜੀ ਤੁਹਾਡਾ ਸੂਟ ਮੈਨੂੰ ਬਹੁਤ ਪਸੰਦ ਹੈ ਮੇਰਾ ਜੀਅ ਕਰਦਾ ਮੈਂ ਵੀ ਪਾ ਲਵਾਂ ਇੱਕ ਦਿਨ ਜੀ🤣🤣🤣🤣❤️❤️❤️❤️

  • @gurjeetkaur9238
    @gurjeetkaur923816 күн бұрын

    🙏ਦੋਵਾਂ ਭੈਣਾਂ ਨੂੰ ਜੀ ਜਿਸਨੇ ਗੁਰਬਾਣੀ ਤੇ ਅਮਲ ਕਰਕੇ ਵਾਹਿਗੁਰੂ ਦੀ ਰਜਾ ਚ, ਰਹਿਣਾ ਸਿੱਖ ਲਿਆ ਬਸ ਜਿੰਦਗੀ ਆਨੰਦਮਈ ਜੀ ਮੈਂ ਇਸਦੀ ਪ੍ਤੱਖ ਉਦਾਹਰਣ ਹਾਂ ਜੀ 🙏ਬਹੁਤ ਵਧੀਆਂ ਗੱਲਾਂ ਕੀਤੀਆਂ ਜੀ ਸ਼ੁਕਰੀਆ ਭੈਣ ਜੀ🙏❤️❤️🙏

  • @NarinderKaur-mk6bd
    @NarinderKaur-mk6bd15 күн бұрын

    ਤਿ੍ੰਝਣ ਪਰੋਗਰਾਮ ਕਰਨ ਵਾਲੀਆਂ ਭੈਣਾਂ ਦਾ ਬਹੁਤ ਧੰਨਵਾਦ ਬਹੁਤ ਵਧੀਆ ਗੱਲਬਾਤ 👌👌🙏💞💞

  • @gurjeetkaur9238
    @gurjeetkaur923815 күн бұрын

    ਭੈਣ ਜੀ ਮੇਰੀ ਬੇਨਤੀ ਹੈ ਕਿ ਤੁਸੀਂ ਪੰਜਾਬੀ ਸੱਭਿਆਚਾਰ ਦੀਆਂ ਵੀ ਵਿਡੀਓ ਬਣਾਇਆ ਕਰੋ ਜਿਵੇਂ ਤੀਆਂ ,ਆਦਿ ਜੀ ਤਾਂਕਿ ਅਲੋਪ ਸੱਭਿਆਚਾਰ ਦੁਬਾਰਾ ਜਿਉਸ਼ਦਾ ਰ੍ਓਖੀਏ ਤੇ ਸਾਡੇ ਬੱਚੇ ਸਿੱਖਣ ਜੀ🙏

  • @preett_nagra
    @preett_nagra12 күн бұрын

    ਭੈਣੇ ਮੈਂ youtube ਸਿਰਫ ਤੁਹਾਡੇ ਕਾਰਨ use ਕਰਦੀ ਆ ਮੈਂ canada ਆ ਮੈਨੂੰ ਬਹੁਤ positivity ਮਿਲਦੀ ❤ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ੇ 😊❤

  • @amarbajwa6534
    @amarbajwa65348 күн бұрын

    Success is a very personal thing. Defining success for others is feeding the bruised ego.

  • @SukhwinderSingh-wq5ip
    @SukhwinderSingh-wq5ip14 күн бұрын

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @naturesworld5781
    @naturesworld578115 күн бұрын

    ਤੁਸੀ ਬਹੁਤ ਹੀ ਸੋਹਣਾ ਬੋਲਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਲਗਦਾ 👌👌🙏🙏

  • @amitsandhu_
    @amitsandhu_11 күн бұрын

    ਬਹੁਤ ਵਧੀਆ ਭੈਣ ਜੀ

  • @KrishanSingh-ur6ue
    @KrishanSingh-ur6ue15 күн бұрын

    Pta ni thonu kive meri condition da pta lg jnda aa tusi ohhje interview upload krde jis soch t slah Di mnu load Hinda aa❤

  • @Dilshaansingh55
    @Dilshaansingh558 күн бұрын

    ਬੇਟੀਓ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ। ਤੁਹਾਡਾ ਵਿਸ਼ਾ ਬਹੁਤ ਵਧੀਆ ਹੁੰਦਾ ਹੈ ਜੇ ਚੰਗਾ ਹੋਵੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਬਜ਼ੁਰਗ ਔਰਤ ਨੂੰ ਜਾਂ ਬਜ਼ੁਰਗ ਆਦਮੀ ਨੂੰ ਸ਼ਾਮਿਲ ਕਰ ਲਵੋ ਤਾਂ ਹੋਰ ਵੀ ਚੰਗਾ ਬਣ ਜਾਵੇ ਕਿਉਂਕਿ ਉਮਰਾਂ ਦਾ ਜੋ ਫਰਕ ਹੈ। ਉਸ ਵਿਚਾਰਧਾਰਾ ਨਾਲ ਮਿਲਦਾ ਹੈ ਜਾਂ ਨਹੀਂ ਮਿਲਦਾ ਹੈ ਸਾਰੀ ਜਾਣਕਾਰੀ ਦਰਸ਼ਕਾਂ ਦੇ ਸਾਹਮਣੇ ਹੋ ਜਾਵੇ ਜਿੰਦਗੀ ਦਾ ਸੱਚ ਕੀ ਹੈ। ਮੈਨੂੰ ਆਸ ਹੈ ਕਿ ਤੁਸੀਂ ਇਸ ਗੱਲ ਤੇ ਅਮਲ ਕਰੋਗੇ। ਜ਼ਿੰਦਗੀ ਹੈ ਇੱਕ ਨਾਟਕ, ਮਿਲ ਗਿਆ ਰੋਲ ਨਿਭਾਉਣਾ ਹੈ। ਫੁੱਲਾਂ ਵਾਂਗੂ ਕੰਡਿਆਂ ਵਿੱਚ ਵੀ , ਹੱਸ ਹਸਕੇ ਹੀ ਜਿਉਣਾ ਹੈ।

  • @user-dc6th9vd9g
    @user-dc6th9vd9g15 күн бұрын

    Bhen rupinder sandhu tuci bahut vadia gallan kitiya tuhadia gallan ne meri zindagi bahut vadia banai hamesha khush raho waheguru ji chardikala vich rakhn hamesha ❤

  • @sukhbrar3506
    @sukhbrar350615 күн бұрын

    ਬਹੁਤ ਖੂਬ਼ ਭੈਣੇ ਤੁਹਾਡੀਆਂ ਗੱਲਾਂ ਤੇ ਸਾਦਗੀ

  • @manjusangha6590
    @manjusangha65906 күн бұрын

    My husband very negative 😂😂

  • @tapinderkaur8410
    @tapinderkaur841015 күн бұрын

    ਬਹੁਤ ਹੀ ਵਧੀਆ ਗੱਲਬਾਤ

  • @Devinder_1971
    @Devinder_197115 күн бұрын

    Bahut vdia g bahut changa lagia bhenan di galbat sun k

  • @VipanjeetKaur-uc2hr
    @VipanjeetKaur-uc2hr16 күн бұрын

    ਬਹੁਤ ਵਧੀਆ ਜੀ

  • @gagandhaliwal6200
    @gagandhaliwal620013 күн бұрын

    ਬਹੁਤ ਵਧੀਆ ਪ੍ਰੋਗਰਾਮ

  • @gurimangat2636
    @gurimangat263610 күн бұрын

    VERY VERY NICE PROGRAM KEEP IT UP 💯 👌 👍

  • @KulwinderKaur-ef7qk
    @KulwinderKaur-ef7qk15 күн бұрын

    Bhut sunder vichar ❤

  • @Harpreetkaur-pb1cr
    @Harpreetkaur-pb1cr14 күн бұрын

    ਬਹੁਤ ਵਧੀਆ ਜੀ❤

  • @user-kn7ro1xs6x
    @user-kn7ro1xs6x3 күн бұрын

    Mam kuch eda di viedo bnao jide ch ghr bethe house wife km kr skn

  • @KrishanSingh-ur6ue
    @KrishanSingh-ur6ue15 күн бұрын

    Thnks❤❤❤

  • @_Amritsar_california_
    @_Amritsar_california_14 күн бұрын

    ਤੁਹਾਡੀਆਂ ਗੱਲਾਂ ਬਹੁਤ ਹੀ ਵੱਦੀਆਂ ਲੱਗੀਆਂ ਨੇ ਜੀ

  • @parkashsaido1463
    @parkashsaido146315 күн бұрын

    V praiseworthy program

  • @Manpreet-f5i
    @Manpreet-f5i16 күн бұрын

    Very good ❤

  • @navkiratsingh3467
    @navkiratsingh346714 күн бұрын

    ਬਾਬਾ ਸੰਤ ਸਿੰਘ ਮਸਕੀਨ ਜੀ,਼਼ਭੂਤ ਕਾਲ਼ ਭੁੱਲ,ਬੀਤ ਗਿਆ। ਭਵਿੱਖ ਬਾਰੇ ਸੋਚ ਕੇ, ਵਰਤਮਾਨ ਨਾ ਗੁਆਓ। ਵਰਤਮਾਨ ਵਿੱਚ ਜਿਉਣ ਦੀ ਕਲਾ ਸਿੱਖੋ।਼਼਼ਵਿਦਵਾਨ ਡੇਲ ਕਾਰਨੇਗੀ ਵੀ ਇਹ ਹੀ ਵਿਚਾਰ ਲਿਖ ਕੇ ਗ ਏ। ਧੰਨਵਾਦ।

  • @KulwinderKaur-ef7qk
    @KulwinderKaur-ef7qk15 күн бұрын

    Rupinder very nice god bless you ❤

  • @sukhjindermahil2995
    @sukhjindermahil299514 күн бұрын

    Very nice God bless you both 😊

  • @ParamjeetKaur-dd7ts
    @ParamjeetKaur-dd7ts15 күн бұрын

    Bhut acha

  • @rachnarachna-zy2xh
    @rachnarachna-zy2xh16 күн бұрын

    Very good 👍

  • @ramanrai8298
    @ramanrai829814 күн бұрын

    God bless u sisters

  • @PrinceBhoma
    @PrinceBhoma16 күн бұрын

    Nice

  • @user-wi5mf4lz7u
    @user-wi5mf4lz7u11 күн бұрын

    ❤❤❤❤❤

  • @satvindersahota4127
    @satvindersahota412712 күн бұрын

    🙏good job betaji.tusi theek kih rhe.

  • @sidhusidhu2290
    @sidhusidhu229015 күн бұрын

    Waheguru ji sab kuj thik karde ne Banda veham nahi khatam karda🙏

  • @randeepkaur9068
    @randeepkaur906815 күн бұрын

    Good thoughts

  • @tdachannel3298
    @tdachannel329814 күн бұрын

    💯

  • @balrajsingh3862
    @balrajsingh386216 күн бұрын

    Good

  • @_Amritsar_california_
    @_Amritsar_california_14 күн бұрын

    ਦੋਨੋ ਭੇਣੋ 🙏🏻🫶🙏🏻

  • @user-sp7jb3ic5w
    @user-sp7jb3ic5w15 күн бұрын

    Dear sisters,I like your all videos.

  • @sarabjeetkaur5482
    @sarabjeetkaur548215 күн бұрын

  • @harjitkaur5261
    @harjitkaur526114 күн бұрын

    👏👏👏👏👏

  • @ramanrai8298
    @ramanrai829814 күн бұрын

    Very very good

  • @JaswantSingh-cz3cm
    @JaswantSingh-cz3cm15 күн бұрын

    Very nice

  • @jasbirkaur5695
    @jasbirkaur569515 күн бұрын

    Very good

  • @ranjitkaurrai2839
    @ranjitkaurrai283915 күн бұрын

    ❤❤❤❤

  • @ranjitsandhu2326
    @ranjitsandhu232616 күн бұрын

    Ssa Dona bhena nu. Tuci Bollywood actors dia examples hun jyada hi den lagg gaye. Ehna celebrities nu chad ke je Aam insaan baare hi gall kro tan oh jyada wadia houga. By the way visha bahut wadia cc.

  • @hamirsingh1951
    @hamirsingh195115 күн бұрын

    Very good g

  • @kulvindersidhu8497
    @kulvindersidhu849712 күн бұрын

    Nice 👌

  • @sukhrajbains4680
    @sukhrajbains468014 күн бұрын

    Rupinder asking truth 😊

  • @ranjitsandhu2326
    @ranjitsandhu232613 күн бұрын

    Bheno tuci title change kita aa lagda 😊

  • @gurfatehgarcha8568
    @gurfatehgarcha856813 күн бұрын

    Nicr

  • @sarbjit5793
    @sarbjit579313 күн бұрын

    Very nic video

  • @user-nt6jt5re7i
    @user-nt6jt5re7i15 күн бұрын

    Nice video

  • @parulisha
    @parulisha15 күн бұрын

    Gurdeep mam is so much influenced by films😅

  • @sukhadhamrait1545
    @sukhadhamrait154515 күн бұрын

    good

  • @rajwinderkaur9417
    @rajwinderkaur941715 күн бұрын

    Sat sri akal ji dona bhena nu.

  • @yogita3984
    @yogita398413 күн бұрын

    Nyc

  • @sidhusidhu2290
    @sidhusidhu229015 күн бұрын

    Banda khwaisa puriya karke happy nahi hunda sabar santokh naal happy honda

  • @BaljinderGill-fr1ej
    @BaljinderGill-fr1ej14 күн бұрын

    ਡਾਕਟਰਾਂ ਦੀਆਂ ਫ਼ੀਸਾਂ ਤੋਂ ਬਚਣ ਲਈ ਮੇਰੀ ਕਿਸੇ ਭੈਣ ਨੂੰ pregnancy ਦੀ ਸਮੱਸਿਆ ਹੈ ਤਾਂ delivery ਤੋਂ ਮਗਰੋਂ ਖਾਧੀ ਜਾਣ ਵਾਲੀ ਪੰਜੀਰੀ ਪਹਿਲਾਂ ਖਾ ਲਓ। pregnancy ਵੀ ਹੋਵੇਗੀ ਅਤੇ ਬੱਚੇ ਲਈਦੁੱਧ ਵੀ ਆਵੇਗਾ ।

  • @kahansingh2348
    @kahansingh234815 күн бұрын

    Very nice sister ji 🎉 jaspal Kaur barnala

  • @kirankaur4504
    @kirankaur450415 күн бұрын

    ਸਤਿ ਸ੍ਰੀ ਅਕਾਲ ਜੀ 🙏🙏

  • @ManjeetKaurKulaar
    @ManjeetKaurKulaar15 күн бұрын

    Hi mam please video bnayo health te jehre bohot jayada kamjoori feel krde aa hath pair dard krde aa .. bohot thakaan mehsoos krde han

  • @harp_kaurz
    @harp_kaurz15 күн бұрын

    Bauht tough aa🙏🏻sabr auna

  • @matbalsingh1602
    @matbalsingh160215 күн бұрын

    Dear bata like your oll bideo

  • @narinderbhaperjhabelwali5253
    @narinderbhaperjhabelwali525315 күн бұрын

    ਦੋਹਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਦਾ ਵਿਸ਼ਾ ਬਹੁਤ ਸੋਹਣਾ ਹੈ

  • @jeetdhillon7343
    @jeetdhillon734316 күн бұрын

    1st view❤.

  • @user-dc6th9vd9g
    @user-dc6th9vd9g15 күн бұрын

    Bhene tuci program 1hour da karya karo jaldi khatam ho janda

  • @kaurkaur2014
    @kaurkaur201415 күн бұрын

    Bheine husband wife de relationship te please kryo episode

  • @OP_Gamer_Gaming_
    @OP_Gamer_Gaming_13 күн бұрын

    Hlo mam please mere topic te video bnao ji agar doo bachia da 11years da gap Hove is de ki faide ki nuksan Han

  • @sidhusidhu2290
    @sidhusidhu229015 күн бұрын

    Mera method vi eh apne ape to umeed v

  • @takhi9735
    @takhi973514 күн бұрын

    Bhain ji ki kala rang sohna ni mean kale rang de insaan sohne nhi hundr

  • @GurmitBSingh
    @GurmitBSingh10 күн бұрын

    Yes ek daam But but think POSITIVE ALWAYS JI ONE BREATH TO OTHER CAN GIVE LIFE USA A LADY HAVE FINGER ON NUCLEAR; IF PRESS IN ONE BREATH???? SO SEHAJ CH KHUSH RAHO HAR PAL !!!! SADA HASDEY WASDEY KHUSH RAHO JI!!! _VE TAKE IN STRIDE

  • @apkinavu3709
    @apkinavu370915 күн бұрын

    I dont know there is some kind of distrubance in video

  • @user-nr3nh4mc6g
    @user-nr3nh4mc6g15 күн бұрын

    Balbir kaur very nice please send me your phone no Rupinder Bata ji

  • @RajwinderKaur-gj8be
    @RajwinderKaur-gj8be16 күн бұрын

    Good

  • @surinderkaur3789
    @surinderkaur378915 күн бұрын

    Very good

  • @jasbirkaur5695
    @jasbirkaur569515 күн бұрын

    Very good

  • @jasbirkaur5695
    @jasbirkaur569515 күн бұрын

    Very good

  • @gurjeetdhami1058
    @gurjeetdhami105816 күн бұрын

    Very good

Келесі