Show with Gurchet Chitarkar | Comedy | Artist | EP 62 | Talk with Rattan

#gurchetchitarkar #punjabicomedy #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
open.spotify.com/show/6KUEYML...
Download Amazon Music App and Follow Talk with Rattan Podcast
music.amazon.in/podcasts/a21a...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
Cameraman : Sukhwant Singh
Editor : Hardeep Singh
Designer : Sukhwinder Singh
ALL RIGHTS RESERVED © TALK WITH RATTAN

Пікірлер: 181

  • @gurchetchitarkar420
    @gurchetchitarkar420 Жыл бұрын

    ਬਹੁਤ ਬਹੁਤ ਧੰਨਵਾਦ ਵੀਰ ਰਤਨ ਜੀ

  • @jotulidran1848

    @jotulidran1848

    Жыл бұрын

    💥🤘🏻ਬਾਬਾ ਕਿਰਪਾ ਰੱਖੇ ਹਮੇਸ਼ਾ

  • @harmansinghchahal9135

    @harmansinghchahal9135

    Жыл бұрын

    ਨੀਰੀ ਮੁਹੱਬਤ ਜੀ ❤️❤️🥳

  • @punjabichakde1217

    @punjabichakde1217

    Жыл бұрын

    Gurchet bha ji, very humble person, Great personality.

  • @ravithind5005

    @ravithind5005

    Жыл бұрын

    22 ਬਹੁਤ ਉੱਚੀ ਸੋਚ ਐ ਵੀਰ ਤੇਰੀ, ਧੰਨਵਾਦ, ਕਿਉਂ ਕੇ ਜੱਟ ਵਰਗਾ ਬੰਦਾ ਪੂਰੀ ਦੁਨੀਆਂ ਤੇ ਨੀਂ।।

  • @manjitmasoun8437

    @manjitmasoun8437

    Жыл бұрын

    Bhut he Naik insan ne gurtaj veer g

  • @harmansinghchahal9135
    @harmansinghchahal9135 Жыл бұрын

    ਸਾਡਾ ਬਚਪਨ ਵਾਲਾ ਹੀਰੋ ❤️❤️🥳

  • @deepjandoria3545
    @deepjandoria3545 Жыл бұрын

    ਹੀਰਾ ਬੰਦਾ ਬਾਈ ਗੁਰਚੇਤ ਚਿੱਤਰਕਾਰ ਸਾਬ

  • @anuketantakhi2396
    @anuketantakhi2396 Жыл бұрын

    ਬਹੁਤ ਬਹੁਤ ਵਧੀਆ ਲੱਗਾ ਸੁਣ ਕੇ ਇਨ੍ਹਾਂ ਦੇ ਵਿਚਾਰ। ਇਕ ਅੱਵਲ ਦਰਜੇ ਦਾ ਕਲਾਕਾਰ ਇਹਨੂੰ ਹੀ ਕਹਿੰਦੇ ਹਨ।

  • @jogindersingh-mn1tz
    @jogindersingh-mn1tz Жыл бұрын

    ਬਹੁਤ ਹੀ ਵਧੀਆ, ਬੜਾ ਜ਼ਬਰਦਸਤ ਸੱਚ ਕਿ ਕਲਾਕਾਰ ਓਨੇ ਚੰਗੇ ਹੁੰਦੇ ਨਹੀਂ ਜਿੰਨਾ ਮਿੱਠਾ ਬੋਲਦੇ ਨੇ।ਬਾਕੀ ਬਿਰਧ ਆਸ਼ਰਮ ਬਣਾਉਣ ਦਾ ਸੁਪਨਾ ਤੇ ਇਹ ਗੱਲ ਕਿ ਬਿਰਧ ਆਸ਼ਰਮਾਂ ਵਿੱਚ ਗਰੀਬ ਬੁੱਢੇ ਨਹੀਂ ਹੁੰਦੇ ਸਾਡੇ ਗਰਕ ਚੁੱਕੇ ਸਮਾਜ ਤੇ ਕੰਡਿਆਂ ਵਰਗਾ ਵਿਅੰਗ ਜੀ।ਜੀਉਂਦੇ ਰਹੋ,ਤੰਦਰੁਸਤ ਰਹੋ।

  • @varindersharmavarinderchan5172
    @varindersharmavarinderchan5172 Жыл бұрын

    ਬਚਪਨ ਵਿੱਚ ਬਹੁਤ ਟੈਲੀ ਫਿਲਮਾਂ ਦੇਖੀਆਂ ਨੇ ਗੁਰਚੇਤ ਬਾਈ ਦੀਆਂ.....ਨਜਾਰਾ ਸੀ ਉਹ ਵੀ

  • @sandeepsony1908
    @sandeepsony1908 Жыл бұрын

    ਬਾਈ ਜੀ ਤੁਸੀਂ ਸਵਾਲ ਵੀ ਘੈਂਟ ਪੂਸ਼ਦੇ ਓ ਅਤੇ ਗੁਰਚੇਤ ਵੀ ਜਵਾਬ ਘੈਂਟ ਦੇ ਰਿਹਾ, ਕੁਲ ਮਿਲਾ ਕੇ ਹੁਣ ਤੱਕ ਦੀ ਘੈਂਟ interview ਆ, ਮੇਰੇ ਹਿਸਾਬ ਨਾਲ ਤੁਹਾਡਾ ਪਤਾ ਨੀ ਮੈਨੂੰ ਸਿੱਖਣ ਨੂੰ ਮਿਲਿਆ, ਧੰਨਵਾਦ ਦੋਨਾਂ ਭਰਾਵਾਂ ਦਾ

  • @kabbadidajanoon8665
    @kabbadidajanoon8665 Жыл бұрын

    ਬਾਕਮਾਲ ਅਦਾਕਾਰ ਗੁਰਤੇਜ ਵੀਰ ਪੰਜਾਬ ਦਰਦੀ ਵੀ ਐ ਬਾਈ ਚੋਣਾ ਵੇਲੇ.. ਸ:ਸਿਮਰਨਜੀਤ ਸਿੰਘ ਮਾਨ ਦਲ ਦੀ ਹਮਾਇਤ ਕੀਤੀ ਸੀ ... ਜਿਊਦਾ ਰਹਿ ਸਰਦਾਰਾ ..wmk#Sub All #

  • @SukhwinderSingh-wq5ip
    @SukhwinderSingh-wq5ip Жыл бұрын

    ਸੋਹਣਾ ਪ੍ਰੋਗਰਾਮ ਸੋਹਣਾ ਐਕਟਰ , ਰੱਬ ਲੰਮੀ ਉਮਰ ਕਰੇ ਤੁਹਾਡੀ

  • @GurpreetSingh-ep5jx
    @GurpreetSingh-ep5jx Жыл бұрын

    ਮੈਂ ਜਲੰਧਰ ਤੋਂ ਇਸ ਦਲੇਰ ਜੱਟ ਦਾ ਫੈਨ 👌👍🙏

  • @singhlovelysinghlovely8623
    @singhlovelysinghlovely8623 Жыл бұрын

    Vir gurchet chiterkar ji de under eni nimrta swaad agya vekh ke .waheguru ji chrdi kla rkhn

  • @yad3388
    @yad3388 Жыл бұрын

    ਭਰਾ ਆਪਣਾ।ਹਮੇਸ਼ਾ ਅਣਖ।ਨਾਲ ਜਿਉਦਾ❤️

  • @amarjitsingh9089
    @amarjitsingh9089 Жыл бұрын

    ਗੁਰਚੇਤ ਪੇਂਡੂ ਕਮੇਡੀ ਦਾ ਬਾਦਸ਼ਾਹ ਹੈ।ਪੰਜਾਬੀ ਸਭਿਆਚਾਰ ਨੂੰ ਬਹੁਤ ਵੱਡੀ ਦੇਣ ਹੈ ਗੁਰਚੇਤ ਦੀ। ਗੁਰਚੇਤ ਨਾਲ ਕੰਮ ਕਰ ਚੁੱਕੇ ਜਾਂ ਸਿੱਖੇ ਹੋਏ ਚਾਰ ਪੰਜ ਕਲਾਕਾਰਾਂ ਨਾਲ ਮੇਰੀ ਗੱਲਬਾਤ ਹੋਈ ਤਾ ਸਭ ਦਾ ਇਕ ਹੀ ਜਵਾਬ ਸੀ ਕਿ ਗੁਰਚੇਤ ਪੈਸੇ ਦਾ ਲਾਲਚ ਬਹੁਤ ਕਰਦਾ ਆਪਣੇ ਸਾਥੀ ਕਲਾਕਾਰਾਂ ਨੂੰ ਰੂੰਗੇ ਵਿੱਚ ਹੀ ਸਾਰ ਦਿੰਦਾ ਇਸੇ ਕਾਰਨ ਇਸ ਦੇ ਸਾਥੀ ਇਸ ਦਾ ਸਾਥ ਛੇਤੀ ਛੱਡ ਦਿੰਦੇ ਹਨ। ਪਤਾ ਨਹੀ ਸੱਚਾਈ ਕੀ ਹੈ?

  • @Gurjant-pw1gx
    @Gurjant-pw1gx Жыл бұрын

    Najara aayi janda najara jayi janda full mukmal banda Gurchet bai ji🙏

  • @championgamemap6485
    @championgamemap6485 Жыл бұрын

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ

  • @sukhdevsingh4461
    @sukhdevsingh4461 Жыл бұрын

    ਸਭ ਤੋਂ ਘੈਂਟ ਪੰਜਾਬੀ ਕਲਾਕਾਰ

  • @yadwindersingh3269
    @yadwindersingh3269 Жыл бұрын

    ਬਹੁਤ ਵਧੀਆ ਵਿਚਾਰ

  • @parbjeetaulakh7396
    @parbjeetaulakh7396 Жыл бұрын

    ਚਿੱਤਰਕਾਰ ਸਾਂਤ ਸੁਭਾਅ ਵਾਲੇ ਹੁੰਦੇ ਨੇ 👍👌🏻

  • @anmolbrar3391
    @anmolbrar3391 Жыл бұрын

    ਮੁੱਖ ਮੰਤਰੀ ਮਾਨ ਜੀਉ ਦੀ ਇਮਾਨਦਾਰੀ ਤੋਂ ਹੁਣ ਪੰਜਾਬ ਦੇ ਲੋਕਾਂ ਨੂੰ ਬਹੁਤ ਉਮੀਦਾਂ ਕਾਇਮ ਹਨ। ਧੰਨਵਾਦ ਜੀਉ।

  • @jasvirkaur7981
    @jasvirkaur7981 Жыл бұрын

    ਇਹ ਸੱਚ ਹੈ ਕਿ ਬਾਬੇ ਤੇ ਲਿਡਰ ਇਕੋ ਜਿਹੇ ਹਨ 👍

  • @zulfkarali735
    @zulfkarali735 Жыл бұрын

    ਬਹੁਤ ਖੂਬ 👍🙏

  • @KirpalSingh-ke5bj
    @KirpalSingh-ke5bj11 ай бұрын

    ਬਾਈ ਗੁਰਚੇਤ ਚਿੱਤਰਕਾਰ ਸਭ ਤੋਂ ਪਹਿਲਾਂ ਸਤਿ ਸ਼੍ਰੀ ਆਕਾਲ ਜੀ।।ਮੈਂ ਕਿਰਪਾਲ ਸਿੰਘ ਬਿੱਟੂ ਪਿੰਡ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ।। ਬਾਈ ਜੀ ਮੈਂ ਤੁਹਾਡਾ ਬਹੁਤ ਵੰਡਾਂ ਮੁਰੀਦ ਆ ਤੁਹਾਡੀਆ ਗੱਲਾਂ ਤੁਹਾਡੇ ਗੀਤ ਸੁਣ ਸੁਣ ਕੇ ਮੈਨੂੰ ਵੀ ਕਵਿਤਾ ਅਤੇ ਗੀਤ ਲਿਖਣ ਦੀ ਚੇਟੱਕ ਲੱਗ ਗਈ ਆ ਬਾਈ ਜਿਵੇਂ ਤੁਸੀਂ ਗੱਲ ਕੀਤੀ ਆ ਮੈਂ ਬਿਰਧ ਆਸ਼ਰਮ ਬਣਾਉਣਾ ਚਾਹੁੰਦਾ ਹਾਂ ਤੇ ਮੈਂ ਬਿਰਧ ਆਸ਼ਰਮ ਤੇ ਕਾਵਿਤਾ ਲਿਖੀ ਆ ਜਿਸ ਦੇ ਬੋਲ ਆ।।।।। ਬਿਰਧ ਆਸਰਮਆਂ ਵਿੱਚ ਰੁਲਦੇ ਮਾਂਪੇਂ ਲੱਖ ਲਾਹਣਤ ਢਿੱਡੋਂ ਜੰਮਿਆ ਨੂੰ।। ਬਾਈ ਜੀ ਬੇਨਤੀ ਆ ਕਿਰਪਾ ਕਰਕੇ ਮੇਰੇ ਇਹਨਾਂ ਬੋਲਾਂ ਨੂੰ ਕਿਸੇ ਕਹਾਣੀ ਵਿੱਚ ਫਿੱਟ ਕਰ ਦਿਓ ਮੈਨੂੰ ਬਹੁਤ ਖੁਸ਼ੀ ਹੋਵੇਗੀ ਤੁਹਾਡੀ ਹਰ ਗੱਲ ਬਹੁਤ ਵਧੀਆ ਲੱਗਦੀਆ ਬਾਈ ਜੀ ਪਰਮਾਤਮਾ ਤੁਹਾਨੂੰ ‌ਚੜ੍ਹਦੀ ਕਲਾਂ ਹੱਸਦੇ ਵੱਸਦੇ ਰਹੋ ਸਤਿ ਸ਼੍ਰੀ ਆਕਾਲ ਬਾਈ ਜੀ 🙏🌹🌹🌹🌹🌹🌹🌹🌹🌹🌹🌹🌹🌹🌹 ਇਸ

  • @Rajdeep_singh_brar
    @Rajdeep_singh_brar Жыл бұрын

    Heera Banda Gurchet Bai. baba trakkia bakshe

  • @anmolnagi4466
    @anmolnagi4466 Жыл бұрын

    ਗੁਰਚੇਤ ਸਿੰਘ ਜੀ ਬਾਦਲਾ ਦੇ ਸਿੱਖ ਨੇ ਗੁਰੂ ਨਾਨਕ ਦੇਵ ਜੀ ਦੇ ਨਹੀ ਪਰ ਪੰਜਾਬ ਬਚਾਉਣ ਲਈ ਸਾਨੂ ਇਸ ਤਰਾ ਦੇ ਯਤਨ ਕਰਨੇ ਪੈਣਗੇ ਵਰਨਾ ਆਉਣ ਵਾਲੀਆ ਪੀੜੀਆ ਇਹ ਅਧਰੰਗ ਦਾ ਰੋਗ ਸਾਬਤ ਹੋਣਗੇ ਗੁਰ ਮਰਿਆਦਾ ਵਾਲੇ ਲੋਕ ਅੱਗੇ ਲਿਆਉ ਬਾਦਲ ਕੈਪਟਨ ਨਾਲ ਤੁਰਨ ਵਾਲੇ ਸਾਰੇ ਐਮ ਐਲ ਏ ਚੋਰ ਨੇ ਪਰ ਲੋਕ ਫਿਰ ਮਗਰ ਤੁਰੇ ਫਿਰਦੇ ਨੇ ਬੇੜਾ ਗਰਕ ਹੋਇਆ ਪਿਆ ਏ ਘਰ-ਘਰ ਵਿੱਚ ਚਿੱਟਾ ਏ

  • @maluksingh5489

    @maluksingh5489

    Жыл бұрын

    ਹੁਣ ਨੀ ਚਿੱਟਾ ਵਿਕਦਾ ਭੱਜ ਕੇ ਬਾਦਲ ਦੇ ਥਣ ਤੇ ਚੜ੍ਹ ਜਾਂਦੇ ਉ

  • @ravithind5005
    @ravithind5005 Жыл бұрын

    ਵੀਰ ਮੇਰਿਆ ਜਿਉਂਦਾ ਰਹਿ, ਗਾਇਕੀ ਵਿੱਚ 22 ਚਮਕੀਲਾ ਤੇ ਫਿਲਮਾਂ ਵਿਚ ਚਿਤਰਕਾਰ ਵਰਗਾ ਕੋਈ ਹੋਰ ਨਹੀਂ, ਕਿਉਂ ਕੇ ਜੱਟ ਵਰਗਾ ਬੰਦਾ ਪੂਰੀ ਦੁਨੀਆਂ ਤੇ ਨੀਂ। ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਜੀ। ਵਾਹਿਗੁਰੂ ਮੇਹਰ ਕਰੇ 22 ਚੇਤੇ ਤੇ।

  • @varindersingh6181
    @varindersingh6181 Жыл бұрын

    ਬਾਈ ਗੁਰਤੇਜ ਚਿੱਤਰਕਾਰ ਘੈਂਟ ਬੰਦਾ ❣️💕💞

  • @jagtartoor2821
    @jagtartoor2821 Жыл бұрын

    ਬਹੁਤ ਵਧੀਆ ਕਲਾਕਾਰ ਹੈ ਵੀਰ ਜੀ

  • @rajeshbhatthal8309
    @rajeshbhatthal8309 Жыл бұрын

    Waheguru ji ❤❤❤

  • @balbirsinghusajapmansadasa1168
    @balbirsinghusajapmansadasa1168 Жыл бұрын

    ਸੰਤ,ਸਾਧੂ,ਗਿਆਨੀ ,ਬ੍ਰਹਮ ਗਿਆਨੀ ਗੁਰਬਾਣੀ ਦੇ ਸਤਿਕਾਰਤ ਸ਼ਬਦ ਨੇ ਪਖੰਡੀਆਂ ਨੇ ਇਹਨਾਂ ਨੂੰ ਬਦਨਾਮ ਕਰਤਾ।ਕੋਈ ਵੀ ਪਖੰਡੀ ਸੰਤ ਨਹੀਂ ਸਿੱਧਾ ਸੰਤ ਕਹਿਕੇ ਭੰਡਦੇ ਆ।ਕਾਫ਼ੀ ਮੇਹਨਤ ਆ ਚਿੱਤਰਕਾਰ ਦੀ ।ਬੜੇ ਸ਼ੋ ਵਧੀਆ ਹੁੰਦੇ ਆ।

  • @amandipkaur938
    @amandipkaur938 Жыл бұрын

    My favourite and also of my mom dad they love him so much bht khus hunde ne ehna diaa filma dekh ke daddy ne ta mom da naaa e kallo rakh ta c

  • @ranjotwalia451

    @ranjotwalia451

    Жыл бұрын

    🤣🤣🤣

  • @paramjeetkaur4688
    @paramjeetkaur4688 Жыл бұрын

    ਬਹੁਤ ਵਧੀਆ ਕਲਾਕਾਰ ਹੈ ਵੀਰ, ਸੱਚ ਪੇਸ਼ ਕਰਨ ਵਾਲ਼ਾ

  • @gopisran1998
    @gopisran1998 Жыл бұрын

    ਰਤਨ ਬਾਈ ਇਹ ਬੰਦਾ ਜਰੂਰ ਭਾਵੇ ਠੀਕ ਪਰ ਇਸ ਨੂੰ ਆਪਣਨੇ ਸਰੋਤਿਆ ਨਾਲ ਗੱਲਬਾਤ ਕਰਨ ਦਾ ਤਰੀਕਾ ਪਤਾ ਨੀ #ਗੁਰਚੇਤ ਬਾਈ ਨੂੰ ਮੈ ਪਹਿਲੇ ਦਿਨ ਤੋ follow ਕਰਦਾ ਸੀ ਜਦ ਹੋਰ ਮੂਵੀਆ ਨੀ ਬਣਦੀਆ ਸੀ ਪਰ ਗੁਰਚੇਤ ਬਾਈ ਦੀਆ ਮੂਵੀਆ ਦੇਖਦਾ ਸੀ#ਪਰ ਬਾਈ ਨਾਲ ਇਕੋ ਅਫਸੋਸ ਇਸ ਬਾਈ ਨੇ ਜਿੰਨੇ ਵਾਰ ਮੈ ਇਹਨਾ ਨੂੰ inbox ਕੀਤਾ ਇਹਨਾ ਦਾ replied ਰਤਨ ਬਾਈ #ਮੈਆਓ #ਬਿੱਲੀ ਆਲਾ ਹੀ ਆਇਆ #ਰਤਨ ਬਾਈ

  • @jyotisheehmar8426

    @jyotisheehmar8426

    Жыл бұрын

    Menu ta eh ta nahi chnga lgda hun Kyo k Sidhu de assassination te ehne kush nahi bolia ulta aapnia ohi puthia sidhia videos paunda riha. Loka ne comments ch bol bol v kiha k na kro posts sab de man masose ne par eh nahi talia

  • @reshamjitkaur147
    @reshamjitkaur147 Жыл бұрын

    Rattan has good questions and a very smart journalist 👍 not everyone can ask some questions in a very polite way keep going! Gurchet ji is a very senior actor and very humble person. WAHEGURU Ji bless!

  • @logicbros009
    @logicbros009 Жыл бұрын

    I met him personally once in my life he's a very good man

  • @punjabimusicrecords1027
    @punjabimusicrecords1027 Жыл бұрын

    ਬਹੁਤ ਵਧੀਆ ਵੀਰੇ

  • @rashpalsidhu8705
    @rashpalsidhu8705 Жыл бұрын

    ਮੇਰੀ ਮਨਪਸੰਦ ਕਰਜਾਂ ਮੂਵੀ ਆ ਗੁਰਚੇਤ ਬਾਈ ਦੀ

  • @havindersingh6486
    @havindersingh6486 Жыл бұрын

    ਫੌਜੀ ਦੀ ਫੈਮਿਲੀ ਅਤੇ ਨਵਾਂ ਸਮਾਜ (2006) ਫਿਲਮ ਮਨ ਨੂੰ ਛੂਹ ਗਈ ਹੈ।ਨਵਾਂ ਸਮਾਜ ਫਿਲਮ ਦੁਬਾਰਾ ਦੇਖਣ ਨੂੰ ਜੀਅ ਕਰਦਾ ਹੈ।

  • @neerajchoudhary1396
    @neerajchoudhary1396 Жыл бұрын

    HE IS A LEGEND

  • @jazzleen8952
    @jazzleen8952 Жыл бұрын

    Great personality gurchait chitarkar👌👌🙌wmk🙏

  • @notoriousjantarecords3764
    @notoriousjantarecords3764 Жыл бұрын

    My favourite ❤️ love you bhai ji

  • @jasvirkaur7981
    @jasvirkaur7981 Жыл бұрын

    ਬਹੁਤ ਵਧੀਆ ਸੋਚ ਹੈ ਆਪ ਦੀ ਕਿਉਂਕਿ ਗੁੰਮਰਾਹ ਹੋਣ ਤੋਂ ਬਚਾਉਦੇ ਨੇ ਲੋਕਾਂ ਨੂੰ

  • @Jas-fc6me
    @Jas-fc6me Жыл бұрын

    Bahut vediya interview 🙌 🙏 ji Bahut vediya actor 🙏 👏 👍

  • @varinderpalsingh6938
    @varinderpalsingh6938 Жыл бұрын

    Great Grand Man Gurchet Ji 🙏🙏🙏🙏🙏🙏🙏🙏🙏🙏🙏

  • @jassar100
    @jassar100 Жыл бұрын

    Gurchet great man , salute, please if you want to help Punjabi people then do something for young unemployed, drugi people instead old people. If you helped few young people they can help their families and others but if you helped old people they can’t do any thing for community. Let them suffer because they wasted their young life. Listen your heart not me. Enjoy life.

  • @nishansingh8951
    @nishansingh8951 Жыл бұрын

    ਵਾਹ, ਵਾਹ, ਇਹ ਲੋਕ ਠੀਕ ਹੀ ਛਿੱਤਰਾਂ ਲਾਇਕ ਨੇ ਜ਼ਿੰਦਾਬਾਦ

  • @gurjeetbenipal7756
    @gurjeetbenipal7756 Жыл бұрын

    Ghaint Banda 👌👌👍👍💕

  • @JS50108
    @JS50108 Жыл бұрын

    Ehnu kehnday aa asli kalakaar. Thanks Gurchet bai!

  • @gsdakha3763
    @gsdakha3763 Жыл бұрын

    Good vichar ji 🙏👍👌

  • @psjassowal3060
    @psjassowal3060 Жыл бұрын

    ਬਹੁਤ ਵਧੀਆ ਗੱਲ-ਬਾਤ!ਜੀਓ!!

  • @tarsemwalia2401
    @tarsemwalia2401 Жыл бұрын

    Greater artist gurchet chitrakar

  • @RajbirSingh-jy3et
    @RajbirSingh-jy3et Жыл бұрын

    very great thinking veer ji..

  • @amritsainitamber4250
    @amritsainitamber4250 Жыл бұрын

    Love From Anandpur Sahib

  • @gurdevsidhu8164
    @gurdevsidhu8164 Жыл бұрын

    Great personality great thoughts respected Gurchet Singh

  • @kuldeepjoshi4258
    @kuldeepjoshi4258 Жыл бұрын

    God bless you 🙏

  • @harnekbhathal1284
    @harnekbhathal1284 Жыл бұрын

    Sabh naal hunda hai, fikar na karo. Rabb us ton hi karwaunda jo karan yog hunda hai. Har ikk de wass di gall nahi. Khush raho

  • @mrmrsbasutabhela2314
    @mrmrsbasutabhela2314 Жыл бұрын

    Phla artist jihna ne openly khya sidhu de katal piche sarkara marha mota banda ni kr skda ada da km 👌👌👌👌👌👏👏👏👏👏👏

  • @loveysran223
    @loveysran223 Жыл бұрын

    ਬਹੁਤ ਵਧੀਆ ਬਾਈ ⭐

  • @karanbaraich2300
    @karanbaraich2300 Жыл бұрын

    Bahut vadia

  • @officialgurnam0195
    @officialgurnam0195 Жыл бұрын

    Bohot vadia interview vdde veere ❣️🥀🙏

  • @gurveerbhathal4912
    @gurveerbhathal4912 Жыл бұрын

    ਬਾਈ ਜਾਗਦੀਆਂ ਜ਼ਮੀਰਾਂ ਵਰਗੇ ਥੋੜੇ ਤੇਰੇ ਵਰਗੇ ਦੋਗਲਿਆਂ ਦੀ ਗਿਣਤੀ ਤਾਂ ਬਹੁਤ ਆ

  • @Deepu_158
    @Deepu_158 Жыл бұрын

    Tu ta hi he sirra bro Love you dilo

  • @loveydv146
    @loveydv146 Жыл бұрын

    Bhut ghaint banda bai

  • @varindersharmavarinderchan5172
    @varindersharmavarinderchan5172 Жыл бұрын

    Great

  • @avtarbrar2275
    @avtarbrar2275 Жыл бұрын

    ਬਹੁਤ ਵਧੀਆ ਬਾਈ ਜੀ

  • @deepsandhu6836
    @deepsandhu6836 Жыл бұрын

    God bless you

  • @surindernijjar7024
    @surindernijjar7024 Жыл бұрын

    Very nice interview love him

  • @gurveerkaur1807
    @gurveerkaur1807 Жыл бұрын

    Very nice Rattan veer ji🙏🙏🙏💯💯💯

  • @jaspreetmann3666
    @jaspreetmann3666 Жыл бұрын

    Bhut vdya banda

  • @user-Rajwinder
    @user-Rajwinder Жыл бұрын

    Bahut ghint banda sade sangrur Tu a bai

  • @amrikkandola8421
    @amrikkandola8421 Жыл бұрын

    Your great man keep it up ,

  • @ramsinghramgarhsardaran
    @ramsinghramgarhsardaran Жыл бұрын

    God bless you veer

  • @karanbajwa2750
    @karanbajwa2750 Жыл бұрын

    He is good character. God bless him .

  • @gilljagtar4259
    @gilljagtar4259 Жыл бұрын

    Hera, sirra

  • @sharanjitsinghgill7181
    @sharanjitsinghgill7181 Жыл бұрын

    Very nice g God bliss you brother

  • @gurveerkaur1807
    @gurveerkaur1807 Жыл бұрын

    Nice man Gurchat ji

  • @maakhadkabaddi8753
    @maakhadkabaddi8753 Жыл бұрын

    Good paji

  • @varindersharmavarinderchan5172
    @varindersharmavarinderchan5172 Жыл бұрын

    ਮੁਰਗੇ ਹਾਜਮ ਵੀ ਸਿਰਾ ਹੀ ਸੀ.....Great

  • @navtejsinghkhosa8705
    @navtejsinghkhosa8705 Жыл бұрын

    Good veer ji

  • @GursewakSingh-fp5le
    @GursewakSingh-fp5le Жыл бұрын

    Ghaint bnda❤💯

  • @gaggidhillon5398
    @gaggidhillon5398 Жыл бұрын

    Very nice 👍

  • @Shakti00000
    @Shakti00000 Жыл бұрын

    Good dude ! Watch your back bro stay Low!

  • @balvindersingh8177
    @balvindersingh8177 Жыл бұрын

    Very nice Sir

  • @gurpreetsinghdostpur5246
    @gurpreetsinghdostpur5246 Жыл бұрын

    Good

  • @culprit_but_innocent
    @culprit_but_innocent Жыл бұрын

    Kya baat gold medalist aa 22,

  • @Chima-5310
    @Chima-5310 Жыл бұрын

    Very good

  • @amritsran8838
    @amritsran8838 Жыл бұрын

    Nice

  • @Zaildar.22
    @Zaildar.22 Жыл бұрын

    ਵਾਹ ਬਾਈ .,

  • @angrejparmar6637
    @angrejparmar6637 Жыл бұрын

    Good job

  • @sand305
    @sand305 Жыл бұрын

    Good y ji eh dassan vaste v lok sirf juttian khan de laik ne loka nu main kehna chahunda ah sonu dubara sikhi vich auna pau ona chik punjab da koi hall ne

  • @BaljinderSingh-gm2wu
    @BaljinderSingh-gm2wu Жыл бұрын

    Very Nice

  • @palkhehra3850
    @palkhehra3850 Жыл бұрын

    Very nice

  • @bindubazaria
    @bindubazaria Жыл бұрын

    👍

  • @jashangill3568
    @jashangill3568 Жыл бұрын

    🧡🧡🧡

  • @SukhdeepSingh-bc6gz
    @SukhdeepSingh-bc6gz Жыл бұрын

    Nyc bai ✨️ 😍 💖 💙 💕 ❤️

  • @harjitladdigagarpur3345
    @harjitladdigagarpur3345 Жыл бұрын

    Great👍👍

  • @gurpreetmalhi3780
    @gurpreetmalhi3780 Жыл бұрын

    Sidhu 22 di gal shi

  • @BalwinderSingh-bi5vd
    @BalwinderSingh-bi5vd Жыл бұрын

    Nice 👍

  • @HarjotsinghgurmGurm
    @HarjotsinghgurmGurm Жыл бұрын

    ਬਾਈ ਜੀ ਬਹੁਤ ਬਹੁਤ ਬਦੀਆਂ ਗੱਲ ਲੱਗੀਆ

  • @BaljeetSingh-fr3by
    @BaljeetSingh-fr3by Жыл бұрын

    👍👍👍👍👍

  • @bakhshishsingh7978
    @bakhshishsingh7978 Жыл бұрын

    Very nice gurchat ji

Келесі