ਚੰਡੀਗੜ੍ਹ ਪਾਸਪੋਸਟ ਬਨਵਾਉਣ ਗਿਆ ਮੁੰਡੇ ਨਾਲ ਅਨਪੜ ਦਾਦਾ ਦੇਖੋ ਕਰਤਾ ਕਾਂਡ🤣| JATT BEAT RECORD| HARMAN KAHAL|

#jattbeatrecord,punjabivideo,desivideo,pindawale,maldarshda,punjabisong,pakistanidrama,punjabisongvideo,punjabishortmovie,short movie,desimunde,desikudia,harmankahal,
SNAPCHAT; harman_kahlon69
Instagram: Official_harman_kahal
Whatsapp: 9056837039

Пікірлер: 241

  • @jagsirTungwali041
    @jagsirTungwali0413 ай бұрын

    ਬੰਤ ਸਿੰਘ ਦੀ ਐਕਟਿੰਗ ਬਹੁਤ ਵਧੀਆ ਬਹੁਤ ਵਧੀਆ ਵੀਡੀਉ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ

  • @jasvirsingh4301
    @jasvirsingh43013 ай бұрын

    ਬਹੁਤ ਹੀ ਵਧੀਆ ਸਟੋਰੀ। ਕਹਿੰਦਾ ਬੱਤੀ ਬਣਾਲੈ ਤੇ 😮😮😂😂😂😂😂😂😂😂

  • @GurmailBadesha
    @GurmailBadesha2 ай бұрын

    ਪੇਂਡੂ ਵਿਰਸਾ ਪੁਰਾਤਨ ਸਮੇਂ ਤੋਂ‌ਚੰਡੀਗੜ‌੍ਹ ਵਿੱਚ ਸਫ਼ਰ ਕਰਨ ਤਰੀਕੇ ਨਾਲ ਵਿਚਰਦੇ ਪੁਰਾਣੇ ਬੰਦੇ ਭੋਲੇ ਲੋਕਾਂ ਨੂੰ ਜਾਗਰੂਕ ਕੀਤਾ ‌ਬਹੁਤ ਵਧੀਆ ਪੇਸ਼ਕਾਰੀ ਧੰਨਵਾਦ ਜੀ

  • @SukhwinderSingh-wq5ip
    @SukhwinderSingh-wq5ip3 ай бұрын

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤

  • @gurpreetbrar9025
    @gurpreetbrar90253 ай бұрын

    ਬੰਤ ਮਿਰਜਪੁਰ ਵਾਲਾ ਸਿਰਾ ਇਹੋ ਜਾ ਕਰੈਕਟਰ ਕਦੇ ਨਹੀਂ ਦੇਖਿਆ, ਅਜੇ ਝੋਲਾ ਨਹੀਂ ਸੀ ਕੋਲ ਜਿਹੜਾ ਜਦੋ ਖੁਲਦਾ ਪਰਲੋ ਆਉਂਦੀ ਹੈ

  • @RamfalGharu

    @RamfalGharu

    Ай бұрын

    Ok

  • @RamfalGharu

    @RamfalGharu

    Ай бұрын

    😂😂😂

  • @gurjindersingh3638
    @gurjindersingh36383 ай бұрын

    ਬਹੁਤ ਵਧੀਆ ਵੀਡੀਓ ਬੰਤ ਦੀ ਐਕਟਿੰਗ ਬਹੁਤ ਵਧੀਆ ਆਲ ਟੀਮ ਗੁੱਡ 🙏🥀💛🥀👌

  • @KuldeepSingh-pj9hq
    @KuldeepSingh-pj9hq3 ай бұрын

    ਬੰਤ ਨੇ ਤਾਂ ਸਾਰਾ ਮੇਲਾ ਲੁੱਟ ਲਿਆ

  • @sukhjitsingh1916
    @sukhjitsingh19163 ай бұрын

    ਬੰਤ ਤਾ ਬੰਤ ਈ ਅਾ ਜੱਟ ਸੋਦੇ ਵਾਲੇਅਾ ਨੇ ਧੋਖਾ ਕਿਤਾ ਬੰਤ ਨਾਲ

  • @smartphonedoctor1242

    @smartphonedoctor1242

    3 ай бұрын

    Ki kita bra Jatt soda waleya ne bantt bhut vdia banda jo kita Galt kita

  • @LaviCanada2912

    @LaviCanada2912

    2 ай бұрын

    @@smartphonedoctor1242kdh ta jatt sauda team cho

  • @tsgkarn4284
    @tsgkarn42843 ай бұрын

    ਬੰਤ ਪ੍ਰਧਾਨ 😂😂😂 ਘੈਂਟ ਬੰਦਾ ਬਹੁਤ ਵਧੀਆ ਵੀਡਿਓ

  • @PalaAULAKH
    @PalaAULAKH3 ай бұрын

    ਹਰਮਨ ਬੰਤ ਨੂੰ ਨਾਲ ਲੈਕੇ ਤੇਰੇ ਵਾਲੇ ਚੈਨਲ ਹਰਮਨ ਕਾਹਲ ਵਾਲੇ ਚੈਨਲ ਤੇ ਵੀਡੀਓ ਹਫਤੇ ਵਿੱਚ ਦੋ ਤਿੰਨ ਵੀਡੀਓ ਪਾਇਆ ਕਰੋ ਜਿਹੜੇ ਜਿਹੜੇ ਵੀਰ ਸਹਿਮਤ ਹਨ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਸਾਰਿਆਂ ਨੂੰ ਬੰਤ ਦੀ ਕੋਈ ਰੀਸ ਨੀ ਕਰ ਸਕਦਾ ❤❤❤❤

  • @dspdhanveer2937
    @dspdhanveer29373 ай бұрын

    ਬੰਤ ਪੂਰਾ ਅੱਤ ਆ ਜਿੰਦਰ ਹੁਣੀ ਤਾ ਐਡਾ ਜੋਗੇ ਨੇ

  • @harmansingh1072
    @harmansingh10723 ай бұрын

    ਬਂਤ ਮਿਰਜਾਪੁਰੀਆ ਕਾਅਲੀ ਦੁਨੀਆ ਦਾ ਬਦਸ਼ਾਹ ਜਮੲੀ ਸਿਰਾ ਅੱਤ ਛਮੀ

  • @bikramsingh5167
    @bikramsingh51673 ай бұрын

    ਬਹੁਤ ਵਧੀਆ ਵੀਰੇ ਧੰਨਵਾਦ

  • @parmjeetg.m6168
    @parmjeetg.m61682 ай бұрын

    ਸਿਰਾਂ ਲਾ ਦਿੱਤਾ ਬਾਈ ਜੀ,, ਬਹੁਤ ਵਧੀਆ ਕਰੈਕਟਰ ਬਾਈ ਸੁੱਖੀ ਤੇ ਬੰਤ ,,ਤੇ ਕੰਮੀ ਵਾਲਾ

  • @harwindersinghdhindsa585
    @harwindersinghdhindsa5853 ай бұрын

    ਬਹੁਤ ਵਧੀਆ ❤🎉

  • @PANJABICLIPCUT
    @PANJABICLIPCUTАй бұрын

    ਬੰਤ ਪ੍ਰਧਾਨ ❤

  • @user-wm4lb4hj2c
    @user-wm4lb4hj2c3 ай бұрын

    Bhut badhiya video Bant pardhan di acting bhut badhiya

  • @jasveerkaur8572
    @jasveerkaur85723 ай бұрын

    😂😂😂😂 ਬਹੁਤ ਬਹੁਤ ਬਹੁਤ ਵਧੀਆ

  • @ShivamGoyal-wm4tc
    @ShivamGoyal-wm4tc3 ай бұрын

    bai es ch harman de dady da Roule bahut Sohna Bai Khich ke Rakho Kam nu

  • @sandhu3o2
    @sandhu3o23 ай бұрын

    Sirra jma end gll baat y ❤️😂

  • @sahibpreet128
    @sahibpreet1283 ай бұрын

    14:36 ਇਹਨੂੰ ਐਹ ਕਿਹਦੇ ਕੇ ਬਤੀ ਬਣਾ ਲਾ ਹੁਣ..😂😂😂

  • @SurinderKaur-fh9el
    @SurinderKaur-fh9el3 ай бұрын

    बंत दी ऐक्टिंग बहुत बदीया बंत ता 😂😂 के मार देता है खुश रहो पुत्र

  • @mrhappyelec.1365
    @mrhappyelec.13653 ай бұрын

    ਹਰਮਨ ਤੇ ਜੋਗਾ ਦੋਵੇਂ ਸਕੇ ਪਿਓ ਪੁੱਤ ਲਗਦੇ ਆ ਮੜੰਗਾ ਜਮਾ ਮਿਲਦਾ ਦਾੜ੍ਹੀ ਵੀ ਇੱਕੋ ਜਿਹੀ ਆ

  • @parwinderbanty7945

    @parwinderbanty7945

    3 ай бұрын

    ਜੋਗਾ ਸੁੱਖੀ ਆ ਖਿਆਲੇ ਵਾਲਾ

  • @mrhappyelec.1365

    @mrhappyelec.1365

    3 ай бұрын

    @@parwinderbanty7945 ਜਾਣਦਾ ਤਾਂ ਮੈਂਵੀ ਆਂ ਕਿ ਸੁੱਖੀ ਆ ਪਰ ਸ਼ਕਲ ਰਲਦੀ ਆ

  • @harjeet_maan_
    @harjeet_maan_3 ай бұрын

    ਥੋਡੇ ਨਾਲੋਂ ਤਾਂ ਜਾਂਦਾ ਚੰਗਾ ਆਪਦੀ ਸੇਹਿਤ ਦਾ ਖਿਆਲ ਰੱਖਿਆ ਬਹੁਤ ਵਧੀਆ ਅਨਪੜ੍ਹ ਬੰਦੇ ਕੋਈ ਜ਼ਿੰਦਗੀ ਨੀ

  • @sukhdeepsidhu642
    @sukhdeepsidhu6423 ай бұрын

    Siraa jma bant ta jogga di acting v ghaint aa Harman v ghaint aa

  • @Jyot26
    @Jyot263 ай бұрын

    ਬੱਤੀ ਬਨਾਲਾ😂😂😂😂 ਸਿਰਾ ਕਰ ਗਿਆ ਬੰਤ ਪ੍ਰਧਾਨ

  • @gurmailsingh3254
    @gurmailsingh32543 ай бұрын

    ਬਹੁਤ ਹੀ ਵਧੀਆ

  • @Harryjudge
    @Harryjudge3 ай бұрын

    sira lata yaar 😂

  • @user-lh9lz6jc2q
    @user-lh9lz6jc2q3 ай бұрын

    ❤ nice ji ❤

  • @brarjass2965
    @brarjass29653 ай бұрын

    Sirrraaa yr Jva bant ta aggg 🔥🔥🔥🔥a

  • @ajitsherawat677
    @ajitsherawat6773 ай бұрын

    Excellent, Mind Blowing, 😂😂😂😂🎉🎉🎉🎉

  • @HarjinderSingh-ce2be
    @HarjinderSingh-ce2be3 ай бұрын

    ਬਹੁਤ ਵਧੀਆ ਵੀਡਿਓ ❤❤❤❤❤❤❤❤❤❤❤❤❤

  • @varindersinghbagga8559
    @varindersinghbagga85593 ай бұрын

    Bahut kaint a baapu di acting y

  • @Ramandeepsingh-yt8ce
    @Ramandeepsingh-yt8ce3 ай бұрын

    Bahut sirra bant bai

  • @AmritpalSingh-nk1iw
    @AmritpalSingh-nk1iw25 күн бұрын

    Bauh wdia acting ਬੰਤ di ik wari ta menu v khij charh gyi jehre hisab nal kanjoosi krda c ehni real acting kiti ktke❤

  • @dollyrandhawa-tp1ft
    @dollyrandhawa-tp1ft3 ай бұрын

    Bahali kaint lagi menu video

  • @suchasingh3466
    @suchasingh34663 ай бұрын

    Very nice,, Bate,, 👌🏻👌🏻👌🏻👌🏻👌🏻

  • @shivjeetsharma6273
    @shivjeetsharma6273Ай бұрын

    ਸਿਰਾ ਕਰਤਾ 😂💪

  • @harwindersingh3612
    @harwindersingh36123 ай бұрын

    Bant bai bht ghaintt 👌👌👌😎😎

  • @HarpreetKaur-vy9ki
    @HarpreetKaur-vy9ki3 ай бұрын

    ਅੰਨਪੜ੍ਹ ਟੋਲਾ ਕੋਈ ਹੈ ਗੱਲ ਕੰਮ ਝੰਖ ਮਾਰੀ ਜਾਂਦੇ ਸਾਰੇ ਲੋਕਾਂ ਨੂੰ ਵੀ ਸ਼ਰਮ ਨਹੀਂ ਆਉਂਦੀ ਕਹਿਦਿਆਂ ਨੂ ਬਹੁਤ ਵਧੀਆ ਕੀ ਹੈ ਇਸ ਵਿੱਚ ਵਧੀਆ ਬੱਚਿਆਂ ਤੇ ਮਾੜਾ ਅਸਰ। ਪੈਦਾ ਪੁਰਾਣੇ ਪੜੇ ਨਹੀਂ ਹੜੇ ਹੋਏ ਹਨ ਘਰ ਵਿੱਚ ਕਲੇਸ਼ ਹੀ ਪਾਈ ਰੱਖਦੇ ਹਨ ਕੲੀ ਤਾ

  • @Surindd

    @Surindd

    3 ай бұрын

    Tusi parhe likhya ne ki kita 6 month bad tuhada divorce ho riha tuhade varge parhe likhe youth parents nu do time di roti

  • @harmandhaliwal5589
    @harmandhaliwal55893 ай бұрын

    Bant vi siraaa la dinda bati vana la hun hahah

  • @gurpreetsidhu806
    @gurpreetsidhu806Ай бұрын

    Sirraaaaa jma

  • @user-yl6wq5yh7y
    @user-yl6wq5yh7y3 ай бұрын

    Very nice Good job ji ❤🎉❤

  • @devindersingh4534
    @devindersingh45343 ай бұрын

    ਬਹੁਤ ਵਧੀਆ ਵੀਡੀਓ ਆ ਜੀ

  • @sukhvirdhaliwal8632
    @sukhvirdhaliwal86323 ай бұрын

    ਬੰਤ ਸਿਰਾ ਬਾਈ ❤

  • @baljeetdhillon6874
    @baljeetdhillon68743 ай бұрын

    Bant de acting sirra love you Bai ji

  • @jashanpreetsingh1210
    @jashanpreetsingh12103 ай бұрын

    ਬਾਈ ਜੀ ਸਵਾਦ ਆ ਗਿਆ 😂😂😂😂😂😂😂

  • @gskangkang9769
    @gskangkang97692 ай бұрын

    ਵੈਰੀ nice😂

  • @kaurguri1180
    @kaurguri11803 ай бұрын

    😂😂😂😂 ਸੱਚੀ ਹੋ ਬਸ ਹੱਸ ਹੱਸ ਕੇ ਬੁਰਾ ਹਾਲ ਹੋ ਗਿਆ ਇਨੀ ਵਧੀਆ ਵੀਡੀਓ ਆ ਨਾ ਬਹੁਤ ਆਸੀ ਵਾਲੀ ਆ ਅਦਾ ਹੱਸ ਹੱਸ ਕੇ ਢਿੱਡ ਦਿਖਾ ਲੇ ਆਪਣੇ ਜਿਉਂਦੇ ਵਸਦੇ ਰਹੋ ਬਾਈ ਇਹੋ ਜਿਹੀਆਂ ਵੀਡੀਓ ਬਣਾਉਂਦੇ ਰਹੋ ਦੁਨੀਆਂ ਨੂੰ ਖੁਸ਼ ਕਰਦੇ ਰਹੋ ਅੱਜ ਕੱਲ ਦੀ ਜ਼ਿੰਦਗੀ ਵਿੱਚ ਤਾਂ ਬੁਰਾ ਹਾਲ ਆ ਨਹੀਂ ਹਸਣੇ ਨੂੰ ਕਿਸੀ ਕੋਲ ਤੋਂ ਹੋਈ ਨਹੀਂ ਹੈਗਾ

  • @fatehvirsingh5471
    @fatehvirsingh54713 ай бұрын

    Bant you are the best actor keep it up

  • @GurpreetSingh-fq7di
    @GurpreetSingh-fq7di3 ай бұрын

    Very nice video Y Harman 👍❤️🌹🙏🙏

  • @PritamSingh-gw1iq
    @PritamSingh-gw1iq3 ай бұрын

    ਸਿਰਾ ਲਾ ਤਾਂ ਅੱਤ ਫਿਲਮ ਆ ਪੂਰੀ

  • @dsdhadwal1778
    @dsdhadwal17782 ай бұрын

    Excellent

  • @mandepsingh1564
    @mandepsingh15643 ай бұрын

    Good work all teem

  • @neetugold6136
    @neetugold61363 ай бұрын

    ਬਹੁਤ ਵਧੀਆ ਵੀਡਿਓ ਹੈ

  • @gamingyoutuber6124
    @gamingyoutuber61243 ай бұрын

    Very nice♥️♥️♥️♥️♥️🌹🌹🌹🌹🌹

  • @BoharDhillon-hw3uc
    @BoharDhillon-hw3uc3 ай бұрын

    Very nice 👍👍👍👍👍

  • @harneksingh5485
    @harneksingh54853 ай бұрын

    Siraaaaaaa😂😂😂😂😂

  • @kashmirsingh1859
    @kashmirsingh18592 ай бұрын

    Good ❤

  • @ranbirkaur9705
    @ranbirkaur97052 ай бұрын

    Bahut bahut badhai hai

  • @buttisandhu1717
    @buttisandhu17173 ай бұрын

    ਬੰਤ ਘੈਂਟ ਹੈ

  • @kulvirdullat9876
    @kulvirdullat98763 ай бұрын

    Good Harman 🎉😂

  • @jorasinghclassicsardar7037
    @jorasinghclassicsardar70373 ай бұрын

    Siraa

  • @jagtarsinghchahal1300
    @jagtarsinghchahal13003 ай бұрын

    ਨਾਈਸ ਵੀਡੀਓ

  • @user-hx8hh6pp1c
    @user-hx8hh6pp1c3 ай бұрын

    Good bai ji 🎉🎉🎉🎉❤❤

  • @user-bl5df8bu3q
    @user-bl5df8bu3q3 ай бұрын

    Kammi allla joga inder sara att mere veer 😂

  • @user-vs4fy5mu9h
    @user-vs4fy5mu9h3 ай бұрын

    Aye hy bahla hassa ayea

  • @KAMALJITKAUR-hz5ky
    @KAMALJITKAUR-hz5ky3 ай бұрын

    Good 👍

  • @Soni-tt5iv
    @Soni-tt5iv3 ай бұрын

    Bant sirra krayi janda 22

  • @sukhmandersingh9866
    @sukhmandersingh98663 ай бұрын

    Sirra 😂😂😂

  • @ButaSingh-tg3se
    @ButaSingh-tg3seАй бұрын

    NYC video❤

  • @makhansinghsingh1325
    @makhansinghsingh13252 ай бұрын

    nice 😂

  • @WaheguruJi781
    @WaheguruJi7813 ай бұрын

    🙏🏻🙏🏻

  • @user-qv2kw9kr6d
    @user-qv2kw9kr6d16 күн бұрын

    Very good bro

  • @ManpreetSekhon-ci6zx
    @ManpreetSekhon-ci6zx3 ай бұрын

    Sirra😂😂😂😂

  • @vakhipaad2455
    @vakhipaad24553 ай бұрын

    ❤❤🎉

  • @jashansidhu9450
    @jashansidhu94503 ай бұрын

    ਬੰਤ ਸਿਰਾਂ ਲਾਉਂਦਾ ਏ

  • @rakeshsaini8041
    @rakeshsaini80413 ай бұрын

    Bant prdhan sirrrrrrrra kra di batti bna ke 😂😂😂😂😂

  • @user-iz7nw5gk3p
    @user-iz7nw5gk3p3 ай бұрын

    Bant bai sira acting

  • @MandeepSingh-cl3sw
    @MandeepSingh-cl3sw3 ай бұрын

    ❤❤❤

  • @HoneySingh-hh3yt
    @HoneySingh-hh3yt3 ай бұрын

    Sira

  • @GurmeetSingh-px6my
    @GurmeetSingh-px6my3 ай бұрын

    ❤❤🔥🔥👌👌

  • @sukhabrar3326
    @sukhabrar33263 ай бұрын

    😂😂😂😂 baba ਬੰਤ 😂😂😂❤❤

  • @suchasingh3466
    @suchasingh34663 ай бұрын

    Very nice video🙏🙏👌👌👌👌

  • @jorasinghclassicsardar7037
    @jorasinghclassicsardar70373 ай бұрын

    Nice❤

  • @smartphonedoctor1242
    @smartphonedoctor12423 ай бұрын

    Bant sira acting

  • @Entertainmentjunction1313
    @Entertainmentjunction13133 ай бұрын

    Bant Bai siraaa 😂😂😂

  • @user-ut1ms3vm1v
    @user-ut1ms3vm1v3 ай бұрын

    👌👌👌👌👌👌👌👌👌

  • @TamanTiwana-os8gg
    @TamanTiwana-os8gg3 ай бұрын

    Video the next part v bano 😂😂😂❤❤

  • @Gurjeetsingh-mx9ic
    @Gurjeetsingh-mx9ic3 ай бұрын

    Very nice video ❤❤❤

  • @jaseerdassnathdass8544
    @jaseerdassnathdass85443 ай бұрын

    Very nice

  • @sukhchainbrar9802
    @sukhchainbrar98023 ай бұрын

    Nyc🎉😂❤

  • @brartv6151
    @brartv6151Ай бұрын

    Good by

  • @dilbagsandhu8188
    @dilbagsandhu81883 ай бұрын

    Att acting

  • @laddi5154
    @laddi51543 ай бұрын

    sirrra video babe 😂😂😂

  • @parkashdeol5733
    @parkashdeol57333 ай бұрын

    👌🏻👌🏻

  • @user-qf2tr1ud5b
    @user-qf2tr1ud5b3 ай бұрын

    Sira karta y

  • @user-ki6jo7bt4q
    @user-ki6jo7bt4q3 ай бұрын

    Good video sir ❤❤❤❤❤❤❤❤🎉🎉🎉🎉🎉

  • @MojarSingh-zh2es
    @MojarSingh-zh2es3 ай бұрын

    Good Bant Namol

  • @user-if7ek7cu2t
    @user-if7ek7cu2t3 ай бұрын

    Batti bna ly hun 😂😂😂🎉🎉last

Келесі