BETWEEN US With Bindu Brar l EP 11 l Matt Sheron Wala l B Social

Ойын-сауық

ਬਹੁਤ ਸਾਰੇ ਲੋਕ ਗੱਲ ਹਥਿਆਰਾਂ ਦੀ ਕਰਦੇ ਆ ਤੇ ਬਾਅਦ 'ਚ ਸਕਿਉਰਟੀ ਮੰਗਦੇ l BETWEEN US With Bindu Brar l EP 11 l Matt Sheron Wala l B Social
#BetweenUS
#Bindubrar
#bsocial
Download Spotify App & Follow B Social Podcast:
open.spotify.com/show/3lGEGxj...
Facebook Link : / bsocialofficial
Instagram Link : / bsocialofficial
Anchor : Bindu Brar
Guest : Matt Sheron Wala
Cameramen : Harmanpreet Singh, Varinder Singh
Editor : Harmanpreet Singh
Digital Producer : Gurdeep Grewal
Label : B Social

Пікірлер: 204

  • @gaganrandhawa5249
    @gaganrandhawa52492 жыл бұрын

    God Bless you Both of you ਬਹੁਤ ਵਧੀਆ ਗੱਲਾ ਕਰਦੇ ਹੋ ਜੀ ਤੁਸੀ ਬਹੁਤ ਚੰਗਾ ਲੱਗਾ ਸੁਣ ਕੇ ਜੀ

  • @dhillonjatt7650
    @dhillonjatt76502 жыл бұрын

    ਬਹੁਤ ਵਧੀਆ ਲੱਗੀ ਆਪ ਦੀ ਗੱਲ ਬਾਤ ਜੀ ।ਜਿਉਦੇ ਵੱਸਦੇ ਰਹੋ ਖੁਸ਼ ਸੱਚੇ ਪਾਤਸ਼ਾਹ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ।

  • @vickysinghvicky2618
    @vickysinghvicky26182 жыл бұрын

    ਬਹੁਤ ਵਧੀਆ ਗੀਤ ਲਿਖਦੇ ਮੱਟ ਵੀਰ

  • @gurpreet88889
    @gurpreet888892 жыл бұрын

    Bahut hi sohne swal kite Bindu brar Madam....siraaa interview end.....gal baat jeyonde wasde raho......Bai Raj brar Hamesha hi..Sade bachpan ton leke Sade dilan ch jawaan ae te amar hai........I love ur family....

  • @Mintu79234
    @Mintu792342 жыл бұрын

    Best of luck ਬਿੰਦੂ ਭੈਣ ਅਤੇ ਮੱਟ ਵੀਰ Miss u ਰਾਜ

  • @somtour4662

    @somtour4662

    2 жыл бұрын

    God bless to both of you❤

  • @TSBADESHA
    @TSBADESHA2 жыл бұрын

    ,ਮੱਟ ਸ਼ੇਰੋਂਵਾਲਾ ਬਾਈ ਜੀ,,ਹਮੇਸ਼ਾ ਜੁਅਰਤ ਅਤੇ ਦਲੇਰੀ ਨਾਲ ਹੱਕ ਸੱਚ ਲਈ ਆਵਾਜ਼ ਬੁਲੰਦ ਕਰ ਰਹੇ ਹਨ। ਇਸ ਇੰਟਰਵਿਊ ਵਿਚ ਬਿੰਦੂ ਭੈਣ ਨਾਲ ਬਹੁਤ ਵਧੀਆ ਗੱਲਬਾਤ ਕੀਤੀ ਗਈ ਹੈ।

  • @pb-35

    @pb-35

    2 жыл бұрын

    Bahut sohaniyan Galla sunaiya fouji veer

  • @gurmeetsandhu5255
    @gurmeetsandhu52552 жыл бұрын

    ਜਮਾਂ ਸਹੀ ਆ ਮੱਟ ਬਾਈ ਦਾ ਇੰਟਰਵਿਊ ਕਰਨਾ ਹੀ ਬਿੰਦੂ ਜੀ ਨੂੰ ਚਾਹੀਦਾ ਸੀ ਬੁਹਤ ਸੋਹਣੀ ਗੱਲ ਬਾਤ ਆ

  • @Kaurjawandha07
    @Kaurjawandha072 жыл бұрын

    ਬਹੁਤ ਵਧੀਆ ਬਿਲਕੁਲ ਦੇਸੀ ਸਟਾਇਲ ਮੱਟ ਵੀਰ ਤੇ ਬਿੰਦੂ ਭੈਣਜੀ ਗੱਲਬਾਤ ਬਹੁਤ ਚੰਗਾ ਲੱਗਾ ਸੁਣਕੇ 👍❤️❤️❤️❤️❤️❤️🙏🏻🙏🏻❤️💐

  • @sharanjitsingh6558

    @sharanjitsingh6558

    2 жыл бұрын

    Bindu ji Raj Brar ji di wife aa?

  • @BalkarSingh-gx8gi
    @BalkarSingh-gx8gi2 жыл бұрын

    ਮੱਟ ਸ਼ੇਰੋਂ ਸਹਿਬ ਜੀ।ਅਪ ਜੀ ਨੇ ਤੋਂ ਗੁਰਦਵਾਰਿਆ ਦਾ ਜਿਕਰ ਕੀਤਾ ਤੇ ਕਈ ਕੁਸ਼ ਯਾਦ ਆ ਗਿਆ ਵੀਰੇ ਅਲਗ ਗੁਰਦਵਾਰੇ ਬਣ ਦਾ ਕੀ ਕਰਨ ਹੈ ਬੰਦੇ ਸਾਰੇ ਮਹੜੇ ਨਹੀਂ ਹੁੰਦੇ ਕੁਸ਼ ਆਦਮੀ ਘੱਟ ਸੋਚ ਵਾਲੇ ਜੁੰਮੇਵਾਰ ਨੇ

  • @bittumanupuri4645
    @bittumanupuri46452 жыл бұрын

    ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਜੀ

  • @navtejveerheer7988
    @navtejveerheer79882 жыл бұрын

    Best lyrics .. Matt Sheron Wala.....

  • @Mandukaur204
    @Mandukaur2042 жыл бұрын

    Thanks veer g.purana time yaad krvon lyi.

  • @BalwinderSingh-zz1yi
    @BalwinderSingh-zz1yi2 жыл бұрын

    ਚੜਦੀ ਕਲਾ ਦੀ ਅਰਦਾਸ ਕਰਦਿਆਂ ਬਾਈ ਵਾਹਿਗੁਰੂ ਜੀ

  • @sukhjindersmagh123
    @sukhjindersmagh1232 жыл бұрын

    Bahoot hi vadiya lgeya ji tuhadi gall baat sun Piyar bare main vi kuchh hi din pehlan tuhade wale vichar hi likhe c insta story ch ਰੂਹਾਂ ਦਾ ਮੇਲ... ਮੇਲ ਵੀ ਕਦੇ ਅਧੂਰਾ ਹੋਇਆ ਪਿਆਰ... ਕਮਲੇਓ ਪਿਆਰ ਵੀ ਕਦੇ ਪੂਰਾ ਹੋਇਆ 🙏

  • @kuldipsingh9741
    @kuldipsingh97412 жыл бұрын

    ਬਹੁਤ ਵਧੀਆ ਵੀਰ.. ਤੁਸੀਂ ਆਪਣੀ ਕਮਜ਼ੋਰੀ ਵੀ ਖੁੱਲ ਕੇ ਦੱਸੀ🙏ਤੁਸੀਂ ਸੱਚੇ ਇਨਸਾਨ ਹੋ

  • @avisran828
    @avisran8282 жыл бұрын

    ਬਹੁਤ ਵਧੀਆ ਪ੍ਰੋਗਰਾਮ ਬਾਈ ਜੀ

  • @bobbydhillon7587
    @bobbydhillon75872 жыл бұрын

    VERY LOGICAL AND REAL LIFE EXPERIENCES WITH ..TONS OF TALENT

  • @kirandeepsingh747
    @kirandeepsingh7472 жыл бұрын

    Thank you so much it is amazing….love you man🤙

  • @Iamnajam_
    @Iamnajam_2 жыл бұрын

    Mera brar saab naal milna ohdo hoya jado 10 din baad is duniya to chal gye c,meri mulakat v accidently white hill production house che hoyi c main v kise singer naal meeting lyi gya c te ohna da v fila lyi ana c but oh yaad hje v nhi bhuldi main hmesh ohnu nu milna chauhnda c ohna de ghar v gya oh shimla gye hoye c ohde baad 5-7 saal mil v nhi hoya kade but ohna da milna ik khubsurat mukakat c bade respect krde c har bande v🙏🏻

  • @jasvirtejay28
    @jasvirtejay282 жыл бұрын

    ਯਾਰ ਅੱਜ ਮੱਟ ਸ਼ੇਰੋਂ ਵਾਲੇ ਦੀ ਇੰਟਵਿਊ ਸੁਣ ਕੇ ਅੱਖਾਂ ਵਿੱਚ ਹੰਜੂ ਆ ਗਏ ਆਪਦਾ ਸਮਾਂ ਯਾਦ ਆ ਗਿਆ, ਖੁਸ਼ ਰਹੋ

  • @bakhtawarsingh8392
    @bakhtawarsingh83922 жыл бұрын

    What's an interview, really marvelous 👍

  • @sarassinghjoy9734
    @sarassinghjoy97342 жыл бұрын

    Nice meeting good conversation 👍 God bless you always 🙏🙏🙏

  • @navtejveerheer7988
    @navtejveerheer79882 жыл бұрын

    Always legend Raj Brar...

  • @jaspreetsra7684
    @jaspreetsra76842 жыл бұрын

    Bindu mam aj tuhade questions bhut vdiya c.keep it up

  • @gurmeetkaursmagh7823
    @gurmeetkaursmagh78232 жыл бұрын

    Bhut vadia lagia beta sada khus raho🎉🎊

  • @AmandeepKaur-nq2to
    @AmandeepKaur-nq2to2 жыл бұрын

    Bhut sohni interview or os tu jaida punjabi sohni boli🥰🎉🎊

  • @spsbhangu
    @spsbhangu2 жыл бұрын

    Conversation good for everyone!

  • @gurbajmaan9605
    @gurbajmaan9605 Жыл бұрын

    ਬਿੰਦੂ ਬਰਾੜ ਤੇ ਰਾਜ ਅਗਲੇ ਜਨਮ ਫਿਰ ਤੋਂ ਤੁਹਾਡਾ ਮੇਲ਼ ਹੋਵੇ 😢!

  • @sukhjeetkaur6713
    @sukhjeetkaur67132 жыл бұрын

    ਸ਼ਾਨਦਾਰ interview

  • @ishukumar6269
    @ishukumar62692 жыл бұрын

    Stay blessed both of you

  • @harvinderkaur9628
    @harvinderkaur96282 жыл бұрын

    I really like Bindu Brar maam. I wait for these interviews not for the celebrities but for bindu brar Maam..!!💕💕

  • @Parambir_Riar
    @Parambir_Riar2 жыл бұрын

    👍👍Bahut vadia laga g interview dekh k

  • @Singh-uw5dy
    @Singh-uw5dy2 жыл бұрын

    Mza ageya interview dekh k .. 👌

  • @jassi22desi78
    @jassi22desi782 жыл бұрын

    ਸੋਹਣੀ ਮੁਲਾਕਾਤ 👌

  • @DarshanSingh-xy7wx
    @DarshanSingh-xy7wx2 жыл бұрын

    MAIN V IK FOUJI AAN,MATT BAI DIYAN GALLAN VICHO SADI FOUJ DI LANGUAGE JHALAK MARDI AA. BADA SAKOON MILYA BAI DIYAN GALAAN SUN K. Thank you very much b social

  • @jotinderdhaliwal2921
    @jotinderdhaliwal29212 жыл бұрын

    ਰਾਜ ਬਰਾੜ ਸਾਹਿਬ ਬੁਹਤ ਇਮਾਨਦਾਰ ਹਰ ਵੇਲੇ ਮੱਦਤ ਲਈ ਤਿਆਰ ਇੱਕ ਹੀਰਾ ਇਨਸਾਨ ਸੀ ਜਿੰਨਾ ਉਹਨਾਂ ਕਿਸੇ ਲਈ ਕੀਤਾ ਵਾਪਸ ਨਹੀਂ ਮਿਲਿਆ ਬਰਾੜ ਸਾਹਿਬ ਨੂੰ ਬੁਹਤ ਵਾਰ ਮਿਲੇ ਮੱਲ ਕੇ ਪਿੰਡ ਵੀ ਦੋ ਵਾਰ ਘਰ ਮਿਲੇ ਕਨੇਡਾ ਵਿੱਚ ਵੀ ਮਿਲੇ ਤਿੰਨ ਪ੍ਰਰੋਗਰਾਮ ਵੀ ਬਾਈ ਨੇਰਿਸ਼ਤੇਦਾਰੀਆਵਿੱਚਕੀਤੇ ਬੁਹਤ ਮਾਨ ਦਿੱਤਾ ਬਾਈ ਨੇ ਰੰਗ ਬੰਨ ਕੇ ਗਏ । ਬਾਈ ਦੇ ਨਾਨਕੇ ਸਾਡੇ ਪਿੰਡ ਕੋਲ ਹਨ ਮੇਰੇ ਨਾਨਕੇ ਬਾਈ ਪਿੰਡ ਨਾਲ ਅਕਸਰ ਗੱਲ ਹੁੰਦੀ ਸੀ ਪਿੰਡਾਂ ਦੀ ਜਦੋਂ ਮਿਲਦੇ ਸੀ ।ਬਾਕੀ ਬਿੰਦੂ ਬਰਾੜ ਜੀ ਤੁਹਡਾ ਪ੍ਰਰੋਗਰਾਮ ਬੁਹਤ ਹੀ ਵਧੀਆ ਹੈ ਤੁਹਾਡਾ ਬੋਲਣ ਦਾ ਸਲੀਕਾ ਬਾ ਕਮਾਲ ਹੈ ਵਾਹਿਗੁਰੂ ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਚੜਦੀਆ ਕਲਾ ਬਖ਼ਸ਼ੇ।

  • @Paliwala
    @Paliwala2 жыл бұрын

    Veer g salute aa tuhadi soch nu From Gora Fauji

  • @millerscottagemotel7769
    @millerscottagemotel77692 жыл бұрын

    Very nice conversation and good views of matt sheronwala

  • @manjindersingh5674
    @manjindersingh56742 жыл бұрын

    Sachi bhut motivation mili tuhanu sun k

  • @geepabrar706
    @geepabrar7062 жыл бұрын

    Best of luck sister boht vadhiya program 🙏🙏🙏🙏🙏🙏🙏🙏🙏

  • @theunidentified01
    @theunidentified012 жыл бұрын

    ਹੀਰਾ ਬੰਦਾ

  • @jaswindergill185
    @jaswindergill1852 жыл бұрын

    ਜਿਉਂਦਾ ਰਹੋ ਜੀ

  • @Gurpreet1957
    @Gurpreet19572 жыл бұрын

    Bless you both didi and veer ji

  • @gaganwadhwa9535
    @gaganwadhwa95352 жыл бұрын

    Very nice 👌👌 Great initiative by #BinduBrar ma'am and channel #Bsocial to interview those people who are behind the camera and yet play very important role . Bahut sohni gal baat 👍👍 God Bless 🙏🙏

  • @Kartoon260
    @Kartoon2602 жыл бұрын

    Bhut vdiya video ji

  • @harmitsingh6258
    @harmitsingh62582 жыл бұрын

    Bahut Sohna Likhda Bro Sada

  • @kirankaur4504
    @kirankaur45042 жыл бұрын

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @deepjandoria3545
    @deepjandoria35452 жыл бұрын

    ਬਾਈ ਬਹੁਤ ਹੀਰਾ ਬੰਦਾ ਦੋ ਕੁ ਵਾਰੀ ਗੱਲ ਵੀ ਹੋਈ ਆ ਬਾਈ ਹੋਣਾ ਨਾਲ

  • @sekhonmonty9340
    @sekhonmonty93402 жыл бұрын

    Bahut vadia lga gla sunn k

  • @mehaksandhu3552
    @mehaksandhu35522 жыл бұрын

    ਵਾਹਿਗੁਰੂ ਮੇਹਰ ਕਰੇ

  • @jas-gurdeepvlogger9818
    @jas-gurdeepvlogger98182 жыл бұрын

    ਉਦੋਂ ਅਨਪੜ੍ਹ ਹੁੰਦੀ ਸੀ ਹੁਣ ਲੋਕੀ ਪੜ੍ਹ ਲਿਖ ਚੁੱਕੇ ਹਨ।

  • @aulakhhappy8066
    @aulakhhappy80662 жыл бұрын

    best interview mam 😍🙏

  • @Kartoon260
    @Kartoon2602 жыл бұрын

    Great singer Bai Raj Brar. Gaint writer.bat Matt saab Saleuting aa ji...mam very very thanks

  • @bhaiamarjitsinghrattangarh781
    @bhaiamarjitsinghrattangarh7812 жыл бұрын

    ਬਹੁਤ ਵਧੀਆ ਗੱਲ ਬਾਤ ਹੋਈ ਪੁੱਤ‌ ਵਰਗਾ ਫੋਡ ਟਰੈਕਟਰ ਬਹੁਤ ਵਧੀਆ

  • @simarjitsandhu8721
    @simarjitsandhu87212 жыл бұрын

    Bahut vadia gallbat ji🙏

  • @spsgill7702
    @spsgill77022 жыл бұрын

    Bai bohot vdiya 👍👍

  • @ParminderSingh-ei8vu
    @ParminderSingh-ei8vu2 жыл бұрын

    Waheguru ji 🙏🙏

  • @gurjeetkang6623
    @gurjeetkang66232 жыл бұрын

    ਬਸ ਇੱਕ ਰੱਬ ਅੱਗੇ ਅਰਦਾਸ ਆ ਜਾਤਾਂ-ਪਾਤਾਂ ਖਤਮ ਹੋ ਜਾਣ ਇਹਨਾਂ ਕਰਕੇ ਪਿਆਰ ਬਹੁਤ ਟੁੱਟ ਗਏ ਤੇ ਟੁੱਟ ਰਹੇ ਆ 😐😐🙏🙏🙏🙏

  • @manjindersingh2139

    @manjindersingh2139

    2 жыл бұрын

    Hanji vir ji

  • @arvindergrewal8410
    @arvindergrewal84102 жыл бұрын

    God bless both of you ❤️

  • @KashmirSingh-zf1bv
    @KashmirSingh-zf1bv2 жыл бұрын

    ਵੱਡੀ ਭੈਣ ਬਿੰਦੂ ਜੀ ਵੀਰ ਮੱਟ ਸੇਰੋਂ ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਗਈ ਹੈ

  • @dr.jagtarsinghkhokhar3536
    @dr.jagtarsinghkhokhar35362 жыл бұрын

    great talk

  • @kewalverma7815
    @kewalverma78152 жыл бұрын

    Bhot hi vadiya

  • @amandeepsingh-xo8td
    @amandeepsingh-xo8td2 жыл бұрын

    Always very good man . Bai matt sheron wala

  • @bindubazaria
    @bindubazaria2 жыл бұрын

    One of the best writers 💎💛❣️

  • @manjotpandori1898
    @manjotpandori18982 жыл бұрын

    Bahut vadiya gal baat hoi

  • @hardeepsinghcheema429
    @hardeepsinghcheema4292 жыл бұрын

    ਬਹੁਤ ਹੀ ਵਧੀਆ ਲਿਖਦੇ ਹੋ ਮੱਟ ਸਾਹਿਬ

  • @baljindersrana7597
    @baljindersrana75972 жыл бұрын

    Good interview Bhan ji Love from New York

  • @Kalirana_00
    @Kalirana_002 жыл бұрын

    Bindu brar is so gorgeous ਮੱਟ ਬਾਈ ਨੂੰ ਹਮੇਸ਼ਾ ਵਾਗੂੰ ਸੁਣਦੇ ਹੋਏ ਬੜਾ ਵਧੀਆ ਲੱਗਿਆ

  • @bhagwantkaurbrar5615
    @bhagwantkaurbrar56152 жыл бұрын

    Bhaut Vadiya laga Rab thuno sari duniya de khushi deva

  • @gurmailguri
    @gurmailguri2 жыл бұрын

    Matt Sheron bai 🙌👏

  • @mhundal4147
    @mhundal41472 жыл бұрын

    Heera banda matt yrr❣

  • @kuldeepkaursandhu1019
    @kuldeepkaursandhu10192 жыл бұрын

    Bhut sohni interview

  • @PBwalegs
    @PBwalegs Жыл бұрын

    Koi sabd nhi matt bai ji mere kol tuhadi treef lyi

  • @narinderbhaperjhabelwali5253
    @narinderbhaperjhabelwali52532 жыл бұрын

    ਭੈਣ ਬਿੰਦੂ ਬਰਾੜ ਜੀ ਰਾਜ ਬਰਾੜ ਕਿਸੇ ਨੇ ਨਹੀਂ ਬਣ ਜਾਣਾ ਬਹੁਤ ਯਾਦ ਆਉਂਦੇ ਹਨ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @sidhumooseWala-tj1cq
    @sidhumooseWala-tj1cq2 жыл бұрын

    Good bless you veer ❤️❤️❤️❤️❤️❤️❤️❤️❤️❤️❤️❤️❤️❤️

  • @ravindergill165
    @ravindergill1652 жыл бұрын

    Love you 22 g krda vichara krn di

  • @TSBADESHA
    @TSBADESHA2 жыл бұрын

    Very nice conversation,,,

  • @laddikaler4859
    @laddikaler48592 жыл бұрын

    Bhoot vdia gallan y 👍🏼

  • @gsdakha3763

    @gsdakha3763

    2 жыл бұрын

    Good vichar ji

  • @pictureworld4576
    @pictureworld45762 жыл бұрын

    GOD BLESS YOU BOTH

  • @Amanpreetkaur-hh8xy
    @Amanpreetkaur-hh8xy2 жыл бұрын

    Very good veer ji👌👌

  • @gurindersohi6314
    @gurindersohi63142 жыл бұрын

    Bhut Vadia

  • @kamalsekhon1083
    @kamalsekhon10832 жыл бұрын

    Very nice sister👍👍God bless u🙏🙏🙏

  • @gill2769
    @gill27692 жыл бұрын

    Worth watching

  • @nannukaur4216
    @nannukaur42162 жыл бұрын

    God bless You 🙏🙏🙏

  • @baljidersingh-ep1ef
    @baljidersingh-ep1ef10 ай бұрын

    God bless you

  • @paramjeetbrar4814
    @paramjeetbrar48142 жыл бұрын

    Thanks Matt sahib

  • @pargatsingh6530
    @pargatsingh65302 жыл бұрын

    ਵੀਰ ਜੀ ਨੇ ਕਿਹਾ ਕਿ ਡੈਣ ਮਾ ਆਪਣੇ ਬੱਚੇ ਦਾ ਮਾਸ ਨਹੀਂ ਖਾਂਦੀ ਪਰ ਹੁਣ ਕਲਯੁੱਗ ਹੈ

  • @LovepreetSingh-nr7wm
    @LovepreetSingh-nr7wm2 жыл бұрын

    Good thinking Veere.

  • @surindernijjar4577
    @surindernijjar45772 жыл бұрын

    Very nice interview

  • @happyheer3186
    @happyheer31862 жыл бұрын

    Graet interview jee

  • @navtejveerheer7988
    @navtejveerheer79882 жыл бұрын

    Very nice personality.... Bindu Brar Mam..

  • @salmankhan-yw3mg
    @salmankhan-yw3mg2 жыл бұрын

    Bahut vadia matt saab

  • @official_lavi_dhaliwal4561
    @official_lavi_dhaliwal45612 жыл бұрын

    Good bless u maam

  • @SandeepSingh-bc5le
    @SandeepSingh-bc5le2 жыл бұрын

    God bless you matt veer

  • @BaljinderSingh-gm2wu
    @BaljinderSingh-gm2wu Жыл бұрын

    Very Nice

  • @gurdeepkaur5658
    @gurdeepkaur565810 ай бұрын

    Very nice🙏🙏

  • @bhagsingh9639
    @bhagsingh96392 жыл бұрын

    ਮੱਟ ਸੇਰੋਂ ਵਾਲਾ ਚੰਗੀ ਸੋਚ ਦਾ ਲਿਖਾਰੀ ਅਤੇ ਇਨਸਾਨ ਹੈ।

  • @Bass.Boosted_47
    @Bass.Boosted_472 жыл бұрын

    Very nice personality 🙏🙏

  • @rachpaldhillon5305
    @rachpaldhillon53052 жыл бұрын

    Very nice

  • @khushpinderkaur9039
    @khushpinderkaur90392 жыл бұрын

    Excellent

Келесі