Chajj Da Vichar 715 || Reality of Debi Makhsoospuri and Manmohan Waris's Fight

Ойын-сауық

09-03-2019
#PrimeAsiaTV #ChajjDaVichar
Subscribe To Prime Asia Tv Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
New Zealand & Australia
Real TV #160 & #361
Live TV #225
CruzeTv #111
Shava Tv #399
Available Worldwide on
YUPP TV
goo.gl/R93GyT
Apple Tv app Download
goo.gl/SpduAP
Amazon Fire Stick
Available Worldwide on
Smart TV & Mobile APP
Facebook
primeasiatvcanada
Twitter
primeasiatv
Dailymotion
www.dailymotion.com/primeasiatv
Website
www.primeasiatv.com/
instagram
primeasiatvcanada
Prime Asia tv Android App Download
play.google.com/store/apps/details?id=com.prime.primeasia
Prime Asia tv itune Store App Download
goo.gl/KMHW3b
Prime Asia tv Windows Device
goo.gl/EzFFDj
Prime Asia tv Amazon App Download
goo.gl/zfvLkY
Prime Asia tv Roku app Download
www.roku.com/mobile-app
Prime Asia tv XBOXONE App Download
goo.gl/kU5WE2
Prime Asia Tv Canada
Contact :-1-877-825-1314
Content Copyright @ Prime Asia Tv Canada

Пікірлер: 877

  • @user-mi3or6it9x
    @user-mi3or6it9x5 жыл бұрын

    ਦਿਲ ਦੀ ਖੁਸ਼ੀ ਵੀ ਦੇਬੀ ਸਾਨੂੰ ਕਾਫ਼ੀ ਸਸਤੀ ਮਿਲ ਜਾਂਦੀ, ਖਿੜਿਆ ਫੁੱਲ ਜਾਂ ਹੱਸਦਾ ਬੱਚਾ ਵੇਖ ਕਿ ਖੁਸ਼ ਹੋ ਲੈਣੇ, 💯💯

  • @tilakchaudhary3164
    @tilakchaudhary31644 жыл бұрын

    ਦੇਬੀ ਨਹੀਂ ਕਿਸੇ ਨੇ ਬਣ ਜਾਣਾ ਪੰਜਾਬੀ ਮਾਂ ਬੋਲੀ ਦਾ ਮਹਾਨ ਸ਼ਾਇਰ ਗੀਤਕਾਰ ਭਾਜੀ ਤੁਸੀਂ ਗਰੇਟ ਹੋ

  • @user-mi3or6it9x
    @user-mi3or6it9x5 жыл бұрын

    ਚੋਟੀ ਤੇ ਪੁੰਹਚਾਇਆ ਨੂੰ ਸਾਰੀ ਦੁਨੀਆ ਦੇਖ ਦੀ, ਰਾਹਾਂ ਦੀ ਤਕਲੀਫ਼ ਦੇਬੀ ਯਾਰਾਂ ਨੂੰ ਪਤਾ,

  • @kuldeepvirk3303

    @kuldeepvirk3303

    5 жыл бұрын

    ਵਕਤ ਜਿਨ੍ਹਾਂ ਮਰਜ਼ੀ ਮਾੜਾ ਕਰਦੀ ਰੱਬਾ ਕਦੇ ਸੋਚ ਤੇ ਨੀਅਤ ਮਾੜੀ ਨਾ ਕਰੀ ਰੱਬਾ ।🙏😊

  • @gsgill1507

    @gsgill1507

    5 жыл бұрын

    hnji nice lines veer ji

  • @harrybrar833

    @harrybrar833

    5 жыл бұрын

    👍🏻

  • @nps3252
    @nps32525 жыл бұрын

    ਸਾਡੇ ਮਾਹਿਲਪੁਰ ਦੀ ਸ਼ਾਨ ਦੇਬੀ ਬਾੲੀ

  • @preetpannu3281

    @preetpannu3281

    3 жыл бұрын

    pind kira bahji debi hona da

  • @nannisaab9227

    @nannisaab9227

    3 жыл бұрын

    @@preetpannu3281 makhsoospur

  • @kaurjasvir3670

    @kaurjasvir3670

    2 жыл бұрын

    Merian v mahilpur nal bohut memories judian ne

  • @baljeetbk6245
    @baljeetbk62455 жыл бұрын

    ਅੱਜ ਦੇ ਗੀਤਕਾਰ ਤੁਹਾਡੇ ਵਰਤੇ ਲਫਜ਼ਾਂ ਤੱਕ ਕਦੇ ਨਹੀਂ ਪਹੁੰਚ ਸਕਦੇ

  • @daljitsingh1100
    @daljitsingh11005 жыл бұрын

    ਦੇਬੀ ਨੂੰ ਸੁਣਨ ਲਈ ਸੋਚ ਦਾ ਲੈਵਲ ਬਹੁਤ ਉੱਚਾ ਕਰਨਾ ਪੈਂਦਾ.

  • @prabhchahal1969

    @prabhchahal1969

    5 жыл бұрын

    ਸਹੀ ਗੱਲ ਆ ਵੀਰ

  • @ashokanand1075

    @ashokanand1075

    5 жыл бұрын

    Sahi a soch uchi dungi jaruri a nice att ho dabi g tuci jaldi kado live7 wait kr rahe ha asi

  • @PrinceSharma-gu2or

    @PrinceSharma-gu2or

    5 жыл бұрын

    Sach veere

  • @RajeshRana-md3hh

    @RajeshRana-md3hh

    5 жыл бұрын

    Sahi 22

  • @preetsaini7149

    @preetsaini7149

    4 жыл бұрын

    sahi gall a veer ji

  • @raman6427
    @raman64275 жыл бұрын

    ਰਾਹ ਵਿਚ ਕੰਡੇ ਬੀਜਣ ਵਾਲਿਆਂ ਦਾ ਧੰਨਵਾਦੀ ਆ ਸਮਬਲ ਸਮਬਲ ਕੇ ਚਲਣੇ ਦੀ ਜਿਨ੍ਹਾਂ ਜਾਚ ਸ਼ਿਕਾ ਦਿਤੀ।।। ਦੇਬੀ ਸਾਬ

  • @jasschouhan8226
    @jasschouhan82265 жыл бұрын

    ਸਭ ਤੋ ਪिਹਲਾ ਧੰਨਵਾਦ ੳੁਸ ਇਨਸਾਨ ਦਾ िਜਸਨੇ ਇਸ ਚੈਨਲ ਦੀ ਸ਼ੁਰੂਅਾਤ ਕੀਤੀ ਤੇ िਫਰ ਨਾਮ ਰॅिਖਆ ਚॅਜ ਦਾ िਵਚਾਰ ਤੇ िਫਰ ਚੰਗੇ ਇਨਸਾਨਾ ਨੰੂ ਸੁਣ ਕੇ ਮਨ ਖੁਸ਼ ਹੋ ਜਾਦਾ ਹੈ

  • @shal708
    @shal7085 жыл бұрын

    ਵਧੀਆ ਪ੍ਰੋਗਰਾਮ ਹੈ ਜੀ । ਦੇਬੀ ਭਾਅ ਜੀ, ਘੈਂਟ ਇਨਸਾਨ 🙏

  • @ArjunSingh-je4nd
    @ArjunSingh-je4nd5 жыл бұрын

    ਦੇਬੀ ਬਹੁਤ ਸੁਣੀਦਾ ਸਵਾਦ ਆ ਜਾਦਾ ਸੁਣਕੇ😘😘😘😘👍👍👍👍

  • @bhattibrothers4951
    @bhattibrothers49515 жыл бұрын

    ਅੱਤ ਦਾ ਪ੍ਰੋਗਰਾਮ ਆ ਜੀ ਤੇ ਅੱਤ ਦਾ ਹੀ ਗੀਤਕਾਰ ਤੇ ਕਲਾਕਾਰ ਬਹੁਤ ਹੀ ਵਧਿਆ ਸੀ ਅੱਜ ਦਾ ਪ੍ਰੋਗਰਾਮ ਉਸਤਾਦ ਜੀ ਅੱਤ ਕਰਾ ਦਿੱਤੀ

  • @ashokanand1075

    @ashokanand1075

    5 жыл бұрын

    Sahi a att hi ho gai aj ta

  • @preetmj3199

    @preetmj3199

    5 жыл бұрын

    ਅੱਤ ਦਾ ਮਤਲਬ excess of evil act ਅਰਥ - ਬੁਰੇ ਕੰਮ ਦੀ ਬਹੁਤਾਤ ਹੋਣੀ ੳੁਹ ਵੀਰ ਅੱਤ ਮਾੜੇ ਬੰਦੇ ਦੀ ਸਿਖਰ ਤੇ ਪੁੱਜੀ ਕਰਤੂਤ ਲੲੀ ਵਰਤੀਦਾ ਤੁਸੀਂ ਗੌਰ ਕਰੋ ੲਿਸ ਗੱਲ ਤੇ ।

  • @prabhchahal1969
    @prabhchahal19695 жыл бұрын

    ਟਹਿਣਾ ਸਾਬ ਜੀ ਉਸਤਾਦ ਸੁਰਜੀਤ ਪਾਤਰ ਸਾਹਬ ਜੀ ਨੂੰ ਵੀ ਬੁਲਾਵੋ ਜੀ

  • @arashpreetkaurmaan5545

    @arashpreetkaurmaan5545

    4 жыл бұрын

    Hnji jaror bhulao

  • @HarjitSingh-tc1mz

    @HarjitSingh-tc1mz

    3 жыл бұрын

    Yes

  • @sunilkumar-ch1ze

    @sunilkumar-ch1ze

    Ай бұрын

    Hun nahi Bula sakde

  • @amrindergill5075
    @amrindergill50755 жыл бұрын

    ਦੇਬੀ ਬਾੲੀ ਲਾਸਟ ਵਾਲਾ ਸ਼ੇਅਾਰ ਤਾ ਬਹੁਤ ਕਮਾਲ ਦਾ ਯਾਰ ਕਿਅਾ ਬਾਤਅਾ ਬਾੲੀ ਵਾਹਿਗੁਰੂ ਤੁਹਾਨੂੰ ਸਦਾ ਚੜਦੀਕਲਾ ਚ' ਰੱਖੇ!

  • @nirmalsingh7227

    @nirmalsingh7227

    3 жыл бұрын

    Veer ji eho jehi lekhni te soch ik rab to milya vardan ae jo rab ne karora loka cho debi nu rab ne bakshiya

  • @satvirkaur599
    @satvirkaur5995 жыл бұрын

    ਆਹ ਜੋ 13 ਲੋਕਾਂ ਨੇ unlike ਕਿੱਤਾ ਮੈਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਨਹੀਂ ਆਉਦੀ ਤਾਂ ਹੀ ਕੁੱਝ ਪੱਲੇ ਨਹੀਂ ਪਿਆ ਵਿਚਾਰਿਆ ਦੇ

  • @harwindersingh8641

    @harwindersingh8641

    5 жыл бұрын

    Satvir Kaur ryt ji..

  • @user-mi3or6it9x

    @user-mi3or6it9x

    5 жыл бұрын

    ਸਹੀ ਗੱਲ ਆ ਬਾਈ ਜੀ

  • @vickuk1313

    @vickuk1313

    5 жыл бұрын

    Mukhmantri ja cheeme de followers hon GE jina ne is SHABADI ROOH nu dislike kita

  • @amrindersingh1939

    @amrindersingh1939

    5 жыл бұрын

    sahi a veer

  • @BeHappy-ci6nl

    @BeHappy-ci6nl

    5 жыл бұрын

    Satvir Kaur ਮੇਰਾ ਦਿਲ ਕਰਦਾ ਹੁੰਦਾ ਕਿ ਇਹਨਾਂ ਲੱਭ ਲੱਭ ਪੁੱਛਾਂ ਕਿ ਚਾਹੀਦਾ ਕੀ ਆ ਇਹਨਾਂ ਨੂੰ।

  • @ohigill
    @ohigill4 жыл бұрын

    ਦੇਬੀ ਜੀ ਤੁਹਾਡੇ ਵਰਗਾ ਨਾ ਕੋਈ ਕਲਾਕਾਰ ਹੋਇਆ ਨਾ ਹੋਣਾ .... ਗੱਲ ਵਿਊਸ ਦੀ ਨੀ , ਗੱਲ ਦਿਲਾਂ ਤੇ ਅਰਸਿਆਂ ਤੱਕ ਰਾਜ ਕਰਨ ਦੀ ਹੈ ♥️♥️♥️♥️♥️♥️

  • @paramjeetsinght4743

    @paramjeetsinght4743

    Жыл бұрын

    Good.bitet.best.vs.great.job

  • @tarsembumrah9421
    @tarsembumrah94215 жыл бұрын

    Debi is one of the best singers of Punjab at present. I like his singing and lyrics very much. He sings neat, clean and plain cultural songs .

  • @sukhasandhu3148
    @sukhasandhu31484 жыл бұрын

    ਹਰਮਨ ਵਾਰਗੀਆ ਧੀਆਂ ਭੈਣਾਂ ਸਭ ਨੂੰ ਦੇਈ ਰਬਾ

  • @nirmalsingh7227

    @nirmalsingh7227

    3 жыл бұрын

    Bilkul theek kiha harman ji bahut hi piyare lagde ne, awaz te hasna te sone te suhaga ae

  • @coolsonucool
    @coolsonucool5 жыл бұрын

    ਦੇਬੀ ਨੇ ਕਈ ਸਾਲ ਤੇਰਾ ਨਾ ਲਿਖਿਆ ਤਾਰਿਆਂ ਤੇ,,, ਤੂੰ ਵੀ ਦੱਸ ਕਦੇ ਹਵਾ 'ਚ ਉਂਗਲਾਂ ਵਾਉਂਦੀ ਸੀ ਕਿ ਨਹੀਂ!!!!!!! Heart touching... close to my heart....

  • @navjindersingh4306
    @navjindersingh43065 жыл бұрын

    ਇੱਕ ਕੁੜੀ ਮੈਨੂੰ ਅਜੇ ਵੀ ਚੇਤੇ ਆਉਂਦੀ ਰਹਿੰਦੀ ਏ..ਬਹੁਤ ਖੂਬ

  • @AjayKumar-ge9iu

    @AjayKumar-ge9iu

    5 жыл бұрын

    Debi bai g ne mainu jeena sikha dita

  • @madhomadho8332
    @madhomadho83325 жыл бұрын

    ਰੱਬ ਥੋਨੂੰ ਵੱਡੀ ਤੇ ਸਿਹਤਮੰਦ ਜ਼ਿੰਦਗੀ ਦੇਵੇ,ਦੇਬੀ ਬਾਈ ਜੀ

  • @kanwarsandhu5341

    @kanwarsandhu5341

    5 жыл бұрын

    very very nice devi ji

  • @djraymen6300
    @djraymen63005 жыл бұрын

    ਭਾਜੀ ਅਗਲੀਵਾਰ ਦੇਬੀ ਸਾਬ ਨਾਲ ੯,੧੦ ਦਿਨ ਲਗਾਤਾਰ ਪ੍ਰੋਗਰਾਮ ਬਣਾ ਲਿਉ . ੧,੨ ਤਾਂ ਬਹੁਤ ਜਲਦੀ ਮੁੱਕ ਜਾਂਦੇ

  • @SukhBaidwaan

    @SukhBaidwaan

    5 жыл бұрын

    Dj Raymen sahi gal kahi bai ji👍🏼

  • @avtarkaur6477
    @avtarkaur64775 жыл бұрын

    ਬਹੁਤ ਹੀ ਬਹੁਤ ਹੀ ਵਧੀਆ ਪ੍ਰੋਗਰਾਮ ਧੰਨਵਾਦ ਜੀ ।🙏👌👍💖🙏

  • @ashokanand1075

    @ashokanand1075

    5 жыл бұрын

    Dabi warga koi v nhi likh sakda te us nu sunan lai soch v dungi honi cahidi a jaldi kro veer g live 7 le k aao plzz

  • @rajeshkumar-xw3xs

    @rajeshkumar-xw3xs

    5 жыл бұрын

    Debi bai de songs ta ohna di likhayi ta ohna di shayri nu slute aa..👌👌

  • @manikharar1517
    @manikharar15175 жыл бұрын

    ਉਸਤਾਦ ਲੋਕ ❤️

  • @harwindersingh8641
    @harwindersingh86415 жыл бұрын

    ਬਹੁਤ ਕਮਾਲ..!!ਚਰਨਜੀਤ ਅਹੂਜਾ, ਪੂਰਨਸ਼ਾਹਕੋਟੀ ਜੀ ਨੂੰ ਵੀ ਜਰੂਰ ਸੱਦੋ..

  • @SinghSingh-ld7vj

    @SinghSingh-ld7vj

    5 жыл бұрын

    Pooran chand sahakoti ta bahut time pehla akaal chlane kar gaye veer ji

  • @pardeepsingh7162
    @pardeepsingh71625 жыл бұрын

    ਦੇਬੀ ਭਾਜੀ ਅਸ਼ਿਕ ਅਤੇ ਸ਼ਾਇਰ ਬਚਪਨ ਵਾਂਗ ਮਾਸੂਮ ਹੀ ਰਹਿੰਦੇ ਨੇ👌

  • @gagandeepsinghriar1678
    @gagandeepsinghriar16784 жыл бұрын

    ਹਰਮਨ ਭੈਣ ਜੀ ਤੁਸੀ ਝਾਵਾਂ ਸ਼ਬਦ ਬੜੇ ਸੋਹਣੇ ਢੰਗ ਨਾਲ ਬੋਲਿਆ

  • @pswcludhiana321
    @pswcludhiana3215 жыл бұрын

    Manmohan waris and debi makhsoospuri both are equal, love you both

  • @prabhchahal1969
    @prabhchahal19695 жыл бұрын

    ਬਹੁਤ ਖੂਬ ਉਸਤਾਦ ਦੇਬੀ ਜੀ 'ਚੜ੍ਹਦੀ ਕਲਾ' ਚ ਰਹੋ

  • @danishdanish9930
    @danishdanish99305 жыл бұрын

    Love u from LAHORE

  • @jyotikour6668
    @jyotikour66685 жыл бұрын

    M pahla kde live ni sunea Debi g nu aj sunea te bahut vdiea lgea, Suchi bahut nice insaan ne. Vdiea program c Prime Asia da ##

  • @deepplumber6319

    @deepplumber6319

    4 жыл бұрын

    Hi

  • @nirmalsingh-xu2ze
    @nirmalsingh-xu2ze5 жыл бұрын

    ਵਾਹ ਦੇਬੀ ਵਾਹ ਜਿਓਦਾ ਰਹਿ ਤੇਰੇ ਤੋੰ ੲਿਹੋ ੳੁਮੀਦ ਸੀ ਕਿ ਦੇਬੀ ਕਦੇ ਵੀ ਗਿਰੇਗਾ ਨਹੀਂ।

  • @RajinderSingh-vc1ny

    @RajinderSingh-vc1ny

    4 жыл бұрын

    Luv u y...

  • @rajanmc3471
    @rajanmc34715 жыл бұрын

    Manmohan waris nal fir ਇਕੱਠੇ ਕੰਮ ਕਰੋ 🙏

  • @gurpindersharma5967
    @gurpindersharma59675 жыл бұрын

    Bahut sohna channel te bahut hi sohna show uppro Debi 💥💥

  • @malkeetvlogs
    @malkeetvlogs5 жыл бұрын

    ਸਾਫ ਸੁਥਰੀ ਗਾਇਕੀ ਅਤੇ ਲੋਕ ਗਾਇਕ ਸੁਖਵਿੰਦਰ ਸੁੱਖੀ ਜਾਂ ਹਰਜੀਤ ਹਰਮਨ ਨੂੰ ਵੀ ਸੱਦਾ ਦਿਓ ।

  • @malkitaujla596

    @malkitaujla596

    5 жыл бұрын

    Bilkul veer ji sahi gal tuhadi

  • @jamesbelow2750

    @jamesbelow2750

    4 жыл бұрын

    malkeet singh I love ❤️ Daby

  • @mallanpawar8046

    @mallanpawar8046

    3 жыл бұрын

    Right🌹

  • @mrsingh2895
    @mrsingh28955 жыл бұрын

    Huge respect debi sahib ✊🙏🏻

  • @jassambarsaria1786
    @jassambarsaria17865 жыл бұрын

    Ki kaha debi paji di tareef lyi shabd hi nai milde bs rab hi disda debi cho love u debi paji.

  • @gurjinderbrar6579
    @gurjinderbrar65795 жыл бұрын

    I love debi s every word of poetry

  • @user-mi3or6it9x
    @user-mi3or6it9x5 жыл бұрын

    ਬਹੁਤ ਬਹੁਤ ਮੇਹਰਬਾਨੀ. ਸਰਵਨ ਬਾਈ ਜੀ ਤੇ ਪੂਰੀ ਦਾ ਦੇਬੀ ਬਾਈ ਸਨਮੁੱਖ ਕਰਨ ਲਈ

  • @Ravi9357128438
    @Ravi93571284385 жыл бұрын

    Thank you prime Asia, thank you Tehna sahab n chajj da vichar team for always bringing our great artists on the show...

  • @jaggaghaint698
    @jaggaghaint6984 жыл бұрын

    ਬਾਬੁਲ ਮਰਿਆ ਭਾਬੀਏ ਪੈ ਗਏ ਪੁਆੜੇ। ਨਾਲੇ ਵੱਸਦੇ ਘਰਾਂ ਦੇ ਵਿੱਚ ਆਉਣ ਚਿੱਠੀਆਂ ਕਹਿੰਦੇ ਭਾਗਾਂ ਵਾਲੇ ਹੁੰਦੇ ਕੁਲਦੀਪ ਮਾਣਕ ਸਾਹਿਬ ਦੇ ਗੀਤ ਜੋ ਅੱਜ ਵੀ ਤਰੋਤਾਜ਼ਾ ਨੇ

  • @harjinderdhillon5065
    @harjinderdhillon50655 жыл бұрын

    No words for this episode ❤️🤙

  • @gagandeepsinghriar1678
    @gagandeepsinghriar16784 жыл бұрын

    ਗੱਲ ਮੁੱਕੀ ਨਾ ਸੱਜਣ ਨਾਲੋ ਮੇਰੀ ਰੱਬਾ ਵੇ ਤੇਰੀ ਰਾਤ ਮੁੱਕ ਗਈ ਅੱਛਾ ਜੀ ਇਹ ਗੀਤ ਬਾਬੂ ਸਿੰਘ ਮਾਨ ਸਹਿਬ ਦੀ ਕਲਮ ਦਾ ਲਿਖਿਆ ਸੀ ਇਹ ਗੀਤ ਬਹੁਤ ਸਮਾਂ ਪਹਿਲਾ ਸੁਣਿਆ ਚੋਥੀ ਪੰਜਵੀ ਚ੍ਰ ਪੜਦੇ ਸੀ ਓੁਦ !!!

  • @gill1699
    @gill16995 жыл бұрын

    ਦੇਬੀ ਮਖਸੂਸਪੁਰੀ ਇੱਕ ਅੰਬਰ ਜਿੱਡਾ ਨਾਂ,,, ❤❤❤❤❤❤❤❤❤❤

  • @Singh-cq4qg
    @Singh-cq4qg5 жыл бұрын

    One of the best program, chaj da vichar history

  • @Vicky98153
    @Vicky981535 жыл бұрын

    ਦੇਬੀ ਦੀ ਪੰਜਾਬੀ ਤੇ ਪਕੜ ਵਧੀਆ ਹੈ 😊👍🏻

  • @SIMAR234

    @SIMAR234

    4 жыл бұрын

    Salute veer g

  • @SimranDhillon186
    @SimranDhillon1865 жыл бұрын

    Ah jere 33 lok dislike karn ale ohna ne gaane 2010 to baad sun ne shuru kite a Eh jaande ni ah banda ki cheej a

  • @bajwaavtar2328

    @bajwaavtar2328

    4 жыл бұрын

    Sahi gal aa veer

  • @Punjabireports

    @Punjabireports

    4 жыл бұрын

    Right bro

  • @mintumassanian9369
    @mintumassanian93695 жыл бұрын

    thnx ji.debi my favorite singer & writers

  • @bhaimajorsinghjidugri8399
    @bhaimajorsinghjidugri83995 жыл бұрын

    Ustaad lok ho tuci debi Ji ❤️❤️❤️

  • @prabhjotsinghcheema412
    @prabhjotsinghcheema4124 жыл бұрын

    I love Debi,Great writer,Jihre like karde ne Thoko...

  • @kuldipbajwa8385
    @kuldipbajwa83854 жыл бұрын

    ਸੱਜਣਾ ਦੀ ਫੁਲਕਾਰੀ ਦੇ ਸੀਸੇ ਤਾ ਪਹਿਲਾ ਵਾਲੇ ਨੇ ਪਰ ੳੁਹਣਾ ਸੀਸਿਅਾ ਵਿਚ ਮੁਖ ਕੋੲੀ ਹੋਰ ਵੇਖ ਦਾ

  • @badxcmsaab5134
    @badxcmsaab51345 жыл бұрын

    Most welcome in Auckland

  • @daibbynagra8283
    @daibbynagra82834 жыл бұрын

    ਰੱਬ ਕਰੇ ਕਦੇ ਫੇਰ ਉਹ ਵਕਤ ਆਵੇ ਕੇ ਦੇਬੀ ਗਾਣਾ ਲਿਖੇ ਤੇ ਵਾਰਿਸ ਗਾਵੇ। 🙏🏻🙏🏻🙏🏻🙏🏻

  • @gurpreetgill8962
    @gurpreetgill89625 жыл бұрын

    22 g I really salute you Ur word make tears in my eye

  • @NisarRauf
    @NisarRauf4 жыл бұрын

    13:01 te debi and manmohan. Thank me later

  • @PardeepSingh1
    @PardeepSingh15 жыл бұрын

    kya baat kya baat kya baat....living legend. 👏👏👏

  • @rannsherboparai5295
    @rannsherboparai52955 жыл бұрын

    Debi ji ..you are one of the best lyricists of punjabi music industry... Your best song so far is truly - Loko main paak mohabbat haan...nahi khahishmand jaageeran di...Es tara daa song hisse auna rabb di mehar hi samjho 👍👍

  • @guribrar2911
    @guribrar29115 жыл бұрын

    Babbu maan te gurdas maan g nu v bulayo kde, debi saab bht vdia 😘👌👌

  • @jobanpreetsingh1242

    @jobanpreetsingh1242

    5 жыл бұрын

    babu mann nall swarn tehne di banni ni y Babbu mann dia glan Hun Puthia hi ne kera je Sabhyachar di gl chali hor hi gal hoju 😂

  • @gurusaria9376

    @gurusaria9376

    5 жыл бұрын

    ਸਹੀ ਗੱਲ ਹੈ ਜੀ ਬੱਬੂ ਮਾਨ ਸਾਹਬ ਦੀ ਸੋਚ ਵੀ ਪਰੇ ਆ,,ਇਹਨਾਂ ਨਾਲ ਰਚਕ ਨੀ ਬੇਠਣੀ ਮਾਨ ਸਾਹਬ ਦੀ

  • @nilamrani9287

    @nilamrani9287

    5 жыл бұрын

    gurdas maan g nu v bula lo kadi tehnna g

  • @gulfwale2386

    @gulfwale2386

    5 жыл бұрын

    Sahi gal aa Bai babbu maan nu vi sdda deo

  • @parmarjaspreet3049

    @parmarjaspreet3049

    4 жыл бұрын

    ਰੰਗ ਪੰਜਾਬ dabbu ne koi gal sudhi ni karni

  • @sunnylakhowalia866
    @sunnylakhowalia8665 жыл бұрын

    Debi makhsoospuri saab g🙏🙏🙏

  • @munishsharma3365
    @munishsharma33655 жыл бұрын

    Bohut vadiaa program ji😍🙏🙏👌👌 well come in Auckland please come we are waiting Thanks

  • @gurjitdhanoa3917
    @gurjitdhanoa39174 жыл бұрын

    171 why dislikes.........?? Eh Punjabi nahi ho skde ....!! Lady Gaga de fans nu ki pta.....k DEBI MAKHSOOSPURI koun aa..!!

  • @yogeshbhardwaj5426
    @yogeshbhardwaj54265 жыл бұрын

    Debi Paji Kya baat Hai....bhht hi Vadya likhea Te gaya.... Interview nu bar bar Dekhn nu Dil krda aa.... Jini bar v Dekh lma kuz na kuz sikhn nu hi Milda aa... Bhut bhut sukhrana prime Asia Tv walya da... 🙏🙏

  • @studio_tarun_photography8971
    @studio_tarun_photography89715 жыл бұрын

    Lamiyan umrana hone debi de lvu Jeonda rahoooo God blesssssss u..........

  • @Vj-is2zn
    @Vj-is2zn5 жыл бұрын

    Bibba( pehne) i just love ur work . Respect 🙏

  • @lovesandhu2575
    @lovesandhu25755 жыл бұрын

    35:40

  • @Gurpreetsingh-yj4lh
    @Gurpreetsingh-yj4lh5 жыл бұрын

    ਬਹੁਤ ਵਧਿਅਾ ਜੀ

  • @bholadubai8014

    @bholadubai8014

    5 жыл бұрын

    ਬਹੁਤ ਵਧਿਆ ਜੀ

  • @jeetsurjeet1209
    @jeetsurjeet12095 жыл бұрын

    ਦਰਦ ਲਕੋਣ ਦਾ ਹੁਨਰ "ਦੇਬੀ" ਨੂੰ ਖ਼ੂਬ ਆਉੰਦਾ, ਤੁਸੀਂ ਲੱਲੇ-ਭੱਬੇ ਬੁੱਝੋ, ਉਹ ਗੱਲ ਕਹਿ ਗਿਆ ਏ, ਹੋਰ ਕੋਈ ਜੇ ਹੁੰਦਾ,ਕਦ ਦਾ ਮਰ-ਖੱਪ ਜਾਂਦਾ ਇਹ ਪੁਰਸ਼ ਖੌਰੇ ਕਿਸ ਸ਼ੈਅ ਦਾ,ਜੋ ਸਭ ਕੁਝ ਸਹਿ ਗਿਆ ਏ.!! ਜੀਤ ਭੁੰਗਾ thnxxxx TEHNA G... and mam.. for this nice gift..🥰🥰👌👌👌

  • @rajwindersingh3643
    @rajwindersingh36434 жыл бұрын

    ਸੱਜਣਾ ਦੀ ਫੁਲਕਾਰੀ ਦੇੇ ਸ਼ੀਸ਼ੇ ਤਾਂ ਪਹਿਲਾਂ ਵਾਲੇ ਨੇ,,,

  • @musafir824
    @musafir8245 жыл бұрын

    Always slaam debi paji di kalam nu 😍😍😘

  • @kulwinderghuman8638
    @kulwinderghuman86385 жыл бұрын

    ਬਹੁਤ ਵਧੀਆਂ ਪ੍ਰੋਗਰਾਮ ਸੀ ਅਮਰਿੰਦਰ ਗਿੱਲ ਨੂੰ ਬੁਲਾਵੋ ਜੀ 🌸🌸🌸🌸

  • @gurpreetkaur7682

    @gurpreetkaur7682

    5 жыл бұрын

    Right g

  • @rajapawar682

    @rajapawar682

    5 жыл бұрын

    Kulwinder Ghuman sahi kea bro

  • @goshasekhon8595
    @goshasekhon85955 жыл бұрын

    Life ch pehla cmt KZread te debi g layi sir jhukda 🙇

  • @kshiv5705
    @kshiv57055 жыл бұрын

    ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਰੱਬਾ ਵੇ ਤੇਰੀ ਰਾਤ ਮੁੱਕ ਗੀ (♥ω♥*)

  • @Gagandeepsingh-zf2li
    @Gagandeepsingh-zf2li4 жыл бұрын

    Good show God bless both of them

  • @ravindersingh-ju4zd
    @ravindersingh-ju4zd5 жыл бұрын

    dil nu sakoon mil gyea words ni mere kol k comment kra just love you

  • @GaganDeep-su1xr
    @GaganDeep-su1xr3 жыл бұрын

    ਰੂਹ ਨੂੰ ਸਕੂਨ ਦੇਣ ਵਾਲੇ ਸ਼ਬਦ ਨੇ ਦੇਬੀ ਜੀ ਦੇ ✍️✍️✍️✍️✍️✍️✍️✍️✍️✍️✍️✍️✍️✍️✍️✍️✍️❣️❣️❣️❣️❣️❣️❣️❣️❣️❣️❣️❣️❣️❣️❣️❣️❣️

  • @manjitsinghshergill9423
    @manjitsinghshergill94234 жыл бұрын

    Nice everyone you given guide to everyone next future good one singer Mr Debi ji I much time listened

  • @bhupinderkaur2301
    @bhupinderkaur23015 жыл бұрын

    Program di sift krn Lai shabd hi nhi mil rhe, sira hi a thanks prime Ashia

  • @nirmalsingh-xu2ze

    @nirmalsingh-xu2ze

    5 жыл бұрын

    ਭਾੲੀ ਬੀਬੀ ਪੰਜਾਬੀ ਲਿਖ ਲਿਅਾ ਕਰ ਸ਼ਾੲਿਦ ਸ਼ਬਦ ਮਿਲ ਜਾਣ।

  • @RajKumar-gi5gz
    @RajKumar-gi5gz4 жыл бұрын

    Ajj dil krda c tuhadi interview dekhn baba ji. Boht boht pyaar aap ji nu boht saara satikar ate duavan janab debi makhsoospuri saab

  • @ballimangat8861
    @ballimangat88615 жыл бұрын

    No words

  • @hunjankuljit7
    @hunjankuljit75 жыл бұрын

    Lots of love & Respect foR HarMaN SisteR aNd SwaraN Veer , AwsoMe Job both r doinG !!

  • @dilpreetsingh4173
    @dilpreetsingh41735 жыл бұрын

    ਬਹੁਤ ਹੀ ਵਧੀਆ ਗੀਤ ਪੰਛੀ ਸਹਿਬ ਦੇਬੀ ਮਖਸੂਸਪੁਰੀ ਭਾਜੀ ਜੋ ਤੁਸੀਂ ਗੀਤ ਗਾਏ ਸੀ

  • @manusandhu4464
    @manusandhu44645 жыл бұрын

    I LOVE YOU DEBI SIR. You superb sir. God give you more happiness

  • @harpreetsingh-lu3hi
    @harpreetsingh-lu3hi5 жыл бұрын

    Bhaji bahut vadia interview

  • @KuldeepSingh-xj6hj
    @KuldeepSingh-xj6hj5 жыл бұрын

    mera best episode aa ji ..love u devi y

  • @amanmajra8724
    @amanmajra87245 жыл бұрын

    Miss you ustad g.... Jldi ton jldi ik sad song release krdo.. Bhut vdiya lggeya g tuhadiya ਗੱਲਾਂ sun k

  • @HardeepMangat
    @HardeepMangat5 жыл бұрын

    Good A1....

  • @kkchahal38
    @kkchahal384 жыл бұрын

    Har koi TV te aonda star nhi Hunda .. I mean SO CALLED STAR. So nice of You DEBI Sir and many More Great Writers 🙏

  • @harmandhillon4869
    @harmandhillon48695 жыл бұрын

    Man with no haters ❤️

  • @balpreetgill8402
    @balpreetgill84025 жыл бұрын

    Ustaad lok god bless you bai

  • @atnderpal4789
    @atnderpal47895 жыл бұрын

    ਧੰਨਵਾਦ prime asia tv

  • @harjotthind2583
    @harjotthind25835 жыл бұрын

    Old always gold....Bhut khooob debi paajiii.....jeo...

  • @actionprat218
    @actionprat2185 жыл бұрын

    sat shri Akal ji SAAB PANGOTA ver un leke awoo plz bhut vadiya likhari a

  • @singhbackONtrack
    @singhbackONtrack5 жыл бұрын

    Sira episode

  • @MultiRaj55
    @MultiRaj555 жыл бұрын

    Mainu lagda 86 dislike karan wale debi de rishtedar honge😆😝

  • @Dimpleladhar369

    @Dimpleladhar369

    5 жыл бұрын

    Hahahahaahahah

  • @KSSINGH13

    @KSSINGH13

    4 жыл бұрын

    ਕਈ ਵਾਰ Dislike ਚੈਨਲ ਲਈ ਵੀ ਆਉਂਦੇ ਨੇ, ਕਲਾਕਾਰ ਲਈ ਨਹੀਂ 🙏

  • @makhansinghjohal2330
    @makhansinghjohal23305 жыл бұрын

    Nice talk 👍

  • @malkitsinghmalkitsingh6952
    @malkitsinghmalkitsingh69525 жыл бұрын

    ਉਸਤਾਦ ਗੀਤਕਾਰ

  • @funkymunda82
    @funkymunda825 жыл бұрын

    ਜਿਉਦਾ ਵਸਦਾ ਰਹਿ। ਰਬ ਤੈਨੰ ਚੜਦੀ ਕਲਾ ਚ ਰੱਖੇ।

  • @harjeetsingh4376
    @harjeetsingh43763 жыл бұрын

    ਬਹੁਤ ਸਿੱਖਿਆ ਮਿਲੀ ਇਸ ਇੰਟਰਵਿਊ ਚੋਂ

  • @ssikander599
    @ssikander5995 жыл бұрын

    Bohat wadia interview

  • @balbirchand2740
    @balbirchand27405 жыл бұрын

    Excellent. G0LD IS ALWAYS GOLD..

  • @GurdeepSingh-jy6hh
    @GurdeepSingh-jy6hh5 жыл бұрын

    Sir Devi is the priceless stone in Punjabi culture , honestly I am big fan of this honest singer.